SHO ਨੂੰ ਉਮਰ ਕੈਦ, ਪੁਲੀਸ ਦੇ ਜ਼ੁਲਮ ਦਾ ਕੀਤਾ ਡਟ ਕੇ ਟਾਕਰਾ, ਇਨਸਾਫ ਖਾਤਰ ਲੜੀ 32 ਸਾਲ ਜੰਗ | Arbide World

แชร์
ฝัง
  • เผยแพร่เมื่อ 1 ม.ค. 2025

ความคิดเห็น •

  • @gssandhu1984
    @gssandhu1984 8 วันที่ผ่านมา +22

    ਲਾਹਣਤ ਪੁਲਸੀਆਂ ਤੇ , ਤਹਾਡੇ ਬੱਚੇ ਵੀ ਐਦਾਂ ਮਾਰੇ ਵਾਹਿਗੁਰੂ ਫੇ ਸਵਾਦ ਆਊ

    • @kuldipkooner3122
      @kuldipkooner3122 8 วันที่ผ่านมา +2

      G

    • @harpreetkaur5022
      @harpreetkaur5022 7 วันที่ผ่านมา

      👍🙏

    • @BENGAL-TIGER6791-b2l
      @BENGAL-TIGER6791-b2l 6 วันที่ผ่านมา

      ਇਹ ਕਾਹਦਾ ਲੋਕਤੰਤਰ ਐ। ਪਹਿਲਾਂ ਨਜਾਇਜ਼ ਮੁੰਡਾ ਮਾਰਤਾ। ਏਨੀ ਦੇਰ ਨਾਲ ਨਿਆਏ ਮਿਲਣਾ ਕੋਈ ਨਿਆਏ ਨਹੀਂ ਹੈ

  • @ShingarJassar
    @ShingarJassar 9 วันที่ผ่านมา +18

    ਬਹੁਤ ਧੰਨਵਾਦ ਦਿਵੇਂਦਰ ਜੀ ਤੁਹਾਡਾ ਅਤੇ ਇਸ ਪਰਿਵਾਰ ਵਾਲਿਆਂ ਦਾ ਇਸ ਦੁੱਖ ਭਰੀ ਕਹਾਣੀ ਬਿਆਨ ਕਰਨ ਲਈ,ਕਹਾਣੀ ਸੁਣ ਕੇ ਅੱਖਾਂ ਨਮ ਹੋ ਗਈਆਂ

  • @vakhrekaraj9948
    @vakhrekaraj9948 9 วันที่ผ่านมา +15

    ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਸਲੂਟ ਹੈ ਆਪਣੇ ਭਰਾ ਲਈ ਇਹਨਾ ਟਾਈਮ ਜੱਦੋ ਜਹਿਦ ਕਰਕੇ ਇਨਸਾਫ਼ ਦਵਾਇਆ ਤੇ ਸਾਬਤ ਹੋ ਗਿਆ ਸਵਰਗ ਨਰਕ ਏਥੇ ਹੀ ਹੈ

  • @harpreetkaur5022
    @harpreetkaur5022 7 วันที่ผ่านมา +10

    ਤੁਹਾਨੂੰ ਸਲੂਟ ਹੈ ਜੋ ਤੂਸੀ ਡਰੇ ਨਹੀਂ ਜ਼ਾਲਮਾ ਤੋਂ ਆਪਣੀ ਲੜ੍ਹਾਈ ਲੜ੍ਹੀ ਤੇ ਜਿੱਤ ਵੀ ਹੋਈ

  • @reshamsingh5449
    @reshamsingh5449 9 วันที่ผ่านมา +24

    ਸਤਿਕਾਰ ਯੋਗ ਸੰਪਾਦਕ ਜੀ ਚੰਗਾ ਲੱਗਦੈ ਜਦ ਆਪ ਜੀ ਹਿੰਮਤ ਹੌਸਲਾ ਕਰਕੇ ਕੋਝੀਆਂ ਹਰਕਤਾਂ ਕਰਨ ਵਾਲਿਆਂ ਦੇ ਪੋਤੜੇ ਫਰੋਲਣ ਦਾ ਬਲ ਰੱਖਦੇ ਹੋ ਵੱਡੇ ਵੱਡੇ ਮਹਾਂਰਥੀ ਲਾਲਾਚ ਕਰਕੇ ਆਪਣਾ ਰੈਂਕ ਵਧਾਉਣ ਲਈ ਕਿਵੇਂ ਕਾਨੂੰਨ ਨੂੰ ਸ਼ਿਕੇ ਟੰਗ ਕੇ ਮਨੁੱਖਤਾ ਦਾ ਘਾਂਣ ਕਰਦੇ ਰਹੇ ਆਖਰ ਵਰਦੀ ਤੇ ਰੈਂਕ ਸਦਾ ਵਾਸਤੇ ਨਾਲ ਨਹੀਂ ਰਹਿੰਦੇ ਪ੍ਰੀਵਾਰ ਨੂੰ ਭਾਵੇਂ ਦੇਰ ਨਾਲ ਇਨਸਾਫ਼ ਮਿਲਿਆ ਪਰ ਇਨਸਾਫ ਮਿਲਣ ਦੀ ਕਿਸ ਨੂੰ ਖੁਸ਼ੀ ਨਹੀਂ ਹੁੰਦੀ ਪ੍ਰੀਵਾਰ ਤੇ ਆਪ ਸਭ ਦਾ ਧੰਨਵਾਦ ਜੀ

  • @CanadaKD
    @CanadaKD 8 วันที่ผ่านมา +7

    ਨਿੱਧੜਕ ਪੱਤਰਕਾਰ ਵੀਰ ਦਵਿੰਦਰਪਾਲ ਸਿੰਘ ਧੰਨਵਾਦ ਜੀ।

  • @jsranajsrana5263
    @jsranajsrana5263 9 วันที่ผ่านมา +11

    ਸ਼ੁਕਰ ਹੈ ਐਂਕਰ ਸਾਹਿਬ ਤੁਸੀਂ ਵੀ ਪੁਲਸੀਆਂ ਥਾਵੇਂ(ਦੇਰ ਬਾਅਦ ਹੀ ਸਹੀ )ਅੱਜ ਪੰਜਾਬ ਨਾਲ ਪਹਿਲੀ ਵਾਰ ਜਾਰੀ ਨਿਭਾਈ.

  • @HarjinderSingh-ww4cy
    @HarjinderSingh-ww4cy 9 วันที่ผ่านมา +13

    ਮੇਹਰਬਾਨੀ ਤੁਸੀ ਹਿੰਮਤ ਕਰਕੇ ਲੋਕਾਈ ਨਾਲ ਹੋਏ ਜ਼ੁਲਮ ਨੂੰ ਜ਼ਾਹਰ ਕਰ ਰਹੇ ਹੋ।

  • @paramjitsinghpammi5160
    @paramjitsinghpammi5160 9 วันที่ผ่านมา +14

    ਸਾਡੇ ਦੇਸ ਦਾਂ ਸਿਸਟਮ ਬਹੁੱਤ। ਖ਼ਰਾਬ ਹੈ। ਇਨਸਾਫ਼। ਲੈਣ ਲਈ ਸਾਰੀ ਉਮਰ ਲੰਘ ਜਾਂਦੀ ਹੈ।

  • @SukhdevBajwa-vw9ot
    @SukhdevBajwa-vw9ot 8 วันที่ผ่านมา +9

    ਬਹੁਤ ਧੰਨਵਾਦ ਦਵਿੰਦਰ ਪਾਲ ਜੀ ਥੋਡਾ ਤੇ ਥੋਡੇ ਚੈਨਲ ਦਾ ਰਿੰਪੀ ਖੁੱਡੀ ਖੁਰਦ

  • @JarnailSingh-ud5kg
    @JarnailSingh-ud5kg 8 วันที่ผ่านมา +6

    ਬਹੁਤ ਹੀ ਸਲਾਘਾਯੋਗ ਉੱਦਮ ਤੁਹਾਡਾ ਦੇਵਿੰਦਰ ਜੀ ।

  • @gurmeetsinghraigurmeetsing5521
    @gurmeetsinghraigurmeetsing5521 วันที่ผ่านมา

    ਵੀਰ ਇਨਸਾਫ਼ ਭਾਵੇਂ ਦੇਰ ਨਾਲ ਆਈਆਂ ਧੰਨਵਾਦ ਜੱਜ ਸਾਹਿਬ ਦਾ ਇਸ ਪਰਵਾਰ ਦਾ ਜਿਨਾਂ ਨੇ ਧਮਕੀਆਂ ਤੋਂ ਜ਼ੁਲਮ ਤੋਂ ਨਹੀਂ ਡਰੇ ਇਨਸਾਫ਼ ਲਿਆ ਵਕੀਲਾਂ ਦਾ ਧੰਨਵਾਦ ਜਿਨ੍ਹਾਂ ਨੇ ਇਨਸਾਫ ਦਿਵਾਇਆ

  • @vakhrekaraj9948
    @vakhrekaraj9948 9 วันที่ผ่านมา +8

    ਵਾਹਿਗੁਰੂ ਜੀ ਬੇਅੰਤ ਨੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਮੇਸ਼ਾ ਆਪਣੇ ਚਰਨਾ ਵਿੱਚ ਹਾਜਰ ਨਾਜਰ ਰੱਖਦੇ ਨੇ

  • @SukhdevBajwa-vw9ot
    @SukhdevBajwa-vw9ot 8 วันที่ผ่านมา +4

    ਵਾਹਿਗੁਰ ਇਨਸਾਫ ਮਿਲੇ ਜੀ ਇਨਾਮ ਨੂੰ

  • @parmindersingh2888
    @parmindersingh2888 8 วันที่ผ่านมา +7

    Salute to the determined family.

  • @tarsemwalia9599
    @tarsemwalia9599 9 วันที่ผ่านมา +6

    ਏਥੇ ਹੀ ਸਵਰਗ ਨਰਕ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ

  • @BSMANN-pi1ek
    @BSMANN-pi1ek 9 วันที่ผ่านมา +8

    Thank you paterkar bro thank you

  • @bhupindersingh6164
    @bhupindersingh6164 9 วันที่ผ่านมา +4

    ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ

  • @sarbjitsran5914
    @sarbjitsran5914 9 วันที่ผ่านมา +20

    ਉਸ ਸਮੇਂ ਪੰਜਾਬ ਵਿੱਚ ਸਰਕਾਰੀ ਅੱਤਵਾਦ ਦਾ ਪੂਰਾ ਜ਼ੋਰ ਬੁੱਚੜ ਪੁਲੀਸ ਨੇ ਮਾਵਾ ਦੇ ਪੁੱਤ ਕੋ ਕੋ ਕਿ ਮਾਰੇ ਮਾਵਾ ਨੂ ਸਿਜਦਾ ਕਰਦਾ ਹਾ।

    • @Mychannel-sandhu
      @Mychannel-sandhu 7 วันที่ผ่านมา +1

      hun v eho haal AA kujh nhi badlya

  • @rajeshkumarsharma4907
    @rajeshkumarsharma4907 8 วันที่ผ่านมา +9

    32 years of struggle, desperation and disappointment. This is not justice but mockery and travesty of fate and travesty of Justice.

    • @SatwantDhaliwal-ur1yg
      @SatwantDhaliwal-ur1yg 5 วันที่ผ่านมา

      ਵੀਰ ਇਹ ਹਿੰਦੂਆਂ ਦੀ ਹੀ ਦੇਣ ਆ ਗੁੱਸਾ ਨਾ ਕਰੀ

  • @mehtabdhillon9384
    @mehtabdhillon9384 4 วันที่ผ่านมา

    ਲਾਹਣਤ ਪੁਲਸੀਆਂ ਤੇ , ਤਹਾਡੇ ਬੱਚੇ ਵੀ ਐਦਾਂ ਮਾਰੇ ਵਾਹਿਗੁਰੂ ਫੇ ਸਵਾਦ ਆਊ

  • @tarandhillon-le3xo
    @tarandhillon-le3xo 3 วันที่ผ่านมา

    ਵਾਹਿਗੁਰੂ ਜੀ

  • @r.sbajwa5616
    @r.sbajwa5616 8 วันที่ผ่านมา +2

    Big Salute to Advocate of this case🙏🏻

  • @sharmatenthouse1848
    @sharmatenthouse1848 9 วันที่ผ่านมา +3

    Devinder pal g sat shri akal

  • @SarabjitSingh-e5l
    @SarabjitSingh-e5l 9 วันที่ผ่านมา +3

    Brother salute a tuhanu ❤❤❤❤kio ki tusi sda sach hi dikah

  • @ashjkf
    @ashjkf 9 วันที่ผ่านมา +3

    ਦੋਸਤੋ ਮੈ ਤੁਹਾਡਾ ਹੋਸਟ ਦਵਿੰਦਰਪਾਲ 😊❤❤

  • @waheguruji5501
    @waheguruji5501 2 วันที่ผ่านมา

    Thankkuuu jina ne housla dittaa ji 🙏

  • @gurvindersinghmann6304
    @gurvindersinghmann6304 9 วันที่ผ่านมา +3

    Dil bharr ayaaa ehe family nu dekh k... kini lambi ladai ladni pyi corrupt system de naal insaaf lain nu... Aunty ji nu dekh k meria akhan vich paani bharya hoyaaa.. jehnaa ne apne bhraa nu gwaayaaa.. aunty ji kinaa honsla kr k baithe hoyee ne interview vich... vaar vaar main ohna de expressions dekh rehaa c.. ik bhain jehne apna bekasoor chottaaa bhraa gwayaa te fer eni lambi ladai ldi.. te jad insaaf milyaa taa ohnaa de mann vich ki ki chl rehaa hougaaa... salute to this family for thr patience and strength.. And the officials who helped this family with everythin... god bless the departed souls

  • @jasveersingh9413
    @jasveersingh9413 9 วันที่ผ่านมา +3

    ਬਹੁਤ ਭਿਆਨਕ ਦੋਰ ਸੀ

  • @VinodKumar-ce5cq
    @VinodKumar-ce5cq 8 วันที่ผ่านมา +2

    Waheguru/insaf/jarror/karda

  • @Daddyji829
    @Daddyji829 8 วันที่ผ่านมา +1

    Very brave men Davinder pal sahib ❤

  • @savrupamsinghaulakh
    @savrupamsinghaulakh 8 วันที่ผ่านมา +1

    Great news

  • @deepa12917
    @deepa12917 9 วันที่ผ่านมา +2

    Good job sir ji

  • @gurangadsinghsandhu6205
    @gurangadsinghsandhu6205 9 วันที่ผ่านมา +3

    Very very sad and real story..

  • @amardeepsingh8809
    @amardeepsingh8809 3 วันที่ผ่านมา

    Salute to you Devinderpal ji 🙏

  • @jaspindersingh9945
    @jaspindersingh9945 3 วันที่ผ่านมา

    ਪਰਿਣਾਮ ਸਹੀਦਾ ਨੂ ਜੀ

  • @LoveHayer-3
    @LoveHayer-3 9 วันที่ผ่านมา +1

    Very Gud Sir❤

  • @SonyMaan-s1e
    @SonyMaan-s1e 8 วันที่ผ่านมา +1

    Good bai ji 👍🏻👍🏻👍🏻

  • @Tangovlog_CHD
    @Tangovlog_CHD 7 วันที่ผ่านมา +1

    Gud morning uncle Ji 🙏🙏🏻🙏😊

  • @HarpreetSingh-sq7xz
    @HarpreetSingh-sq7xz 9 วันที่ผ่านมา +2

    Waheguru ji 🙏

  • @RajinderSingh-fo6er
    @RajinderSingh-fo6er 8 วันที่ผ่านมา +2

    Bahut.dukh.pri.khani.he.ji

  • @JanpalSingh-n1v
    @JanpalSingh-n1v 9 วันที่ผ่านมา +3

    Best host ever

  • @SatnamSingh-su3kq
    @SatnamSingh-su3kq 9 วันที่ผ่านมา +1

    Wahiguru ji

  • @karandeep4051
    @karandeep4051 8 วันที่ผ่านมา +1

    Veer ji good job

  • @aman99926
    @aman99926 9 วันที่ผ่านมา +2

    ਬਾਈ ਜੀ ਪੰਜਾਬੀ ਦੇ ਪੱਤਰਕਾਰ ਲਈ ਪੰਜਾਬੀ ਭਾਸ਼ਾ ਲਿਖਣ ਵਾਲੇ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ।

  • @BhupinderSingh-ik2dh
    @BhupinderSingh-ik2dh 4 วันที่ผ่านมา

    ਭਾਈ ਜੀ ਬਾਈ ਜੀ ਪੁਲਿਸ ਝੂਠੇ ਮੁਕੱਦਮੇ ਦਰਜ ਕਰਦੀ ਰਹਿੰਦੀ ਆ ਇਹਨਾਂ ਦਾ ਡਟ ਕੇ ਮੁਕਾਬਲਾ ਕਰੋ ਇਹਨਾਂ ਨਾਲ ਇਹਨਾਂ ਨੂੰ ਬਣਦੀ ਸਜ਼ਾ ਦਬਾਓ ਤੇ ਤਾਂ ਕਿ ਕਿਸੇ ਗਰੀਬ ਆਦਮੀ ਤੇ ਵੀ ਪਰਚਾ ਦਰਜ ਨਾ ਕਰ ਸਕਣ ਜਿਵੇਂ ਕਿ ਸਾਡੇ ਇੱਕ ਡੀਐਸਪੀ ਮਨਜੀਤ ਸਿੰਘ ਜਿਵੇਂ ਕਿ ਸਾਡੇ ਇੱਕ ਹੈਲੋ ਡੀਐਸਪੀ ਮਨਜੀਤ ਸਿੰਘ ਝੂਠੇ ਪਰਚੇ ਦੇਣ ਦਾ ਆਦੀ ਹੈ

  • @BittuChambal-vl4hr
    @BittuChambal-vl4hr 9 วันที่ผ่านมา +1

    Good job sir ji 👍👍👏👏

  • @tripatpalkaur854
    @tripatpalkaur854 8 วันที่ผ่านมา +1

    Pariwar de hosle nu slaam

  • @udayvirsingh1176
    @udayvirsingh1176 6 วันที่ผ่านมา

    ਹੁਣ ਵੀ ਇਹ ਕੁਝ ਹੋ ਰਿਹਾ ਹੈ ਜੀ ਨਸ਼ੇ ਦੇ ਨਾਮ ਤੇ ਦੋਸ਼ੀਆ ਤੋ ਰੁਪਏ ਲੈ ਕੇ ਨਿਰਦੋਸ਼ਾ ਨੂੰ ਸਜ਼ਾ ਹੋ ਰਿਹੀ ਹੈ ਜੀ

  • @parmindersingh2888
    @parmindersingh2888 8 วันที่ผ่านมา +2

    Justice delayed is justice denied.

  • @BaldevSingh-fi2sk
    @BaldevSingh-fi2sk 8 วันที่ผ่านมา +2

    Sir thanks that time 90 percentage encounter were fake ppl across the all limit theirs cruel was very big than mguls and frangi from sur singh

  • @PardeepSharma-ib2is
    @PardeepSharma-ib2is 7 วันที่ผ่านมา

    You are right 👍👍

  • @harvirsingh8411
    @harvirsingh8411 8 วันที่ผ่านมา +1

    ਇਹ ਗੁਰਬਚਨ ਓਹੀ ਜਿਹੜਾ ਸੂਬਾ ਸਰਹੰਦ ਦੇ ਨਾਮ ਤੇ ਮਸ਼ਹੂਰ ਸੀ ਜਾਂ ਕੋਈ ਹੋਰ ?

  • @anupsingh1094
    @anupsingh1094 8 วันที่ผ่านมา +1

    Happened mostly in Badal Fukre-kaUm Regime.

  • @jagmeetsingh9973
    @jagmeetsingh9973 9 วันที่ผ่านมา +1

    Waheguru ji

  • @hargobindsinghbrar3923
    @hargobindsinghbrar3923 9 วันที่ผ่านมา +3

    Khuda ki lathi beawaz hai bhai

  • @lovedeep6026
    @lovedeep6026 9 วันที่ผ่านมา +3

    Host sir ji shareyam take kardi police pehla v hun v kardi government kithe ah mar gayi ah 😢

  • @chananrayat7267
    @chananrayat7267 9 วันที่ผ่านมา +7

    Sir ji, 32 saal vad v koi insaaf milda hai ji? Ki hai sada justice system? Kion salary lainde aa judges, jadon ehna ne 32 saal takk insaaf he ni dena? Kion na ehna judges nu v saja diti jave, jehre responsible aa late insaaf den ch. Stupid justice in Punjab. Waheguru ji ehna ghatia judges nu v saja dio ji. Paralyze kro ji ehna judges nu. Waheguru ji.

    • @jashangill1542
      @jashangill1542 8 วันที่ผ่านมา

      Jina ne late kita o kdo de mrge.. hun jinna ne insaaf ditta dhnwadh krna chida na k gaala...glt judge ni system hunda uncle...jugde ta bdlde rehnde ne

  • @balbirsingh4913
    @balbirsingh4913 7 วันที่ผ่านมา

    Very nice 👍

  • @OnkarSingh-zw2lv
    @OnkarSingh-zw2lv 9 วันที่ผ่านมา +1

    Thik hai

  • @amardeepsingh8809
    @amardeepsingh8809 3 วันที่ผ่านมา

    Police waleyan de parivaar di interview levo ji 🙏

  • @ravibehla8780
    @ravibehla8780 9 วันที่ผ่านมา +1

    ਸਾਡਾ ਪਿੰਡ ਬਹਿਲਾ ਆ ਜੀ

  • @chanddeen1216
    @chanddeen1216 4 วันที่ผ่านมา

    🙏👏

  • @HARJITSINGH-qo6pl
    @HARJITSINGH-qo6pl 9 วันที่ผ่านมา +2

    Shame to Police Administration, Judiciary , State Politicians at that time for not taking sue motto notice of killing of innocent persons.

  • @GurdevSingh-hk6nu
    @GurdevSingh-hk6nu 8 วันที่ผ่านมา +2

    Gurbatchana bucher thanedar nu fanci deo

  • @BaljinderSingh-jd6hs
    @BaljinderSingh-jd6hs 6 วันที่ผ่านมา

    Wahaguruu Wahaguruu

  • @anupsingh1094
    @anupsingh1094 8 วันที่ผ่านมา +1

    Wish Modi ji will bring some changes and improve and clean this blackened face of India.

  • @HarjitSingh-xt4uq
    @HarjitSingh-xt4uq 9 วันที่ผ่านมา +2

    Jagjit Singh Bajwa

  • @Tangovlog_CHD
    @Tangovlog_CHD 7 วันที่ผ่านมา +1

    IPS IAS jajh politeshan advocate emandari naal Kam nahi karde tahe Aaj log rul rahey Ney Tey mer rahey Ney 😮😢

  • @Gupp_Shupp_with_Sandhu
    @Gupp_Shupp_with_Sandhu 9 วันที่ผ่านมา +1

    Davinder pal ok mare

  • @gajjansinghhundal1811
    @gajjansinghhundal1811 8 วันที่ผ่านมา +2

    Fanse lagne chahide c p p nu

  • @anupsingh1094
    @anupsingh1094 8 วันที่ผ่านมา +1

    Do Judiciary has any role or responsibility for this delay?How many cases are this delays at present.Any action being taken to clear the backlog?

  • @bibabhullar7712
    @bibabhullar7712 8 วันที่ผ่านมา

    Very sad 😢

  • @bickasingh7845
    @bickasingh7845 2 วันที่ผ่านมา

    Gurbachana Buchad Hun Se. Bahut Jalam huda se.

  • @NarinderpalSingh-xh8vw
    @NarinderpalSingh-xh8vw 9 วันที่ผ่านมา +2

    Bahut. Ganda. Time. See

  • @surinderpalsingh9389
    @surinderpalsingh9389 9 วันที่ผ่านมา +1

    Eh jode surinder pal sir bagera krke Santi aae se rabb meher krn ge eho je officer te

  • @kanwarshah3862
    @kanwarshah3862 9 วันที่ผ่านมา +2

    Ene zulman de bavjood akhoti Akalidal dee sarkar chup rahi Badal parivaar ne khud Rishte ditte Saini and Alam vargian nu

  • @Khushal_farm
    @Khushal_farm 9 วันที่ผ่านมา +1

    Iston pta lagda polciye kise de ni

  • @TajinderSingh-it6qo
    @TajinderSingh-it6qo 8 วันที่ผ่านมา

    Insaaf nahi beinsaafi

  • @waheguruji5501
    @waheguruji5501 2 วันที่ผ่านมา

    😢😢😢😢❤

  • @SurenderPal-r4e
    @SurenderPal-r4e 3 วันที่ผ่านมา

    move writ for compensation of minimum 5 crore from state.Advocate

  • @KashmirSingh-se9ej
    @KashmirSingh-se9ej 4 วันที่ผ่านมา

    Eh sma eh pulice da julm asi v bahut handhaia hai

  • @surinderpalsingh9389
    @surinderpalsingh9389 9 วันที่ผ่านมา +1

    Oh tukrru sahib g hun beetha dosi dosi ragi Jana dine he ratt pee jandi g feesle kar meja thale varr jande se

    • @sukhvirchahal1057
      @sukhvirchahal1057 8 วันที่ผ่านมา

      Likh te theek samj nahi ayi 😂

  • @spsingh8440
    @spsingh8440 3 วันที่ผ่านมา

    Gurbachana nu jail which kirm penge

  • @kuldeepSingh-nh8up
    @kuldeepSingh-nh8up 6 วันที่ผ่านมา

    PappiPapKamamde,KardeHaeiHaei.

  • @krishansingla9771
    @krishansingla9771 6 วันที่ผ่านมา

    Meaningless after this much time.

  • @tejinderbal3426
    @tejinderbal3426 9 วันที่ผ่านมา +1

    kahde insaaf..................................kise de bache nu maar dio apne mufadan lai................................................

  • @ramjassi1688
    @ramjassi1688 4 วันที่ผ่านมา

    Davinder Ji so many innocent people were killed by Kharku. When u going to talk about them.

  • @PawanKumar-wx2ml
    @PawanKumar-wx2ml 6 วันที่ผ่านมา

    Woh bara hi kala dor tha, police aage gilli sukki sabh machdi hai.Atankwadion ne bahut bedoshe aur nihathe bande mare aur police ne bhi bahut paise banaye.govt ne punjab da masla uljha bahut dya tha jis karn bari sakhti karke mahol theek kya.

  • @santoshrai8437
    @santoshrai8437 9 วันที่ผ่านมา +2

    BAHUT BADHIYA KITTA JIS JIS NE GADARI KITTI SADE VEERAN NU MAR MUKAYA OHNA DA AK BHI BACHA BACH NA PAYE ♥ U PUNJAB

  • @SunnyDhaliwal84
    @SunnyDhaliwal84 9 วันที่ผ่านมา +6

    ਐਂਕਰ ਨੇ ਕਿ ਕਿਹਾ ਕਾਲਾ ਦੂਰ ਅੱਛਾ ਪਤਰਕਾਰ ਸਾਬ ਥੋਡੇ ਲਈ ਹੋਵੇ ਗਾ ਕਾਲਾ ਦੌਰ ਸਾਡੇ ਸਿੱਖਾ ਲਈ ਨਹੀਂ ,
    ਸਾਨੂੰ ਮਾਣ ਹੈ ਸਾਡੇ ਸਿੰਘਾ ਤੇ ਜਿੰਨਾ ਨੇ ਹਕੂਮਤ ਨੂੰ ਦਸ ਦਿਤਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਅੱਜ ਵੀ ਜਿਉਂਦੇ ਨੇ ,
    ਤੁਸੀ ਸਰਕਾਰੀ ਟਾਊਟਾਂ ਨਾਲ ਕਰੀ ਜਾਓ ਇੰਟਰਵਿਊ ਪਰ ਸਾਡੇ ਸੰਘਰਸ਼ ਨੂੰ ਬਦਨਾਮ ਨਾ ਕਰੋ ।
    ਜਦੋਂ ਪਤਾ ਹੋਵੇ ਸੀਨਿਆਂ ਚੋ ਸ਼ੇਕ ਹੋਣ ਗੇ
    ਓਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ ।
    ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ ❤

    • @raazsiidhu3587
      @raazsiidhu3587 9 วันที่ผ่านมา +5

      ਉਸਨੇ ਕਾਲਾ ਦੌਰ ਹੀ ਕਿਹਾ ਜੋ ਹੈ ਵੀ ਸੀ, ਕੋਈ ਗ਼ਲਤ ਬਿਆਨੀ ਨਹੀਂ ਕੀਤੀ।

    • @SunnyDhaliwal84
      @SunnyDhaliwal84 7 วันที่ผ่านมา

      @raazsiidhu3587 ਅੱਛਾ ਕਾਲਾ ਦੌਰ , ਚਲ ਤੁਸੀ ਕਹਿ ਜਾਓ ਥੋਡੇ ਲਈ ਕਾਮਰੇਡਾਂ ਲਈ ,ਹਿੰਦੂਤਵਾ ਲਈ ਸਾਡੇ ਅੰਦਰ ਵੜੇ ਗੱਦਾਰਾਂ ਲਈ ਹੋਵੇ ਗਾ ਕਾਲਾ ਦੌਰ , ਅਸਲੀ ਗੁਰੂ ਦੇ ਸਿੱਖ ਲਈ ਮਾਨ ਮਤਾ ਇਤਹਾਸ ਹੈ , 18ਵੀ ਸਦੀ ਦੇ ਸਿੰਘਾ ਵਾਲਾ ਕਮ ਕਰ ਕੇ ਦਿਖਾ ਦਿੱਤਾ ਸਾਡੇ ਸਿੰਘਾ ਨੇ , ਸਾਨੂੰ ਤਾਂ ਮਾਨ ਹੈ ਉਸ ਇਤਹਾਸ ਤੇ ।

  • @jaggasidhu1930
    @jaggasidhu1930 50 นาทีที่ผ่านมา

    ਵਾਹਿਗੁਰੂ ਜੀ