KIRANJIT ਕਾਂ ਡ Exclusive- ਕ ਤ ਲ ਦੇ ਬਲਾ ਤਕਾ ਰ ਦੇ ਦੋਸ਼ੀ ਆਂ ਖਿਲਾਫ ਲੜਦੇ ਖੁਦ ਜੇਲ੍ਹ ਜਾ ਪਹੁੰਚੇ Arbide World

แชร์
ฝัง
  • เผยแพร่เมื่อ 13 ม.ค. 2025

ความคิดเห็น • 88

  • @MrSingh-ii6yl
    @MrSingh-ii6yl 22 วันที่ผ่านมา +1

    ਲੋਕਾਂ ਤੋਂ ਉੱਪਰ ਕੋਈ ਵੀ ਤਾਕਤ ਕਤਈ ਨਹੀਂ ਲੋਕ ਸਿਰਜਣ ਹਾਰੇ ਹੁੰਦੇ ਹਨ

  • @sukhdevdhuri1290
    @sukhdevdhuri1290 4 หลายเดือนก่อน +18

    ਬਿਲਕੁਲ ਜੀ ਇਸ ਸੰਘਰਸ਼ ਦੌਰਾਨ ਜੱਥੇਬੰਦੀਆਂ ਵੱਲੋਂ ਬਹੁਤ ਵੱਡਾ ਰਿਕਾਰਡ ਇਕੱਠ ਮਾਰਚ ਗਵਰਨਰ ਹਾਊਸ ਵੱਲ ਗਿਆ ਸੀ ਜਿਸ ਵਿੱਚ ਅਸੀਂ ਵੀ ਸ਼ਾਮਲ ਸੀ

    • @Dhillonpreetpb29
      @Dhillonpreetpb29 4 หลายเดือนก่อน +1

      Asi v gaye c moge ton

    • @arbide_world
      @arbide_world  4 หลายเดือนก่อน

      🙏🙏🙏🙏

  • @progressivefarm3212
    @progressivefarm3212 4 หลายเดือนก่อน +3

    ਤੁਹਾਡੀ ਹਰ ਇਕ ਵੀਡੀਓ ਦੇਖ ਰਹੇ ਹਾਂ ਜੀ ਬਹੁਤ ਦਿਲਚਸਪ ਹੁੰਦੀਆਂ ਨੇ, ਧੰਨਵਾਦ।

  • @harpinderkhatti3635
    @harpinderkhatti3635 4 หลายเดือนก่อน +5

    ਆਵਾਜ਼ ਨੇਂ ਬਹੁਤ ਵਧੀਆ ਇੰਟਰਵਿਊ ਦੀ ਜਖਣਾ ਪੱਟ ਦਿੱਤੀ ਐ 😔

    • @sunnyverma9900
      @sunnyverma9900 3 หลายเดือนก่อน

      😂😂😂😂😂

  • @Kashmirchohla
    @Kashmirchohla 4 หลายเดือนก่อน +1

    ਸੰਘਰਸ਼ ਨੂੰ ਸਲਾਮ।

  • @RanjeetsinghRanasandhu
    @RanjeetsinghRanasandhu 4 หลายเดือนก่อน +1

    ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏

  • @narindersingh2143
    @narindersingh2143 4 หลายเดือนก่อน +10

    ਉਗਰਾਹਾਂ ਤੇ ਡਕੌਂਦਾ ਨੇ ਮਿਲ ਕੇ ਧਨੇਰ ਜੀ ਨੂੰ ਸਿਸਟਮ ਦੀ ਨੱਕ ਥੱਲੋਂ ਕੱਢ ਕੇ ਬਾਹਰ ਲੈਕੇ ਆਏ । ਕੱਲ ਦੇ ਜਵਾਕ ਜੇ ਕਹਿਣਗੇ ਕਾਮਰੇਡ ਕੀ ਸਵਾਰਦੇ ਨੇ ਲੋਕਾਂ ਦਾ ਆ ਸੁਣ ਲੋ ਹੁਣ । ਬੇਗਾਨੀ ਧੀ ਦੀ ਇੱਜ਼ਤ ਨੂੰ ਆਪਣੀ ਸਮਝ ਕੇ ਐਸੀ ਲੜਾਈ ਲੜੀ ਤੇ ਜਿੱਤੀ ਜਿਸਦੀ ਹੋਰ ਕੋਈ ਮਿਸਾਲ ਨਹੀਂ । ਸਿਜਦਾ

    • @harjindersingh2497
      @harjindersingh2497 4 หลายเดือนก่อน +1

      ਕੋਈ ਸ਼ੱਕ ਨੀ, ਕਾਮਰੇਡ ਜਥੇਬੰਦੀਆ ਨੇ ਚੀਕਾ ਕਡਾ ਤੀਆ ਸੀ

  • @YG22G
    @YG22G 4 หลายเดือนก่อน +3

    ਬੁਹਤ ਵਧੀਆ ਪੇਸ਼ਕਾਰੀ।

    • @arbide_world
      @arbide_world  4 หลายเดือนก่อน

      ਸ਼ੁਕਰੀਆ ਜੀ

  • @hardeepsinghsaini4416
    @hardeepsinghsaini4416 4 หลายเดือนก่อน +4

    Very Good channel.keep it up davinder pal ji.tuhadi personalty bhot hi Sohni aa..Waheguru ji tuhanu chardi kla ch rakhn

    • @arbide_world
      @arbide_world  4 หลายเดือนก่อน

      Thank you very much

  • @rajivsharma9096
    @rajivsharma9096 2 หลายเดือนก่อน

    Ur presentation is excellent

  • @balwindersandhu1457
    @balwindersandhu1457 3 หลายเดือนก่อน

    Good work Unions.

  • @PardeepSingh-h2e8m
    @PardeepSingh-h2e8m 3 หลายเดือนก่อน

    Good job

  • @gsdakha3763
    @gsdakha3763 4 หลายเดือนก่อน +2

    Good vichar ji

    • @arbide_world
      @arbide_world  4 หลายเดือนก่อน

      ਸ਼ੁਕਰੀਆ ਜੀ

  • @jeetabinning350
    @jeetabinning350 4 หลายเดือนก่อน +1

    Waheguru ji 🙏❤🙏🌹🌹🌹🌹🌹🌹🌹🌹🌹🌹✌❤🙏🌹

  • @jatindersinghpandher
    @jatindersinghpandher 2 หลายเดือนก่อน

    voice

  • @gurnamsingh4597
    @gurnamsingh4597 4 หลายเดือนก่อน +1

    ਜਗਰਾਓਂ ਖੰਡ ਮਿੱਲ ਦੀ ਵਰਕਰ ਯੂਨੀਅਨ ਨੇ ਖੰਨਾ ਜੀ ਨਾਲ ਸਾਰਾ ਇਹ ਘੋਲ ਲੜਿਆ।
    ਮੇਰੇ ਸਾਥੀ ਗੱਡੀਆਂ ਭਰ ਭਰ ਕੇ ਇਸ ਸੰਘਰਸ਼ ਵਿਚ ਹਾਜ਼ਰ ਹੁੰਦੇ ਰਹੇ।

  • @BKK1521
    @BKK1521 4 หลายเดือนก่อน +2

    Very informative exclusive report

    • @arbide_world
      @arbide_world  4 หลายเดือนก่อน

      Thank you 🙏 Kalia ji

  • @tejinderbal3426
    @tejinderbal3426 4 หลายเดือนก่อน

    your work is............................................................admirable.

  • @tarksheel
    @tarksheel 4 หลายเดือนก่อน +3

    ਸੋਹਣੀ ਗੱਲਬਾਤ❤

    • @arbide_world
      @arbide_world  4 หลายเดือนก่อน

      Thank you 🙏

  • @JagpalKular-e9n
    @JagpalKular-e9n 4 หลายเดือนก่อน

    Good

  • @ranbirsingh2874
    @ranbirsingh2874 4 หลายเดือนก่อน +1

    Hats off to people of Barnala

  • @narpindermangat6069
    @narpindermangat6069 4 หลายเดือนก่อน

    ਬਾਈ ਜੀ ਇਹ ਕਾਂਡ ਹੋਇਆ ਕਿਉ ਸੀ ਕੀ ਕਾਰਨ ਸੀ ਕੋਈ ਦਸ ਸਕਦਾ ਦਿਲ ਦਾ ਰੁੱਗ ਭਰੀਆ ਗਿਆ 😢

  • @rashpalsingh8175
    @rashpalsingh8175 4 หลายเดือนก่อน

    Well explained bha g keep it up

  • @bharabj65
    @bharabj65 ชั่วโมงที่ผ่านมา

    sir audio quality improve kro disturbance bhut hai

  • @PardeepSingh-h2e8m
    @PardeepSingh-h2e8m 3 หลายเดือนก่อน

    Lal slam .....

  • @sukhiramgarh178
    @sukhiramgarh178 4 หลายเดือนก่อน

    ਅਵਾਜ ਕੱਟ ਕੇ ਆ ਰਹੀ ਹੈ ਜੀ ।

  • @Yudhvirsingh88
    @Yudhvirsingh88 4 หลายเดือนก่อน

    Audio khrab hai ji is video di. ਆਡੀਓ ਡਿਸਟਰਬਹੈ ਜੀ

  • @Aman_passi
    @Aman_passi 4 หลายเดือนก่อน

    Awaaz bilkul v samaj nai aa rhi ji dubara upload kro video

  • @ramandeepsingh7572
    @ramandeepsingh7572 4 หลายเดือนก่อน +2

    ਬਾਬਾ ਅਵਾਜ ਠੀਕ ਕਰੋ

    • @arbide_world
      @arbide_world  4 หลายเดือนก่อน

      @@ramandeepsingh7572 ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @Poseidon_GodofSea
    @Poseidon_GodofSea 2 หลายเดือนก่อน

    Sound shi kro

  • @cloudiagillis4695
    @cloudiagillis4695 4 หลายเดือนก่อน +1

    ਅਵਾਜ ਤਾਂ ਠੀਕ ਨੀ ਪਹਿਲਾ ਈ ਤੁਹਾਡੀ crime ਸਟੋਰੀ ਬਹੁਤ ਲੇਟ ਆਉਂਦੀ ਆ ਉਪਰੋਂ
    ਅਵਾਜ ਦੀ ਯਖਣਾ ਪੱਟ ਦਿੱਤੀ

    • @arbide_world
      @arbide_world  4 หลายเดือนก่อน +1

      @@cloudiagillis4695 ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @Dhillonpreetpb29
    @Dhillonpreetpb29 4 หลายเดือนก่อน

    Koi gal ni technical issue aa janda kde aini v dikkat ni awaz ch 🙏🙏, tuhadi mehnat nu slaam

  • @PardeepSingh-h2e8m
    @PardeepSingh-h2e8m 3 หลายเดือนก่อน

    Es lyi ma'i es cash krke msg kithe c paji

  • @healthlovers9250
    @healthlovers9250 4 หลายเดือนก่อน

    Sir video sound ch disturbance ho rhi a .proper samaj nhi aa rhi

  • @navreetrandhawa1990
    @navreetrandhawa1990 4 หลายเดือนก่อน

    Tusi Bohat Sohna kamm rahe ho Sir Ji, Main tuhadi Sariyan Videos dekhda haa ate Like te Share v krda haa...
    Jassi Katal Case ute Tuhadi Video bohat hi changi c...Tuhadi Video Dekhan ton baad menu Canada de ik Channel di Video Recommend hoyi jihna ne Jassi Mithu ute Story Video banayi c just after Jassi's Murder...Os ch Jassi di Dead Body, Jassi da Ghar Jassi de Father Jassi di Mother te Mama v dikhne ne...Oh Madam INDIA v aaye c te os Video ch AIG Khanna Sir v aunde aa, Ehna ne saare Evidences dikhaye c jes ch Murder Weapon, Murder ch used Maruti Car, Seat upar Blood Strains, Pistal te others Reports cigiyan...

  • @hardeepsinghsaini4416
    @hardeepsinghsaini4416 4 หลายเดือนก่อน +1

    Sound system bhot kharab hai.. Please check kro ji

    • @arbide_world
      @arbide_world  4 หลายเดือนก่อน

      ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @mohpreetsingh5395
    @mohpreetsingh5395 4 หลายเดือนก่อน

    Ehnu dubra upload karo ji fer syd avaj sahi avege ..eh jror kareo

  • @jatinderkumar-df2bv
    @jatinderkumar-df2bv 4 หลายเดือนก่อน

    Voice is not clear sorry for that 😐

  • @BalwinderKaur-qu9ls
    @BalwinderKaur-qu9ls 4 หลายเดือนก่อน +2

    Par bai ji bargari daa morcha kion haar gayee sangat kee hei gaddari c ?

    • @arbide_world
      @arbide_world  4 หลายเดือนก่อน +1

      ਮੇਰੀ ਸਮਝ ਮੁਤਾਬਕ ਜਿਹੜਾ ਅੰਦੋਲਕ ਰਾਜਨੀਤੀ ਦਾ ਸ਼ਿਕਾਰ ਜਾਵੇ ਉਸ ਦੇ ਨਤੀਜੇ ਆਸ ਮੁਤਾਬਕ ਨਹੀਂ ਨਿੱਕਲਦੇ। ਕਿਸਾਨ ਅੰਦਿਲਕ ਸਭ ਤੋਂ ਵੱਡੀ ਮਿਸਾਲ ਹੈ ਜਿੱਥੇ ਰਾਜਸੀ ਲੋਕਾਂ ਨੂੰ ਫਟਕਣ ਨਹੀਂ ਦਿੱਤਾ

    • @RaviDhanesar
      @RaviDhanesar 4 หลายเดือนก่อน

      @@arbide_worldsahi gal aa sir tuhadi

  • @BalwinderKaur-qu9ls
    @BalwinderKaur-qu9ls 4 หลายเดือนก่อน +2

    SGPC dee jimewar I c guru ji dee beadbi daa insaf lein dee par SGPC member hee dushat doshiya dei naal rall gayei tei gaddari keeti

    • @arbide_world
      @arbide_world  4 หลายเดือนก่อน

      ਤੁਹਾਡੀ ਇਹ ਗੱਲ ਨੋਟ ਕਰਨ ਵਾਲੀ ਹੈ
      ਸ਼ਾਇਦ ਸਾਰਾ ਮਾਮਲਾ ਸਿਆਸਤ ਦੀ ਭੇਂਟ ਚੜ੍ਹ ਗਿਆ ਇਸ ਕਰਕੇ ਲੋਕ ਏਕਤਾ ਨੂੰ ਬੂਰ ਨਹੀਂ ਪਿਆ

  • @manpreetsandhu6601
    @manpreetsandhu6601 4 หลายเดือนก่อน +2

    🇺🇸

    • @arbide_world
      @arbide_world  4 หลายเดือนก่อน +1

      @@manpreetsandhu6601 🙏👌

  • @jugrajgill7006
    @jugrajgill7006 3 หลายเดือนก่อน

    ਅਕਾਲੀ ਆ ਦੀ ਸਰਕਾਰ ਵਕਤ ਹੋਇਆ ਸੀ ਇਹ ਕਾਂਡ ਕਿਸਾਨ ਜਥੇਬੰਦੀਆਂ ਨੇ ਇਹ ਘੋਲ਼ ਲੜੇਆ ਸੀ ਜਿਹਨਾਂ ਨੂੰ ਕਾਮਰੇਡ ਕਹਿੰਦੇ ਨੇ

  • @priyakaur1886
    @priyakaur1886 4 หลายเดือนก่อน +1

    Àwaaj theek nahi si l8
    Shuru vvich samajh nahin aàei.

  • @manjeetkesar513
    @manjeetkesar513 4 หลายเดือนก่อน

    ਲੰਬਾ ਸੰਘਰਸ਼ ਚੱਲਿਆ ਸੀ

  • @Hellohw-j3s
    @Hellohw-j3s 4 หลายเดือนก่อน +1

    aawaz thik nai a g

    • @arbide_world
      @arbide_world  4 หลายเดือนก่อน

      @@Hellohw-j3s ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @_.dhallvlogs
    @_.dhallvlogs 4 หลายเดือนก่อน

    Awaaz sahi ni aaaaa rahi

  • @HardeepSingh-cu7sc
    @HardeepSingh-cu7sc 4 หลายเดือนก่อน +1

    ਅਵਾਜ ਠੀਕ ਕਰਕੇ ਵੀਡੀਓ ਪਾਇਆ ਕਰੋ

    • @arbide_world
      @arbide_world  4 หลายเดือนก่อน

      @@HardeepSingh-cu7sc ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @RubalSran-hu8wk
    @RubalSran-hu8wk 4 หลายเดือนก่อน +1

    Voice not clear

    • @arbide_world
      @arbide_world  4 หลายเดือนก่อน

      @@RubalSran-hu8wk ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @Risk952
    @Risk952 4 หลายเดือนก่อน

    Sound bht kharab

  • @kulvirsingh3260
    @kulvirsingh3260 4 หลายเดือนก่อน +1

    Voice is not hearable

    • @arbide_world
      @arbide_world  4 หลายเดือนก่อน

      @@kulvirsingh3260 ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @lakhasandhu04231
    @lakhasandhu04231 4 หลายเดือนก่อน +2

    ਅਵਾਜ ਠੀਕ ਨਹੀਂ ਆ ਰਹੀ ।

    • @arbide_world
      @arbide_world  4 หลายเดือนก่อน

      @@lakhasandhu04231 ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @narpindermangat6069
    @narpindermangat6069 4 หลายเดือนก่อน

    ਆਵਾਜ ਨੀ ਜੀ ਠੀਕ

  • @GurlalSingh-b4k
    @GurlalSingh-b4k 4 หลายเดือนก่อน

    Away ktt ke a Rai ji

  • @Tangovlog_CHD
    @Tangovlog_CHD 4 หลายเดือนก่อน +1

    Esh Desh Da kanoon bohat vadiya nahi hai Jay hai Tey IPS officer IAS officer jajh politeshan advocate sare Miley hoi Ney Tey ek duje day class met hai yah resteydar hunde Ney paise Wale Ghar baithe Hee Sara sestem chala Lande Ney Jay koi garebh Tey normal Banda Hove ush nu Na ensaf milda Tey har roj thakey khande Ney fair ek gambir masla Jo Banda ensaf laye jesh ofisar kol ohh ofisar ush Dey jananeyah Tey kurrya Dey ejat lut Day Ney Jo ek war Ghar tho ensaf laye Ghar tho Jaye gha ohh Banda sabh kuch luta Kay aye gha ejat ve paise ve time ve milu kuch nahi Sara gand hee IPS officer IAS officer jajh politeshan advocate pa rahey Ney Jay eh log sudhar Jan koi galth Kam nahi hoye gha 😢😮😢😮😮

  • @gsdakha3763
    @gsdakha3763 4 หลายเดือนก่อน +1

    ਅਵਾਜ ਠੀਕ ਨਹੀ ਹੈ ਜੀ

  • @manpreetsandhu6601
    @manpreetsandhu6601 4 หลายเดือนก่อน +1

    Voice not good

    • @arbide_world
      @arbide_world  4 หลายเดือนก่อน

      @@manpreetsandhu6601 yes Sorry for that some part of story voice disturbing

  • @rkverma8175
    @rkverma8175 4 หลายเดือนก่อน +1

    ਆਵਾਜ਼ ਠੀਕ ਨੀ ਆ ਰਹੀ

    • @arbide_world
      @arbide_world  4 หลายเดือนก่อน +1

      @@rkverma8175 ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @gurleenkaurbal9723
    @gurleenkaurbal9723 4 หลายเดือนก่อน +1

    Awez Awez sahi nahii sir

    • @arbide_world
      @arbide_world  4 หลายเดือนก่อน

      @@gurleenkaurbal9723 ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ

  • @bhupindersinghthind3114
    @bhupindersinghthind3114 4 หลายเดือนก่อน

    ਕਮਲਜੀਤ ਦੀ ਅਵਾਜ ਠੀਕ ਨਹੀਂ ਆ ਰਹੀ ਹੈ।

  • @Amnadhilwan
    @Amnadhilwan 4 หลายเดือนก่อน +1

    Awaj thik ni ayi

    • @arbide_world
      @arbide_world  4 หลายเดือนก่อน

      @@Amnadhilwan ਗੁਸਤਾਖ਼ੀ ਮੁਆਫ ਭਵਿੱਖ ‘ਚ ਅਜਿਹਾ ਨਾ ਹੋਵੇ ਇਹ ਪੱਕੀ ਕੋਸ਼ਿਸ਼ ਹੋਵੇਗੀ