Bhai Nirmal Singh Khalsa, Bahut Janam Vichhre. Record by Amrik Singh Carteret NJ.

แชร์
ฝัง
  • เผยแพร่เมื่อ 6 ก.ย. 2024
  • Bahut Janam Vichhre, Bhai Nirmal Singh Khalsa Hazori Ragi Darbar Sahib at Gurdwara Dashmesh Darbar Carteret, New Jersey. Record & Edited by Amrik Singh .Bhai Nirmal Singh Khalsa has become the first hazoori raagi of the Golden Temple to get Padma Shri award

ความคิดเห็น • 1.2K

  • @GurnamSingh-wk5fe
    @GurnamSingh-wk5fe 2 ปีที่แล้ว +24

    ਵਾਕਿਆ ਹੀ ਪਦਮ ਸ੍ਰੀ ਦੇ ਹੱਕਦਾਰ ਸਨ।ਪਰ ਆਖ਼ਰੀ ਸਮੇਂ ਜਾਤ ਦੇ ਹੰਕਾਰੀ ਲੋਕਾਂ ਨੇ ਇਹਨਾਂ ਦੀ ਆਤਮਾ ਨਾਲ ਚੰਗਾ ਨਹੀਂ ਕੀਤਾ।ਜਿਸ ਦਿਨ ਇਹ ਦੁਨੀਆ ਤੋਂ ਗੁਜਰੇ ਮੈਨੂੰ ਬਹੁਤ ਹੀ ਦੁੱਖ ਹੋਇਆ ਸੀ।

  • @HarjinderSinghballoh1983
    @HarjinderSinghballoh1983 ปีที่แล้ว +22

    ਧੰਨ ਧੰਨ ਸਤਿਗੁਰ ਰਵੀਦਾਸ ਜੀ ਮਹਾਰਾਜ 🙏🙏

  • @manrajpadda7033
    @manrajpadda7033 4 ปีที่แล้ว +21

    ਸ਼ਬਦ ਸੁਣਦੇ ਸੁਣਦੇ ਮਨ ਬਹੁਤ ਬੈਰਾਗ ਵਿੱਚ ਭਰ ਗਿਆ ਭਾਵੇਂ ਖਾਲਸ਼ਾ ਜੀ ਅੱਜ ਸ਼ਰੀਰਕ ਤੌਰ ਵਿੱਚ ਸਾਡੇ ਕੋਲ ਨਹੀ ਹਨ ਪਰ ਉਹਨਾ ਦੀ ਮਿੱਠੀ ਅਵਾਜ ਹਮੇਸ਼ਾ ਕੰਨਾਂ ਵਿੱਚ ਰੱਸ ਘੋਲਦੀ ਰਹੇਗੀ ਵਾਹਿਗੁਰੂ

  • @gurtejsinghsodha3732
    @gurtejsinghsodha3732 10 หลายเดือนก่อน +21

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਤੇ ਆਵਾਜ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਰੱਖਣ

  • @SANDHU_171
    @SANDHU_171 4 ปีที่แล้ว +65

    ਬਹੁਤ ਵਧੀਆ ਰੂਹ ਵਿਛੜ ਗਈ
    ਗਿਆਨ ਦਾ ਹੀਰਾ ਸੀ ਭਾਈ ਸਾਹਿਬ ਜੀ

    • @maideewana
      @maideewana  4 ปีที่แล้ว

      nishan sandhu. Thanks for watching.

    • @sumandeepsingh5081
      @sumandeepsingh5081 4 ปีที่แล้ว +1

      ਗੰਦੇ ਸਿਸਟਮ ਕਰ ਕੇ ਭਾਈ ਸ੍ਹਾਬ ਸਾਡੇ ਵਿੱਚ ਨਹੀਂ ਰਹੇ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿੱਚ ਬਾਸ ਦਵੇ ... ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਭਾਈ ਸਾਹਬ ਦੇ ਜਾਣ ਨਾਲ .. ਗਿਆਨ ਦਾ ਸਾਗਰ ਸੀ ਭਾਈ ਸਾਹਿਬ

    • @oneness2404
      @oneness2404 3 ปีที่แล้ว +1

      @@sumandeepsingh5081 Sat Sri Akal ji.
      Tuada dard smjh skde haan. Pr eh vi Rab da hukum hee si. Rab de hukum ton bina ta ik patta vi ni hilda.
      Waheguru ji charnaan vich niwas bakshan.

  • @karamjit6375
    @karamjit6375 ปีที่แล้ว +18

    ਵਾਹ ਵਾਹ,,, ਧੰਨ ਏ ਆਵਾਜ਼,,, ਧੰਨ ਸਨ ਭਾਈ ਨਿਰਮਲ ਸਿੰਘ ਜੀ,,,

  • @palwindersingh-yf6hc
    @palwindersingh-yf6hc ปีที่แล้ว +11

    ਜਿਨੀ ਵਾਰ ਮਰਜੀ ਸੁਣ ਲਵਾ, ਸਕੂਨ ਹੀ ਮਿਲਦਾ, ਪਰ ਮਨ ਨਹੀਂ ਭਰਦਾ, ਬਹੁਤ ਸੋਹਣਾ ਸ਼ਬਦ ਕੀਰਤਨ ਰਾਗ ਹੈ 🙏🙏💓

  • @harjinderkhalsa8851
    @harjinderkhalsa8851 4 ปีที่แล้ว +89

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @Bhamsaab007
    @Bhamsaab007 9 หลายเดือนก่อน +3

    ਜਿੰਨੀ ਵਾਰ ਸੁਣਦਾ ਆ ਰੋ ਪੈਂਦਾ ਆ। ਧੁਰ ਅੰਦਰ ਤੱਕ ਨਿਚੋੜ ਦਿੰਦੀ ਆ ਅਵਾਜ ਤੇ ਸ਼ਬਦ❤❤❤। ਜਿੰਨੀ ਬਾਰ ਸੁਣਿਆ ਰੋਕੇ ਹੀ ਸੁਣਿਆ ਆ। 2010 ਵਿੱਚ ਸੁਣਿਆ ਸੀ ਭਾਈ ਸਾਹਿਬ ਦੀ ਲਾਈਵ ਅਵਾਜ ਵਿਚ ਦਰਬਾਰ ਸਾਹਿਬ❤❤

  • @kulwindersingh6295
    @kulwindersingh6295 4 ปีที่แล้ว +148

    ਬਹੁਤ ਸੁੰਦਰ ਆਵਾਜ਼ ਦੇ ਮਾਲਕ ਸੀ ਭਾਈ ਸਾਹਿਬ ਜੀ

    • @maideewana
      @maideewana  4 ปีที่แล้ว +2

      Kulwinder singh. Thanks for watching Waheguru.

    • @mrjatt8749
      @mrjatt8749 4 ปีที่แล้ว +2

      Waheguru ji

    • @amriksingh7099
      @amriksingh7099 4 ปีที่แล้ว

      Amrik Singh bsnpfsjgeffegsgsgsysyysydy

    • @amriksingh7099
      @amriksingh7099 4 ปีที่แล้ว

      mr jatt arqt TTS day

    • @amieemaan100
      @amieemaan100 3 ปีที่แล้ว

      Hun

  • @gurbindersingh-yn5tw
    @gurbindersingh-yn5tw 5 ปีที่แล้ว +74

    ਸਿੱਖ ਪੰਥ ਦੇ ਸਿਰਮੌਰ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਜੀ ਪਰਮਾਤਮਾ ਚੜਦੀ ਕਲਾ ਵਿੱਚ ਰਖੇ ਜੀ ।

    • @maideewana
      @maideewana  5 ปีที่แล้ว +2

      gurbinder singh0001. Thanks for watching.

    • @jasminekhinda2388
      @jasminekhinda2388 3 ปีที่แล้ว +2

      ❤😫😫

    • @vihaanthemickeyfan2k14
      @vihaanthemickeyfan2k14 3 ปีที่แล้ว +4

      Kho lea gande system ne.......

    • @lakhwindersingh4135
      @lakhwindersingh4135 3 ปีที่แล้ว +1

      Waheguru ji ka khalsa waheguru g ke fathay

    • @manpreetsinghmanpreet6674
      @manpreetsinghmanpreet6674 3 ปีที่แล้ว +1

      @@vihaanthemickeyfan2k14 ਸਹੀ ਕਿਹਾ ਆਪ ਜੀ ਨੇ,,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਰੋੜਾਂ ਦਾ budget ਆ,ਪਰ ਆਪਣੇ ਰਾਗੀ ਸਿੰਘਾ ਲਈ ਹੌਸਪੀਟਲ ਨਹੀਂ ਬਣਾ ਸਕੇ,,ਭਾਈ ਸਾਹਿਬ ਜੀ ਜਾਣ ਵਾਲੇ ਨਹੀਂ ਸਨ,ਇਹਨਾ ਗੰਦੇ ਲੋਕਾਂ ਨੇ ਭਾਈ ਸਾਹਿਬ ਜੀ ਨੂੰ ਦੁਨੀਆ ਛੱਡਣ ਲਈ ਮਜਬੂਰ ਕਰ ਦਿੱਤਾ,ਜਿਸ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੀ ਏਨੀ ਕਿਰਪਾ,ਪੰਥ ਰਤਨ,,ਪਦਮ ਸ਼੍ਰੀ ,ਭਾਈ ਸਾਹਿਬ ਨੂੰ ਗੁਰੂ ਸਾਹਿਬ ਦੀ ਕਿਰਪਾ ਸਕਦਾ,,ਇਹ ਕਰੋਨਾ ਕੀ ਵਿਗਾੜ ਲੈਂਦਾ,,ਮਾੜਾ ਸਿਸਟਮ,,ਖੋਂ ਲਿਆ ਹੀਰਾ ਇਹਨਾ ਕੋਲੇ ਵਰਗੇ ਕਾਲੇ ਦਿਲਾਂ ਨੇ😭😭😭😭😭

  • @jagdeepsaggo7854
    @jagdeepsaggo7854 4 ปีที่แล้ว +33

    Bhai nirmal singh ji khalsa sade vich ehna ਸ਼ਬਦਾਂ de through sdaa hee amar rehan ge...😔😔
    ਵਾਹਿਗੁਰੂ ਉਹਨਾ ਦੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।

    • @maideewana
      @maideewana  4 ปีที่แล้ว +1

      jagdeep saggo. Satnam Waheguru.

    • @jasbirsingh3673
      @jasbirsingh3673 3 ปีที่แล้ว +2

      ਵਾਹਿਗੁਰੂ ਜੀ ,ਸਿੰਖਾਂ ਕੀ ਦੁਨੀਆਂ ਦਾ ਹੀਰਾ ਗਵਾਚ ਗਿਆ ਏ

  • @sandhuchouhan8545
    @sandhuchouhan8545 4 ปีที่แล้ว +3

    ਭਾਈ ਸਾਹਬ ਅਸੀਂ ਤੁਹਾਡੇ ਰਿਣੀ ਵੀ ਆਂ ਤੇ ਗੁਨਾਹਗਾਰ ਵੀ😭😭ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

    • @maideewana
      @maideewana  4 ปีที่แล้ว +1

      sandhu chouhan. Thanks for watching.

  • @JasvinderHere
    @JasvinderHere 4 ปีที่แล้ว +40

    धनासरी भगत रविदास जी की
    ੴ सतिगुर प्रसादि ॥
    हम सरि दीनु दइआलु न तुम सरि अब पतीआरु किआ कीजै ॥
    बचनी तोर मोर मनु मानै जन कउ पूरनु दीजै ॥
    अर्थ: (हे माधो!) मेरे जैसा और कोई निमाणा नहीं, और तेरे जैसा और कोई दया करने वाला नहीं, (मेरी कंगालता का) अब और परतावा करने की जरूरत नहीं। (हे सुंदर राम!) मुझ दास को ये पूर्ण सिदक बख्श कि मेरा मन तेरी महिमा की बातों में पसीज जाया करे।1।
    हउ बलि बलि जाउ रमईआ कारने ॥
    कारन कवन अबोल ॥ रहाउ॥
    अर्थ: हे सुंदर राम! मैं तुझसे सदा सदके हूँ, क्या बात है कि तू मेरे से बात नहीं करता?। रहाउ।
    बहुत जनम बिछुरे थे माधउ इहु जनमु तुम्हारे लेखे ॥
    कहि रविदास आस लगि जीवउ चिर भइओ दरसनु देखे ॥२॥१॥
    अर्थ: रविदास कहता है: हे माधो! कई जन्मों से मैं तुझसे विछुड़ता आ रहा हूँ (मेहर कर, मेरा) ये जन्म तेरी याद में बीते; तेरा दीदार किए काफी समय हो गया है, (दर्शन की) आस में ही मैं जीता हूँ।2।1।

    • @sarbajitsinghkhurana2282
      @sarbajitsinghkhurana2282 2 ปีที่แล้ว +1

      धन आप जी प्यार गुरु रविदास जी दी बाणी आज उन की स्वर्ण जयन्ती की मुबारकबाद हो

  • @akashdeepbrar637
    @akashdeepbrar637 3 ปีที่แล้ว +61

    ਅੰਦਰ ਰੂਹ ਤਕ ਸਕੂਨ ਮਿਲਿਆ ਸੁਣ ਕੇ ❤️

    • @BhaipargatSinghSingh-pq3ec
      @BhaipargatSinghSingh-pq3ec ปีที่แล้ว

      ਢ੍੍ਬ੍੍।ਢਬ।੍੍੍ਬ।।੍। ੍੍੍ਬ। ਢਬ ੍ ੍੍੍ਬ ੍੍੍ਬ ੍੍੍ਬ।।੍੍੍੍ਢ੍ ਢ੍੍ਬ੍੍ ੍੍੍ਬ ੍੍੍ਬ ‌। ੍੍੍ਬ ਬ।ਢ।।ਬ ਢ੍੍ਬ੍੍ ੍੍੍ਬ ੍ ੍੍੍ਬ। ੍‌ ੍੍੍ਬ। ੍੍੍ਬ ਢ੍੍ਬ੍੍ ‌ ੍੍੍ਬ ਬ‌ ਹੈ ੍੍ਬਬਬ੍੍ਬ੍।੍।੍।੍੍੍ ੍੍੍ਬ ੍੍੍ਬ ਬ੍੍ ੍੍੍ਬ ਬ੍੍੍੍ ੍੍੍ਬ ੍੍੍੍੍੍।੍ਬ੍੍੍।ਬ੍ ੍੍੍ਬ ੍੍੍ਣ੍੍੍੍੍੍੍੍੍ਬਬਬ੍੍ਬ ਬ੍੍ ੍ਬ।੍ ੍੍੍ਬ ੍੍੍ਬ। ੍੍੍ਬ ੍।।੍੍ ੍੍੍ਬ ੍।੍ਬ੍੍ਬ।੍।ਬ ੍੍੍ਬ। ੍ ੍੍੍ਬ ੍ ੍੍੍ਬ ੍੍੍ਬ ੍ਬ੍੍੍੍।੍੍੍੍੍੍੍੍੍।ਪੜ ੍ਬ੍੍੍੍ ਪੜ। ਬ੍੍ ੍੍੍ਬ ੍।੍।੍ ੍੍੍ਬ। ੍੍੍ਬ ੍੍੍ ੍੍੍ਬ ਬ੍੍੍੍ ੍੍ਬ੍।੍੍ਬ੍੍੍ ੍੍੍ਬ ੍।੍੍੍੍੍੍। ਬਹੁਤ। ੍੍੍ਬ ਬ੍੍੍੍ ੍੍੍। ੍੍੍ਬ ੍੍ ੍੍੍ਬ ੍ ੍੍੍ਬ ੍੍੍ ੍੍੍ਬ ੍੍੍ਬ ੍ਬ੍੍੍੍ ਼ਬ।੍।੍ ਬ੍੍ ੍੍੍ਬ ੍੍੍ਣ੍੍੍੍੍੍੍੍੍ਬਬਬ੍੍ਬ ਭਭਭਭਬ ੍੍੍ਬ ਬਬਬਬਬਢਢਢ ਭਭਭਭਬ ਫ਼ਲ਼।।਼।।।।਼਼਼਼਼਼਼਼਼਼਼਼ਭ਼਼਼।ਭ।਼਼਼਼਼਼਼਼਼਼਼਼ਭ਼਼਼।਼਼਼਼਼਼਼਼਼਼਼਼ਭ਼਼਼।।ਭ।਼਼਼਼਼਼਼਼਼਼਼਼ਭ਼਼਼।।।਼।਼਼਼਼਼਼਼਼਼਼਼਼ਭ਼਼਼।।।਼਼਼਼਼਼਼਼਼਼਼਼ਭ਼਼਼।਼਼਼਼਼਼਼਼਼਼਼਼ਭ਼਼਼।।਼਼਼਼਼਼਼਼਼਼਼਼ਭ਼਼਼,਼਼। ਬ੍੍ ਼ ਬ੍੍ ੍੍ਬ੍ ੍ਬ੍੍੍੍ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼।। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਬ੍੍ ੍੍੍ਬ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼

    • @user-uo3pu4ie5o
      @user-uo3pu4ie5o ปีที่แล้ว

      ​@@BhaipargatSinghSingh-pq3eculcc

  • @botttsj00
    @botttsj00 3 ปีที่แล้ว +2

    ਬਹੁਤ ਕਾਲਾਕਰ ਆਏ ਲੇਕਿਨ ਇਯੋ ਜੀ ਆਵਾਜ਼ ਦਾਂ ਕੋਈ ਮੁਕਾਬਲਾ ਨਹੀਂ ਪਦਮਸ਼ਿਰੀ ਮਿਲਣਾ ਕੋਈ ਸੌਖੀ ਗੱਲ ਨਹੀਂ ਰਬ ਇਨਾ ਦੀ ਆਤਮਾ ਨੂੰ ਸ਼ਾਂਤੀ ਦੇਹਆਂ
    ਵਾਹਿਗੁਰੂ

  • @barjindersingh6165
    @barjindersingh6165 2 ปีที่แล้ว +15

    ਵਾਰ ਵਾਰ ਸੁਣਨ ਨੂੰ ਦਿਲ ਕਰਦਾ ,ਬਹੁਤ ਸੋਹਣਾ ਸ਼ਬਦ ਗਾਇਨ ਕੀਤਾ। ਵਾਹਿਗੁਰੂ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ।

  • @alfaazpresents3462
    @alfaazpresents3462 4 ปีที่แล้ว +2

    ਅੱਜ ਫਿਰ ਭਾਈ ਸਾਹਿਬ ਦਾ ਇਹ ਸ਼ਬਦ ਸੁਣਿਆ। ਤੇ ਸੁਣ ਕੇ ਇੰਜ ਲਗਦਾ ਹੈ ਕਿ ਜਿਵੇਂ ਭਾਈ ਸਾਹਿਬ ਨੇ ਰੱਬ ਨਾਲ ਮੇਲ ਕਰਾ ਦਿੱਤਾ ਹੋਵੇ। ਤੇ ਸ਼ਬਦ ਸੁਣ ਕੇ ਪਤਾ ਨਹੀਂ ਕਿਉਂ ਅੱਖਾਂ ਭਰ ਆਈਆਂ। ਵਾਹਿਗੁਰੂ ਜੀ ਕਿਰਪਾ ਕਰੋ

    • @maideewana
      @maideewana  4 ปีที่แล้ว

      alfaaz present's. Thanks for watching

  • @gurdeepgurdeep4214
    @gurdeepgurdeep4214 ปีที่แล้ว +8

    ਭਾਈ ਸਾਹਿਬ ਨਾਲ ਜੋ ਅੰਤ ਸਮੇ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

    • @12vpass420
      @12vpass420 7 หลายเดือนก่อน

      Veer ji ki hoya c dsdo

  • @HarjitSingh-bt2pc
    @HarjitSingh-bt2pc 4 ปีที่แล้ว +22

    Bhai Nirmal Singh ji really deserved for Padam Shri Award..
    ਵਾਹਿਗੁਰ ਜ਼ੀ ।

    • @maideewana
      @maideewana  4 ปีที่แล้ว

      Harjit Singh. Thanks for watching.

    • @punjablover83
      @punjablover83 ปีที่แล้ว

      But Bhai sahib also tortured by castisam in golden tampl. Jathedar of that time call him by "chooda " word. Bhai Saab told about it in his interview

    • @gagandeep8931
      @gagandeep8931 ปีที่แล้ว

      ​@@punjablover83give me link?

  • @JasvinderHere
    @JasvinderHere 4 ปีที่แล้ว +2

    ਧਨਾਸਰੀ ਭਗਤ ਰਵਿਦਾਸ ਜੀ ਕੀ
    Dhanaasaree, Devotee Ravi Daas Jee:
    ੴ ਸਤਿਗੁਰ ਪ੍ਰਸਾਦਿ ॥
    One Universal Creator God. By The Grace Of The True Guru:
    ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
    There is none as forlorn as I am, and none as Compassionate as You; what need is there to test us now?
    ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥
    May my mind surrender to Your Word; please, bless Your humble servant with this perfection. ||1||
    ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
    I am a sacrifice, a sacrifice to the Lord.
    ਕਾਰਨ ਕਵਨ ਅਬੋਲ ॥ ਰਹਾਉ ॥
    O Lord, why are You silent? ||Pause||
    ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥
    For so many incarnations, I have been separated from You, Lord; I dedicate this life to You.
    ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
    Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||

    • @JasvinderHere
      @JasvinderHere 4 ปีที่แล้ว +1

      धनासरी भगत रविदास जी की
      ੴ सतिगुर प्रसादि ॥
      हम सरि दीनु दइआलु न तुम सरि अब पतीआरु किआ कीजै ॥
      बचनी तोर मोर मनु मानै जन कउ पूरनु दीजै ॥
      अर्थ: (हे माधो!) मेरे जैसा और कोई निमाणा नहीं, और तेरे जैसा और कोई दया करने वाला नहीं, (मेरी कंगालता का) अब और परतावा करने की जरूरत नहीं। (हे सुंदर राम!) मुझ दास को ये पूर्ण सिदक बख्श कि मेरा मन तेरी महिमा की बातों में पसीज जाया करे।1।
      हउ बलि बलि जाउ रमईआ कारने ॥
      कारन कवन अबोल ॥ रहाउ॥
      अर्थ: हे सुंदर राम! मैं तुझसे सदा सदके हूँ, क्या बात है कि तू मेरे से बात नहीं करता?। रहाउ।
      बहुत जनम बिछुरे थे माधउ इहु जनमु तुम्हारे लेखे ॥
      कहि रविदास आस लगि जीवउ चिर भइओ दरसनु देखे ॥२॥१॥
      अर्थ: रविदास कहता है: हे माधो! कई जन्मों से मैं तुझसे विछुड़ता आ रहा हूँ (मेहर कर, मेरा) ये जन्म तेरी याद में बीते; तेरा दीदार किए काफी समय हो गया है, (दर्शन की) आस में ही मैं जीता हूँ।2।1।

  • @babbudhaliwal3766
    @babbudhaliwal3766 4 ปีที่แล้ว +3

    ਭਾਈ ਨਿਰਮਲ ਸਿੰਘ ਜੀ ਬਾ ਕਮਾਲ ਦੇ ਆਰਟੈਸਟ ਸਨ ਵਾਹ ਜੀ ਵਾਹ ਕਿਆ ਬਾਤ ਐ ਅਣਮੁੱਲੇ ਹੀਰੇ ਸਨ ਭਾਈ ਨਿਰਮਲ ਸਿੰਘ ਜੀ

  • @jagdeepsinghgill1653
    @jagdeepsinghgill1653 6 ปีที่แล้ว +30

    ਰੁਹਾਨੀਅਤ ਤੇ ਬਿਰਹਾ ਭਰੀ ਅਵਾਜ

  • @SukhwinderMaan-un3lk
    @SukhwinderMaan-un3lk ปีที่แล้ว +14

    ਆਪਣੇ ਆਲੇ ਉਝ ਈ ਮੁਸਲਮਾਨਾਂ ਦੀਆਂ ਸਿਫਤਾਂ ਕਰੀ ਜਾਣ ਗੇ । ਕਦੇ ਭਾਈ ਨਿਰਮਲ ਸਿੰਘ ਖਾਲਸਾ ਦੀ ਵੀ ਸਿਫਤ ਕਰ ,ਲਿਆ ਕਰੋ।ਇਹ ਸਿੰਘ ਸਾਬ 31 ਰਾਗਾਂ ਦੇ ਜਾਣੂ ਸੀ

    • @Karan__fauji
      @Karan__fauji 3 หลายเดือนก่อน +2

      ਸਾਰੇ ਆਪਣੇ ਹੀ ਆ

  • @satpalsingh1366
    @satpalsingh1366 ปีที่แล้ว +2

    ਬਹੁਤ ਪਿਆਰੀ ਮਿੱਠੀ ਅਵਾਜ਼ ਦੇ ਮਾਲਕ ਭਾਈ ਸਹਿਬ ਜੀ ਨੂੰ ਵਾਹਿਗੁਰੂ ਜੀ ਫੇਰ ਵੀ ਭੇਜਣਾ ਕਰਨ ਭਾਈ ਸਹਿਬ ਜੀ ਦੇ ਦਰਸ਼ਨ ਕਰੀਏ ਮਿੱਠੀ ਅਵਾਜ਼ ਸੁਣੀਏ

  • @jatticlubwali
    @jatticlubwali 12 ปีที่แล้ว +214

    This shabad makes you cry.. If you listen from heart

    • @rammurtipawar528
      @rammurtipawar528 4 ปีที่แล้ว +9

      Really true, very touching ti heart, I listen 100 time in a day. 🙏🙏🙏🙏🙏

    • @jaswinderanand6368
      @jaswinderanand6368 4 ปีที่แล้ว +8

      ਬਿਲਕੁਲ ਜੀ । ਭਾਈ ਸਾਹਿਬ ਦਾ ਗਾਇਨ ਬਹੁਤ ਪਿਆਰਾ ਹੈ । ਉਨ੍ਹਾਂ ਦਾ ਗਲਾ ਦੱਸਦਾ ਹੈ ਕਿ ਉਨ੍ਹਾਂ ਨੇ ਨਿੱਠ ਕੇ ਕਲਾਸੀਕਲ ਰਿਆਜ਼ ਕੀਤਾ ਹੋਇਆ ਸੀ।

    • @Unfittofitbanker
      @Unfittofitbanker 3 ปีที่แล้ว +3

      Bilkul

    • @BHSHVACPLUMBING
      @BHSHVACPLUMBING 3 ปีที่แล้ว +3

      Yes right ji

    • @makhansahoke3833
      @makhansahoke3833 3 ปีที่แล้ว

      Very nice

  • @amankuli3442
    @amankuli3442 4 ปีที่แล้ว +7

    Eh janam tumhare lekhe Satguru Ravidass ji ki bani and sweet voice of bhai ji .jai guru dev dhan guru dev

    • @maideewana
      @maideewana  4 ปีที่แล้ว

      Aman Kuli. Thanks for watching

  • @komalkomal3386
    @komalkomal3386 8 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏

  • @mohit2236
    @mohit2236 4 ปีที่แล้ว +98

    Rest In Peace baba ji...i used to listen to this shabad every night before i sleep...

  • @positivethoughts8461
    @positivethoughts8461 5 ปีที่แล้ว +442

    ਇਹ ਅਵਾਜ਼ ਮਨ ਨੂੰ ਬਹੁਤ ਖਿੱਚ ਪਾਉਂਦੀ ਸੀ ਜਦੋਂ ਭਾਈ ਸਾਹਿਬ ਨੂੰ ਪਦਮ ਸ਼੍ਰੀ ਮਿਲਿਆ ਤਾਂ ਮਨ ੳਛਲ ਪਿਆ ਭਾਈ ਸਾਹਿਬ ਸਚਮੁਚ ਇਸ ਦੇ ਹੱਕ ਦਾਰ ਸਨ। ਬਹੁਤ ਕਮਾਲ ਦੀ ਅਵਾਜ਼ ਹੈ।

    • @maideewana
      @maideewana  5 ปีที่แล้ว +9

      Usha Rani Thanks for watching.

    • @GurmeetSingh-ou8tk
      @GurmeetSingh-ou8tk 4 ปีที่แล้ว +11

      ਬਿਲਕੁਲ ਸਹੀ ਕਿਹਾ ਤੁਸੀਂ।ਰੂਹ ਨੂੰ ਸਕੂਨ ਦੇਣ ਵਾਲੀ ਅਵਾਜ ਸਾਥੋਂ ਸਦਾ ਲਈ ਵਿੱਛੜ ਗਈ।

    • @AmandeepSingh-cv5dt
      @AmandeepSingh-cv5dt 4 ปีที่แล้ว +6

      Waheguru. Ji

    • @parmodhsingh3595
      @parmodhsingh3595 4 ปีที่แล้ว +7

      Waheguru ji Guru pyari Rooh nu appne charna wich niwaas bakhsho

    • @VeerSingh-zz7th
      @VeerSingh-zz7th 4 ปีที่แล้ว +4

      Sahi keha tusi

  • @sulakhandhaliwal6456
    @sulakhandhaliwal6456 ปีที่แล้ว +1

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਬਣਦਾ ਮਾਨ ਸਨਮਾਨ ਦੁਖਦਾਈ ਮੌਤ ਤੋ ਬਾਦ ਕਿਤੋ ਵੀ ਸ਼ਲਾਘਾਯੋਗ ਨਹੀਂ ਮਿਲਿਆ ਬੜੇ ਅਫਸੋਸ ਦੀ ਗੱਲ ਹੈ ਇਹੋ ਜਿਹੀਆ ਅਦੁੱਤੀ ਰੂਹਾ ਨੂੰ ਸਿੱਖ ਸਮਾਜ ਵਿੱਚ ਬੜੇ ਸਤਿਕਾਰ ਤੇ ਬੜੇ ਆਦਰਮਾਣ ਨਾਲ ਯਾਦ ਕਰਨਾ ਤੇ ਬਰਸੀ ਮਨਾਉਣੀ ਜਰੂਰੀ ਹੈ ਜੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਰਾਗੀ ਵੀਰਾ ਨੂੰ ਹੋਰ ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਕਰਨ ਦਾ ਬਲ ਮਿਲੇ ਜੀ

  • @v.bhushansharma591
    @v.bhushansharma591 5 ปีที่แล้ว +62

    Bahut janam bichde the madho...ae janam tumhare lekhe...a soul stirring shabad of Ravi das ji in divine voice of padam shree bhai Nirmal Singh JI khalsa hajuri ragi at Darbar saheb

  • @dayalsingh8519
    @dayalsingh8519 3 ปีที่แล้ว +2

    ਭਾਈ ਸਾਹਿਬ ਜੀ ਤੇ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸੀ। ਉਨ੍ਹਾਂ ਦਾ ਕੋਈ ਸਾਨੀ ਨਹੀਂ।.........ਵਾਹਿਗੁਰੂ!

  • @harinderrana8129
    @harinderrana8129 4 ปีที่แล้ว +32

    Tears are rolling today on this day . Bhai Sahib is no more with us.

    • @maideewana
      @maideewana  4 ปีที่แล้ว

      Harinder Rana. Satnam Waheguru.

  • @mohansingh3992
    @mohansingh3992 ปีที่แล้ว +2

    ਭਾਈ ਸਾਹਬ ਜੀ ਦੀ ਆਬਾਜ ਸੋਣੀ ਸੀ ਵਾਹਿਗੁਰੂ ਜੀ ਨੂੰ ਬਹੁਤ ਪਿਆਰਾ ਲਗਦਾ ਸੀ ਤਾਈਓਂ ਲੈਗਿਆ ਸੱਚ ਖੰਡ ਵਿਚ ਸੁਣੀਇਆ ਕਰੋਂ ਜੀ 🙏🌹🙏🌹🙏🌹🥀⚔️🥀❤️💐❤️

  • @shamisingh2851
    @shamisingh2851 3 ปีที่แล้ว +5

    ਭਾਈ ਸਾਹਿਬ ਤੁਸੀ ਅਮਰ ਹੋ ਤੁਹਾਡੇ ਮੁੱਖੋ ਗੁਰਬਾਣੀ ਸੁਣ ਕੇ ਆਤਮਾ ਨੂੰ ਸਾਨਤੀ ਮਿਲਦੀ ਹੈ।

  • @MandeepKaur-xs2yz
    @MandeepKaur-xs2yz 4 ปีที่แล้ว +2

    Sach much bhai ji eh janam waheguru ji de Lakhe la dita waheguru ji apne charna vich niwas dio

    • @maideewana
      @maideewana  4 ปีที่แล้ว

      Mandeep Kaur. Thanks for watching.

  • @shivsharma6141
    @shivsharma6141 9 ปีที่แล้ว +127

    Whenever i hear this SHABD my eyes and soul become full of tears God know where He places me .Thanks for shabd voice and that devine blessings .op.sharma

    • @balsingh4504
      @balsingh4504 6 ปีที่แล้ว +1

      Shiv Sharma . M

    • @surrey357
      @surrey357 4 ปีที่แล้ว +1

      So do I my friend

    • @nsingh8220
      @nsingh8220 4 ปีที่แล้ว +1

      Nice voice n nice Person I was meet him 24 .2.20 yesterday in Bangla sahib Gurdwara ..

    • @bazsingh2075
      @bazsingh2075 4 ปีที่แล้ว +1

      Bai Jo ap k upkr guru ki ki kirpa hai

  • @user-xi2sn3wv3u
    @user-xi2sn3wv3u 11 หลายเดือนก่อน +1

    ਭਾਈ ਨਿਰਮਲ ਸਿੰਘ ਜੀ ਖਾਲਸਾ ਬਹੁਤ ਹੀ ੳੁੱਚੀ ਸੁੱਚੀ ਰੂਹ ਸਨ।ਜੋ ਦੱਸਦੇ ਸਨ ਕਿ 1984 ਵੇਲੇ ਅਸੀ ਸੱਭ ਕੁੱਝ ਦੇਖਿਆ ਏ, ਦੱਸਦੇ ਸਨ ਕਿ ਕੁੱਝ ਆਪਣੇ ਹੀ ਵਿੱਚ ਗਦਾਰ ਸਨ।ਉਨਾਂ ਕਿਹਾ ਸੀ ਕਿ ਸਾਡੀ ਇਕ ਕਿਤਾਬ ਲਿਖ ਕੇ ਆਵੇਗੀ ਜੇ ਜਿਉਂਦੇ ਰਹੇ ਤਾਂ।ਜਿਸ ਵਿਚ ਸੱਭ ਕੁੱਝ ਲਿਖਿਆ ਹੋਵੇਗਾ,ਪਰ ਉਹਨਾਂ ਨੂੰ ਕਰੋਨਾ ਦੀ ਬਿਮਾਰੀ ਵਿੱਚ ਪਹਿਲਾ ਹੀ ਬਹਾਨੇ ਨਾਲ ਮਾਰ ਦਿੱਤਾ ਗਿਆ। ਤਾਂ ਜੋ ਸੱਚ ਸਾਹਮਣੇ ਨਾਂ ਆ ਸਕੇ। ਵਹਿਗੁਰੂ ਵਹਿਗੁਰੂ ਵਹਿਗੁਰੂ

  • @HarpalSingh-uv9ko
    @HarpalSingh-uv9ko 4 ปีที่แล้ว +3

    Sade lye badi dukh di gall a asi anmol hire nu kho chukke han. Bhai Nirmal Singh ji sade india da anmol hira c. WaheGuru ji WaheGuru ji apne charna ch niwas bakshan.

  • @gurpreetkaur2675
    @gurpreetkaur2675 4 ปีที่แล้ว +43

    Such a soulful shabad it is. I'm trying to understand the psychology of those people who disliked such a peaceful video.

  • @therealgirlgunjangirlll7541
    @therealgirlgunjangirlll7541 4 ปีที่แล้ว +8

    Jdo v mein eh shabad sundi aa meri ankhan hanjhu ni rookde,hun tan sohne Bhai Sahib ji nu Guru ne apne kol bula liya pr sade toh bahut door ho gye,m very fond of this shabad ,I searched so many times but I couldn't reach it but unfortunately after babaji sudden demise I found it ,I can't stop my tears, feel like Mera apna chala gyaa bahut door,mere Sohne Guru Dee Sohni Bani gaun wale v Guru da roop ajj Guru ch hi vilin ho gayee

  • @sukhratainda4942
    @sukhratainda4942 ปีที่แล้ว +1

    ਅਵਾਜ ਬਹੁਤ ਸੋਹਣੀ ਤੇ.ਮੰਨ ਮੌਹਣੀ ਸੀ...ਭਾਈ ਸਾਹਿਬ ਜੀ ਦੀ🙏🙏🙏🙏

  • @surtaalmusicacademysangrur8044
    @surtaalmusicacademysangrur8044 6 ปีที่แล้ว +87

    Today on 1st January, 2018 the first day of the year one thought came in my mind that which Shabad I must hear. God he himself told me hear this Shabd. There were tears in my eyes when i was hearing this shabd written by Bhagat Ravi Dass G. I don't know why this happened ? God knows all. Every one should hear this Shabd also a message by God.

    • @cleanykid1663
      @cleanykid1663 5 ปีที่แล้ว

      Which shabad

    • @maideewana
      @maideewana  5 ปีที่แล้ว

      manoj kumar thanks for watching.

    • @bpindorie8353
      @bpindorie8353 5 ปีที่แล้ว +1

      You are blessed

    • @baltej317
      @baltej317 4 ปีที่แล้ว +1

      Waheguru

    • @baltej317
      @baltej317 4 ปีที่แล้ว

      Manoj ji aajkal baani koi nhi pad raha saari bani aise shabdo se hi bhari padi hai waheguru g

  • @LakhvirSingh-bw3bt
    @LakhvirSingh-bw3bt 3 ปีที่แล้ว +2

    ਰੂਹ ਨੂੰ ਟੁੰਬ ਕੇ ਰੱਖ ਦਿੰਦੀ ਭਾਈ ਸਾਬ੍ਹ ਦੀ ਮਿੱਠੀ ਆਵਾਜ਼ 🙏🏽🙏🏽🙏🏽🙏🏽 ਪਰਮਾਤਮਾ ਭਾਈ ਸਾਬ੍ਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ 🙏🏽🙏🏽🙏🏽

  • @taranpreetbhatti9992
    @taranpreetbhatti9992 4 ปีที่แล้ว +7

    ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਜੈ ਗੁਰੂ ਦੇਵ ਜੀ 🙏🙏🙏🙏🙏🌹🌹

    • @maideewana
      @maideewana  4 ปีที่แล้ว

      Taranpreet Bhatti. Thanks for watching.

  • @SatbirSingh-yd4yc
    @SatbirSingh-yd4yc 4 ปีที่แล้ว +1

    Bhai ji nu waheguru apne charna ch niwass bakhse... Bht dukh lagg reha ehh soch ke ki bhai sabb sade vich nai.. 😭😭😭

  • @Principal1966
    @Principal1966 2 ปีที่แล้ว +8

    बहुत ही मधुर आवाज जो परमात्मा के दर्शन कराती है।

  • @user-dr1lq1tn5p
    @user-dr1lq1tn5p ปีที่แล้ว +1

    बहुत ही सुन्दर और मीठी आवाज़ हैं। बहुत ही मन करता है सुनने को। पाठी दा बोहत ज़ोर लगदा एह गानें नू।🙏🙏🙏

  • @kanwalahluwalia4768
    @kanwalahluwalia4768 6 ปีที่แล้ว +10

    Bohat janam vichre they madho eh janam tumare lekha Waheguru ji mehar kro taras kro apna nam baksho janam apne lekha lga lao bohat touching shabad hai

  • @akashmakhan777
    @akashmakhan777 ปีที่แล้ว +1

    Baba ji minu ta jakeen v nhi hunda tu c meri v ardaas suni 🥺🥺🥺 LOVE YOU BABA NANAK JI 💫🌹

  • @TheWarriorClass
    @TheWarriorClass 14 ปีที่แล้ว +29

    The Lord says we have wasted too many life times in chasing material things and we should use this life time for its true purpose and that is to find the Lord and this can be done through the grace of the Guru.

  • @FolkGeetPunjab
    @FolkGeetPunjab 3 ปีที่แล้ว +1

    ਭਾਈ ਸਾਹਿਬ ਦਾ ਗਾਇਆ ਹੋਇਆ ਇਹ ਸ਼ਬਦ ਇਮੋਸ਼ਨਲ ਕਰ ਦਿੰਦਾ ਹੈ।

  • @kamalrai5232
    @kamalrai5232 3 ปีที่แล้ว +5

    This is the shabad that I can listen full day....so soul connecting

  • @sodhielectrical696
    @sodhielectrical696 3 ปีที่แล้ว +1

    ਸਤਿ ਨਾਮ ਸ੍ਰੀ ਵਾਹਿਗੁਰੂ ਜੀ
    ਬਹੁਤ ਵਧੀਆ ਅਵਾਜ਼ ਜੀ
    ਪਦਮਸ੍ਰੀ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ

  • @dharammahay9643
    @dharammahay9643 6 ปีที่แล้ว +30

    What a giani Dhiani Ragi. Proper blessad Ragi. God gifted. Wa wa Nirmal singh ji.

  • @gurpreetsingh-gz5hs
    @gurpreetsingh-gz5hs 5 ปีที่แล้ว +1

    Khalsa ji man vragi ho janda app ji di awaj vich bhagat ravidas ji da sabad sun k

  • @charangandhi9783
    @charangandhi9783 4 ปีที่แล้ว +30

    Its just amazing, what a voice Waheguru ji.

    • @indrajeetsingh1384
      @indrajeetsingh1384 4 ปีที่แล้ว +2

      Where is your Singh great surname of Sikh guru Govind Singh

  • @kalapoonia5650
    @kalapoonia5650 4 ปีที่แล้ว +1

    ਭਾਈ ਜੀ ਦੀ ਮੋਤ ਦਾ ਬਹੁਤ ਹੋਇਆ ਮੈਨੂੰ

  • @prabh454410
    @prabh454410 2 ปีที่แล้ว +4

    Dhan Dhan Satguru Ravidas ji.

  • @jagsirsingh4300
    @jagsirsingh4300 4 ปีที่แล้ว +1

    ਭਾਈ ਸਾਹਿਬ ਜੀ ਦਾ ਸਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ

  • @jagdeepsaggo7854
    @jagdeepsaggo7854 4 ปีที่แล้ว +4

    Bhai nirmal singh ji khalsa sade dilan vich,sadi yaad vich tuc hamesha amar rahoge.
    I miss you very much...😔😔

    • @hometown131
      @hometown131 4 ปีที่แล้ว

      jagdeep saggo true veer Ji 😔

  • @satwinderrealyouristrueisa9647
    @satwinderrealyouristrueisa9647 4 ปีที่แล้ว +1

    Best presentation of Bhai Nirmal Singh ji Khalsa (padam Shri)
    Very melodious Shabad Kirtan .
    RIP. Thanks

  • @micksingh792
    @micksingh792 3 ปีที่แล้ว +27

    Listening from heart with eyes closed then you will feel so close to waheguru ji.

  • @gurdeepgurdeep4214
    @gurdeepgurdeep4214 ปีที่แล้ว +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @Rupinderkumar007
    @Rupinderkumar007 6 ปีที่แล้ว +7

    Bhai nirmal singh ji u have bleesed voice. Shabad sung by u r very nice

  • @rajujoshi4176
    @rajujoshi4176 ปีที่แล้ว +1

    ਕਿੰਨੀ ਪਿਆਰੀ ਅਵਾਜ ਸੀ ਵਾਹਿ ਗੁਰੂ ਆਪਣੇ ਚਰਨਾ ਵਿਚ ਇਹਨਾ ਰੂਹ ਨੂੰ ਥਾ ਬਕਛਣ

  • @majors.randhawa740
    @majors.randhawa740 9 ปีที่แล้ว +44

    whenever i listen this shabad i listen it for atleast 10 times. thanks.

    • @maideewana
      @maideewana  9 ปีที่แล้ว

      Thanks

    • @BalwinderSingh-rb9bt
      @BalwinderSingh-rb9bt 5 ปีที่แล้ว

      Bhaigurmaj singh

    • @maninderjeetbook
      @maninderjeetbook 4 ปีที่แล้ว +1

      Shabad te sona hai hi, gaya bhi bohot sona...same here, i also hear it multiple times

  • @BalwinderSingh-ne7ze
    @BalwinderSingh-ne7ze 3 ปีที่แล้ว +1

    ਬਹੁਤ ਹੀ ਸੂੰਦਰ ਅਧਿਅਾਤਮਕ, ਦਿਲ ਦੀਅਾਂ ਗਹਿਰਾੲੀਅਾਂ ਤਕ ਪੁਜਣ ਵਾਲੀ ਅਵਾਜ਼ ਸੀ। ਵਾਹਿਗੁਰੂ ਜੀ।

  • @gurirattol1530
    @gurirattol1530 4 ปีที่แล้ว +21

    🙏 🙏 ਮਾਲਕ ਦੀ ਉੱਚੀ ਤੇ ਸੂੱਚੀ ਰੂਹ 🙏🙏

    • @maideewana
      @maideewana  4 ปีที่แล้ว

      gurpreet singh. Thanks for watching.

  • @santokhsingh1112
    @santokhsingh1112 4 ปีที่แล้ว

    ਭਾਈ ਨਿਰਮਲ ਸਿੰਘ ਜੀ ਦੀ ਬੇਵਕਤੀ ਮੋਤ ਲਈ ਅਸੀਂ ਸਾਰੇ ਜਿੰਮੇਵਾਰ ਹਾਂ ।ਅਸੀਂ ਉਹਨਾਂ ਨੂੰ ਬਚਾਉਣ ਦਾ ਕੋਈ ਉਪਰਾਲਾ ਕੀਤਾ ਹੀ ਨਹੀਂ ।

  • @gumailchandsaini383
    @gumailchandsaini383 3 ปีที่แล้ว +3

    Waheguru ji ka khalsa waheguru ji Ki fateh. In the real sense bhai nirmal Singh ji khalsa is genius of Sikh panth. I prey to God waheguru with folded hands that he might bless his soul with peace.

  • @jasvirSingh-oq5kw
    @jasvirSingh-oq5kw 4 ปีที่แล้ว +1

    Bai sahib Ji bhut suder awaj vich sabd gaine karde ne waheguru tuhanu hamesha hi chaddi kla vich rakhe ji thank you ji

  • @drsudeshkum
    @drsudeshkum 4 ปีที่แล้ว +5

    Bhae Sahib guru maharaj de charna ch ja veraajey. Aap hamesha sadey dillan cha rahogey . You were a noble soul as well, down to earth. Miss you forever

  • @kanaiyalalkanjwani4082
    @kanaiyalalkanjwani4082 4 ปีที่แล้ว +1

    Bahut Sundar, Bahut piyar wali aatima Bhai Sahb 🙏🙏
    Satguru Patishah apne charnoo me niwas bakhishen. 👏👏

    • @maideewana
      @maideewana  4 ปีที่แล้ว

      Kanaiya lal Kanjwani. Thanks for watching.

    • @kanaiyalalkanjwani4082
      @kanaiyalalkanjwani4082 4 ปีที่แล้ว +1

      @@maideewana 🙏🙏
      Waheguru Sain.
      Ham total sindhi Sangat Dhan Guru Nanik Dev Ji ke Sikh hen or ham sindhi Sangat sache Patishah Dhan Guru TegBahadur, Guru Gobind Singh Sahb ji ke Shaheedi divas bade piyar, satkar,shardha se 15.din Lariwar Kertan Samagam karwate hen or Guru Patishah dar Ardas Venti karte hen apne sewa simran se jode rakhen
      Waheguru Rakha 🙏🙏

  • @skippersingh3800
    @skippersingh3800 4 ปีที่แล้ว +3

    ਵਾਹਿਗੁਰੂ ਜੀ ਆਪ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।
    ਸਤਨਾਮ ਵਾਹਿਗੁਰੂ

    • @maideewana
      @maideewana  4 ปีที่แล้ว

      Skipper Singh. Thanks for watching Waheguru.

  • @harbhajansingh5306
    @harbhajansingh5306 10 หลายเดือนก่อน

    👍🙏 ਗੁਰੂ ਰਾਮਦਾਸ ਜੀ ਰਚਿਤ ਇਹ ਰਚਨਾ ਰੂਹ ਛੂਹ ਗਈ: ਮਨੁੱਖਾ ਜਨਮ ਸਭ ਤੋਂ ਉਤਮ ਤੇ ਵਾਹਿਗੁਰੂ ਜੀ ਦੇ ਲੇਖੇ ਭਾਵ ਸਿਮਰਨ ਲਈ ਹੈ: ਭਾਈ ਪਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ: ਅਵਰ ਕਾਜ਼ ਤੇਰੇ ਕਿਤੇ ਨਾ ਕਾਮ: ਮਿਲ ਸਾਧ ਸੰਗਤ ਭਜ ਕੇਵਲ ਨਾਮੁ: .... ਈਹਾ ਖਾਟ ਚਲੋ ਹਰਿ ਲਾਹਾ ਆਗੈ ਵਸਣ ਸੁਹੇਲਾ......🌹🌹

  • @payaldadrah9108
    @payaldadrah9108 3 ปีที่แล้ว +11

    WAHEGURU 🙏🏻❤️nirmal sir your voice was the purest🙏🏻lots of respect for you. May you rest in peace 🙏🏻you always be in our hearts 😭🙏🏻❤️

  • @manpreetsood9559
    @manpreetsood9559 ปีที่แล้ว +1

    ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਬਣਾਈ ਰੱਖਣ ਸਰਬੱਤ ਸੰਗਤ ਤੇ

  • @inderpreetsingh5067
    @inderpreetsingh5067 7 ปีที่แล้ว +12

    I love this shabad and my family loves it to

  • @arshbir-tl8wh
    @arshbir-tl8wh 2 หลายเดือนก่อน

    ਭਾਈ ਸਾਹਿਬ ਜੀ ਪਰਮਾਤਮਾ ਚ ਇੱਕ ਮਿੱਕ ਹੋਗੇ ❤ਕਿੰਨੀ ਮਿੱਠੀ ਅਵਾਜ਼ ਹੈ ❤

  • @jasssingh7688
    @jasssingh7688 9 ปีที่แล้ว +7

    This shabad has brought good changes in my life. Now I keep listen. thanks waheguru

  • @rupinderkaur4526
    @rupinderkaur4526 4 ปีที่แล้ว +1

    Waheguru Jio bahut hi piyari aawaz c Bhai Sahib Ji di🙏Waheguru apne charna vich niwas bakhshn🙏

    • @maideewana
      @maideewana  4 ปีที่แล้ว

      Rupinder Kaur. Thanks for watching.

  • @radhiuamkhan5709
    @radhiuamkhan5709 5 ปีที่แล้ว +16

    Satnam shri waheguru ji 🙏

    • @maideewana
      @maideewana  5 ปีที่แล้ว +1

      Radhiuam Khan thanks for watching.

    • @vinnikaur4362
      @vinnikaur4362 4 ปีที่แล้ว +1

      Waheguru ji

  • @avsingh5539
    @avsingh5539 4 ปีที่แล้ว +1

    Bhai Nirmal Singh Sikh Koum de Anmol Ratn ha
    Bhai Sahab sadha saade dillaan Ch rehange ❤️

  • @JagdishKumar-jb6wt
    @JagdishKumar-jb6wt 2 ปีที่แล้ว +3

    Babaji will surely keep this noble soul in His feet.

  • @gurmandeepsingh4440
    @gurmandeepsingh4440 7 หลายเดือนก่อน +1

    Eh shabad sun k dhan Ravidas ji maharaj ji kine sohni bani sanu akal diti k assi Waheguru da naam japna jap lao loko

  • @honeykumar9725
    @honeykumar9725 5 ปีที่แล้ว +7

    Dhan Guru Ravidas ji Maharaj 🙏🙏🙏

    • @NetsatHD
      @NetsatHD 4 ปีที่แล้ว +1

      Tnx.... Lord Shri Guru Ravidas Ji #Respect #Peace 🙏🙏🙏

    • @tamanakaur8453
      @tamanakaur8453 3 ปีที่แล้ว +1

      Dhan gurudevji bro

  • @amankuli3442
    @amankuli3442 5 หลายเดือนก่อน

    Very sweet bani of Satguru shri guru Ravidass ji and sung very sweet by bhai Nirmal singh ji.

  • @karmisahota7597
    @karmisahota7597 4 ปีที่แล้ว +4

    Waheguru ji visri rooh nu apne charna vich nivas bakhsan ji

    • @maideewana
      @maideewana  4 ปีที่แล้ว

      Karmi Sahota. Thanks for watching

  • @jagdevsinghmaan7257
    @jagdevsinghmaan7257 5 ปีที่แล้ว +1

    ਅਨੰਦ ਆ ਗਿਆ ਕੀਰਤਨ ਸੁਣ ਕਿ ਸਾਰੇ ਸੁਣੋ

    • @maideewana
      @maideewana  5 ปีที่แล้ว

      jagdev singh maan. Thanks for watching.

  • @arwindersingh4096
    @arwindersingh4096 6 ปีที่แล้ว +14

    Eh janam tuhade lekhe lag jave eh dass di ardas parvan karna waheguru ji

  • @pathak5200
    @pathak5200 4 ปีที่แล้ว +2

    संत रविदास जी के इतने अद्वितीय भजन और भाव की संगति बहुत सुन्दर 🌷🙏🌷

    • @maideewana
      @maideewana  4 ปีที่แล้ว +1

      Rajkumar Pathak. Thanks for watching Bhai Sahib Ji.

  • @naibsingh1151
    @naibsingh1151 4 ปีที่แล้ว +4

    ਮੇਰਿਆ ਮਾਲਕਾ ਮੇਰਿਆ ਦਾਤਿਆ I love you ਨਾਇਬ ਸਿੰਘ ਕੰਨੀਆਂ ਹੁਸੈਨੀ ਤੋਂ

    • @maideewana
      @maideewana  4 ปีที่แล้ว

      Naib Singh. Thanks for watching.

  • @jagseernumberdar8827
    @jagseernumberdar8827 4 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
    ਇਸ ਮਹਾਨ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਜੀ

    • @maideewana
      @maideewana  4 ปีที่แล้ว

      JagseeR numberdar ਜਗਸੀਰ ਨੰਬਰਦਾਰ. Thanks for watching Jagseer Ji.

  • @sukhraj1981
    @sukhraj1981 13 ปีที่แล้ว +5

    Thanks for uploading. Dhan Dhan Sri Guru Granth Sahib Ji Maharaj.

  • @kiratmehrok3980
    @kiratmehrok3980 2 ปีที่แล้ว +1

    ਬਹੁਤ ਹੀ ਮਿੱਠਾ ਪਿਆਰਾ ਸ਼ਬਦ ਬਾ ਕਮਾਲ ਗਾਇਨ ਕੀਤਾ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ

  • @jerrymichulekjerrymichulek770
    @jerrymichulekjerrymichulek770 4 ปีที่แล้ว +8

    Waheguru waheguru ji❤️❤️❤️❤️❤️❤️

  • @sukhpreetbanger9718
    @sukhpreetbanger9718 4 ปีที่แล้ว +2

    Sade dila vich tuci hmesha rhonge bhai sahib ji jine v gurmat sangeet nu pyaar krn wale lokk ne... I will miss u always❤

    • @maideewana
      @maideewana  4 ปีที่แล้ว +1

      Sukhpreet Banger. Thanks for watching.

  • @JagjeetSingh-cw1is
    @JagjeetSingh-cw1is 4 ปีที่แล้ว +3

    ਵਾਹਿਗੁਰੂ ਜੀ 🙏🙏