#ਕਦੀਨਾਪੂਰਾਹੋਣਵਾਲਾਘਾਟਾ

แชร์
ฝัง
  • เผยแพร่เมื่อ 3 เม.ย. 2020
  • #Kadi_Na#PuraHonWalaKhata
    join my WhatsApp group:
    chat.whatsapp.com/IfKiyH7EqGm...
    Like & Follow / amritbaani.net
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    Here is the subscription link:
    ➤ / amritbaani
    Feel free to subscribe to my channel:
    WWW.AmritBaani.net
    / amritbaani
  • เพลง

ความคิดเห็น • 577

  • @manjitsingh5532
    @manjitsingh5532 ปีที่แล้ว +56

    ਅਨਮੋਲ ਕੋਹਿਨੂਰ ਹੀਰਾ ਭਾਈ ਸਾਹਿਬ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜਿਨ੍ਹਾਂ ਤਾਰੀਫ ਕਰਨ ਲਈ ਕੋਈ ਸਬਦ ਹੀ ਨਹੀਂ ਬਹੁਤ ਹੀ ਵਧੀਆ ਸੁੰਦਰ ਆਵਾਜ਼

  • @kanwaljitsingh5734
    @kanwaljitsingh5734 ปีที่แล้ว +8

    ਭਾਈ ਸਾਹਿਬ ਜੀ ਦਾ ਵੀ ਕਰੋਨਾ ਦੇ ਨਾਮ ਹੇਠ ਕਤਲ ਹੋਇਆ।।

  • @msloteylotey2818
    @msloteylotey2818 4 ปีที่แล้ว +279

    ਮਾੜੀਆਂ ਸਿਆਸਤਾਂ ਨੇ ਕੌਮ ਕੋਲੋਂ ਕੋਹਿਨੂਰ ਹੀਰਾ ਖੋਹ ਲਿਆ ਪਰ ਫੇਰ ਵੀ ਦੁਨੀਆਂ ਦੇ ਦਿਲਾਂ ਚ' ਵਸਦੇ ਰਹਿਣਗੇ ਭਾਈ ਨਿਰਮਲ ਸਿੰਘ ਜੀ 🙏🙏🙏🙏🙏

    • @brothersboutique6160
      @brothersboutique6160 4 ปีที่แล้ว +11

      Good thinking

    • @mrangrejmechanical2225
      @mrangrejmechanical2225 3 ปีที่แล้ว +6

      Sahi gal hai Veer ji

    • @daljitkaur6384
      @daljitkaur6384 3 ปีที่แล้ว +1

      @@mrangrejmechanical2225 n&gd

    • @RanjeetSingh-ts3kf
      @RanjeetSingh-ts3kf 3 ปีที่แล้ว +4

      ਵੀਰ ਜੀ ਜੇ ਸਰਕਾਰ ਨੇ ਕਾਲ਼ੀ ਕਰਤੂਤ ਕੀਤੀ ਹੈ ਤਾਂ ਹੀ ਤਾਂ ਭਾਈ ਸਾਹਿਬ ਜੀ ਦੁਨੀਆਂ ਦੇ ਸਾਹਮਣੇ ਆਏ ਨੇ। ਨਹੀਂ ਤਾਂ ਬੰਦਾ ਪਦਮਸ਼੍ਰੀ ਐਵਾਰਡ ਨਾਲ ਵੀ ਲੁੱਕਿਆ ਈ ਹੋਇਆ ਸੀ। ਭਾਈ ਸਾਹਿਬ ਜੀ ਦੀ ਮੌਤ ਨੇ ਹੀ ਭਾਈ ਸਾਹਿਬ ਜੀ ਨੂੰ ਅਮਰ ਕਰ ਦਿੱਤਾ ਹੈ ਜੀ।

    • @HarryC786
      @HarryC786 2 ปีที่แล้ว

      Sahi keha Veer. Veer, Rab nu, sade nalo wadh lorr honi, Bhai Saab di, jinna ku Paap ho reha.

  • @jarnailsingh-op1dj
    @jarnailsingh-op1dj ปีที่แล้ว +23

    ਸੁਰੀਲੀ ਅਵਾਜ਼ ਹਮੇਸ਼ਾ ਲਈ ਅਮਰ ਰਹੇਗੀ। ਵਾਹਿਗੁਰੂ ਜੀ

  • @aspirantnotes6810
    @aspirantnotes6810 4 ปีที่แล้ว +38

    ਸਿੱਖ ਕੌਮ ਦਾ ਕੋਹਿਨੂਰ ਹੀਰਾ ਭਾਈ ਸਾਹਿਬ ਨਿਰਮਲ ਸਿੰਘ ਜੀ....ਹਮੇਸ਼ਾ ਸਿੱਖ ਕੌਮ ਦੀਆਂ ਅੱਖਾਂ ਚ ਬਣਕੇ ਤਾਰਾ ਚਮਕਦੇ ਰਹਿਣਗੇ

  • @manigurusar5257
    @manigurusar5257 3 ปีที่แล้ว +27

    ਮੈਨੂੰ ਸੁਭਾਗਾਂ ਵਾਲਾ ਸਮਾਂ ਮਿਲਿਆ ਸੀ ਗਿਆਨ ਦੇ ਸਾਗਰ ਗੁਰਮਤਿ ਸੰਗੀਤ ਦੇ ਧਨੀ ਤਿਆਗ ਦੀ ਮੂਰਤ ਗਹਿਣਾ ਏ ਸਾਦਗੀ ਨਿਮਰਤਾ ਦੇ ਪੁੰਜ ਸੱਚ ਖੰਡ ਵਾਸੀ ਗੁਰਮੁੱਖ ਪਿਆਰੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਮਿਲਣ ਦਾ ਵਾਹਿਗੁਰੂ ਜੀ ਇਕ ਵਾਰ ਫਿਰ ਵਾਪਸ ਭੇਜ ਦੇਣ ਉਹਨਾਂ ਨੂੰ

    • @WAHEGURU806
      @WAHEGURU806 7 หลายเดือนก่อน +2

      WAHEGURU JI 🙏🚩🙏🚩🙏🚩🙏🚩

  • @NirmalSingh-ym3qu
    @NirmalSingh-ym3qu ปีที่แล้ว +1

    Wah Ji Wah Bhai Sahab Ji

  • @MrRoser123
    @MrRoser123 4 ปีที่แล้ว +10

    Bahut hi khoob bahut zyada khoob

  • @gurlalsingh3594
    @gurlalsingh3594 4 ปีที่แล้ว +26

    ਵਾਹਿਗੁਰੂ ਜੀ 😭😭😭😭😭😭

  • @balkarsingh5007
    @balkarsingh5007 3 ปีที่แล้ว +1

    ਵਾਹਿਗੁਰੂ ਜੀ

  • @SukhwinderKaur-dc5xe
    @SukhwinderKaur-dc5xe 4 ปีที่แล้ว +17

    Eh shabad England Gurduwara shiab ehna kolo sunya sab sangat neh bahut Anand leya bhaii shaiab teh bahut hee Guru Ram dass dee kirpa see

  • @ravneetkamboj8921
    @ravneetkamboj8921 4 ปีที่แล้ว +5

    Miss u bhut wada fan c mein

  • @minikatari3903
    @minikatari3903 10 หลายเดือนก่อน +1

    Waheguru ji kirpa karo ji sab te 🙏🙇‍♀️🙏🙇‍♀️🙏🙇‍♀️

  • @dalersinghmalhi4113
    @dalersinghmalhi4113 4 ปีที่แล้ว +21

    ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਦੇਣ ਭਾਈ ਸਾਹਿਬ ਜੀ ਨੂੰ

  • @malkitsinghguron8877
    @malkitsinghguron8877 8 หลายเดือนก่อน +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @deepamehrotra6712
    @deepamehrotra6712 ปีที่แล้ว +3

    Nameshkaar Nameshkaar and Nameshkaar to Bhai Sahib JEE Great services to Sikh Sangat

  • @gurwantsingh5068
    @gurwantsingh5068 4 ปีที่แล้ว +33

    Jo - Jo GurSikh Bhai Saab nu Pyaar karda te Bhai Saab de kami Mehsoos kar reha "WAHEGURU " likho

  • @harpreetkaur-lm7hx
    @harpreetkaur-lm7hx 4 ปีที่แล้ว +2

    Wahhhhh wahhhhh wahhhhh wahhh wahhh wahhhhh wahhhhh wahhhhh wahhhh sada sada sada hi amar raho bai sahib ji....satguru ji de charna vch ho ap.....wahhhhh

  • @20jaspreet
    @20jaspreet 4 ปีที่แล้ว +67

    Waheguru Ji Ka Khalsa
    Waheguru Ji Ki Fateh
    Inj lagda hain koi apna family member chala geya. Big big loss for the Sikh community.

  • @narindersinghnarindersingh1997
    @narindersinghnarindersingh1997 4 ปีที่แล้ว +25

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।

    • @anmolgagan7469
      @anmolgagan7469 ปีที่แล้ว

      "Waheguru ji ka Khalsa Waheguru ji ki Fateh "

  • @gurdeepsingh4397
    @gurdeepsingh4397 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JinderSandhu-en8bl
    @JinderSandhu-en8bl 5 หลายเดือนก่อน +1

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @davindersingh2272
    @davindersingh2272 5 หลายเดือนก่อน +2

    Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji

  • @partapsingh9241
    @partapsingh9241 3 ปีที่แล้ว +16

    ਵਾਹਿਗੁਰੂ ਜੀ ਕੋਲੋਂ ਕੀਰਤਨ ਦੀਆਂ ਬਖਸ਼ਸ਼ਾ ਲੈ ਕੇ ਆਏ ਸਨ ਭਾਈ ਨਿਰਮਲ ਸਿੰਘ ਜੀ🙏

  • @rangeetsingh4449
    @rangeetsingh4449 4 ปีที่แล้ว +10

    Waheguru ji mere te akha Cho athruu aa jnde aa

  • @Nek_khosa
    @Nek_khosa 25 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhjindersingh1119
    @sukhjindersingh1119 3 ปีที่แล้ว +1

    Dhan Dhàñ bhai nirmal Singh jì

  • @sukhjindersingh6446
    @sukhjindersingh6446 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @gianchandbanger263
    @gianchandbanger263 4 ปีที่แล้ว +1

    Bhai sahib ji I miss you

  • @kamalpreetsingh6405
    @kamalpreetsingh6405 4 ปีที่แล้ว +54

    ਵਾਹਿਗੁਰੂ ਜੀ ਵਾਹਿਗੁਰੂ ਜੀ ❤ ਭਾਈ ਸਾਹਿਬ ਜੀ ਚੋ ਥੋੜੀ ਜਿਹੀ ਗੁਲਾਮ ਅਲੀ ਦੀ ਝਲਕ ਵੀ ਆਉਦੀ ਹੈ ਅਸੀਂ ਹੀਰਾ ਗੁਆ ਲਿਆ ਹੈ

    • @avonpreet3664
      @avonpreet3664 4 ปีที่แล้ว

      😢😢😢😢

    • @lovelydrems5733
      @lovelydrems5733 4 ปีที่แล้ว

      Ona de shagird san shyad ta

    • @gurwantsingh5068
      @gurwantsingh5068 4 ปีที่แล้ว +1

      @@lovelydrems5733 koun Shagird c Bhai Saab ya Gulam Ali Saab,
      Tell me Please

    • @lovelydrems5733
      @lovelydrems5733 4 ปีที่แล้ว

      Bhai sab

    • @gurwantsingh5068
      @gurwantsingh5068 4 ปีที่แล้ว +1

      @@lovelydrems5733 WaheGuru, Thanks Veer jee

  • @GURPREETSINGH-ki6cx
    @GURPREETSINGH-ki6cx 5 หลายเดือนก่อน +2

    ਭਾਈ ਸਾਹਿਬ ਦੀ ਸਿਫਤ ਲਈ ਸ਼ਬਦ ਮੁਕ ਜਾਦੇ ਨੇ ਜਿੰਨੀ ਸਿਫਤ ਕਰ ਲਓ ਉਨੀ ਘੱਟ ਏ👏👏👏

  • @MSingh-xf3tl
    @MSingh-xf3tl 4 ปีที่แล้ว +13

    Whaeguru ji

  • @robindheru4561
    @robindheru4561 4 ปีที่แล้ว +14

    God bless babji

  • @satnamsembhi4533
    @satnamsembhi4533 4 ปีที่แล้ว +1

    ਹੀਰੇ ਸੀ ਭਾਈ ਸਾਹਿਬ

  • @devendersingh4953
    @devendersingh4953 2 ปีที่แล้ว

    Wahegur 🌹 🙏 Wahegur 🌹🙏Wahegur 🌹 🙏 Wahegur 🌹🙏Wahegur 🌹 🙏 Wahegur 🌹🙏

  • @Harpalsingh-hx9nr
    @Harpalsingh-hx9nr ปีที่แล้ว

    ਸਤਿਨਾਮ ਵਾਹਿਗੁਰੂ ਜੀ

  • @neelamwalia3799
    @neelamwalia3799 4 ปีที่แล้ว +18

    Waheguru ji charna vich niwas bakhshna dhan guru ramdaas maharaj ji

  • @HarpreetKaur-xj1xo
    @HarpreetKaur-xj1xo ปีที่แล้ว

    ☬ ਵਾਹਿਗੁਰੂ ☬ ਵਾਹਿਗੁਰੂ ☬ ਵਾਹਿਗੁਰੂ ☬

  • @GagandeepSingh-nk6ou
    @GagandeepSingh-nk6ou 2 ปีที่แล้ว

    ਬਹੁਤ ਸੋਹਣਾ ਜੀ🌸🌹🥀🌺🌷🌺🌻🌷🌼

  • @JashanpreetSingh-pg3oe
    @JashanpreetSingh-pg3oe 3 หลายเดือนก่อน

    ਭਾਈ ਨਿਰਮਲ ਸਿੰਘ ਜੀ ਸਦਾ ਹੀ ਅਮਰ ਰਹਿਣਗੇ

  • @Ragibhaimanmohansinghbhatti90
    @Ragibhaimanmohansinghbhatti90 11 หลายเดือนก่อน

    Very beautiful shabad Bhai Nirmal singh khalsa

  • @jassiishu8093
    @jassiishu8093 2 ปีที่แล้ว +4

    🙏🌹*ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥724॥*

  • @amrindersingh1477
    @amrindersingh1477 ปีที่แล้ว +1

    Waheguru Ji

  • @user-uj1ub9wg4n
    @user-uj1ub9wg4n 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਐਂ

  • @mewasingh3841
    @mewasingh3841 8 หลายเดือนก่อน +1

    ਬਹੁਤ ਵਧੀਆ ਸ਼ਬਦ ਕੀਰਤਨ। ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ।

  • @tajparis9955
    @tajparis9955 4 ปีที่แล้ว +6

    ਵਾਹਿਗੁਰੂ ਜੀ 🙏🙏🙏🙏🌹🌹🌷🌷💐💐🚩🚩😭😭😭😭

  • @bikramsingh5366
    @bikramsingh5366 2 ปีที่แล้ว +1

    Dhan waheguru ji

  • @SukhchainSingh-rq2no
    @SukhchainSingh-rq2no 4 ปีที่แล้ว +12

    Waheguru waheguru ragi hon de naal naal oh ek example v san k amm jiha greeb ghar da bacha v mehnat kare ta parmatma os nu jroor saflta bkashda

  • @nanie4456
    @nanie4456 4 ปีที่แล้ว +6

    😢😢😢😭😭😭Waheguru jiiii
    So sad..😭😭..Waheguru jiii💞❤💖

  • @kamaljit6992
    @kamaljit6992 5 หลายเดือนก่อน

    Super-duper Bhai Nirmal Singh Ji khalsa .

  • @JaswindersinghSingh-cz1gr
    @JaswindersinghSingh-cz1gr 4 หลายเดือนก่อน

    Waheguru ji waheguru ji waheguru ji waheguru ji waheguru ji

  • @JasbirKaur31
    @JasbirKaur31 4 ปีที่แล้ว +9

    Awosam video

  • @SubhashKumar-bv8qs
    @SubhashKumar-bv8qs 4 ปีที่แล้ว +10

    We miss raagi sahab sh. Nirmal singh ji

  • @ranjitbrar2449
    @ranjitbrar2449 3 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਸ਼ੱਕ ਭਾਈ ਸਾਹਿਬ ਜੀ ਸਾਡੀਆਂ ਅੱਖਾਂ ਤੋਂ ਉਹਲੇ ਹੋ ਗਏ ਹਨ ਪਰ ਦਿਲਾਂ ਵਿਚ ਵਸਦੇ ਰਹਿਣਗੇ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ

  • @gurdeepsaron1938
    @gurdeepsaron1938 4 ปีที่แล้ว +1

    ਗੁਰਮੁਖੁ ਜਨਮ ਸਵਾਰਿ ਦਰਗਾਹ ਚਲਿਆ ...

  • @gurnaazsaleskhalsa2063
    @gurnaazsaleskhalsa2063 4 ปีที่แล้ว +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @SATNAMSINGH-qn7mu
    @SATNAMSINGH-qn7mu 3 ปีที่แล้ว +1

    Waheguru ji

  • @GULABSingh-ct2jp
    @GULABSingh-ct2jp 8 หลายเดือนก่อน

    ਵਾਹਿਗੁਰੂ ਭਲਾਕਰੇ

  • @GurcharanSingh-js3or
    @GurcharanSingh-js3or 4 ปีที่แล้ว +1

    Sone da heera c Bhai Nirmal Singh g

  • @NavjotSingh-bh3ol
    @NavjotSingh-bh3ol 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ManjitSingh-zu3ie
    @ManjitSingh-zu3ie 4 ปีที่แล้ว +1

    Waheguru Mehar Karo.

  • @gurmelsinghnandha1751
    @gurmelsinghnandha1751 4 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @JaswantSingh-bq3md
    @JaswantSingh-bq3md 2 ปีที่แล้ว

    Dil nu shoo janda ih shabad bhai sab ji di rasna raseeli nal

  • @shamsherkhehra545
    @shamsherkhehra545 4 ปีที่แล้ว +14

    DHAN DHAN SRI GURU RAMDAS JIO

  • @singhsukhjinder5786
    @singhsukhjinder5786 4 ปีที่แล้ว +12

    Whae guru ji

  • @sarabjeetkaur3185
    @sarabjeetkaur3185 4 ปีที่แล้ว +6

    🙏🙏🙏🙏🙏

  • @jassu5518
    @jassu5518 4 ปีที่แล้ว +10

    🙏🙏🙏🙏🙏🙏🙏🙏🙏🙏🙏

  • @shamsherkhehra545
    @shamsherkhehra545 4 ปีที่แล้ว +7

    WAHEGURU JIO

  • @harnoorsekhon3834
    @harnoorsekhon3834 ปีที่แล้ว

    Waheguru ji 🙏 kirpa Karen ji 🙏 Dhan Dhan Guru Gobind Singh ji 🙏 bahi Nirmal Singh ji

  • @SandeepStarHdPlumber
    @SandeepStarHdPlumber 9 หลายเดือนก่อน +1

    Wahiguru ji 🙏,,,,, ਭਾਈ ਸਾਹਿਬ ਭਾਈ,,ਨਿਰਮਲ ਸਿੰਘ ਜੀ ਨੂੰ 31 ਰਾਗ ਹਾਸਿਲ ਸਨ,,,,,, ਰੱਬੀ ਰੂਹ,,ਸਨ,,,,, ਜਦਕਿ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ ਨੂੰ,28 ਰਾਗ ਹਾਸਿਲ ਹੋਣ ਤੇ ਰੱਬ ਵਾਂਗ ਮੰਨਦੇ ਆ,,,,,,,,,,,,,,,,,,,,,,, ਆਪਣੇ ਆਲੇ ਅੱਧਿਆਂ ਨੂੰ ਪਤਾ ਵੀ ਨਹੀਂ ਭਾਈ ਨਿਰਮਲ ਸਿੰਘ ਜੀ ਬਾਰੇ 🙏

  • @parmindersandhu3592
    @parmindersandhu3592 4 ปีที่แล้ว +10

    Miss's you bhai shaib you are great kritan

  • @harjitbrar1893
    @harjitbrar1893 3 ปีที่แล้ว +1

    So sweet voice miss khalsa ji

  • @dr.bhatti5557
    @dr.bhatti5557 4 ปีที่แล้ว +1

    I miss u bhai Nirmal singh khalsa ji

  • @gurdevkaur9723
    @gurdevkaur9723 ปีที่แล้ว

    Waheguru ji waheguru ji waheguru ji

  • @AvtarSingh-tb2lm
    @AvtarSingh-tb2lm 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ

  • @sabhisingh1406
    @sabhisingh1406 4 ปีที่แล้ว +25

    Bhai nirmal singh khalsa warga koi ragi nai c iss duniya vich ,gurmat sangeet de badshah c ,,waheguru ji bhai nirmal singh khalsa ji di atma nu waheguru nu apne charna vich niwaas bakshea

  • @pawanpreetkauraulakh5495
    @pawanpreetkauraulakh5495 4 ปีที่แล้ว +11

    Waheguru ji ka khalsa waheguru ji ki fateh... Waheguru ji kirpa krn sab Te... " Jyoti jot rli sampuran thiaa ram "

  • @sukhejassowal1930
    @sukhejassowal1930 3 ปีที่แล้ว +12

    Such a great voice bhai saab ji

  • @user-vc6eq4pj7b
    @user-vc6eq4pj7b ปีที่แล้ว

    ❤ waheguru sahib G ❤

  • @PritamSingh-qr8wc
    @PritamSingh-qr8wc 5 หลายเดือนก่อน

    Waheguru ji waheguru ji 🙏🌹🙏🌹🙏🌹🙏🌹🙏🌹

  • @AmarjeetSingh-sr3qv
    @AmarjeetSingh-sr3qv 4 ปีที่แล้ว +1

    Waheguru ji tusi sarbat tha bhalla krao ji

  • @dildevicharsingh
    @dildevicharsingh 2 ปีที่แล้ว +1

    ਭਾਈ ਨਿਰਮਲ ਸਿੰਘ ਜੀ ਇਹੋ ਜਿਹੇ ਹੀਰੇ ਸਨ।ਜਿਨ੍ਹਾਂ ਦ੍ਹੀ ਕੋਈ ਕੀਮਤ ਨਾ ਹੋ ਵੇ

  • @ranjeetsing5598
    @ranjeetsing5598 4 ปีที่แล้ว +6

    Waheguru ji ka kalsa sa wahegugru ji Ki fateh 🙏🙏

  • @bantusingh9619
    @bantusingh9619 4 ปีที่แล้ว

    ਬਹੁਤ ਹੀ ਵਧੀਅਾ

  • @jindermaan6907
    @jindermaan6907 4 ปีที่แล้ว +17

    Waheguru ji niramal singh ji de atama nu apne chrana ch niwas bakhsna ...bhut shoni awaj de malik c rooh nu bhut skoon milda ...verka pind walyeo sharam karo kuj tuhanu ta nirmal singh ji te proud feel karna chida ...

  • @SarabjitKaur-xg9xh
    @SarabjitKaur-xg9xh 2 ปีที่แล้ว +1

    Waghguru ji 🌹🌹🙏🙏❤️❤️❤️

  • @darshansahi5817
    @darshansahi5817 ปีที่แล้ว

    Waheguru ji ka khalsa Waheguru ji fateh.

  • @balbirkour3166
    @balbirkour3166 ปีที่แล้ว

    Satnam sri Waheguru ji 🙏🙏🙏🌹🌹

  • @medtutorial5825
    @medtutorial5825 4 ปีที่แล้ว +8

    Waheguru ji🙏🙏🙏🙏

  • @PARADISEFILMS
    @PARADISEFILMS 4 ปีที่แล้ว +8

    waheguru ji

  • @tdb-wq5kf
    @tdb-wq5kf 2 ปีที่แล้ว +17

    How can people dislike this ilaahi kirtan by Bhai Sahib Ji! 🙏🙏 Bhai Sahib will always be there in peoples 💜 heart.

  • @raghvirsingh5685
    @raghvirsingh5685 4 ปีที่แล้ว +6

    AISI mhan ruh nu koti kot waheguru ji ka khalsa waheguru ji ki Fateh parwan Hove. Bhai Sahib ji nu sat guru ji apni godd bakhsan. Bhut dukh ho riha hirda bhar Jada h jdo una de mukho SBD sunde ha pr bhai Sahib ji di mithi awaj phiza ch hmesa gunjdi rhegi

  • @profitnessworld
    @profitnessworld 4 ปีที่แล้ว +36

    ਵਾਹ ਜੀ ਵਾਹ ਭਾਈ ਸਾਹਿਬ ਜੀ ਨੂੰ ਤਾਂ ਸੱਚੀ ਸਵਰਗ ਮਿਲਿਆ ਹੋਣਾ ਏਨਾ ਰਸ ਆਵਾਜ਼ ਚ ਕੋਈ ਲਫ਼ਜ਼ ਨੂੰ ਓਨਾ ਦੀ ਤਰੀਫ ਕਰਨ ਲਈ ਵਾਹਿਗੁਰੂ ਓਨਾ ਦੀ ਆਤਮਾ ਨੂੰ ਸਾਂਤੀ ਬਖ਼ਸ਼ਣਾ

    • @AmritPalSingh-tx9gd
      @AmritPalSingh-tx9gd 2 ปีที่แล้ว +5

      paji bhai sahib nu ta swarg mill gya!
      par apni ਕੌਮ ਨੇ ਓਹਨਾਂ ਲਈ ਕਿ ਕੀਤਾ????

    • @NavneetSingh-jb9gg
      @NavneetSingh-jb9gg 2 ปีที่แล้ว

      Ì

    • @NavneetSingh-jb9gg
      @NavneetSingh-jb9gg 2 ปีที่แล้ว +1

      @@AmritPalSingh-tx9gd 👌 👍 i

    • @gurindersingh8109
      @gurindersingh8109 ปีที่แล้ว

      ਸਵਰਗ ਨਰਕ ਸਭ ਧਰਤੀ ਤੇ ਹੀ ਹੈ। ਭਾਈ ਸਾਹਿਬ ਨੂੰ ਸਿੱਖ ਕੋਮ ਨੇ ਸਵਰਗ ਵਿੱਚ ਹੀ ਰੱਖਿਆ ਹੋਇਆ ਸੀ।

    • @preetsingh-sn3ji
      @preetsingh-sn3ji ปีที่แล้ว

      @@AmritPalSingh-tx9gd sahi kiha ji

  • @baljitsinghjetu1091
    @baljitsinghjetu1091 ปีที่แล้ว

    Wahe guru 🙏🙏🙏🙏🙏🙏🙏🙏🙏🙏🙏

  • @Sunil.nimble
    @Sunil.nimble 4 ปีที่แล้ว +7

    Shatnam Shree Whaeguruji 🙏🙏🙏🙏🌺❤️💯❤️🥇🙏💞💖💖💖⭐⭐

  • @GurpalSingh0123
    @GurpalSingh0123 4 ปีที่แล้ว +10

    Waheguru

    • @AvtarSingh-do9gy
      @AvtarSingh-do9gy 4 ปีที่แล้ว

      Guru Nanak Dev Ji Maharaj kirpa karo sikh upar

  • @deeppresents8475
    @deeppresents8475 ปีที่แล้ว

    Bhaii Saab 🙏🙏

  • @avonpreet3664
    @avonpreet3664 4 ปีที่แล้ว +6

    Hey waheguru hey waheguru Papia nu baks le waheguru🙏

  • @86harbhajan
    @86harbhajan 4 ปีที่แล้ว +2

    Wahaguru ji

  • @AmandeepSingh-wx5il
    @AmandeepSingh-wx5il 11 หลายเดือนก่อน

    ਦੁਨੀਆ ਦੇ ਵਿਚ ਨਾ ਕੋਈ ਅਜ ਤਕ ਏਸ ਤਰ੍ਹਾਂ ਦੀ ਰੂਹਾਨੀ ਤੇ ਸੁਰੀਲੀ ਆਵਾਜ਼ ਕਿਸੇ ਦੀ ਹੋਈ ਹੈ ਤੇ ਨਾ ਹੋਣੀ ਹੈ ਭਾਈ ਸਾਹਿਬ ਜੀ ਇਕੋ ਇਕ ਹੀ ਕੋਹੀਨੂਰ ਹੀਰਾ ਸਨ ਜਿਨਾਂ ਦੀ ਬਸ ਆਵਾਜ ਸੁਣ ਕੇ ਹੀ ਬੰਦੇ ਨੂੰ ਸ਼ਾਂਤੀ ਤੇ ਠੰਡ ਪੈ ਜਾਂਦੀ ਹੈ ਜੀ