Vr dil ton Gallan krda heera banda lgea menu te ... Bout he emotional Insaan va mere vangu mere b mind ch eh sab chalda pr menu express ni Krna aunda .... Love you bai teri har movie dekhuga ajj ton baad ❤
Bai ajtk kise di podcast ni sunni harvel Bai toh bina bnde di zindgi ch bahut kujh lukya bai bahut ght bnde ne dunia te bai warge bahut doogi soch te slam aa bai di soch nu jo bndeya ne kde sochya ni hona aa km bare jo bai ne kre te krne ne yrr kde zindgi ne moka dita bai nu jarur milna yr........ Te bai eh gl vi pkki ajtk bapu nu jaffi ni payi 🙏🙏
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
L
👍🏻
❤❤ghaint bai
Ik baar fir ton tusi podcast ch leke aavo harvel brar nu ❤
ਦਿਲ ਨੂੰ ਸਕੂਨ ਮਿਲ ਗਿਆ ਬਈ ਦੀ ਗੱਲ ਸੁਣ ਕੇ ਮਿਲਾ ਗੇ ਜਰੂਰ ਕਰਦੇ ਬਈ ਨੂੰ ਬੋਤ ਚੰਗਾ ਲੱਗਿਆ ਬਈ ਮਨੂ ਪੈਲੀ ਵਾਰ ਦੇਖਿਆ ਬਈ ਨੂੰ ਪਰ ਹੁਣ ਸਾਲਾ ਜੀ ਕਰਦਾ ਮੇਲੇ ਹੋਣ ਬਈ ਨਾਲ ਕਰਦੇ ❤ਬੋਤ ਅਗੇ ਜਾਏਗਾ ਬਈ ਤੂੰ ❤✍🏻♠️🔝🔝⭐️🪯🪯
ਰੋ ਪਿਆ ਤੇਰਿਆ ਗੱਲਾਂ ਸੁਣਕੇ ਵੀਰ from Amritsar ❤
ਬਾਈ ਰੂਹ ਖੁਸ਼ ਹੋਗੀ ❤ ਪਰਮਾਤਮਾ ਤੁਹਾਨੂੰ ਚੜਦੀ ਕਲ੍ਹਾ ਚ ਰੱਖੇ 🙏
ਦੋਹਾ ਬਾਈਆ ਦੀ ਗੱਲਬਾਤ ਬਹੁਤ ਵਧੀਆ ਲੱਗੀ ਅਸੀ ਫਰੀਦਕੋਟ ਦੇ ਪਿੰਡ ਡੱਲੇਵਾਲਾ ਤੋ ਆ ਬਾਈ ਜੀ❤❤
Harvel brar bai ਹੀਰਾ ਬੰਦਾ ਮੇਰੇ ਪਿੰਡ ਦਾ ਬਹੁਤ ਸੁਲਝਿਆ ਹੋਇਆ ਇਨਸਾਨ ਬਾਪੂ ਦੇ ਜਾਣ ਤੋ ਬਾਅਦ ਬਾਈ ਬਹੁਤ ਝਟਕਾ ਦਿੰਦੀ ਏ ਜ਼ਿੰਦਗੀ ਮੈ ਸਮਝ ਸਕਦਾ ਮੇਰੇ ਨਾਲ ਹੋਈਆਂ
Kehda pind aa bai
ਮਿਲਨਾ ਤਾਂ ਹੈ ਭਰਾ ਨੂੰ ਕੇੜਾ ਪਿੰਡ ਆ ਜਰੂਰ ਦਸੋ
Kehda pind aa 22 da dasso veere
ਵਾਹਿਗੁਰੂ ਚੜਦੀ ਕਲਾ ਰੱਖੇ
ਬੰਬ ਬੰਦਾ ਆ ਬਾਈ ਬਹੁਤ ਟਾਈਮ ਤੋ follow ਕੀਤਾ ਵਾਂ ❤❤
ਹਰਵੇਲ ਵੀਰੇ ਮੈ ਪੱਤਾ ਨਹੀਂ ਕਿੰਨੀ ਕੁ ਵਾਰੀ ਤੁਹਾਡੀ ਇੱਹ interview ਦੇਖ ਲਈ ਆ ਤੇ ਇਹ ਮੈਂ ਵਾਰ ਵਾਰ ਤਾਂ ਵੇਖਦਾ ਹੁਨਾ ਕਿਉ ਕਿ ਮੇਰੀ ਜਿੰਦਗੀ ਤੇ ਜਿੰਦਗੀ ਦੇ ਅਸੂਲ ਬਿਲਕੁੱਲ ਤੁਹਾਡੇ ਵਰਗੇ ਆ ਤੇ ਪਤਾ ਨਹੀਂ ਕਿਉ ਮਨੂੰ ਐਵੇਂ ਲੱਗਦਾ ਰਹਿੰਦਾ ਕਿ ਮੈਂ ਵੀ ਓਸੇਹੀ ਦੌਰ ਵਿਚੋਂ ਗੁਜ਼ਰ ਰਿਹਾ ਜਿਸ ਵਿਚੋਂ ਤੁਸੀਂ ਲੰਗੇ ਹੋਏ ਹੋ ਬਸ ਥੋੜਾ ਜਿਹਾ ਇਹ ਫਰਕ ਆ k ਤੁਹਾਡੇ ਕੋਲ ਠੀਕ ਠਾਕ ਪੈਸਾ ਹੈਗਾ ਤੇ ਮੈ ਨਗ ਮਲੰਗ ਆ ਪਰ ਮਨੂੰ ਹਮੇਸ਼ਾ ਐਵੇਂ ਲਗਦਾ ਰਹਿੰਦਾ ਕੀ ਜਿਹੜੇ ਮੇਰੀ ਜਿੰਦਗੀ ਦੇ ਅਸੂਲ ਆ ohh ਇੱਕ ਨਾ ਇੱਕ ਦਿਨ ਵੀਰੇ ਤੇਰੀ ਵਾਲੀ ਥਾਂ ਤੇ ਕੇ k ਜਾਣ ਗੇ ਬਾਕੀ ਅਗੇ ਰੱਬ 🙏 ਜਾਣਦਾ ਓਥੋਂ ਤਕ ਪੁਹੁਚੋ ਕਿਵੇਂ ਜਿਉਂਦਾ ਜਾ ਮਰਿਆ
Vr dil ton Gallan krda heera banda lgea menu te ... Bout he emotional Insaan va mere vangu mere b mind ch eh sab chalda pr menu express ni Krna aunda .... Love you bai teri har movie dekhuga ajj ton baad ❤
Harvel bai nu dubara leke ayoo....jhera mere nl sehmat comment like kro
@@imkandhola oh ja mama
🎉🎉🎉❤❤❤
@@KarmjitkaurBrar-t9k hi kiwe o tuc kitho nd ki krde o
❤❤❤❤😂
Harvel। ਬਰਾੜ ਦੀ ਮਦਰ ❤❤❤
ਬਹੁਤ ਹੀ ਸੁਲਝੀਆਂ ਹੋਈਆਂ ਮੁੰਡਾ ਬਰਾੜ, ਵਾਧੇ ਘਾਟੇ ਚਲਦੇ ਰਹਿੰਦੇ ਜ਼ਿੰਦਗੀ ਵਿੱਚ ਪਰ ਤੁਸੀ ਡੱਟ ਕੇ ਖੜੇ ਰਹੇ , ਅੋਕੜਾਂ ਮੁਸੀਬਤਾਂ ਵੀ ਝੱਲੀਆਂ ਪਰ ਹਾਰ ਨਾ ਮੰਨੀ ਇਸ ਦਾ ਹੀ ਨਾਮ ਜ਼ਿੰਦਗੀ ਹੈ ਕਿੱਤੇ ਨਾ ਕਿੱਤੇ ਆਪਾਂ ਪਿਆਰ ਮੁਹੱਬਤ ਵਿੱਚ ਵੀ ਹਾਰ ਜਾਂਦੇ ਹਾਂ ਉਸ ਮੋੜ ਤੇ ਵੀ ਸਾਨੂੰ ਆਪਣੇ ਨਾਲ ਆਪ ਹੀ ਖੜਨਾ ਪੈਂਦਾ, ਉਤਰਾ ਚੜ੍ਹਾਅ ਆਉਂਦੇ ਰਹਿੰਦੇ ਵਸ ਹੱਸ ਕੇ ਕਦੀ ਰੋ ਕੇ ਟਾਈਮ ਲੱਗ ਜਾਂਦਾ, ਮਾਂ ਪਿਓ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ ਪਿਓ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ , ਹੋਸਲੇ ਨਾਲ ਆਪਣੀ ਮੰਜ਼ਿਲ ਵੱਲ ਵੱਧ ਦੇ ਜਾਓ ਵਾਹਿਗੁਰੂ ਮਿਹਰ ਕਰਨ ਆਪ ਜੀ ਤੇ 🤲🏻🌸ਦੁਆਵਾਂ ਜਿਓ 🤲🏻
ਹਾਜੀ ਮਿਲਦਾ ਰਹਿੰਦਾ ਵੀਰ
Boht kuj sikhn nu milea bai
Boht vdia c podcast
Aj ik veer ban gye aa jo life time dil cha rhu love you harver brar 😢 🎉🎉🎉 aj life di smj aa gi aj jaan ❤❤
Bhut ghaint bnda Bai Harvel Brar❤❤ bhut changa lgya bai tuhadi podcast sunh k parmaatma tuhade lambi umar krn tuhadi hr ik khwaish puri krn tuhanu tandrusti bakshn dilo pyaar satikar aw vde veer tuhade lai❤💕
Ajj first time full podcast dekhaya harvel Bai krke bht sohna bhra ❤
ਰੱਬ ਆਪ ਹੀ ਮਿਹਰ ਕਰੇ ❤❤❤
ਬਹੁਤ ਵਧੀਆਂ ਗੱਲਾਂ ਕੀਤੀਆਂ ਬਾਈ ਜੀ ਨੇ 🙏
ਵੀਰੇ ਦੀ ਸੋਚ ਬਹੁਤ ਸੋਹਣੀ ਆ ❤
ਸਾਨੂੰ ਮਾਲਵੇ ਦੇ ਜੱਟਾਂ ਨੂੰ ਚਲਾਕੀਆਂ ਨੀ ਆਈਆਂ ਕਦੇ ❤
ਬਾਈ ਨੇ ਸਾਰੇ ਭੇਤ ਦੱਸ ਦਿੱਤੇ
ਬਹੁਤ ਵਧੀਆ ਬਾਈ ,,ਬਹੁਤ postive ਪੋਡਕਾਸਟ ਸੀ
ਸ਼੍ਰੀ ਅਨੰਦਪੁਰ ਸਾਹਿਬ ❤
ਬਾਈ ਆਪੇ ਹੀ ਸਿੱਖ ਜਾਂਦਾ ਬੰਦਾ ਉਮਰਾਂ ਦੇ ਨਾਲ
ਬਹੁਤ ਵਧੀਆ ਗੱਲਾਂ ਨੇ ਬਾਈ ਦੀਆਂ❤❤❤
great 👍 👍👍
ਬਾਈ ਹਰਵੇਲ ਨੂੰ ਅਲੀਪੁਰ (ਮਲੇਰਕੋਟਲਾ) ਤੋਂ ਪਿਆਰ ❤
y alipur pind aa tgoda Mera pind pharwahi aa 😂 isapur dey nll ala tey alipur ristedari aa mere. vera 😊
@ ਸਤਿਕਾਰ ਆ ਵੀਰੇ ❤️
Baapu nu Jaffi vala experience bai jeonde jee swarag vekhn vali gall aw ❤
ਵੀਰੇ ਬਹੁਤ ਸਾਰਾ ਪਿਆਰ ❤
ਸੋਹਣੀ ਗਲਬਾਤ ਵੀਰੋ ❣️
ਬਾਈ ਸੇਮ ਜਿੰਦਗੀ ,ਸੇਮ ਸੋਚ, ਸੇਮ ਧੋਖੇ,ਸੇਮ ਪਿਆਰ,ਸੇਮ ਦਿਲ
Me suit stich krdi ne poori interview suni bhut ghaint soch bro di
ਬਹੁਤ ਵਧੀਆ ਗੱਲਾਂ ..❤
❤ਬਹੁਤ ਸਕੂਨ ਮਿਲਿਆ ਸੁਣਕੇ ਸਾਰਾ ਪੌੜਕਾਸਟ
boht wdia lgeya 22 podcast. Boht kuj sikhan nu milya
Positive energy bai sachio rabb kirpa kre film di wait a bs 😘🚩❤️
Canada 🇨🇦 toh thode channel lyi pyaar ..
Te Harvi bai di soch te nature is natural bhut respect and support ❤️💝…
Kya bat a yaara dil khush hogya glan sun k ik second v skip ni kita ♥️♥️♥️♥️♥️♥️🥺🥺
Waheguru trakiyan bakshe bai tenu ghaint see podcast
Bai ajtk kise di podcast ni sunni harvel Bai toh bina bnde di zindgi ch bahut kujh lukya bai bahut ght bnde ne dunia te bai warge bahut doogi soch te slam aa bai di soch nu jo bndeya ne kde sochya ni hona aa km bare jo bai ne kre te krne ne yrr kde zindgi ne moka dita bai nu jarur milna yr........
Te bai eh gl vi pkki ajtk bapu nu jaffi ni payi 🙏🙏
❤😂🎉🎉 ਵੈਰੀ ਗੁੱਡ ਬੇਟਾ
Bhout vdiya podcast veere bht vdiya subah lgga veer da malak khush rakhe mere nll eho kujh hon dea hune mera bappu gea duniya eda e krdi
ਸਾਡੇ ਆਲੈਆ ਪਰਵਾਹ ਨਾ ਕਰ ਬਾਈ ਹੈ ਤੇਰਾ ਹਲੇ
Sira banda yr es nall gall krni ph te
ਬਾਈ ਦਾ ਪਿੰਡ ਕਿਹੜਾ
@@omikular ਗਾਜੀਆਣਾ ਜ਼ਿਲਾ moga
🎉🎉😂😂❤
Bhai kithe miluga yr milna bhai nu
ਤਜੁਰਬਾ ਬੋਲਦਾ ਹਰਵੇਲ ਬਾਈ ਦਾ ,,,, ਸਾਲਾ ਐਵੇਂ ਨੀ ਜਿੰਦਗੀ ਬਣਦੀ ਬੁਹਤ ਕੁੱਝ ਪਾਉਣਾ ਪੈਂਦਾ ਆ ਤੇ ਇਸ ਤੋਂ ਦੁੱਗਣਾ ਗਵੋਨਾ ਪੈਂਦਾ ਆ ,,,,ex,,, ਯਾਰ,, ਪੈਸਾ,,, ਦੌਲਤ,,, ਰੈਪੋ,,,ਤੇ ਹੋਰ ਬੁਹਤ ਕੁੱਝ,,,, ਬਾਕੀ ਬਾਈ ਨੂੰ ਮਾਲਕ ਸਚੇਪਾਤਸ਼ਹ ਚੜ੍ਹਦੀਕਲਾ ਚ ਰੱਖਣ,,, ਬੁਹਤ ਵਧੀਆ ਸੋਚ ਦਾ ਮਾਲਕ ਆ ,,, ਕਿਉੰਕਿ ਹਰੇਕ ਚੀਜ ਹੰਢਾਈ ਆ ਪਿੰਡੇ ਤੇ ਐਵੇਂ ਹਵਾ ਚ ਤੀਰ ਨੀ ਮਾਰੇ ❤❤❤❤❤❤ਮੇਰਾ ਪਿੰਡ ਬੀਰੇਵਾਲਾ ਡੋਗਰਾ ਜਿਲਾ ਮਾਨਸਾ ,,, ਬੁਹਤ ਰਿਸਪੈਕਟ ਦਿੱਲੋ,,,,❤️❤️❤️
Harvel brar is a real person ❤
ਮੁੰਡੇ ਦਾ ਪਿੰਡ ਗਾਜੀਆਣਾ (ਨਿਹਾਲ ਸਿੰਘ ਵਾਲਾ ਮੋਗਾ )
ਵੈਰੀ ਗੱਡ ਜੱਟਾ ❤
ਬਹੁਤ ਘੈਂਟ ਪੌਡਕਾਸਟ। ਜੀ ਪਹਿਲੀ ਵਾਰੀ ਆਇਆ ਇਸ ਚੈਨਲ ਤੇ ਸਬਸਕ੍ਰਾਈਬ
bhut kaintt gala ta sahi gall Bapu yad karwta manu ❤❤❤❤❤
Love & respect from lahore Punjab ❤
Talwandi Bhai tuu dekh rahee veer ji bhot peyar tuhade layi ❤❤😊
Ji
Dil da heera a eh bacha.
Love from Canada 🇨🇦 ❤
Good interview. Staying patient brings good results. Stay blessed and in chardi kala.
Je kde ਜਿੰਦਗੀ ਦੇ ਕਦੇ ਵਾਦੇ ਪੂਰੇ ਕਰਨੇ ਹੋਏ ਤਾ ਇਕ ਪੂਰੀ ਜ਼ਿੰਦਗੀ ਲੈ k ayi capy lami khola ge ode❤
ਚਕ ਦੇ ਫੱਟੇ ❤
Bhut swaad aaya podcast ch te Harvail bai ne bhut kuch sikhaya Love you me Shri Gangangar Rajsthan ❤❤❤❤
Zindgi vich kde eda di enterview ni suni love u y❤ sirra bhra ga sada
ਮੈਨੂੰ ਤੁਹਾਡੇ ਵਿੱਚੋ ਮੇਰਾ ਆਪਣਾ ਆਪ ਮਸੂਸ ਹੋਇਆ ਵੀਰ
Gurpreet vere Att hu geya podcast very nice bro Awesome veer ji ❤❤❤❤❤❤❤❤❤❤❤❤❤❤
harvel veer nu bht sara pyrr phagware too❤
ਹਰਵੇਲ ਬਰਾੜ ( ਗਿਆਰਵੀਂ, ਬਾਰਵੀਂ) ਅਤੇ IELTS ਸੈਂਟਰ ਵਿੱਚ ਅਸੀਂ 3-4 ਸਾਲ ਇਕੱਠੇ ਰਹੇ।। ਬਹੌਤ ਵਧੀਆ ਬੰਦਾ ।।
Such an amazing podcast . Respect from Surrey❤
Malasiya toh bhai ji tuhde vicho ma apne app nu dakh reha bhai akha cho pani ay gya bhai ji ek bar gall jrur krni tuhde nall❤️❤️
💎 bhai mera saaf dil yaaran da yaar ❤️🤝🏻
ਗੱਲਾਂ ਸਾਰੀਆਂ ਸੱਚੀਆਂ ਕਰਿਆ ਨੇ ਹਰਵੇਲ ਬਾਈ❤️
ਇਟਲੀ ਤੋਂ ਬਾਈ ਜੀ,ਬਹੁਤ ਵਧੀਆ ਲੱਗਾ ਗੱਲਬਾਤ ਸੁਣ ਕੇ,ਅਪਣੀ ਹੀ ਕਹਾਣੀ ਲੱਗਦੀ ਆ.
Y ne gallan sch dsyia zindgi da…kyi swall’an de jawab mil gye y tri glln sun ke..dhnwd y…dubara lake ao y nu benti hi aw channel vle y❤
ਸਿਰਾ ਭਰਾ ਬਹੁਤ ਵਧੀਆ ਜੀ ❤
HARVEL BRAR 🌸💕
ਜ਼ੀਰੇ ਤੋਂ ਬਾਈ ਮੈ
ਬਹੁਤ ਵਦੀਆਂ ਗੱਲਬਾਤ ਲੱਗੀ 👌👌
Bhut ghaint aa podcast ❤❤
Veere rabb tuhnu hamesa khush rakhe❤
Gurpreet vere thuno meln nu bhuht ❤ karda wa bro
😂😂😂❤❤❤ ਵੈਰੀ nice 👍👍👍
Canada in London (Toronto)🖤
Chngi soch da Malak a Sada Veer , baba Tenu chardikla ch rkhe❤
ਕਿਸ਼ਨਪੁਰਾ 😂❤
Mai bai nu 2014 ch milya kafi vaar Patto hira Singh havli gym ch _ bai os time photoshop krda hunda! Ghaint Banda pura !
Dil da heera Banda Brar veer apna
Bohat vdiaa Brar saab
ਸ੍ਰੀ ਮੁਕਤਸਰ ਸਾਹਿਬ
Chd Sukhna lake , rock garden de pichle paase mera pind Kaimbwala aapa dekh de rennde aa bai de podcast vdia lagda sikhn nu milda kafi kuch ❤🙏
Khaint❤️ jaan ❤❤
22 de acting bohat Att c veham geet vich ❤
Kaint Banda yaar.. from USA
Mei 25 saal ch kde nai c payi pr hun amreeka aun lggea bapu nu jffi payi c te aj v jdo o video dekhda mei dady nu pehli vri ronde dekhea❤osdin
Bai bht vdiya lga podcast harvel bai nyc mai 2 din vich full dhka nal kam v krde nl veera da podcast dhkda c 🙏
Swad ah gyea bhra sun ke behbal kalan & canada sirra jatta ❤️❤️❤️
22 harvel brar ❤
ਖਿੱਚ ਕੇ ਰੱਖ ਸਾਡੇ ਵਾਲਿਆ ❤
Bhott shoni soch baii dee luvv uu. Broo rabb tarkiea bhakse. Tanuu bai❤️❤️❤️🌸
Edda ghaint bnda bai yrr thudi ikkli ikkli gl sirra laggi bai❤🫂🫂
Waheguru mehar kre ji tuhade Dona te bhot ghant ❤ podcast c ❤❤
apa bai bathinda ton bai bhut sohna bai bhut gallan millian sikhanan nu
Very good 👍👍❤️
Harvel bai Sade nede e pind da a dekhya ta haini par ik vaari milna jrur aa bai nu ❤
Bout he majja ayea Gallan sunke bout kuj sikhea vr kolo❤❤
Khende Munda MOGE wal da 🙌🏻❤️
Bohot Jada vadiya c Bai podcast
Kaka 22 sade pind da ❤
Bhot vadiya lagya veere m Hanumangarh too dekh rya ha😍❤️
Bht Vdiya podcast bai ❤😊