ਵੱਡੀ ਉਮਰ ‘ਚ ਵਿਆਹ ਕਰਵਾਉਣ ਦੇ ਨੁਕਸਾਨ l Dr. Mamta Sharma l Gurdeep Kaur Grewal l Sehat Satth l B Social

แชร์
ฝัง
  • เผยแพร่เมื่อ 5 ต.ค. 2024
  • ਵੱਡੀ ਉਮਰ ‘ਚ ਵਿਆਹ ਕਰਵਾਉਣ ਦੇ ਨੁਕਸਾਨ l Dr. Mamta Sharma l Gurdeep Kaur Grewal l Sehat Satth l B Social
    #SehatSatth
    #GurdeepKaurGrewal
    #Health
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal
    Guest : Dr. Mamta Sharma
    Contact Number :- +91 78892 03159
    Cameramen : Harmanpreet Singh, Varinder Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social

ความคิดเห็น • 567

  • @PunjabExams
    @PunjabExams ปีที่แล้ว +275

    ਡਾਕਟਰ ਜੀ, ਤੁਸੀਂ ਸਿਰਫ਼ ਇੱਕ ਪੱਖ ਤੋਂ ਸੋਚ ਰਹੇ ਹੋ, family planning ਦੇ ਪੱਖ ਤੋਂ। ਸਾਰੇ ਪੱਖ ਦੇਖਣੇ ਜਰੂਰੀ ਹਨ। ਤੁਸੀਂ ਕਿਹਾ ਕਿ job ਦੁਬਾਰਾ ਮਿਲ ਜਾਂਦੀ ਹੈ, job ਦਾ stress ਨਹੀਂ ਲੈਣਾ ਚਾਹੀਦਾ , ਪਰ ਇਹ ਸਭ ਉਦੋਂ ਚਲਦਾ ਸੀ ਜਦੋਂ ਪਰਿਵਾਰ ਸਾਂਝੇ ਹੁੰਦੇ ਸਨ ਤੇ ਲੋਕਾਂ ਦੀਆਂ ਲੋੜਾਂ ਬਹੁਤ ਸੀਮਤ ਸੀ। ਜੇ ਵਿਆਹਿਆ ਮੁੰਡਾ ਨਹੀਂ ਵੀ ਸੀ ਕਮਾਉਂਦਾ ਤਾਂ ਵੀ ਉਹਦੀ ਕਬੀਲਦਾਰੀ ਘਰ ਵਿਚੋਂ ਹੀ ਸਰ ਜਾਂਦੀ ਸੀ। ਪਰ ਅੱਜ ਦੇ ਸਮੇਂ ਵਿਚ ਹਰ ਇਨਸਾਨ ਇੱਕ ਚੰਗੀ ਜਿੰਦਗੀ ਤੇ well settled ਜੀਵਨ ਸਾਥੀ ਭਾਲਦਾ ਹੈ ਤੇ ਇਸ competition ਦੇ ਯੁੱਗ ਵਿਚ 30 ਸਾਲ normal ਉਮਰ ਹੋ ਗਈ ਹੈ settled ਹੋਣ ਲਈ ।
    ਦੂਜੀ ਗੱਲ, divorce rate ਵਧਣ ਦਾ ਇੱਕ ਮੁੱਖ ਕਾਰਨ ਛੋਟੀ ਉਮਰ ਵਿੱਚ ਵਿਆਹ ਤੇ instability in career ਹੀ ਹੈ, ਸੋ ਇਹੋ ਜਿਹੀ family planning ਦਾ ਵੀ ਕੀ ਫਾਇਦਾ ਜਦ financial stability ਹੀ ਨਾਂ ਹੋਵੇ 😑
    ਨਾਲੇ ਅੱਜਕਲ ਇੱਕ ਵਾਰ job ਲੈਣੀ ਮੁਸ਼ਕਲ ਹੋਈ ਪਈ ਹੈ, ਦੁਬਾਰਾ ਤਾਂ ਦੂਰ ਦੀ ਗੱਲ

    • @jassbanga3232
      @jassbanga3232 ปีที่แล้ว +7

      Bai ji Tuhadi Gal Sahi hai pehla sanje Ghar san familiya 1 duje Di Help Kar diya San Hun je munde Di family wadhi hai ta jyadatar kuri wale uthe Rishta hi nahi karde Fer aaj kal Kam Kara Di bahut problem AA jyadatar log Government job wale nu Kuri munda dinde han Aam banda bechara ki kare

    • @kaurraaji3610
      @kaurraaji3610 ปีที่แล้ว +4

      💯

    • @geetarani7111
      @geetarani7111 ปีที่แล้ว +2

      Absulety Ryt

    • @simransidhu3352
      @simransidhu3352 ปีที่แล้ว +7

      Agree ਭਰਾ... ਇਹਦੀ ਕਿਸੇ ਵੀ ਗੱਲ ਚ ਦਮ ਨੀ, ਇਹ prekital life ਦੀ ਕੋਈ ਗੱਲ ਨਹੀਂ ਕਰ ਰਹੀ, ਅਸਲੀਅਤ ਤੋਂ ਦੂਰ ਐ ਬੀਬੀ...

    • @fitnesshub366
      @fitnesshub366 ปีที่แล้ว +3

      Absolutely right .

  • @JaspreetSingh-hd7os
    @JaspreetSingh-hd7os ปีที่แล้ว +12

    ਦੀਦੀ ਜੀ ਬਹੁਤ ਵੱਡਾ ਨੁਕਸਾਨ ਆ ਜਦੋ ਬੱਚਾ ਜਵਾਨ ਹੁੰਦਾ ਮਾਂ-ਬਾਪ ਬੁਢੇ ਹੋ ਜਾਦੇ ਨੇ

  • @SukhwinderSingh-wq5ip
    @SukhwinderSingh-wq5ip ปีที่แล้ว +93

    ਵਿਆਹ ਦੀ ਉਮਰ 24 ਤੋਂ ਲੈ ਕੇ 28 ਸਾਲ ਤੱਕ ਬਿਲਕੁਲ ਸਹੀ ਹੈ ਜੀ

  • @Sharanjit420
    @Sharanjit420 ปีที่แล้ว +4

    ਵਿਆਹ ਕੋਈ ਪੱਤਝੜ ਦੀ ਰੁੱਤ ਨਹੀਂ ਹੁੰਦੀ ਆ ਗਈ ਤੇ ਚਲੇ ਗਈ ਆਪਣੀ ਜ਼ਿੰਦਗੀ ਦਾ ਬਹੁਤ ਅਹਿਮ ਫੈਸਲਾ ਹੁੰਦਾ ਇਹ ਨਾ ਇਹ ਜਲਦ ਬਾਜ਼ੀ ਲਿਆ ਜਾਂਦਾ ਤੇ ਖ਼ਾਸਕਰ ਜਿਨ੍ਹਾਂ ਤੇ ਦਬਾ ਹੁੰਦਾ ਬਹੁਤੇ ਤਲਾਕ ਇਸੇ ਵਜਾਂ ਕਰਕੇ ਹੁੰਦੇ ਜਦੋ ਅਸੀ ਦਬਾ ਚ ਆਕੇਂ ਵਿਆਹ ਕਰਵਾਉਂਦੇ ਵਿਆਹ ਬੰਦੇ ਨੂੰ ਓਦੋਂ ਹੀ ਕਰਾਉਣਾ ਚਾਹੀਦਾ ਜਦੋ ਉਹ ਖੁਦ ਅੰਦਰੋ ਪੂਰੀ ਤਰਾ ਤਿਆਰ ਹੈ ਇਹ ਕੋਈ ਮਨਪਰਚਾਵੇ ਵਾਲੀ ਖੇਡ ਤਾਂ ਹੈ ਨਹੀ ਉਮਰ ਕੋਈ ਤਵਜੋ ਨਹੀਂ ਦਿੰਦੀ ਇਥੇ ਕਿਨੀ ਹੋਣੀ ਚਾਹੀਦੀ ਕਿਨੀ ਨਹੀਂ ਇਹ ਮੇਰਾ ਮੰਨਣਾ ਹੈ ਇਨਸਾਨ ਨੂੰ ਕਾਮਯਾਬ ਹੋਣਾ ਵੀ ਬਹੁਤ ਜਰੂਰੀ ਹੈ ਖ਼ਾਸਕਰ ਅੱਜ ਦੇ ਦੌਰ ਚ ਅਵੇ ਥੋੜੀ ਕਿਸੇ ਬੇਗਾਨੀ ਧੀ ਨੂੰ ਲਿਆ ਕੇ ਓਦੀ ਵੀ ਜ਼ਿੰਦਗੀ ਖਰਾਬ ਕਰਨੀ ਇਕ ਕੁੜੀ ਆਪਣੇ ਮਾ ਪਿਉ ਮਗਰੋਂ ਆਪਣੇ ਪਤੀ ਚ ਓਹ ਸਭ ਕੁਝ ਦੇਖਦੀ ਹੈ ਜੋਂ ਉਸਨੂੰ ਚਾਹੀਦਾ ਹੈ ਬਹੁਤ ਉਮੀਦਾਂ ਹੁੰਦੀਆ ਪੂਰਾ ਹੋਣ ਬਾਰੇ ਸੋਚਦੀ ਹੈ ਬਹੁਤ ਲੋਕ ਨੇ ਜਿਹੜੇ ਆਵਦੇ ਜਵਾਕ ਨੂੰ ਸੁਧਾਰਨ ਲਈ ਨਿੱਕੀ ਉਮਰੇ ਵਿਆਹ ਕਰ ਦਿੰਦੇ ਪਰ 70 ਪਰਸੈਂਟ ਘਰ ਖਰਾਬ ਹੁੰਦਾ ਓਦੇ ਨਾਲ ਕਿਉੰਕਿ ਸਮਝ ਘੱਟ ਹੁੰਦੀ ਦੋਨਾਂ ਜੀਆ ਦੀ ਜ਼ਿੰਦਗੀ ਦੇ ਮੰਤਵ ਨਹੀਂ ਪਤਾਂ ਹੁੰਦਾ ਕਦੇ ਵ ਇਹ ਨਾ ਸੋਚੋ ਅਸੀ ਜ਼ਿੰਦਗੀ ਕੱਟਣੀ ਆ ਸਗੋਂ ਜੀਣ ਬਾਰੇ ਸੋਚੋ ਤੇ ਇਨਸਾਂਨ ਜ਼ਿੰਦਗੀ ਨੂੰ ਓਦੋਂ ਹੀ ਜੀਂਦਾ ਆ ਜਦੋਂ ਓਹ ਲਾਈਫ ਦੇ ਕੁਝ ਅਸੂਲ ਬਣਾ ਲੈਂਦਾ ਤੇ ਵਿਆਹ ਵੀ ਓਹਨਾ ਚੋ ਇਕ ਹੈ ਵਿਆਹ ਤੇ ਕੋਈ ਇਕ ਟਿੱਪਣੀ ਨਹੀਂ ਕਰ ਸਕਦੇ ਸਗੋਂ ਜਿੰਨੀਆ ਕਰੋ ਓਹਣੀਆ ਥੋੜੀਆ ਆ ਜ਼ਿੰਦਗੀ ਬਹੁਤ ਛੋਟੀ ਜਿਹੀ ਹੈ ਇਸਨੂੰ ਖੁਸੀ ਖੁਸ਼ੀ ਜਿਊਣ ਲਈ ਕਿਸੇ ਪਾਸੇ ਤੋ ਨਹੀਂ ਦੇਖਿਆ ਜਾ ਸਕਦਾ ਬੀਬੀ ਜੀ ਨੇ ਫਿਰ ਬਚਿਆ ਦੀ ਗੱਲ ਕੀਤੀ o ਵੀ ਮੈਨੂੰ ਕੁਝ ਖਾਸ ਨਹੀਂ ਲੱਗੀ ਜਿੱਦਾ ਦਾ ਅੱਜ ਸਮਾ ਚੱਲ ਰਿਹਾ ਰਿਸ਼ਤੇ ਨਿਭਾਉਂਦਾ ਕੌਣ ਆ ਅਗਰ ਤੁਸੀ ਅੱਜ ਤੋ 20 ਸਾਲ ਬਾਅਦ ਇਹ ਸੋਚਦੇ ਹੋ ਤੁਹਾਡੇ ਜਵਾਕ ਇਕਠੇ ਰਹਿਣਗੇ ਜਾ ਲੜਾਈ ਨਹੀਂ ਹੁੰਦੀ ਤਾਂ ਇਹ ਬਿਲਕੁਲ ਗਲਤ ਹੈ ਕੁਝ ਵੀ ਹੀ ਸਕਦਾ ਅਗਰ ਅੱਜ ਦੇ ਸਮੇਂ ਚ ਭਰਾਵਾ ਦੀਆ ਜ਼ਮੀਨਾਂ ਪਿੱਛੇ ਲੜਾਈ ਹੋ ਜਾਂਦੀ ਹੈ ਜਾ ਬੇਗਾਨੀ ਧੀ ਆਉਣ ਤੇ ਫਿੱਕ ਪੈ ਜਾਂਦਾ ਹੈ ਤਾਂ 20। ਸਾਲ ਮਗਰੋਂ ਕਿ ਹੋਣਾ ਕੋਈ ਨਹੀਂ ਜਾਣਦਾ ਇਹ ਬੰਦੇ ਦਾ ਨਿੱਜੀ ਫੈਸਲਾ ਹੁੰਦਾ ਕਿਨੇ ਬੱਚੇ ਲੈਣੇ ਕਿਉੰਕਿ ਉਸਨੇ ਬਿਲਕੁਲ ਇਹ ਸੋਚਣਾ ਹੁੰਦਾ ਮੈਂ ਆਪਣੇ ਇਕੋ ਬੱਚੇ ਨੂੰ ਪੂਰੀ ਪਰਵਰਿਸ਼ ਦੇ ਸਕਾ ਬਹੁਤੇ ਤਾਂ ਕਰਦੇ ਹੀ ਐਦਾ ਆ ਅਗਰ ਪਹਿਲਾ ਮੁੰਡਾ ਹੋ ਗਿਆ ਤਾਂ ਬੱਸ ਹੋਰ ਨਹੀਂ ਸਿੰਪਲ ਜੇਹੀ ਗੱਲ ਹੈ ਅਗਰ ਸੇਵਾ ਕਰਨੀ ਹੈ ਤਾਂ ਇੱਕ ਨਵ ਕਰ ਦੇਣੀ ਫਿਰ ਚਾਹੇ ਕੁੜੀ ਕਿਉਂ ਨਾ ਹੋਵੇ ਨਹੀਂ ਤਾਂ ਦੋਵਾਂ ਕੋਲੋ ਨਹੀਂ ਅੱਜ ਕਲ ਸਿਰਫ ਰਿਸ਼ਤੇ ਨਾ ਦੇ ਨੇ ਜਾ ਫਿਰ ਜਿਆਦਾ ਤਰ ਵਿਆਹ ਸ਼ਾਦੀ ਤੇ ਇਕਠਾ ਹੁੰਦਾ ਸਮਾ ਕਿਸ ਕੋਲ ਹੈ busy life ਹੈ ਰਿਸ਼ਤੇ ਆਉਣ ਵਾਲੇ ਸਮੇਂ ਚ ਅਜੇ ਤਾਂ ਹੋਰ ਘਟਨੇ ਆ ਨਾਲੇ ਇਕ ਗੱਲ ਹੋਰ ਜਿਹੜੀ ਬੀਬੀ ਨੇ ਕਹੀਂ ਅਗਰ ਓਹ ਕਿਸੇ ਨਾਲ ਗੱਲ ਕਰੋ ਅਗਰ ਕੋਈ ਦੁੱਖ ਤਕਲੀਫ਼ ਹੁੰਦੀ ਹੈ ਤਾਂ ਇਹ ਮਾ ਪਿਉ ਨੂੰ ਚਾਹੀਦਾ ਹੁੰਦਾ ਜਦੋ ਬੱਚੇ ਛੋਟੇ ਹੁੰਦੇ ਹੈ ਓਹਨਾ ਨੂ ਸ਼ਰੂ ਤੋ ਏਨਾ ਗੱਲਾਂ ਬਾਰੇ ਦੱਸਿਆ ਜਾਣਾ ਚਾਈਦਾ ਅਗਰ ਕੁੜੀ ਹੈ ਤਾਂ ਮਾ ਅਗਰ ਮੁੰਡਾ ਹੈ ਤਾਂ ਪਿਉ ਸਭ ਕੁਝ ਸਮਜ ਸਕਦਾ ਚਲੋ ਇਹ ਆਪਣੇ ਘਰਾਂ ਚ ਨਹੀਂ ਚਲਦਾ ਕਿਉੰਕਿ ਸ਼ਰਮ ਮੰਨਦੇ ਆ ਪਰ ਤੁਸੀ ਦੇਖੋ ਵੱਡਿਆ ਘਰਾ ਜਿਹੜੇ ਪੜੇ ਲਿਖੇ ਮਾਤਾ ਪਿਤਾ ਹੁੰਦੇ ਬੱਚੇ ਓਹਨਾ ਨਾਲ ਹਰ ਗੱਲ share ਕਰਦੇ ਆ ਕਿਉੰਕਿ ਓਹਨਾ ਨੂ ਸ਼ਰੂ ਤੋ ਤਿਆਰ ਹੀ ਓਵੇਂ ਕੀਤਾ ਜਾਂਦਾ ਬੱਚੇ ਗਲਤ ਰਸਤੇ ਕਿਉਂ ਪੈਂਦੇ ਆ ਜਦੋਂ ਅਸੀਂ ਓਹਨਾ ਨੂੰ ਜਾਨਕਾਰੀ ਗੱਲਾਂ ਤੋ ਦੂਰ ਰੱਖਦੇ ਆ ਜਦੋ ਫਿਰ ਓਹਨਾ ਨੂੰ ਬਾਹਰੋ ਪਤਾ ਲਗਦੀਆਂ ਤਾਂ ਬੱਚਾ ਤੁਹਾਡੇ ਕੋਲੋ ਲਕੋ ਰੱਖੋ ਸੋ ਬੱਚੇ ਨੂੰ ਜਿਵੇ ਤੁਸੀ ਤਿਆਰ ਕਰੋਗੇ ਓਵੇਂ ਦਾ ਹੀ ਅਸਰ ਪੈਣਾ ਅਗਰ ਮੈਂ। ਇਕ ਮਿਸਾਲ ਦੇਵਾ ਤਾਂ ਪਿਉ ਤੋ ਵਡਾ ਤੇ ਸੱਚਾ ਦੋਸਤ ਕੋਈ ਨਹੀਂ ਹੁੰਦਾ ਤੇ ਮਾਂ ਤੋ ਵੱਡੀ ਕੋਈ ਸ਼ਹੇਲੀ ਨਹੀਂ ਹੁੰਦੀ

  • @ParamjitSingh-ok8he
    @ParamjitSingh-ok8he ปีที่แล้ว +13

    ਡਾਕਟਰ ਸਾਹਿਬਾ ਨੇ ਬਹੁਤ ਪ੍ਰੈਕਟੀਕਲ ਗੱਲਾਂ ਕੀਤੀਆਂ ਹਨ।ਬੱਚਿਆਂ ਦੇ ਤੰਦਰੁਸਤ ਮਾਨਸਿਕ ਵਿਕਾਸ ਲਈ ਘੱਟੋ-ਘੱਟ ਦੋ ਜਵਾਕ ਜਰੂਰ ਹੋਣੇ ਚਾਹੀਦੇ ਹਨ।

  • @PB.-13
    @PB.-13 ปีที่แล้ว +5

    ਹਾਹਾਹਾ ਮੈਡਮ ਪੁਰਾਣੇ ਜਮਾਨੇ ਚ ਫਿਰਦੀ ਆ..। ਜਵਾਕ ਜੰਮ ਲਉ ਤੇ ਭੁੱਖੇ ਮਾਰ ਦਿਉ..।

  • @Hardeepgrewal-p5h
    @Hardeepgrewal-p5h ปีที่แล้ว +287

    Sidhu Moosewale ਦਾ ਕੋਈ ਭਰਾ ਜਾ ਭੈਣ ਹੁੰਦੀ ਤਾਂ ਉਸਦੇ ਮਾਪਿਆਂ ਨੂੰ ਜਿਉਣ ਦਾ ਸਹਾਰਾ ਮਿਲ ਜਾਣਾ ਸੀ ਉਸਦੇ ਪਿਤਾ ਨੂੰ ਦੇਖਕੇ ਇੰਝ ਲਗਦਾ ਜਿਵੇਂ ਰੱਬ ਨੇ ਉਨ੍ਹਾਂ ਤੋਂ ਸਭ ਕੁਝ ਖੋਲਿਆ ਹੋਏ

    • @KuldeepSingh-wh1it
      @KuldeepSingh-wh1it ปีที่แล้ว +5

      Sachi gll a mere v ihhi dimag ch aya

    • @gillsabb14687
      @gillsabb14687 ปีที่แล้ว +10

      @@KuldeepSingh-wh1it pra oh ta tahde dimag ch a jada par jo roj maya de putt marn dye ne oh nhi desde kese nu

    • @akhilsharma4830
      @akhilsharma4830 ปีที่แล้ว

      J oh te USDA bhai dove hi mr jande fer dubara to usde gharde bach3 paida krde . Kyi waar 7. 7 jwaak v do maa peo nu nahi apne kol rakh skde .

    • @KuldeepSingh-wh1it
      @KuldeepSingh-wh1it ปีที่แล้ว +8

      @@gillsabb14687 veer ji kyo tuhade mn ch nfrt bhri aw mai ta kujh glt nhi kiha tuc kio faltu bolde o
      Asi kihra kehnde aw v Mawa de putt mrn
      Waheguru tuhanu sumatt bakhshe
      Tuc kujh kro j Mawa de putt mrde aw

    • @lovepreetkaur3278
      @lovepreetkaur3278 ปีที่แล้ว +2

      Par Sadi baradri vich ta bro he apne bro da dusman ban janda property lai ik baby hi thek. Hai

  • @GurdeepSingh-xd8fo
    @GurdeepSingh-xd8fo ปีที่แล้ว +12

    ਮੈਡਮ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਤੁਸੀਂ ਮੇਰਾ ਨਾਮ ਗੁਰਦੀਪ ਸਿੰਘ ਮੋਗਾ ਤੋਂ ਮੇਰਾ ਵਿਆਹ ਵੀ 32 ਸਾਲ ਵਿੱਚ ਹੋਇਆ ਮੇਰੇ ਦੋ ਬੱਚੇ ਹਨ ਜੋ ਹੁਣ ਬੇਟੀ 5 ਸਾਲ ਬੇਟਾ 9 ਸਾਲ ਹੈ ਹੁਣ ਮੇਰੀ ਉਮਰ 42 ਸਾਲ ਹੈ ਮੈਨੂੰ ਵੀ ਇਹ ਟੈਨਸਨ ਹੈ ਕੀ ਮੈਨੂੰ ਕੰਮ ਜ਼ਿਆਦਾ ਉਮਰ ਤੱਕ ਕਰਨਾ ਪੈਣਾ ਹੈ ਜਦੋਂ ਤੱਕ ਬੱਚੇ ਸਿਆਣੇ ਨਾ ਹੋ ਜਾਣ

    • @SatpalVerma000
      @SatpalVerma000 ปีที่แล้ว +2

      ਬੇਟਾ ਬੇਟੀ ਨੀ ਮੁੰਡਾ ਕੁੜੀ ਜਾਂ ਧੀ ਪੁੱਤ ਹੁੰਦਾ. ਜੇ ਪੰਜਾਬੀ ਬੋਲਦੇ ਸ਼ਰਮ ਆਉਦੀ ਫੇਰ ਅੰਗਰੇਜੀ ਬੋਲ ਲਿਆ ਕਰੋ. ਭਈਆ ਦੀ ਜੁਬਾਨ ਬੋਲਕੇ ਕਿੱਡੀ ਕੁ ਸ਼ਾਨ ਵਧ ਜਾਂਦੀ ਤੁਹਾਡੀ

    • @GurdeepSingh-xd8fo
      @GurdeepSingh-xd8fo ปีที่แล้ว

      ਹੁਣ ਤਾਂ ਪਿਊਰ ਪੰਜਾਬੀ ਚੇ ਗੱਲ ਸੱਮਝ ਆ ਗਈ ਹੋਣੀ ਹੈ

    • @SatpalVerma000
      @SatpalVerma000 ปีที่แล้ว +1

      @@GurdeepSingh-xd8fo ਸਮਝ ਤਾ ਮੈਨੂੰ ਅੰਗਰੇਜੀ ਹਿੰਦੀ ਉਰਦੂ ਚ ਵੀ ਆ ਜਾਂਦੀ ਆ ਪੂਰੀ. ਤਿੰਨੇ ਜੁਬਾਨਾ ਚ ਮੁਹਾਰਤ ਆ ਮੈਨੂੰ. ਪਰ ਆਵਦੀ ਜੁਬਾਨ ਬੋਲਣੀ ਲਿਖਣੀ ਚਾਹੀਦੀ.

  • @navrajsingh7607
    @navrajsingh7607 ปีที่แล้ว +123

    ਜਿਹੜੇ ਦਿਹਾੜੀ ਕਰਦੇ ਉਹ ਪੰਜ ਪੰਜ ਬੱਚੇ ਪਾਲ ਲੈਂਦੇ ਜਿਹੜੇ ਲੱਖਾ ਪਤੀ ਉਨ੍ਹਾਂ ਇੱਕ ਬੱਚਾ ਪਾਲਣਾ ਔਖਾ ਲੱਗਦਾ

    • @rajveer2090
      @rajveer2090 ปีที่แล้ว +2

      🙅

    • @Baasnhuish
      @Baasnhuish ปีที่แล้ว +5

      Dehariya de bche v dehariya hi krn joge kmaunde ne. Mai wk nu janda ohne apna jwaak hta leya, kehnda es To vdiya mere naal km te jaave.

    • @gurwindersingh-ox9gl
      @gurwindersingh-ox9gl ปีที่แล้ว

      EHH PAGAL LOK NE BAI VADDE LOK EHH KHARCHE WDAAA LAINDE AA NAKHRE BAHOUT VADDE HUNDE AA EHNA DE

    • @aetcasr1
      @aetcasr1 ปีที่แล้ว +2

      Quality matters . not quantity.

    • @sukhjindersingh3614
      @sukhjindersingh3614 ปีที่แล้ว +3

      Sahi gal aa bai pr samsya eh aa k amira de hunde hi nhi te kehnde eh aa k asi aap ni karde😁😁😁😁

  • @hurshindergrewal7410
    @hurshindergrewal7410 ปีที่แล้ว +26

    ਇਹ ਅੱਜ ਤੱਕ ਦੀ ਸਭ ਤੋਂ ਫਜ਼ੂਲ ਚਰਚਾ ਹੈ ਇਸ ਚੈਨਲ ਤੇ, ਡਾਕਟਰ ਸਾਹਿਬਾ ਵਿਗਿਆਨ ਦੇ ਪੱਖੋਂ ਘੱਟ ਤੇ ਸਮਾਜਿਕ ਗਿਆਨ ਜਿਆਦਾ ਵੰਡ ਰਹੇ ਨੇ। ਰੋਟੀ ਕਮਾਉਣੀ ਸਭ ਤੋਂ ਵੱਡੀ ਜੱਦੋ ਜਹਿਦ ਬਣ ਚੁੱਕੀ ਹੈ ਮੈਡਮ ਜੀ। ਬੱਚੇ ਬਹੁਤ ਪਿਆਰੇ ਹੁੰਦੇ ਨੇ ਪਰ ਉਨ੍ਹਾਂ ਦੇ ਭਵਿੱਖ ਦਾ ਵੀ ਸੋਚਣਾ ਹੁੰਦਾ। ਬਾਕੀ ਜੇਕਰ ਤੁਸੀਂ Elite ਕਲਾਸ ਦੇ ਗੱਲ ਕਰ ਰਹੇ ਹੋ ਤਾਂ ਹੋ ਸਕਦਾ ਇਹ ਗੱਲਾਂ ਸਹੀ ਹੋਣ।

    • @rajanpandit37
      @rajanpandit37 ปีที่แล้ว +2

      ਇਹ ਉਹ ਗੱਲਾਂ ਕਰ ਰਹੇ ਨੇ ਜੌ ਇਹ ਹਰਰੋਜ ਰੁਟੀਨ ਵਿਚ ਵੇਖਦੇ ਨੇ । ਲੋਗ ਕਿੱਦਾਂ ਵੱਡੀ ਉਮਰ ਵਿੱਚ ਬੱਚਿਆਂ ਲਈ ਤਰਸ ਦੇ ਨੇ ਅਤੇ ਲੱਖਾਂ ਰੁਪਏ ਖ਼ਰਚ ਕਰ ਕੇ ਵੀ ਕਈ ਲੋਗ ਬੇਔਲਾਦ ਰਹਿ ਜਾਉਂਦੇਂ ਨੇ ।
      ਇਹ ਇਕ ਸਰਲ ਤੇ ਸਮਝ ਆਉਣ ਵਾਲੀ ਭਾਸ਼ਾ ਵਿੱਚ ਗੱਲ ਕਰ ਰਹੇ ਨੇ, ਇਹ ਵਿਗਿਆਨਕ ਭਾਸ਼ਾ ਦਾ ਇਸਤੇਮਾਲ ਕਰਨਾ ਜਾਣਦੇ ਹੋਣ ਪਰ ਉਸ ਨੂੰ ਕਿੰਨੇ ਕੂ ਲੋਗ ਸਮਝ ਸਕਣਗੇ।
      ਸਾਡੇ ਲੋਗ ਦੁਨੀਆ ਦੇ ਕਿਸੇ ਮੁਲਕ ਵਿੱਚ ਜਾ ਕੇ ਬੱਸ ਜਾਣ ਪਰ ਜਵਾਕ ਵਿਆਹੁਣ ਲਈ ਉਹਨਾਂ ਨੂੰ ਮੁੰਡਾ ਜਾ ਕੁੜੀ ਪੰਜਾਬੀ ਹੀ ਚਾਹੀਦਾ ਹੈ ਤੇ ਸਸਾਂ ਮਾਵਾਂ ਵਾਲੇ ਰੋਅਬ ਵੀ ਰਖਣੇ ਨੇ। ਇਸ ਲਈ ਇਹ ਜਰੂਰੀ ਨਹੀਂ ਬਾਹਰ ਲੋਗ ਕਿ ਕਰਦੇ ਨੇ ਉਹਨਾਂ ਦਾ ਰਹਿਣ ਸਹਿਣ ਕਿੱਦਾਂ,ਜਾ ਅਸੀਂ ਉਹਨਾਂ ਦੀ ਨਕਲ ਕਰੀਏ ।

  • @paramjitghuman9343
    @paramjitghuman9343 ปีที่แล้ว +50

    ਡਾਕਟਰ ਸਾਹਿਬ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨੋਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @lakhwinderkaur2753
    @lakhwinderkaur2753 ปีที่แล้ว +40

    ਭੇਣੈ ਅੱਜ ਕਲ ਤੇ ਚਾਚੇ ਤਾਏ ਭੂਆ ਮਾਸੀ ਦਾ ਰਿਸ਼ਤਾ ਖਤਮ ਹੋ ਰਿਹਾ ਖਾਸ ਕਰਕੇ ਆਪਣੇ ਪੰਜਾਬ ਵਿਚ ਅਜੇ ਦੁਜੇ ਪਾਸੇ ਯੂਪੀ ਬਿਹਾਰ ਵੱਲ ਤਾਂ ਫਿਰ ਵੀ ਅਜੇ ਦੋ ਤਿੰਨ ਬੱਚੇ ਹੇਗੈ ਆ

  • @rubal.brar69
    @rubal.brar69 ปีที่แล้ว +32

    Kismat to phila te Jada kuj ni milda,bus aeh soch ke marriage karna vi fer baby ni hona aeh sahi ni,rab ne jinu jo Dena de hi Dena,Sade Puri family vich sab di marriage 30+ hi hoyi aa,sab apni life vich bhut khush aa

    • @kaurnavu8250
      @kaurnavu8250 ปีที่แล้ว +1

      Hnji shi gl a ...

    • @navinav9493
      @navinav9493 ปีที่แล้ว +1

      Rubalbrar God bless you n your family

    • @randeepsingh6085
      @randeepsingh6085 ปีที่แล้ว +2

      Jruri ni aa ... jo madam ne kiha oh sabh te laggu howe ... tuc mnu lgda .. pishli pidi ton hi economically strong ho ... koi tension na howe ... madam ohna di gal krde aa ..jhde job pishe bhajde aa

    • @navjotsinghjosan7892
      @navjotsinghjosan7892 ปีที่แล้ว +1

      Hji bulkul ryt g sachi gal tudi g

    • @RajbirSingh-xp7eh
      @RajbirSingh-xp7eh ปีที่แล้ว +1

      Sahi bilkul gg

  • @jaspalram2978
    @jaspalram2978 ปีที่แล้ว +4

    Mere v 8 te 5 saal di do betian ne hun rishtedar te gwandi 3rd baby lai keh rahe ne par asi kise di nahi suni asi apni life ch bahut khush a

  • @nindichahal9641
    @nindichahal9641 ปีที่แล้ว +13

    ਭੋਲੀਆਂ ਗੱਲਾਂ ਮੈਡਮ ਦੀਆਂ,, ਇਹ ਜ਼ਿੰਦਗੀ ਆ, ਗਣਿਤ ਨੀ ਆ,, ਬੱਚਾ ਪੈਦਾ ਕਰਨ ਲਈ ਚੰਗੀ Health ਸਿਰਫ਼ ਇਕ ਪੱਖ ਹੈ ਜ਼ਿੰਦਗੀ ਦਾ,, ਸਾਰੇ ਪੱਖ ਦੇਖਣੇ ਪੈਂਦੇ ਆ,,

  • @gurdialsingh3767
    @gurdialsingh3767 ปีที่แล้ว +1

    ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ ਧੰਨਵਾਦ ਜੀ

  • @GURVINDERSINGH-dt6nb
    @GURVINDERSINGH-dt6nb ปีที่แล้ว +12

    ਇੱਕ ਚੰਗੇ ਇਨਸਾਨ ਦੀ ਇੰਟਰਵਿਊ..🤝

  • @jasbirsingh4833
    @jasbirsingh4833 ปีที่แล้ว +10

    ਬਹੁਤ ਵਧੀਆ ਵਿਚਾਰ ਜੀ

  • @manpreetgrewal7109
    @manpreetgrewal7109 ปีที่แล้ว +44

    Career is more important je TUC kehnde o second baby apne bhag le k aounda ta bhain ਮੇਰੀਏ ਫਿਰ ਤਾਂ ਜੇ late v hou oh v apne bhag le k aou mei ta hun 30 ch ja k govt job lgi a menu ta kuj glt ni lgda

    • @kulwindersingh-id6xj
      @kulwindersingh-id6xj ปีที่แล้ว

      Ok jii Tuci kis job te ho tuci gal ta sahi kahi jii

    • @amandhaliwal6754
      @amandhaliwal6754 ปีที่แล้ว

      Ryt

    • @gurjanttakipur6559
      @gurjanttakipur6559 ปีที่แล้ว +6

      Shi ਹੈ without job de koi kurhi tak ni ਦਿਖਾਉਂਦਾ rishta tan door ਦੀ gall smjo।
      Bina job de marriage kra ke fir banda otthe joga ਹੀ ਰਹਿ jnda।

    • @kulwindersingh-id6xj
      @kulwindersingh-id6xj ปีที่แล้ว +1

      @@gurjanttakipur6559 Sahi kiha jii

    • @mrharpreet152
      @mrharpreet152 ปีที่แล้ว +2

      Adhi umar tan khayi bhaithi aa mere wangu 😂

  • @SIMRAN-vq7nk
    @SIMRAN-vq7nk ปีที่แล้ว +31

    Right but now a days career is also more important 🥺what to do

    • @Gurwinder-kr1ge
      @Gurwinder-kr1ge ปีที่แล้ว

      Do whatever you want to do man do double but don't trouble your mother mam

  • @rupinderbhullar2111
    @rupinderbhullar2111 ปีที่แล้ว +22

    Not agree... apni health da diyan rakho,regular exercise and good diet lao,,tusi kise v age ch maa bnn skde o.... ajj kll joho jea time chl rea e,,, os waqt ch kudi hoe ja munda economically independent hona jruri e,,es de chldea 30chado 35v age ho jndi e,,, te acceptable e ona loka lai jo apne bachea nu independent dekhna choude ne,,,,aur ikala bache jamnn lai viah nhi hunda maam ,,, agr thali ch chngi roti nhi ,,chngi edu nhi ta gintiya v ki krniya kllayia.....puraniya bibiya 45-50saal di age tuk maa bnn jndiya sun,,,reason achi diet ,, odo aa fastfood vgera nhi hunde sun,,,tuhnu lifestyle bdln lai kehna chida c ,,naki loka ch hor vehm bharm poune chide sun....

  • @gurindersingh8262
    @gurindersingh8262 ปีที่แล้ว +3

    ਬਹੁਤ ਵਧੀਆ ਡਾਕਟਰ ਸਾਹਿਬ ਜੀ

  • @sandhu6513
    @sandhu6513 ปีที่แล้ว +21

    ਤੁਹਾਡਾ ਹਰ episode ਕੁਝ ਨਾ ਕੁਝ ਸਿਖਾ ਕੇ ਜਾਂਦਾ ,ਪਰ ਇਸ episode ਚ ਡਾਕਟਰ ਮੈਡਮ ਦੀ ਗਲ ਨੇ disturb ਕੀਤਾ ਕਿ ਵਿਆਹ ਹੀ ਜ਼ਿੰਦਗੀ ਚ ਸਭ ਕੁਝ ਹੁੰਦਾ ,ਜੇਕਰ ਕੋਈ ਵਿਆਹ ਨਹੀਂ ਕਰਨਾ ਚਾਹੁੰਦਾ ਤੇ ਇਹ ਸੋਚ ਕੇ ਉਹ ਛੇਤੀ ਵਿਆਹ ਕਰ ਲਵੇ ਕਿ ਬੱਚਾ ਨਹੀਂ ਹੋਣਾ । Quite narrow mind😏

  • @kreativewriter2567
    @kreativewriter2567 ปีที่แล้ว +36

    marriage te bache har kise da personal decision a
    jdo koi ehde lyi tyaar a odo hi krne chahide ne

    • @Sidhu2204
      @Sidhu2204 ปีที่แล้ว +1

      Yup, right

    • @gillsabb14687
      @gillsabb14687 ปีที่แล้ว +1

      Aho app na kro mammy dady nu kehdo oh jam denge

  • @kamaljitsharma5093
    @kamaljitsharma5093 ปีที่แล้ว +7

    ਪੁਰਾਣੇ ਸਮਿਆਂ ਵਿੱਚ ਬਜ਼ੁਰਗ ਕਹਿੰਦੇ ਸਨ ਇਕ ਬੱਚੇ ਵਾਲੀ ਅੰਨੀ , ਦੋ ਵਾਲੀ ਕਾਣੀ, ਤਿੰਨ ਵਾਲ਼ੀ ਸੰਜਾਖੀ ਕੁਹਾਵਤ ਅਨੁਸਾਰ ਡਾਕਟਰ ਜੀ ਦੇ ਵਿਚਾਰ ਠੀਕ ਹਨ

  • @GamesAllReview
    @GamesAllReview ปีที่แล้ว +11

    Rab sb nu bache dwe 2sanu v dwe thnx mam waheguru ji

  • @gaganmaan2037
    @gaganmaan2037 ปีที่แล้ว +3

    Advise bahut easy hai ma'am deni but jo personal problem nal suffer krda person us nu puchoo

    • @sidhuharry3564
      @sidhuharry3564 ปีที่แล้ว

      Sat sri akal ji bilkul sahi kia apne

  • @desitalks331
    @desitalks331 ปีที่แล้ว +10

    ਬਹੁਤ ਵਧੀਆ ਵਿਚਾਰ ਚਰਚਾ ਧੰਨਵਾਦ

  • @manjeetkaur4695
    @manjeetkaur4695 ปีที่แล้ว +140

    Tusi ਗਿੱਪੀ ਗਰੇਵਾਲ di gl krde ho je oh ਦਿਹਾੜੀ krda hunda fer pta lgna c k bache kine lene chide a

    • @sidhu4506
      @sidhu4506 ปีที่แล้ว +20

      ਭੈਣ ਜੀ ਕਦੇ ਦਿਹਾੜੀਦਾਰ ਮਜ਼ਦੂਰਾਂ ਦੇ ਬੱਚੇ ਦੇਖ ਲਿਓ ਕਿੰਨੇ ਕਿੰਨੇ ਆ ।

    • @ns.implementworksbhagtabha641
      @ns.implementworksbhagtabha641 ปีที่แล้ว +17

      ਤੁਸੀਂ ਗ਼ਲਤ ਓਂ ਜੀ ਜਿੰਨਾ ਕੋਲ ਘੱਟ ਜ਼ਮੀਨ ਜਾਇਦਾਦ ਆ ਜਾਂ ਦਿਹਾੜੀ ਦਾਰ ਆ ਉਹਨਾਂ ਦੇ ਜ਼ਿਆਦਾ ਬੱਚੇ ਆ

    • @mangalsingh-xm5bh
      @mangalsingh-xm5bh ปีที่แล้ว +3

      Gharo kehnde naukri lagg ..fir marriage karange ....samaj nahi aoundi naukri te shoukri kado Milo ....rabb rakha ....mittan da ..🤔😂🙏🙏🙏🙏🙏🙏

    • @kaurnavu6828
      @kaurnavu6828 ปีที่แล้ว +1

      @@mangalsingh-xm5bh ,

    • @mangalsingh-xm5bh
      @mangalsingh-xm5bh ปีที่แล้ว +2

      @@kaurnavu6828 navu tussi v exam di tyari kar rahe ho g ...🤔

  • @KulwinderKaur-gg8sc
    @KulwinderKaur-gg8sc ปีที่แล้ว +5

    ਜੀ ਬਿਲਕੁਲ ਮੇਰੀ ਚਾਲੀ ਸਾਲ ਦੀ ਉਮਰ ਆ ਬਹੁਤ ਮੁਸ਼ਕਿਲ ਹੁੰਦੀ ਏ ਇਸ ਉਮਰ ਵਿੱਚ ਬੱਚੇ ਪੈਦਾ ਕਰਨ ਵਿੱਚ।

  • @readingbook9720
    @readingbook9720 ปีที่แล้ว +16

    I’m not agree with her because of every one has choices. I married on 34 and my husband 52 . I birth a boy on 35 he is 8th month now i again pregnant. India vich awe doctor fake story boni jnde . Madam test krde aithe during pregnancy… koi v abnormal t nhi baby . Mere 35 age t delivery hoyie 1 v stitch nhi lagga total natural hoyie .. disappointed with u

    • @sidhuharry3564
      @sidhuharry3564 ปีที่แล้ว

      Waheguru ji tuhanu hamesha khush r aak he ji

    • @sumansuman165
      @sumansuman165 ปีที่แล้ว

      Mam tuci kotho dee oo mere vee baby nahi ho reha.

  • @tirathsingh6539
    @tirathsingh6539 ปีที่แล้ว +15

    ਬਹੁਤ ਵਧੀਆ

  • @silent_710
    @silent_710 ปีที่แล้ว +3

    ਮੈਡਮ G ਜੀਹਦੇ ਕੋਲ ਪੈਸੇ ਆ ਉਹ ਜਦੋਂ ਮਰਜ਼ੀ ਵਿਆਹ ਕਰਾਲੇ ਸਿੱਧੀ ਗੱਲ ਆ

  • @BestFriends-bp3bl
    @BestFriends-bp3bl ปีที่แล้ว +58

    ਕੁੱਝ ਨੀ ਹੁੰਦਾ ਸਾਡੇ ਪਿੰਡ 55+ ਸੀ ਬੰਦਾ ਉਹਨੇ ਦੁਬਾਰਾ ਵਿਆਹ ਕਰਵਾ ਲਿਆ ਸਾਲ ਬਾਅਦ ਮੁੰਡਾ ਹੋਇਆ ਪਹਿਲੇ ਨਿਆਣੇ ਉਹਦੇ ਵਿਆਹੇ ਗਏ ਅੱਗੇ ਉਹ ਦੇ ਮੁੰਡੇ ਕੋਲ ਹਲੇ ਤੱਕ ਕੋਈ ਜਵਾਕ ਨੀ ਉਹਦਾ 22 ਸਾਲ ਦੀ ਉਮਰ ਚ ਵਿਆਹ ਹੋਇਆ ਸੀ

    • @readingbook9720
      @readingbook9720 ปีที่แล้ว +15

      Bilkul .. awe mere husband 55 a mai 36 Mere 8th month baby a mai fr pregnant a .sab Kuj health t thoda .. India vich story Bhut bn de

    • @avtaravtar1022
      @avtaravtar1022 ปีที่แล้ว

      Lon

    • @mrharpreet152
      @mrharpreet152 ปีที่แล้ว

      @@readingbook9720 chal sala londa

    • @readingbook9720
      @readingbook9720 ปีที่แล้ว

      @@mrharpreet152 Tusi apni ਮਾਂ ਤੇ ਭੈਣ nu dinde howe gia ta pta .

    • @Sharn7725
      @Sharn7725 ปีที่แล้ว +5

      @@readingbook9720 37/38 saal di age ch lady pregnant hove te koi dikat te nhi aundi ladies nu?

  • @thekuldeep8734
    @thekuldeep8734 ปีที่แล้ว +16

    ਜਦੋਂ ਦੋ ਭਰਾ ਹੋਣ ਦੋਵੇਂ ਵੱਡੇ ਹੋ ਕੇ ਸਰੀਕ ਬਣਦੇ ਕਲਯੁਗ ਆ
    ਕਲਾ ਮੁੰਡਾ ਹੀ ਖੁਸ਼ ਆ ਭਰਾ ਦੀ ਭਰਾ ਨਾਲ ਅੱਜ ਕਿਸੇ ਦੀ ਨੀ ਬਣਦੀ

  • @simransidhu3352
    @simransidhu3352 ปีที่แล้ว +6

    Backward ਤੇ ਸਿੱਧੜ ਸੋਚ ਏ ਡਾਕਟਰ ਮੈਡਮ ਦੀ

  • @parasarora8602
    @parasarora8602 ปีที่แล้ว +10

    Bilkul sahi ho tusi. Mera vi same thinking.

  • @malhirai3183
    @malhirai3183 ปีที่แล้ว +42

    5 ਰੁਪਏ ਖੰਡ ਕਰਦੋ
    1000 ਰੁਪਏ ਦਿਆੜੀ ਕਰਦੋ
    20 ਪਟਰੋਲ ਕਰਦੋ
    100 ਰੁਪਏ ਸੀਮੈਂਟ ਕਰਦੋ
    500 ਰੁਪਏ ਸੱਰੀਆ ਕਰਦੋ
    1000 ਰੁਪਏ ਇਟਾ ਕਰਦੋ

  • @adityagaur5155
    @adityagaur5155 5 หลายเดือนก่อน

    Bhot wadhia jankari
    Thnkuu Dr sahb 🙏🙏

  • @dilbaghgill1611
    @dilbaghgill1611 ปีที่แล้ว +1

    Everything is possible 😊

  • @sikanderhanda462
    @sikanderhanda462 ปีที่แล้ว +3

    ਮੈ ਤਾ 32 ਚ ਕਰਾਉ 13 ਸਾਲ ਬਾਅਦ
    ਬਾਕੀ ਰੱਬ ਰਾਖਾ
    ਜਿੰਨਾ ਵਿਆਹ ਕਰਲੇ 24-25 ਚ ਓਹਨਾ ਕਿਹੜਾ ਦੁਨੀਆ ਜਿੱਤ ਲਈ

    • @Baasnhuish
      @Baasnhuish ปีที่แล้ว

      Veyaah nhi bcha paida krn di gl ho rhi hai

    • @sikanderhanda462
      @sikanderhanda462 ปีที่แล้ว

      @@Baasnhuish hoju bche v

  • @mattalost2099
    @mattalost2099 ปีที่แล้ว +2

    Sab dia majburia hunda kise da v dil ni karda late viah karvaun nu na munde da na kuri da gallan karnia bhut assan ne ....

  • @MandeepSingh-ec4kc
    @MandeepSingh-ec4kc ปีที่แล้ว +1

    Good

  • @thenanima2121
    @thenanima2121 ปีที่แล้ว +6

    Please this is very very informative for girls thanks to docter more interview like this🙏🏼🙏🏼🇺🇸🇺🇸🇺🇸❤️💕💕Washington dc USA 🇺🇸

  • @balrajsandhu6028
    @balrajsandhu6028 ปีที่แล้ว +1

    ਬਹੁਤ ਵਧੀਆ ਵੀਚਾਰ ਭੈਣ ਜੀ ਦੇ

  • @manjeetgillgill1515
    @manjeetgillgill1515 ปีที่แล้ว +10

    ਮੈਡਮ ਜੀ ਅੱਜ ਕੱਲ ਕੋਈ ਕਿਸੇ ਦਾ ਸਾਥ ਦਿੰਦਾ ਖ਼ਾਸ ਕਰਕੇ ਆਪਣੇ

  • @lovepreetsidhu3419
    @lovepreetsidhu3419 ปีที่แล้ว +16

    Such a beautiful interview ❤

  • @dhanasingh4699
    @dhanasingh4699 ปีที่แล้ว +3

    ਸੱਚ

  • @GurpreetKaur-rd4hf
    @GurpreetKaur-rd4hf ปีที่แล้ว +23

    viah jldi krwon da ki faida j life enjoy krn lyi koi saving hi ni depression laina life ch vadu da j partnr ni khush ik duje toh bcz hr ik di life ch demands hundi vdia life lyi nd vdia life without carrier imposible

    • @tirathsingh6539
      @tirathsingh6539 ปีที่แล้ว

      ਬਿਲਕੁਲ ਸਹੀ 😂😂

  • @parveenrani7589
    @parveenrani7589 ปีที่แล้ว +6

    I agree with u ma’am

  • @kaurraaji3610
    @kaurraaji3610 ปีที่แล้ว +9

    Study krdea di hi 30 saal ta age hojndi madam ji 24-25 saal ta +12 padhea hi kronda aajkal or es Umar ch viah hon valea de divorce v sab to vadh dekhe ja rhe aa jis da reason aa k akal ni aundi odo Tak fer 2ja 3ja viah krwaun nalo changa pehla life ch set hojavo te tuhanu zindgi di samz v hove ...... This is the first video Gurdeep bhenji jis nal main sehmat nhi aa tuhade nal ....

    • @karamjitkaur244
      @karamjitkaur244 ปีที่แล้ว +3

      right meri 31 a age study krdya di ho gyi age hun dekh rhe a gharde

    • @manpreetsingh1574
      @manpreetsingh1574 ปีที่แล้ว

      @@karamjitkaur244 hnji saade v gharde dekh rahe aa kudi mere vaaste
      Je jatt sikh family nu belong krde o tan mere naal kra leo viyah
      jehda gurdeep grewal bhen nu sunnda oh changa insaan hi hove ga

    • @manjinderbhullar8235
      @manjinderbhullar8235 ปีที่แล้ว +1

      Divorce 31 age ch mrg kra k v ho janda

    • @kaurraaji3610
      @kaurraaji3610 ปีที่แล้ว

      @@manjinderbhullar8235 mostly 30 to bad akal aa hi jndi aa koi rare case hauga baki divorse 23-24 ch jada dekhe ja rhe aa... 🙇

    • @mrharpreet152
      @mrharpreet152 ปีที่แล้ว

      @@karamjitkaur244 ਔਖਾ ਤੇਰਾ ਭਾਈ

  • @Sandhu343
    @Sandhu343 ปีที่แล้ว +2

    Viry good g

  • @amreek_singhbrar
    @amreek_singhbrar ปีที่แล้ว +5

    Madam ji sade ta guru saab de v 4 sahiab jade c aaj asi kina de waris ha jo ik ik te re ge g😔😔

  • @RavinderSingh-zl2pe
    @RavinderSingh-zl2pe ปีที่แล้ว +1

    Billkul sahi gal g

  • @kiranjottoor7414
    @kiranjottoor7414 ปีที่แล้ว +4

    Bht vadia topic aj kal de couples lai sed hai thanku

    • @sidhuharry3564
      @sidhuharry3564 ปีที่แล้ว

      Sat sri akal ji bilkul sahi kia ji apw

  • @Jaspreetkaurmeekebajwa
    @Jaspreetkaurmeekebajwa ปีที่แล้ว

    NIC

  • @argagan7101
    @argagan7101 ปีที่แล้ว +1

    ਤੁਸੀਂ ਤਾਂ ਕਹ ਰਹੇ ਓ ਵੀ ਛੇਤੀ ਵਿਆਹ ਕਰਾ ਲੋ, ਪਰ ਵਿਹਲੇ ਨੂੰ ਕੌਣ ਕੁੜੀ ਦਿੰਦਾ, ਕੰਮ ਸੈੱਟ ਕਰਨ ਨੂੰ ਬੜਾ ਟਾਈਮ ਲਗਦਾ, ਇਕ ਗਰੀਬ ਪਰੀਵਾਰ ਦਾ ਬੱਚਾ ਪਹਿਲਾ ਕੰਮ ਕਾਰ ਤੇ ਲੱਗ ਕੇ ਆਪ ਪੜਾਈ ਕਰਦਾ ਤੇ ਫਿਰ ਕੰਮ ਸੈੱਟ ਕਰਨ ਨੂੰ 5-6 ਸਾਲ ਲੱਗ ਜਾਂਦੇ , ਫਿਰ ਘਰ ਪੱਕਾ ਕਰਦਾ ਫਿਰ ਵਿਅਹ ਕਰਦਾ , ਉਮਰ ਤਾ ਆਰਾਮ ਨਾਲ 32-33 ਹੋ ਈ ਜਾਦੀ ਆ.... ਜਿਨ੍ਹਾਂ ਕੋਲ ਪੈਸਾ , ਜਮੀਨ ਹੈ ਉਹ ਤਾ ਚਾਹੇ 18 ਸਾਲ ਚ ਈ ਕਰਵਾ ਲੈਂਣ

  • @ramangautam7460
    @ramangautam7460 ปีที่แล้ว +2

    Madam God bless you 🙏

  • @TajinderSingh-vg2kl
    @TajinderSingh-vg2kl ปีที่แล้ว +1

    Bilkul sahi kiha it is most important...

  • @jugrajsingh7325
    @jugrajsingh7325 ปีที่แล้ว +15

    Right I'm also single child .... Bro sis di Kami mehsoos hundi hi a chahe jiwe v a real bro sis life time de mom dad hunde a so I fully agree 🙏🙏👍👍

  • @pritpalbajwa4107
    @pritpalbajwa4107 ปีที่แล้ว +2

    Good madam

  • @NavjotSingh-wd6bl
    @NavjotSingh-wd6bl ปีที่แล้ว +3

    Han ji bilkul sahi Gal Hai Ji

  • @jyoti8192
    @jyoti8192 ปีที่แล้ว +1

    G je kise da viah ho ee na reha hove fer oh ki kre g

    • @skumar925
      @skumar925 ปีที่แล้ว

      ਤੁਹਾਡਾ hoya ni?

  • @rajansharma4090
    @rajansharma4090 ปีที่แล้ว +10

    Very true , 100 % . These days people are becoming very materialistic.

  • @itzakash9498
    @itzakash9498 ปีที่แล้ว +1

    ਮੇਰੀ ਏਜ 32 ਆ ਮੇਰਾ ਅਜੇ ਘਰ ਨਹੀ ਬਣਿਆ ਕੀ ਮੈ 2 ਸਾਲ ਹੋਰ ਰੁਕ ਸਕਦਾ ਵਿਆਹ ਫਿਰ ਮੈ ਇਕ ਛੋਟਾ ਜਿਹਾ ਘਰ ਵੀ ਬਣਾ ਲਾ ਗਾ ।

  • @kuljinderkuljindersinghgil9043
    @kuljinderkuljindersinghgil9043 ปีที่แล้ว +1

    Very nice vichar

  • @anudhaliwal1675
    @anudhaliwal1675 ปีที่แล้ว +2

    ਸਭ ਦੇ ਹਾਲਾਤ ਵੱਖ ਵੱਖ ਹੁੰਦੇ ਹਨ ਜੀ

  • @gurpreetbenipal5486
    @gurpreetbenipal5486 ปีที่แล้ว

    Good information

  • @manjeetkaur4695
    @manjeetkaur4695 ปีที่แล้ว +14

    ਮੈਡਮ tusi bilkul galt ho pehla viah ਜ਼ਰੂਰੀ ਆ je ਬੰਦੇ de ਪੱਲੇ ਕੁਝ ਹੋਵੇ ਤਾਂ ਹੀ ਐਸ਼ kronu ga

    • @bindumattu3860
      @bindumattu3860 ปีที่แล้ว

      Q

    • @Jaspreetkour5431
      @Jaspreetkour5431 ปีที่แล้ว +1

      Right eh tah keh rahe bs Viyah kra lao badh ch aish kis nl krni pesse nhi honge tah

    • @bindumattu3860
      @bindumattu3860 ปีที่แล้ว

      @@Jaspreetkour5431 okay

    • @KulwinderSingh-xf4vs
      @KulwinderSingh-xf4vs ปีที่แล้ว +1

      Shi a pehla banda set hove fer hi marriage karave

  • @motivation-quotes430
    @motivation-quotes430 ปีที่แล้ว +2

    ਸਾਡੀ ਤਾਂ ਗਈ ਗੱਲ ਫੇਰ😂😂 ਇਧਰ 30 + ਹੋਗੇ ਆ ਭੇਂਚੋ

  • @MohanSingh-kz3zc
    @MohanSingh-kz3zc ปีที่แล้ว +2

    Dr ma'am thanks

  • @Lufixies
    @Lufixies 4 หลายเดือนก่อน

    Nice

  • @sattidhillon1604
    @sattidhillon1604 ปีที่แล้ว +6

    Rich loka da dhian hunda kitty party ch pr middle class and poor family ch hor bhut issues hunda aa chochan lai

  • @fortunerinnovalovers3497
    @fortunerinnovalovers3497 ปีที่แล้ว

    Bht vdiaa 🙏❤️ bikul sahi keha bilkullll sahi keha mdm g ne 🙌

  • @amritmahal4690
    @amritmahal4690 ปีที่แล้ว +2

    ਸਾਡਾ ਤੇ ਪਹਿਲਾ ਹੀ ਔਖਾ ਹੋਇਆ ਪਾਇਆ iltes ਕਰਕੇ ਕੋਇ ਕੁੜੀ ਹੀ ਨਹੀ ਲੱਭ ਰਹੀ ਕੀ ਕਰੀਏ ਹੁਣ ਦਸੋ ਇੱਥੇ ਕੋਇ ਕੰਮ ਹਿ ਨਹੀ ਕਰਕੇ ਰਾਜੀ

  • @harwinderkaur6430
    @harwinderkaur6430 ปีที่แล้ว +3

    Good discussion ,i m agree with you

  • @navrajsingh7607
    @navrajsingh7607 ปีที่แล้ว +2

    ਸਰਸਵਤੀ ਜੀ ਗੁਰੂ ਅਰਜੁਨ ਦੇਵ ਜੀ ਗੁਰੂ ਦੀ
    ਤੇਗਬਹਾਦਰ ਜੀ ਕਿੰਨੇ ਭਰਾ ਸਨ

  • @creative_girl224
    @creative_girl224 ปีที่แล้ว +3

    Baut vadiya topic aa mam asi v tinn sister nd one brother aa asi baut khus aa

    • @baljindersingh8978
      @baljindersingh8978 ปีที่แล้ว +1

      Late marriage, j kise bechare da na hunda howe o marze bhala ji, j koi kudi na pasand kare mere varge nu 😌☹️

  • @itsnav-vq7hs
    @itsnav-vq7hs ปีที่แล้ว +14

    ਅੱਜਕਲ ਤੇ 12-12 ਸਾਲ ਦੇ ਜਵਾਕਾਂ ਨੂੰ ਅੱਗ ਲੱਗੀ ਆ ਵਿਆਹ ਦੀ😂

  • @JarnailSingh-bb9hp
    @JarnailSingh-bb9hp ปีที่แล้ว +2

    Very very good 👍🏻👍🏻👍🏻🙏🙏🙏

  • @ajmerdhillon3013
    @ajmerdhillon3013 ปีที่แล้ว +5

    ਵਧਿਆ ਗੱਲ ਬਾਤ , ਬਹੁ ਕੁਝ ਸਿੱਖਣ ਵਾਸਤੇ ਹੈ ਇਸ ਗੱਲ-ਬਾਤ ਵਿੱਚ ।

  • @PrabhjotSingh-ku5nv
    @PrabhjotSingh-ku5nv ปีที่แล้ว +1

    Bohat sohni interview... Thanks a lot...

  • @hardeepdhaliwal4388
    @hardeepdhaliwal4388 ปีที่แล้ว

    Sahi gall a g

  • @indiaindian1181
    @indiaindian1181 ปีที่แล้ว +6

    Power kyo ne body vich bhut power a madam g

  • @harjitsingh1717
    @harjitsingh1717 ปีที่แล้ว

    Very nice..good.dr sahib..like ur idea

  • @kamalpreetmakkar3709
    @kamalpreetmakkar3709 ปีที่แล้ว +71

    It should never be matter of discussion that when a person should get married…it’s personal choice…everyone have their own reasons for late or early marriage.

  • @Agam_Rehan
    @Agam_Rehan ปีที่แล้ว +5

    Absolutely right.
    Beautiful interview 😍😍

  • @user67125
    @user67125 ปีที่แล้ว +17

    nhi chhoti umar ch viah nhi karna chahida , viah da matlab v pta nhi hunda , vish ek responsibility a jihde layi mature hona jaruri a

  • @fitnesshub366
    @fitnesshub366 ปีที่แล้ว +18

    Viah Tu Bina v life buht sohni hai, Bss tuhanu jina Ana chaida.

    • @AMANDEEPKAUR-nc5yg
      @AMANDEEPKAUR-nc5yg ปีที่แล้ว +1

      Agree ❤️

    • @bhartimahajan786
      @bhartimahajan786 ปีที่แล้ว +1

      Absolutely right 😊 dursi gall ehh hain ki har insan dei life alg hundi hai,,jameiwari be hundi hai

    • @vickyvickt1477
      @vickyvickt1477 ปีที่แล้ว

      @@bhartimahajan786 hlo

    • @harman_brampton
      @harman_brampton ปีที่แล้ว

      @@AMANDEEPKAUR-nc5yg disagree

  • @utube838383
    @utube838383 ปีที่แล้ว

    Good topic but what about “ Jadon sanyog likhe udon ho jawaga ‘ ki sachi eh sade hath ch hai ?

  • @BaljinderSingh-ig1zd
    @BaljinderSingh-ig1zd ปีที่แล้ว

    Good tusi shi keha ji

  • @anudhaliwal1675
    @anudhaliwal1675 ปีที่แล้ว

    Very good

  • @SukhpreetBhamaddi
    @SukhpreetBhamaddi ปีที่แล้ว

    Right sister

  • @simratkaur159
    @simratkaur159 ปีที่แล้ว +3

    Viyaah e sab Kuch nhi hunda financial independent hona viyaah nalo kite jada Jruri aa aj di date vich

  • @gurjeetrai5584
    @gurjeetrai5584 ปีที่แล้ว

    Very nice thoughts

  • @manjeetkaur4695
    @manjeetkaur4695 ปีที่แล้ว +15

    Choti umer ch viah krva k ਜਨਸੰਖਿਆ ਵਧਾਉਣੀ hundi a hor kuj nale ਗਰੀਬੀ jyda hove gi tusi khery ਸੋਚ nu chuki firde ho

    • @gurmeetsingh7136
      @gurmeetsingh7136 ปีที่แล้ว +3

      Sikhs nu population di jarurat aa. Jinna countries ch birth-rate low cc.ajj khattre ch ne. Nojwan ni mil rahe. Esse krke hor ethnicities othe shift ho rahia te ohna da holi holi khatma ho reha. Je ik couple de 2 jwak honge tan same population maintain hou. But je 1 e hou ta 50 saal ch half population reh jandi. 2 piche ikk.

    • @vickss8630
      @vickss8630 ปีที่แล้ว

      Yes. Eh discussion bilkul galt hai inaa do.

  • @GurpreetSingh-vh2fh
    @GurpreetSingh-vh2fh ปีที่แล้ว

    Very nice

  • @sonugorkhia4466
    @sonugorkhia4466 ปีที่แล้ว

    Bilkul right 🙏

  • @designwithmusic23
    @designwithmusic23 ปีที่แล้ว +5

    no body can understand the rules of nature , my brother got married in 38 and today he has twin
    pakaayi maari jandia

  • @pargatsingh2721
    @pargatsingh2721 ปีที่แล้ว

    Right 👍