Babu Rajab Ali's Life After Partition ~ Pendu Australia Episode 250 ~ Mintu Brar

แชร์
ฝัง
  • เผยแพร่เมื่อ 24 ก.ย. 2024

ความคิดเห็น • 189

  • @JaswantSingh-sw9qi
    @JaswantSingh-sw9qi ปีที่แล้ว +7

    ਬਾਬੂ ਜੀ ਦਾ ਆਪਣੇ ਪਿੰਡ ਸਾਹੋਕੇ ਨਾਲ ਬਹੁਤ ਪਿਆਰ ਸੀ ਓਨਾਂ ਦੀ ਤਾਂਘ ਸੀ ਕਿ ਉਹ ਆਪਣੇ ਪਿੰਡ ਸਾਹੋਕੇ ਵਿੱਚ ਆਖਰੀ ਸਾਹ ਲੈਣ ਤੇ ਕਬਰ ਵੀ ਐਥੇ ਹੀ ਬਣੇ ਪਰ ਇਹ ਹੋ ਨਾ ਸਕਿਆ।

  • @nokianokia2694
    @nokianokia2694 ปีที่แล้ว +4

    ਵੱਢੇ ਟੁਕੇ ਪੰਜਾਬ ਦੇ ਪੁੱਤੋ ਤੇ ਧੀਉ ਮੁੜ ਆਪਣੇ ਪੰਜਾਬ ਨੂੰ ਇਕੱਠਾ ਕਰਨ ਦੀ ਕਸਮ ਖਾਕੇ ਪਿਛਲੇ ਦਿਨੀਂ ਮੈਨੂੰ ਸ਼ਿਮਲੇ ਜਾਣ ਦਾ ਮੌਕਾ ਮਿਲਿਆ ਮੈਂ ਜਾਣ ਬੁੱਝ ਕੇ ਕੲੀ ਬੱਸਾਂ ਬਦਲੀਆਂ ਸਾਰੀਆਂ ਵਿੱਚ ਪੰਜਾਬੀ ਗਾਣੇ ਕਿਤੇ ਚਮਕੀਲਾ ਬੁੜਕੇ ਕਿਤੇ ਨਸੀਬੋ ਲਾਲ ਕਿਤੇ ਮੂਸੇ ਵਾਲਾ ਸਦੀਕ ਮਾਣਕ ਸੁਣ ਕੇ ਜ਼ਿੰਦਗੀ ਦਾ ਰੱਜ ਮਿਲਿਆ। ਏਸੇ ਤਰ੍ਹਾਂ ਮਿਲਦੇ ਮਿਲਾਉਂਦੇ ਰਹੋ, ਕਾਲੀਆਂ ਤਾਕਤਾਂ ਦੇ ਕਾਲਜੇ ਹੌਲ ਪਾਉਂਦੇ ਰਹੋ।

  • @ghanshamsharma7903
    @ghanshamsharma7903 ปีที่แล้ว +13

    ਸੁਣਿਆ ਹੈ ਸਾਹੋਕੇ ਦੇ ਇਲਾਕੇ ਦੇ ਲੋਕ ਬਾਬੂ ਜੀ ਦੀ ਸੌਹ
    ਖਾਂਦੇ ਸੀ। ਦਿਲ ਦੇ ਕਿਨੇ ਸਾਫ ਸਨ ਬਾਬੂ ਜੀ। ਮੇਰਾ ਪ੍ਰਣਾਮ
    ਹੈ ਬਾਬੂ ਜੀ ਨੂੰ🙏🙏🙏🙏🙏🙏

  • @gurbaxsingh6335
    @gurbaxsingh6335 ปีที่แล้ว +11

    ਬਹੁਤ ਬਹੁਤ ਧੰਨਵਾਦ ਮਿੰਟੂ ਬਰਾੜ ਜੀ ਤੁਸੀਂ ਸਾਨੂੰ ਭੈਣ ਜੀ ਨਾਲ ਜਾਣ ਪਹਿਚਾਣ ਕਰਵਾਈ ਅਤੇ ਬਾਬੂ ਜੀ ਦੀ ਦੇ ਜੀਵਨ ਵਾਰੇ ਜਾਣਕਾਰੀ ਕਰਵਾਈ

  • @JaswantSingh-sw9qi
    @JaswantSingh-sw9qi ปีที่แล้ว +3

    ਬਾਬੂ ਰਜਬਅਲੀ ਜੀ ਨੂੰ ਬਾਬੂ ਇਸ ਕਰਕੇ ਜਾਣਿਆ ਜਾਂਦਾ ਹੈ ਕਿ ਉਹ ਰਾਇ ਕੇ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਤਾਰ ਬਾਬੂ ਵੀ ਲੱਗੇ ਹੋਏ ਸਨ ਐਥੇ ਹੀ ਉਨ੍ਹਾਂ ਨੇ ਪਿੰਡਾਂ ਦੇ ਨਾਂ ਤੇ ਕਵੀਸ਼ਰੀ ਲਿਖੀ ਸੀ। ਸਲਾਮ ਕਰਦੇ ਹਾਂ ਬਾਬੂ ਜੀ ਨੂੰ।

  • @karamdhillon5751
    @karamdhillon5751 ปีที่แล้ว +3

    ਮਿੰਟੂ ਜੀ ਭੈਣ ਜੀ ਨਾਲ ਮੁਲਾਕਾਤ ਕਰਨ ਲਈ ਬਹੁਤ 2ਸ਼ੁਕਰੀਆ

  • @r.jawandha5343
    @r.jawandha5343 ปีที่แล้ว +2

    ਬਾਬੂ ਰਜਬ ਅਲੀ ਜੀ ਨੇਂ ਜੋ ਟੱਪੇ ਅਤੇ ਕਵੀਸ਼ਰੀ ਲਿਖੀ ਅਤੇ ਗਾਇ ਸੀ ਉਸ ਦਾ ਕੋਈ ਤੋੜ ਨਹੀਂ ਹੈ, ❤🙏

  • @AshokKumar-hn6qp
    @AshokKumar-hn6qp ปีที่แล้ว +14

    ਬਾਕਮਾਲ ਉਦਮ ਬਰਾੜ ਸ਼ਾਹਬ ਜਿੳਦੇ ਵਸਦੇ ਰਹੋ

  • @manjitsinghksw4046
    @manjitsinghksw4046 ปีที่แล้ว +14

    ਬਰਾੜ ਸਾਹਿਬ, ਤੁਹਾਡਾ ਇਹ ਬਹੁਤ ਵਧੀਆ ਉੱਦਮ ਹੈ। ਤੁਸੀਂ ਲਹਿੰਦੇ ਪੰਜਾਬ ਵਿੱਚ ਬਹੁਤ ਸੋਹਣਾ ਕੰਮ ਕਰ ਰਹੇ ਹੋ। ਬੀਬਾ ਸ਼ਮਸ਼ੇਰ ਮਿੱਠੀ ਪਿਆਰੀ ਬੋਲੀ ਵਿੱਚ ਗੱਲਾਂ ਕਰਦੇ ਹਨ।

  • @baldevsingh9391
    @baldevsingh9391 ปีที่แล้ว +2

    ਬਾਵੂ ਜੀ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @rattandhaliwal
    @rattandhaliwal ปีที่แล้ว +6

    ਬੀਬੀ ਭੈਣ ਦੀ ਰੱਬ ਲੰਮੀ ਉਮਰ ਕਰੇ ਤੇ ਬਾਬੂ ਜੀ ਨੂੰ ਰੱਬ ਜੰਨਤ ਵਿੱਚ ਨਿਵਾਸ ਦੇਵੇ।

  • @chamkauraulakh8036
    @chamkauraulakh8036 ปีที่แล้ว +3

    ਜਦੋ ਖਿੱਚ ਪਾਉਣ ਮਹਾਬੱਤਾ ਜੀ।

  • @bahadursingh9718
    @bahadursingh9718 ปีที่แล้ว +1

    ਬਾਬੂ ਰਜਬ ਅਲੀ ਖਾਂ ਨੂੰ ਸ਼ਤ ਸ਼ਤ ਪ੍ਰਣਾਮ ਜੋ ਬਾਬੂ ਜੀ ਨੇ ਲਿਖਿਆ ਹੈ ਸੱਚ ਲਿਖ ਗਏ ਹਨ ੳਨਾਂ੍ਨੂੰ਼ਕਲਮ।ਦੇ ਧਨੀ ਸਨ।

  • @SukhwinderSingh-um8vs
    @SukhwinderSingh-um8vs ปีที่แล้ว +2

    ਬਾਬੂ ਜੀ ਦੀ ਸੰਖੇਪ ਜੀਵਨੀ ਅਤੇ ਉਹਨਾ ਦੀ ਰਚਨਾ ਬੈਂਤ 1980 -85 ਚ ਸਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀ ਦੇ ਸਲੇਬਸ ਚ ਪੜਾਈ ਜਾਦੀ ਸੀ ।

  • @rachhpalsinghsingh4465
    @rachhpalsinghsingh4465 ปีที่แล้ว +2

    ਬਹੁਤ ਹੀ ਵਧੀਆ ਲੇਖਕ ਤੇ ਕਲਾਕਾਰ ਤਾਂ ਰੱਬ - ਰੂਹ ਸੀ

  • @narindersinghbrar5012
    @narindersinghbrar5012 ปีที่แล้ว +1

    ਸਾਡੇ ਇਲਾਕੇ ਵਿੱਚ ਅੱਜ ਵੀ ਬਾਬੂ ਜੀ ਨੂੰ ਲੋਕ ਯਾਦ ਕਰਦੇ ਹਨ

  • @majorsingh5308
    @majorsingh5308 ปีที่แล้ว +1

    ਵਾਹ! ਬਾਬੂ ਜੀ ਦੀ ਪੋਤੀ ਰਾਹੀਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ।ਬਠਿੰਡੇਂ ਤੋਂ ਧੰਨਵਾਦ

  • @kuldeepSingh-nh8up
    @kuldeepSingh-nh8up 6 หลายเดือนก่อน +1

    ਮਿੰਟੂਬਰਾੜਜੀ,ਧੰਨਵਾਦ।ਬਾਬੂਜੀਦੀਪੋਤਰੀ,ਬੇਗਮਸਹਿਬਾਦਾਵੀਧੰਨਵਾਦ।

  • @bikarsingh5884
    @bikarsingh5884 ปีที่แล้ว +4

    ਬਾਬੂ ਜੀ ਸਚੇ ਸੁਚੇ ਪੰਜਾਬੀ ਦੇ ਮਹਾਨ ਸਾਹਿਰ ਸਨ

  • @gurdevbrar9803
    @gurdevbrar9803 ปีที่แล้ว +3

    ਪੰਜਾਬ ਇਕ ਹੀ ਹੈ। ਕੋਈ ਲਹਿੰਦਾ ਜਾਂ ਚੜ੍ਹਦਾ ਨਹੀਂ। ਜਮਨਾ ਤੋਂ ਅਟਕ ਤੱਕ ਪੰਜਾਬ ਹੈ।

  • @pargandhillon3576
    @pargandhillon3576 ปีที่แล้ว +2

    Babu rajab Ali ji sohna putt punjab da

  • @jagatkamboj9975
    @jagatkamboj9975 ปีที่แล้ว +10

    Mainu rakh Lo sahuke deo loko
    Koi Mainu roko
    Babu razab Ali ji malwe di rooh 🙏💚🙏

  • @bawasinghbhangu12
    @bawasinghbhangu12 ปีที่แล้ว +2

    ਬੀਬਾ ਜੀ ਨੂੰ ਸਤਿਕਾਰ ਸਹਿਤ ਸੱਤਿ ਸ਼੍ਰੀ ਅਕਾਲ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।

  • @sukhwinderrupal7225
    @sukhwinderrupal7225 ปีที่แล้ว +2

    ਬਰਾੜ ਸਾਹਬ ਅਜੋਕੇ ਸਮੇਂ ਵਿੱਚ ਬਾਈ ਹਰਦੇਵ ਸਿੰਘ ਲਾਲਬਾਈ ਵਾਲਿਆਂ ਦਾ ਕਵੀਸ਼ਰੀ ਜਥਾ ਬਾਬੂ ਜੀ ਦੀਆਂ ਰਚਨਾਵਾਂ 72 ਕਲਾ ਛੰਦ ਅੱਜ ਵੀ ਗਾਉਂਦੇ ਹਨ

  • @jaswindersingh-po7hh
    @jaswindersingh-po7hh ปีที่แล้ว +2

    ਬਾਬੂ ਰਜਬ ਅਲੀ ਦੇ ਪਰਿਵਾਰ ਨੂੰ ਮਿਲਾਇਆ ਬਹੁਤ ਵਧੀਆ ਲੱਗਿਆ

  • @baldevsingh9391
    @baldevsingh9391 ปีที่แล้ว +1

    ਬਹੁਤ ਮਹਾਨ ਲਿਖਾਰੀ ਹੈ ਜੀ ਬਾਵੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @rupindersingh149
    @rupindersingh149 ปีที่แล้ว +2

    ਬਾਈ ਸ਼ਮਸ਼ੇਰ ਵਾਲੀ interview ਬੜੀ ਜਜ਼ਬਾਤੀ ਆ। ਬਾਬੂ ਰਜਬ ਅਲੀ ਨਾਲ਼ੋਂ ਵੱਧ ਪਿਆਰ ਮਾਲਵੇ ਚ ਹੋਰ ਕਿਸੇ ਨੂੰ ਨਹੀਂ ਮਿਲਿਆ

  • @yadwindersingh9264
    @yadwindersingh9264 ปีที่แล้ว +9

    Anttal ਸਤਿ ਸ੍ਰੀ ਅਕਾਲ ਛੋਟੇ ਵੀਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ।

  • @avtarsingh2531
    @avtarsingh2531 ปีที่แล้ว

    ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਜ਼ਿੰਦਾਬਾਦ।

  • @kashmirsingh7687
    @kashmirsingh7687 ปีที่แล้ว +1

    ਵਾਹਿਗੁਰੂ ਜੀ ਬੇਟੀ ਦੀ ਉਮਰ ਲਬੀ ਕਰੇ

  • @staycool9049
    @staycool9049 ปีที่แล้ว +13

    ਭੈਣ ਜੀ ਦੀ ਉਮਰ ਲੰਮੀ ਕਰੇ ਪਰਮਾਤਮਾ 🙏

  • @hardevsinghkotia6897
    @hardevsinghkotia6897 ปีที่แล้ว +1

    ਬਹੁਤ ਵਧੀਆ ਬੀਬੀ ਜੀ ਬਹੁਤ ਬਹੁਤ ਪਿਆਰ ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
    ਚੜਦਾ ਪੰਜਾਬ, ਖਾਲਿਸਤਾਨ ਜਿੰਦਾਬਾਦ ।

  • @hakamsingh8884
    @hakamsingh8884 ปีที่แล้ว +3

    ਮੇਰੀ ਸਾਹੋ ਨਗਰੀ ਇੰਦਰਾਂ ਪੁਰੀ ਨਾਲੋਂ ਸੋਹਣੀ।

  • @jasvirsinghseera4409
    @jasvirsinghseera4409 ปีที่แล้ว +1

    Legend babu ji

  • @sayamlal4314
    @sayamlal4314 ปีที่แล้ว

    ਬਾਬੂ ਜੀ ਨੂੰ ਸਾਰੇ ਪੰਜਾਬ ਦੇ ਲੋਕ ਹੀ ਜਾਣਦੇ ਹਨ

  • @drsarvjeetbrarkundal2858
    @drsarvjeetbrarkundal2858 ปีที่แล้ว +1

    ਵਾਹ ਜੀ

  • @nirmalsingh1473
    @nirmalsingh1473 ปีที่แล้ว +4

    ਬਹੁਤ ਵਧੀਆ ਜੀ ਧੰਨਵਾਦ

  • @gurcharansingh1660
    @gurcharansingh1660 ปีที่แล้ว +3

    ਬਾਬੂ ਰਜਬ ਅਲੀ ਸਾਹਿਬ ਨੂੰ ਪੁਰਾਣੇ ਸਮਿਆਂ ਵਿੱਚ ਲੋਕ ਬਹੁਤ ਸੁਣਦੇ ਪਸੰਦ ਕਰਦੇ ਸਨ ਮੁਹੰਮਦ ਸਦੀਕ ਸਾਹਿਬ ਜੀ ਨੇ ਵੀ ਇੱਕ ਗੀਤ ਦੀ ਕੁਮੈਂਟਰੀ ਚ ਕਿਹਾ ਹੈ ਕਿ ਕੀ ਵਧੀਆ ਲਿਖਿਆ ਰਜ਼ਬ ਅਲੀ ਸਾਹਿਬ ਨੇ 🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਭਾਰਤ ♥🙏🙏

  • @sukhrandhawa4766
    @sukhrandhawa4766 ปีที่แล้ว +5

    Bahot Vadhiya gall baat as usual... Thanks Pendu Australia Team 💐💐💐💐

  • @jugrajsinghsidhu1551
    @jugrajsinghsidhu1551 ปีที่แล้ว +2

    ਬਾਈ ਮਿੰਟੂ ਬਰਾੜ ਸਾਂਭ ਬਾਬੂ ਜੀ ਦੀ ਇੱਕ ਯਾਦ ਤੁਸੀ ਸਾਝੀ ਕਰਨੀ ਛੱਡ ਗਾਏ ਜੋ ਬਾਬੂ ਜੀ ਨੇ ਸੰਨ 1966 ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਲਹਿੰਦੇ ਪੰਜਾਬ ਵਿੱਚ ਕੰਮ ਕੀਤਾ ਸੀ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਬਾਬੂ ਰਜਬ ਅਲੀ ਤੋ ਇੱਕ ਗੀਤ ਲਿਖਿਆਂ ਸੀ ਜੋ ਉਸ ਸਮੇ ਦੇ ਢਾਡੀ ਜਥੇ ਤੋਂ ਸਰਕਾਰੀ ਖਰਚੇ ਤੇ ਪ੍ਰਚਾਰਕ ਕਰਵਾਇਆ ਗਿਆ ਸੀ

  • @jagtarchahal2541
    @jagtarchahal2541 ปีที่แล้ว +3

    Bhain jia nu bahahut bahahut piar te satkar,dhanbad Mintu Brar ji tuci Babu jia di ans Bhain jia nal mulakat krai

  • @satnambawa0711
    @satnambawa0711 ปีที่แล้ว +3

    बहुत बहुत शुक्रिया जी 🙏 बाबू रजब अली जी बारे जानकारी पहुचाण लई ।

  • @GursewakSingh-dc1cm
    @GursewakSingh-dc1cm ปีที่แล้ว +4

    Very very nice

  • @HS-vd6in
    @HS-vd6in ปีที่แล้ว +4

    The best episode of Pendu Australia.

  • @baldevSingh-pd1ez
    @baldevSingh-pd1ez ปีที่แล้ว +2

    Bibi shamsher Ji slam BATHINDA 🙏🌹🙏❤️

  • @NirmalSingh-bz3si
    @NirmalSingh-bz3si ปีที่แล้ว +1

    ਲੈ ਖਬਰ ਨਿਆਣੀ ਦੀ ਬਾਬਲਾ ਦਰਦ ਵੰਡਾ ਲੈ ਧੀ ਦੇ ਰਜਬ ਅਲੀ ਜੀ ਚੜਦੇ ਪੰਜਾਬ ਦੇ ਵਾਰਿਸ ਸਾਹ

  • @user-aman649
    @user-aman649 ปีที่แล้ว +2

    ਬਹੁਤ ਬਹੁਤ ਧੰਨਵਾਦ ਭੈਣ ਜੀ

  • @hargobindsinghbrar3923
    @hargobindsinghbrar3923 ปีที่แล้ว +2

    Khraz E Akidat too Babu Rajab Ali saab Soho ke wale

  • @NirmalSingh-ug5nw
    @NirmalSingh-ug5nw ปีที่แล้ว +4

    Thanks Brother very nice 👍

  • @SukhjinderSingh-mj4ft
    @SukhjinderSingh-mj4ft ปีที่แล้ว +2

    Very good happy to hear about babu rajab ali ji from.moga

  • @tractorandfarmingvlogs8931
    @tractorandfarmingvlogs8931 ปีที่แล้ว +4

    Boht vadiya bai ji . Pehn ji di soch te effort nu salaam aa

  • @rajindersinghdhaliwal1700
    @rajindersinghdhaliwal1700 ปีที่แล้ว +1

    ਵੱਡਾ ਕੰਮ।

  • @Sammannn
    @Sammannn ปีที่แล้ว +3

    Sat Sri Akal bibiji we have great respect for Babuji🙏thank u pendu Australia

  • @SukhwinderSingh-jb2oy
    @SukhwinderSingh-jb2oy ปีที่แล้ว +5

    Panjab jindabad Panjabi jindabad

  • @Gurpremlehri
    @Gurpremlehri ปีที่แล้ว +3

    ਨਜ਼ਾਰਾ ਲਿਆ ਦਿੱਤਾ ਬਾਈ ਜੀ।

  • @SurjeetSangha-qh5hg
    @SurjeetSangha-qh5hg ปีที่แล้ว +1

    Salute to Babu Rajab Ali great Punjabi writer very nice personality 👌👍🌺🌺🌺🌹

  • @rachhpalsinghsingh4465
    @rachhpalsinghsingh4465 ปีที่แล้ว +1

    ਵੀਰ ਜੀ ਬਾਬੂ ਰੱਜਬਅਲੀ ਬਹੁਤ ਵੱਡੀ ਹੱਸਤੀ ਸੀ ਵੀਰੇ ਬਾਬੂ ਜੀ ਨੇ ਹੀਰ ਰਾਝਾਂ ਵੀ ਲਿਖਿਆ ਤੇ ਜੋ ਰਣਜੀਤ ਕੌਰ ਜੀ ਨੇ ਗੀਤ ਗਾਇਆ ਸੀ ਜਿਸ ਦਾ ਨਾਂ ਸੀ ਲੈ ਖ਼ਬਰ ਨਿਆਣੀ ਦੀ ਬਾਬਲਾ ਦਰਦ ਵੰਡਾਂ ਲੈ ਧੀ ਦੇ ਨੈਟ 3 Y

  • @santokhsingh1112
    @santokhsingh1112 ปีที่แล้ว

    Sady Malwy da shekspear hy BABU RAZAB ALI ji ,
    India Punjab Vich Babu ji Hamesha Jeundy ny,
    ty Jeundy Rehangy,

  • @AMARJITSINGH-go1cu
    @AMARJITSINGH-go1cu ปีที่แล้ว +1

    Very nice job

  • @punjabidhartisohnylog
    @punjabidhartisohnylog ปีที่แล้ว +3

    Nice g Whatever his books are, congratulations to him, we should always read

  • @balkarsingh9726
    @balkarsingh9726 ปีที่แล้ว +4

    Doing good Bhai ji. So nice intention. Please keep it on...

  • @Amriksingh-gd6ij
    @Amriksingh-gd6ij ปีที่แล้ว +1

    ਬਾਬੂ ਰਜਬ ਅਲੀ ਖਾਨ ਵਰਗਾ ਲਿਖਾਰੀ ਨਹੀਂ ਬਣ ਸਕਦਾ ਕੋਈ ਕਦੇ ਵੀ ਜਿੰਦਗੀ ਵਿੱਚ i 72 ਕਲਾ ਸ਼ੰਦ ਲਿਖਣਾ i ਕਦੇ ਕਵੀਸ਼ਰੀ ਸੁਣੋ ਤਾਂ ਪਤਾ ਲਗੇਗਾ ਕਿ ਉਹ ਕੀ ਸਨ i

  • @EkamNaazAivren
    @EkamNaazAivren ปีที่แล้ว +3

    Well done ji..

  • @erjatt3382
    @erjatt3382 ปีที่แล้ว +1

    Biba g rooh khus hogi

  • @GurnamSingh-uy7dh
    @GurnamSingh-uy7dh ปีที่แล้ว +4

    Very very nice 👍

  • @baljindersingh7802
    @baljindersingh7802 ปีที่แล้ว +2

    I love you beta

  • @splitmine1467
    @splitmine1467 ปีที่แล้ว +1

    Nice

  • @sukhdevsingh6078
    @sukhdevsingh6078 ปีที่แล้ว +2

    ਭੈਣ ਦੀ ਆਵਾਜ਼ ਬਹੁਤ ਸੋਹਣੀਏ

  • @sarabjitsinghsoora5616
    @sarabjitsinghsoora5616 ปีที่แล้ว +3

    😍🙏🏻🙏🏻

  • @gurdipsingh8232
    @gurdipsingh8232 ปีที่แล้ว +2

    Emotional and informative Gurdip Singh Delhi.

  • @kuldeepSingh-nh8up
    @kuldeepSingh-nh8up 6 หลายเดือนก่อน +1

    ਬਾਬੂਰਜਬਅਲੀਜੀ,ਮਹਾਨਸ਼ਇਰਸਨ,ਹਨ।ਇਹੋਜਿਹੇਇਨਸਾਨਕਦੇ,ਕਦੇ,ਪੈਦਾਹੁੰਦੇਹਨ।

  • @paramjitsingh1721
    @paramjitsingh1721 ปีที่แล้ว +3

    very good sister ji

  • @lukysidhu6536
    @lukysidhu6536 ปีที่แล้ว +3

    BHAN SAT SRI AKAL SLAMA LEKAM BHANE MERA PIND BAMBIHA BHAI KA HAI TE MERE KOL BABU JI DIA BOOKS BOHAT NE ME PEHLA VE INTERVIEW DEKHI CE JO SAHOKE WALEA NAL NANKANA SAHIB KITI CE BRAR DA BOHAT DHANWAD JIS NE MERE CHOTEY BHAN DE DARSHAN KARWA TE

  • @pooransingh8997
    @pooransingh8997 ปีที่แล้ว +1

    Waheguru ji 🌹 Brarsihibji. Thanks

  • @KiwiSikh
    @KiwiSikh ปีที่แล้ว +4

    Waah ji waah brar saab mjaa aa gya interview sunn k. I have read and listen Babu Rajan Ali's poetry. But not much is available about Babu ji's online.

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @sharanjitsinghgill7181
    @sharanjitsinghgill7181 ปีที่แล้ว

    Very nice g God bliss you sister

  • @satwantsingh5406
    @satwantsingh5406 ปีที่แล้ว

    Very good attempt veer g. And bhain nu congratulations far good work.

  • @MrMaan123456789
    @MrMaan123456789 ปีที่แล้ว +1

    Malway di ruh babu Razab ali ji ZINDABAAD

  • @tarsemsinghrajput6675
    @tarsemsinghrajput6675 ปีที่แล้ว +1

    ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਪ੍ਰਨਾਮ।

  • @harphanjra1211
    @harphanjra1211 ปีที่แล้ว +2

    Bhut Wdia

  • @bhurasingh7046
    @bhurasingh7046 ปีที่แล้ว +1

    ਜਿਉਂਦੇ ਰਹੋ ਭੈਣੈਂ ਮਾਨਸਾ ਮਾਲਵੇ ਤੋਂ

  • @lakhvirbhullar7706
    @lakhvirbhullar7706 ปีที่แล้ว

    Nice veer g PB 03

  • @punjabichakde1217
    @punjabichakde1217 ปีที่แล้ว +1

    Bohot sara pyar and respect bhain ji from punjab india

  • @baldevSingh-pd1ez
    @baldevSingh-pd1ez ปีที่แล้ว +2

    BATHINDE Multania nehri Kothi Vich Rahe ne ji slam BATHINDA 🙏

  • @mykitchengarden58
    @mykitchengarden58 ปีที่แล้ว +1

    Babu ji amar hi

  • @malkeetsinghsidhu5734
    @malkeetsinghsidhu5734 ปีที่แล้ว +1

    ਸਤਿ ਸੀ੍ ਅਕਾਲ ਭੈਣ ਜੀ ਅਸੀ ਤਲਵੰਡੀ ਸਾਬੋ ਤੋਂ ਹਾਂ ਜੀ

  • @kulpreetsingh6269
    @kulpreetsingh6269 ปีที่แล้ว +1

    🙏🙏🙏🙏🙏🙏🙏🙏🙏

  • @karamjitsinghsalana4648
    @karamjitsinghsalana4648 ปีที่แล้ว +1

    Salute veer

  • @sshibpreetsingh350
    @sshibpreetsingh350 ปีที่แล้ว

    Salute babu rajab ali sab ji

  • @JoginderSingh12300
    @JoginderSingh12300 ปีที่แล้ว +2

    Very interesting

  • @MrMaan123456789
    @MrMaan123456789 ปีที่แล้ว +1

    May AMERICA witch ha ji mery pitta ji babu ji nu bahut muhabbat karday si. Bahut galla sunaunday hunday si manu. Ona mery dil witch babu ji lai bahut satikaar payday kitta. Bhehn ji nu salama lekum.

  • @penduyaar2556
    @penduyaar2556 ปีที่แล้ว

    👍👍

  • @iqbalsingh-dl7kh
    @iqbalsingh-dl7kh ปีที่แล้ว +26

    ਵੀਰ ਜੀ ਅਸੀਂ ਜਾਣਦੇ ਤਾਂ ਨਹੀਂ, ਨਾ ਹੀ ਅਸੀਂ ਪੜ੍ਹਿਆ ਹੈ, ਅਸੀਂ ਤਾਂ ਆਪਣੇ ਪੂਰੇ ਪੰਜਾਬ ਦੇ ਰਾਇਟਰ ਨੀ ਪੜ੍ਹੇ, ਇਹ ਤਾਂ ਫੇਰ ਵੀ ਪਾਕਿਸਤਾਨ ਦੇ ਰਾਇਟਰ ਹਨ । ਫੇਰ ਵੀ ਬੀਬੀ ਦੀ ਦੇਸੀ ਬੋਲੀ ਦੀ ਇੰਟਰਵਿਊ ਬੜੀ ਵਧੀਆ ਲੱਗੀ ਜੀ, ਐਂ ਲੱਗਦਾ, ਇਹ ਤਾਂ ਜਿਵੇ ਸਾਡੇ ਏਧਰ ਦੀ ਬੋਲੀ ਬੋਲਦੇ ਹਨ, ਧੰਨਵਾਦ ਜੀ, ਬੀਬੀ ਨੂੰ ਸਲਾਮ ਤੇ ਸਤਿ ਸ੍ਰੀ ਅਕਾਲ।

    • @satnambrar5363
      @satnambrar5363 ปีที่แล้ว +4

      Bai malwe de writer ne

    • @navreetdhillon6914
      @navreetdhillon6914 ปีที่แล้ว +11

      ਮਾਫ਼ ਕਰਨਾ ਬਾਈ ਜੀ, ਅਸੀਂ ਤਾਂ ਬਾਬੂ ਜੀ ਨੂੰ ਸਕੂਲ ਵਿੱਚ ਪੜਿਆ ਹੈ ਤੁਸੀਂ ਜਾਂ ਤਾਂ ਪੰਜਾਬ ਵਿੱਚ ਰਹੇ ਨੀਂ, ਬਾਬੂ ਜੀ ਦਾ ਪਿੰਡ ਮੋਗੇ ਜਿਲ੍ਹੇ ਵਿੱਚ ਸਾਹੋਕੇ ਹੈ।🙏

    • @iqbalsingh-dl7kh
      @iqbalsingh-dl7kh ปีที่แล้ว +2

      @@navreetdhillon6914 ਪਰ ਹੁਣ ਤਾਂ ਪਾਕਿਸਤਾਨ ਵਿੱਚ ਹਨ ਸ਼ੇਰ ਭਾਜੀ

    • @iqbalsingh-dl7kh
      @iqbalsingh-dl7kh ปีที่แล้ว

      @@navreetdhillon6914 ਆਪਾਂ ਤਾਂ ਬੂਟਾ ਸਿੰਘ ਸ਼ਾਦ ਤੇ ਰਾਮ ਸਰੂਪ ਅਣਖੀ ਦੇ ਆਸ਼ਕ ਹਾਂ ।

    • @navreetdhillon6914
      @navreetdhillon6914 ปีที่แล้ว +3

      ​@@iqbalsingh-dl7kh ਜੇ ਤੁਸੀਂ ਬਾਬੂ ਰਜਬ ਅਲੀ ਸਾਹਿਬ ਨੂੰ ਪੜਿਆ ਨਹੀਂ ਤਾਂ ਇਸਦਾ ਇਹ ਮਤਲਬ ਕਿਵੇਂ ਹੋਇਆ ਕਿ ਉਹ ਪੰਜਾਬ ਦੇ ਕਵੀ ਨਹੀਂ ਹਨ??

  • @sandhulahorie604
    @sandhulahorie604 ปีที่แล้ว +1

    ❤❤ bhut vdia hai sister je

  • @jarjsingh4915
    @jarjsingh4915 ปีที่แล้ว

    I love Babu Rajab Ali

  • @LakhwinderSingh-vj3rz
    @LakhwinderSingh-vj3rz ปีที่แล้ว +1

    Bhuat vadia interview man khush ho ga ,Sahoka ,Bibhaa Pinda Sada pind wala

  • @baldeephamrahi2697
    @baldeephamrahi2697 ปีที่แล้ว

    ਬਾਬੂ ਜੀ ਦੇ ਪ੍ਰੀਵਾਰ ਨੂੰ ਸਲਾਮ,
    ਭੈਣ ਜੀ , ਮੈਂ ਸਵ ਡਾ. ਆਤਮ ਹਮਰਾਹੀ ਜੀ ਦਾ ਬੇਟਾ ਬਲਦੀਪ ਸਿੰਘ ਹਾਂ, ਇੰਡੀਆ ਆਏ ਤਾਂ ਮਿਲਕੇ ਜਾਣਾ ਜੀ। ਧੰਨਵਾਦ।

  • @jagtarchahal2541
    @jagtarchahal2541 ปีที่แล้ว +3

    Ekk eh gal sahi aa v Charde Punjab walia ne memeroies nu sambia nahi lehnde Punjab walia ne puratan virsa sambal ke rakhia hoiea hai

  • @kulbirsinghdhanju3768
    @kulbirsinghdhanju3768 ปีที่แล้ว +2

    As usual, it is very good.

  • @narinderpal2892
    @narinderpal2892 ปีที่แล้ว

    Very nice