ਗੋਭੀ ਦੀ ਕਮਾਈ ਨਾਲ 10 ਕਿੱਲੇ ਤੋਂ ਬਣਾ ਲਏ 50 ਕਿੱਲੇ,ਕਣਕ ਝੋਨੇ ਦਾ ਖਰਚਾ ਕੱਢ ਕੇ ਵੀ ਲੱਖਾਂ ਰੁਪਏ ਕਮਾਉਂਦਾ ਇਹ ਕਿਸਾਨ

แชร์
ฝัง
  • เผยแพร่เมื่อ 5 ก.พ. 2025
  • ਗੋਭੀ ਦੀ ਕਮਾਈ ਨਾਲ 10 ਕਿੱਲੇ ਤੋਂ ਬਣਾ ਲਏ 50 ਕਿੱਲੇ, ਕਣਕ-ਝੋਨੇ ਦਾ ਖਰਚਾ ਕੱਢ ਕੇ ਵੀ ਲੱਖਾਂ ਰੁਪਏ ਕਮਾਉਂਦਾ ਇਹ ਕਿਸਾਨ
    #farmer #cauliflower #farming #successful #earning #land #lokawaztv

ความคิดเห็น • 107

  • @msrayat6409
    @msrayat6409 ปีที่แล้ว +44

    ਪੰਜਾਬ ਦੇ ਸੁੱਤੇ ਲੋਕਾਂ ਨੂੰ ਜਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ । ਬੱਸ ਡਟੇ ਰਹੋ ਜੀ । ਵਾਹਿਗੁਰੂ ਫ਼ਤਿਹ ਬਖ਼ਸ਼ੇ ਜੀ

  • @bhanajatt6239
    @bhanajatt6239 5 หลายเดือนก่อน +62

    ਕੋਈ ਕਾਰੋਵਾਰੀ ਆਪਣੀ ਕਮਾਈ ਵਾਰੇ ਨਹੀ ਦਸੇਗਾ ਭਾਵੇਂ ਕਰੋਡ ਰੁਪੇ ਮਹੀਨਾ ਬਣਦਾ ਹੋਵੇ।ਬਸ ਜੀ ਰੋਟੀ ਪਾਣੀ ਚਲੀ ਜਾਦੇ ਐ ਕਾਹਦੀਆਂ ਕਮਾਈਆ ਇਕਲਾ ਜਟ ਹੈ ਜੋ ਜੇ ਦੋਫਸਲਾ ਚਂਗੀਆ ਲਗ ਗਈਆ ਤਾਗਾਓਣ ਬਣਾ ਲੈਂਦੈ।

    • @harjindersingh7755
      @harjindersingh7755 5 หลายเดือนก่อน +6

      100%❤ਸਹੀ ਗੱਲ ਹੈ ਤਾਂ ਹੀ ਅਸੀਂ ਫੇਲ੍ਹ ਹਾਂ

    • @Ravi_855
      @Ravi_855 5 หลายเดือนก่อน +5

      Eh jigra sirf kisan kol e a g ki j mein successful a te duja v success howe

    • @harjindersingh7755
      @harjindersingh7755 5 หลายเดือนก่อน +2

      @@Ravi_855 ਵੀਰੇ ਜਿਗਰੇ ਦੇ ਨਾਲ ਨਾਲ ਦਿਮਾਗ਼ ਵੀ ਵਰਤਨ ਦੀ ਲੋੜ ਹੈ ਆਉਣ ਵਾਲੇ ਸਮੇਂ ਵਿੱਚ

    • @HarpreetSingh-rh6ub
      @HarpreetSingh-rh6ub 2 หลายเดือนก่อน

      ਬਿਲਕੁਲ ਸਹੀ ਕਿਹਾ

    • @KewaljeetBrar
      @KewaljeetBrar 27 วันที่ผ่านมา

      Jioda reh veere ❤🎉❤🎉🎉🎉🎉

  • @msrayat6409
    @msrayat6409 ปีที่แล้ว +11

    ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @manjeetsinghgill799
    @manjeetsinghgill799 หลายเดือนก่อน +3

    ਵਾਹਿਗੁਰੂ ਜੀ 🌹🙏

  • @GurlalSingh-ms4ci
    @GurlalSingh-ms4ci ปีที่แล้ว +7

    ਬਹੁਤ ਵਧੀਆ ਜੀ

  • @anmol1575
    @anmol1575 11 หลายเดือนก่อน +3

    Bilkul theek keh rehe ne veer ji

  • @jeetasingh9510
    @jeetasingh9510 ปีที่แล้ว +6

    Hard work is the key to success. Present day youth has shunned this and they r after easy money.

  • @BHULLARSaab-j8k
    @BHULLARSaab-j8k ปีที่แล้ว +7

    Kam karo sab kus punjab vich maan saab good

  • @AvtarNirman
    @AvtarNirman ปีที่แล้ว +2

    ਬਹੁਤ ਵਧੀਆ ❤❤

  • @GurdeepUgrahan
    @GurdeepUgrahan 5 หลายเดือนก่อน +3

    🎉ਬਹੁਤ ਵਧੀਆ ਵੀਰ ਮਿਲਣਾ ਚਾਹੁਦੇ ਹਾਂ

  • @harjitharry1646
    @harjitharry1646 ปีที่แล้ว +24

    10 to 50 ta bn skde pr 2 kille to 4 bnone bhut awokhe

    • @pasumandisriganganagarrajsthan
      @pasumandisriganganagarrajsthan 4 หลายเดือนก่อน

      Right 👍 zamindar nu rate ta milda nai dukhn te ohi sabji 60rs hundi h zamindar nu kain gye rate heni

  • @sukhvirdandiwal6765
    @sukhvirdandiwal6765 ปีที่แล้ว +29

    7 ਰੁਪਏ ਕਿਲੋ ਏ ਵੇਚੀ ਜਾਨਾ ਮੈ ਵੀ ਇਕ ਦਾਤੀ ਬਣਾ ਲਈ

  • @shivanisharma5562
    @shivanisharma5562 2 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

  • @NirmalSingh-bj1tb
    @NirmalSingh-bj1tb ปีที่แล้ว +2

    Good 🎉

  • @DALJEETSINGH-qc6tk
    @DALJEETSINGH-qc6tk 3 หลายเดือนก่อน +1

    Wahe guru ji 🙏🙏

  • @drdk9483
    @drdk9483 ปีที่แล้ว +1

    Very nice bro 👍

  • @BabbaSingh-t9u
    @BabbaSingh-t9u ปีที่แล้ว +2

    Good

  • @amritpalsingh2345
    @amritpalsingh2345 3 หลายเดือนก่อน

    Pra atki gobi da rate bn gea ni te chone davate v lg jndy a

  • @prof.kuldeepsinghhappydhad5939
    @prof.kuldeepsinghhappydhad5939 11 หลายเดือนก่อน

    Nice 👌

  • @jeetbaude3166
    @jeetbaude3166 ปีที่แล้ว +1

    Good ji

  • @kashmirsingh3625
    @kashmirsingh3625 ปีที่แล้ว +2

    Welldone bro.😢😢😢😮😮

  • @Dhaliwal001-g4p
    @Dhaliwal001-g4p 5 หลายเดือนก่อน

    ,Good job

  • @amanchouhan82
    @amanchouhan82 ปีที่แล้ว +1

    Nice

  • @landlordyt400
    @landlordyt400 2 หลายเดือนก่อน

    Good morning

  • @HarpalSingh-t3w
    @HarpalSingh-t3w 3 หลายเดือนก่อน +2

    10 month saprey nal hi hundi a

  • @nonihalguraya5043
    @nonihalguraya5043 2 หลายเดือนก่อน +1

    Sir ji tusi baut akalmand ho par kothe te Chad ke Rola nhi payi da je sariya ne Gobi la layi na tuhadi vikni hai te na Sadi vikni hai har ik cheej jrrurt to vadh faltu hundi hai

  • @PrabhjotSingh-h2i
    @PrabhjotSingh-h2i 28 วันที่ผ่านมา

    Veer g great ho

  • @baljindersinghbrar5138
    @baljindersinghbrar5138 ปีที่แล้ว

    Vry good bro

  • @hrmnsingh8629
    @hrmnsingh8629 หลายเดือนก่อน

    Sab sabjiyan lake vekhiyan jdo tayar hundi odo rate hi nhi hunda harke viche hi vani pendi es var 15 kille dhaniya laya c sara viche vana pya

  • @kuldeepsingh907
    @kuldeepsingh907 2 หลายเดือนก่อน

    ਭਰਾ ਸਾਨੂ ਸਬਜੀ ਤੰਗ ਕਰਦੀ ਆ ਰੇਟ ਨੀ ਮਿਲਦਾ ਕੀ ਕਰੀਏ

  • @AjeetSingh-ys9lk
    @AjeetSingh-ys9lk ปีที่แล้ว +2

    22 jina 2rs killo nhi vekdi o kon ne dasseyo jaroor

    • @jarmanbatth3279
      @jarmanbatth3279 ปีที่แล้ว

      Bai seane kehde mele vicho gawachi pagg mele vicho he labdi va.

  • @jagmetsingh4297
    @jagmetsingh4297 5 หลายเดือนก่อน

    Awesome ji

  • @varindersinghvarindersingh1720
    @varindersinghvarindersingh1720 ปีที่แล้ว

    veer m hun lye c kuch ne bachya

  • @verindbindra1261
    @verindbindra1261 3 หลายเดือนก่อน

    Mainu es bai da pta sach bolda ja jhooth pr eda dia enterview sirf sade jatt lok hi dinde a kde koi bania community de lok dekhe vde vde karobaar wale interview dinde hon je koi video hai manu dseo

  • @JadwinderSingh-u3r
    @JadwinderSingh-u3r 2 หลายเดือนก่อน

    👍👍

  • @vloger-y9b
    @vloger-y9b ปีที่แล้ว +7

    Gpp jiada marta

  • @indigenouszebucattleclub3422
    @indigenouszebucattleclub3422 ปีที่แล้ว +3

    ਇੱਕ ਕੰਪਨੀ ਨੇ ਸਾਨੂੰ ਬੀਜ ਉਤਪਾਦਨ ਲਈ ਪੰਜੀਰੀ ਦਿੱਤੀ ਹੈ ਹੁਣ ਮੈਂ ਸਮੱਸਿਆ ਦਾ ਸਾਹਮਣਾ ਕਰ ਰਿਹਾ ਹਾਂ ਜੇਕਰ ਤੁਹਾਡੇ ਕੋਲ ਇਸ ਵੀਰ ਦਾ ਨੰਬਰ ਹੈ ਤਾਂ ਕਿਰਪਾ ਕਰਕੇ ਸ਼ੇਅਰ ਕਰੋ ਤਾਂ ਜੋ ਅਸੀਂ ਇਸ ਨਾਲ ਗੱਲ ਕਰ ਸਕੀਏ

    • @jaskaransingh-gg9lr
      @jaskaransingh-gg9lr ปีที่แล้ว

      ਬਾਈ ਕਿਹੜਾ ਬੀਜ਼ ਵਰਾਇਟੀ ਲਾਈ ਸੀ ਤੇ ਕਦੋ ਲਾਈ ਸੀ ਦੱਸੋ

    • @sakinderboparai3046
      @sakinderboparai3046 5 หลายเดือนก่อน

      ਪੰਜੀਰੀ ਨੀ। ਭਰਾ ਪਨੀਰੀ ।

    • @PB13Punjabimusicanddjsong
      @PB13Punjabimusicanddjsong 5 หลายเดือนก่อน

      ਪਨੀਰ ਤਾਂ ਦੱਸੋ

  • @JagsirSidhu-i3n
    @JagsirSidhu-i3n 4 หลายเดือนก่อน +2

    ਦੋ ਰੁਪਏ ਕਿਲੋ ਵੀ ਦੱਸ ਦੇ ਕੋਈ ਵਾਲਾ ਮੁਨਾਫ਼ਾ ਅੱਠ ਕਿੱਲੇ ਵੀ ਲਾਈ ਕਈ ਸਾਲ

  • @JagdishBhinder
    @JagdishBhinder 2 หลายเดือนก่อน +1

    10-12 kille ਥੋੜੀ ਜ਼ਮੀਨ ਆ 😂

  • @vikramkamboj-mb1gl
    @vikramkamboj-mb1gl ปีที่แล้ว

    Bi g mara khat vich murk but hundi a. Koi. Duie ha mudhu khtm krn wali

  • @paldandiwal
    @paldandiwal 11 หลายเดือนก่อน

    Very nice

  • @ManindersinghdeolDeol
    @ManindersinghdeolDeol 5 หลายเดือนก่อน +3

    Esd magre na lagi parwo enu farke koi ni pade made ragade jade

  • @GurwinderSingh-dj8gc
    @GurwinderSingh-dj8gc 4 หลายเดือนก่อน

    Eho je dlaad sade varge 2,char knaal wale jimidar de jadi behnde aa ver mai vi gobi lona sade zire jdo kot kapure toh gadi bhar ke gobi aa jadi aa ta 5 rupe kilo vi ni pushda koi fer.

  • @RinkuChahal-bd6vb
    @RinkuChahal-bd6vb ปีที่แล้ว

    Good job

  • @balwantbadhni9968
    @balwantbadhni9968 4 หลายเดือนก่อน +1

    ਮਾਨ ਕੋਟਕਪੂਰਾ

  • @PardeepKumar-ot3hp
    @PardeepKumar-ot3hp ปีที่แล้ว

    Villgae daso ji

  • @varindersinghvarinder8884
    @varindersinghvarinder8884 3 หลายเดือนก่อน

    asi. lae c kuch ne bachya

  • @baljeetsingh-xo8gs
    @baljeetsingh-xo8gs ปีที่แล้ว

    Bhi sab da contect no dio ji..

  • @robinkharoud9026
    @robinkharoud9026 ปีที่แล้ว +2

    Bai circle da hi ni kheda shad da😂

  • @harmanjeet177
    @harmanjeet177 7 หลายเดือนก่อน +7

    ਗੱਪ ਐ 10 ton 50 ajj de time ni ban sakde
    Bjurga ne hi bnaye hone

    • @Lazzygamerz113
      @Lazzygamerz113 5 หลายเดือนก่อน

      Bai ehe manila to aya

    • @Sukh_Aulakh.
      @Sukh_Aulakh. 5 หลายเดือนก่อน +3

      ਥੋੜਾ ਟਾਇਮ ਵਾਧੂ ਬਣਾਏ ਆ ਬਾਈ, ਜਿੰਨਾ ਨੂੰ ਜਮੀਨਾਂ ਨਾਲ ਮੋਹ ਸੀ, ਜਾਂ ਜਿਆਦਾ ਬਾਹਰ ਅੰਦਰ ਜਾਣ ਵਾਲੇ ਲੋਕਾਂ ਨੇ ਜਦ 80,000 ਨੂੰ ਕਿੱਲਾ ਸੀ ।
      ਪਰ ਹੁਣ ਥੋੜਾ ਔਖਾ 10 ਤੋਂ 50 ਕਰਨੇ ।

  • @ParmpalSidhu-s6z
    @ParmpalSidhu-s6z ปีที่แล้ว +8

    Gapp

    • @prabhjotbhullar2671
      @prabhjotbhullar2671 ปีที่แล้ว +2

      ਵੀਰ ਗੱਪ ਨਹੀਂ ਕੰਮ ਬੋਲਦਾ ਅਗਲੇ ਦਾ

    • @davinderjoshan4106
      @davinderjoshan4106 ปีที่แล้ว +1

      Hard work farming

    • @justgrewal
      @justgrewal ปีที่แล้ว

      Ki gapp aa daso ta sahi eh 100 kile gobi biij de aa 2 4 kille alya nu gapp hi lgda hunda

    • @ParmpalSidhu-s6z
      @ParmpalSidhu-s6z ปีที่แล้ว

      Bai Gobi la k 50 kile banaye aye gapp aa 50 kile ayde bajurga ne din rat ek kar k bnaye aa aye Bai bajurga di 50 kile banayi palli ta kheti kar k kahinda 50 kile banaye ja ta zero to bna k dikhave

    • @inderjeetbhatti6542
      @inderjeetbhatti6542 4 หลายเดือนก่อน

      Hundi a veer sachi gal aa ho jandi 2 lakh di changi hoje taan

  • @IqbalSingh-ve4nl
    @IqbalSingh-ve4nl ปีที่แล้ว +7

    ਵੀਰ ਦਾ ਨੰ ਦਿਉ

  • @ravinderkamboj2657
    @ravinderkamboj2657 ปีที่แล้ว

    NMR dso g

  • @jasghuman3099
    @jasghuman3099 ปีที่แล้ว

    Bhaji number kia

  • @jassrandhawa8426
    @jassrandhawa8426 ปีที่แล้ว +3

    jhooth aw vr gobhi cho inni vi kmai nhi hundi kujh jyada vadda gapp mar ta. accha pher eh dasso jdi rate 2 to 10 rupees vich reh janda..

    • @SETHARABPATIJI22
      @SETHARABPATIJI22 ปีที่แล้ว

      ਗੱਲ ਤੇਰੀ ਸਹੀ ਆ ਬਾਈ ਬਹੁਤ ਬਾਰੀ ਕੋਈ ਪੁੱਛਦਾ ਬੀ ਨਹੀ ਗੋਬੀ ਨੂੰ

  • @SamindersinghSodhi
    @SamindersinghSodhi 3 หลายเดือนก่อน

    Gobi master h eh fer

  • @_sneha_kamboz_01
    @_sneha_kamboz_01 ปีที่แล้ว +3

    😅😅😅😅😅

  • @havijotsingh9226
    @havijotsingh9226 ปีที่แล้ว +1

    Gapp jyada. ... 😅

  • @RanjeetSingh-ym5bv
    @RanjeetSingh-ym5bv 2 หลายเดือนก่อน

    ਗੋਭੀ ਦਾ ਬੀਜ ਮੰਗਾਉਣ ਲਁਈ ਨੰਬਰ ਸੈਡ ਕਰੋ ਜੀ।

  • @manjeetsingh4493
    @manjeetsingh4493 ปีที่แล้ว +2

    😂😂😂

  • @jagwantsingh9599
    @jagwantsingh9599 5 หลายเดือนก่อน +1

    ਝੂਠ ਲੱਗਦਾ ਬਾਈ

  • @DaljitsinghGill-vh1fy
    @DaljitsinghGill-vh1fy ปีที่แล้ว

    A

  • @veergill2130
    @veergill2130 ปีที่แล้ว

  • @princebadhan9338
    @princebadhan9338 2 หลายเดือนก่อน

    Gape na mari karo 😂

  • @ManindersinghdeolDeol
    @ManindersinghdeolDeol ปีที่แล้ว

    Parwa na jhoti mare rahne the rabe nu

  • @ਤੇਰਾਵਹਿਮ
    @ਤੇਰਾਵਹਿਮ 3 หลายเดือนก่อน

    Sirre da fukra Banda

  • @b.sgrewal3244
    @b.sgrewal3244 5 หลายเดือนก่อน

    Bakbas karda

  • @vloger-y9b
    @vloger-y9b 4 หลายเดือนก่อน

    Bakbas

  • @sukhwindersukhwinder5207
    @sukhwindersukhwinder5207 6 หลายเดือนก่อน +1

    ਵਾਈ ਦਾ Mobile number ਦਿਉ ਜੀ

  • @JaspalSingh-y8j
    @JaspalSingh-y8j 5 หลายเดือนก่อน

    Namber deo veer da

  • @mohalibuilders007
    @mohalibuilders007 8 หลายเดือนก่อน

    Veer number deyo veer ji da

  • @GurvinderSingh-cw3hx
    @GurvinderSingh-cw3hx ปีที่แล้ว

    Bai cont number Daye tera

  • @msrayat6409
    @msrayat6409 ปีที่แล้ว +17

    ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @inderjitsingh8092
    @inderjitsingh8092 ปีที่แล้ว +2

    Good 👍

  • @dayasingh1899
    @dayasingh1899 ปีที่แล้ว +2

    😂

  • @msrayat6409
    @msrayat6409 ปีที่แล้ว +2

    ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @SurajJosan-y8u
    @SurajJosan-y8u 5 หลายเดือนก่อน

    Good 👍