Shinda Adiwal & Gagan Adiwal Interview|Shinda Adiwal Lovestory|

แชร์
ฝัง
  • เผยแพร่เมื่อ 18 ต.ค. 2024
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Shinda Adiwal & Gagan Adiwal Interview|Shinda Adiwal Lovestory|Punjabi Love Marriage| @shinda adiwal |
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 304

  • @kaintpunjabi
    @kaintpunjabi  ปีที่แล้ว +50

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @punjabidesivlogs3840
      @punjabidesivlogs3840 ปีที่แล้ว +2

      ਬਹੁਤ ਵਧੀਆ ਕੰਮ ਕੀਤਾ ਬਾਈ ਜੀ ਤੁਸੀ ,ਇਦਾ ਹੀ ਕੰਮ ਕਰਦੇ ਰਹੋ ਰੱਬ ਬਹੁਤ ਤਰੱਕੀਆ ਬਖਸ਼ਣ ਗੇ ,ਬਹੁਤ ਮਦਦ ਕਰਦੇ ਹੁੰਦੇ ਆ ਤੁਹਾਡੇ ਵਰਗੇ ਨਿਊਜ਼ ਚੈਨਲ ਬਾਈ ਜੀ , dhanwaad bai ji

    • @bhattijaidwala6225
      @bhattijaidwala6225 ปีที่แล้ว +1

      Repotr veer da Glbat krn da sleeka bhot pyara hai Repotr sab apji nal Rafta Krna hai apna contact nbr deo jai Hind 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

    • @funnyanimal2.032
      @funnyanimal2.032 ปีที่แล้ว +1

      Bai Punjabi kudi pilot Bani os di interview ta kiti ni tusi ek kudi madal la k ehi odi interview v nahi kiti tusi tusi sirf views de chakar vich kise di v interview lan ja vade o

    • @swarangill5017
      @swarangill5017 ปีที่แล้ว +3

      Bahut Asha Kam Kar rahe ho veer Ji but shuru vich pind da name elaka jaroor pushea kro Ji benti he

    • @mandeepsingh833
      @mandeepsingh833 ปีที่แล้ว

      Bhout vadia interview hundiya y thodiya sariya interview vehkda main

  • @kuljitkanda1276
    @kuljitkanda1276 ปีที่แล้ว +35

    ਜੋੜੀ ਸਿਰਾ ਬੋਹਤ ਸੋਹਣੀਆਂ ਗੱਲਾ ਕੀਤੀਆਂ ਜਿੱਦਗੀ
    ਜਿਉਣ ਤਾ ਇਹਨਾਂ ਦੇ ਨਜਾਰੇਆ ਬਾਈ ਜੀ ਵਾਲਾ ਪੈਸਾ ਸੁੱਖ ਨਹੀਂ ਦਿੰਦਾ ਜਿੱਥੇ ਇੱਕ ਦੂਜੇ ਤੇ ਵਸਵਾਸ
    ਹੈਨੀ ਆਹਾ ਸਿਰਾ ਕਰਤਾ ਜਿੱਥੇ ਵੀ ਜਾਣਾ ਕੱਠਿਆ ਨੇ ਜਾਣਾ ਰੁਪਏ ਲੱਖਾ ਕਰੋੜਾਂ ਤੋਂ ਕੀ ਕਰਾਉਣਾ ਜੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਬੋਲਣਾ ਨਹੀਂ
    ਇੱਕ ਜਾਣਾ ਘਰ ਦੇ ਵਿੱਚ ਬੈਠੇ ਇੱਕ ਜਾਣਾ ਕਨੇਡਾ
    ਬੈਠਾ 10 ਸਾਲਾ ਤੋਂ ਪੀ ਆਰ ਦੇ ਚੱਕਰ ਵਿੱਚ ਜਵਾਨੀ
    ਨਗਾਲਈ ਕਿਸੇ ਦੇਤਾ ਜਵਾਕ ਵੀ ਕੱਲੀ ਜਨਾਨੀ ਨੇ
    ਵਿਆਹ ਲਏਆ ਕਿਊਕੇ ਜਵਾਕਾ ਦੇ ਪਿਊ ਪੱਕਾ ਨਹੀਂ
    ਹੋਈਆਂ

  • @Doaba1313
    @Doaba1313 ปีที่แล้ว +36

    ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਹੀ ਸੋਹਣੀ ਜੋੜੀ ਆ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ 🙏

  • @gurindersingh3073
    @gurindersingh3073 ปีที่แล้ว +53

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @BalwinderSingh-dv8xm
    @BalwinderSingh-dv8xm ปีที่แล้ว +13

    Very very nice ਜੋੜੀ ਜੀ ਛਿੱਦੇ ਵੀਰ ਜੀ ਤੁਹਾਡੇ ਦੋਨਾਂ ਦੀ ਲੰਬੀ ਉਮਰ ਹੋਵੇ ਜੀ

  • @shindaadiwal
    @shindaadiwal ปีที่แล้ว +14

    ਸਾਰੇ ਵੀਰਾਂ ਭੈਣਾ ਨੂੰ ਬੇਨਤੀ ਆ ਕਿ ਵੀਡੀਓ ਦੇ ਟਾਈਟਲ ਚ ਸਾਡਾ ਚੈਨਲ ਹੈ ਜੀ ਸਬਸਕਰਾਈਬ ਕਰ ਲੋ ਜੀ 🙏🙏🙏

  • @ParamjeetSingh-yn8wd
    @ParamjeetSingh-yn8wd ปีที่แล้ว +6

    ਵਾਹਿਗੁਰੂ ਜੀ ਸ਼ਿੰਦਾ ਵੀਰ ਤੇ ਭੈਣ ਗਗਨ ਜੀ ਤੇ ਕਿਰ੍ਪਾ ਬਣਾਈ ਰਖਯੋ
    ਵਾਹਿਗੁਰੂ ਜੀ ਕਿਰਪਾ ਕਰਨਾ
    ਵਾਹਿਗੁਰੂ ਜੀ

  • @Punjabisurma
    @Punjabisurma ปีที่แล้ว +16

    ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ਜੀ ਬਹੁਤ ਵਧੀਆ ਇਮਾਨਦਾਰ ਦੋ

  • @PB-le8so
    @PB-le8so ปีที่แล้ว +8

    ਸਾਡੇ ਪਿੰਡ ਵੀ ਆ ਫੈਕਟਰੀ ਵਾਲੀਆਂ ਤਿੰਨ ਚਾਰ ਜੋੜੀਆਂ ਉਹ ਵੀ ਵਧੀਆ ਰਹਿੰਦੇ ਆ

  • @kamaljitsingh6286
    @kamaljitsingh6286 ปีที่แล้ว +7

    ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਤੇ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ 🙏

  • @championgamemap6485
    @championgamemap6485 ปีที่แล้ว +11

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ ਸਲਾਮ

  • @tarsemwalia2401
    @tarsemwalia2401 ปีที่แล้ว +8

    ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੋੜੀ ਨੂੰ

  • @ksdhaliwal3670
    @ksdhaliwal3670 ปีที่แล้ว +7

    ਗੁਰੂ ਸਾਹਿਬ ਜੀ ਦੇ ਨਿਯਮਾਂ ਅਨੁਸਾਰ ਅਸਲ ਮਰਿਆਦਾ ਸਾਦੇ ਕੱਪੜਿਆਂ ਵਿੱਚ ਸਾਦੇ ਢੰਗ ਨਾਲ ਹੀ ਅਨੰਦ ਕਾਰਜ ਹੋਣੇ ਹੀ ਅਸਲ ਵਿਆਹ ਹੈ।

  • @harpreetbrar1366
    @harpreetbrar1366 ปีที่แล้ว +11

    ਬਹੁਤ ਵਧੀਆ ਜੋੜੀ ਪ੍ਰਮਾਤਮਾ ਇਸ ਜੋੜੀ ਨੂੰ ਤਰੱਕੀਆਂ ਬਖਸ਼ੇ

  • @HarleenKaur-mm9rh
    @HarleenKaur-mm9rh ปีที่แล้ว +5

    Pehli war kise jodi nu ene vdia coment mile aa
    Schi menu v bahut psnd aa dono

  • @manjitsehjal165
    @manjitsehjal165 ปีที่แล้ว +3

    ਤੁਹਾਡੀ ਸੋਚ ਨੂੰ ਸਲਾਮ ਪ੍ਰਮਾਤਮਾ ਆਪ ਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @punjabidesivlogs3840
    @punjabidesivlogs3840 ปีที่แล้ว +9

    Bhut vdhiya laggi aa ji tuhadi eh interview ,rabb bhut trakiyan bakse tuhanu te tuhade channel nu ,ਤੇ ਸਿੰਦਾ ਭਾਈ ਆ ਸਾਡਾ ਬਹੁਤ ਘੈਂਟ ਸੋਚ ਆ ਬਾਈ ਦੀ ,ਮੈ ਬਹੁਤ ਹੈਲਪ ਲਈ ਆ ਸਿੰਦੇ ਬਾਈ ਤੋ ,ਤੇ ਬਾਈ ਬਹੁਤ ਠੰਡੇ ਸਭਾ ਵਾਲਾ ਲੱਗਿਆ ਮੈਨੂੰ ਤਾਂ

  • @ManjitSingh-yw3uw
    @ManjitSingh-yw3uw ปีที่แล้ว +2

    ਘੈਂਟ ਪੰਜਾਬੀ ਚੈਨਲ ਦਾ ਬਹੁਤ ਧੰਨਵਾਦ ਜੋ ਵੀਡੀਓ ਲੈ ਕੇ ਆਉਂਦਾ ਹਮੇਸ਼ਾ ਘੈਂਟ

  • @HarpreetKaur-yy1ei
    @HarpreetKaur-yy1ei ปีที่แล้ว +6

    Eh hundi mehnat...... love u veer nd didii....God bless you

  • @kamaljeetsingh4712
    @kamaljeetsingh4712 ปีที่แล้ว +17

    NYC couple ❤️ waheguru ji tuhanu hamesha khush rakhe ❤️

  • @hardeepkaur6949
    @hardeepkaur6949 ปีที่แล้ว +6

    Pyaar sacha howe ta kuli vi mahla wargy hundia bas pyaar naal rahe rab thude pyaar te apni kirpa bnai rakhe

    • @vickysandhu6659
      @vickysandhu6659 ปีที่แล้ว +1

      Shii gall aa ji pyaar to bina mehal v kise kmm da ne hunda sbr rakhna v bhut vaddi gll aa

    • @navjotsinghjosan7892
      @navjotsinghjosan7892 ปีที่แล้ว

      Hji bulkul ryt g sachi gal tudi g pyar sacha ho wa ta sab kush mal janda g

  • @kulwinderknagra3640
    @kulwinderknagra3640 ปีที่แล้ว +5

    ਵੈਰੀ ਨਾਈਸ ਜੀ ਬਹੁਤ ਬਹੁਤ ਵਧਾਈਆ ਤੁਹਾਨੂੰ 🙏❤🙏

  • @gurlabhsra1998
    @gurlabhsra1998 ปีที่แล้ว +2

    ਵਾਹਿਗੁਰੂ ਜੀ ਹੋਰ ਤਰੱਕੀ ਦੇਣ ਏਸ ਜੋੜੀ ਨੂੰ

  • @gurubajwa2936
    @gurubajwa2936 ปีที่แล้ว +2

    ਵਾਹਿਗੁਰੂ ਜੀ ਤੁਹਾਡੇ ਇਸ ਸੁਪਨਿਆਂ ਦੇ ਘਰ ਨੂੰ ਛੇਤੀ ਮਿਹਲ ਬਣਾ ਦੇਵੇ

  • @FaraattaTv
    @FaraattaTv ปีที่แล้ว +1

    Bahut sohna dove , done bahut Vadia kalakar . Rabb treki deva ehna nu

  • @pargatsingh1018
    @pargatsingh1018 ปีที่แล้ว +2

    ਬਹੁਤ ਵਧੀਆ ਵਿਚਾਰ ਜੀ
    ਵਾਹਿਗੁਰੂ ਜੀ ਮੇਹਰ ਕਰਨ ਜੀ ਜੋੜੀ ਤੇ

  • @manjitkaur7966
    @manjitkaur7966 ปีที่แล้ว +1

    Very Nice Couple.God bless beta.waheguru Ji Tuhanu Hamesha khush Rakhan.Bahut Sohne lgde ho.

  • @kuldeep9953
    @kuldeep9953 ปีที่แล้ว +13

    ਫੈਨ ਇਸ ਜੋੜੀ ਦੇ

  • @gagandeepSingh-dy6rj
    @gagandeepSingh-dy6rj ปีที่แล้ว +4

    ਰੱਬ ਥੋਨੂੰ ਹਮੇਸ਼ਾ ਖੁਸ਼ ਰੱਖੇ

  • @sukhveergill2242
    @sukhveergill2242 ปีที่แล้ว +10

    ਬਹੁਤ ਵਧੀਆ ਜੋੜੀ

  • @shemshersingh7543
    @shemshersingh7543 ปีที่แล้ว +3

    ਬਹੁਤ ਸੋਹਣੀ ਜੋੜੀ ਹੈ ਬਾਈ ਜੀ

  • @gurpreetsinghgurpreetsingh354
    @gurpreetsinghgurpreetsingh354 ปีที่แล้ว +1

    Very nice bro & sister nice video sode video bhut shone hunde aw y

  • @GurwinderSingh-go9or
    @GurwinderSingh-go9or 5 หลายเดือนก่อน

    ਵਾਹਿਗੁਰੂ ਜੋੜੀ ਖੁਸ਼ ਤੇ ਤੰਦਰੁਸਤੀ ਬਖਸ਼ਣ

  • @habellucky3226
    @habellucky3226 ปีที่แล้ว +1

    Bhot shoni jodi lgdi.
    Wheguru hemasha tuhadi jodi nu kush rkhe

  • @lakhvirkaur8633
    @lakhvirkaur8633 ปีที่แล้ว +2

    Patrkar Veera bahut nice aa ehna da interview lavo koi bahut nice person aa .cemramen team nu request aa☺️☺️

  • @lovelyangel5875
    @lovelyangel5875 ปีที่แล้ว +1

    Nice Couple Waheguru G tohanu hmesha khush Rakhan ji🙏🏻❤️❤️

  • @yugwinderbrar9125
    @yugwinderbrar9125 ปีที่แล้ว +4

    Waheguru g chardi kala ch rakhio bai nu

  • @gurbaxkaur2452
    @gurbaxkaur2452 ปีที่แล้ว +1

    ਪਰਮਾਤਮਾ ਤੂਹਡੀ ਜੋੜੀ ਨੂ ਸਲਾਮਤ ਰਖੇ ਮਹਿਨਤ ਕਰੋਗੇ ਤਾ ਸਭ ਕੂਛ ਮੀਲੂਗਾ

  • @jyotiwalia8044
    @jyotiwalia8044 ปีที่แล้ว +1

    Very very nice jodi ji congratulations good jodi nu Kush raho hamesh veer ji or Didi ji God bless u

  • @mandeepkaurdeep2968
    @mandeepkaurdeep2968 ปีที่แล้ว +2

    Man k chalo ..😂😂bahut bahut bahut vadiya jodi aa .

    • @karampalsinghdosanjh102
      @karampalsinghdosanjh102 ปีที่แล้ว +1

      ਮੰਨ ਕੇ ਚੱਲੋ! ਬਿਲਕੁਲ ਸਹੀ ਪਕੜੇ ਹੈਂ ਭੈਣ ਜੀ! 😁😂

    • @mandeepkaurdeep2968
      @mandeepkaurdeep2968 ปีที่แล้ว

      @@karampalsinghdosanjh102 😃😃😃

  • @jassdhillon8422
    @jassdhillon8422 ปีที่แล้ว +6

    ਵਾਹਿਗੁਰੂ ਹਰ ਇੱਕ ਸੁਪਨਾ ਪੂਰਾ ਕਰੇ ਵੀਰ

  • @SurinderKaur-v7u
    @SurinderKaur-v7u 5 หลายเดือนก่อน

    Bhut badiya jodi waheguru Ji mehr krn

  • @gurkiratsahni9977
    @gurkiratsahni9977 6 หลายเดือนก่อน

    Waheguru ji hmesha khush rkhn veer te sis nu God bless you both of you ❤❤❤❤

  • @parmailkaur9880
    @parmailkaur9880 ปีที่แล้ว +6

    God bless you both ❤

  • @mandeepsharma667
    @mandeepsharma667 ปีที่แล้ว +2

    ਬਹੁਤ ਵਧੀਆ ਵੀਰ ਜੀ

  • @sandeepkaur635
    @sandeepkaur635 ปีที่แล้ว +1

    Khush raho gagan shinda.. Waheguru traqi bkhshan

  • @peetalidder934
    @peetalidder934 ปีที่แล้ว +3

    ਅਸਲੀ ਪਿਆਰ ਇਹ ਹੁੰਦਾ

  • @dk778
    @dk778 4 หลายเดือนก่อน

    Raab ਮੇਹਰ ਕਰੇ ਬਾਈ ਆ ਜੋੜੀ ਤੇ

  • @sandeepSingh-ob4up
    @sandeepSingh-ob4up ปีที่แล้ว

    Main v bhut videos dekha ehna dia
    Bhoot vadia hundia ne videos

  • @RamandeepKaur-kw1dw
    @RamandeepKaur-kw1dw ปีที่แล้ว +2

    ਮਨ ਕੇ ਚਲੋ ਜੀ ਜੋੜੀ ਤਾ ਸੋਹਣੀ 👌👌

  • @swarangill5017
    @swarangill5017 ปีที่แล้ว +5

    Waheguru ji es joddi nu sda Khush and tandroost rakhe Ji lambi Umar bhagshe Jio bete

    • @gurtejsingh-gp3lj
      @gurtejsingh-gp3lj ปีที่แล้ว

      ਬਹੁਤ ਵਧੀਆ ਜੋੜੀ ਆ िਛੰਦਾ ਬਾਈ ਟੇਸਨ ਨੀ ਲੇਣੀ ਸੋਢੇ ਨਾਲ ਖੜੇ ਆ i love you 👍👍

  • @jassdhillon8422
    @jassdhillon8422 ปีที่แล้ว +1

    ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਜੋੜੀ ਨੂੰ ਤਰੱਕੀਆਂ ਮਾਣੋ

  • @anmolsidhu8031
    @anmolsidhu8031 ปีที่แล้ว

    ਬਾਈ ਡੀਜੇ ਵਾਲਾ ਤਾ ਨੀ ਕੁਟਿਆ ਤਾਹੀ ਲੈਟ ਹੋ ਗੲਏ

  • @harindersingh5155
    @harindersingh5155 ปีที่แล้ว +1

    . Patarkar veer ji bhi bhoat vadiay ne te he couple bhi waheguru tarikiay bakshe

  • @navdeepkaursandhu727
    @navdeepkaursandhu727 ปีที่แล้ว +2

    So cute both of you guys 👏🏻👏🏻👏🏻👏🏻🙏🏻🙏🏻🙏🏻

  • @gurmeetsra589
    @gurmeetsra589 ปีที่แล้ว

    KOI GAL NI BEHNE WAHEGURU JI SARE SAOUK PURE KRUGA 💖 VERY VERY VERY NICE DIDI

  • @jagtarbaijee
    @jagtarbaijee ปีที่แล้ว

    Salute hai ਘੈਂਟ jodi nu

  • @vickysainijagowal5246
    @vickysainijagowal5246 ปีที่แล้ว +1

    boht mehnati o tuc . waheguru mehar kre

  • @itsmanpreetmani9956
    @itsmanpreetmani9956 ปีที่แล้ว

    Top class y joti wheguru eda khu rakh jodi wheguru hor jida trakhi de khusi de ❤️

  • @gopisingh2209
    @gopisingh2209 ปีที่แล้ว

    veer g ssa g🙏🙏 veer g koi v kam wdda chota nhi hunda 🙏 bs apni mehnat karde rho 🙏🙏

  • @paramsingh1811
    @paramsingh1811 ปีที่แล้ว +1

    God bless this family ❤️🙏

  • @iqbalsandhusandhu5898
    @iqbalsandhusandhu5898 ปีที่แล้ว +3

    Nice Jodi 👌👌👌👌👌👌

  • @SSDeol
    @SSDeol ปีที่แล้ว +1

    Sweet Jodi 👌👌God Bless you.

  • @bikramkang
    @bikramkang ปีที่แล้ว +1

    ਵਾਹਿਗੁਰੂ ਮੇਹਰ ਕਰੇ

  • @jagdishkaur9755
    @jagdishkaur9755 ปีที่แล้ว +1

    ਹਾਸ਼ਿਮ ਫਤਿਹ ਨਸ਼ੀਬ ਉਨ੍ਹਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ।

  • @atamjitsinghsahota4591
    @atamjitsinghsahota4591 ปีที่แล้ว

    Bai Waheguru thonu dova nu hamesh khushiyan devey te kiti mehnat da vad to v vad mull pve

  • @DeepDeep-ws4uy
    @DeepDeep-ws4uy 5 หลายเดือนก่อน

    😂ਬਾਈ ਜੀ ਬਹੁਤ ਸੋਹਣੀ ਜੋੜੀ ਹੈ ❤❤❤

  • @karamjitsingh4170
    @karamjitsingh4170 ปีที่แล้ว

    WaheGuru Ji Ap da Bhala kare Ji Ap nu Chardi kala Bakhshan Ji

  • @JTS333
    @JTS333 ปีที่แล้ว

    Your hard work will pay one day. God bless you both. Stay happy

  • @kamalpreetmanjotra
    @kamalpreetmanjotra ปีที่แล้ว +3

    Waheguru ji mehar krn eihna te

  • @deepsukh7635
    @deepsukh7635 ปีที่แล้ว +4

    Good yaar
    Kush raho waheguru ji chardi kalan ch rakhe hamesha

  • @parmindertiwana3942
    @parmindertiwana3942 ปีที่แล้ว

    Amiri dil di hove jo tuhde kol he eda hi pear bnea rahe dova ch

  • @sandeepSingh-ob4up
    @sandeepSingh-ob4up ปีที่แล้ว

    Pyar hove ta vyah ly. Bus lava cahidi aw ne dosto

  • @bharbhursingh1672
    @bharbhursingh1672 ปีที่แล้ว +1

    Very good Beta Thank you Supar very Happy 👍🙏🙏🙏🙏🙏🙏🙏

  • @gurmeetkaur-ox1nl
    @gurmeetkaur-ox1nl ปีที่แล้ว +1

    Very nice couple 💑

  • @aulakhsaju2777
    @aulakhsaju2777 ปีที่แล้ว +1

    Eh hunda pyar , waheguru tandrusti bakhshe dowA nu ,loko support kro ehna nu ,takde di ta hrek video like krda ,ehna nu lod a apne pyar di ,plj kro sare suppy vhareA nu ,like e krna ,pase ta. Ni dene

  • @gaganpreetsingh3087
    @gaganpreetsingh3087 ปีที่แล้ว +1

    Waheguru ji thonu hmesha khuss rakhn

  • @harjotsingh8058
    @harjotsingh8058 ปีที่แล้ว +1

    Very nice vir ji and bhabhi ji . bhabhi ji tusi mainu bohat shone lgde ho

  • @jagsirsingh466
    @jagsirsingh466 ปีที่แล้ว +2

    God bless u ☺️☺️

  • @navjotsidhu9098
    @navjotsidhu9098 ปีที่แล้ว +1

    Nice jodi bai te ਭਾਬੀ ji

  • @TarsemGuru
    @TarsemGuru 5 หลายเดือนก่อน

    Very nice God bless u bro and sis ❤

  • @UdamSingh-vt6nx
    @UdamSingh-vt6nx ปีที่แล้ว

    ਵਾਹਿਗੁਰੂ ਖੁਸ਼ ਰੱਖੇ

  • @maanpunjabiblogger6138
    @maanpunjabiblogger6138 ปีที่แล้ว

    Waheguru chardikala bakshan

  • @Janti838
    @Janti838 ปีที่แล้ว +1

    Waheguru g ka Khalsa

  • @JTS333
    @JTS333 ปีที่แล้ว

    Her smile is worth million pounds

  • @Gagandeep-ex9oe
    @Gagandeep-ex9oe ปีที่แล้ว

    Vary nice jodi rabb kuss racha sonu ❤❤❤❤❤

  • @SunilKumar-fq2zq
    @SunilKumar-fq2zq ปีที่แล้ว +1

    Bahut hi mehnti jodi a

  • @sukhjot8124
    @sukhjot8124 ปีที่แล้ว

    Waheguru veer thodi jodi nu slamat rakhe ❤

  • @VishalVishalsahota-c1l
    @VishalVishalsahota-c1l ปีที่แล้ว

    Very nice ji. Good bless you ji👌🙏🙏🙏🙏🥰🥰❤❤

  • @GurwinderSingh-wz5fs
    @GurwinderSingh-wz5fs ปีที่แล้ว +1

    Waheguru mehar kre Dona te

  • @amandeepkaurgrewal7233
    @amandeepkaurgrewal7233 ปีที่แล้ว

    Hllo brother God bless you bro tuc singapore v gaye c

  • @BittuSingh-cl4cd
    @BittuSingh-cl4cd ปีที่แล้ว +1

    Waheguru ji🙏 hamesha khush rakhe

  • @jasgrewal922
    @jasgrewal922 ปีที่แล้ว +1

    Very good wish you all the best 👌🙏

  • @agamjotsidhu4372
    @agamjotsidhu4372 ปีที่แล้ว

    Y g sadi ta cast v same c sade ghar De ta v nhi mane ajj asi vak Ho Ge

  • @NavjotSingh-ju7zj
    @NavjotSingh-ju7zj ปีที่แล้ว

    Waheguru ji Mehar kre

  • @deepcheema9105
    @deepcheema9105 ปีที่แล้ว

    Kush raho waheguru chardi kla ch rakhe thanu ji

  • @amrindersandhu7437
    @amrindersandhu7437 ปีที่แล้ว

    Vire pagg ਬੰਨਣੀ ਸ਼ਰੂ ਕਰ ਦਿਓ

  • @gurpreetsingh4841
    @gurpreetsingh4841 ปีที่แล้ว +1

    God bless you 😍😍😍.

  • @pargatsingh7183
    @pargatsingh7183 5 หลายเดือนก่อน

    Waheguru mehar kari

  • @satpalsingh7745
    @satpalsingh7745 ปีที่แล้ว

    Rab kush rakhe dona nu