ਕੀਨੀਆ ਵਿੱਚ ਵਸਦੇ ਪੰਜਾਬੀ ਪਰਿਵਾਰ Punjabi Families in Kenya | Punjabi Travel Couple | Ripan Khushi

แชร์
ฝัง
  • เผยแพร่เมื่อ 1 ต.ค. 2024
  • In this video you can see our beautiful journey of Kenya, East Africa.
    For our more travel series you can follow below links
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Africa #AfricaKenya #AfricaVlogs
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 829

  • @paramjitsinghsingh251
    @paramjitsinghsingh251 ปีที่แล้ว +88

    ਮੇਰੇ ਵੱਲੋਂ ਰਿਪਨ ਤੇ ਕੀਨੀਆ ਦੇ ਸਾਰੇ ਸਿੱਖ ਭਾਈਚਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻

  • @TractorSauda
    @TractorSauda ปีที่แล้ว +90

    ਵਾਹ ਜੀ ਅਨੰਦ ਆ ਗਿਆ ਗੁਰਦੁਆਰਾ ਸਾਹਿਬ ਤੇ ਪੰਜਾਬੀ ਪਰਿਵਾਰਾਂ ਨੂੰ ਵੇਖ ਕੇ, ਲੱਗਭੱਗ ਸਾਰੇ ਪੂਰੇ ਸਿੱਖੀ ਸਰੂਪ ਵਿੱਚ ਨੇ ਬੱਚੇ ਵੀ…..❤

  • @GurmeetSingh-gz3fc
    @GurmeetSingh-gz3fc ปีที่แล้ว +42

    ਸਾਨੂੰ ਮਾਣ ਪੰਜਾਬੀ ਹੋਣ ਤੇ, ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਭੈਣ ਭਰਾ ਵਸਦੇ ਆ ਗੁਰੂ ਨਾਨਕ ਸਾਹਿਬ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ

  • @ranakaler7604
    @ranakaler7604 ปีที่แล้ว +62

    ਮੇਰੇ ਸਤਿਕਾਰਯੋਗ ਪੰਜਾਬੀ ਵੀਰਾਂ ਨੂੰ ਵਾਹਿਗੁਰੂ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 22,,,7,,,2023,

  • @sukhchainsingh5788
    @sukhchainsingh5788 ปีที่แล้ว +45

    ਬੋਹਤ ਖੁਸ਼ੀ ਹੋਈ ਦੇਖ ਕੇ ਮੈਨੂੰ ਤਾਂ ਐਵੇਂ ਸੀ ਵੀ ਕੀਨੀਆ ਵਰਗੇ ਦੇਸ਼ ਚ ਵੀ ਪੰਜਾਬੀ ਰਹੰਦੇ ਹੋਣ ਗੇ,,, ਪਰ ਏਥੇ ਤਾਂ ਸਾਡਾ ਸਾਰਾ ਹੀ ਜਿਲਾ ਲੁਧਿਆਣਾ ਬੈਠਾ,,, ਬੋਹਤ ਵਧੀਆ ਲੱਗਿਆ ਦੇਖ ਕੇ ਮਨ ਖ਼ੁਸ਼ ਹੋ ਗਿਆ

    • @paramjitnagra5458
      @paramjitnagra5458 ปีที่แล้ว +3

      Sab te pehla Kenia wich hi gai c sade lok fir hor countries wich jana shuru hoye

    • @jaspreetkaur-jb2re
      @jaspreetkaur-jb2re ปีที่แล้ว +1

      Sab tu pehla africa he gye c punhabi

  • @taran.dhudike7
    @taran.dhudike7 ปีที่แล้ว +19

    ਨਜ਼ਾਰਾ ਲਿਆ ਦਿੱਤਾ ਵੀਰ ਜੀ ਸੋਹਣੇ ਸੋਹਣੇ ਪੰਜਾਬੀ ਦਿਖਾ ਕੇ,,, ਜਿਊਂਦੇ ਅਤੇ ਘੁੱਗ ਵਸਦੇ ਰਹਿਣ ਸਾਡੇ ਪਿਆਰੇ ਪਰਿਵਾਰ,,, ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ♥️🙏🏻🙏🏻❤️

  • @harbhajansingh8872
    @harbhajansingh8872 ปีที่แล้ว +110

    ਪੰਜਾਬੀ ਜਿੱਥੇ ਰਹਿਣ ਹਮੇਸ਼ਾ ਚੜ੍ਹਦੀ ਕਲਾ ਵਿਚ ਪਰਮਾਤਮਾ ਰੱਖੇ 🙏🙏(ਸਤਿ ਸ੍ਰੀ ਆਕਾਲ ਸਾਰੇ ਪੰਜਾਬੀਆਂ ਨੂੰ-ਹਰਭਜਨ ਸਰਦੂਲਗੜ੍ਹ)

    • @MultiDo-MD
      @MultiDo-MD ปีที่แล้ว +1

      Bai punjabi keda kattne Africa allia nalo jena ne guru nanak dev ji da majak udaya si oh vi punjabi si sahi gal ka nahi😂😂

    • @manpreetmanpreet1355
      @manpreetmanpreet1355 ปีที่แล้ว +3

      ਅਸੀਂ ਕਲ ਆਏ ਸੀ ਸਰਦੂਲਗੜ੍ਹ ਤੂੜੀ ਪੱਠੇ ਲੇ ਕੇ ਹ

    • @ranvirkaur6491
      @ranvirkaur6491 ปีที่แล้ว

    • @narinderjeetkaur4505
      @narinderjeetkaur4505 ปีที่แล้ว

      , 🙏🙏🙏🙏

    • @deepkuldeep8813
      @deepkuldeep8813 ปีที่แล้ว +1

      ​@@MultiDo-MDfudduya kise v punjabi ne Gurusahib Ji da majak nai udayia bas tuhade vrge gadar honge jina ni Gurusahib Ji ap dekh len ge jo comment kar ke hasde o lakh di lahnat tuhade gadara te

  • @sukhwindersingh3436
    @sukhwindersingh3436 ปีที่แล้ว +48

    ਮੇਰੇ ਸਾਰੇ ਪੰਜਾਬੀ ਵੀਰੋ ਭੈਣੋ ਜਿਉਂਦੇ ਵਸਦੇ ਹਮੇਸ਼ਾਂ ਖੁਸ਼ ਰਹੋ ਵਾਹਿਗੁਰੂ ਜੀ।

    • @narinderchhina3009
      @narinderchhina3009 ปีที่แล้ว +1

      ਵਾਹਿਗੁਰੂ ❤❤❤❤❤❤🙏

  • @sukhpalsingh4523
    @sukhpalsingh4523 ปีที่แล้ว +11

    ਖੁਸ਼ੀ ਜੀ ਡਰੈੱਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਜੀ ਬਹੁਤ ਸਾਦਾ ਗੁਰੂ ਘਰ ਵਿਚ ਇਹੋ ਜਿਹਾ ਹੀ ਪਹਿਰਾਵਾ ਹੋਣਾ ਚਾਹੀਦਾ ਜੀ 🥰🥰🥰🥰🥰🥰

    • @JaswinderSingh-ir5su
      @JaswinderSingh-ir5su ปีที่แล้ว

      ਵਿਪਨ ਨੂੰ ਵੀ ਗੁਰੂਦਵਾਰਾ ਸਾਹਿਬ ਚ ਕੁੜਤਾ ਪਜਾਮਾ ਪਾਉਣਾ ਚਾਹੀਦਾ ਸੀ

  • @RANJITPALSINGHCHHINA
    @RANJITPALSINGHCHHINA ปีที่แล้ว +18

    ਜਿਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਧਿਆਉਦੇ ਨੇ ❤️

  • @newtribune
    @newtribune ปีที่แล้ว +15

    ਪੰਜਾਬੀ ਸੂਟ ਵਿੱਚ ਖੁਸ਼ੀ sis ਬਹੁਤ ਪਿਆਰੇ ਲਗ ਰਹੇ ਨੇ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @kanwarjeetsingh3495
    @kanwarjeetsingh3495 ปีที่แล้ว +11

    ਅਕਾਲ ਪੁਰਖ ਨੇ ਏਨੀ ਜਿਆਦਾ ਹਿਮਤ ਅਤੇ ਚੜਦੀਆ ਕਲਾਂ ਵਿਚ ਰਹਿਣ ਦਾ ਬਲ ਬਖਸ਼ਿਆ ਹੈ ਕਿ ਪੰਜਾਬੀ ਜਿਥੇ ਵੀ ਜਾਣ ਪੰਜਾਬ ਵਸਾ ਲੈਂਦੇ ਨੇ। ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ। ਸਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

  • @onkarsingh7019
    @onkarsingh7019 ปีที่แล้ว +19

    ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਹਿ

  • @sewasinghnorth7504
    @sewasinghnorth7504 ปีที่แล้ว +21

    ਨੈਰੋਬੀ ਕੀਨੀਆ ਵਿੱਚ ਵੱਸਦੇ ਸਾਰੇ ਹੀ ਪੰਜਾਬੀ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
    ਜਿਉਂਦੇ ਵਸਦੇ ਰਹੋ, ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ਜੀ
    ਤੁਹਾਡਾ ਆਪਣਾ ਵੀਰ
    ਸੇਵਾ ਸਿੰਘ ਨੌਰਥ ਲੁਧਿਆਣਾ
    ਪੰਜਾਬੀ ਗੀਤਕਾਰ

    • @rajumudher.2306
      @rajumudher.2306 ปีที่แล้ว +2

      Sat Shri akal ji

    • @lakhbirsidhu5271
      @lakhbirsidhu5271 ปีที่แล้ว +1

      Punjab kania val vee the ph no vee lao 👌👌👌.

  • @faithhopelove3758
    @faithhopelove3758 ปีที่แล้ว +8

    ਜਿਥੇ ਜਾਣ ਪੰਜਾਬੀ ਆਪਣਾ ਪੰਜਾਬ ਵਸਾ ਲੈਂਦੇ,,ਸਭ ਚੜ੍ਹਦੀ ਕਲਾ ਵਿਚ ਰਹਿਣ,, ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏,,

  • @JaspinderSingh-op4lj
    @JaspinderSingh-op4lj ปีที่แล้ว +5

    ਜਿਂਥੇ ਜਾਣ ਪੰਜਾਬੀ ਲੈਂਦੇ ਨਵਾਂ ਪੰਜਾਬ ਵਸਾਅ ਇਹ ਸੱਚ ਹੈ ਕਿ ਪੰਜਾਬੀਆਂ ਵਰਗੀ ਕਿਧਰੇ ਸ਼ਾਇਦ ਹੀ ਕੋਈ ਕੌਮ ਹੋਵੇ 8:21

  • @shivdevsingh4287
    @shivdevsingh4287 ปีที่แล้ว +7

    ਵਿਪਨ ਅਤੇ ਖੁਸ਼ੀ ਜੀ, ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਤੁਸੀਂ ਦੋ ਤਿੰਨ ਦਿਨ ਨਰਕ ਵਿੱਚ ਰਹਿਣ ਮਗਰੋਂ ਅੱਜ ਸਵਰਗ ਵਿਚ ਪਹੁੰਚੇ ਹੋ ।। ਪਿਛਲੇ ਦਿਨੀਂ ਤਾਂ ਸਾਨੂੰ ਯੂਟਿਊਬ ਤੇ ਵੇਖਣ ਵਾਲਿਆਂ ਨੂੰ ਤੁਹਾਡੇ ਵਾਰੇ ਡਰ ਲੱਗ ਰਿਹਾ ਸੀ ਅਤੇ ਤੁਸੀਂ ਪਤਾ ਨੀ ਕਿਵੇਂ ਮੱਲੋਮੱਲੀ ਉਹਨਾਂ ਦੈਂਤਾਂ ਜਿਆ ਦੇ ਵਿੱਚ ਜਾ ਵੜਦੇ ਸੀ।

  • @pushpinderkaur3726
    @pushpinderkaur3726 ปีที่แล้ว +4

    ਮੈਂ ਆਪ ਜੀ ਦੀ ਅਤਿ ਧੰਨਵਾਦੀ ਹਾਂ ਜੋ ਆਪ ਜੀ ਨੇ ਕੀਨੀਆ ਦੇ ਨੈਰੋਬੀ ਸ਼ਹਿਰ ਦੀ ਸੈਰ ਕਰਵਾਈ। ਮੇਰੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾਈਆਂ ਮੇਰਾ ਜਨਮ ਸਨ ੧੯੪੭ ਵਿੱਚ ਹੋਇਆ ਤੇ ੧੯੬੧ ਵਿੱਚ ਸਾਡੇ ਭਾਪਾ ਜੀ ਨੇ ਇੰਡੀਆ ਭੇਜ ਦਿੱਤਾ। ਕਦੇ ਕਦੇ ਅਸੀਂ ਭੈਣ ਭਰਾ ਸੋਚਦੇ ਹਾਂ ਅਸੀਂ ਕਿਉਂ ਵਾਪਸ ਆਇ ਪਰ ਇਹ ਸਬ ਅਨਜਲ ਦੀ ਖੇਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤😢😢ਮਨ ਦੁਖੀ ਹੋਇਆ ਸਬ ਦੇਖ ਕੇ 🙏🙏🙏🙏

  • @mukhtyarsinghchandilecture8963
    @mukhtyarsinghchandilecture8963 ปีที่แล้ว +8

    ਵਾਹ ਜੀ ਅਨੰਦ ਆ ਗਿਆ ਗੁਰਦੁਆਰਾ ਸਾਹਿਬ ਤੇ ਪੰਜਾਬੀ ਪਰਿਵਾਰਾਂ ਨੂੰ ਵੇਖ ਕੇ, ਲੱਗਭੱਗ ਸਾਰੇ ਪੂਰੇ ਸਿੱਖੀ ਸਰੂਪ ਵਿੱਚ ਨੇ ਬੱਚੇ ਵੀ💪

  • @GrugruKenyan
    @GrugruKenyan ปีที่แล้ว +4

    veer 7 gurudawara sahib ne 1. gurudawara Ramgharia railway Landhies, 2.Gurudawara Ramgharia Railway South C, 3.Gurudawara Singh sabha, 4.Gurudawara Ramgharia Pangani, 5.Gurudawara sahib inside KHALSA SCHOOL, 6.Gurudawara Nanaksar Sahib. 7.Gurudawara Sahib in Bazar.

  • @kaurjasbir2758
    @kaurjasbir2758 ปีที่แล้ว +4

    Ripan veere aj Kenya da eh vlog dekh k vadiya laga ki ethe jo punjabi hai oh kafi happi ne... otherwise to be honest jido di thadi Africa di series start hoyi Mainu te dar hi lgda rhiya es county de loka nu dekh k... sry bro jo feel kita ds ta 👏🏻 ... take care both.. Rab rakha 🙏

  • @Sandeepkaur-mx2rd
    @Sandeepkaur-mx2rd ปีที่แล้ว +4

    Jado he 8 to uper time ho janda th eda lagda pata ni Aaj vlog auna k nhi

  • @Singh_005
    @Singh_005 ปีที่แล้ว +3

    ਪੰਜਾਬੀਆ ਨੇ ਕੋਈ ਦੇਸ਼ ਛੱਡਿਆ ਤਾਂ ਨਹੀਂ ਹੋਣਾ
    ਹਰੇਕ ਜਗ੍ਹਾ ਆ ਪੰਜਾਬੀ ਤੇ ਪੰਜਾਬ ਚ ਰਹਿ ਗਏ 50% ਪੰਜਾਬੀ

  • @satnamsinghsatta3464
    @satnamsinghsatta3464 ปีที่แล้ว +6

    ਚੜਦੇ ਪੰਜਾਬ ਤੋਂ ਕਿਨੀਆਂ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਪਿਆਰ ਸਤਿਕਾਰ ਚੜਦੇ ਪੰਜਾਬ ਤੋਂ ❤❤

  • @64gurjit
    @64gurjit ปีที่แล้ว +15

    ਵਾਹੇਗਰੂ ਜੀ ਤੁਹਾਨੂੰ ਅਤੇ ਕੀਨੀਆ ਦੇ ਸਿੱਖ ਪਰਿਵਾਰਾਂ ਨੂੰ ਚੜਦੀ ਕਲਾ ਵਿੱਚ ਰਖੇ

  • @JagtarSingh-wg1wy
    @JagtarSingh-wg1wy ปีที่แล้ว +10

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਮਿਹਰ ਕਰਨ ਜੀ

  • @rashadbatteyofficial1
    @rashadbatteyofficial1 ปีที่แล้ว +3

    ਲੈ ਕੇ ਡਰ ਗਏ ਸੀ
    ਆਓਗੇ ਪਿਆਰ ਲੈ ਕੇ

  • @sukhwinderharry4674
    @sukhwinderharry4674 ปีที่แล้ว +5

    ਵਾਹਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸਣ ਕੀਨੀਆ ਦੇ ਸਿੱਖ ਭਾਈਚਾਰੇ ਨੂੰ।🙏

  • @bhupinderdhillon980
    @bhupinderdhillon980 ปีที่แล้ว +6

    ਜਿਉਂਦੇ ਰਹਿਣ ਰਿਪਨ ਤੇ ਖੁਸ਼ੀ ਜੋ ਸਾਨੂੰ ਵੀ ਨਾਲ ਨਾਲ ਕੀਨੀਆ ਦੀ ਸੈਰ ਕਰਵਾ ਰਹੇ ਹਨ।

  • @rashadbatteyofficial1
    @rashadbatteyofficial1 ปีที่แล้ว +2

    ਬਾਈ ਜੀ ਦਲੀਪ ਨਾਮ ਸੀ ਵੀਰ ਮੇਰੇ ਨਾਲ ਚੰਡੀਗੜ੍ਹ st xavier ਪੜਦੇ ਸੀ ਸੀਨੀਅਰ ਸੀ ਦਸਿਓ ਪੁੱਛਿਓ ਜਰੂਰ

  • @BarinderSinghKamboj
    @BarinderSinghKamboj ปีที่แล้ว +2

    ਵਾਹ ਵਾਹ ਆਹ ਤਾ ਕਨੈਡਾ ਅਮਰੀਕਾ ਵਾਲੀਆਂ ਨਾਲੋ ਗਿੱਠ ਉਪਰ ਹੀ ਨਿਕਲੇ ਸਵਾਦ ਆ ਗਿਆ ਬਾਈ ਬਹੁਤ ਲੋਕ ਨੇ ਸਾਡੇ ਅਫਰੀਕਾ ਚ ਸਾਨੂੰ ਤਾ ਹੁਣ ਪਤਾ ਲੱਗਾ

  • @HarpreetSingh-ik1bf
    @HarpreetSingh-ik1bf ปีที่แล้ว +10

    ਵਾਹਿਗੁਰੂ ਸਿੱਖਾਂ ਨੂੰ ਏਸ ਤਰ੍ਹਾਂ ਹੀ ਹਰ ਦੇਸ਼ ਵਿੱਚ ਤਰੱਕੀਆਂ ਬਖਸ਼ਣ 🙏

  • @PAUL-mn1uh
    @PAUL-mn1uh ปีที่แล้ว +8

    ਜਦੋਂ ਵੀਂ ਆਪਾਂ ਕਿਸੇ ਵੀਂ ਮੁਲਕ ਵਿੱਚ ਪੰਜਾਬੀ ਨੂੰ ਦੇਖ ਦੇ ਸੀਨਾ ਚੋੜਾ ਹੋ ਜਾਂਦਾ ਫ਼ਕਰ ਨਾਲ.ਪਰਿਵਾਰ ਦੀ ਤਰ੍ਹਾਂ ਮਹਿਸੂਸ ਹੁੰਦਾ. ਜ਼ਿਉਂਦੇ ਵੱਸਦੇ ਰਹਿਣ ਪੰਜਾਬੀ ਜਿੱਥੇ ਵੀ ਰਹਿਣ ਦਿਲੋਂ ਅਰਦਾਸ 🙏🙏

  • @AmarjeetSingh-dm4mj
    @AmarjeetSingh-dm4mj ปีที่แล้ว +2

    ਰਿਪਨ ਵੀਰ ਜੀ ਅਤੇ ਖੁਸ਼ੀ ਭੈਣਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    ਮੈ ਲਫ਼ਜ਼ਾਂ ਵਿਚ ਨੀਂ ਦਸ ਸਕਦਾ ਕਿੰਨਾ ਜ਼ਿਆਦਾ ਸਕੂਨ ਤੇ ਵਧੀਆ ਲੱਗ ਰਿਹਾ ਹੈ ਇਹ ਵਲੋਗ ਤੇ ਪੰਜਾਬੀ ਪਰਿਵਾਰਾਂ ਦਾ ਸਤਿਕਾਰ ਪਿਆਰ ਵੇਖਕੇ
    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ

  • @bsraaj7815
    @bsraaj7815 ปีที่แล้ว +3

    ਵੀਰੇ ਜਿਹੜੇ ਪੰਜਾਬੀ ਅਸੀ ਕਦੇ ਦੇਹਕਣੇ ਨਹੀਂ c ਓਵੀਂ ਤੁਸੀਂ ਦਿਕਾਹ ਦਿਤੇ ਵਸਦੇ ਰਹਿਣ ਪੰਜਾਬੀ ਵੀਰ ਪਹਿਣਾ ਬਜ਼ੁਰਗ ਬੱਚੇ ਵਾਹਿਗੁਰੂ ਮੇਹਰ ਭਰਿਆ ਹੱਥ ਰਹਿਕਣ love ਯੂ ਪੰਜਾਬੀਓ

  • @BaljinderKaur-qv3qg
    @BaljinderKaur-qv3qg ปีที่แล้ว +3

    Sanu punjabiya de ghr v dikhaoo

  • @sukhwantsingh8959
    @sukhwantsingh8959 ปีที่แล้ว +2

    Kinia de sikh freedom fighter de bare jankari deo ji jinna 16 saal ethy jail kati h

  • @ranakaler7604
    @ranakaler7604 ปีที่แล้ว +17

    ਰਿਪਨ ਵੀਰ ਜੀ ਦੇਖ ਕੇ ਇੰਝ ਲਗਦਾ ਜਿਵੇਂ ਤੁਸੀਂ ਪੰਜਾਬ ਵਿੱਚ ਹੀ ਘੁੰਮਦੇ ਹੋਵੋਂ, ਵਾਹਿਗੁਰੂ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ,

    • @ranbirsinghjogich197
      @ranbirsinghjogich197 ปีที่แล้ว

      ਬਹੁਤ ਵਧੀਆ ਅਫਰੀਕਾ ਦੀ ਧਰਤੀ ਪਰ ਹਾਕਮ ਜਮਾਤਾਂ ਨੇ ਇਨਾਂ ਉਠਣ ਨਹੀਂ ਦਿੱਤਾ। ਸ਼ਾਲਾ ਸਭ ਸੁਖੀ ਰਹਿਣ।

  • @Kaurkiduniya8874
    @Kaurkiduniya8874 ปีที่แล้ว +11

    ਵਾਹਿਗੁਰੂ ਜੀ ਸਾਰੀ ਦੁਨੀਆਂ ਦੇ ਪੰਜਾਬੀਆਂ ਨੂੰ ਚੜਦੀ ਕਲਾ ਚ ਰੱਖਣ 🙏🙏🥀🥀❣️❣️

  • @jatinderbhinder4360
    @jatinderbhinder4360 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderSingh-ir5su
    @JaswinderSingh-ir5su ปีที่แล้ว +2

    ਇਹ ਫੌਜ ਸਟਾਇਲ ਪੱਗ ਆ ਬਾਕੀ ਟਾਇਮ ਨਾਲ ਸਟਾਇਲ ਚ ਫਰਕ ਆ ਹੀ ਜਾਂਦਾ ਇਹਨਾਂ ਦੇ ਜ਼ਿਆਦਾਤਰ ਬਜ਼ੁਰਗ ਫੌਜੀ ਸਨ

  • @dalbirsinghsingh8144
    @dalbirsinghsingh8144 ปีที่แล้ว +3

    ਪੰਜਾਬੀਆ ਨੇ ਬਹੁਤ ਮੱਲਾ ਮਾਰੀਆ ਨੇ

  • @asandhusingh1741
    @asandhusingh1741 ปีที่แล้ว +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਕੀਨੀਆ ਦੇ ਪੰਜਾਬੀਆਂ ਨੂੰ ਤੇ ਕੀਨੀਆ ਵਾਸੀਆਂ ਨੂੰ ਵੀ।

  • @RanjitSingh-im1hh
    @RanjitSingh-im1hh ปีที่แล้ว +1

    ਕੀਨੀਆ ਦੇ ਪੰਜਾਬੀ ਮੈਨੂੰ ਕਨੇਡਾ ਤੇ ਅਮਰੀਕਾ ਦੇ ਪੰਜਾਬੀਆ ਤੋ ਵੱਧ ਚੰਗੇ ਲੱਗੇ ਜਿਸ ਤਰ੍ਹਾ ਉਹ ਪੰਜਾਬੀ ਬੋਲਦੇ ਤੇ ਬੱਚਿਆ ਨੂੰ ਗੁਰਮੁੱਖੀ ਦੀ ਸਿਖਲਾਈ ਦੇ ਰਹੇ ਨੇ ਤੇ ਫਿਰ ਜਿਆਦਾਤਰ ਗੁਰਸਿੱਖ ਨੇ ਬਹੁਤ ਚੰਗਾ ਲੱਗਾ ਦੇਖ ਕੇ…ਕਨੇਡਾ ਚ ਬੱਚਿਆ ਦੇ ਮਾਮਲੇ ਚ ਇਸ ਤਰ੍ਹਾ ਨਹੀ ਹੈ…

  • @harjindergill1542
    @harjindergill1542 ปีที่แล้ว +1

    ਏਨੀਆ। ਸਿਫ਼ਤਾਂ ਨਾ ਕਰੋ ਬਾਈ ਜੀ ਨਹੀਂ ਪੰਜਾਬੀਆ। ਨੇ ਇਦਰੋ ਉੱਡਦੇ ਜਹਾਜ਼ਆ ਦਾ ਮੂੰਹ kenya ਵੱਲ ਕਰਦੇਣਾ ਕੈਨੇਡਾ ਛੱਡ ਕੇ 😂😂😂😂

  • @jass2965
    @jass2965 ปีที่แล้ว +1

    ਵੀਡਿੳ ਵਧੀਆ ਨੇ ਸਾਰੀਆਂ ਤੁਹਾਡੀਆਂ ਬਾਈ ਜੀ ਮੈਨੂੰ ਦੱਸਿਉ ਇੱਕ ਗੱਲ ਕਿ ਤੁਸੀਂ ਦੁਪੱਟਾ ਕਿੰਨੇ ਮੀਟਰ ਦਾ ਬੰਨ੍ਹਦੇ ਹੋ ਮੈ ਪੰਜਾਬ ਤੋਂ ਕੋਰੀਅਰ ਕਰਦੂ ਤੁਹਾਡੇ ਲਈ ਤੁਹਾਡਾ ਪੱਕਾ ਸਬਸਕਰਾਈਬਰ ਹਾਂ ਮੈ ਗਿਫਟ ਹੀ ਸਮਝ ਲਿੳ ਮੇਰੇ ਵੱਲੋਂ

  • @usadgfuyeg
    @usadgfuyeg ปีที่แล้ว +2

    Bire Nanuksu gurdabare sahib jaroo jana

  • @ranranjitsingh5637
    @ranranjitsingh5637 ปีที่แล้ว +3

    ਇੱਕ ਸਾਡਾ ਹੀ ਮੁਲਕ ਕਿਓਂ ਪਿਛੇ ਹੈ ਸਾਡੇ ਨਾਲੋਂ ਸਾਫ ਸਫਾਈ ਵੀ ਵਧੀਆ ਹੈ ਸੜਕਾਂ ਵੀ ਸਾਫ ਹੈ

  • @yoyoharrysolver1762
    @yoyoharrysolver1762 ปีที่แล้ว +2

    Y sirrra yr
    Pb19 wale , eh y ji ta ethe v new BARNALA BNAI BETHE AA . MZA AA GIYA VEER

  • @sandhusaab7608
    @sandhusaab7608 ปีที่แล้ว +2

    Ripan ripan krdi rendi Loka samne ji v keh lya kro thodi izat ban jandi akal nu hath marya kro khushi ji

  • @bobgill9695
    @bobgill9695 ปีที่แล้ว +9

    Sare ਪਰਿਵਾਰਾਂ ਨੂੰ ਬਹੁਤ ਬਹੁਤ ਪਿਆਰ ਤੁਸੀਂ ਪੂਰੀ ਦੁਨੀਆਂ ਵਿੱਚ ਪੰਜਾਬ ਨੂੰ represent kr rhe ho waheguru chardi kala ch rakhn

  • @baldeepsingh5953
    @baldeepsingh5953 ปีที่แล้ว +2

    22ji gurdware khade hoke kenya punjabiya to punjabi sunini hai but tusi gaalla suniya ne ? Ki punjabi gaalla karke mashoor ne ? Please take note on every word spoken

  • @moosedrilla8217
    @moosedrilla8217 ปีที่แล้ว +4

    ਜਿਥੇ ਵੀ ਇਹ ਰਹਿਣ ਪੰਜਾਬੀ ਦੁੱਨੀਆਂ ਨਮੀ ਬਸਉਂਦੇ ਨੇ ❤ਮਜਾ ਆਹ ਗਿਆ 😊blog ਦੇਖ ਕੇ ਜਿਉਂਦੇ ਰਹੋ,,, ਪੰਜਾਬੀਯੋ ❤

  • @gurunanakhandloom
    @gurunanakhandloom ปีที่แล้ว +3

    ਰਿਪਨ, ਖੁਸ਼ੀ ਤੁਹਾਨੂੰ, ਕਿਨੀਆਂ ਵਿਚ ਮਿਲ ਰਹੇ ਪਿਆਰ ਨੂੰ ਦੇਖ ਕੇ ਰੂਹ ਖੁਸ਼ ਹੋ ਗਈ

  • @bachittarhakumatpuria2863
    @bachittarhakumatpuria2863 ปีที่แล้ว +6

    You are great ripan g ਅਸੀਂ ਘਰ ਬੈਠੇ ਤੁਹਾਡੇ you tube ਰਾਹੀਂ ਹੀ ਦੁਨੀਆਂ ਦੇਖ ਰਹੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @gurimattu3615
    @gurimattu3615 ปีที่แล้ว +1

    waheguru ji 🙏🌼🌼🌸🌸🌼🌼🌸🌼🌼🙏🙏🙏🙏🙏waheguru ji🙏🙏🌼🌼🌼🌼🙏🙏🙏🙏waheguru ji🌸🌸🌸🌸🌸🌸🌸🌸waheguru ji🙏🙏🙏🙏🙏🙏🌸🌼🌸🌸🌼🌼🌸🌼🌼🌸

  • @SukhwinderSingh-wq5ip
    @SukhwinderSingh-wq5ip ปีที่แล้ว +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @user-sukhirkaur
    @user-sukhirkaur ปีที่แล้ว +5

    ਅਫਰੀਕਾ ਵਸਦੇ ਸਾਰੇ ਪੰਜਾਬੀ ਭੈਣ ਭਰਾਵਾ ਨੂੰ ਸਤਿ ਸ਼੍ਰੀ ਅਕਾਲ ਜੀ🙏🙏

  • @shudhshakahaarikhana2270
    @shudhshakahaarikhana2270 ปีที่แล้ว +3

    Eh starting music kitho leya. Meri kudi buhat enjoy kardi ❤❤❤

  • @kabaddilovers6566
    @kabaddilovers6566 ปีที่แล้ว +1

    ਗੁਰਦੁਆਰੇ waste ਨੀ ਕਰਾਗੇ ਦਾ ਕੀ ਮਤਲਬ ਬਾਈ। ਬੋਲਣ ਲੱਗੇ ਦੇਖ ਲਿਆ ਕਰੋ

  • @hkalsi2136
    @hkalsi2136 ปีที่แล้ว +1

    Very nice living in homes and Gurudwaras in Kenya. Although most areas of Kenya are very bad and crime infected. That crime by hubchis may have actually saved the sikh community living here from Punjab Amritsar de SGPC Jat Jathedars ton kabja karenton hor Khalistani badmashan taun. Nasha, chitta de business ton. Ramgarhia sikh apnian arian, thorian, jand tej rakhan hor shittar naal nahin ta Punjab de baddian dari paghan wale jatt sikhan ne sab thoda khoh lena Khalistan de naam te jame Punjab wich hai aj, drugs, chitta, badmashi, gundagardi, chori corruption run by SGPC and jatt sikh politicians.

  • @RajinderSingh-ds3mf
    @RajinderSingh-ds3mf ปีที่แล้ว +4

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @jaswinderhayer5120
    @jaswinderhayer5120 ปีที่แล้ว +3

    ਪੰਜਾਬੀ ਜਿੱਥੇ ਵੀ ਜਾਣ ਪੰਜਾਬ ਬਣਾ ਲੈਂਦੇ ਹਨ, ਫਿਰ ਧਰਤੀ ਦਾ ਕੋਈ ਮਹਾਂਦੀਪ ਕੀ, ਭਾਂਵੇ ਪੁਲਾੜ ਦੀ ਵਾਰੀ ਕਿਉਂ ਨਾ ਆ ਜਾਵੇ😊

  • @deeprataindia1170
    @deeprataindia1170 ปีที่แล้ว +4

    ਪਿੰਡ ਅਕਲ ਪੁਰ ਤੋ ਸੈਂਭੀ ਪਰਿਵਾਰ ਵੀ ਰਹਿੰਦਾ ਹੈ ਇਸ ਮੁਲਕ ਵਿੱਚ ਜੈ ਕਰ ਏਥੇ ਹੋਣ ਤਾਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਕਬੂਲ ਕਰਨ ਜੀ।
    ਸਾਰੇ ਸਤਿਕਾਰ ਯੋਗ ਕੀਨੀਆ ਵਾਲੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਬਹੁਤ ਬਹੁਤ ਧੰਨਵਾਦ ਰੀਪਨ ਤੇ ਖੁਸ਼ੀ ਜੀ❤❤❤❤❤।
    ,,Ballu ਰਟੈਂਡਾ,,

    • @SINGHGURPREET1984
      @SINGHGURPREET1984 ปีที่แล้ว

      Ballu Bai akalpur de saibhi parivaar da je no hai ta dasna main nere pind partapura ton haan tuhadi insta I'd kihri hai dasna

  • @harbhalsingh9801
    @harbhalsingh9801 ปีที่แล้ว +1

    ਗੁਰਦੁਆਰਾ ਸਾਹਿਬ ਵਿਚ ਕੋਈ ਮਜਾਕ ਨਾ ਕੀਤਾ ਜਾਵੇ ਬਾਕੀ ਵੀਰ ਵੀਡੀਓ ਬਹੁਤ ਵਧੀਆ ਬਣਾਉਂਦੇ ਜੇ ਕੇਸ ਤੇ ਦਾੜਾ ਪ੍ਰਕਾਸ਼ ਕਰੋ ਵੀਰ ਜੀ ਬੇਨਤੀ ਹੈ🙏🙏

  • @pushpinderkaur3726
    @pushpinderkaur3726 ปีที่แล้ว +3

    ਨੈਰੋਬੀ ਅਤੇ ਮੰਬਾਸਾ ਵਿੱਚ ਰਹਿੰਦੇ ਸਾਰਿਆਂ ਭੈਣਾਂ ਭਰਾਵਾਂ ਨੂੰ ਸਤਿਕਾਰ ਸਹਿਤ ਸਤਿ ਸਿਰੀ ਅਕਾਲ ਜੀ🙏🙏🙏🙏🙏

  • @Sandeep_Sandhu
    @Sandeep_Sandhu ปีที่แล้ว +5

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ , Love From Tarntaran Sahib❤

  • @surinderbrar4249
    @surinderbrar4249 ปีที่แล้ว +1

    Africa vich security problem ha taan hi lokan ne security guards rakhe ne. Uganda taun Indians nu long time pehlan local lokan ne kad dita si, Niarobi taun vi os time kai lok dar ke England chale gai si. Canada vich security di koi problem nahi, India naalon vi jiada security ha, te Africa naalon jiada safai ha. Es lai punjabi Africa taun Canada migrate hunde na ke Canada taun Africa.

  • @ranjitrandhawa-z6p
    @ranjitrandhawa-z6p ปีที่แล้ว +4

    ਬਹੁਤ ਹੀ ਸੋਹਣਾ ਕੀਨੀਆ ਤੇ ਕੀਨੀਆ ਦੇ ਪੰਜਾਬੀ ਲੋਕ ❤

  • @SawinderSingh-o3w
    @SawinderSingh-o3w ปีที่แล้ว +1

    ਬਹੁਤ ਸੋਹਣਾ ਬਲੋਗ , ਕੀਨੀਆ ਸਿੱਖਾਂ ਨੂੰ ਮਿਲ ਕੇ ਲੱਗਾ ?

  • @Manpreetkour13
    @Manpreetkour13 ปีที่แล้ว +1

    Hello g plz ek war ethe de sikha pariwara nu bolna g ki oh local language bolan taki kive di lagdi h vekhna cha rahe h g ....baki thohade vlog bohat wadiya lagde ne g ..... Manpreet Kaur..jammu to g plz

  • @amritpalkaur1822
    @amritpalkaur1822 ปีที่แล้ว +1

    ਬੇਟਾ ਇਵੇਂ ਲੱਗਦਾ ਜਿਵੇਂ ਕੈਮਰੇ ਨੂੰ ਘਿਉ ਲੱਗ ਗਿਆ ਹੋਵੇ 😂

  • @gurcharansinghkanwar6805
    @gurcharansinghkanwar6805 ปีที่แล้ว +1

    50 saal pehlan kenya di hocky team 11...de .11 players sikh c.bahut khushi hoyee tuhadi eh video dekh ke.

  • @angrej4364
    @angrej4364 ปีที่แล้ว +2

    Kenya ch jo panjabna ohna di khoobsurati kuj vakhri a...g

  • @harman_bhullar_96
    @harman_bhullar_96 ปีที่แล้ว +1

    Veere Ramgarhia Guruduwara sahib De Darshan Karun Layi Dhanwad

  • @ravidhanesar2372
    @ravidhanesar2372 ปีที่แล้ว +1

    ਇਹ ਤਾਂ ਅਮਰੀਕਾ ਵਾਲਿਆ ਨਾਲੋ ਵੀ ਵਦੀਆ ਨੇ ਏਹ ਚ ਕੋਈ ਸੱਕ ਨਹੀ

  • @roopsingh4612
    @roopsingh4612 ปีที่แล้ว +1

    Satsiriakkal ji mera brother v narobi vich aa major singh name hai kular village near samana district patiala my name Roop singh aa mai patiala too ha ji

  • @AnjuSharma-it1nu
    @AnjuSharma-it1nu ปีที่แล้ว +5

    Bhagwaan aap dono ko hamesha healthy wealthy 🤑🤑😄 or khush rakhey 🏵️🌹💐🌹💐🌹💐

  • @a-oneboutique
    @a-oneboutique ปีที่แล้ว +1

    ਵਾਹਿਗੁਰੂ ਸਿੱਖਾਂ ਨੂੰ ਏਸ ਤਰ੍ਹਾਂ ਹੀ ਹਰ ਦੇਸ਼ ਵਿੱਚ ਤਰੱਕੀਆਂ ਬਖਸ਼ਣ 🙏
    From
    sunam Udham singh wala

  • @nirpalsingh8761
    @nirpalsingh8761 ปีที่แล้ว +1

    Waheguru Africa di Punjabi sangat nu chardikala.bakshan.

  • @KulwinderSingh-hq6xn
    @KulwinderSingh-hq6xn ปีที่แล้ว +1

    Kini baddi duniya bhut amir too amir duniya pr sikh kom de jo matt h os uchi koi bee kom de nhi man niva matt uchi sirf ek khalsha kom de h taahi ta eh jithhe be jaan nva punjab bsa dende hn love u panjabeo love you ripan veer tee khushi pain

  • @VishalKumar-uh6il
    @VishalKumar-uh6il ปีที่แล้ว +1

    ਪਲੀਜ ਲੋਕਲ ਲੋਕਾਂ ਵਾਸਤੇ ਕਾਲੇ ਸ਼ਬਦ ਦਾ ਪ੍ਰਯੋਗ ਨਾ ਕਰੋ

  • @manvirchahal2273
    @manvirchahal2273 ปีที่แล้ว +3

    ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀਕਲਾ ਚ ਰੱਖੇ 🙏❤️

  • @rajinderkaur3332
    @rajinderkaur3332 ปีที่แล้ว +10

    Waheguru Ji tuhanu hamesha chaddi kla vich rakhan❤❤❤❤🙏

  • @m.goodengumman3941
    @m.goodengumman3941 ปีที่แล้ว +4

    Dil kush ho Gaya mari pyari thratthi dekh ka Paji, shukar ha wahaguru ji da, Dhanwad ha ji, our father came to Kenya in 1927. 🙏🙏❤ Jambo to everyone in Kenya. Asanti sana dugu 😂

  • @pindersidhu803
    @pindersidhu803 ปีที่แล้ว +6

    ਰੱਬ ਮੇਹਰ ਭਰਿਆ ਹੱਥ ਰਖੇ ਹਮੇਸ਼ਾ ਖੁਸ਼ ਰੱਖੇ❤❤❤❤❤❤

  • @Davindergill1313
    @Davindergill1313 ปีที่แล้ว

    ਨੈਰੋਬੀ ਬਹੁਤ ਸੋਹਣਾ Makindo, Mombasa, ਸੋਹਣਾ ਮੈ ਗਿਆ ਹਾਂ India ਤੋਂ ਤਾਂ ਬਹੁਤ ਵਧੀਆ ਹੈ, British ਦੇ ਮੁਤਾਬਿਕ ਹੈ, Same ਹੀ ਮੈ ਇੰਗਲੈਂਡ ਵੇਖਿਆ ਜਿਵੇਂ ਦੇ ਪੰਜਾਬੀ ਇਥੇ ਨੇ ਓਵੇਂ ਹੀ ਬਿਲਕੁਲ ਇੰਗਲੈਂਡ ਨੇ, ਪੱਗ, Rehan ਸਹਿਣ ਸਭ ਸੋਹਣਾ ਹੈ, ਜ਼ਿਆਦਾ ਗੁਜਰਾਤੀ, ਤੇ ਲੱਕੜ ਦਾ ਕੰਮ ਕਰਨ ਵਾਲੇ ਨੇ, ਮਿਸਤਰੀ

  • @Harpreet14159
    @Harpreet14159 ปีที่แล้ว +1

    ਪੰਜਾਬੀਆਂ ਨੇ ਹਰ ਥਾਂ ਆਪਣਾ ਨਾਂ ਚਮਕਾਇਆ 🎉🎉🎉🎉🎉🎉

  • @MalkeetSingh-pk5hy
    @MalkeetSingh-pk5hy 5 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਸਾਰੀਆਂ ਵੀਡੀਓ ਤੋਂ ਵੱਧ ਵਦੀਆ ਲਗਿਆ ਬਹੁਤ ਖ਼ੁਸ਼ੀ ਹੋਈ ਦੇਖ ਕੇ ❤❤❤ good bless you

  • @Nimrat7710
    @Nimrat7710 ปีที่แล้ว +1

    Bhra apna Punjab jeha Swarg shad k kithe rehnde ho 😭😭

  • @golden_shorts.201
    @golden_shorts.201 ปีที่แล้ว +3

    ਪੰਜਾਬੀ ਜਿੱਥੇ ਵੀ ਰਹਿੰਦੇ ਨੇ ਬੱਲੇ ਬੱਲੇ ਹੀ ਹੁੰਦੀ ਆ 🙏🙏🙏🙏🙏🙏ਦਿਲੋਂ ਸਲੂਟ ਆ 👍👍👍 ਜੀ

  • @harsimranjeetsingh8149
    @harsimranjeetsingh8149 ปีที่แล้ว +5

    Waheguru Ji Sare Punjabi Pariwara Nu Khush Rakhan Ji 🙏❤🙏

  • @MuhammadAslam-iy7fz
    @MuhammadAslam-iy7fz ปีที่แล้ว +3

    Punjabi Travel Couple " a symbol of East Punjab INDIA in all over the world"....
    Very sweet punjabi language of Rippen pa g...my whole family like you and your channel...🙏🏻🙏🏻🙏🏻😂😘😘😘😘😘😘😘😘😘

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +2

    ਗੁਰਦੁਆਰਾ ਸਾਹਿਬਾਨ ਵਾਰੇ ਜਾਣਕਾਰੀ ਮਿਲੀ। ਬਹੁਤ ਵਧੀਆ ਲੱਗਾ ਜੀ।ਚੜ੍ਹਦੀ ਕਲਾ ਰਹੇ।

  • @sukhmamanke6973
    @sukhmamanke6973 ปีที่แล้ว +1

    ਵਾਹਿਗੁਰੂ ਸਾਡੀ ਕੌਮ ਦੀ ਚੜਦੀ ਕਲਾ ਰੱਖੇ

  • @JagseerSingh-sb1br
    @JagseerSingh-sb1br ปีที่แล้ว +1

    ਬਾਈ ਜੀ ਏਥੇ ਹਰੇਕ ਗੱਡੀਆਂ ਦੇ ਸੀਸੇ ਕਾਲੇ ਕਿਉਂ ਹਨ?

  • @Aulakh1986
    @Aulakh1986 ปีที่แล้ว

    ਬਹੁਤ ਸੋਹਣੀ ਤਾਂ ਹੈ ਇਥੇ jindgi
    per ਬਾਈ ਇਹ ਵੀ ਦੱਸ foreign tour layi kehra card use krde ho ।।। credit card forex card

  • @iqbaldhillon5853
    @iqbaldhillon5853 ปีที่แล้ว +1

    Z😂ਕੀਨੀਆ ਦੇ ਸਿੱਖ ਭਾਈਚਾਰੇ ਨੂੰ ਵਾਹਿਗੁਰੂ ਮੇਹਰ ਬਖਸ਼ੇ ਇਕਬਾਲ ਸਿੰਘ ਢਿੱਲੋਂ ਰੱਤਾ ਖੇੜਾ ਫਾਜਿਲਕਾ ਪੰਜਾਬ

  • @gurpreetsinghsohibabbu3050
    @gurpreetsinghsohibabbu3050 ปีที่แล้ว +2

    ਬੋਲੋ ਸਭ ਸੰਗਤ ਬੋਲੇ ਸੋ ਨਿਹਾਲ
    ਸਤਿ ਸ਼੍ਰੀ ਅਕਾਲ ਜੀ

  • @BalvirSingh-zo3rl
    @BalvirSingh-zo3rl ปีที่แล้ว

    Rippen ਵੀਰੇ ਪਹਿਲਾਂ ਜੋ ਦਿਖਾਇਆ ਉਹ ਹਰੇਕ ਸਟੇਟ ਵਿੱਚ ਏ।ਬਲਕਿ ਚੰਡੀਗੜ੍ਹ ਵਿਚ ਵੀ ਏ। ਹੁਣ ਠੀਕ ਏ ਨਹੀਂ ਤਾਂ ਗੰਦ ਹੀ ਦਿਖਾ ਰਹੇ ਸੀ।😂