Bro. Eh mai tuhade papa nu dekhan lye hi play kita si... Jado tv vich tuhade papa bethe San ta mere papa de dsya si ke ahh sardar ji guru ghar de vade premi lagde.. Fir mai ohna nu kai vaar pechan lenda si... I m from Amritsar
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥ This world is just a magic-show; no one will be holding your hand. ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ O human being, search your own heart every day, and do not wander around in confusion.
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ The Vedas and the Scriptures are only make-believe O Siblings of Destiny; they do not relieve the anxiety of the heart ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ If you will only center yourself on the Lordeven for just a breath, then you shall see the Lord face-to-face, present before you
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ O human being, search your own heart every day, and do not wander around in confusion. ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ This world is just a magic-show; no one will be holding your hand
aap ke mukk say ye kirtan sunn kar maan gadd gadd ho jaata hai jab kabhi bhi kuch accha nahi lagta mei aap ye hi wala kirtan sunn ta hu aur keval aap ke muhh say nilkla huaa hi ye wala kirtan sunn ta hu ek azeeb si kashish hai aaap ki waari mei
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ The Lord is the purest of the pure; only through doubt could there be another. ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ O Kabeer, mercy flows from the Merciful Lord; He alone knows who acts
Sat hai sangat ji jado Shri Guru Granth Sahib Ji te Shri Dasam Granth Sahib Ji di baani jod ke kirtan karde naa taa esa hi bairaag ate duniya di sachayi wala sahab banda...
bhai sahib bahut hi vadiya kirtan karde ne,gurbani samajh v aaondi hai...waheguru enha te kirpa banai rakhan te isi tarh eh gurughar di sewa karde rehen...
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ Reading and studying falsehood, people are happy; in their ignorance, they speak nonsense ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ The True Creator Lord is diffused into His creation He is not just the dark-skinned Krishna of legends ਅਸਮਾਨ ਿਮ੍ਯ੍ਯਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ Through the Tenth Gate, the stream of nectar flows; take your bath in this. ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ Serve the Lord forever; use your eyes n see Him ever-present everywhere
ਸ਼ਬਦ, ਰਾਗ, ਅਵਾਜ਼ ਅਤੇ ਸਮਝ ਦਾ ਐਸਾ ਸੁਮੇਲ ਵਾਹਿਗੁਰੂ ਦੇ ਕਰਮ ਤੋਂ ਬਿਨਾ ਸੰਭਵ ਨਹੀਂ। ਵਾਹਿਗੁਰੂ ਭਾਈ ਸਾਹਿਬ ਨੂੰ ਹੋਰ ਬਲ ਬਖ਼ਸ਼ਣ
Waheguru g ki full kirpa
.
@@jogindersingh1045 L
My father sitting behind Ragee jee...yellow shirt coat pent.... Brown turben... Rabb rhendi dunia tak.... Khush rakhan....
Bro. Eh mai tuhade papa nu dekhan lye hi play kita si... Jado tv vich tuhade papa bethe San ta mere papa de dsya si ke ahh sardar ji guru ghar de vade premi lagde.. Fir mai ohna nu kai vaar pechan lenda si... I m from Amritsar
Waheguru ji
Where you from
@@gurugyan227 Amritsar
@@gurugyan227Amritsar
ਸਬਦ ਸੁਣ ਕੇ ਬਹੁਤ ਆਨੰਦ ਆਇਆ ਜੀ ,ਭਾਈ ਸਾਹਿਬ ਉੱਚ ਕੋਟੀ ਦੇ ਰਾਗੀ ਹਨ ।ਵਾਹਿਗੁਰੂ ਚੜਦੀ ਕਲਾ ਰੁੱਖੇ ।
J
@@ਰਣਧੀਰਸਿੱਖ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥
This world is just a magic-show; no one will be holding your hand.
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
O human being, search your own heart every day, and do not wander around in confusion.
I'm Sidhu
Waheguru ji
Jagwinder Sidhu I love you
Waheguru ji 🙏❤️🌹🌹
Waheguru ji ❤️🌹🙏🙏❤️
Gurbani teaches us exactly how to interpret the will of the Almighty.... I cannot have enough of this wonderfully rendered Shabad..
🙏🙏
ਅਵਰ ਕਾਜ ਤੇਰਾ ਕੀਤੇ ਨਾ ਕਾਮ
ਮਿਲ ਸਾਧ ਸੰਗਤ ਭੱਜ ਕੇਵਲ ਨਾਮ।
ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ 🙏🙏
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ
The Vedas and the Scriptures are only make-believe O Siblings of Destiny; they do not relieve the anxiety of the heart
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ
If you will only center yourself on the Lordeven for just a breath, then you shall see the Lord face-to-face, present before you
🙏Good effort to put Gurbani Shabad and meaning. 🙏
🙏🙏 ਵਾਹਿਗੁਰੂ ਜੀ।।🙏🙏 ਇਹ ਸ਼ਬਦ ਭਾਈ ਇੰਦਰਜੀਤ ਸਿੰਘ ਜੀ ਨੇ ਬਹੁਤ ਵਧੀਆ ਆਵਾਜ਼ ਵਿਚ ਗਾਇਆ ਹੈ ਜੀ।। ਗੁਰੂ ਕ੍ਰਿਪਾ ਕਰੇ ਜੀ।।🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🙏
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ
O human being, search your own heart every day, and do not wander around in confusion.
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ
This world is just a magic-show; no one will be holding your hand
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।
Mere waheguru jiii.... Kirpa kro... Meri zindgi ch v skoon likh do... Apne charna kol rkh lyo mere waheguru jiii.... Bht jrurt aa tuadi👏👏😭😭😭
ਭਾਈ ਸਾਹਿਬ ਦੀ ਅਵਾਜ਼ ਬਹੁਤ ਮਿੱਠੀ ਅਨੰਦ ਆ ਗਿਆ ਪਰਮਾਤਮਾ ਭਾਈ ਸਾਹਿਬ ਨੂੰ ਲੰਮੀ ਉਮਰ ਬਖਸ਼ੇ
Very charming and soothing
Guriqbal Singh out
Waheguru g
Ek ardas hmariaswami
Guriqbal Singh sahi gl aa veer
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਪੰਥ ਖਾਲਸੇ ਦੀ ਦਿਨੋਂ ਦਿਨ ਚੜ੍ਹਦੀ ਕਲਾ ਰੱਖਣੀ ਜੀ
aap ke mukk say ye kirtan sunn kar maan gadd gadd ho jaata hai jab kabhi bhi kuch accha nahi lagta mei aap ye hi wala kirtan sunn ta hu aur keval aap ke muhh say nilkla huaa hi ye wala kirtan sunn ta hu ek azeeb si kashish hai aaap ki waari mei
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ.
ਸਾਰਿਆਂ ਦਾ ਭਲਾ ਕਰੋ ਜੀ
ਮੈਂ ਨਾਹੀ ਕਛੁ ਹਉ ਨਹੀਂ ਕਿਛੁ ਆਹਿ ਮੋਰਾਂ ਅਉਸਰ ਲੱਜਾ ਰਾਖ ਲੇਹੁ ਸਧਨਾ ਜਨਾਬ ਤੋਰਾ.
ਮੈਂ ਕਰਮਹੀਣ ਕੂੜਿਆਰ ਬਾਬਾ ਨਾਮ ਨੂੰ ਜਪਿ ਤੇਰਾ.
ਸਤਿਗੁਰ ਮੇਹਰ ਕਰੋ .
ਮੇਹਰ ਭਰਿਆ ਹੱਥ ਰੱਖੋ
ਸਾਡੀ ਬੋਲ ਬਾਣੀ ਪਵਿੱਤਰ ਕਰੋ
ਪਿਛਲੇ ਅਉਗੁਣ ਬਖਸ ਲੇਹੁ ਪ੍ਰਭੂ ਅਗੈ ਮਾਰਗ ਪਾਵੈ.
ਸੇਵਾ ਸਿਮਰਨ ਦੀ ਦਾਤ ਬਕਸਿਸ ਕਰੋ ਜੀ
ਮੇਰੇ ਕੋਲੋਂ ਕਿਸੇ ਦਾ ਬੁਰਾਮਤ ਕਰਾਓ.
ਸਾਬਕਾ ਭਲਾ kro. ਜੀ ਮੇਰੇ ਸਤਿਗੁਰੁ.
Bhut vadia ji tareef karn de shabad nhi mere kol waheguruji
Bhai Sahib Inderjit Singh KaloMajra di Aavaaj vich bar bar din vich kirtan sun ke man nu Aanand milda ha. Shamsher Singh Ramnagar wala
ਬਾਬਾ ਸ਼ਬਦ ਗੁਰੂ ਦਾ ਵਧਿਆ ਸੁਣ ਕੇ ਅਨੰਦ ਆ ਗਿਆ।ਵਾਹਿਗੁਰੂ ਵਾਹਿਗੁਰੂ ਭਲੀ ਕਰੇ।
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ
The Lord is the purest of the pure; only through doubt could there be another.
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ
O Kabeer, mercy flows from the Merciful Lord; He alone knows who acts
ਵਾਹਿਗੁਰੂ ਜੀ ਬਾਣੀ ਸੁਣ ਕੇ ਚਰਣ ਪਰਸਣ ਨੂੰ ਜੀ ਕਰਦਾ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਚਰਨਾਂ ਵਿੱਚ ਰੱਖ ਲਉ ਜੀ 🙏🙏🙏🙏🙏
आप के मुक्ख से निकले शब्द हमारे दिल तक छूते है किसी किस में ही होती है एसी ख़ास बात गुरुमहाराज आप को लम्भी आयु दे सवस्थ रहे दृग आयु हो आप की
Waheguru ji
Vikram Sangtanilll
Waheguru j
Vikram Sangtani thanks y g
ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਹੀ ਵਧੀਆ ਆਵਾਜ਼ ਬੁਲੰਦ ਆਵਾਜ਼ ਬੁਲੰਦ ਰਾਗ ਮੰਨ ਨੂੰ ਕੀਲਣ ਵਾਲੇ ਭਾਈ ਸਾਹਿਬ ਜੀ ਬਹੁਤ ਸਾਰੀਆਂ ਵਧਾਈਆਂ
waha kya baat hai ji ...bahut hi bdiya shabad hai.....skunk mil rha hai man ko
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ
ਅਸਮਾਨ ਿਮ੍ਯ੍ਯਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ.||
Vahiguru
Waaah Ji waah
Waheguru ji
🙏
Waheguru ji
Bhai saab bahut payara kirtan te katha v krde ne bahut kirpa RAbb de ehna te
Bhai Inderjit singh ji app ji di rasna cho shabad bani sun ka Bahut annand aaya waha guru ji aap nu chardi kala vich rakh aa
ਵਾਹਿਗੁਰੂ ਜੀ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਆ ਗਿਆ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਵਾਹਿਗੁਰੂ ਜੀ ਰਾਗੀ ਸਿੰਘਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।
ਮੈਂ ਇਹ ਸ਼ਬਦ ਬਹੁਤ ਵਾਰ ਸੁਣ ਚੁੱਕਿਆ ਪਰ ਸ਼ਬਦ ਜਿੰਨੀ ਵਾਰ ਵੀ ਸੁਣਿਆ, ਸੁਣ ਕੇ ਮਨ ਸਕੂਨ ਨਾਲ ਗਦ-ਗਦ ਹੋ ਰਿਹਾ
shanti mil gae eh shabad sarvan kar k Satnam Waheguru tera shukar hia
Best meeting ever💕
I remember meeting bhai Sahib ji and he hugged my dastaar, vaheguru
Best moments
Mafi deo Waheguru ji changi sehat baksho ji .
ਸ਼ਬਦ ਸੁਣ ਕੇ ਆਨੰਦ ਆ ਗਿਆ ਵਾਹਿਗੁਰੂ
आ
Sat hai sangat ji jado Shri Guru Granth Sahib Ji te Shri Dasam Granth Sahib Ji di baani jod ke kirtan karde naa taa esa hi bairaag ate duniya di sachayi wala sahab banda...
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
Bot sakoon onda e shabad sun k ....waheguru mehar Kare tuhade te
waheguru adda da kirtan hona chinda a ..mann nu shanti mil gai baba g :) thank you
Amrik kajla k nj n be b b in hnnnhyyumkkmjkll for
ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
🙏🙏🌹🌹🌻🌻🙏🙏
th-cam.com/video/7_RKEEH4AD8/w-d-xo.html
ਬਾਦਸ਼ਾਹ ਸਹਿਨਸਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਿੰਦਾ ਸਿੰਘ ਮਾਨ
dhan dahn hai guru kalngidhr pathsah ...dhan sikhi te dhan ohde sikh
Fateh s
Eh Shabad meri ruh di khurak aa, Waheguru waheguru waheguru waheguru waheguru
wahe guru ji sanu vi apne charna naal jodoho, wah guru ji
Bhai lnderjeet Singh ji Te Guru sahib de Bahut kirpa he ohna varga anandmai kirtan hor kohi nahi Kar sakda kirtan sun Bahut anand aunda ha ji awesome
Absolutely beautiful shabad. Dhan Dhan Waheguru Ji. Dhan Dhan Bhagat Kabir Ji.
ਗੁਰਬਾਣੀ ਵਿੱਚ ਸਭ ਕੁਝ ਪਹਿਲਾਂ ਹੀ ਦਰਜ ਹੈ। ਵਾਹਿਗੁਰੂ ਜੀ 🙏
ਵਾਹਿਗੁਰੂ ..ਵਾਹਿਗੁਰੂ...ਧੰਨ ਕਬੀਰ.. ਧੰਨ ਕਬੀਰ
th-cam.com/video/7_RKEEH4AD8/w-d-xo.html
Dhan dhan guru Grunth Sahib ji ..Dhan Dhan Teri Gurbani .. Janver bhi tar gaye ...
Parmatma di bhut baksish aa bhai inderjeet singh ji te ona di eni manmohk awaz h
Lali Gill .... Ji boht strugle wali lifevrehi hai ohna di..
Waheguru ji 🙏🙏. Waheguru ji Baba ji nu chardi kala vich relkhe 🙏
kiya baat....Wah wah ....BHAI INDERJIT S..JI......SHABD.....PARMAN.....KTHA ......LAJVAB
The blessings of Wahe Guru permeate into the air with the Shabads,render speechless.They transcend the self to a higher plane of consciousness.
Awesome Bhai Ji, you are the only one who can sing this shabad so well! Bhohat khuub. Aanund gunni. You are so blessed.Thank you!
dil nu chu gya shabad waheguru ji
My favorite ragis and favorite Shabad .
Very sweet voice. Waheguru ji bless Bhai Sahib with healthy and long life.
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru da shukrana kro waheguru agge ardas krea naam simran krn de balll bakshe
Hey Waheguruji bass ek Tera naam e sacha hai baki Kuhn Nahi Es duniyea Vich
Thanks Gurdwara present by all singers
ik guru da shabad hi bande de naal renda hai te naal janda hai or koi duniya di chij sath nahi de sakdi
jaspreet singh u r right
Mandeep Kaur thanks sister😊
Which shabad is that?
Bahut hi sohna shabad kanth kitta .......waheguru ji umer lambi kran Bhai sahib di......wmk....🙏🙏
Vaheguru g Mehar Karo
mere kol shabad hi hani baba ji waheguru ji chardikala Karen hor vi
Than than shree guru granth sahib ji waheguru Shabad ni haige ji sift Karan layi bhut kirpa bhai Sahib te v waheguru ehna te aapni mehar banai rakhe
i listen to this shabad more than 10 times a day
addiction,,
putra nisnu gurbani da nasha ho giaa, oh TR giaa
Naam khumari Nanaka...Chadi Rahi din raat
Gurbani da nashe warga koi nasha nahi beta ji
waheguru
Surinder Singh ppppppppppp0pppp
❤️ so soulful n divine upload!!♥️♥️👌🏻👌🏻👌🏻waheguruji Waheguruji Waheguruji 👌🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌷🌷
Jo anand bani ch oh kisa jhn ch nhi, waheguru ji........
waheguru g bahut anad a reha g kirtan sun k
ਧੰਨ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ
दुनिया विच आये हा ता नाम सिमरन करो ये मेला कब उठ जायेगा कीसी नो वि पता नही ।
वाहेगुरु जी मेहर करी ।।
ਧੰਨ ਗੁਰੂ ਰਾਮਦਾਸ ਜੀ ਮਹਾਰਾਜ
ਹੇ ਅਕਾਲ ਪੁਰਖ ਵਹਿਗੁਰੂ ਮੇਹਰ ਭਰਿਆ ਹੱਥ ਰੱਖੀ ਸਭ ਦਾ ਭਲਾ ਕਰੀ ਕਿਸੇ ਦਾ ਮੁਥਾਜ ਨਾ ਕਰੀ ਰਜਾ ਚ ਰਾਜੀ ਰਖੀ ਜੇ ਕਿਤੇ ਕਦੇ ਕਿਸੇ ਹੰਕਾਰੀ ਦਾ ਸਮਾ ਵੀ ਹੋਵੇ ਦਰਵੇਸ਼ ਦਾ ਵਸ ਨਾ ਚਲੇ ਝੁਕਣ ਨਾ ਦੇਈ ਮਰਣ ਮਨਜੂਰ ਸਭ ਕੁਝ ਤੇਰਾ ਹੀ ਵਰਤਾਰਾ ਰਜਾ ਚ ਰਾਜੀ ਰਹਿਣ ਦਾ ਬਲ ਬਖਸ਼ੀ
Bahut hi sohna shabad padya bhai ji ne....
Bhut difficult shabad Singh Saab g ne inaa easy bolye wahoo👌💐💞💝💝
Ih naam meri zindgi. Waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
satnam waheguru ji satguru ji chardikala bakshan
bhai sahib bahut hi vadiya kirtan karde ne,gurbani samajh v aaondi hai...waheguru enha te kirpa banai rakhan te isi tarh eh gurughar di sewa karde rehen...
Waheguru waheguru ....Dhann Dhann shri Guru Granth Saheb ji...
ਵਾਹਿਗੁਰੂ ਜੀ ਬਾਰ ਬਾਰ ਸੁਣਨ ਨੂੰ ਜੀ ਕਰਦੈ,ਜੀ
Dhan guru ramdas ji mehar kreo...🙏🙏🙏
Buht vadia kirtan kita tusi 🙏🙏
Aweson Bahi Sahib Ji !! Kini Bani Kanth Ha wha wha
waheguru ji
bahut anand aunda eh sabd sunke..
yes ye duniya mela hai par log is mela ma be meri meri karte hai nal kuch nahi jana Waheguru ji ka nam jana hai nal
param jit
Hello g
param jit Jai Mata Di
Naam na jaaneya ram ka,mude phir pache pachtaege
ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼
🙏🏻🙏🏻🙏🏻bot hi anand aunda hai g 🙏🏻🙏🏻waheguru g
Waheguru g sun ke dil nu Bahut shanti mildi hai
ਹੇ ਅਕਾਲ ਪੁਰਖ ਵਹਿਗੁਰੂ ਸਿਰ ਤੇ ਛੱਤ ਤਨ ਤੇ ਕੱਪੜਾ ਭੁਖ ਮਟਾਉਣ ਲਈ ਦਾਣਾ ਪਾਣੀ ਸਭ ਨੂੰ ਬਖਸ਼ੀ ਵਹਿਗੁਰੂ ਵਹਿਗੁਰੂ ਵਹਿਗੁਰੂ
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ
Reading and studying falsehood, people are happy; in their ignorance, they speak nonsense
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ
The True Creator Lord is diffused into His creation He is not just the dark-skinned Krishna of legends
ਅਸਮਾਨ ਿਮ੍ਯ੍ਯਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ
Through the Tenth Gate, the stream of nectar flows; take your bath in this.
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ
Serve the Lord forever; use your eyes n see Him ever-present everywhere
Very very nice kirtan soo nice voice dhan guru nanak ji 👌☝🙏⚘❤🙏❤
It is one of my favorite sh abad thanks Baha'i sahib
Waheguru g
Very good very nice sabad Full Anand milda ha man nu. Thank you Bhai Sahib Inderjit Singh ji KaloMajra Wale. Shamsher Singh Ramnagar wala
bai shaib ji eh shabad roj roj ek vaar jarur laguna chahida hai ji
Yes your right brother
Satnam Waheguru ji I forget everything when listen this shabad 🙏 thanks Botham of my heart
bahut hi vadia kirtan h man shant karn wala
Eh jo duniya sehar mela.. heart touching Kirtan ... Baba Mehar kre...10 Dec 2021🇨🇦
Heart touching shabad...for soul who is dying to meet Almighty
Awesome,Very Nice Read By Bhai Sahib Ji. Truth Of Life And World. ThanX for Uploading.
Dhan Dhan shir guru Ram das ji mehar karo ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਹਿ
Wahguru ragi sab nu chrdi kla bakhshan jina ne ese rag alape
Waheguruji.waheguruji.waheguruji Waheguruji.waheguruji.waheguruji Waheguruji.waheguruji.waheguruji Waheguruji.waheguruji.waheguruji
ੴਸਤਿਗੁਰ ਪ੍ਸਾਦਿ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💓 ਧੰਨ ਕਬੀਰ ਧੰਨ ਕਬੀਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।।
This Kirtan touched my soul........ Waheguruji🙏🙏
Waheguru shabd sun k dil khush ho jnda
Waheguru ji..Anand aa gaya ji
Bhout hi anadmaii sabad kirtan kita geya hai bhai sahib ji wallon