kuwar chadat singh angry reply to Amritpal singh | Deep sidhu | dibrugarh news | punjab sikh news

แชร์
ฝัง
  • เผยแพร่เมื่อ 25 ม.ค. 2025

ความคิดเห็น • 1.2K

  • @jaswindersidhu4185
    @jaswindersidhu4185 11 หลายเดือนก่อน +42

    ਛੋਟੇ ਵੀਰ ਲੂ ਕੱਡੇ ਖੜ੍ਹੇ ਕਰਤੇ ਜਿਉਂਦਾ ਵਸਦਾ ਰਹਿ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @sukhjinderkaur1417
    @sukhjinderkaur1417 11 หลายเดือนก่อน +120

    ਪੁਤਰ ਜੀ ਬਹੁਤ ਧਨਵਾਦ ਪਰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਕੋਝੀਆ ਚਾਲਾ ਤੋ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ

    • @BaljitSinghkhalsa-q1i
      @BaljitSinghkhalsa-q1i 11 หลายเดือนก่อน +3

      ਸੰਤ ਜਰਨੈਲ ਸਿੰਘ ਜੀ ਦੇ ❤❤❤

  • @harvinderkaur4210
    @harvinderkaur4210 11 หลายเดือนก่อน +44

    🙏ਸੂਰਾ ਸੋ ਪਹਿਚਾਣੀਏ ਜੋ ਲੜ੍ਹੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੁੱਹੁ ਨਾ ਸ਼ਾਡੇ ਖੇਤ 🙏🙏🙇‍♀️🙇‍♀️

  • @mehndipalwan7549
    @mehndipalwan7549 11 หลายเดือนก่อน +88

    ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ

  • @BabajiGurdaspuri-ob5qt
    @BabajiGurdaspuri-ob5qt 11 หลายเดือนก่อน +140

    ਬਹੁਤ ਵਧੀਆ ਯੋਧੇ ਨੂੰ ਚੜ੍ਹਦੀ ਕਲਾ ਵਿਚ ਰੱਖਿਉ ਵਹਿਗੁਰੂ ਜੀ

    • @baldavesingh1245
      @baldavesingh1245 11 หลายเดือนก่อน +1

      Bun

    • @JasbirSingh-tx9ed
      @JasbirSingh-tx9ed 11 หลายเดือนก่อน +2

      ਤੁਹਾਡੇ ਪਿਤਾ ਜੀ ਤਾਂ ਨਜ਼ਾਰੇ ਲੈਂਦੇ ਰਹੇ ਨੇ ਬਾਦਲਾਂ ਕੋਲੋਂ ਲਾਲ ਬੱਤੀ ਵਾਲੀ ਗੱਡੀ ਤੇ ਗੰਨਮੈਨ ਲੈ ਕੇ । ਹੁਣ ਬਾਦਲਾਂ ਨੂੰ ਕੌਮ ਨੇ ਪਿੱਠ ਵਿਖਾ ਦਿੱਤੀ ਏ ਤੇ ਨਵੀਂ ਕਹਾਣੀ ਚਾਲੂ । ਆਪਣੀ ਬੋਲੀ ਬਾਣੀ ਵਿੱਚ ਆਪਣੇ ਪਿਤਾ ਦੇ ਕਾਰਨਾਮੇ ਵੀ ਦੱਸੋ ।

    • @WaarMode
      @WaarMode 11 หลายเดือนก่อน +1

      Yodha naam v Brahmano ne diye hai are itihash padh to jano islam ki tarah 600 saal sehi itihash nhi shuru hua ye akhand bharat hai

    • @DaljitSarpanch
      @DaljitSarpanch 10 หลายเดือนก่อน

      ❤❤❤❤❤❤❤❤❤❤❤❤❤❤​@@baldavesingh1245

  • @karamjeetkaur8645
    @karamjeetkaur8645 11 หลายเดือนก่อน +119

    ਵਧੀਆ ਸਪੀਚ ਦਿੱਤੀ ਹੈ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @gurfatehsandhu4382
    @gurfatehsandhu4382 11 หลายเดือนก่อน +121

    ਬਾਬਾ ਜੀ ਵੀਰ ਨੂੰ ਚੜਦੀ ਕਲਾ ਵਿਚ ਰੱਖੇ

  • @KG24384
    @KG24384 11 หลายเดือนก่อน +10

    ਸੰਤਾਂ ਦਾ ਖੂਨ ਹੈ ਛੋਟੀ ਗੱਲ ਨਹੀਂ ਵਾਹਿਗੁਰੂ ਜੀ ਭਲੀ ਕਰੇ ਚੜਦੀ ਕਲ੍ਹਾ ਵਿਚ ਰੱਖੇ ਜੀ

  • @gurmindersingh1118
    @gurmindersingh1118 11 หลายเดือนก่อน +82

    ਜੌ ਜੌ ਆਪ ਜੀ ਨੇ ਗੱਲਬਾਤ ਕੀਤੀ ਆਪ ਜੀ ਦੀ ਸਪੀਚ 100% ਇਕ ਦਮ ਸੱਚੀ ਤੇ ਸੁੱਚੀ ਆ ਵੀਰ ਜੀ ਸਵਾਦ ਲਿਆ ਤੇ ਜੈ

  • @ekambura9261
    @ekambura9261 11 หลายเดือนก่อน +26

    ਸਰਦਾਰ ਚੜਤ ਸਿਘ ਜੀ ਚੜਦੀ ਕਲਾ ਵਿਚ ਰੰਖੇ ਵਾਹਿਗੁਰੂ

  • @jaspaljassa
    @jaspaljassa 11 หลายเดือนก่อน +22

    Waheguru ji veer ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਛੇਤੀ ਵਾਪਸ ਆਉਣ ਜੀ

  • @kulwindernadha9424
    @kulwindernadha9424 11 หลายเดือนก่อน +74

    ਬਹੁਤ ਵਧੀਆ ਸਪੀਚ ਖਾਲਸਾ ਜੀ

  • @gurmindersingh1118
    @gurmindersingh1118 11 หลายเดือนก่อน +86

    ਭਾਈ ਚੜ੍ਹਤ ਸਿੰਘ ਜੀ ਗਜਦੇ ਰਹੋ ਏਦਾ ਈ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ

  • @baggasingh9234
    @baggasingh9234 11 หลายเดือนก่อน +69

    ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ,,,, ਦੇ ਪੋਤੇ ਨੂੰ ਮੇਰੀ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹

    • @zaildarsahb1831
      @zaildarsahb1831 11 หลายเดือนก่อน +1

      ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਪੋਤਾ ਆ 🙏

    • @JasbirSingh-tx9ed
      @JasbirSingh-tx9ed 11 หลายเดือนก่อน

      @@zaildarsahb1831 ਬਾਦਲਾਂ ਦੇ ਰਾਜ ਵਿੱਚ ਲਾਲ ਬੱਤੀ ਤੇ ਗੰਨਮੈਨ ਲੈ ਕੇ ਨਜਾਰੇ ਲੈਣ ਵਾਲੇ ਇਸਦੇ ਪਿਤਾ ਜੀ ਦੇ ਕੰਮ ਵੀ ਕੌਮ ਨੂੰ ਦੱਸੋ ।

  • @parminderkaur67
    @parminderkaur67 11 หลายเดือนก่อน +80

    ਅੰਮ੍ਰਿਤਪਾਲ ਸਿੰਘ ਜੀ ਨੂੰ ਅਤੇ ਹੋਰ ਸਾਰੇ ਬੰਦੀ ਸਿੰਘਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਨਹੀ ਬਾਹਰ ਲ਼ੈ ਕੇ ਆਯੋ ਜੀ ਰਹਾ ਕਰਵਾਏ ਜੀ

  • @HarjinderKaur-zb9ts
    @HarjinderKaur-zb9ts 11 หลายเดือนก่อน +45

    ਧੰਨ ਰਾਮਦਾਸ ਗੁਰੁ ਇਸ ਨੋਜਵਾਨ ਤੇ ਮਿਹਰ ਭਰਿਆ ਹੱਥ ਰੱਖਣਾ ਜੀ 100%ਸੱਚੀਆ ਗੱਲਾ

  • @luvchahalz
    @luvchahalz 11 หลายเดือนก่อน +108

    ਵਾਹਿਗੁਰੂ ਜੀ ਨਜ਼ਾਰਾ ਲਿਆ ਤਾ, ਚੜ੍ਹਤ ਸਿੰਘ ਜੀ ਦੀ ਚੜ੍ਹਤ ਪੂਰੀ।

    • @user-fv4k54
      @user-fv4k54 11 หลายเดือนก่อน

      ❤❤❤❤❤❤, india becomes indonesia like Sufism state it's Nazism German policy agenda in india, save punjab and khalsa borderline..Modi said in USA and in Dubai Hindu is not religion it's political dogma.

  • @JagtarSingh-ik4nr
    @JagtarSingh-ik4nr 11 หลายเดือนก่อน +21

    ਵਾਹਿਗੂਰ ਜੀ ਮੇਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਹੋਵੇ ਜਿਤ ਹੋਵੇ

  • @SurjitSingh-ju9vp
    @SurjitSingh-ju9vp 11 หลายเดือนก่อน +202

    ਵਾਹਿਗੁਰੂ ਜੀ ਭਾਈ ਅਮਰਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

    • @ranbirsingh7960
      @ranbirsingh7960 11 หลายเดือนก่อน +13

      ਜੋਂ ਸੂਰਮੇਂ ਸੱਚ ਬੋਲਦੇ ਹਨ ਗੁਰੂ ਸਾਹਿਬ ਜੀ ਦੀ ਰਜ਼ਾ ਵਿਚ ਚਲਦੇ ਹਨ ਉਹਨਾਂ ਦੀ ਆਵਾਜ਼ ਅਤੇ ਅੰਦਾਜ਼
      ਸਰਕਾਰਾਂ ਨੂੰ ਚੁੱਭਦੇ ਹਨ ਅਤੇ ਮੇਰੇ ਦਿਲ ਨੂੰ ਅਤੇ ਸੱਚ ਸੁਣਨ ਵਾਲਿਆ ਨੂੰ ਚੰਗੇ ਲਗਦੇ ਹਨ
      ਵਾਹਿਗੂਰੂ ਜੀ
      ਧੰਨ ਧੰਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ
      ਧੰਨ ਧੰਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਖ਼ਾਲਸਾ ਨੂੰ ਸਜਦਾ

    • @kitkat5392
      @kitkat5392 11 หลายเดือนก่อน +3

      Waheguru ji 🙏

  • @gursahib-pl1nu
    @gursahib-pl1nu 11 หลายเดือนก่อน +40

    ਜੇਕਰ ਅੱਜ ਵੀ ਸਿਖਾ ਨੂੰ ਆਧੂਨਿਕ ਸਸਤਰ ਮਿਲ ਜਾਣ ਵਰਲਡ ਫਤਿਹ ਕਰ ਸਕਦੇ ਹਾਂ

  • @surjansingh3809
    @surjansingh3809 11 หลายเดือนก่อน +67

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalbirSingh-ye8gi
    @BalbirSingh-ye8gi 11 หลายเดือนก่อน +47

    ਚੰੜਦੀ ਕਲਾ ਵਿਚ ਰੱਖੇ ਗੁਰੂ ਗੋਬਿੰਦ ਸਿੰਘ ਜੀ ਇਸ ਯੋਧੇ ਨੂੰ

  • @karamjeetkaur8645
    @karamjeetkaur8645 11 หลายเดือนก่อน +172

    ਬਿਲਕੁਲ ਅੰਮ੍ਰਿਤਪਾਲ ਸਿੰਘ ਵਰਗੀ ਆਵਾਜ਼ ਹੈ ਵਾਹਿਗੁਰੂ ਜੀ ਇਹਨਾਂ ਸਾਰਿਆਂ ਨੂੰ ਚੜਦੀ ਕਲਾ ਚ ਰੱਖੋ ਸਿੱਤੇ ਨਿਰਭਰ ਰਕੋ ਪੂਰਾ ਅੰਮ੍ਰਿਤਪਾਲ ਸਿੰਘ ਹੀ ਲੱਗਦਾ ਹੈ

    • @S1n6341
      @S1n6341 11 หลายเดือนก่อน +2

      DOME JAT NEI TE DONO ATWADI NEI SHAKAL AKAL TE AWAJ IKO JIHE HONE , TE DONO HEI BEBKUF NEI SIRE DE .

    • @manakmanak6377
      @manakmanak6377 11 หลายเดือนก่อน +2

      ਵਾਹਿਗੁਰੂ ਜੀ 🙏🙏👌👌👍👍👍

    • @Rational_Thinkker
      @Rational_Thinkker 11 หลายเดือนก่อน +6

      ​@@S1n6341eni nafrat kiu dil ch veer. Prblm eh a k ena da raaaj desh c gorea aa k raj te kabja kita te ena da desh wand k alag desh ch mila ta. Jina raj kita oh apne faisle ap krna chohndia alag dharm alag culture v ik waja hai..

    • @JeejaJi-y5x
      @JeejaJi-y5x 11 หลายเดือนก่อน +6

      ​@@S1n6341 ਮੂਤ ਪੀਣੀ ਜਾਤ ਨੂੰ ਹਜ਼ਮ ਨੀ ਹੁੰਦੀਆਂ ਸਿੱਖਾਂ ਦੀਆਂ ਗੱਲਾਂ

    • @S1n6341
      @S1n6341 11 หลายเดือนก่อน

      @@JeejaJi-y5x OR FUDDU JATA , TUSI SIKHI DA KIE FAIDA KITA , JADO GURU GOBIND SINGH JI SIS MANGDE SAN SARE JAT ANADPUR SAHIB TO BHAJJ GYE SAN , KOI BI JAT NEI GURU DA SATH NHI DITTA , JEHRE THORE BOHOTE BARAR SAN OH BEI GURU KOLO TANKHA MANGAN LAG PYE , TUSI SIKH BAN KEI BEI KIHRA CHAJ DA KIO KAM KITA SHARAB PINI , CHORE KARNE , GURDWARIA NU LOT KEI KHANA , AH BADAL MAJITHIA DHAMI TOHRA SARE JAT NEI JO GURDWARIA NU LOT KEI KHA RHE NEI , SARE GAGSTER SARE DRUG DEALER BEI JAT NEI , PUNJAB BICH SIVAYE JATA DE KON KHALISTAN MAGDA , TUSI BADDE GADDAR HO , AME NHI WARESHAH APNI HEER BICH LIKHDA” RAM HINDIO DA REHMAN MUSLMANA DA , KABIR PEER JULAHIA DA , RAVIDAS PEER RAVIDASIA DA TE MATLAB PEER HEI JATA SARIYA DA , HUN PUO DA TE JABAB DE KEI JAME , MINO EH BEI PATA HEI KI JATT CHAR BHRA EK BIBI LYA KEI CHARA BHARA OSE NAL RHE JANDE SE , ES KAR KEI MENU NHI PATA TU PIO DA HEI JA CHACHE DA , HUN MERE GAL DA JAWAB DE KEI JAME , KEI TUSI SIKHI NU SIVAYE BADNAM KATAN DE KEI DITTA,

  • @thakurjit1972
    @thakurjit1972 11 หลายเดือนก่อน +30

    ਸੱਚੇ ਪਾਤਸਾਹ ਜੀ ਕਿਸਾਨਾ ਮਜੂਦਰਾ ਅਤੇ ਸਿੱਖਾ ਦੀ ਚੱੜਦੀ ਕਲਾ ਰੱਖਣਾ ।

  • @sukhmandersingh890
    @sukhmandersingh890 11 หลายเดือนก่อน +216

    ਸੱਚੀ ਅਮਿ੍ਤਪਾਲ ਦੀ ਆਵਾਜ਼ ਵਾਂਗ ਹੀ ਲਗਦੀ ਹੈ

    • @amritapalsingh1693
      @amritapalsingh1693 11 หลายเดือนก่อน

      ਫਰਜ਼ੀ ਵਾੜਾ

    • @khantsardarvlog3814
      @khantsardarvlog3814 11 หลายเดือนก่อน +1

      ​​@@amritapalsingh1693tu ta asli Banda ya kithe andbhakt ta nahi tere comments walo ta lagda peya asal jindgi wich vi k nahi

    • @rishisharma20101
      @rishisharma20101 11 หลายเดือนก่อน +1

      Amritpal Kidhar giya??

  • @bharpoorsingh270
    @bharpoorsingh270 11 หลายเดือนก่อน +46

    ਭਾਈ ਚੜ੍ਹਤ ਸਿੰਘ ਜੀ ਨੂੰ ਅਕਾਲ ਪੁਰਖ ਚੜਦੀ ਕਲਾ ਵਿੱਚ ਰੱਖਣ,ਸਾਰੀ ਕੌਮ ਨੂੰ ਸਮਰੱਥਨ ਕਰਨਾ ਚਾਹੀਦਾ ਇਸ ਵੀਰ ਜੀ ਦਾ

  • @ranbirsingh7960
    @ranbirsingh7960 11 หลายเดือนก่อน +46

    ਜੋਂ ਸੂਰਮੇਂ ਸੱਚ ਬੋਲਦੇ ਹਨ ਗੁਰੂ ਸਾਹਿਬ ਜੀ ਦੀ ਰਜ਼ਾ ਵਿਚ ਚਲਦੇ ਹਨ ਉਹਨਾਂ ਦੀ ਆਵਾਜ਼ ਅਤੇ ਅੰਦਾਜ਼
    ਸਰਕਾਰਾਂ ਨੂੰ ਚੁੱਭਦੇ ਹਨ ਅਤੇ ਮੇਰੇ ਦਿਲ ਨੂੰ ਅਤੇ ਸੱਚ ਸੁਣਨ ਵਾਲਿਆ ਨੂੰ ਚੰਗੇ ਲਗਦੇ ਹਨ
    ਵਾਹਿਗੂਰੂ ਜੀ
    ਧੰਨ ਧੰਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ
    ਧੰਨ ਧੰਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਖ਼ਾਲਸਾ ਨੂੰ ਸਜਦਾ

  • @paramjitmehroke2354
    @paramjitmehroke2354 11 หลายเดือนก่อน +24

    ਬਿਲਕੁਲ ਸੱਚੀਆਂ ਗੱਲਾਂ ਰਾਜ ਕਰੇਗਾ ਖਾਲਸਾ ਵਹਿਗੁਰੂ ਜੀ ਮੇਹਰ ਕਰੋ 🙏🏻🙏🏻

  • @BaljitKaur-gg6os
    @BaljitKaur-gg6os 11 หลายเดือนก่อน +295

    ਸੱਚੀ ਅਵਾਜ ਬਿੱਲਕੁੱਲ ਭਈ ਅੰਮਿਰਪਾਲ ਸਿੰਘ ਵਰਗੀ ਆ ਸ਼ਕਲ ਸੂਰਤ ਵੀ ਓਦਾ ਦੀ ਜਜਬਾ ਵੀ ਰੱਬ ਰਾਖਾ 🙏❤️👍🤝

    • @amarjitsinghsingh7817
      @amarjitsinghsingh7817 11 หลายเดือนก่อน +9

      ਬਿਲਕੁਲ ਸਹੀ ਕਿਹਾ ਵੀਰ ਨੇ

    • @ANMOLPREETsingh-mv1nn
      @ANMOLPREETsingh-mv1nn 11 หลายเดือนก่อน

      !😅[⁰no6th​@@amarjitsinghsingh7817

    • @pyarasinghmarba3690
      @pyarasinghmarba3690 11 หลายเดือนก่อน

      😢😮😮😮😮😮😮😮😮😮​@@amarjitsinghsingh7817

    • @ManjitSingh-my4nk
      @ManjitSingh-my4nk 10 หลายเดือนก่อน

      A😊 pinky😊à😊​@@amarjitsinghsingh7817

    • @DalbirSingh-v1z
      @DalbirSingh-v1z 10 หลายเดือนก่อน

      ਦੂਰ ਦੂਰ ਤਕ ਵੀ ਅੰਮਰਿਤਪਾਲ ਸਿੰਘ ਵਰਗਾ ਨਹੀ

  • @jaswantkaur4249
    @jaswantkaur4249 11 หลายเดือนก่อน +19

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ

    • @suchasidhu4142
      @suchasidhu4142 10 หลายเดือนก่อน

      ਸਾਲਾ ਅਾਰ ਅੈਸ ਅੈਸ ਦਾ ੲੇਜੰਟ ਗਦਾਰ ਟਾੳੂਟ

  • @paramjitmehroke2354
    @paramjitmehroke2354 11 หลายเดือนก่อน +32

    ਸੱਚੀ ਤੇ ਸੂਚੀ ਆਵਾਜ਼ ਵਹਿਗੁਰੂ ਜੀ ਸਾਡੇ ਸਿੱਖਾਂ ਸੁਰਮਿਆ ਤੇ ਪੰਥ ਤੇ ਮੇਹਰ ਕਰੋ 🙏🏻🙏🏻

  • @kewalsingh8641
    @kewalsingh8641 11 หลายเดือนก่อน +22

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ
    ਸਦਾ ਅੰਗ ਸੰਗ ਸਹਾਈ ਰਹੇ
    ਮੇਹਰ ਭਰਿਆ ਹੱਥ ਰੱਖੇ

  • @Pkw-m5q
    @Pkw-m5q 11 หลายเดือนก่อน +24

    ਗੁਰੂ ਅੰਗ ਸੰਗ ਸਹਾਈ ਹੋਵੇ ਚੜ੍ਹਦੀ ਕਲ੍ਹਾ ਬਖਸ਼ੇ।

  • @gurdeepkaur5449
    @gurdeepkaur5449 11 หลายเดือนก่อน +33

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤

  • @baljeetsidhu3550
    @baljeetsidhu3550 11 หลายเดือนก่อน +14

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਬੰਦੀ ਸਿੰਘਾਂ ਤੇ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @JoginderSingh-vj2tx
    @JoginderSingh-vj2tx 11 หลายเดือนก่อน +53

    ਬਹੁਤ ਵਧੀਆ ਅੰਮਿ੍ਤਪਾਲ ਵਾਂਗ ਹੀ ਲਗਦਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ

  • @satwantpannu9784
    @satwantpannu9784 11 หลายเดือนก่อน +18

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @paramjitKaur-l3h
    @paramjitKaur-l3h 11 หลายเดือนก่อน +8

    ਵਾਹਿਗੁਰੂ ਜੀ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਅਤੇ ਕਿਰਪਾ ਬਣਾਈ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhwindersinghzira6001
    @sukhwindersinghzira6001 11 หลายเดือนก่อน +10

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ❤❤🎉🎉

  • @jstarsahota2070
    @jstarsahota2070 11 หลายเดือนก่อน +67

    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🙏

  • @sandipkaur5312
    @sandipkaur5312 11 หลายเดือนก่อน +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਖਾਲਸਿਆਂ ਨੂੰ

  • @HarwinderSingh-v2d
    @HarwinderSingh-v2d 11 หลายเดือนก่อน +15

    ਵਾਹਿਗੁਰੂ ਜੀ ਆਪਨੇ ਬਚੇ ਨੂੰ ਬਲ ਬਖਛਈਮਏਰਏ ਮਾਲਕਾ

  • @sonykainth6934
    @sonykainth6934 11 หลายเดือนก่อน +10

    🙏🙏🙏 ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ 🙏🙏

  • @bachitarsingh3564
    @bachitarsingh3564 11 หลายเดือนก่อน +9

    ਵਾਹਿਗੁਰੂ ਚੜਦੀ ਕਲਾ ਬਖਸ਼ੋ

  • @deepecheema1547
    @deepecheema1547 11 หลายเดือนก่อน +10

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @harpreetkaur8063
    @harpreetkaur8063 11 หลายเดือนก่อน +11

    ਵਾਹਿਗੁਰੂ ਦੀ ਸਭ ਦੀ ਤਮੰਨਾ ਪੂਰੀ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ ਸਹੀ ਗੱਲਾ ਕਹੀਆਂ ਬੇਟਾ ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਤੇ ਸਾਧ ਸੰਗਤਿ ਨੂੰ 🙏👍👍👍👍👍🙏

  • @jasveersidhu5559
    @jasveersidhu5559 11 หลายเดือนก่อน +15

    ਵਾਹਿਗੂਰੁ ਮੇਹਰ ਕਰਨ ਜੀ

  • @darshansingh4911
    @darshansingh4911 11 หลายเดือนก่อน +17

    ਵਹਿਗੁਰੂ ਜੀ ਵੀਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਇਹ ਨੇ ਕੌਮ ਦੇ ਹੀਰੇ

  • @harbanslal1628
    @harbanslal1628 11 หลายเดือนก่อน +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਰਾਂ ਜੀ ਆਪ ਹਮੇਸ਼ਾਂ ਸੱਚ ਬੋਲਦੇ ਹਨ ਧੰਨਵਾਦ ਜੀ

  • @balveerdhillon6037
    @balveerdhillon6037 11 หลายเดือนก่อน +10

    ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ 🙏

  • @bikramjitsingh5415
    @bikramjitsingh5415 11 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏

  • @satwantsingh9096
    @satwantsingh9096 11 หลายเดือนก่อน +9

    ਬਿਲਕੁਲ ਸੱਚ ਵਾਹਿਗੁਰੂ ਜੀ ਮੇਹਰ ਕਰਨ

  • @paramjitsingh6295
    @paramjitsingh6295 11 หลายเดือนก่อน +46

    ਵਾਹਿਗੁਰੂ ਜੀ ❤❤❤❤❤

  • @nishansingh2287
    @nishansingh2287 11 หลายเดือนก่อน +14

    ਵਾਹਿਗੁਰੁ ਜੀ ਚੜ੍ਹਦੀ ਕਲਾ ਵਿੱਚ ਰਹਿਣ ਭਾਈ ਸਾਹਿਬ ਜ਼ਿੰਦਾਬਾਦ

  • @singhdalwinder1332
    @singhdalwinder1332 11 หลายเดือนก่อน +30

    ਬਹੁਤ ਛੇਤੀਂ ਸੱਚੇ ਪਾਤਸ਼ਾਹ ਸਾਹਿਬ-ਏ-ਕਮਾਲ ਜੀ ਦਾ ਖਾਲਸਾ ਜਰੂਰ ਰਾਜ ਕਰੇਗਾ❤

  • @arshbajwa3541
    @arshbajwa3541 11 หลายเดือนก่อน +12

    ਵਹਿਗੁਰੂ ਜੀ ਆਪਣੇ ਖਾਲਸਿਆ ਨੂੰ ਚੜ੍ਹਦੀ ਕਲਾ ਚੋ ਰਖਿਓ

  • @jaswantgrewal2867
    @jaswantgrewal2867 11 หลายเดือนก่อน +11

    ੴ ਵਾਹਿਗੁਰੂ ਜੀ ਖਾਲਸੇ ਦੀ ਹਮੇਸਾ ਚੜਦੀ ਕਲਾ

  • @SatnamSingh-d4x9r
    @SatnamSingh-d4x9r 11 หลายเดือนก่อน +24

    ਵਾਹਿਗੁਰੂ ਜੀ ਇਹਨਾਂ ਦਲੇਰ ਅਤੇ ਬਹਾਦਰ ਸਿੰਘਾਂ ਨੂੰ ਸਾਰੀ ਜ਼ਿੰਦਗੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @peetsingh6900
    @peetsingh6900 11 หลายเดือนก่อน +18

    ਅੱਜ ਭਗਵੰਤ ਮਾਨ ਜੇਕਰ ਪੰਜਾਬ ਨਾਲ ਖੜ ਜਾਵੇ ਤਾਂ ਸਾਰਾ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਿਨਾਂ ਵੋਟਾਂ ਤੋਂ ਮੁੱਖ ਮੰਤਰੀ ਬਣ ਕੇ ਬੈਠ ਜਾਏਗਾ

  • @mahindersinghsarari3162
    @mahindersinghsarari3162 11 หลายเดือนก่อน +12

    ਬਿਲਕੁੱਲ ਸਹੀ ਗੱਲ ਹੈ ਜੀ ਖਾਲਸਾ ਜੀ ਦੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏❤❤🙏🙏♥️🙏

  • @deepchauhan1114
    @deepchauhan1114 11 หลายเดือนก่อน +15

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @jarnailsingh1731
    @jarnailsingh1731 11 หลายเดือนก่อน +10

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ ਨੂੰ।

  • @singhpalvinder6741
    @singhpalvinder6741 11 หลายเดือนก่อน +13

    ਬੰਦੀ ਛੋੜ ਪਿਤਾ ਜੀ ਕਿਰਪਾ ਕਰੋ ਆਪਣੇ ਸਿੱਖਾਂ ਤੇ ਕਿਰਪਾ ਕਰੋ ਬੰਦੀ ਸਿੰਘਾਂ ਨੂੰ ਰਿਹਾ ਕਰਵਾਉ 🙏🏻🙏🏻🙏🏻🙏🏻🙏🏻🙏🏻

  • @kakasinghsekhon4458
    @kakasinghsekhon4458 11 หลายเดือนก่อน +7

    ਵਾਹਿਗੁਰੂ ਜੀ, ਤੁਹਾਨੂੰ ਹੋਰ ਬਲ ਅਤੇ ਬੁਧੀ ਬਖਸ਼ਣ, ਤੁਸੀਂ ਹਮੇਸ਼ਾ ਸਿੱਖ ਕੌਮ ਦੀ ਅਗਵਾਈ ਚੜ੍ਹਦੀ ਕਲਾ ਨਾਲ ਕਰਦੇ ਰਹੋਂ ਸਰਕਾਰ ਨੂੰ ਭਾਈ ਅਮਿ੍ਤਪਲ ਸਿੰਘ ਤੇ ਸਾਥੀਆਂ ਨੂੰ ਅਤੇ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਹੈ

  • @salindersingh-d8v
    @salindersingh-d8v 11 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷🙏

  • @KG24384
    @KG24384 11 หลายเดือนก่อน +22

    ਇਹਨੂੰ ਕਹਿੰਦੇ ਹਨ ਗੁਰੂ ਸਾਹਿਬ ਜੀ ਦਾ ਨੂਰ ਇਲਾਹੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,

  • @Ravinderkaur-hk9wm
    @Ravinderkaur-hk9wm 11 หลายเดือนก่อน +6

    ਸਹੀ ਗੱਲਾਂ ਕਹੀਆਂ ਬਿੱਲਕੁਲ ਵੀਰ ਜੀ 🙏

  • @gurvgill1984
    @gurvgill1984 11 หลายเดือนก่อน +39

    ਇਸ ਕਰਕੇ ਤਾ ਹਰਿਆਣਾ ਪੰਜਾਬ ਨਾਲੋ ਅਲੱਗ 4:16 ਕੀਤਾ ਸੀ,ਪਟੇਲ ਨੇ ਹੌਲੀ-ਹੌਲੀ ਦਿੱਲੀ ਵਿੱਚ ਨਾ ਕਰ ਲੈਣ ਪੰਜਾਬ ਦੇ ਸਾਡੇ ਪੱਲੇ ਰਹਿਣਾ ਕੁਛ ਨਹੀਂ,!!

    • @akshbrar1074
      @akshbrar1074 11 หลายเดือนก่อน

      ਪੰਜਾਬ ਨੂੰ ਤਾਂ ਭਾਰਤ ਸਰਕਾਰ ਕਦੇ ਵੀ ਵੀ ਹਰਿਆਣੇ ਤੋਂ ਅਲੱਗ ਨੀ ਕਰਨਾ ਚਾਹੁੰਦੀ ਸੀ ਪੰਜਾਬ ਦੀ ਵੰਡ ਤਾਂ ਸਾਡੇ ਬੁਜੁਰਗਾਂ ਨੇ ਬਹੁਤ ਹੀ ਵੱਡੀ ਜਦੋ ਜਿਧ ਨਾਲ ਵੰਡਾਇਆ ਟਿਪਣੀ ਕਰਨ ਤੋਂ ਪਹਿਲਾਂ ਇਤਿਹਾਸ ਦੀ ਜਾਣਕਾਰੀ ਲੈ ਲੈਣੀ ਚਾਹੀਦੀ ਆ ਭਾਈ ਚੜਤ ਸਿੰਘ ਨੇ ਸਹੀ ਕਿਹਾ ਕੇ ਸਾਨੂੰ ਸਾਡਾ ਇਤਹਾਸ ਨੀ ਪੜਾਇਆ ਜਾ ਰਿਹਾ

    • @GulzarCheekewala
      @GulzarCheekewala 11 หลายเดือนก่อน

      ​@@akshbrar1074 ਵੰਡਾਇਆ ਸੀ ਪਰ ਕਾਣੀ ਵੰਡ ਹੋਈ

    • @darbarasingh1586
      @darbarasingh1586 11 หลายเดือนก่อน +1

      ਭਾਈ ਜੀ,10/10/1947 ਵਿੱਚ ਹੀ ਦੋ ਮਹੀਨੇ ਬਾਅਦ ਹੀ ਪਟੇਲ ਨੇ ਇਕ ਮਤਾ ਪਾਸ ਕਰਕੇ ਸਰਕੁਲੇਸ਼ਨ ਕੀਤਾ ਕਿ ਇਹ ਸਿੱਖ ਕੌਮ ਜੈਰਾਇਮ ਪੈਸ਼ਾ ਕੌਮ ਹੈ,ਜਿਸਤੇ ਹਿੰਦੂਆ ਤੇ ਭਾਰਤ ਨੂੰ ਸਭਤੋ ਵਡਾ ਖਤਰਾ ਹੈ।ਤੁਸੀ ਆਪ ਇਤਿਹਾਸ ਪੜੋ।

  • @kuldeeptakher4503
    @kuldeeptakher4503 11 หลายเดือนก่อน +2

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਬਹੁਤ ਵਧੀਆ ਸਪੀਚ

  • @darshinsidhu6718
    @darshinsidhu6718 11 หลายเดือนก่อน +13

    Very good speech waheguru ji Maher Rakhni

  • @gurjeetrandhawa6301
    @gurjeetrandhawa6301 11 หลายเดือนก่อน +1

    ਵੀਰ ਜੀ ਸੱਚੀਆਂ ਗੱਲਾਂ ਨੇ ਵਾਹਿਗੁਰੂ ਜੀ ਚੜ੍ਹਦੀਆ ਕਲਾ ਵਿੱਚ ਰੱਖੇ ਜੀ❤🙏🙏🙏🙏

  • @ssekhon8191
    @ssekhon8191 11 หลายเดือนก่อน +12

    ਸਿੱਖ ਸਟੂਡੈਂਟਸ ਫੈਡਰੇਸ਼ਨ ਬਣਾਉਣ ਦੀ ਮੰਗ ਹੋਣੀ ਚਾਹੀਦੀ

  • @Kuljeet2001
    @Kuljeet2001 11 หลายเดือนก่อน +6

    ਵੀਰ. ਜੀ. ਡਟੇ ਰਹੋ. ਮੋਰਚਾ ਫਤਹਿ. ਫੇਰ ਹੋਉ

  • @gurjeetkaur6635
    @gurjeetkaur6635 11 หลายเดือนก่อน +15

    Great!Every single Word you said Is very true nd on point Bhai saab!Past present future da harek sach dasta! Also Ehna naashukre,swarthi te satta de bhukhe lokan nal har samay Mukabla krn lyi Sikh kom nu united rehna behadd zaruri hai!Waheguru ji mehr krn Tuhade te,Bhai Amritpal singh te aur Kaum te🙏🙌❤

  • @GurbhajanSingh-kv6lo
    @GurbhajanSingh-kv6lo 11 หลายเดือนก่อน +11

    ❤ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ। ਸੰਤ ਗੁਰਚਰਨ ਸਿੰਘ ਭਾਈ ਭਿੰਡਰਾਂਵਾਲੇ ਜ਼ਿੰਦਾਬਾਦ ਹੈ ਵਾਹਿਗੁਰੂ ਕਾ ਖਾਲਸਾ ਫਤਿਹ ❤ ਜੀ 🙏🙏🚩🚩

  • @sarabjitsingh8827
    @sarabjitsingh8827 11 หลายเดือนก่อน +5

    ਭਾਈ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sona7367
    @sona7367 11 หลายเดือนก่อน +3

    ਭਾਈ ਸਾਹਿਬ ਜੀ ਆਪਾ ਸਾਰੇ ਇਕੱਠ ਅਮਿਤਪਾਲ ਨੂੰ ਜੇਲ ਤੋ ਬਾਹਰ ਲੈ ਕੇ ਆਈ

  • @boharsinghdhillon8619
    @boharsinghdhillon8619 11 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @gaming_channel98
    @gaming_channel98 11 หลายเดือนก่อน +1

    ਬੱਬਰ ਸ਼ੇਰ ਵਾਂਗ ਗਰਜੇਆ ਸਾਡਾ ਇਹ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kgic890
    @kgic890 11 หลายเดือนก่อน +8

    ਸਹੀ ਗੱਲ ਆ ❤

  • @Wahegurusathai
    @Wahegurusathai 11 หลายเดือนก่อน +1

    ਪ੍ਰਮਾਤਮਾ ਇਸ ਵੀਰ ਨੂੰ ਚੜਦੀ ਕਲਾ ਵਿਚ ਰਖਉ ਬਿਲਕੁਲ ਇਹ ਵੀਰ ਅੰਮ੍ਰਿਤਪਾਲ ਸਿੰਘ ਹੀ ਲਗਦਾ ਹੈ ਜੀ

  • @sukhwinderkaur5252
    @sukhwinderkaur5252 11 หลายเดือนก่อน

    ਬਿਲਕੁਲ ਸੱਚ ਕਿਹਾ ਸਿੰਘ ਪੁੱਤਰ ਨੇ ਪ੍ਰਮਾਤਮਾ ਹਰ ਪਲ ਰਖਿਆ ਕਰਨ ਤੇਰੀ

  • @raovarindersingh7038
    @raovarindersingh7038 11 หลายเดือนก่อน

    ਬਿਲਕੁਲ ਸਹੀ ਜੀ 🙏🙏

  • @jassikaur8781
    @jassikaur8781 11 หลายเดือนก่อน +10

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੋ ਖ਼ਾਲਸੇ ਦੀ

  • @singhpalvinder6741
    @singhpalvinder6741 11 หลายเดือนก่อน +6

    ਭਾਈ ਅੰਮਿ੍ਰਤਪਾਲ ਸਿੰਘ ਵਰਗੀ ਆਵਾਜ ਹੈ ਜੀ

  • @veerpalkaur2517
    @veerpalkaur2517 10 หลายเดือนก่อน +1

    Waheguru Sahib Ji🙏🙏

  • @Singhamanus5
    @Singhamanus5 11 หลายเดือนก่อน +1

    1 CRORE PERCENT % ਇਕੱਲਾ ਇਕੱਲਾ ਬਚਨ ਸੱਚ ਕਿਹਾ ਹੈ । ਏਕਤਾ ਵਿੱਚ ਬਲ ਹੁੰਦਾ ਹੈ। ਸਾਰੇ ਸ਼ਸਤਰਧਾਰੀ ਬਣੋ ਜੇਕਰ ਰਾਜ ਲੈਣਾ ਹੈ। 💪🏻🙏🏻🙌🏻☝🏼

  • @NachhattarKaur-z1l
    @NachhattarKaur-z1l 11 หลายเดือนก่อน

    ਧਨ,ਧਨ,ਗੁਰੇ,ਰਾਮਦਾਸ,ਜੀ,ਏਦਾਂ,ਦੇਜੀਜੀ,ਬਚਿਆ,ਨੂ,ਚੜਦੀ,ਕਲਾ,ਤੇ,ਤੰਦਰੁਸਤੀ,ਰੱਖਿੳ

  • @JatinderWarring
    @JatinderWarring 11 หลายเดือนก่อน

    ਬਹੁਤ ਵਧਿਆ ਵਿਚਾਰ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ

  • @GuruDavdass
    @GuruDavdass 11 หลายเดือนก่อน +13

    ਬੋਹਤ ਬਦੀਆ ਚੜਦੀ ਕਲਾ ਵਿੱਚ ਰਖੁ ਦਾਤਾ

  • @SurjitKaur-qz3fl
    @SurjitKaur-qz3fl 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @ghumansingh54
    @ghumansingh54 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @parambariar5282
    @parambariar5282 10 หลายเดือนก่อน

    ਵਾਹਿਗੁਰੂ ਜੀ,ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਵੱਡੇ ਵੀਰ ਜੀ,ਬਹੁਤ ਵਧੀਆ ਗੱਲਾਂ ਤੁਸੀ ਸਾਨੂੰ ਸਾਰਿਆਂ ਨੂੰ ਦਸੀਆ ਖਾਲਸਾ ਜੀ 🙏🙏🙏🙏🙏🙏🙏🙏

  • @HappyPur-vy9wt
    @HappyPur-vy9wt 11 หลายเดือนก่อน +1

    ਪੰਜਾਬ ਵਿੱਚ ਸ਼ਾਂਤੀ ਨਾ ਰਹਿਣ ਦਿਓ, ਤੁਸੀਂ ਕੋਈ ਨਾ ਕੋਈ ਮੁੱਦਾ ਉਠਾਉਂਦੇ ਰਹੋ ਨਵੇਂ ਨਵੇਂ ਲੋਕ ਪਤਾ ਨੀ ਕਿਹੜੀ ਬਿਲ ਚੋ ਬਾਹਰ ਆ ਜਾਂਦੇ ਪੰਜਾਬ ਦੀ ਸ਼ਾਂਤੀ ਪੰਗ ਕਰਨ ਲਈ ਪੰਜਾਬ ਵਿੱਚ ਤਰੱਕੀ ਨਾ ਹੋ ਜਾਵੇ ਕੀਤੇ ਏ ਕੰਮ ਇੰਨਾ ਦਾ ਜਡੇ ਵਿਚ ਡੰਡਾ ਦੇ ਕੇ ਰੱਖੋ

  • @paramjeetkaur4230
    @paramjeetkaur4230 11 หลายเดือนก่อน +1

    ਵਾਹਿਗੁਰੂ ਜੀ ਕੁੰਵਰ ਚੜਤ ਸਿੰਘ ਜੀ ਨੂੰ ‌ਹੇਮੇਸਾ਼ਚੜਦੀ ਕਲਾ ਵਿਚ ਰਖਣ ਬਹੁਤ ਵਧੀਆ ਸਪੀਚ ਦਿੱਤੀ ਮੈਨੂੰ ਤਾਂ ਬਿਲਕੁਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸੰਤਾਂ ਦਾ ਚੇਹਰਾ ਨਜ਼ਰ ਆ ਰਿਹਾ ਵਾਹਿਗੁਰੂ ਜੀ ਸਾਰੇ ਹੀ ਨੌਜਵਾਨਾਂ ਨੂੰ ਸੁਮੱਤ ਬਕਸੋ਼ ਇਕੱਠੇ ਹੋਕੇ ਆਪਣੇ ਹੱਕ ਲੈਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harjeetkaur6682
    @harjeetkaur6682 11 หลายเดือนก่อน +1

    ਮੰਨੂੰ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂੰ ਵਡਦਾ ਅਸੀਂ ਦੂਣੇ ਚੋਣੇ ਹੋਏ🙏🙏

  • @KulwinderSingh-pc5js
    @KulwinderSingh-pc5js 11 หลายเดือนก่อน +1

    Sahi bat a veer
    Sara etihas hunda c

  • @pamajawadha5325
    @pamajawadha5325 11 หลายเดือนก่อน +5

    Right veer ji bhut vadia gal jawab dita dhanwad ji

  • @NirmalSingh-xe1pn
    @NirmalSingh-xe1pn 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਿਹ॥🙏🏻ਅਕਾਲ ਕਲਾ ਵਰਤਾਏਗਾ ਜਰੂਰ।

  • @sodhist
    @sodhist 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ