ਮੇਰੀ ਨਾਬਾਲਿਗ ਧੀ ਨੂੰ ਮੁੰਡਾ ਲੈ ਗਿਆ,ਹਿੱਕ ਥਾਪੜ ਕੇ ਮੁੰਡੇ ਵਾਲੇ ਕਹਿੰਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ

แชร์
ฝัง
  • เผยแพร่เมื่อ 27 ธ.ค. 2024

ความคิดเห็น • 115

  • @KuldeepSingh-vv6dm
    @KuldeepSingh-vv6dm หลายเดือนก่อน +65

    ਬਹੁਤ ਹੀ ਨਜਾਇਜ਼ ਧੱਕਾ ਹੈ ਗਰੀਬ ਘਰ ਨਾਲ

  • @baljitsingh6957
    @baljitsingh6957 หลายเดือนก่อน +17

    ਬਹੁਤ ਹੀ ਨਿੰਦਣਯੋਗ ਹੈ ਜੀ।ਇਸ ਗੁਰਸਿੱਖ ਗਰੀਬ ਪਰਿਵਾਰ ਦੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੱਦਦ ਕਰਨੀ ਚਾਹੀਦੀ ਹੈ ‌

  • @hscheema5511
    @hscheema5511 หลายเดือนก่อน +27

    ਜੋ ਅੱਜ ਕੁੜੀ ਮੁੰਡੇ ਵਿਆਹ ਭੱਜ ਕਰਵਾ ਰਹੇ ne ਇਹ ਸਭ ਮੋਬਾਈਲ ਨਾਚਾਰਵਾਦ ਕੰਜ਼ਰਵਾਦ ਫ਼ਿਲਮਾਂ ਗਾਣਿਆਂ ਫ਼ਿਲਮਾਂ ਤੇ ਕੋਰਟ ਵਾਲਿਆਂ ਬਣਾਏ ਕਾਨੂੰਨ ਕਾਰਨ ਏ 😢😢

  • @SonyBhinder-k8z
    @SonyBhinder-k8z หลายเดือนก่อน +45

    ਗਰੀਬ ਦੀ ਕੋਈ ਵੀ ਸੁਣਵਾਈ ਨੀਂ ਹੁੰਦੀ ਅੱਜ ਦੇ ਸਮੇਂ ਵਿੱਚ

  • @ManinderKamboj-r5q
    @ManinderKamboj-r5q หลายเดือนก่อน +38

    ਇਸ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ

  • @amazingfact8914
    @amazingfact8914 หลายเดือนก่อน +6

    ਬਹੁਤ ਧੱਕਾ ਗਰੀਬ ਨਾਲ

  • @AkashAkash-r9f
    @AkashAkash-r9f หลายเดือนก่อน +22

    ਵੈਲੀ ਪੁੱਤਰ ਧੀ ਬਦਕਾਰ ਜਮ ਨਾ ਕਿਸੇ ਦੇ ਜਾਵੇ ਜਿਸ ਤੋਂ ਸਾਰੀ ਦੁਨੀਆ ਡਰਦੀ ਉਹਨੂੰ ਘਰ ਵਿੱਚ ਨੀਂਦ ਨਾ ਆਵੇ

  • @GurjeetSingh-ep9le
    @GurjeetSingh-ep9le หลายเดือนก่อน +58

    ਪੁਲਿਸ ਵਾਲੇ ਆਪ ਕੁੜੀਆਂ ਦਿੰਦੇ ਫਿਰਦੇ ਹਨ। ਹੋ ਸਕਦਾ ਹੈ ਕਿ SHO ਨੇ ਆਪਣੀ ਧੀ ਵੀ ਨਾਲ ਭੇਜੀ ਹੋਵੇ ਫੇਰ SHO ਕਾਰਵਾਈ ਕਿਵੇ ਕਰ ਸਕਦਾ ਹੈ ਆਪਣੇ ਜਵਾਈਆ ਤੇ ਕੋਈ ਮੰਤਰੀ ਨਾਲ ਸੰਪਰਕ ਕਰਕੇ SHO ਦੇ ਬਾਹ ਪਾ ਦਿਓ ।SHO ਆਪਣੀਆਂ ਵੀ ਨਾਲ ਨਾ ਛੱਡਕੇ ਆਇਆ ਤਾ ਕਹਿ ਦਿਓ

  • @gurmukhsingh9717
    @gurmukhsingh9717 หลายเดือนก่อน +20

    ਮਾਂ ਪਿਉ ਆਪਣੀ ਧੀ ਨੂੰ ਪਾਲ ਪੋਸ ਕੇ ਵੱਡੀ ਕੀਤੀ 16 ਸ਼ਾਲ ਪਰ ਕਿਸੇ ਮੁੰਡੇ ਦੇ ਮਗਰ ਲੱਗ ਕੇ ਦਸ ਦਿਨ ਵਿਚ ਮੁੰਡੇ ਨਾਲ ਨਿਕਲ ਗਈ ਕੁੜੀ ਨੂੰ ਸ਼ਰਮ ਉਣੀ ਚਾਹੀਦੀ ਪਿਉਂ ਦੀ ਪੱਗ ਰੋਲ ਦਿੱਤੀ ਜਿਸ ਦਿਨ ਮੁੰਡੇ ਨੇ ਕੁੜੀ ਨੂੰ ਵਰਤ ਕੇ ਕੱਢ ਦਿੱਤਾ ਫਿਰ ਕੁੜੀ ਨੇ ਰੋਣਾ ਮੁੰਡੇ ਦੋ ਤਿੰਨ ਮਹੀਨੇ ਬਾਅਦ ਕੁੜੀ ਨੂੰ ਛੱਡ ਜਾਂਦੇ ਨੇ

  • @KartarSingh-es8mo
    @KartarSingh-es8mo หลายเดือนก่อน +15

    ਗਰੀਬ ਕੋਲ ਕੱਲੀ ਇੱਜਤ ਹੁੰਦੀ ਏ ਜੇ ਉਹ ਵੀ ਨਾ ਰਹੇ ਤਾ ਪੱਲੇ ਕੱਖ ਨੀ ਰਹਿੰਦਾ

  • @InderButter-i2z
    @InderButter-i2z หลายเดือนก่อน +26

    ਪੰਜਾਬ ਵਿੱਚ ਕੀ ਚੱਲ ਰਹਿਆ ਹਰ ਰੋਜ video ਆ ਰਹੀਆ ਕੁੜੀਆ ਨਾਲ ਗੱਲਤ ਹੋ ਰਹਿਆ 😢
    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 👏

  • @Newone-qd8tp
    @Newone-qd8tp หลายเดือนก่อน +43

    ਜਦ ਕੋਈ ਕੇਸ ਥਾਨੇ ਜਾਂਦਾ ਤਾ ਪੁਲਿਸ ਪਹਿਲਾਂ ਇਹ ਦੇਖਦੀ ਆ ਕਿ ਬੁਰਕੀ ਕਿਵੇਂ ਮਿਲੇ ਪੁਲਿਸ ਨੂੰ ਕੋਈ ਮਤਲਬ ਨੀ ਕਿਸੇ ਦੀ ਇੱਜ਼ਤ ਦਾ

    • @makhansingh1214
      @makhansingh1214 หลายเดือนก่อน

      Koke la.te. Y g 😅😅😅

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk หลายเดือนก่อน +26

    ਬੇੜਾ ਗ਼ਰਕ ਹੋਣਾ ਵੱਡੇ ਬਦਮਾਸ਼ ਦਾ

  • @butasingh4607
    @butasingh4607 หลายเดือนก่อน +10

    ਭਾਈ ਸਹਿਬ ਜੀ ਕੁੜੀ ਮੁਡੇ ਦੀਆ ਲੱਤਾ ਵਁਡੋ ਫੇਰ ਠਾਣੇ ਆਪ ਪੇਸ ਹੋਵੋ

  • @LakhwinderSingh-xb4id
    @LakhwinderSingh-xb4id หลายเดือนก่อน +15

    ਪੰਜਾਬ ਪੁਲਿਸ ਦਾ ਰਵੱਈਆ ਬਹੁਤ ਹੀ ਘਟੀਆ ਹੋ ਚੁੱਕਾ ਹੈ, ਸਿਰਫ ਪੈਸੇ ਹੀ ਮੁੱਖ ਹੋ ਕੇ ਰਹਿ ਗਏ ਹਨ ਗਰੀਬ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ।

  • @04766
    @04766 หลายเดือนก่อน +18

    ਭਰਾਵਾ ਜਾਣ ਦਿਓ ਤੁਸੀਂ ਕੀ ਕਰਾਓਣਾ ਚਵਲ ਤੋਂ

  • @yadwindergill914
    @yadwindergill914 หลายเดือนก่อน +3

    ਵੀਰ ਜੀ ਕੁੜੀ ਤਾਂ ਸਹਿਮਤੀ ਨਾਲ ਗਈ ਹੋਣੀ ਆ ਜੀ... ਪਰ ਇੱਜ਼ਤ ਸਾਰਿਆ ਨੂੰ ਪਿਆਰੀ ਹੁੰਦੀ ਹੈਂ ਜੀ ਇੱਜਤ ਦਾ ਧਿਆਨ ਰੱਖਣਾ ਚਾਹੀਦਾ ਹੈਂ ਜੀ ਸਾਰਿਆ ਨੂੰ ਜੀ...

  • @kiranpalkaur9565
    @kiranpalkaur9565 หลายเดือนก่อน +6

    ਸਹਿਮਤੀ ਨਾਲ ਗਈ ਹੋਣੀ ਆ ਧੱਕੇ ਨਾਲ ਕੋਈ ਨਹੀਂ ਰੱਖ ਸਕਦਾ ਘਰ-ਜਾ ਵੜੋ ਉਨਾ ਦੇ

    • @gurtejsidhu3005
      @gurtejsidhu3005 หลายเดือนก่อน

      ਸੂਟਰ ਕਹਿਕੇ ਲੈ ਕੇ ਗਿਆ

  • @JashanDeep-fi6bq
    @JashanDeep-fi6bq หลายเดือนก่อน +19

    ਬਾਈ ਲੱਖੇ ਜਾਂ ਭੇਨੇ ਸਿਧੂ ਨੂੰ ਮਿਲੋ ਤੁਰੰਤ ਤੁਹਾਡੀ ਕੁੜੀ ਲਿਆਵੇਗਾ

    • @ekamdeepsingh3116
      @ekamdeepsingh3116 หลายเดือนก่อน

      Plz send number lakha sidana or bhanA sidhu da

    • @bhupindersingh280
      @bhupindersingh280 หลายเดือนก่อน

      😂😂😂😂😂

    • @gurtejsidhu3005
      @gurtejsidhu3005 หลายเดือนก่อน

      ਪਿੰਡ mar ga

  • @gurmindersingh7855
    @gurmindersingh7855 หลายเดือนก่อน +4

    ਖਾਲਸਾ ਰਾਜ ਜਰੂਰੀ ਹੈ ਹਰ ਇੱਕ ਸਿੱਖ ਲਈ

  • @Singh-v3e9k
    @Singh-v3e9k หลายเดือนก่อน +5

    ਸਿੰਘਾ ਗੁਰੂ ਦਾ ਸਿੱਖ ਐ, ਸਸਤਾਰ ਰੱਖੇ ਐ, ,,ਕੀਂ ਫਾਇਦਾ ਗੁਰੂ ਦੇ ਸਿੰਘ ਹਿੰਦੂਆ ਦੀਆ ਇੱਜ਼ਤਾਂ ਬਚਾਉਂਦੇ ਸੀ,,ਅੱਜ ਤੁਸੀ ਆਪਣੀ ਇੱਜ਼ਤ ਨਹੀਂ ਬਚਾ ਰਹੇ,ਕਿਸੇ ਏਕ ਅੱਧੇ ਨੂੰ ਬਰਸੇ ਵਿਚ ਪਰੋ ਦਿਉ ਗੁਲਗੁਲੇ ਵਾਂਗੂੰ

    • @Aman-vm8kw
      @Aman-vm8kw 26 วันที่ผ่านมา

      😂 KHOTYA TUCI APP HINDU SIGE ODI HINU AVDE ASTE LADE 😂VADE GHALUGHARE CHE MAA CHOE GAYA SIGA ABDALI SUKHA DIYA KUDIA LE GYA SIGA T HARMANDI UDGAYA SIGA SHUKAR KAR MARATHAY FA JINE N PUNJAB FATEH KITA LAHOR TAK T HARMANDI SAHIB ASYE PAISE DITE T TOHANU BACHAYA MARATHAY N ODI AFGANA TO😂GURUA D TIME TA TOHANU HINDU RAJPUTS N BACHAYA GURU GIBIDN SINGH WIFE SAVE BY RAJA JAU SINGH
      TEG BHDUR DI MAUT DI SAZA MAF KARAYI T TEG BAHDUR KAUD CHI REHA HOYA TEG BAHDUR SABE NY RAJA RAM SINGH
      AFTER BANDA BAHDUR SIKHS JUNGALA CHE LUKE SIGE ODO RAJPUTS DIYA RIASATA CHE LUKDE SIGE TUCI
      T OH APP HINDU SIGE T BACHAN DI GAL HI NI AAYI HIDNUA DA BADE MUNDE NU KHALSA BANYA JO 1900 TO PEHLA YAK CHALD SIGA T SINGH SNAHA ANGREJA NAL MILKE TORAN ASYE SIKJ ALAG DHARM HEGA ODO AYSA 1925 CHE SGPC BANI TA TOAHDI MARYADA AYAI
      PUNJAB HINDU MAJORITY SIGA PAKISTAN TO BAD TA FOKI GALA NA MARYA KAR KARLA DEBATE
      TOAHDI TA PEHLI LADAYI HI RAJPUT N LADI H BATTLE OD RIHILAAL AND HARGOBIND SINGH SABE BY RAJPUT THAT TIEM THIANNU SHASHTAR CHALANA RAJPUTA NA SIKHAYA HISTORY PAD

    • @Singh-v3e9k
      @Singh-v3e9k 26 วันที่ผ่านมา

      @Aman-vm8kw aako ko hityaas parne ki jaroorat aa brother,hityaas guwah hai ,,apni knowledge apne pass rakho

  • @Comradeਬਲਬੀਰਸਿੰਘ
    @Comradeਬਲਬੀਰਸਿੰਘ หลายเดือนก่อน +4

    ਪੰਜਾਬ ਪੁਲਿਸ 50 ਪੁਲਿਸ ਮੁਰਦਾਵਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ

  • @gurboxsingh8276
    @gurboxsingh8276 หลายเดือนก่อน

    ਪਿੰਡ ਵਾਸੀਆਂ ਨੂੰ ਚਾਹੀਦਾ ਮੁੰਡੇ ਦੇ ਪਰਿਵਾਰ ਦਾ ਭਾਂਡਾ ਤਿਆਗ ਦਿੱਤਾ ਜਾਵੇ ਦੱਲਿਆਂ ਨੇ ਆਪਣੇ ਸਿੱਖ ਭਰਾ ਦੀ ਇੱਜ਼ਤ ਮਿੱਟੀ ਪੁਲੀਤ ਕੀਤੀ ਹੈ

  • @SubaSingh-f9g
    @SubaSingh-f9g หลายเดือนก่อน +23

    ਭਰਾਵੋ ਨਿਹੰਗ ਸਿੰਘ ਦੀ ਜਥੈਬੰਦੀਆਂ ਨੂੰ ਬੇਨਤੀ ਕਰੋ ਸਿੰਘ ਗੂਰੂ ਦੇ ਠੀਕ ਕਰਨਗੇ

  • @gilldeep7973
    @gilldeep7973 หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮਹਿਰੋ ਨਾਲ ਕੋਨੈਕਟ ਕਰੋ

  • @pushpindersingh7175
    @pushpindersingh7175 หลายเดือนก่อน +3

    ਬਾਈ ਲੱਖੇ ਸਧਾਣੇ ਨੂੰ ਮਿਲੋ

  • @MrSingh-ii6yl
    @MrSingh-ii6yl หลายเดือนก่อน +2

    ਕੋਈ ਅਸਮਾਨ ਨਹੀਂ ਡਿਗਿਆ ਬੱਚੇ ਨੇ ਬੱਚਿਆਂ ਵਾਲੀ ਕਰਤੀ ਗਲਤੀ ਕੋਈ ਵੀ ਬੱਚਾ ਕਿਸੇ ਦਾ ਵੀ ਕਰ ਸਕਦਾ ਸਮਾਂ ਨਾ ਬਰਬਾਦ ਕਰੋ ਸਿਆਣੇ ਬੰਦੇ ਸਿਰ ਜੋੜ ਕੇ ਬੈਠਣ ਮਸਲਾ ਹੱਲ ਹੋ ਜਾਵੇਗਾ।

  • @AmandeepSingh-bu4wn
    @AmandeepSingh-bu4wn หลายเดือนก่อน +1

    ਲੱਖ ਲਾਹਨਤ ਏ

  • @ranapatialvidagpal5768
    @ranapatialvidagpal5768 หลายเดือนก่อน +2

    ਐਸ ਐੱਚ ਨੂੰ ਸਸਪੈੰਡ ਕਰੋ।

  • @harbansdhillon-x8q
    @harbansdhillon-x8q หลายเดือนก่อน +5

    ਭੰਤੇ ਨੇ ਪੰਜਾਬ ਬਰਬਾਦ ਕਰ ਦਿੱਤਾ ਪੁਲਿਸ ਗਰੀਬਾ ਦੀ ਨਹੀ ਸੁਣਦੀ ਇਹ ਸਭ ਸਰਕਾਰ ਦੀ ਮਿਲੀ ਭੁਗਤ ਹੇ❤❤❤❤❤❤❤❤❤❤❤❤❤❤❤❤❤❤❤❤

  • @Tangovlog_CHD
    @Tangovlog_CHD หลายเดือนก่อน +7

    Sikh com nu Hun Ekta Dey jarurat hai Bana Lo nahi Tey aan Wale time Bura haal hoye gha 😮

  • @SubhDeep-b2v
    @SubhDeep-b2v 16 วันที่ผ่านมา

    ਮੇਰੇ ਪਿੰਡ ਦੀ ਵੀਡੀਓ ਹੈ ਦੇਖ ਬਹੁਤ ਦੁੱਖ ਹੋਇਆ 😢😢

  • @AvtarsinghDhanoa
    @AvtarsinghDhanoa หลายเดือนก่อน

    ਗਲਤੀ ਮੁੰਡੇ ਕੁੜੀ ਦੋਨਾਂ ਦਾ ਕੁੜੀ ਵੀ ਗਲਤ ਏ

  • @Tangovlog_CHD
    @Tangovlog_CHD หลายเดือนก่อน +5

    Police Wale vek Chuke Ney koi karwai nahi hone sab Miley hoi Ney Punjab Da Bura haal police Wale Hee kar rahey Ney 😮

  • @DarshanSingh-qx4ti
    @DarshanSingh-qx4ti หลายเดือนก่อน +5

    Fail Government

  • @lakhveerchahal23
    @lakhveerchahal23 หลายเดือนก่อน +2

    ਸੂਟਰ ਕਹਾਉਦਾ 😮😮😮
    ਸੁਖਾ ਕਹਾਲਵਾ ਓ।
    ਚਾਰ ਮਾਰੋ ਥਪੜ ਫੜ ਕੇ ਤੇ ਕੁੜੀ ਲੈ ਆਓ ਸੂਟਰ ਦੇ

  • @lakwindersingh597
    @lakwindersingh597 หลายเดือนก่อน +5

    ਅੰਮਿ੍ਤਪਾਲ ਮਹਿਰੋਂ ਨਾਲ ਗੱਲ ਕਰੋ

  • @SatnamSingh-zk4ce
    @SatnamSingh-zk4ce หลายเดือนก่อน +9

    ਸਹਿਮਤ ਨਾਲ marrage ਕਿਤੀ ਕੁੜੀ ਦਸ ਰਹੀ ਆ ਫਿਰ ਕਿ ਕਰ ਸਕਤੇ ਹੋ ਕੁੜੀ ਬਾਲਗ ਆ

    • @jagpalgill2127
      @jagpalgill2127 หลายเดือนก่อน +2

      ਉਹ ਭਰਾਵਾ ਕੁੜੀ ਤਾਂ ਸਾਡੇ 16 ਸਾਲ ਦੀ ਹੈ ਬਾਲਗ ਕਿੱਥੋਂ ਹੋ ਗਈ ਨਬਾਲਗ ਹੈ ਮਾਂ ਪਿਓ ਦੇ ਬਿਆਨ ਚੱਲਣਗੇ

    • @nirmalsinghbajwa8708
      @nirmalsinghbajwa8708 หลายเดือนก่อน +1

      ਸੋਸ਼ਲ ਮੀਡੀਆ ਦਾ ਜੱਜ

  • @GilSingh-l6e
    @GilSingh-l6e หลายเดือนก่อน +1

    Punjab police shame on you , Mr NSA cm Punjab sleep,

  • @Tangovlog_CHD
    @Tangovlog_CHD หลายเดือนก่อน +3

    Police officer Punjab Sarkar politeshan key kar rahey Ney Punjab Deya bachaya Da Bura haal Ho raheya hai ek rah Tey karwai Karo Jo Marge bole dono dher Jo ek baar complete Ave naal Hee Jail vich Pavo police Wale Kam chor hai paise kha kha Kay Loka nu koi ensaf nahi Day Rahey Ney gande police Wale Jo garebha nu bolde Ney agaye goliya kha Kay Kuta 😡😡 s h o gande socha wala esh Dey kurry hunde fair sare pind Day sarpanch darde Ney Punjab police tho 😡

  • @manjitSingh-yo9fq
    @manjitSingh-yo9fq หลายเดือนก่อน +1

    Aj jad aa gea ehna nu

  • @publicmedia....2357
    @publicmedia....2357 หลายเดือนก่อน

    Thik do fd k😮😮😮😮

  • @bolsunehretv4141
    @bolsunehretv4141 หลายเดือนก่อน

    ਮੁੰਡਾ ਪ੍ਰਵਾਸੀ ਆ ਕਿ ਪੰਜਾਬੀ??

    • @mandeepsandhu7811
      @mandeepsandhu7811 หลายเดือนก่อน

      Aap de da khial rakho ehna bahut a

  • @pamajawadha5325
    @pamajawadha5325 หลายเดือนก่อน +1

    Koi greb wali gal nhi kudi galt hou mera pind kudi da baap v mr gi maa pal rahi h baap rajmistri c kudi bhut sau sohni a apni marji nal jdi n

  • @harpreetsinghbains6226
    @harpreetsinghbains6226 หลายเดือนก่อน +1

    Kro yaar es poor people de help koi

  • @SubaSingh-f9g
    @SubaSingh-f9g หลายเดือนก่อน +8

    ਜੇ ਇਸ ਐਸ ਐਚ ਓ ਦੀ ਕੁੜੀ ਕੱਡਕੇ ਲੈ ਗਿਆ ਹੋਵੇ ਇਹਨਾਂ ਦਾ ਮੁੰਡਾ ਫਿਰ ਥਾਨੇਦਾਰ ਨੂੰ ਪੁੱਛਿਆ ਜਾਵੇ ਸ਼ਰਮ ਕਰੋ ਸ਼ਰਮ ਕਰੋ ਇਹ ਤੁਹਾਡੇ ਨਾਲ ਵੀ ਹੋ ਸਕਦੀ ਤੁਹਾਨੂੰ ਰੱਬ ਨੇ ਸਰਦਾਰੀ ਦਿੱਤੀ ਜਰਕੇ ਖਾ ਲਵੋ ਰੱਬ ਤੋਂ ਡਰੋਂ

  • @jattbeatz9888
    @jattbeatz9888 หลายเดือนก่อน +3

    Bai amritpal singh mheron veer g naal sampark kar skde o g tuci

  • @arshugill8001
    @arshugill8001 หลายเดือนก่อน

    Bhai amritpal singh mehro kol jawo thoda ohi hal kr skda police na mard a

  • @Waywill-x4b
    @Waywill-x4b หลายเดือนก่อน +1

    High court phuncho lvaao gode ehna de .

  • @aman8388
    @aman8388 หลายเดือนก่อน

    police 🚨 bura haal kuj ni krdi

  • @ranjitsinghbains2476
    @ranjitsinghbains2476 หลายเดือนก่อน +1

    Bera gark karta punjab da sarkara ne. Sant Bhindranwale di jarurat aa punjab nu.

  • @meraraja1583
    @meraraja1583 หลายเดือนก่อน

    Punjab police system.....ki Haqeeqat media vich dekhan nu mildi jaa rahi hai....kudi dei pei nu hi gharo le gae ....ye tricks owner kon a blame laa do father tei

  • @PreetPreetpreet-h8m
    @PreetPreetpreet-h8m หลายเดือนก่อน

    Buht glt hoya ji but kudi de v gl hou munde nal ida thora koi lja sakda

  • @manjitSingh-yo9fq
    @manjitSingh-yo9fq หลายเดือนก่อน +1

    Jan dei kado jadi aa fr ve eh bhajo kade es lye jann deo

  • @jamesbond7011
    @jamesbond7011 หลายเดือนก่อน

    Es sarkar nu te police nu koi matlab nahi gareeb bande nal jina marji ro lao es sarkar nu ena nu koi frk nhi painda

  • @BalramSidhu-ob6mw
    @BalramSidhu-ob6mw หลายเดือนก่อน

    🙏Khalistan jinda wad.🙏khalsa raj de mang Karo fare dekh le o

  • @Sahil-km2rk
    @Sahil-km2rk หลายเดือนก่อน

    Police rali hoe ohna nal...ehna di kudi nu 1,5 mhina ho gya ohna nu police ne kuj nhe kita ohna di kudi ek din lye gayeb hoe ta police ehna nu chuk k le gye saaf dhkaa eh ta✔️💯💯💯

  • @GurpreetSingh-x3e9b
    @GurpreetSingh-x3e9b หลายเดือนก่อน +3

    ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਵੀਰ ਜੀ, 👈👈👈👈👈👈👈👈👈👈👈👈👈👈👈👈👈

    • @happysandhu6076
      @happysandhu6076 หลายเดือนก่อน

      Bai g bnde bhagat lgg rya aa

    • @GurpreetSingh-x3e9b
      @GurpreetSingh-x3e9b หลายเดือนก่อน

      @happysandhu6076 ਹਾਂ ਜੀ ਬਾਈ, ਬੰਦਾ ਤਾਂ ਵਿਚਾਰਾ ਭਗਤ ਆ, ਪਰ ਕੁੜੀ ਨੇ ਨੱਕ ਕਟਵਾ ਤਾ ਵਿਚਾਰੇ ਦਾ 🙏🙏🙏🙏🙏🙏🙏🙏

  • @publicmedia....2357
    @publicmedia....2357 หลายเดือนก่อน

    Tatte da stkar jog aa.. Sho oh kyun drde ho.. Jutte thale na raho... Kisi mla da hath aa pakka bhai g.. 😮😮😮😮

  • @Sukhsandhu0831
    @Sukhsandhu0831 หลายเดือนก่อน

    Apne aap gai

  • @lachmanKhaira
    @lachmanKhaira หลายเดือนก่อน

    Lok Pind De Mare gana

  • @sukhjitKaur-h7h
    @sukhjitKaur-h7h หลายเดือนก่อน

    Galt gal pulas pase balea di

  • @sehajgamer5433
    @sehajgamer5433 หลายเดือนก่อน

    Ki Krna tusi kudi toh hun jhere thode ni hoe galti thode kudi di vi a marn dao pre aho Ji nu

  • @manjitSingh-yo9fq
    @manjitSingh-yo9fq หลายเดือนก่อน +5

    Kudi ap gei aa koi kese nu jaber dasti ni leja sakda samj gee jan deo

    • @SukpalMaan-ni2um
      @SukpalMaan-ni2um หลายเดือนก่อน

      Keo kise da ijjat da swal aa keo mhene marde o Loko

  • @Tangovlog_CHD
    @Tangovlog_CHD หลายเดือนก่อน +1

    Garebh Parivar nu sare Gumrah kar Kay ulta chakarah vich PA rahey Ney gande log Jo vich paye hoi Ney 😡

  • @bhojpuriya9878
    @bhojpuriya9878 หลายเดือนก่อน +2

    मोदी जी ने ऐलान किया है कि अब नहीं होगा कोर्ट मैरिज😢😢😢😢😢 दूसरी बात अभी साडे 16 साल है और लड़के की होगी फांसी😢😢😢😢😢😢 अरे मां साहब क्या आपको यह सोशल मीडिया नहीं दिखाई दे रही है या नहीं सुनाई पड़ रही है कम से कम न्याय का कुछ काम कर डालो ढाई साल बच्चे हैं अभी😢😢😢😢😢😢😢😢

  • @pargatsingh2341
    @pargatsingh2341 หลายเดือนก่อน

    ਮਾ ਦੀ Lun ਵੱਢੇ ਸ਼ੂਟਰ ਦੀ ਇਹ ਪੰਜਾਬ ਹੈ

  • @manindersingh4206
    @manindersingh4206 หลายเดือนก่อน

    Ak 47 ck le singh ji

  • @PoojaSharma-m6c4v
    @PoojaSharma-m6c4v หลายเดือนก่อน

    Prwasi ta nhi hai dseeeo jraaaaaa😂😂😂😂

  • @nijjarsukhraj3287
    @nijjarsukhraj3287 หลายเดือนก่อน

    ਕੂੜੀ ਦੀ ਮਾ ਕੰਜ਼ਰੀ ਜੋ ਕੁੜੀ ਨੂੰ ਅਕਲ ਨੀ ਸਿਖਾ ਸਕੀ ਪਹਿਲਾ ਫਰਜ਼ ਮਾ ਦਾ ਹੁੰਦਾ ਕੁੜੀ ਤੇ ਨਜ਼ਰ ਰੱਖੇ

    • @nijjarsukhraj3287
      @nijjarsukhraj3287 หลายเดือนก่อน

      ਫਗਵਾੜੇ ਅਜੋ ਸਾਮ੍ਹਣੇ ਹੋਟਲ a ਕੁੜੀਆ ਅਪ ਜੰਦੀਆ ਫੀਦੀ ਦੇਣ ਹੋਟਲ ਚ ਰੋਜ਼

    • @SubhDeep-b2v
      @SubhDeep-b2v 16 วันที่ผ่านมา

      Jkar tuhade bache eda krn ta kida kasur kado ge

  • @bhojpuriya9878
    @bhojpuriya9878 หลายเดือนก่อน +2

    पंजाब पुलिस जिंदाबाद बहुत महान कार्य कर रही है मोबाइल ट्रेस करें और उसको पकड़ लेती लेकिन नहीं इस काम क्योंकि यह आदमी गरीब है इसकी नहीं सुनवाई होनी चाहिए हिंदुस्तान से बाहर रहने वाला है😢😢😢😢😢😢😢😢 मां साहब बहुत अच्छे कम है जो कठपुतली की तरह नाच रहे उनकी एक भी नहीं चलती जो भी क्राइम करें चाहे अप हो बिहार हो पंजाब हो गुजरात हो कहीं का हो उसे तुरंत ही वहां पर डांडिया सजावट लोगों को पुलिस का कोई डर ही नहीं है😮😮😮😮😮😮

    • @MeharSingh-ro5cr
      @MeharSingh-ro5cr หลายเดือนก่อน

      पंजाब पोलिस कभी होती थी अब तो बिहार पुलिस बि अच्छी हे