Desi cow (sahiwal, gir, raathi) n buffalo (raavi, murra) layo naal 5-8 saal rakh ke bech davo jad doodh cow vich annual avg 10 litre te buffalo which annual avg 5 litre daily te chale jave naal har saal har jaanwar toon nawa kata Kati Lavo kata beh davo Kati rakh lavo
Bacheya nu dudh v peuona painda ji te feed - karo 480 milk day + 150 di feed =630 x30= 18900 Jekar loan leke gava leke avage ta 7500 kist auogi month Jdo gava dudho hat gaiya ta 3 month ohna nu kharcha v khilauna hai ji oh kharcha v kadh do sirf bache bachan ge par je 1 to shuru karlo par loan na chako fir v bach jaan ge kishat de
Jo kharcha aea1580+ 500 rs jhda bnda cow sambhlo =2080 milk produce 75.. ( dudh khat ve skda)== cost of profuction per liter RS..27… bimar hor khracha .. 3 month dudh dena ni khrak jada khao… ki bchda dso.. 30 rupees milk produce hunda 36 vikda ki kmae kra kisan
Paper work changa hai pr field te jake pta lagda ke ki bacheya calf da dudh ni kdeya medicine ni kdi baki 1 cow sara din ch 11 kilo siledge te 1.5 turi hi khavegi
Sister g im home have 1 cow 1 mase cow 25 lite milak you speech mi cow 12 liter to oper ne deta milak par childran no milak saibal cow 25 liter oper ne dat
1saal hu gaya cow soi nu ajj vi 24 ltr ta chal rahi a veer brred na dudh dana Nala 5 month di gaben a abs brote di cow a ta o di wachi 9month 5 days di gaben vi hu gayi fool sava nal palli a ajj 3month di gaben vi a abs da rodeo bull tu bus sara kom hi breed da ha
10000 ak bnda de tankha kd deo chae ap kro ya bnda rkho.. ap ve bnda kam chad ka kro… 25 liter wali cow de take care ve bhute jada hundi a.. jd pregnant hogi 3 month dudh na dita uh khrcha ve ato e niklna fr
Arey yeh toh bas 3 month ka h uske baad toh doodh kam ho jaega phir kya Aur gae toh time par conceive nhi hoti uska kya Jo dry period h uska kya Jo animal bemar ho jata h toh uska kya
ਵਧੀਆ ਜਾਣਕਾਰੀ ਐ
ਉਤਸ਼ਾਹਿਤ ਕਰਨ ਵਾਲੀ ਵੀਡੀਓ ਡੀਟੇਲ ਵਿੱਚ ਜਾਣਕਾਰੀ ਦੇਣ ਲਈ ਧੰਨਵਾਦ ਪੁਤਰਾਂ ❤
36×3=918 ???
ਬਿਲਕੁਲ ਸਹੀ ਗੱਲ ਮੇਹਨਤ ਜਰੂਰ ਕਰਨੀ ਪੈਣੀ ਬਚਦਾ ਬਹੁਤ ਕੁਝ
ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣ ਜੀ
36×3=918 ???
ਬਹੁਤ ਵਧੀਆ ਜਾਣਕਾਰੀ ਭੈਣ ਜੀ
ਜਿਸ ਨੂੰ ਬੇਲੇ ਖਾਣ ਦੀ ਆਦਤ ਪੈ ਗਈ ਉਸ ਨੂੰ ਸਾਰੇ ਕੰਮ ਔਖੇ ਨੇ
ਬਿਲਕੁਲ ਸਹੀ sister ji
ਤੁਸੀਂ ਨੇ 30 ਹਜਾਰ ਮਹੀਨੇ ਦਾ ਬਚਾ ਤਾ ਜੇ 10 ਹਜਾਰ ਵੀ ਬਚੇ ਫਿਰ ਵੀ ਬਹੁਤ ਲੋਕ ਕਰਨ ਲੱਗ ਜਾਣ ਇਹ ਕੀਤਾ
Bahut vdiya meri bhen,,,, very nice video
ਇਹ੍ ਸਭ ਅਧੂਰੀ ਜਾਣਕਾਰੀ ਹੈ
Tusi dsodo veer ji puri jankari
ਭੈਣ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਭੈਣ ਜੀ ਤੁਸੀਂ ਗਾਵਾਂ ਦੇ ਬੱਚਿਆਂ ਦਾ ਦੁੱਧ ਨਹੀਂ ਪਾਇਆ 1ਬੱਚੇ ਨੇ ਰੋਜ਼ ਦਾ 4 ਲੀਟਰ ਦੁੱਧ ਪੀਣਾ 3 ਬੱਚੇ ਮਹੀਨੇ ਦਾ 13680 ਦਾ ਦੁੱਧ ਬਣਦਾ ਬਚਣਾ ਕੀ ਦਵਾਈਆ ਦਾ ਖਰਚਾ ਬਹੁਤ ਜ਼ਿਆਦਾ ਹੈ।
Do liter ch puberaid powder pake piyau nle body sirra bnu nle ghat dudh nl srju
21 month baad baccha 125000 da tyaar ho ju
@@jashandeepsingh3039 125000 da kharch aa janda ai pr jdo bikda hai ta ohi 80000 da bacha tiyaar krn ch bahut ghaata penda dudh ch fer v fiada ai
60000 baccha bahut vadia tyar hunda. Pura pura 60000 bacda
Ja kar vadia breed a te
ਗਾਂਵਾਂ ਕਿਥੋਂ ਉਣ ਗਿਆ 25 ਵਾਲੀਆ 70ਹਜਾਰ ਦੀ ਇੱਕ ਗਾਂ ਉਹ ਪੈਸੇ ਕਿਥੋਂ ਲਿਆਈਏ ਜੀ 😮
70 ਹਜ਼ਾਰ ਵੀ ਉਹ ਦੇਣ ਤੁਹਾਨੂੰ....ਹੱਦ ਆ ਯਾਰ ਜਿਨ੍ਹਾਂ ਕੰਮ ਕਰਨਾ ਉਹਨਾਂ ਨੂੰ ਬਹੁਤ ਵਧੀਆ ਸਮਝਾਇਆ
ਜਿਹੜੇ ਪੈਸਿਆਂ ਨਾਲ ਕਨੇਡਾਂ ਦਾ ਵੀਜਾ ਲੈਣ ਨੂੰ ਫਿਰਦੇ ਹੋ
Asha 70k v tenu deve oh chgal kise tha da
@@jassugill1262😂😂😂
@@jassugill1262 right ans 😂😂
ਬਹੁਤ ਵਧੀਆ
36×918 ???
V Good infromtion❤
ਗੋਬਰ ਏ ਬਚਦਾ ਬੀਬਾ ਜੀ
🙏
Desi cow (sahiwal, gir, raathi) n buffalo (raavi, murra) layo naal 5-8 saal rakh ke bech davo jad doodh cow vich annual avg 10 litre te buffalo which annual avg 5 litre daily te chale jave naal har saal har jaanwar toon nawa kata Kati Lavo kata beh davo Kati rakh lavo
ਭੈਣ ਜੀ ਜੋ ਵੀ ਆਪਾ ਸੋਚਦੇ ਆ ਊਦਾ ਈ ਹੋ ਜਾਵੇ ਫਿਰ ਵੀ ਸਾਲ ਦੇ ਤਿੰਨ ਮਹਿਨੇ ਕੋਈ ਵੀ ਪੈਸਾ ਨਹੀਂ ਆਉਂਦਾ ਬੱਚਿਆ ਦਾ ਖਰਚਾ ਵੱਖਰਾ ਹੁੰਦਾ
ਏ ਸਾਰਾ ਟੋਟਲ ਦੱਸੋ ਭੈਣਜੀ
Jdo gabn ho gyea fer dudh adha reh jnda te do mhine sahmbniya pyndea son to phla ,odo sab kuj paleo hi pynda feed achaar te hor v product
ਏਨਾਂ ਸੋਖਾ ਨਹੀ ਡੇਅਰੀ ਫਾਰਮਿੰਗ ਕਾਪੀ ਪਲ ਸਨ ਤੇ ਤਾਂ ਬਹੁਤ ਪੈਸੇ ਬਚਦੇ ਨੇ ਪ੍ਰੈਕਟੀਕਲ ਕਰੀਏ ਫੇਰ ਪਤਾ ਲੱਗਦਾ ਹੈ ਖਰਚੇ ਬਹੁਤ ਜ਼ਿਆਦਾ ਨੇ
Ohna da apna dairy farm aa
Bhut vdia dsaa tusi
ਗਾਵਾਂ ਤੋਂ ਮੱਝਾਂ ਜ਼ਿਆਦਾ ਵਧੀਆ ਹੁੰਦੀਆਂ ਨੇ ਮੱਝ ਤਾਂ ਜਲਦੀ ਬਿਮਾਰ ਹੀ ਨਹੀਂ ਹੁੰਦੀ ਗਾਵਾਂ ਬਿਮਾਰ ਹੀ ਰਹਿੰਦੀਆਂ ਨੇ ਜ਼ਿਆਦਾ
Majha shudh baut ghat dendiya gawa crorepati bna denidiya
ਭੈਣ ਕਿੱਥੇ ਹੈ ਆਪਣਾ ਡੇਅਰੀ ਫਾਰਮ
ਜਦ ਕੋਲ ਹੀ ਕੁਝ ਨਹੀ ਗਾਵਾਂ ਕਿੱਥੋ ਲਵੇਗਾ ਦੱਸਿਆ ਜਾਵੇ ਜੀ
Biba g 3month toh baad milk ghat jaoga g fer ki karna,eh calculator,,,,,????????
Good information sister
Sodi hand writing sirra 😢👌❤️❤️❤️❤️
Good calculations and motivation
Thanks ji for giving us good information
Bahut wadia g
ਭੈਣ ਜੀ ਕਾਪੀ िਪੰਨ ਨਾਲ ਤਾ ਬਹੁਤ ਪੈਸੇ ਬਚ ਜਾਦੇ ਨੇ ਅਸਲ िਵਚ ਤਾ ਗੋਹਾ ਹੀ ਬਚਦਾ ਮੇਰੇ ਕੋਲ ਵੀ ਗਾਵਾ
Sahi kiha veer g kuj samj ni aundi ki kriye ki nahi bus dimaag samjauna penda ke agge sab kuj theek hojuga
Thik hai
😅😅😅😅
New information den lyi thanks sister g👌👌💯gud job
ਭੈਣ ਜੀ ਇੱਕ ਵੀਡਿਉ ਬਾਈਪਾਸ ਸਰੋ ਦੀ ਖੱਲ ਉਤੇ ਕਰਿਉ ਇਸਦੀ ਤੇਲ ਵਾਲੀ ਤੇ ਬਿਨਾ ਤੇਲ ਵਾਲੀ ਬਾਈਪਾਸ ਸਰੋ ਖਲ ਦੀ 100 ਕਿਲੋ ਫ਼ੀਡ ਵਿੱਚ ਵੱਧ ਤੋ ਵੱਧ ਕਿਨੀ ਮਾਤਰਾ ਪਾ ਸਕਦੇ ਹਾ ਤਾ ਕਿ ਸਸਤੀ ਫੀਡ ਤਿਆਰ ਕੀਤੀ ਜਾ ਸਕੇ
Bacheya nu dudh v peuona painda ji te feed - karo 480 milk day + 150 di feed =630 x30= 18900
Jekar loan leke gava leke avage ta 7500 kist auogi month
Jdo gava dudho hat gaiya ta 3 month ohna nu kharcha v khilauna hai ji oh kharcha v kadh do sirf bache bachan ge par je 1 to shuru karlo par loan na chako fir v bach jaan ge kishat de
Good information
ਮੈਡਮ ਜੀ ਮੈਂ ਤੁਹਾਨੂੰ ਤਿੰਨ ਗਾਵਾਂ ਲੈ ਕੇ ਦੇ ਦਿੰਦਾ ਹਾਂ ਤੁਸੀਂ ਮੈਨੂੰ ਵੀਹ ਹਜ਼ਾਰ ਰੁਪਏ ਇੱਕ ਮਹੀਨੇ ਦੇ ਹਿਸਾਬ ਨਾਲ ਇੱਕ ਸਾਲ ਦੇਣੇ ਹੋਣਗੇ ਬਾਕੀ ਤੁਸੀਂ ਰਖ ਲੈਣਾ ਮੈਡਮ ਜੀ
Right
3 me le k dedu ji
bhttt vedia ❤
Thanks sister g
Jo kharcha aea1580+ 500 rs jhda bnda cow sambhlo =2080 milk produce 75.. ( dudh khat ve skda)== cost of profuction per liter RS..27… bimar hor khracha .. 3 month dudh dena ni khrak jada khao… ki bchda dso.. 30 rupees milk produce hunda 36 vikda ki kmae kra kisan
ਨਸਲ ਵੀ ਤੁਸੀ ਦਸੋ ਜੋਂ ਪੰਜਾਬ ਦੇ ਵਾਤਾਵਰਨ ਦੇ ਹਿਸਾਬ ਨਾਲ ਵਧੀਆ ਹੋਣ ਜੀ ਗਰਮੀ ਚ ਗਾਵਾ ਬੁਹਤ ਤੰਗ ਹੁੰਦੀਆਂ
Vvvv good
365 ਦਿਨਾ ਦੇ ਹਿਸਾਬ ਦੀ ਵੀੜੀਉ ਬਣਾਉ
Very good 👌👌👌👌👌
ਜਿਹੜੀਆਂ ਗਾਵਾਂ ਅਜ ਅਸੀਂ 80000 ਦੇ ਹਿਸਾਬ ਨਾਲ 3 ਗਾਵਾਂ 240000 ਦੀਆਂ ਲਈਆ ਤਾ ਉਹ ਇਕ ਮਹੀਨੇ ਬਾਅਦ ਵਧ ਤੈ ਵਧ 210000 ਦੀਆਂ ਹੀ ਰਹਿ ਜਾਣਗੀਆਂ 30000 ਘਟ ਜਾਣਗੀਆਂ ਬਾਕੀ ਕੀ ਬਚੇਗਾ
Very nice knowledge
36×3=918 ???
Nai kade vi nai sade kol han gavan but kharcha jyada aanda hai bachat ghat
Dairy farming
dir.indiamart.com/impcat/dairy-farming.html?MilkmakesyouKing&
Nice
Good s
Paper work changa hai pr field te jake pta lagda ke ki bacheya calf da dudh ni kdeya medicine ni kdi baki 1 cow sara din ch 11 kilo siledge te 1.5 turi hi khavegi
32 kg silage hai ji
Video dhayan nal suno 5000 medicine da kadea, 3000 calf da
Hanji bhulekha lag gia c
@@happysohal1380 16kg 1time da ene nal cow raz ju menu ta lagda ni
@@gurpreetchahal6963 veer g menu lga c 32 kilo 3 cow lai aa pr 32 kilo 1 cow lai c 32 kilo ta over aa
@@happysohal1380 ok g
75 litter dud cho 3 ਬੱਚੇ nu dudh madam g 20 litter oh v kd do fr kro calculate
Madam ji ehe notebook ala km ni hega field ch ayo fir Pta lagda
O prava ohna da dairy farm aa
Sister g im home have 1 cow 1 mase cow 25 lite milak you speech mi cow 12 liter to oper ne deta milak par childran no milak saibal cow 25 liter oper ne dat
Right veer ji
ਲੇਬਰ ਡਰਾਈ ਪਈਰਡ ਖਰੀਦਣ ਦੇ ਪੈਸਿਆਂ ਦਾ ਵਿਆਜ ਦਾ ਖਰਚਾ ਨਹੀਂ ਲਗਾਇਆ ਜੀ
3 gava lyi labour rakhu ge fr te chl gya
First thing 25 litre mike garmi ch produce Karna bahut he aukha a oh v mul da sileage ta har cheez mul de pa ka
Sir winter vich jihne start krna os d calculation hai
1saal hu gaya cow soi nu ajj vi 24 ltr ta chal rahi a veer brred na dudh dana Nala 5 month di gaben a abs brote di cow a ta o di wachi 9month 5 days di gaben vi hu gayi fool sava nal palli a ajj 3month di gaben vi a abs da rodeo bull tu bus sara kom hi breed da ha
ਭੈਣ ਕਾਗਜਾਂ ਵਿੱਚ ਤਾਂ ਬਹੁਤ ਪੈਸੇ ਕਮਾਉਂਦੇ ਹੋ ਜਦੋ ਗਰਾਊਂਡ ਵਿੱਚ ਕਮਾਈ ਕਰੀਏ ਪਤਾ ਫਿਰ ਲਗਦਾ।
10000 ak bnda de tankha kd deo chae ap kro ya bnda rkho.. ap ve bnda kam chad ka kro… 25 liter wali cow de take care ve bhute jada hundi a.. jd pregnant hogi 3 month dudh na dita uh khrcha ve ato e niklna fr
Baki de 9 month da hisb v dsna c fer hi pta chlu kine bachde aw month de a ta peek time da hi hisb a
👌👌👌👌👌
Writing bahut badiya tuhadi
ਜੱਟਾਂ ਨੂੰ ਤੂੜੀ ਤੇ ਰੂੜੀ ਹੀ ਬਚਦੀ ਹੈ ਜੀ।
Nice vedio
J enni kamayi hogi fer ta sare cows hi rakh lain ge
3 mnth di average 60 litre di peendi hai
Wadya breed di
Dudh da rate 28- 30 lagda hai
Plz do it practical
Sister g thanks
Lakin hor bijness man nahi dasda apna data ( profit )
nhi ji koj nhi Baja de khan de gall na ma sara koj krr k dakh ee
Arey yeh toh bas 3 month ka h uske baad toh doodh kam ho jaega phir kya
Aur gae toh time par conceive nhi hoti uska kya
Jo dry period h uska kya
Jo animal bemar ho jata h toh uska kya
Meaam g 1cow nu 32kg aachar bot h 1day da ?? Or 1.5kg tudi nal 1cow nu nhi sarna par day de hisab nal ??
Aena hi Khandi hai ji
@@MilkmakesyouKing ok meaam g tusi ik what's app group bnao ode ch nwe farmer nu add kro
Ki mera idea sahi h??
@@MilkmakesyouKing aasi daily 1 cow da dudh sell krde aa 1time da 7. 8Lt. 10000da month da ho janda 1time da ghr use kri da
@@gurpreetchahal6963 Monday Tak bn jaega
@@MilkmakesyouKing good
❤❤❤❤❤
Bus gl nsl ty muk di ah api g
jiss bande kol kuch nahi oh 3 cow kive purchase karuga oh v 25 litter wali jo expensive hoyo oh paise da vyaaj v add kro
ਬੇਟਾ ਜੋ ਤਿੰਨ ਦੀ ਗਾਵਾ ਦੀ ਪਠਿਆ ਦੀ ਖੁਰਾਕ ਟੋਟਲ 37 k g ਦਸੀ ਆ ਬੇਟਾ ਪਸੂਆ ਨੂੰ ਤਾ ਪੰਡਾ ਨਾਲ ਪਠੇ ਪਾਉਣੇ ਪੈਦੇ ਆ ਫਿਰ ਪਸੂਆ ਦੇ ਪੇਟ ਭਰ ਦੇ ਆ ਫਿਰ ਸਾਰੀਆ ਗਰਮੀਆ ਪਖੇ ਚਲਣੇ ਬਾਕੀ ਪਾਣੀ ਦਾ ਵੀ ਖਰਚਾ ਫਿਰ ਪਖੇ ਤੇ ਪਾਣੀ ਦਾ ਬਿਜਲੀ ਬਿੱਲ ਇਸ ਦਾ ਕੋਈ ਖਰਚਾ ਨਹੀ ਪਾਇਆ ਫਿਰ ਗਾਵਾ ਦੀ ਦੇਖ ਭਾਲ ਕਰਨ ਵਾਸਤੇ ਇਕ ਨੌਕਰ ਜਾ ਤੁਸੀ ਆਪ ਇਸ ਦਾ ਵੀ ਘਟੋ ਘੱਟ ਅਠ ਜਾ ਨੌ ਹਜਾਰ ਪ੍ਰਤੀ ਮਹੀਨਾ ਖਰਚਾ ਆਵੇਗਾ ਨਵਾ ਬੰਦਾ ਪਸ਼ੂ ਨਹੀ ਰਖ ਸਕਦਾ ਜੇਕਰ ਕੋਈ ਭੈਣ ਜਾ ਭਰਾ ਪਸ਼ੂ ਰਖਣਾ ਚਾਹੁੰਦਾ ਉਹ ਕਿਸੇ ਪਸੂਆ ਦੇ ਤਜ਼ਰਬੇ ਕਾਰ ਕੋਲੋ ਸਲਾਹ ਜਰੂਰ ਲੈਣ ਕਿਉ ਕੀ ਜੋ ਲਿਖਤੀ ਸਲਾਹ ਹੁੰਦੀ ਉਹ ਇਨਸਾਨ ਦਾ ਬਹੁਤ ਹੀ ਨੁਕਸਾਨ ਕਰਦੀ ਜਿਸ ਤਰਾ ਬੇਟੀ ਨੇ ਸਲਾਹ ਦਿੱਤੀ ਉਹ ਤਾ ਪਹਿਲੇ ਸਾਲ ਵਿਚ ਹੀ ਰਕਮ ਨੂੰ 0 ਕਰਕੇ ਰਖ ਦੇਵੇ ਗੀ ਜੇ ਗਾਵਾ ਦੀ ਚੰਗੀ ਤਰਾ ਦੇਖ ਭਾਲ ਨਾ ਹੋਈ ਫਿਰ ਅਗੇ ਗਾਵਾ ਨੂੰ ਨਵੇ ਦੁੱਧ ਹੋਣ ਮੁਸ਼ਕਿਲ ਹੋਵੇਗੀ ਫਿਰ ਗਾਊਆ ਅਵਾਰਾ ਛਡਣੀਆ ਪੈਦੀਆ ਮੈ ਤਾ 1997 ਤੋ ਦੋ ਮਝਾ ਤੋ ਕੰਮ ਚਾਲੂ ਕੀਤਾ ਕੲਈ ਸਾਲ ਤਾ ਪਸੂਆ ਦੀਆ ਬਿਮਾਰੀਆ ਸਮਝਣ ਨੂੰ ਲਗ ਗਏ ਜੋ ਕੀ ਹਰਾ ਚਾਰਾ ਤੂੜੀ ਇਹ ਸਭ ਕੁਝ ਘਰ ਦਾ ਸੀ ਜਦੋ ਅਸੀ ਅਪਣੇ ਘਰ ਵਿੱਚ ਨਵਾ ਪਸ਼ੂ ਤਿਆਰ ਕਰਕੇ ਸੇਲ ਕਰ ਦਿਦੇ ਉਸ ਵਿਚ ਸਾਨੂੰ ਫਾਇਦਾ ਸੀ ਪਰ ਜਦੋ ਅਸੀ 2015 ਵਿਚ 7ਗਾਵਾ ਖਰੀਦੀਆ ਉਸ ਵਿਚ ਸਾਨੂੰ ਬਹੁਤ ਘਾਟਾ ਪਿਆ ਕਿਉ ਕੀ ਗਾਵਾ ਬਾਰੇ ਸਾਨੂੰ ਨੌਲਜ ਨਹੀ ਸੀ ਨਾ ਅਸੀ ਕਿਸੇ ਦੀ ਸਲਾਹ ਲਈ ਅੱਜ ਵੀ ਸਾਡਾ ਪਸੂਆ ਦਾ ਕੰਮ ਬਹੁਤ ਵਧੀਆ ਚਲ ਰਿਹਾ ਬਾਬੇ ਗੁਰੂ ਨਾਨਕ ਦੇਵ ਜੀ ਦੀ ਹੀ ਮੇਹਰ ਹੈ ਮੇਰੀ ਤਾ ਇਹ ਸਲਾਹ ਹੈ ਜਿਸ ਨੇ ਪੈਸੇ ਚੁਕ ਕੇ ਪਸ਼ੂ ਲੈਣੇ ਉਹ ਭੈਣ ਜਾ ਭਰਾ ਪਸੂਆ ਦਾ ਕੰਮ ਨਾ ਇਸ ਨਾਲੋ ਤਾ ਉਹ ਭੈਣ ਜਾ ਭਰਾ ਨੌਕਰੀ ਕਰ ਲੈਣ ਉਹ ਵਧੀਆ ਆ ਘਟੋ ਘੱਟ ਦੋ ਜਾਣਿਆ ਦੀ ਇਕ ਮਹੀਨੇ ਦੀ ਵੀਹ ਹਜ਼ਾਰ ਸੇਲਰੀ ਤਾ ਆਵੇ ਗੀ ਕੁਸ਼ ਆਪਣੇ ਕੋਲੋ ਪੈਸਾ ਤੇ ਨਹੀ ਲਾਉਣਾ ਪਵੇਗਾ
Good
ਇਕ ਗਾ 32,ਕਿਲੋਗ੍ਰਾਮ ਖਾਦੀ
Sis path achar wh add kar sak da hai.
Achar di matra ghata ka
Kehr achar ji ❓❓
Maki da hai ji
Par thora hai
ਪਾਥੀਆਂ ਵੀ ਬਣਦੀਆਂ ਗੈਸ ਦੀ ਬਚਤ
❤
Please make video for entire lactation of cow then we will get clear idea how much we can earn money by buying everything
ਤਿੰਨ ਗਾਵਾਂ ਦੇ ਬੱਚੇ ਕਿਵੇਂ ਪਲਣਗੇ ਜੀ ohna ਦਾ ਖਰਚਾ
Mera kol jamen nahi ha 15 cow ha faida ha badya pasa bach jata ha
Hlo
Y mein v start krna menu thodi deep info de skde o
ਤੁਸੀਂ ਕਿਥੋਂ ਹੋ ਵੀਰ ਜੀ
ਜਗਾ ਦਾ ਕਿਰਾਇਆ ਰਹਿੰਦਾ ਹੈ ਜੀ।
Sister koi v bank loan nai dinde, khende ki kam kar karde ho, mai keha new work shroo karna hai ta kehnde j koi kam kak chalda hai ta laon mil joo ga,
Asi sara kr ke dekhya othe ta batti rs molda nale dudh regular nhi dandi
First
Pls do it practial
What a Your hand writing sister
3 ਮਹੀਨੇ ਵਾਦ ਕਿ ਕਰਾ ਗੇ ਫਿਰ ਗੋਹਾ
JMEEN 🧐❓❓❓❓❓
ਫ਼ੀਡ ਤੁਸੀਂ ਘੱਟ ਦੱਸੀ ਆ 25 ਲੀਟਰ ਵਾਲੀ ਗਾ ਨੂ
8 ਕਿਲੋ ਫ਼ੀਡ ਚਾਹੀਦੀ ਆ
Wachi Ka doodh ka khrch be malo thanks
Yeh galat hai interest where and depreciation and after 3 months production will decrease
Jo bimari,mouth foot,lampi skin disease, bar bar repter etc problems
Da kharcha jod ta se .sister
ਜੈ।ਗਾਵਾ।ਵੀ।ਲੋਣ।ਤੇ।ਲਈਆ।ਹੋਣ।ਫਿਰ।ਕਿੰਨੇ।ਬਚਣ।ਗੇ।
ਬੱਤੀ ਕਿਲੋ ਅਚਾਰ ਤੇ ਪੰਜ ਕਿਲੋ ਤੂੜੀ ਨਾਲ ਦੋ ਟਾਈਮ ਤਿੰਨ ਗਾਵਾਂ ਕਿਵੇਂ ਰੱਜ ਲੈਣ ਗੀਆ
3 nal multiply kita oh dekho....sari video suno pehla
Labour v kaddo mam,bijli da kharcha
Kethe c ane din mam
ਜਗਾ ਰਿਹ ਗਈ ਗਾਵਾ ਦੀ ਖਰੀਦ ਰਿਹ ਗਈ ਅਧਾਰ ਛੱਡ ਕੇ ਬਾਕੀ ਸਭ ਦੱਸਤਾ 😅
ਆਬਦਾ ਚਾਰ ਭੈਣ ਜੀ 4 ਕਿੱਲੋ ਦਾ ਖ਼ਰਚਾ ਹੋ ਜਾਦਾ
ਤੁਸੀਂ ਕਿਸੇ ਦਾ ਕੁੰਡਾ ਕਰਵਾ ਦੇਣਾ ਜੀ ਕਾਪੀ ਅੱਗੇ ਰੱਖ ਕੇ ਬੋਲਣਾ ਬਹੁਤ ਆਸਾਨ ਹੈ ਪਰ ਪ੍ਰੈਕਟੀਕਲ ਇਦਾਂ ਨਹੀਂ ਹੁੰਦਾ ਤੁਸੀਂ ਮਾਰਕੀਟਿੰਗ ਵਾਲੇ ਪਾਸੇ ਜਾਓ ਤੁਸੀਂ ਵਧੀਆ ਚਲੋਗੇ ਤੁਹਾਨੂੰ ਸਮਝਾਉਣਾ ਵਧੀਆ ਆਉਂਦਾ ਉਹ ਇਦਾਂ ਹੀ ਸਮਝਾਉਂਦੇ ਹੁੰਦੇ ਨੇ
😂