Life Changing Experience | ਰੇਕੀ ਅਤੇ ਸਨਾਤਨ ਤੋਂ ਉਲਟ ਕੇ ਸਿੱਖੀ ਜੀਵਨ ਦਾ ਸਫਰ | Gurmehar kaur | khyaal Tv |

แชร์
ฝัง
  • เผยแพร่เมื่อ 21 พ.ย. 2024

ความคิดเห็น • 178

  • @dilbaghsinghpannu8429
    @dilbaghsinghpannu8429 9 วันที่ผ่านมา +3

    ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਚੰਗੀਆਂ ਕਹਾਣੀਆਂ ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @Deep_singh10
    @Deep_singh10 27 วันที่ผ่านมา +45

    ਵਾਹਿਗੁਰੂ ਜੀ ਬਹੁਤ ਸੋਹਣਾ ਸਰੂਪ ਹੈ ਮਹਾਰਾਜ ਕਿਰਪਾ ਕਰਨ ਜੀ ਦਾਸ ਨੇ 18 ਸਾਲ ਹੁਕਮ ਤੋ ਬਾਹਰ ਸੀ ਹੁਣ ਸਭ ਚੀਜ਼ਾਂ ਬਾਰੇ ਪਤਾ ਲੱਗਿਆ ਕਿਰਪਾ ਹੋਈ ਤੇ ਗੁਰਮੁਖਾ ਦੀ ਸੰਗਤ ਮਿਲ਼ਦੀ ਹੈ ਜੀ 😊🙏🏻

  • @surinderpalkaur1581
    @surinderpalkaur1581 8 วันที่ผ่านมา +1

    ਗੁਰਮੇਹਰ ਜੀ ਸ਼ਾਬਾਸ਼ ਹੈ ਬੇਟਾ ਜੀ।

  • @tarasingh603
    @tarasingh603 9 วันที่ผ่านมา +1

    🙏💐ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ 💐🙏

  • @AmandeepSinghMand13
    @AmandeepSinghMand13 27 วันที่ผ่านมา +24

    ਬਹੁਤ ਵਧੀਆ ਭੈਣ ਨਾਮ ਸਿਮਰਨ ਅਨਹਦ ਨਾਮ ਪ੍ਰਕਾਸ਼ ਅਤੇ ਅਮਿੰ,ਤ ਰਸ ਵਾਰੇ ਗੱਲ ਕੀਤੀ ਇਹ ਗੁਰਬਾਣੀ ਗੁਰੂ ਸਾਨੂੰ ਰਸਤਾ ਦੱਸਦੇ ਹਨ ਧੰਨਵਾਦ ਜੀ

  • @avtarart
    @avtarart 25 วันที่ผ่านมา +14

    ਸਚੇ ਮਾਰਗ ਚਲਦਿਆ ਉਸਤਿਤ ਕਰੇ ਜਹਾਨੁ ਪ੍ਰਮਾਤਮਾ ਦੀ।ਉਸਤਿਤ ਸੱਚੇ ਮਾਰਗ ਦੀ ਗੱਲ। Who am।I....? A Solution......A Torch .....proper guidelines। Or aim of life। God bless to all. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljinderKaur-tt4jb
    @BaljinderKaur-tt4jb 24 วันที่ผ่านมา +8

    ਬਹੁਤ ਵਧੀਆ podcast ਸੱਚੀਂ ਮਨ ਨੂੰ ਝੰਜੋੜ ਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
    ਅਰਦਾਸ ਕਰਨੀ ਵਾਹਿਗੁਰੂ ਸਾਨੂੰ ਵੀ ਕਿਸੇ ਗੁਰਮੁਖ ਦਾ ਮੇਲ ਕਰਾ ਦੇਵੇ 🎉🎉

  • @Ranjit-w6m3k
    @Ranjit-w6m3k 3 วันที่ผ่านมา +1

    Very nice podcast 👌

  • @Kesgarhia
    @Kesgarhia 27 วันที่ผ่านมา +18

    ਬਹੁਤ ਸੋਹਣੀ ਵਿਚਾਰ ਹੋਈ ਸਾਰੇ ਇੰਟਰਵਿਊ ਵਿੱਚ। ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ।

  • @jasbirkaur7567
    @jasbirkaur7567 26 วันที่ผ่านมา +18

    ਸਾਬਾਸ਼। ਬੇਟਾ। ਸਾਬਾਸ਼। ਬੇਟਾ। ਜੀ। ਮਨ। ਬਹੁਤ। ਬਹੁਤ। ਖੁਸ਼। ਹੋ। ਗਿਆ। ਤੁਸੀਂ। ਬੇਟਾ। ਸੱਚ। ਹੋ। ਗੇ। ਗੁਰੂ। ਗ੍ਰੰਥ। ਸਾਹਿਬ। ਜੀ। ਨੇ ਤੁਸਾ। ਦੀ। ਬੰਗਲਾ। ਸਾਹਿਬ। ਹੀ। ਬਾਹ। ਫ਼ੜ। ਲੀ।

  • @Kiranpal-Singh
    @Kiranpal-Singh 24 วันที่ผ่านมา +8

    ਬੇਟਾ ਗੁਰਮਿਹਰ ਕੌਰ ਆਪਣੇ ਆਪੇ ਨੂੰ ਪੜਚੋਲਣਾ ਅਤੇ ਮੈਂ ਕੌਣ ਹਾਂ, ਵਰਗੇ ਪ੍ਰਸ਼ਨ ਰੱਬ ਦੀ ਰਹਿਮਤ ਨਾਲ ਉੱਠਦੇ ਅਤੇ ਹੱਲ ਲੱਭਣ ਦੇ ਯਤਨ ਆਰੰਭ ਹੁੰਦੇ ਹਨ !
    *ਮਨੁੱਖਤਾ ਦੀ ਇੱਕ ਜਾਤ ਹੈ-ਇਕ ਦੂਜੇ ਦਾ ਸਨਮਾਨ ਕਰੀਏ* !

  • @jagjeetsingh4462
    @jagjeetsingh4462 วันที่ผ่านมา

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਜੀ 🙏🙏

  • @BlessingsofWaheguru-ds4zu
    @BlessingsofWaheguru-ds4zu 26 วันที่ผ่านมา +11

    This is the most Brilliant, mind awakening video I have ever watched. Thank you so much Waheguruji! The young Gursikh girl deserves a thunderous applause. She spoke so well, so relatable, so relevant. I am spell bound.

  • @charankour
    @charankour 24 วันที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਮੇਹਰ ਕੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰਖਨ ❤❤❤

  • @BalbirKaur-re2qz
    @BalbirKaur-re2qz 12 วันที่ผ่านมา +1

    Lucky girl she is on the right path parmatma meher para hath rekhe

  • @Rkwoodwork728
    @Rkwoodwork728 22 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kkaur1929
    @kkaur1929 15 วันที่ผ่านมา +1

    Thank you Waheguru ji

  • @randhirsingh2337
    @randhirsingh2337 26 วันที่ผ่านมา +6

    ਵਾਹਿਗੁਰੂ ਜੀ , ਬਹੁਤ ਵਧੀਆ ਗਿਆਨ ਮਿਲਿਆ ਪਰਮਾਤਮਾ ਕਿਰਪਾ ਬਣਾਈ ਰੱਖੋਓ ਵਾਹਿਗੁਰੂ, ਵਾਹਿਗੁਰੂ।।

  • @wahegurukirpaclothshop2512
    @wahegurukirpaclothshop2512 27 วันที่ผ่านมา +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਹੈ ਵਾਹਿਗੁਰੂ ਜੀ

  • @paramjeetkaur7535
    @paramjeetkaur7535 17 วันที่ผ่านมา +1

    Waheguru ji🙏🙏💐💐🙏🙏🌹🌹🙏🙏🌷🌷🙏🙏🥀🥀🙏🙏

  • @amarjitsaini5425
    @amarjitsaini5425 18 วันที่ผ่านมา +2

    Waheguru Ji ka Khalsa Waheguru Ji ke Fateh 🙏🏾

  • @Bal66666
    @Bal66666 27 วันที่ผ่านมา +8

    ਬਹੁਤ ਸੋਹਣਾ Podcast

  • @sarbjitsgh6827
    @sarbjitsgh6827 17 วันที่ผ่านมา +1

    Bhut wdhia vprala veer ji

  • @PremSingh-oq7od
    @PremSingh-oq7od 22 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RajinderSingh-iy7ph
    @RajinderSingh-iy7ph 16 วันที่ผ่านมา

    Waheguru ji bahut vadea behan ji dhun dhan baba nank dev ji

  • @lakhveersinghrai8978
    @lakhveersinghrai8978 27 วันที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasdeepsingh7584
    @jasdeepsingh7584 27 วันที่ผ่านมา +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurbachansingh7156
    @gurbachansingh7156 27 วันที่ผ่านมา +7

    Waheguru ji ka Khalsa waheguru ji ki Fateh waheguru ji

  • @SaminderKaur-f2b
    @SaminderKaur-f2b 26 วันที่ผ่านมา +5

    Bhut bhut ਸੁਕਰਾਨਾ ਵਾਹਿਗੁਰੂ ਜੀਓ 🙏🙏

  • @shamsheraehno777
    @shamsheraehno777 26 วันที่ผ่านมา +6

    ਵਾਹਿਗੁਰੂ ਜੀ ਮੇਹਰ ਕਰਨ ਮਨਜੋਤ ਸਿੰਘ 🙏😇

  • @harvinderkaur3833
    @harvinderkaur3833 26 วันที่ผ่านมา +6

    Amazing information . Waheguru ji!!

  • @samsunga-tu9ej
    @samsunga-tu9ej 26 วันที่ผ่านมา +5

    Waheguru ji ka Khalsa Waheguru ji ki Fateh Bhai Sahib ji aap ji nu khayal tv channel Diyan lakh lakh mubarakan Bhut hi sunder uprala bhai sahib ji waheguru ji channel nu chardi kala wal lai kjan ji

  • @JaspreetKaur-f8p8s
    @JaspreetKaur-f8p8s 26 วันที่ผ่านมา +4

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏 Das te v kirpa kro ji 🙏

  • @HarpreetKaur-kc7sk
    @HarpreetKaur-kc7sk 26 วันที่ผ่านมา +4

    Bot vdia lggya bhen di life sun k waheguru ji sab te mehar karn ji 🙏

  • @aseeskaur714
    @aseeskaur714 26 วันที่ผ่านมา +4

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 ❤❤❤❤❤❤❤🎉🎉🎉🎉🎉🎉

  • @Panjibgarh123Singhatwal
    @Panjibgarh123Singhatwal 26 วันที่ผ่านมา +6

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @charanjeetkaur7010
    @charanjeetkaur7010 26 วันที่ผ่านมา +5

    ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ 🙏🌹🙏

  • @RajinderKhaira-r3b
    @RajinderKhaira-r3b 17 วันที่ผ่านมา +2

    🙏🏼🙏🏼💐

  • @tirathsingh2701
    @tirathsingh2701 26 วันที่ผ่านมา +4

    Waheguru ji ka khalsa waheguru ji ki Fateh 🙏

  • @Amar-c7c
    @Amar-c7c 25 วันที่ผ่านมา +3

    She is awesome!!

  • @KINGGAMING-oy2pl
    @KINGGAMING-oy2pl 26 วันที่ผ่านมา +5

    ❤❤❤ ਵਾਹਿਗੁਰੂ ਜੀ ❤❤❤

  • @harp_kaurz
    @harp_kaurz 20 วันที่ผ่านมา +1

    ♥️🙏🏻sab sach

  • @gurnamkaur7634
    @gurnamkaur7634 25 วันที่ผ่านมา +1

    Waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤bahut kimti video waheguru ji ❤️❤️❤️❤️❤️

  • @karmjeetkaurkarmjit2795
    @karmjeetkaurkarmjit2795 27 วันที่ผ่านมา +5

    Bhout vadea vichaar kete.

  • @gill7527
    @gill7527 22 วันที่ผ่านมา +1

    Beautiful soul❤

  • @baljinderbiryah2945
    @baljinderbiryah2945 27 วันที่ผ่านมา +5

    ਪਿਆਰੀਓ ਤੁਹਾਡੀ video ਦੇਖ ਕੇ ਮੰਨ ਬਹੁਤ ਖੁਸ਼ ਹੋਇਆ ♥️🌹😍😍

  • @GurjeetSingh-jk9rp
    @GurjeetSingh-jk9rp 25 วันที่ผ่านมา +1

    Waheguru buain hura te kirpa bnai rakh te sade warya nu v sidhe rah te samat dewe Waheguru

  • @Vikk09321
    @Vikk09321 22 วันที่ผ่านมา +1

    Very powerful video❤🙏🏻

  • @Kiranpal-Singh
    @Kiranpal-Singh 24 วันที่ผ่านมา +5

    *ਗੁਰਬਾਣੀ ਵਿੱਚ ਬਾਰ ੨ ਜਪਣ ਨੂੰ ਕਿਹਾ, ਆਤਮਾ ਦਾ ਪਰਮ+ਆਤਮਾ= ਪਰਮਾਤਮਾ ਵਿੱਚ ਮਿਲਾਪ ਸਾਡੀ ਜਿੰਦਗੀ ਦਾ ਉਦੇਸ਼ ਹੈ* ਉਸ ਲਈ ਉੱਦਮ ਕਰਨਾ ਸਾਡਾ ਫਰਜ਼ ਹੈ-ਗੁਰੂ ਸਾਹਿਬ ਤਰਸ ਕਰਕੇ ਸੇਧ ਪ੍ਰਦਾਨ ਕਰਦੇ ਅਤੇ ਬਖਸ਼ ਲੈਂਦੇ ਹਨ !

  • @LakhiMavi-r7k
    @LakhiMavi-r7k 27 วันที่ผ่านมา +3

    Bahut vadhya video hai 🙏🙏👍👍

  • @Rkwoodwork728
    @Rkwoodwork728 22 วันที่ผ่านมา +1

    ਬਹੁਤ ਵਧੀਆ ਜਾਨਕਾਰੀ ਹੈ ਜੀ

  • @BaljinderKaur-vo4sw
    @BaljinderKaur-vo4sw 25 วันที่ผ่านมา +2

    Satnam ji

  • @gurnamkaurdulat3883
    @gurnamkaurdulat3883 23 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @rashmisharma4871
    @rashmisharma4871 27 วันที่ผ่านมา +5

    Very inspirational

  • @harmindersinghgill422
    @harmindersinghgill422 23 วันที่ผ่านมา +2

    ਜਿਹਨੂੰ, ਪ੍ਰਮਾਤਮਾ ਦੇ ਹੁਕਮ ਦੀ,ਸਮਝ ਆ ਜਾਂਦੀ ਹੈ,ਉਹ ਇੰਨਸਾਨ ਬਣ ਜਾਂਦੇ ਹਨ, ਬਾਕੀ ਭਟਕਦੇ ਰਹਿੰਦੇ ਹਨ,ਇਸ ਬੇਟੀ ਨੂੰ,ਸਮਝ ਆ ਗਈ, ਵਾਹਿਗੁਰੂ ਨੇ ,ਆਪ ਮਿਹਰ ਕੀਤੀ ਹੈ,ਪੂਰਵ ਦੇ ਕਰਮ,ਜਾਗ ਪਏ। ਵਾਹਿਗੁਰੂ ਭਲੀ ਕਰੇ 🙏

  • @LakhwinderSingh-e8r
    @LakhwinderSingh-e8r 26 วันที่ผ่านมา +2

    Waheguru ji waheguru ji waheguru ji waheguru ji waheguru ji

  • @rsanghera786
    @rsanghera786 15 วันที่ผ่านมา

    Same journey I have because of simranjeet tohana 🙏

  • @ranvirsupport.akaalchannel7608
    @ranvirsupport.akaalchannel7608 23 วันที่ผ่านมา +1

    ਵਾਹਿਗੁਰੂ ਜੀ ਕ੍ਰਿਪਾ ਕਰੋ

  • @amolpreetsingh1180
    @amolpreetsingh1180 27 วันที่ผ่านมา +5

    ਵਾਹਿਗੁਰੂ

  • @user-rl9dc2ge6b
    @user-rl9dc2ge6b 25 วันที่ผ่านมา +4

    very nice 🙏🙏

  • @ParamjeetKaur-zy3km
    @ParamjeetKaur-zy3km 25 วันที่ผ่านมา +1

    वाहेगुरु ji🙏🏿

  • @JagjeetSingh-gv1bw
    @JagjeetSingh-gv1bw 25 วันที่ผ่านมา +2

    WAHEGURU JI KA KHALSA WAHEGURU JI KI FATHE

  • @upinderkaur3820
    @upinderkaur3820 27 วันที่ผ่านมา +6

    Kamal hai ... first video eni achi hai tan agla safar jaroor bohut acha hoyega...waheguru ji mehar Karan...❤

  • @rajwantkaurdhillon7355
    @rajwantkaurdhillon7355 26 วันที่ผ่านมา +1

    Waheguru gi sada chardikala vich rakhan ❤❤❤❤❤
    🙏🙏🙏🙏🙏

  • @BalbirSingh-lo5bx
    @BalbirSingh-lo5bx 26 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bhajanlalkamboj5794
    @bhajanlalkamboj5794 26 วันที่ผ่านมา +2

    Waheguru ji bhut vadia uprala

  • @gurcharansingh6287
    @gurcharansingh6287 26 วันที่ผ่านมา +4

    Very intelligent Sikh bibi

  • @nirbhaisingh9936
    @nirbhaisingh9936 19 วันที่ผ่านมา +1

    Congratulations beta❤❤

  • @blackwhitetv1059
    @blackwhitetv1059 27 วันที่ผ่านมา +3

    ਵਾਹਿਗੁਰੂ ਜੀ

  • @AvtarNirman
    @AvtarNirman 14 วันที่ผ่านมา

    ਵਾਹਿਗੁਰੂ

  • @SukhrajSingh-l2d
    @SukhrajSingh-l2d 26 วันที่ผ่านมา +2

    Beti shi mehnia vich queen a may God bless u 🙏 bete

  • @manpreetnahal1867
    @manpreetnahal1867 18 วันที่ผ่านมา +1

    🙏🙏❤️❤️❤️❤️❤️🙏🙏

  • @simranjeetkaur4702
    @simranjeetkaur4702 27 วันที่ผ่านมา +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ❤🙏🏼🙏🏼🙏🏼

  • @rajinderhira6611
    @rajinderhira6611 26 วันที่ผ่านมา +3

    Waheguru ji bahut acha lagya sun k please sanu v apni sangat baksho te Rangia rooha nu mila do🙏🏻

  • @pavittergill265
    @pavittergill265 26 วันที่ผ่านมา +2

    Very nice vichaar❤🎉🎉

  • @Kiranpal-Singh
    @Kiranpal-Singh 24 วันที่ผ่านมา +2

    *ਸਾਸਿ- ਸਾਹ, ਗਰਾਸਿ- ਬੁਰਕੀ*
    *ਭਾਵ ਹਰ ਵੇਲੇ, ਸਾਹ ਲੈਦਿਆਂ-ਖਾਂਦਿਆਂ ਵਾਹਿਗੁਰੂ ਦਾ ਨਾਮ ਸਿਮਰਨਾ* !
    ਪਹਿਲਾਂ ਤਾਂ ਭਾਵਨਾ ਸਹਿਤ-ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਛੋਟੀ ਜਾਂ ਵੱਡੀ) ਰਸਨਾ ਨਾਲ ਉੱਚੀ ਹੀ ਜਪਣਾ ਪੈਂਦਾ ਹੈ (ਜਾਂ ਆਪਣੇ ਧਰਮ ਅਨੁਸਾਰ ਪਰਮਾਤਮਾ ਦਾ ਕੋਈ ਨਾਮ) ਗੁਰ ਮੰਤਰ-ਮੂਲ ਮੰਤਰ ਜਾਂ ਗੁਰਬਾਣੀ, ਅਭਿਆਸ ਕਰਦਿਆਂ ੨ ਆਪੇ ਆਵਾਜ ਘੱਟਦੀ ਜਾਂਦੀ ਹੈ, ਫਿਰ ਬਿਨ ਬੋਲਿਆਂ (ਬਿਨਾਂ ਜੀਭ ਹਿਲਾਇਆਂ) ਸੁਰਤ ਵਿੱਚ ਵੀ ਹੋਣ ਲੱਗ ਜਾਂਦਾ ਹੈ (ਸਾਸਿ ਗਿਰਾਸਿ ਤਾਂ ਹੀ ਹੋ ਸਕਦਾ ਹੈ, ਜਿਸਨੂੰ ਸਿਮਰਨ ਕਹਿੰਦੇ ਹਨ) ਆਪਣੀ ੨ ਅਵੱਸਥਾ ਹੈ-ਜੋ ਗੁਰੂ ਸਾਹਿਬ ਤਰਸ ਕਰਕੇ, ਸਾਨੂੰ ਅਕਿਰਤਘਣਾ ਨੂੰ ਬਖਸ਼ਸ਼ ਕਰ ਦੇਣ, ਆਪਣਾ ਫਰਜ ਤਾਂ ਯਤਨ ਕਰਨਾ ਹੈ, ਦਾਤ ਦਾਤਾਰ ਦੇ ਹੱਥ ਹੈ !

  • @YouTuberaja-ty4bc
    @YouTuberaja-ty4bc 26 วันที่ผ่านมา +1

    Waheguru ji 🙏 kirpa karo 🙏

  • @BalwinderKaur-s6x
    @BalwinderKaur-s6x 26 วันที่ผ่านมา +2

    Bhut anand

  • @HarpreetKaur-kc7sk
    @HarpreetKaur-kc7sk 26 วันที่ผ่านมา +1

    Waheguru ji shukar a thoda 🙏

  • @rupinderkaur7713
    @rupinderkaur7713 27 วันที่ผ่านมา +2

    Waheguru Ji waheguru 🙏💐

  • @baldevbhullar3062
    @baldevbhullar3062 23 วันที่ผ่านมา

    Great soul 🙏

  • @noorpuri8331
    @noorpuri8331 23 วันที่ผ่านมา

    Jis nu Sikh bare patat lag geya usnu sikhbanane tto koyee nahi rok sakda❤❤

  • @ajaygunsingh1139
    @ajaygunsingh1139 27 วันที่ผ่านมา +2

    Waheguru ji

  • @gurcharankaur6984
    @gurcharankaur6984 27 วันที่ผ่านมา +2

    waheguruji ❤️🙏🏻

  • @HarjitKaur-zy7yl
    @HarjitKaur-zy7yl 25 วันที่ผ่านมา +1

    Waheguru ji sade te v kirpa karo 🙏

  • @ParamjeetKaur-zy3km
    @ParamjeetKaur-zy3km 25 วันที่ผ่านมา

    वाहेगुरु 🙏🏿

  • @sukhpreetsinghartist6080
    @sukhpreetsinghartist6080 26 วันที่ผ่านมา +4

    She is true,,,,,,

  • @baldeepkaur9004
    @baldeepkaur9004 24 วันที่ผ่านมา +1

    🙏❤️🎉

  • @heavenoo4999
    @heavenoo4999 25 วันที่ผ่านมา +2

    🙏🏻🙏🏻🙏🏻🙏🏻

  • @GurkamalpreetSingh-z4i
    @GurkamalpreetSingh-z4i 27 วันที่ผ่านมา +2

    Waheguru ❤

  • @baljeetkaur1366
    @baljeetkaur1366 23 วันที่ผ่านมา

    Bhot vdea lga beta

  • @ShaminderSingh-ej4mv
    @ShaminderSingh-ej4mv 25 วันที่ผ่านมา

    23:40 Iss point te bhen ne bahut vadiya boleya…

  • @amarjitsingh845
    @amarjitsingh845 25 วันที่ผ่านมา

    Very good ji

  • @Harmeenkaur.chandigarh
    @Harmeenkaur.chandigarh 27 วันที่ผ่านมา +5

    🙏🙏🙏Waheguru g, Gurudwara singh shaheedan sahib sohana smagam vich dekhea c ehna nu

    • @gurvirsingh5169
      @gurvirsingh5169 24 วันที่ผ่านมา +1

      Ajj kll Ontario ch hnb eh bhehn g

  • @happymanki7881
    @happymanki7881 23 วันที่ผ่านมา

    ❤❤❤❤❤

  • @narinderpalsingh4334
    @narinderpalsingh4334 27 วันที่ผ่านมา +2

    🙏😌

  • @anishaberi2027
    @anishaberi2027 27 วันที่ผ่านมา +2

    🙏🙏🙏🙏

  • @Sohiarts00
    @Sohiarts00 27 วันที่ผ่านมา +2

    ♥️

  • @simmisidhu3980
    @simmisidhu3980 26 วันที่ผ่านมา +5

    Jeondi vasdi reh bachiye sikhi apnayi shabash

  • @tejwantdeol
    @tejwantdeol 26 วันที่ผ่านมา +5

    I’m living in Canada, can you please let me know where I can come for Sangat and Simran?