Very well explained by Bhai Jagjit Singh ji. Genuinely he explained his practical. @khyaalTV You people are doing good work. Waheguru chardikala rakhe.
Waheguru ji ka khalsa Waheguru ji ki fateh Veerji I am also feel same sometimes. I am not his followers. But sometimes I listen like other gurmkah's vichar, including bhai saab videos. I learned to be positive and learn the good things and listen who are experiencing and try to find the way to waheguru ji. he is gurmukh not deydhari baba but wait and watch time will give answer in future. But I thoughts why now we are wasting time in negativity be positive and do simran and read nitnem daily and do listen sehaj path daily Waheguru ji ka khalsa Waheguru ji ki fateh
So sad really your family is very lucky having you. Waheguru ji sodji den to your family. Vich sangat prbh vse jeo. They should not stop you at all. Shukrr waheguru ji we do sangat Saturday and Sunday SHUKRR WAHEGURU JI DA 🙏
Naam japan di vidhi sikhn lyi ik duniyavi guru v jruri hai waheguru ji kyu k sade varge moorkhan nu apne aap japna nhi aunda na hi sadi eni kmai hai ,, so pls tark krna band kro kyu k das nu v pooran gurmukhan di sangat nal hi andrli khed bni hai 🙏
ਵਾਹ ਜੀ ਵਾਹ ਭਾਈ ਜਗਜੀਤ ਸਿੰਘ ਅਮਲੋਹ ਜੀ ਚੜਦੀ ਕਲਾ ਜੀ 🙏🙏
Really nice Manjot Veer ❤
ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਬਹੁਤ ਕੁਜ਼ ਸਿੱਖਿਆ ਤੁਹਾਡੇ ਤੋ ਸਾਨੂੰ ਸਭ ਨੂੰ ਪਰਮਾਤਮਾ ਨਾਲ ਜੁੜਨਾ ਚਾਹੀਦਾ
ਸੱਚਾ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚਾ ਪਾਤਸ਼ਾਹ🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🌹🙏 ਬਹੁਤ ਵਧੀਆ ਉਪਰਾਲਾ ਹੈ ਜੀ 🙏 ਧੰਨਵਾਦ ਜੀ 🌹💐
ਵਾਹਿਗੁਰੂ ਜੀ, ਗੁਰੂ ਮੁਖਾ ਨੂ ਚਡਦੀ ਕਲਾ ਚ ਰਖੇਂ ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਬ ਜੀ 🙏🏻
Waheguru ji Ka Khalsa 🙏 Waheguru ji ki Fateh 🙏
Absolutely commendable! Thank you so much
Wahegur je Jisda .man sun h nhe Jadafir ke krna chaheda ha waheguru g ka khalsa is waheguru ke fathe
ਵਾਹਿਗੁਰੂ ਜੀ
Very nice ji god bless you
Waheguru ji waheguru ji naam simran baksho Dhan Guru Nanak ji Dhan Guru Nanak ji Dhan Guru Nanak ji
Waheguru ji. It is very nice podcast thank you
ਬਹੁਤ ਚੰਗੇ ਬੀਚਾਰ ਨੇ
Waheguru ji 🙏 from California USA🇺🇸
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
Boht wadiya waheguru ji
WAHEGURU JI sabh noo apne charna de vich rakhna ji
WaheGuru ji ka Khalsa WaheGuru Ji ki Fateh waheguru Ji ❤❤❤ super khoj g
Waheguru ji bhout vadea vichaar
Bhut chardi kalah bhai jagjeet singh jagga ji
ਵਾਹਿਗੁਰੂ ਜੀ, ਬਹੁਤ ਵਦੀਆ ਵਿਚਾਰ
ਵਾਹਿਗੁਰੂ ਜੀ ਚੜਦ੍ਹੀਕਲਾ ਵਿੱਚ ਰੱਖਣ ਜੀ 🙏
Satnam waheguru ji
Waheguru
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤
ਗੁਰਮੁਖ ਗੁਰਸਿੱਖ ਨੂੰ ਕੋਟਿ ਕੋਟਿ ਨਮਨ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।
Good job waha g waha
Waheguru ji waheguru ji waheguru ji waheguru
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ।
Sat bacchen waheguru ji 🙏🙏
wahe Guru
Wahaguru ji very nice thanks both of you you explained very nicely baba ji bless you
Waheguru ji 👏👏
ਅਧੂਰਾ ਗਿਆਨ ਖਤਰਨਾਕ❤ ਹਰਿ ਕੋ ਨਾਮ ਸਦਾ ਸੁਖਦਾਈ ਡੀ ਜੇ ਜੇ ਐਸ ਯੂ ਟ ਬੋਲੋ
App ji bahut bade gyani lagda ho akhash ji kirpa Sanu bhi gyan do ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤
Very well explained by Bhai Jagjit Singh ji. Genuinely he explained his practical. @khyaalTV You people are doing good work. Waheguru chardikala rakhe.
Thnku so much ji 🌿
Wahguru g ka Khalsa wahguru g ke fatha.
👌👌👌
❤ਵਾਹਿਗੁਰੂ ਵਾਹਿਗੁਰੂ ਜੀ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🥳🙏🙏🙏🙏🙏
Waheguru ji ka Khalsa Waheguru ji ki Fateh ji ❤
Sanu ve dsoo ji Suhas Suhas naam Japan de vidi please 🙏
Simernjeeet tohna suno you tube pta chl jyaga
Weheguru Ji
Waheguru ji ka khalsa Waheguru ji ki fateh Veerji
I am also feel same sometimes. I am not his followers. But sometimes I listen like other gurmkah's vichar, including bhai saab videos. I learned to be positive and learn the good things and listen who are experiencing and try to find the way to waheguru ji. he is gurmukh not deydhari baba but wait and watch time will give answer in future.
But I thoughts why now we are wasting time in negativity be positive and do simran and read nitnem daily and do listen sehaj path daily
Waheguru ji ka khalsa Waheguru ji ki fateh
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ki aap ka birthday ka ji ka birthday
ਵਾਹਿਗੁਰੂ ਜੀ
ਵਾਹਿਗੁਰੂ ਜੀ🙏
ਵਾਹਿਗੁਰੂ ਜੀ।।
Waheguru ji mehar karu from uk
ਵਾਹ ਜੀ ਵਾਹ ਵਾਹਿਗੁਰੂ ਜੀ
Waheguru ji Waheguru ji Waheguru ji Waheguru ji Waheguru ji
Waheguruji good thoughts about God ❤❤🎉🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
Waheguru waheguru waheguru waheguru waheguru waheguru ji
Very good.
🌹🙏🌹
Bhout hi skoon mileya app ji de bachan sun k
Waheguru ji
Waheguru ji waheguru ji
Waheguru Waheguru Waheguru Waheguru
Waheguru ji❤waheguruji❤
WaheGuru g
ਵਾਹਿਗੁਰੂ
Waheguru ji waheguru ji 🎉
Waheguru g😊
Waheguru ji
Waheguru ji🙏🏻🎉
Waheguru waheguru
Waheguru ji manu anhad shabd sunai dinde ne par sangt ni kar sakde kio k gharo koi jan ni dinda fer ledies ki kran
So sad really your family is very lucky having you.
Waheguru ji sodji den to your family. Vich sangat prbh vse jeo.
They should not stop you at all.
Shukrr waheguru ji we do sangat Saturday and Sunday SHUKRR WAHEGURU JI DA 🙏
Ji, aap ji nu anhad shabad sunaiyi dinde han, pls TUC ehna hi ds dvo ji ke anhad shabad ਪਹਿਲਾ ਸੁਣਦੇ ਕੇ ਕੁੰਡਲਿਨੀ ਪਹਿਲਾ ਜਾਗ੍ਰਿਤ ਹੁੰਦੀ ਹੈ ਜੀ l 🙏🙏
Waheguru
❤️❤️
🙏🙏
🙏🙏🙏
❤❤❤❤❤❤❤
❤
🙏🏼 Bus kero books 📚 brahmgyani ji koi ek hai jo noor parkash Akaal purakh naal ek ho giya koi hai gal kerna
Spirtual internal experiece v discus kria kro g
🙏🙏🙏🙏🙏
🙏🌹🙏ਸੱਚੇ ਸੰਤ ਦੀ ਪਹਿਚਾਣ? 🙏🌹🙏
ਗੁਰੂ ਅਰਜਨ ਦੇਵ ਜੀ ਜੀਵਾਂ ਨੂੰ ਸੁਚੇਤ ਕਰਦੇ ਹਨ ਸੱਚੇ ਸੰਤ ਓਹਨਾ ਦੀ ਪਹਿਚਾਣ ਕੀ ਹੈ ਕਿ ਉਹ ਜੀਵਾਂ ਨੂੰ ਇੱਕ ਸੱਚੀ ਸਿੱਖਿਆ ਸੁਣਾਨਗੇ ਕਿਹੜੀ?
ਕਿ ਪ੍ਰਭੂ ਨੂੰ ਕਿਵੇਂ ਦੇਖਣਾ ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖਦੇ ਹਨ ਕਿਉਂ ਸੰਤਾਂ ਦਾ ਵੇਖਣਾ ਹੀ ਬ੍ਰਹਮ ਹੈ ਹੁਣ ਜਿਹੜਾ ਸੰਤ ਆਪ ਦੇਖਦਾ ਉਹ ਜੀਵਾਂ ਨੂੰ ਦੇਖਣ ਦਾ ਗਿਆਨ ਬਚਨ ਦੇਉਗਾ ਉਹ ਹੀ ਅਸਲੀ ਸੰਤ ਹੈ!
ਅਨਾੜੀ ਅਸੰਤ ਅੱਖਾਂ ਬੰਦ ਕਰਵਾ ਕੇ ਬਿਠਾ ਦੇਣਗੇ ਬਗਲ ਸਮਾਧੀ ਲਵਾਉਣਗੇ?
ਅਜਿਹੇ ਅਨਾੜੀ ਅਸੰਤਾਂ ਦੇ ਸਮੂਹ ਮਿਲ ਜਾਣਗੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਮੈਨੂੰ ਵੀ ਅਨੇਕਾਂ ਮੱਤਾਂ ਦੇ ਸੰਤਾਂ ਦੇ ਸਮੂਹ ਮਿਲੇ ਸਾਰੇ ਦੇਸ ਵਿੱਚ ਮੈਂ ਘੁੰਮ ਕੇ ਦੇਖਿਆ,ਪਰ ਮੈਨੂੰ ਕੋਈ ਅਜਿਹਾ ਸੰਤ ਨਹੀਂ ਮਿਲਿਆ ਜੋ ਸਾਨੂੰ ਪ੍ਰਾਣ ਦੇ ਰਿਹਾ ਪਤੀ ਪ੍ਰਭੂ ਉਸ ਨੂੰ ਵੀ ਕੋਈ ਦੇਖਦਾ ਹੋਵੇ!
ਸੰਤਨ ਕੀ ਸੁਣਿ ਸਾਚੀ ਸਾਖੀ ॥
ਸੋ ਬੋਲਹਿ ਜੋ ਪੇਖਹਿ ਆਖੀ ॥
ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
ਸੰਤ ਜਨਾ ਕੈ ਹਿਰਦੈ ਸਭਿ ਧਰਮ ॥
ਸੰਤ ਜਨਾ ਸੁਨਹਿ ਸੁਭ ਬਚਨ ॥
ਸਰਬ ਬਿਆਪੀ ਰਾਮ ਸੰਗਿ ਰਚਨ ॥
ਜਿਨਿ ਜਾਤਾ ਤਿਸ ਕੀ ਇਹ ਰਹਤ ॥
ਸਤਿ ਬਚਨ ਸਾਧੂ ਸਭਿ ਕਹਤ ॥
ਸ੍ਰਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ!!
ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ!!
ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ ¡¡
ਇਸ ਕਰਕੇ ਝੂਠੇ ਨਕਲੀ ਸੰਤਾਂ ਤੋਂ ਬਚਕੇ ਰਹਿਣਾ ਹੈ ਆਪਾਂ ਜੀਵਨ ਹਾਰ ਕੇ ਚਲੇ ਜਾਵਾਂਗੇ,ਇਸ ਲਈ ਸੰਗਤ ਓਹਨਾਂ ਦੀ ਕਰਨੀ ਹੈ ਜੋ ਆਪ ਪ੍ਰਭੂ ਵੇਖਦਾ ਤੇ ਪ੍ਰਭੂ ਦਰਸ਼ਨ ਦੇ ਪਿਆਸੇ ਜੀਵਾਂ ਨੂੰ ਦੇਖਣ ਦਾ ਗੁਰ ਦਿੰਦਾ ਅਜਿਹੇ ਸੱਚ ਪ੍ਰਕਾਸ਼ ਚ ਰੱਤੇ ਸੰਤਾਂ ਨੂੰ ਟੋਲਣਾ ਹੈ ਖੋਜਣਾ ਹੈ ਪਰ ਸੰਸਾਰ ਚ ਅਜਿਹੇ ਸੰਤ ਵਿਰਲੇ ਹੀ ਮਿਲਣਗੇ !
ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥
ਗੁਰਪਰਸਾਦਿ ਪਰਮ ਪਦੁ ਪਾਈ ॥੧॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ
ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰ ਬਖਸ਼ਣਯੋਗ ਹਨ ਬਖਸ਼ ਲੈਣਾ ਜੀ 🙏🌹🙏
ਬਾਬਾ ਜੀ ਤੁਸੀਂ ਵੀ ਗੁਰੂ ਸਾਹਿਬ ਨਾਲੋ ਆਪਣੇ ਬਾਬੇ ਦੀ ਸਿੱਬਤ ਕਰ ਰਹੇ ਹੋ ।।। ਸੰਤ ਦੀ ਇੱਜਤ ਕਰੋ ।।। ਪਰ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹਨ ਕਿਸੇ ਬਾਬੇ ਦੀ ਲੋੜ ਨਹੀ ਪੇਦੀ ਜੇ ਸੱਚੇ ਆਰਾਦੇ ਨਾਲ ਵਾਹਿਗੁਰੂ ਵਾਹਿਗੁਰੂ ਕਰੋ ਆਪਣੇ ਆਪ ਸਾਰਾ ਅਨੰਦ ਆ ਜਾਦਾ ਇਹ ਮੇਰਾ ਆਪਣਾ ਕਿਤਾ ਹੋਇਆ ਤਜਰਬਾ ਹੈ ਬਹੁਤ ਘੱਟ ਪਾਠ ਕਰਨ ਨਾਲ ਹੀ ਬਹੁਤ ਸ਼ਕਤੀ ਆਗੀ ਸੀ ਮੈ ਵਾਹਿਗੁਰੂ ਤੋ ਡਰ ਕੈ ਬੋਲ ਰਿਹਾ।।। ਬਾਬਿਆਂ ਦੀ ਸਿੱਬਤ ਕਰਨੀ ਸੱਡ ਦਿਓ ਗੁਰੂ ਦੀ ਸਿੱਬਤ ਕਰੋ ਜੀ 🙏🙏
waheguru ji 🙏
singh sab,
your what's app contact mil sakda ji .
Naam japan di vidhi sikhn lyi ik duniyavi guru v jruri hai waheguru ji kyu k sade varge moorkhan nu apne aap japna nhi aunda na hi sadi eni kmai hai ,, so pls tark krna band kro kyu k das nu v pooran gurmukhan di sangat nal hi andrli khed bni hai 🙏
waheguru ji @@Rajinderkaurkhalsa2004
@@Rajinderkaurkhalsa2004
ਭੈਣ ਜੀ, ਸੰਗਤ ਜਰੂਰ ਗੁਰਮੁਖ ਦੀ ਕਰਨੀ ਹੈ ਪਰ ਗੁਰਸਿੱਖ ਦਾ ਗੁਰੂ ਇੱਕ ਹੀ ਹੋਵੇਗਾ। ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।🙏
Is gurmukh pyare da no mil sakda
+91 75087 91003
ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ
Jo disse gur sikhrha meia niv niv laga pav jio bhai tarek na karo jitho vi gayan mile le lvo
Agent hai
Amrit ako nam hai satgur deeya bajay go
Waheguru ji 🙏
ਵਾਹਿਗੁਰੂ ਜੀ
ਵਾਹਿਗੁਰੂ ਜੀ
Waheguru g 🙏
Waheguru ji
🥳🙏🙏🙏🙏
Waheguru ji🙏🙏🌹🌹🙏
🙏🙏
🙏🙏🙏
❤