Jo hindu muslam loka nu kutda n oh fukra nhi oh dadagiri nhi larnce bishnoi n mosewala nu mari oh t hindu c punjab vich suei arora rangreta jatta sikh nu gala kad da c oh nhi disda
Bilkul tk kiha baba g ne aurat ne putt nu janam dita dih nu janam dita par sikhiya ni diti fir o wade hoye te guru mriyada koj ni pta Kio k gurmat bare koj dasiya hi nahi a kasur a aurat da aurat smaj ni janam den wali aurat a
@@AmritBawa-l7o jatt pat bina kehda sanu resvrtion nhi milni savdhan sabha n pusa c ki sikh kaum ta jatpat nu mandi nhi fer sc obc loka n rola dharna la ka jati adhar rervration li h bhart da savdhan padh lavo ji
Hun da time vich ta mugla da time da fark c oh pind di sohni dhia bhana nu pasand karn vasta tia lavuda c kuri kudi harshgar kar ka audi c jo kudu mugla nu pasand hundi us nu nal la jada agla sal fer eho kuj huda c
ਸ਼ਾਬਾਸ਼ ਖਾਲਸਾ ਜੀ ਸੱਚ ਬੋਲਣਾ ਹੀ ਧਰਮ ਐ ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
ਬਾਪੂ ਜੀ ਸਹੀ ਕਿਹਾ ਹੈ ਜੀ। ਧੰਨਵਾਦ ਬਾਪੂ ਜੀ।
ਬਾਬਾ ਜੀ ਸੱਚ ਹਮੇਸ਼ਾ ਕੌੜਾ ਹੁੰਦਾ ਹੈ ਹਰ ਕੋਈ ਸੁਣ ਅਤੇ ਸਮਝ ਨਹੀਂ ਸਕਦਾ
ਬਾਬਾ ਜੀ ਬਿਲਕੁਲ ਸਚ ਬੋਲਣ ਦਿੱਤਾ
ਸਾਰੀਆਂ ਹੀ ਗੱਲਾਂ ਵਜਨ ਵਾਲੀਆਂ ਅਤੇ ਬਿਲਕੁਲ ਠੀਕ ਹਨ ਜੀ ਵਾਹਿਗੁਰੂ ਸਾਹਿਬ ਜੀ
ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਹਨ ਜੀ ਗਿਆਨੀ ਜੀ ਨੇ ਧੰਨਵਾਦ ਜੀ
ਬਿਲਕੁਲ ਸਹੀ ਅਤੇ ਸੱਚੇ ਵਿਚਾਰ ਹਨ
ਬਾਪੂ ਦੀਆਂ ਗੱਲਾਂ ਬਹੁਤ ਬਹੁਤ ਚੜ੍ਹਦੀ ਕਲਾ ਵਾਲੀਆਂ ਹਨ
ਮੈਂ ਪਿਛਲੇ ਹਫਤੇ ਯੂ ਟਿਊਬ ਤੇ ਇਕ ਚੈਨਲ ਦੀ ਵੀਡਿਉ ਦੇਖ ਰਿਹਾ ਸੀ ਚੰਡੀਗੜ੍ਹ ਚ ਤੀਆਂ ਮਨਾ ਰਹੀਆਂ ਕੁੱਝ ਕੁੜੀਆਂ ਬੁੜੀਆਂ ਨਾਲ ਹੀ ਉਹਨਾਂ ਤੋਂ ਸਵਾਲ ਜਵਾਬ ਕਰ ਰਹੀ ਸੀ ਕਵਰੇਜ ਕਰਨ ਵਾਲੀ ਕੁੜੀ ਉਹਨੇ ਇੱਕ ਕੁੜੀ ਨੂੰ ਪੁੱਛਿਆ ਕਿ ਤੁਹਾਡੇ ਘਰਵਾਲੇ ਨਹੀਂ ਆਏ ਨਾਲ਼ ਤਾਂ ਉਹ ਸੁਹਾਗਣ ਕਹਿੰਦੀ ਕਿ ਇਥੇ ਮਰਦਾਂ ਦੇ ਨਾਲ ਆਉਣ ਤੇ ਮਨਾਹੀ ਆ।।ਹੁਣ ਆਉਨਾ ਮੈ ਅਸਲ ਗੱਲ ਤੇ ਪੰਜਾਬ ਦੀਆ ਧੀਆਂ ਭੈਣਾਂ ਮਾਵਾਂ ਸੀ ਉਸ ਪ੍ਰੋਗਰਾਮ ਚ ਤੇ ਪੰਜਾਬ ਦੇ ਬੰਦਿਆਂ ਦੀ ਨਾਲ ਆਉਣ ਤੇ ਮਨਾਹੀ ਸੀ ਪਰ ਜਿਹੜੇ ਉਥੇ ਖਾਣ ਪੀਣ ਦਾ ਪ੍ਰਬੰਧ ਦੇਖ ਰਹੇ ਸੀ ਉਹ ਸਭ ਗੈਰ ਮਰਦ ਸੀ ਕੋਈ ਭਈਏ ਕੋਈ ਨੇਪਾਲੀ ਸੀ ਹੋਰ ਕਿਸੇ ਪ੍ਰਾਂਤ ਦੇ ਸੀ ਡੀ ਜੇ ਵਾਲੇ ਵੀ ਏਦਾਂ ਹੀ ਸੀ ਮਤਲਬ ਕਿ ਪੰਜਾਬ ਦੀਆਂ ਧੀਆਂ ਭੈਣਾਂ ਮਾਵਾਂ ਕਿਹਨਾ ਮੂਹਰੇ ਨੱਚ ਟੱਪ ਰਹੀਆਂ ਸੀ ਬੇਗਾਨੇ ਮਰਦਾਂ ਦੇ ਮੂਹਰੇ ਕਿੰਨੀ ਕ ਟੌਹਰ ਬਣੀ ਸਰਦਾਰਾਂ ਦੀਆਂ ਧੀਆਂ ਭੈਣਾਂ ਮਾਵਾਂ ਦੀ ਬੇਗਾਨੇ ਮਰਦ ਅੱਖਾਂ ਸੇਕ ਲੈਣ ਉਹਦੇ ਤੇ ਇਤਰਾਜ ਨੀ ਪਰ ਪੰਜਾਬ ਦੇ ਮਰਦ ਆਪਣੀ ਜਨਾਨੀ ਨੂੰ ਨੱਚਦੇ ਨੀ ਦੇਖ ਸਕਦੇ ।।। ਕਈਆਂ ਨੂੰ ਬੁਰਾ ਲੱਗਣਾ ਮੇਰਾ ਬੋਲਿਆ ਪਰ ਸੱਚ ਏਹ ਆ ਸਾਡੀਆਂ ਧੀਆਂ ਭੈਣਾਂ ਮਾਵਾਂ ਨੂੰ ਅਗਲਿਆਂ ਨੇ ਨੱਚਣ ਵਾਲੀਆਂ ਦੀ ਨਿਗ੍ਹਾ ਨਾਲ ਹੀ ਦੇਖਿਆ ਆ ਨਾ ਕਿ ਆਪਣੀ ਮਾਂ ਧੀ ਭੈਣ ਸਮਝ ਕੇ ।।।
Otha jana v karn h kudi n eh koi apna sabichar da hisa nhi
ਬਾਬਾ ਜੀ ਇਹ ਗੱਲਾਂ ਬੋਹਤ ਸਚਿਆਂ ਤਾਹੀ ਹਜਮ ਨਹੀ ਹੋਨੀਆਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਧੰਨਬਾਦ ਸਿੰਘ ਸਾਹਬ ।
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ
ਇਹ ਬਾਬਾ ਜੀ ਕੁਲਦੀਪ ਸਿੰਘ ਸਖਤ ਹੈ ਪਿੰਡ ਕਾਲਝਰਾਣੀ ਜਿਲਾ ਬਠਿੰਡਾ ਤੋਂ। ਬਹੁਤ ਗਿਆਨ ਹੈ ਸਿੱਖੀ ਬਾਰੇ ਬਾਬਾ ਜੀ ਨੂੰ
1991 to 1998 tk baba g ne Sade pind sranwan wale sewa keeti h g teh pilibanga distt hanumangarh rajsthan
@@reshamsingh605 ok veer
Hun tn Sade pind aa ji eh baba ji
ਮੈਂ ਸੁਧਰਾਂ
ਮੇਰਾ ਪਰਿਵਾਰ ਸੁਧਰੇ
ਫਿਰ ਆਲਾ-ਦੁਆਲਾ
ਤੇ ਫਿਰ ਸੰਸਾਰ ਸੁਧਰੇ
ਬਹੁਤ ਬਹੁਤ ਜਾਨਦਾਰ, ਸੱਚੀਆਂ ਗੱਲਾਂ।
ਬਿਲਕੁਲ ਸਹੀ ਗੱਲ ਹੈ ਜੀ
ਧੰਨਵਾਦ ਜੀ ਵਾਹਿਗੁਰੂ ♥️🙏
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤਾ ਗਿਆ ਹੈ ਆਪ ਸਭਨਾ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਬਾਬਾ ਜੀ ਵਿਚਾਰ ਤੁਹਾਡੇ ਜੀਵਨ ਲਈ ਵੱਡੀ ਖੁਸ਼ਖਬਰੀ ਦਿੰਦੇ ਨੇ ❤❤❤❤❤❤❤❤❤❤❤😊
ਬਾਬਾ ਜੀ ਬਿਲਕੁਲ ਸਹੀ ਤੇ ਸੱਚ ਹੈ।
ਜੇ ਕਰ ਮਾਤਾ ਰਾਜ ਕੌਰ ਨਾਂ ਹੁੰਦੀ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾ ਹੁੰਦਾ
Khalsa. Ji. Koi. Nahi. Sunda. Aapni. Log. Marji. Karde. Hain
ਬਾਬਾ ਜੀ ਜੇ ਮਰਦ ਦੇ ਵਿਚ ਇਨੀਂ ਜੁਅਰਤ ਹੋਵੇ ਤਾਂ ਲੋਕਾਂ ਨੂੰ ਮਾੜੀ ਮੋਟੀ ਸ਼ਰਮ ਹੋਵੇਗੀ ਤਾਂ ਨੱਚਣ ਲੱਗੇ ਸ਼ਰਮ ਨਾਲ ਪਿੱਛੇ ਹਟਣ ਗੇ
ਆਮ ਲੋਕ ਕਿਸੇ ਨੂੰ ਮਸੰਦ ਜਾ ਮਸਾ ਰਘੜ ਕਹਿ ਦਿੰਦੇ ਹੈ ਜਿਹੜੇ ਸਿੱਖ ਵਿਆਹਾਂ ਵਿਚ ਡੇ ਜੇ ਉਤੇ ਕੁੜੀਆ ਨਾਲ ਨੱਚਦੇ ਹਨ ਤੇ ਨੋਟ ਵਾਰਦੇ ਹਨ ਕਿ ਉਹ ਮਸੰਦ ਜਾ ਮਸਾ ਰਘੜ ਨਹੀ ਹਨ ਸਪਸਟ ਕਰੋ
Bill kull theek by DJ te nachen wale kon ne
Aapni soech nu badlo veer g. Vaiha which Khushi naal nachna kitho de marri gal hae. Bakki aapni aapni samgh hae
@@Vijay-sj8wf hun bhan bhi ikhta nachda n eh jaruri h
ਵਾਹਿਗੁਰੂ ਜੀ ਬਿਲਕੁਲ ਸਹੀ ਹੈ
ਸਾਡੇ ਪਿੰਡ ਤਾ ਗੁੰਡੀ ਫੂਕੀ ਨੀ 10 ਦਿਨ ਹੋ ਗਏ ਮੀਂਹ ਪੈਂਦੇ ਨੂੰ ਇਹ ਸਭ ਪਖੰਡ
Vaheguru ji. Bhala. Kare. Ji
ਬਾਪੂ ਜੀ ਆ ਗਾਲ ਮੇਰੇ ਬਾਪੂ ਜੀ ਬੀ ਸੀਰ ਨਗਾੱ ਨਹੀ ਸੀ ਕਾਰਣ ਦੀਦੇ ਸੀ ਆਹੀ ਗਲ ਕਹਦੇ ਹੂਦੇ ਸੀ ਰਡੀ ਦਾ ਸੀਰ ਨਗਾ ਹੂੰਦਾ ਆ ਜਮਾ ਗਲ ਸਹੀ ਹੈ ਮੇਰੀ ੳਮਰ ਅਡਤਾਲੀ ਸਾਲ ਹੈ ਮੇਰਾ ਇਕ ਬੇਟਾ ਹੈ ਮੇ ਹੂਣ ਤੋ ਹੀ ਆ ਗਲ ਸਭ ਰਿਸਤੇਦਾਰਾ ਨੂੰ ਕਹਦੀ ਆ ਕੇ ਜਦੋ ਮੇਰੇ ਪੂਤ ਦੀ ਜਾਣ ਚੱਡੇ ਕਿਸੇ ਦਾ ਸਿਰ ਨਾ ਨੰਗਾ ਹੋਵੇ ਤੇ ਚਾੱਟੇ ਖਿਲਰੇ ਨਾ ਹੋਣ ਜਿਨੂੰ ਆ ਗਲ ਮੇਰੀ ਬੂਰੀ ਲਗੀ ਉਹ ਵਿਹਾ ਤੇ ਨਾ ਆਵੇ ਮੇਨੂੰ ਕੋਈ ਫਾਰਕ ਨਹੀ ਪੈਦਾ ਨਾ ਮੇ ਕਿਸੇ ਦੇ ਵਿਆ ਵਿਚ ਆ ਕਲਾਛੱ ਕਰਿਆ ਨਾ ਕਰਣ ਦੇਮਾ
ਉਠੋ ਜਾਗੋ ਵੀਰੋ।ਅਜ ਕਲ ਆਦਮੀਆਂ ਦਾ ਆਦਮੀ,ਮਰਦ ਪ੍ਰਧਾਨ,ਅੰਤਰ ਆਤਮਾ ਮਰ ਚੁੱਕੀ ਹੈ ਘਰਾਂ ਵਿੱਚ ਜ਼ਨਾਨੀਆਂ ਦੀ ਚਲਦੀ ਹੈ। ਘਰ ਵਿੱਚ ਖਰਚ ਪੂਰਾ ਨਹੀਂ ਹੁੰਦਾ ਤਾਂ ਲੜਾਈ ਹੁੰਦੀ ਹੈ। ਵਾਧੂ ਖਰਚ ਜ਼ਨਾਨੀਆਂ ਦੇ ਹਨ। ਲੜਾਈ ਤੋਂ ਡਰਦਾ ਆਦਮੀ ਜ਼ਮੀਨ ਵੇਚਦਾ ਜਾਂ ਕਰਜ਼ੇ ਚੁੱਕਦਾ, ਫਿਰ ਫਾਹਾ ਲੈਂਦਾ ਪਰ ਕੋਈ ਜਨਾਨੀ ਫਾਹਾ ਨਹੀਂ ਲੈਂਦੀ,ਉਹ ਆਦਮੀ ਤੋਂ ਵਗੈਰ ਆਪਣੀ ਪੁਰੀ ਜ਼ਿੰਦਗੀ ਕੱਟਦੀ ਹੈ। ਸੋ ਭਰਾਵੋ ਜਾਗੋ , ਪੁੱਠੇ ਕੰਮਾਂ ਅਤੇ ਵਿਆਹਾਂ ਦੇ ਖ਼ਰਚੇ ਸਮਝ ਨਾਲ ਕਰੋ। ਬਾਣੀ,ਬਾਣੇ ਨਾਲ ਜੁੜੋ। ਗੁੱਡੀ ਫ਼ੂਕਣ ਦੀ ਥਾਂ ਗੁਰਦੁਆਰੇ ਇਕੱਠੇ ਹੋ ਕੇ ਕੀਰਤਨ, ਕਥਾ ਆਪ ਕਰੋ। ਸਿਆਣੀਆਂ ਬੀਬੀਆਂ ਬੱਚਿਆਂ ਦੀਆਂ ਕਲਾਸਾਂ ਲਗਾਓ। ਬਾਣੀ ਨਾਲ ਜੋੜੋ।
ਵਾਹਿਗੁਰੂ ਜੀ ਮੇਹਰ ਕਰਨ ਜੀ।
Sahi gal bhan
Right
ਬਿਲਕੁਲ ਸੱਚ ਹੈ ।
ਖਾਲਸਾ ਜੀ ਤੁਹਾਡੀਆਂ ਗੱਲਾਂ ਠੀਕ ਹਨ ਪਰ ਇਹ ਗੱਲਾਂ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਹਨ। ਬਾਕੀ ਹਰ ਧਰਮ ਦਾ ਆਪਣਾ ਆਪਣਾ ਰਿਵਾਜ ਹੈ।
ਵਾਹਿਗੁਰੂ ਜੀ ਮੇਹਰ ਕਰਨ ਜੀ
ਖਾਲਸਾ ਜੀ ਰੂਹ ਖੁਸ਼ ਹੋ ਗਈ ਜੀ
Bilkol shi 🙏🙏🙏
ਤੁਸੀਂ ਆਪਣੇ ਆਪ ਹੀ ਸੋਚ ਲਵੋ ਕਿਨਾ ਨਿਘਾਰ ਆਇਆ ਹੈ ਸਿੱਖੀ ਵਿੱਚ
ਹੁਣ ਲੋੜ ਹੈ ਇਨਾ ਗੱਲਾ ਤੇ ਪਹਿਰਾ ਦੇਣ ਦੀ
ਬੇ ਤੁਕੀਆ ਗਲਾ ਜਿਵੇਂ ਰਵਿਦਾਸ ਜੀ ਨੂੰ ਗੁਰੂ ਨਹੀਂ ਕਹਿਣਾ
ਚੌਥੇ ਪੌਡੇ ਵਾਲਿਆਂ ਨੂੰ ਬਾਈਕਾਟ ਕਰਣਾ
ਨੀਚਾਂ ਨੂੰ ਬੀੜ ਸਾਹਿਬ ਨਾ ਦੇਣਾ
ਹੋਰ ਵੀ ਬਹੁਤ ਮਸਲੇ
ਸੋ ਗਿਆਨੀ ਜੀ ਨੇ ਚੰਗੀਆਂ ਗੱਲਾਂ ਦਸੀਆ ਪਰ ਹੋ ਕਿਉ ਰਿਹਾ ਹੈ
ਇਤਿਹਾਸ ਨੂੰ ਵਿਸਾਰ ਦਿੱਤਾ
ਬ੍ਰਾਹਮਣ ਦੇ ਚੱਕਰਵਿਊ ਤੋਂ ਬਚੋ
Ravidas ji nu guru kiva keh sakda h Ravidas bhagt ji ne guru da matlab hunda jo kisa nu gur dinda
ਆਪ ਆਪਣੀ ਬੁਧਿ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ।। ਇੰਨਾ ਮਹਾਂਪੁਰਖਾਂ ਨੇ ਆਪਣੀ ਬੁਧ ਬਰਤ ਲਈ
Waheguru ji
Bilkul sahi hai
Sahi galha kar rahey Ney Singh Ji 🙏
Waheguru ji ka khalsa waheguru ji ki Fateh
Baba ji eho jii har gurdwara Sahib vich honi chidi hai ji ❤❤
ਸਭ ਤੋਂ ਜਿਆਦਾ ਪਾਖੰਡ,ਅਤੇ ਧੱਕੇਸ਼ਾਹੀ ਸਿੱਖ ਕੌਮ ਕੋਲ ਹੀ ਹੈ। ਹੁਣ ਸਬ ਉਥੇ ਗੁਰੂਬਾਣੀ ਘਟ ਅਤੇ ਫੈਸ਼ਨ ਸ਼ੋ ਜਿਆਦਾ ਲਗਦਾ। ਸਿਰਫ ਨਫ਼ਰਤ ਸਿਖਾਣ ਦਾ दादागिरी ਕਰਨ ਦਾ ਅੱਡਾ ਬਨ ਗਿਆ
Jo hindu muslam loka nu kutda n oh fukra nhi oh dadagiri nhi larnce bishnoi n mosewala nu mari oh t hindu c punjab vich suei arora rangreta jatta sikh nu gala kad da c oh nhi disda
ਬਹੁਤ ਹੀ ਵਧੀਆ ਵਿਚਾਰ ਨੇ ਭਾਈ ਸਹਿਬ ਦੇ । ਧੰਨਵਾਦ ਜੀ !
MashAllaha bht vadyia byan kita baaba g ne
Waheguru ji Very Good Vichar
Waheguru ji da Khalsa Waheguru ji di fateh 🙏🙏💯💯
,💯✔️ ਸੱਚੀਆਂ ਗੱਲਾਂ
ਬਿਲਕੁਲ ਸਹੀ ਕਿਹਾ ਵੀਰ ਜੀ
I agree
ਬਾਬਾ. ਜੀ ਬਹੁ੍ਤ ਵਧੀਅਾ ਕੀਰਤਨ. ਕਰ. ਰਹੇ. ਹੋ
Bilkul sahi
Waheguru ji kirpa kre pakhand to bchave Sher S
Thank ji
Salute sachiya gla
ਗੁਡੀ ਫੁਕਣ ਨਾਲ ਮੀ ਪੇਂਦਾ ਗੁਡਾ ਫੁਕਣ ਨਾਲ ਹੜ ਆਉਂਦਾ ਬਾਬਾ ਜੀ
Bilkul theek hai ji
Thanks Kulwant Dehlon
ਬਾਬਾ ਬਹੁਤ ਵਧੀਆ
You are right papa ji
Good baba ji
Bilkul sahi kaih rahe kuldeep s. Ji
ਬਾਬਾ ਜੀ ਦੀ ਸ਼ਲਾਘਾ ਦੇ ਕਮੈਂਟ ਪਾਉਣ ਵਾਲੇ ਦਸਣ ਦੀ ਕੋਸ਼ਿੰ ਕਰਨਗੇ ਕਿ ਉਹਨਾ ਦੇ ਘਰਾਂ ਵਿਚ ਇਹ ਕਰਮ ਕਾਂ ਉਹਨਾ ਬੰਦ ਕਰਵਾ ਲਏ ਹਨ ?
ਭਾਈ ਸਾਹਿਬ ਬਿਲਕੁਲ ਸਚ ਆਖ ਰਹੇ ਹਨ ਸਾਨੂ ਇਹ ਗਲਾ ਆਪਣੇ ਘਰਾਂ ਵਿਚ ਸੁਧਾਰ ਕਰਨ ਵਾਸਤੇ ਲਾਗੂ ਕਰਨਾ ਚਾਹੀਦਾ ਹੈ ।
Bill kull theek by jee phalan Apne ghar to shuru karo
Mera ik kudi h sada pind tia ta program karvai c asi apni kudi maa ghar vich asi nhi gya
Bilkul Sach ha Sanu Gurbani padni chaide ha Guru Sahib de Bachan ta Amal karna chaida ha
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।।
ਬਹੁਤ ਵਧੀਆ ਉਸਾਰੂ ਵਿਚਾਰਾਂ। ਪਰ ਖਾਲਸਾ ਜੀ, ਗੁੱਡੀ ਫ਼ੂਕਣ ਦਾ ਰਿਵਾਜ ਕਿਵੇਂ ਆਇਆ ?? ਇਹ ਨਹੀਂ ਦੱਸਿਆ ਗਿਆ।
Shi gall aa baba ji
Such hai baba ji
ਧੰਨਵਾਦ ਬਾਬਾ ਜੀ
Very good veerji
Khalsa Jio your good thoughts best results.
Thanku baba g
ਇਹ ਕਹਾਣੀਆਂ ਸਭ ਬਣਾਈਆਂ ਗਈਆਂ ਹਨ। ਜਿਵੇਂ ਰਜਨੀ ਦੀ ਮਿਥਹਾਸਕ ਜਿਵੇਂ ਮਾਝੇ ਦੇ ਸਿੱਖਾਂ ਵੱਲੋਂ ਬੇਦਾਵੇ ਦੀ ਕਹਾਣੀ। ਮਾਝੇ ਦੇ ਸਿੱਖਾਂ ਦੀ ਕਹਾਣੀ ਦੀ ਅਸਲੀਅਤ ਕੁਝ ਹੋਰ ਹੈ, ਉਸ ਨੂੰ ਜਾਨਣ ਲਈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹਿਸਟੋਰਿਅਨ ਨੂੰ ਧਿਆਨ ਨਾਲ ਉਸ ਦੀਆਂ ਵੀਡੀਓ ਦੇਖੋ ਜੀ। ਸ਼ੇਖ਼ ਫੱਤਾ ਤੇ ਹੋਰ ਵੀ ਬਹੁਤ ਕੁਝ ਸੁਣਨ ਲਈ ਹੈ।
Bohit vadia gilal baapu ji dia 🙏
ਬਾਬਾ ਜੀ ਬਜ਼ਾਰ ਤਾਂ ਅੱਜ ਵੀ ਬਾਹਰਲੇ ਦੇਸ਼ਾਂ ਵਿੱਚ ਲੱਗਦੇ ਹਨ
Nurse nal balatkar karn wala bhart da c
ਬਹੁਤ ਵਧੀਆ ਵਿਚਾਰ
ਵਾਹ ਭਾਈ ਸਾਹਿਬ ਜੀ, ਇਸ ਤਰ੍ਹਾਂ ਦੇ ਗੁਰਮਤਿ ਦੇ ਧਾਰਨੀ ਗੁਰਸਿੱਖਾਂ ਦੀ ਲੋੜ ਹੈ ਖਾਸ ਕਰਕੇ ਪੰਜਾਬ ਦੇ ਸਿੱਖਾਂ ਨੂੰ ਗੁਰਬਾਣੀ ਦੀ ਸਿਖਿਆ ਦੇਣ ਦੀ ਲੋੜ ਹੈ ।
👌👌👌👌👌
Waheguru Ji kirpa karyo g
ਬਿਲਕੁਲ ਸਹੀ ਖਾਲਸਾ ਜੀ ਇਹ ਸਰਕਾਰਾਂ ਦੀਆਂ ਇਹ ਚਾਲਾਂ ਹੁੰਦੀਆਂ ਪਿਛਲੇ ਵਾਰੀ ਕਾਂਗਰਸ ਵੇਲੇ ਵੀ ਇਦਾਂ ਹੀ ਤੀਆਂ ਮਨਾਈਆਂ ਜਾਂਦੀਆਂ ਸਾਡੇ ਪਿੰਡ ਅਸੀਂ ਬਹੁਤ ਵਿਰੋਧ ਕੀਤਾ ਬੇੜੇ ਵਲੀਆਂ ਨੂੰ ਬਚਾਇਆ ਨੂੰ ਕਹਿ ਦਿੰਦੇ ਤੇ ਅੱਜ ਵੀ
Jaat paat da keela thuonn wich
😂😂😂😂😂 ਸਿਰਾ 😅
ਬਾਬਾ ਜੀ ਰਖੜੀ ਦ ਪਖੰਡ ਬਾਰੇ ਵੀ ਜਾਣਕਾਰੀ ਦਿਓ ਜੀ ਬਹੁਤ ਵਧੀਆ ਲਗੇਗਾ
ਬਾਬਾ ਜੀ ਸਾਰੀ ਗੱਲ ਬਹੁਤ ਵਧੀਆ ਕੀਤੀ ਹੈ ਪਰ ਰਜਨੀ ਦੀ ਗੱਲ ਕਰਕੇ ਆਪਣੇ ਗਿਆਨ ਦਾ ਜਲੂਸ ਕੱਢ ਲਿਆ । ਰਜਨੀ ਵਾਲੀ ਕਹਾਣੀ ਪੁਜਾਰੀ ਦੀ ਕਾਢ. ਹੈ ਜੋ ਬਿੱਲਕੁਲ ਝੂਠੀ ਹੈ
Man is Mortal mere yaar.
ਬਾਬਾ ਜੀ ਹਰ ਬੰਦੇ ਦੀ ਆਪਣੀ ਜ਼ਿੰਦਗੀ ਆ ਬਾਬਾ ਜੀ ਔਰਤਾਂ ਹੀ ਗ਼ਲਤ ਨੇ ਤੁਹਾਡੀ ਨਜ਼ਰ ਵਿੱਚ ਤੁਹਾਡਾ ਬੱਸ ਚਲੇ ਤਾਂ ਤੁਸੀਂ ਔਰਤਾਂ ਦੇ ਘਰੋਂ ਨਿਕਲ ਦੇ ਵੀ ਪਾਂਵਦੀ ਲਾ ਦੇਓਗੇ ਕੀ ਹੋਇਆ ਜੇ ਬੀਬੀਆਂ ਇਕੱਠੀਆਂ ਹੋ ਕੇ ਹੱਸ ਖੇਡ ਲੈਂਦੀਆਂ ਨੇ ਬਾਬਾ ਜੀ ਗੁਰੂ ਤੋਂ ਬਿਨ੍ਹਾਂ ਗਿਆਨ ਨਹੀਂ ਮਿਲਦਾ ਗੁਰੂ ਧਾਰਨਾਂ ਹੀ ਪੈਂਦਾ ਹੈ ਬਾਬਾ ਜੀ ਸਾਰਿਆਂ ਔਰਤਾਂ ਨੂੰ ਬਦਨਾਮ ਨਾ ਕਰੋ ਅਸੀਂ ਕਦੇ ਵੀ ਸਿਰ ਤੋਂ ਚੁੰਨੀ ਨਹੀਂ ਉਤਾਰੀ ਬਾਬਾ ਜੀ ਵਿਦਵਾ ਨੂੰ ਵੀ ਜੀਣ ਦਾ ਹੱਕ ਹੈ ਵਾਹਿਗੁਰੂ ਜੀ ਮੇਹਰ ਕਰਿਊ ਜੀ ਸਾਰੀ ਦੁਨੀਆਂ ਤੇ ਹਰ ਕਿਸੇ ਦੀ ਆਪਣੀ ਸੋਚ ਹੈ ਔਰਤਾਂ ਨੂੰ ਦੁਪੱਟਾ ਜ਼ਰੂਰ ਸਿਰ ਤੇ ਲੈਣਾ ਚਾਹੀਦਾ ਹੈ ਬਾਬਾ ਜੀ ਨੇ ਤਾਂ ਹਰ ਗੱਲ ਚ ਨੁਕਸ਼ ਕੱਢੇਆ ਹੈ ਸਾਰਾ ਕਸੂਰ ਹੀ ਜ਼ਨਾਨੀਆਂ ਦਾ ਹੀ ਕੱਢ ਦਿੱਤਾ
Bilkul tk kiha baba g ne aurat ne putt nu janam dita dih nu janam dita par sikhiya ni diti fir o wade hoye te guru mriyada koj ni pta Kio k gurmat bare koj dasiya hi nahi a kasur a aurat da aurat smaj ni janam den wali aurat a
Jaat paat tan kathm nhi hoi@@GurpreetSingh-i3c6u
ਬੀਬੀ ਜੀ, ਮਰਿਆਦਾ ਵਿੱਚ ਰਹਿ ਕੇ ਵੀ ਹੱਸਿਆ ਖੇਡਿਆ ਜਾ ਸਕਦਾ ਜੀ,
@@AmritBawa-l7o jatt pat bina kehda sanu resvrtion nhi milni savdhan sabha n pusa c ki sikh kaum ta jatpat nu mandi nhi fer sc obc loka n rola dharna la ka jati adhar rervration li h bhart da savdhan padh lavo ji
Hun da time vich ta mugla da time da fark c oh pind di sohni dhia bhana nu pasand karn vasta tia lavuda c kuri kudi harshgar kar ka audi c jo kudu mugla nu pasand hundi us nu nal la jada agla sal fer eho kuj huda c
❤❤❤❤❤❤👌👌👌👌👌
Wehaguru ji mhara Karan panjab te 🦅🦅
Waheguru ji da shukrana krde han eh dekh ke hi sochi aa javè
ਨਚਣੁ ਕੁਦਣੁ ਮਨ ਕਾ ਚਾਓ।।
ਨਾਨਕ ਜਿਨ ਮਨ ਭਾਉ ਤਿਨਾੑ ਮਨ ਭਾਉ।।
Veery.good.ji
wahgguruji, right ❤
ਬਾਬਾ ਜੀ ਦੇ ਵਿਚਾਰ ਬਹੁਤ ਹੀ ਸੁਨਣ ਵਾਲੇ ਤੇ ਅੰਧਵਿਸ਼ਵਾਸ ਦਾ ਪੜਦਾ ਨੰਗਾ ਕਰਦਾ ਹੈ ਧੰਨਵਾਦ ਹੈ ਜੀ ਪਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਸਰੋਵਰ ਸਾਹਿਬ ਜੀ ਦਾ ਨਿਰਮਾਣ ਆਪਣੇ ਹੱਥਾਂ ਨਾਲ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸਿਰਾਂ ਤੇ ਟੋਕਰੀ ਢੋਈ ਹੈ ਪਰ ਰਜਨੀ ਦਾ ਪਤੀ ਨੂੰ ਹੋਇਆ ਕੋਹੜ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਨੌਂ ਪੌ ਪਰ ਹੋ ਗਿਆ ਸੀ ਪਰ ਬਾਬਾ ਜੀ ਮੁਆਫ ਕਰਨਾ ਪਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਠੇਸ ਨਹੀਂ ਪਹੁੰਚੇਗੀ
पंजाबी हिंदु सभ्याचार, लोक साहित्य, ़़़़़़ विश्व प्रसिद्ध है।
very nice
Good
Veerji boht vdya class lay je bhena nu matt ajave
Very,, good,, baba, ji
💯👍
ਨਹੀ ਜਾਣ ਦਿੰਦੇ ਲੋਕ ॥
Babba. Jee. Bilkul. Bachan. Theek. Keetay
ਬਾਪੂ ਦੀਆ ਗੱਲਾ ਸਿਰਾ ਬਾਈ 👍
ਬਾਬਾ ਜੀ ਦੇ ਵਿਚਾਰ ਵਧੀਆ ਵਿਚਾਰ ਹਨ ਬਾਬਾ ਜੀ ਭੰਗਵੰਤ ਮਾਨ ਜੁਮਲੇ ਬਾਦ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਨਹੀਂ ਪੰਜਾਬ ਚਾਲੀ ਸਾਲ ਪਿਛੇ ਜਾਵੇਗਾ ਬਭੰਗਵੰਤ ਬਦਲ ਗਿਆ ਹੈ ਬਦਲਾਅ ਨਹੀਂ ਆਇਆ ਪਰ ਲੋਕਾਂ ਨੂੰ ਸਮਝ ਆ ਗਿਆ ਲੋਕਾਂ ਨੇ ਝਾੜੂ ਮਾਜਣਾ ਹੈ
❤👍
🙏🏽🙏🏽🙏🏽🙏🏽
Very true. Nowadays so called Sikhs are far away from the teachings of Gurus ji and Gurbani. They are prey of luxurious life.