ਇੱਕ ਕੁਇੰਟਲ ਦੁੱਧ ਇੱਕ ਲੱਖ ਦਾ🔥 ਕਿਦਾ ਫੇਰ ਕਰੋ ਕੰਮ ਦਿਲ ਖੋਲ ਕੇ

แชร์
ฝัง
  • เผยแพร่เมื่อ 1 ม.ค. 2025

ความคิดเห็น • 243

  • @MilkmakesyouKing
    @MilkmakesyouKing  ปีที่แล้ว +15

    Kal ik good news share karage

    • @sukhdeepsingh1561
      @sukhdeepsingh1561 ปีที่แล้ว

      👍🥳🥳

    • @preetgurivirk5574
      @preetgurivirk5574 ปีที่แล้ว +1

      Me up ton aa me krta suru only majan da

    • @MohinderSingh-ww9ql
      @MohinderSingh-ww9ql ปีที่แล้ว

      Good ji

    • @petworld4025
      @petworld4025 ปีที่แล้ว

      ​@@preetgurivirk5574 up kedi jagah??

    • @harinderharry2910
      @harinderharry2910 ปีที่แล้ว

      ਭੈਣ ਜੀ ਕਿਹੜੀ ਜਗਾਹ ਤੁਹਾਡਾ ਫਾਰਮ ਅਸੀ ਗੁਰਦਾਸਪੁਰ ਤੋਂ ਜੀ ਜਰੂਰ ਦੱਸਿੳ ਜੀ

  • @gurpreetsingh841
    @gurpreetsingh841 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਨੇ 🙏🙏 ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆ ਬਖਸ਼ਣ

  • @maan_bathidae_ala
    @maan_bathidae_ala ปีที่แล้ว +20

    ਤੁਸੀ।ਬਹੁਤ।ਚੰਗੇ।ਹੋ।ਹਮੇਸ਼ਾ।ਪੌਜੀਟਵ।ਸੌਚ।ਰੱਖਦੇਉ।

  • @jaspindergoraya6627
    @jaspindergoraya6627 ปีที่แล้ว +35

    ਤੁਹਾਡੀ motivation ਕਰਕੇ start ਕਰਤਾ ਨਵਾਂ ਡੇਅਰੀ ਫਾਰਮ । ਧੰਨਵਾਦ ਜੀ।ਬਾਬਾ ਬੁੱਢਾ ਸਾਹਿਬ ਜੀ ਮੇਹਰ ਕਰਨ।

  • @jeetsidhu2449
    @jeetsidhu2449 ปีที่แล้ว +1

    ਥੋਡੀਆਂ ਵੀਡੀਓ ਵੇਖ ਕੇ ਮੇਰੀ ਮੱਝਾਂ ਚ ਦਿਲਚਸਪੀ ਵਧੀਆ । ਧੰਨਵਾਦ ਭੈਣ ਜੀ

  • @satgurjhinger4001
    @satgurjhinger4001 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਨੂੰ ਖੁਸ਼ ਰੱਖਣ ਜੀ

  • @hardevhardevsingh5067
    @hardevhardevsingh5067 ปีที่แล้ว +10

    ਭੈਣ ਜੀ ਬਹੁਤ ਵਧੀਆ ਗੱਲ ਹੈ ਜੀ ਭੈਣ ਜੀ ਮੇ ਡੇਅਰੀ ਫਾਰਮ ਖੋਲ੍ਹਣਾ ਤੁਸੀਂ ਕੇਹੜੇ ਪਿੰਡ ਤੋਂ ਹੋ ਜੀ ਨਾ ਤੁਸੀਂ ਆਪਣਾ ਨੰਬਰ ਦਿਉ ਜੀ ਵੀਡੀਓ ਚ

  • @jawandha_dairy_farmer
    @jawandha_dairy_farmer ปีที่แล้ว +8

    ਧੰਨਵਾਦ ਭੈਣੇ ਤੁਸੀ ਡੇਅਰੀ ਫਾਰਮਿੰਗ ਤੇ ਵੀਡੀਓ ਬਣਾਈ

  • @MilkmakesyouKing
    @MilkmakesyouKing  11 หลายเดือนก่อน

    Farm animals link
    dir.indiamart.com/impcat/buffalo-calf.html?MilkmakesyouKing&

  • @MilkmakesyouKing
    @MilkmakesyouKing  11 หลายเดือนก่อน

    Buffalo calf
    dir.indiamart.com/impcat/buffalo-calf.html?MilkmakesyouKing&

  • @sharanjitsingh6614
    @sharanjitsingh6614 ปีที่แล้ว

    ਬਹੁਤ ਵਧੀਆ ਵਿਚਾਰ ਚੜਦੀਕਲਾ ਵਿਚ ਰਹੋ

  • @kundudaryform
    @kundudaryform ปีที่แล้ว +2

    ਸੋਚ ਵਡੀ ਰਖੋ ਸੁਰੂਆਤ ਛੋਟੀ ਕਰੋ ਫ਼ੇਰ ਕਾਮਜਾਬੀ ਹਾਸਿਲ ਕਰੋ

  • @JaswantSingh-gw7vq
    @JaswantSingh-gw7vq ปีที่แล้ว

    ਵਾਹਿਗੁਰੂ ਜੀ 🙏❤️ ਭੈਣ 😇 ਜੀ ਹਮੇਸ਼ ਚੜਦੀ ਕਲਾ ਵਿਚ ਰੱਖਣ ਜੀ

  • @singhrasal8483
    @singhrasal8483 ปีที่แล้ว

    0:26 mam good information
    Gndu asr

  • @kundudaryform
    @kundudaryform ปีที่แล้ว +1

    ਬਹੁਤ ਵਧੀਆ ਕੰਮ ਡੇਅਰੀ ਫਾਰਮ ਦਾ

  • @makhansingh3002
    @makhansingh3002 ปีที่แล้ว +2

    ਮੈਡਮ ਜੀ ਅਸੀਂ ਤਾਂ ਮੱਝਾਂ ਨੂੰ ਕੲਈ ਵਾਰ ਟੀਕੇ ਭਰਵਾਂ ਲਾਏ ਕੲਈ ਵਾਰ ਝੋਟੇ ਤੋਂ ਕਰਵਾ ਲਈਆਂ ਪਰ ਖ਼ਾਲੀ ਨਿੱਕਲਦੀ ਮਨ ਅੱਕਿਆ ਪਿਆ ਪਾਊਡਰ ਵੀ ਬਹੁਤ ਚਾਰ ਦਿੱਤਾ

    • @MilkmakesyouKing
      @MilkmakesyouKing  ปีที่แล้ว

      😯

    • @amanrandhawa6729
      @amanrandhawa6729 ปีที่แล้ว

      ਡੀਵਰਮਿੰਗ ਵੀ ਕਰੋ, ਪੇਟ ਦੇ ਕੀੜੇ ਵਾਲੇ ਦਵਾਈ।
      ਮਿਨਰਲ ਮਿਕਸਚਰ ਅਤੇ ਗਰਬਗੇਨ ਦਵੋ।

  • @gurchransingh9060
    @gurchransingh9060 ปีที่แล้ว +2

    ਬਹੁਤ ਵਧੀਆ ਕੰਮ ਜੀ

  • @yogeshkumarrajasthan7601
    @yogeshkumarrajasthan7601 ปีที่แล้ว

    Mam july m pioneer ki konsi varrite beej sakni chayie

  • @mvlog107
    @mvlog107 ปีที่แล้ว +1

    Because you information more fruitful to those farmers who live outside Punjab because Punjab farmers have good knowledge about farming and also raw material is present.

  • @AjayKumar-cx3gp
    @AjayKumar-cx3gp ปีที่แล้ว

    Shi gal sister m b is time Italy vich han bapis ask ahi Kam krna h bhut badiya jankri h g

  • @RanvirSingh-zu3qg
    @RanvirSingh-zu3qg ปีที่แล้ว +1

    Sister ji bahut hi changi sikhia

  • @vipankumar5454
    @vipankumar5454 ปีที่แล้ว

    Bahut ashi jankari hai
    App great ho

  • @paramjeetsidhu5652
    @paramjeetsidhu5652 ปีที่แล้ว +1

    4 buffaloes 60 to65 rupees 45 kg 3 da paune proft huda hun asi calf te km kr rahe breed lai .km hor vadhava ge 🎉🎉

  • @satvirnehal9417
    @satvirnehal9417 ปีที่แล้ว

    ਬਹੁਤ ਵਧੀਆ ਪਸ਼ੂ ਦਾ ਧੰਦਾ ਹੈ

  • @sukhdevsinghdhaliwal6236
    @sukhdevsinghdhaliwal6236 ปีที่แล้ว

    Very good madam ji tusi 30% bachat gini hai par jis kol ghardi jameen hai oh maiz da achar pake 60_65% Tak bachat kr sakda je makki da achar mul laike v achar bnaona hove ta v 50% bachat pakki hai

    • @MilkmakesyouKing
      @MilkmakesyouKing  ปีที่แล้ว

      30% ta public nu samjhaun vaste c 60% tak hundi hai ji

  • @hanmantpatil1697
    @hanmantpatil1697 ปีที่แล้ว

    नमस्ते मॅडम आप बहुत बढीया जानकारी देती है लेकिन इसका लाभ पुरे भारत को होना चाहिए इसलिये आप हिंदी मे बता देती तो बहुत अच्छा होता आपके सभी व्हिडिओ हिंदी मे ट्रान्सलेट हो जाये तो बहुत अच्छा होगा

  • @shamshersingh2648
    @shamshersingh2648 ปีที่แล้ว

    Waheguru ji waheguru ji waheguru ji waheguru ji waheguru ji

  • @SukhwinderSinghSukhwinder-v4y
    @SukhwinderSinghSukhwinder-v4y หลายเดือนก่อน +1

    Sister 💖

  • @ManjitSingh-vh1gd
    @ManjitSingh-vh1gd ปีที่แล้ว

    Thanking u sister menu ih video tuhadi sarian videos to achi lgi g self confidence hunda tuhade vichar sun ke gud job.

  • @kks5885
    @kks5885 ปีที่แล้ว

    Mam bahut vedia vedio hai menu v interest hai diry farmimg vich

  • @Kahlonnewyoutuber
    @Kahlonnewyoutuber ปีที่แล้ว +1

    Nika hunda toh ahi km krda aya aa kush ni bachda. Grmiya ch dhud 20 litr hunda thand ch 70 kg hoo jnda

  • @khattrafamilyvlogs717
    @khattrafamilyvlogs717 ปีที่แล้ว

    ਬਹੁੱਤ ਵਧਿਅ ਜਣ ਕਾਰੀ ਦਤੱੀ ਜੀ

  • @prabhjotsidhudiwana1214
    @prabhjotsidhudiwana1214 ปีที่แล้ว +4

    Good information sister

  • @harjeevanlal8922
    @harjeevanlal8922 ปีที่แล้ว

    Bahoot badhia jaankari aa

  • @satnam_bhangu.1915
    @satnam_bhangu.1915 ปีที่แล้ว +1

    Good information Madam ji 🙏🙏

  • @manmohansarao941
    @manmohansarao941 ปีที่แล้ว +1

    SSA mam
    Ik video sirf ques ans te bnaya kro jo v ques aunde aa ohna nu compile kr k
    Mera ques ਮੱਖੀਆਂ ਕਿਵੇਂ ਕਾਬੂ ਆਉਣਗੀਆਂ?

  • @drjiwangupta
    @drjiwangupta ปีที่แล้ว +1

    Simple and superb 👍👍👍

  • @jasskaur4157
    @jasskaur4157 ปีที่แล้ว +3

    ਇਕ ਸਲਾਹ ਦੇ ਸਕਦੇ ਸਿਸਟਰ ਸਾਡੇ ਕੋਲ ਕਮਾਈ ਦਾ ਕੋਈ ਸਾਧਨ ਨੀ ਹੈਗਾ ਪੈਸੇ ਵੀ ਹੈਨੀ ਜਿਆਦਾ ਜੀ ਅਸੀਂ ਇਕ ਮੱਝ ਰੱਖ ਲਈਏ ਕੀ ਸਾਨੂੰ ਦੁੱਧ ਪਾ ਕੇ ਫਾਇਦਾ ਹੋਵੇਗਾ pls ਜਰੂਰ reply ਦਿਓ 🙏

    • @MilkmakesyouKing
      @MilkmakesyouKing  ปีที่แล้ว

      Hnji jarur tusi 1 ਤੋਂ ਦੋ ਆਪ ਹੀ ਕਰ ਲਵੋਗੇ

    • @dhesithevillagers9278
      @dhesithevillagers9278 ปีที่แล้ว

      ਹਾਂਜੀ ਜਰੂਰ
      ਤੁਸੀ ਇੱਕ ਮੱਝ ਜਾਂ ਗਾਂ ਰੱਖ ਲਓ ਤੇ ਦੂਜੀ ਗੱਲ ਤੁਸੀ ਦੁੱਧ ਡੇਅਰੀ ਜਾਂ ਦੋਧੀ ਨੂੰ ਨਹੀ ਪਾਉਣਾ । ਤੁਸੀ ਜੇ ਕੋਈ ਸ਼ਹਿਰ ਲਾਗੇ ਹੈ ਤਾਂ ਸ਼ਹਿਰ ਲਾਲਿਆਂ ਦੇ ਘਰ ਜਾਂ ਕੋਈ ਦੁਕਾਨਦਾਰਾਂ ਨੂੰ ਪਾਓ ਕਿਉਕਿਂ ਅੱਜਕੱਲ ਸ਼ਹਿਰਾਂ ਵਿੱਚ ਦੁੱਧ ਸੁੱਧ ਨਹੀ ਮਿਲ ਰਿਹਾ ਲੋਕ ਤਰਸ ਰਹੇ ਹਨ ਤੇ ਦੂਜੀ ਗੱਲ ਤੁਸੀ ਆਪ ਦੁੱਧ ਪਾ ਕੇ ਆਓ ਸਹਿਰ ਘਰਾਂ ਵਿੱਚ
      ਤੁਹਾਨੂੰ ਦੁੱਧ ਦਾ ਰੇਟ ਵੀ ਵਧੀਆ ਮਿਲੂ
      ਮੈ ਗਰੰਟੀ ਦਿੰਦਾ ਕਾਮਯਾਬੀ ਵੱਟ ਤੇ ਪਈ ਪਰ ਬੇਈਮਾਨੀ ਨੀ ਕਰਨੀ ਮਤਲਬ ਦੁੱਧ ਸੁੱਧ ਵੇਚਣਾ ਮਿਲਾਵਟ ਨਹੀ ਕਰਨੀ
      ਮੱਝ ਦਾ ਸਾਡੇ ਵੱਲ ਦੁੱਧ ਦਾ ਰੇਟ 80 90 ਰੁਪਏ ਹੈ
      ਤੇ ਗਾਂ ਦਾ 50 55 ਰੁਪਏ ਹੈ

    • @jasskaur4157
      @jasskaur4157 ปีที่แล้ว

      @@dhesithevillagers9278 ਓਕੇ ਵੀਰ ਜੀ ਧੰਨਬਾਦ ਬਹੁਤ ਦੁਬਿਦਾ ਚ ਸੀ ਅਸੀਂ ਹੁਣ ਮਨ ਪੱਕਾ ਹੋ ਗਿਆ thanx 🙏ਦੂਜੀ ਗੱਲ ਵੀਰਜੀ ਦੁੱਧ ਚ ਕੁਜ ਮਿਲਾਉਣ ਵਾਰੇ ਸੋਚ ਵੀ ਨੀ ਸਕਦੇ ਅਸੀਂ ਹੁਣ ਹੋਂਸਲਾ ਮਿਲਿਆ ਕੇ ਅਸੀਂ ਰੱਖ ਸਕਦੇ ਮੱਝ 👏

    • @jasskaur4157
      @jasskaur4157 ปีที่แล้ว +1

      @@MilkmakesyouKing ਓਕੇ ਧੰਨਵਾਦ ਜੀ ਹੁਣ 👏reply ਲਈ ਹੁਣ ਅਸੀਂ ਰੱਖ ਲੈਣੀ ਮੱਝ ਵਾਹਿਗੁਰੂ ਜੀ ਦੀ ਕਿਰਪਾ ਨਾਲ 👏

    • @MilkmakesyouKing
      @MilkmakesyouKing  ปีที่แล้ว

      @@jasskaur4157 bhen ji ਬਹੁਤਾ ਸੋਚਿਆ ਨਾ ਕਰੋ ਬਸ ਕੰਮ ਸ਼ੁਰੂ ਕਰੋ ਵਾਹਿਗੁਰੂ ਜੀ ਆਪ ਬਰਕਤ ਪਾਉਣ ਵਾਲੇ ਨੇ

  • @prabhdhillon430
    @prabhdhillon430 ปีที่แล้ว +4

    Thanks mam for motivation 🙏

  • @sarwansingh6636
    @sarwansingh6636 ปีที่แล้ว

    Great miss sister g god bless you waheguruji karpa karo ji ❤️❤️ 🙏🙏🙏🙏🙏

  • @jassvirkvlogs
    @jassvirkvlogs ปีที่แล้ว

    Oh vi daso 3500,4000 di tudi laikay ki bachda dairy wicho

  • @topchannel724
    @topchannel724 ปีที่แล้ว +2

    Mind blowing plan mam

  • @harwanssinghdandiwal3301
    @harwanssinghdandiwal3301 ปีที่แล้ว

    Bhain ji dairy te a to z knowledge te ho sake ta ik book zarur likho

  • @tsggaming4622
    @tsggaming4622 ปีที่แล้ว +1

    Pany try nal hasband ja hor parvat hovga

  • @Gurpalsingh-sy4gq
    @Gurpalsingh-sy4gq 8 หลายเดือนก่อน

    100kg milk 33 de hisab nal 33000 hzar ਹੋਇਆ mahine da

  • @balwindersingh5343
    @balwindersingh5343 ปีที่แล้ว

    Bahot vadiya ji

  • @kundudaryform
    @kundudaryform ปีที่แล้ว

    65 ਲੀਟਰ ਇਕ ਦਿਨ ਦਾ 140 ਲਿਟਰ ਮੱਝਾਂ ਦਾ 9000 ਦਿਨ ਦਾ

  • @SunnyKumar-hu1gg
    @SunnyKumar-hu1gg ปีที่แล้ว +1

    Good job - mere kol 6 ga te 16 buffalo aa -130 to 132 gawa milk aa te 215 to 220 buffalo da mera milk 1 day lg bhg19000,to 20000 da huda a Mai 1 buffalo te cow nu 430 to 450 khrch krda

  • @jassvirkvlogs
    @jassvirkvlogs ปีที่แล้ว

    Jihinde kol jamin nahi ohnu ki bachda

  • @pintukashyapkashyap7877
    @pintukashyapkashyap7877 ปีที่แล้ว

    30 liter milk h te 1000 kawntl tudi h te bchya ki

  • @hardeepsingh2526
    @hardeepsingh2526 ปีที่แล้ว

    Madam ji dairy farming vich vi ikk vddi poonji di lod h.....aa gll mnn ni pain a....Mai khud krda kmm

  • @jagjeetharike6257
    @jagjeetharike6257 ปีที่แล้ว +1

    nice thinking sister God bless you👍

  • @surinderklair1726
    @surinderklair1726 ปีที่แล้ว +1

    God bless you mdm g 🙏

  • @jarnailsingh218
    @jarnailsingh218 ปีที่แล้ว

    Good massage ji 🙏.

  • @MandeepSingh-qs5wz
    @MandeepSingh-qs5wz ปีที่แล้ว

    Good sister bhut vadia jankari diti ji Sade cow fat bhot kat aa ki karn ho sakda ji

    • @MilkmakesyouKing
      @MilkmakesyouKing  ปีที่แล้ว

      Rumen health improve kro te by pass fat add kr sakte go

  • @SatveerSingh-vz2fm
    @SatveerSingh-vz2fm ปีที่แล้ว

    Bohat vadia gallan dasyan g tusi thanks

  • @satveersingh2217
    @satveersingh2217 ปีที่แล้ว

    Sat shiri akal sistar G

  • @loveuniverse2515
    @loveuniverse2515 ปีที่แล้ว

    Sistertusi buht postive o .tuhni dekh k mind set ho jnda ab krn lyi

  • @baggalamme8610
    @baggalamme8610 ปีที่แล้ว +3

    Right sister 👍

  • @jaswantdhillon620
    @jaswantdhillon620 ปีที่แล้ว

    Madam aj di video bahut vadia lagi

  • @kahansingh-1313
    @kahansingh-1313 ปีที่แล้ว +1

    ਗਰੀਬ ਬੰਦੇ ਦੇ ਵਸ ਦੀ ਗੱਲ ਨਹੀ ਮਾੜਾ ਪੈਲੀ ਠੇਕੇ ਨਹੀ ਲੈ ਸਕਦਾ

    • @amanmavi-br8jp
      @amanmavi-br8jp ปีที่แล้ว +3

      Ku ni hai bai?? Mere kol half acre apna ghr da te 2 kille theke te ne nd 10 gava ne ,, breed v tyaar ho rhi nl nl vdiya chlda nale kla jna krda mai bapu bhi hai ni mera te ,,, sb ho janda bai comfort jone vicho niklo 5,6 saal dyo is km nu kite ton kite puj jayoge

  • @GurjeetSingh-bh2hm
    @GurjeetSingh-bh2hm 6 หลายเดือนก่อน

    Thanks sister g

  • @Sho_JP_vlog782
    @Sho_JP_vlog782 ปีที่แล้ว +1

    दस क्विंटल दुध वास्ते कम तो कम 50 गांवा दुध देण वाली चाहिए+उनके बच्चे इस बयांत के+पिछले बयांत के टोटल 100जानवर बड़े 50छोटे उनका साइलेज 100 एकड़ दा?? जे कोई पांच गाय 🐮 तो शुरू करे ता कम तो कम 12,13, साल लगणे या आस्ट्रेलिया दे बराबर कमाई करण लई

    • @dfgFfgg-kj5rf
      @dfgFfgg-kj5rf ปีที่แล้ว +1

      ਭਰਾ. 3 ਗਾਵਾ ਤੋ, 1. ਕੁਵਿੰਟਲ ਦੱਧ ਹੋ ਜਾਂਦਾ ਮਾਮਾ 50.ਗਾਵਾ ਦਾ

    • @Sho_JP_vlog782
      @Sho_JP_vlog782 ปีที่แล้ว +1

      @@dfgFfgg-kj5rf o Bhai ki lekhya Punjabi padni nahi andi

    • @saarthik464
      @saarthik464 ปีที่แล้ว

      @@dfgFfgg-kj5rf ਹੀ ਹੀ

  • @Doaba_beltpb08
    @Doaba_beltpb08 ปีที่แล้ว

    Bhut vdia msg a g👍🙏

  • @VirjinderKaur
    @VirjinderKaur ปีที่แล้ว

    2 buff. 65 and 4 cow da 35

  • @dogra-farm.
    @dogra-farm. ปีที่แล้ว

    Mara kol 14 Gaia hi 3 hi na kol 25 rups kilo milk 🍼 Jada Paya ta 14 so Rupa di feed ha kush bi nai bachda hun 4 bakri na ta najra na ?

  • @gurcharanpandher3499
    @gurcharanpandher3499 ปีที่แล้ว

    Jas dy bachy diggri kard hon ki Kary

  • @MalikIrfan-j2h
    @MalikIrfan-j2h ปีที่แล้ว

    V nice

  • @subedarsingh2176
    @subedarsingh2176 ปีที่แล้ว

    Bahuat vadiya lagyia ji.

  • @Bhangujatt3191
    @Bhangujatt3191 ปีที่แล้ว

    Madam dudh da pura mul ni milda je private loka nu sale krie tan lok paise ni dinde

  • @Batthfamily1982
    @Batthfamily1982 ปีที่แล้ว

    ਮੱਝ ਦਾ ਅੱਸੀ ਰੁਪੇ ਤੇ ਗਾਂ ਦਾ ਚਾਲੀ ਰੁਪੇ

  • @karamellahisiddiqui2172
    @karamellahisiddiqui2172 ปีที่แล้ว

    good motivation

  • @ajaysaharan7541
    @ajaysaharan7541 ปีที่แล้ว +1

    50% bchat hondi h
    37 ret lgdaa h
    Mery paas 15-20 litre wali cow h

  • @sukhwindersidhu7906
    @sukhwindersidhu7906 ปีที่แล้ว

    38ਤੋ 40ਇਕ ਕਿਲੋ ਦਾ

  • @gurjeetbrar9844
    @gurjeetbrar9844 ปีที่แล้ว +2

    Thik sister g

  • @buntybrar8874
    @buntybrar8874 ปีที่แล้ว +2

    Nice job

  • @sukhdevSingh-i7k
    @sukhdevSingh-i7k ปีที่แล้ว

    Very good job sister ji

  • @jimi-ym1sy
    @jimi-ym1sy ปีที่แล้ว

    35 ja 37 bs ESI ke vich me rhta a

  • @kuljitsingh6723
    @kuljitsingh6723 ปีที่แล้ว

    Very nice madam ji

  • @jassisidhu8259
    @jassisidhu8259 ปีที่แล้ว

    Mam tusi cargill feed paoni suru kr diti ja nhi kis tra da rejlet mil rha na ji

  • @balbirsinghdhillon5141
    @balbirsinghdhillon5141 ปีที่แล้ว

    V nice 👍

  • @satveersingh2217
    @satveersingh2217 ปีที่แล้ว

    Kit ho o G thusi

  • @punjabiweatherchannel
    @punjabiweatherchannel ปีที่แล้ว

    👍👍👍🙏🙏🙏🙏🙏

  • @jassisidhu8259
    @jassisidhu8259 ปีที่แล้ว +1

    Mam thusi apna bata nu ilets kavoga ja nhi

    • @MilkmakesyouKing
      @MilkmakesyouKing  ปีที่แล้ว +1

      Hun tak ta meri video toh aena idea ho jna chahida c😊

    • @jassisidhu8259
      @jassisidhu8259 ปีที่แล้ว

      @@MilkmakesyouKing vadia gall a mam thusi apna vachia nu kisa da gulam nhi bnona cahuda ma ta hi coment kita si

  • @kurbansidhu5484
    @kurbansidhu5484 ปีที่แล้ว

    Bhut vidyaa sister 😊

  • @ਹਰਸਹਿਜਫਾਰਮ
    @ਹਰਸਹਿਜਫਾਰਮ ปีที่แล้ว

    Bht vdya 👌👌👍

  • @Khangura-90
    @Khangura-90 ปีที่แล้ว

    Bilkul sahi keha bhain

  • @fatehjitbhatti-iu4ko
    @fatehjitbhatti-iu4ko ปีที่แล้ว

    M,ama g asi farm visit kana ae pl apna pind daso

  • @dilrajsingh2894
    @dilrajsingh2894 ปีที่แล้ว

    Nice didi

  • @AjayKumar-qw1hw
    @AjayKumar-qw1hw ปีที่แล้ว +1

    Very good sis

  • @jaswantdhillon620
    @jaswantdhillon620 ปีที่แล้ว

    Madam g m v dairy karna hai jarcy vadia rahu ja hf asr

  • @prabhchahal5426
    @prabhchahal5426 ปีที่แล้ว

    Sira 💥💥💥👌

  • @JaspreetSingh-fz4cz
    @JaspreetSingh-fz4cz ปีที่แล้ว

    Nice Information

  • @mehkamrandhawa
    @mehkamrandhawa ปีที่แล้ว

    Gud information sis

  • @inderpallsingj3752
    @inderpallsingj3752 ปีที่แล้ว +1

    👍👍

  • @SukhpalSingh-xy8pg
    @SukhpalSingh-xy8pg ปีที่แล้ว

    Very nice ji

  • @jinderSingh-zl1sz
    @jinderSingh-zl1sz ปีที่แล้ว

    So nice video

  • @KulwinderSingh-lk6tc
    @KulwinderSingh-lk6tc ปีที่แล้ว +1

    Very good mam

  • @MandeepSingh-zg3sd
    @MandeepSingh-zg3sd ปีที่แล้ว

    Ap kithy sale karde milk. ?

  • @numberdar_farm
    @numberdar_farm ปีที่แล้ว

    Right asi v milk kam kar da