ਮੌੜ 'ਚ Lakha Sidhana ਦੀ ਬੱਲੇ ਬੱਲੇ !ਵੋਟ ਮੰਗਣ ਗਏ ਨੂੰ ਭੈਣ ਨੇ ਪਾਇਆ ਨੋਟਾਂ ਦਾ ਹਾਰ ,

แชร์
ฝัง
  • เผยแพร่เมื่อ 16 ม.ค. 2025

ความคิดเห็น • 129

  • @ManjitKaur-dj7mq
    @ManjitKaur-dj7mq 2 ปีที่แล้ว +22

    ਬਹੁਤ ਸੋਹਣਾ ਲੱਗਦਾ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਲੱਖਾ ਸਿਧਾਣਾ ਜੀ ਤੁਹਾਡੀ ਜਿੱਤ ਯਕੀਨੀ ਹੈ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਸੀ ਆਪਣਾ ਬਹੁਤ ਖਿਆਲ ਰੱਖਣਾ ਵਾਹਿਗੁਰੂ ਇਹਨਾਂ ਦਾ ਸਾਥ ਦੇਣਾ 🙏🥰❤️🙏❤️

  • @AmrinderSidhu104
    @AmrinderSidhu104 2 ปีที่แล้ว +13

    ਮੋੜ ਤੋਂ ਲੱਖਾਂ ਸਿਧਾਣਾ ਬਾਈ ਹੀ ਜਿੱਤੇਗਾ ❤️👍

  • @JagsirSingh-xb1ov
    @JagsirSingh-xb1ov 2 ปีที่แล้ว +9

    ਬਹੁਤ ਵਧੀਆ ਸੋਹਣਾ ਪੈਸੀਆ ਵਾਲਾ ਹਾਰ ਪਾਈਆਂ ਸਾਡੀ ਭੈਣ ਜੀ ਨੇ ਜੀ

  • @gss3007
    @gss3007 2 ปีที่แล้ว +9

    ਅੰਦੋਲਨ ਤੋਂ ਬਾਅਦ ,ਅਤੇ ਲੱਖੇ ਦੀਪ ਦੇ ਉੱਭਰਨ .ਤੋਂ ਮਗਰੋਂ ਕੁੜੀਆਂ ਦੀ ਸਿਧਾਂਤਕ ਰਾਜਨੀਤੀ ਵਿੱਚ ਦਿਲਚਸਪੀ ਅਤੇ ਸਮੂਲੀਅਤ ਵਿੱਚ ਵਾਧਾ ਹੋਇਆ ,,,ਪੰਜਾਬ ਵਾਸਤੇ ਚੰਗਾ ਰੁਝਾਨ ,,,,,ਭੈਂਣ ਦੀ ਸੋਚ ਨੂੰ ਸਿੱਜਦਾ।।।।ਕਰਤਾਰ ਭਲੀ ਕਰੇ।

  • @kaursingh8369
    @kaursingh8369 2 ปีที่แล้ว +11

    ਮੌੜ ਵਾਲਿਓ ਵੇਖਿਓ ਕਿਤੇ ਗ਼ਲਤੀ ਨਾ ਕਰਜਿਓ ਤੁਸੀਂ ਖੁਸ਼ਕਿਸਮਤ ਐਂ ਜਿਹੜਾ ਥੋਨੂੰ ਲੱਖਾ ਸਿਧਾਣਾ ਲੀਡਰ ਮਿਲਣ ਲੱਗਿਆ ਐ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਲੱਖੇ ਸਿਧਾਣੇ ਨੂੰ

  • @gurveerdhaliwal5300
    @gurveerdhaliwal5300 2 ปีที่แล้ว +11

    ਭਗਵੰਤ ਮਾਨ ਦੀਪ ਸਿੱਧੂ ਲੱਖਾ ਸਿਧਾਣਾ ਇਕੋ ਸੋਚ ਦੇ ਮਾਲਕ ਹਨ।ਪਰ ਜ਼ਾਲਮਾਂ ਨੇ ਪੰਜਾਬ ਤੋਂ ਦੀਪ ਸਿੱਧੂ ਨੂੰ ਖੋਹ ਲਿਆ ਹੈ ਕੱਖ ਨਾ ਰਹੇ ਮੋਦੀ ਆਰ ਏਸ ਏਸ ਕਾਂਗਰਸ ਆਲੇਆਂ ਦਾ

    • @MandeepSingh-pd5rb
      @MandeepSingh-pd5rb 2 ปีที่แล้ว +1

      You are right Sar 💯 %✓✓✓✓✓™™

  • @JaiGuruji7264
    @JaiGuruji7264 2 ปีที่แล้ว +11

    BROTHER NOT OVER BE CONFIDENCE. I HOPE PEOPLE SUPPORT AND VOTE LAKHA SADHANA

  • @karansinghbawa2982
    @karansinghbawa2982 2 ปีที่แล้ว +6

    ਚੰਗੇ ਇਨਸਾਨ ਜਿਤਣੇ ਚਾਹੀਦੇ ਨੇ ਪੰਜਾਬੀਓ ਬਾਕੀ ਵਾਹਿਗੁਰੂ ਜੀ ਮਿਹਰ ਕਰਨ ਸਿਮਰਨਜੀਤ ਸਿੰਘ ਮਾਨ ਵੀ

  • @baljitkaurkaur2527
    @baljitkaurkaur2527 2 ปีที่แล้ว +5

    ਲੰਖੇ ਵਰਗੇ ਹੋਰ ਨੌਜਵਾਨ ਵੀਰੋ ਅੱਜੇ ਆਓ ।ਪੰਜਾਬ ਨੂੰ ਤੁਸੀ ਬਚਾ ਸਕਦੇ ਓ।ਹਿੰਮਤ ਕਰੋ ਪੰਜਾਬੀਓ। 🙏💪💪💪💪💪💪💪💪💪💪💪💪

  • @ManjitKaur-dj7mq
    @ManjitKaur-dj7mq 2 ปีที่แล้ว +7

    Very nice 👍 Waheguru ji Maher Rakhana Lakha Sidhana ji jindbad god bless you 🙏❤️🥰❤️🙏

  • @varindersohivarindersohi4342
    @varindersohivarindersohi4342 2 ปีที่แล้ว

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ

  • @ranjeetkaur6746
    @ranjeetkaur6746 2 ปีที่แล้ว +2

    ਇੱਕ ਉਮੀਦ ਸਮਾਜਿਕ - ਰਾਜਨੀਤਕ ਬੁਰਾਈ ਦੇ ਹਨੇਰੇ ਵਿੱਚ ਇੱਕ ਆਸ ਦੀ ਕਿਰਨ =ਸਰਦਾਰ ਲੱਖਾ ਸਿੰਘ ਪੰਜਾਬ ਦਾ ਸ਼ੇਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏🙏🙏🙏

  • @lovepreetbhunder9765
    @lovepreetbhunder9765 2 ปีที่แล้ว +3

    ਲੱਖਾ ਸਿਧਾਣਾ ਬਾਈ ਜ਼ਿੰਦਾਬਾਦ

  • @satbirsingh4648
    @satbirsingh4648 2 ปีที่แล้ว +6

    Vote for lakha sidana please

  • @satpalsingh-zr1jd
    @satpalsingh-zr1jd 2 ปีที่แล้ว

    ਲੱਖੇ ਸਿਧਾਨੇ ਵਰਗੇ ਲੀਡਰ ਪੰਜਾਬ ਨੂੰ ਚਾਹੀਦੇ ਹਨ ਤਾਂ ਹੀ ਪੰਜਾਬ ਦਾ ਕੁੱਝ ਭਲਾ ਹੋ ਸਕਦਾ ਹੈ

  • @AshokKumar-hk4lu
    @AshokKumar-hk4lu 2 ปีที่แล้ว +2

    ਲੱਖਾ ਬਾਈ ਜਿੰਦਾਬਾਦ 💪🏻💪🏻💯💯

  • @akashmannakashmann20
    @akashmannakashmann20 2 ปีที่แล้ว +4

    Bhai ji Lakha bhai nu vote pao ji punjab da heera hai

  • @respecttoall3875
    @respecttoall3875 2 ปีที่แล้ว +3

    ਲੱਖਾਂ ਜ਼ਿੰਦਾਬਾਦ

  • @jaswantsingh-kv8ep
    @jaswantsingh-kv8ep 2 ปีที่แล้ว +1

    ਮੌੜਾ ਦੇ ਜਾਗ ਦੀ ਜਮੀਰ ਵਾਲੇ ਲੋਕ ਵੀਰ ਭੈਣਾਂ ਜਿੰਦਾ ਵਾਦ

  • @MandeepSingh-pd5rb
    @MandeepSingh-pd5rb 2 ปีที่แล้ว +2

    Very nice good job Panji.Lakha Sadhana Baai Zindabad

  • @PunjabiGood13
    @PunjabiGood13 9 หลายเดือนก่อน

    ਲੱਖਾਂ ਸਾਧਣਾ ਜ਼ਿੰਦਾਬਾਦ ❤Good ਜ਼ਿੰਦਾਬਾਦ PM ਪੰਜਾਬ ਜ਼ਿੰਦਾਬਾਦ 🎉🎉

  • @ranjeetkaur6746
    @ranjeetkaur6746 2 ปีที่แล้ว

    ਲੋਕਾਂ ਦੇ ਦਿਲਾਂ ਵਿਚ ਇੱਜਤ ਹੈ ਲੱਖੇ ਪੁੱਤ ਲਈ ਫਰਕ ਤੁਸੀਂ ਆਪ ਵੇਖ ਲਓ ਜਦੋਂ ਲੁਟੇਰੇ ਲੀਡਰ ਆਉੰਦੇ ਤਾਂ ਲੋਕ ਗਲ ਦੇ ਕਪੜੇ ਵੀ ਪਾੜ ਦੇਂਦੇ ਤੇ ਲੱਖੇ ਪੁੱਤ ਨੂੰ ਨੋਟਾਂ ਦੇ ਹਾਰ ਪਾ ਰਹੇ ਹਨ। 🤞🤞👏👏👏👏

  • @j3ss2181
    @j3ss2181 2 ปีที่แล้ว +9

    Lakha he jittu…. Mein dilon ardaas karunga. Punjab nu eho jehe bandeyaan di sakht lor aa

  • @sukhjiwansingh3899
    @sukhjiwansingh3899 2 ปีที่แล้ว

    ਬਹੁਤ ਹੀ ਸਤਿਕਾਰਯੋਗ ਵੀਰ ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @JaswantSingh-sp5pd
    @JaswantSingh-sp5pd 2 ปีที่แล้ว +2

    Lakhe bae nu vote pao ji maur waleo full spot from Haryana sirsa

  • @mandeepsohal230
    @mandeepsohal230 2 ปีที่แล้ว +3

    Ik supna lakhe veere nu miln da . Rabb pura kre .veere di jitt hove

  • @chetram9084
    @chetram9084 2 ปีที่แล้ว +3

    Good 👍💪💪

  • @chamkaursingh1739
    @chamkaursingh1739 2 ปีที่แล้ว +1

    Lakha sidhana Bai jindabad

  • @tarsemsinghrajput6675
    @tarsemsinghrajput6675 2 ปีที่แล้ว

    ਹਲਕਾ ਮੌੜ ਦੇ ਵੋਟਰੋ ਬਾਈ ਲੱਖਾ ਸਿਧਾਣਾ ਦਾ ਸਾਥ ਦਿਉ....

  • @MaanSingh-qx9xv
    @MaanSingh-qx9xv 2 ปีที่แล้ว +2

    Very good👍

  • @jotikhangura7924
    @jotikhangura7924 2 ปีที่แล้ว

    ਸਹੀ ਗੱਲ ਆ ਜੀ

  • @paramjitbhinder1683
    @paramjitbhinder1683 2 ปีที่แล้ว +2

    🙏🙏🙏🙏🙏

  • @GurcharnsinghGuri
    @GurcharnsinghGuri 9 หลายเดือนก่อน

    ਲੱਖਾਂ ਲੱਖਾਂ ਸਧਾਨਾ ਜਿੰਦਾਬਾਦ

  • @HardevSingh-so6rp
    @HardevSingh-so6rp 2 ปีที่แล้ว

    ਲੱਗੇ ਬਾਈ ਨੂੰ ਜਿਤਾਓ

  • @rajinderkaur6545
    @rajinderkaur6545 2 ปีที่แล้ว +2

    God bless you veer ji

  • @randheermaan9741
    @randheermaan9741 2 ปีที่แล้ว +1

    Lakha sidhana jindabad

  • @lakhwindersinghdhillon8314
    @lakhwindersinghdhillon8314 2 ปีที่แล้ว +1

    Good job 👍

  • @sukhdeepmann3606
    @sukhdeepmann3606 2 ปีที่แล้ว

    ਲੱਖਾ ਸਿਧਾਣਾ ਜ਼ਿੰਦਾਬਾਦ

  • @nagisandhu8807
    @nagisandhu8807 2 ปีที่แล้ว +2

    Kismat kul gai morr mandi valia de jo mahan atama ohna de ghar ghar ja rahi aa lakha veer zindabad

  • @kajaljaswal418
    @kajaljaswal418 2 ปีที่แล้ว +2

    So nice ...

  • @harjinderdhaliwal9399
    @harjinderdhaliwal9399 2 ปีที่แล้ว +2

    Good 👍

  • @parmindersingh71
    @parmindersingh71 2 ปีที่แล้ว

    ਲੱਖਾ ਜਿੱਤੂਗਾ ਪੱਕਾ

  • @puransingh-vk4dp
    @puransingh-vk4dp 2 ปีที่แล้ว +7

    Good 👍👍👍 Lakh lakh lakh lakh lakh lakh sadna sadna sadna sadna sadna sadna. Jainda baid
    Jait paki

    • @preetsingh-ou2zm
      @preetsingh-ou2zm 2 ปีที่แล้ว

      ਗੈਗਸਟਰ ਦੀ ਪੋਲ ਖੁਲ ਗਈ ਇਹ ਕਿਸਾਨਾ ਪੀਛੇ ਆਪਣੀ ਕੁਰਸੀ ਪੈਸੇ ਲਈ ਫਿਰਦਾ ਸੀ ਇਹ ਬੰਦਾ ਪੂਰੀ ਤਰਾ ਰਾਜਨੀਤੀਕ ਹੈ ਇਸਨੂੰ ਪੈਸੇ ਤੇ ਕੁਰਸੀ ਨਾਲ ਪਿਆਰ ਹੈ। ਕਈ ਸਾਲ ਇਸਨੇ ਵੋਟਾ ਚ ਖੜਨ ਲਈ ਲੋਕਾ ਨੂੰ ਫੂਦੁ ਬਨਾਇਆ ਹੈ। ਐਸਾ ਖਤਰਨਾਕ ਅਪਰਾਧੀ ਕੀ ਹਾਲ ਕਰੇਗਾ ਪੰਜਾਬ ਦਾ ਰੱਬ ਹੀ ਰਾਖਾ।

  • @sukhsandhu16
    @sukhsandhu16 2 ปีที่แล้ว

    Lakha veer ji jindabad🙏🙏

  • @deeparsh7230
    @deeparsh7230 2 ปีที่แล้ว +2

    Ikko ikk candidate aa jis te sab nu jakeen aa. Jo keh riha oh krega v. Lakha 22,✌️

  • @sudhaapna1100
    @sudhaapna1100 2 ปีที่แล้ว +3

    SSM. . . . 75 seats . . . with strength and honour

  • @kamaldhindsa8953
    @kamaldhindsa8953 2 ปีที่แล้ว +2

    🙏🙏🙏

  • @sukhmansarpanch7172
    @sukhmansarpanch7172 2 ปีที่แล้ว +1

    Lakha veer jituga

  • @hardeepsingh1225
    @hardeepsingh1225 2 ปีที่แล้ว +1

    Lakha zindabad

  • @tarsemsinghrajput6675
    @tarsemsinghrajput6675 2 ปีที่แล้ว

    ਬਾਈ ਲੱਖਾ ਸਿਧਾਣਾ ਜਿੰਦਾਬਾਦ

  • @avtarsingh2531
    @avtarsingh2531 7 หลายเดือนก่อน

    ਪਰਮਾਤਮਾ ਕਰੇ ਬਾਈ ਲੱਖਾ ਸਿਧਾਣਾ ਜਿੱਤ ਜਾਵੇ ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਸਿਰਫ ਤੇ ਸਿਰਫ ਲੱਖਾ ਸਿਧਾਣਾ ਹੈ ਵਿਕਾਊ ਅਤੇ ਬੇਈਮਾਨ ਲੀਡਰ ਨਹੀਂ, ਵੱਧ ਤੋਂ ਵੱਧ ਵੋਟਾਂ ਮਾਂ ਬੋਲੀ ਦੇ ਲਾਡਲੇ ਸਪੁੱਤਰ ਲੱਖਾ ਸਿਧਾਣਾ ਨੂੰ ਪਾਓ ਜੀ

  • @vipherobalahakam8316
    @vipherobalahakam8316 2 ปีที่แล้ว

    ।ਲੱਖਾਂ ਸੁਦਾਣਾ ਜਿੱਦਾ ਵਾਦ

  • @ranjitchahal7545
    @ranjitchahal7545 2 ปีที่แล้ว

    Sporetf uul veer ji

  • @sonysingh6713
    @sonysingh6713 2 ปีที่แล้ว +1

    ❤️❤️❤️❤️❤️❤️❤️❤️❤️

  • @guriranjeetdhillon6350
    @guriranjeetdhillon6350 2 ปีที่แล้ว

    Lakha bhai jindawad

  • @diljitsingh7021
    @diljitsingh7021 2 ปีที่แล้ว

    Good 👍👍🙏🙏🙏

  • @gurjitsingh-ho9qi
    @gurjitsingh-ho9qi 2 ปีที่แล้ว +1

    Lakha jindabad

  • @kirpalsingh9626
    @kirpalsingh9626 2 ปีที่แล้ว +3

    Lakh 👍👍👍👍

  • @rockrpb3512
    @rockrpb3512 2 ปีที่แล้ว

    Mera brother heera lakha ji Punjab da Mera Veera nu vote do ji 👍👍👍👍god bless you with family and friends

  • @gurditkhehra9664
    @gurditkhehra9664 2 ปีที่แล้ว +1

    Lakha sadana next M L A

  • @sukhchainsingh6289
    @sukhchainsingh6289 2 ปีที่แล้ว +1

    Lakha+simranjit maan jindabad

  • @SukhchainSingh-vo2ot
    @SukhchainSingh-vo2ot 2 ปีที่แล้ว +1

    Good

  • @Ravi-vj6fm
    @Ravi-vj6fm 2 ปีที่แล้ว

    Vvv good lakha vir

  • @raviatwal5699
    @raviatwal5699 2 ปีที่แล้ว

    Ssm 👌

  • @manpreetsingh-vz5vo
    @manpreetsingh-vz5vo 2 ปีที่แล้ว

    Lakha vir jindabad👍

  • @sandhulahoriya2001
    @sandhulahoriya2001 7 หลายเดือนก่อน

    Lakha sidhana winner

  • @GurdeepSingh-xq2to
    @GurdeepSingh-xq2to 2 ปีที่แล้ว

    Lakha veer jindabad

  • @Harmuthkuthanapalithi
    @Harmuthkuthanapalithi 2 ปีที่แล้ว +2

    After deep lakha I am worried their eyes are on you

  • @SukhwinderKaur-vk8jy
    @SukhwinderKaur-vk8jy 7 หลายเดือนก่อน

    Vot pawage bai nu

  • @s1ngh9
    @s1ngh9 2 ปีที่แล้ว

    Full support

  • @iqbaldeen6798
    @iqbaldeen6798 2 ปีที่แล้ว +1

    Good sastr g

  • @JaswantSingh-mn3bz
    @JaswantSingh-mn3bz 2 ปีที่แล้ว

    ਲੱਖਿਆ। ਵੀਰਾ। ਜਿੱਤ। ਤਾ। ਤੇਰੀ। ਪੱਕੀਆ ਪਰ। ਕੱਲਨੂੰ। ਉਹੀ। ਜਵਾਬ। ਨਾ। ਹੋਵੇ। ਕਿ। ਸਾਡੀ। ਕਿਢਾ। ਸਰਕਾਰ। ਆ। ਸਿੱਧੁ। ਜੇ। ਮੈ। ਮੁੱਖ। ਮੰਤਰੀ। ਹੁੰਦਾ। ਤਾ। ਕੰਮ। ਕਰਦਾ। ਹੁੱਣ। ਸਰਕਾਰ। ਚਾਹੇ। ਕਿਸੇ ਪਾਰਟੀ। ਦੀ। ਬਣੇ। ਤੁੰ। ਮਿੱਤਰਾ। ਕੱਲਾ। ਸਵਾ। ਲੱਖ। ਨਾਲੀ

  • @manjinderbrar2247
    @manjinderbrar2247 2 ปีที่แล้ว

    so sweet

  • @rockrpb3512
    @rockrpb3512 2 ปีที่แล้ว

    Aj mer Veera lakha nu Greece Mila rhai ha god de Veera ma buhat kuhs ha Veera rab you nu long life dava 👍👍👍

  • @SukhwinderSingh-yy4wl
    @SukhwinderSingh-yy4wl 2 ปีที่แล้ว

    Lakha sidana jindabaad jindabaad

  • @hollywoodstar8792
    @hollywoodstar8792 2 ปีที่แล้ว

    Good Person Lakha Bro

  • @sukhsandhu16
    @sukhsandhu16 2 ปีที่แล้ว

    😘😘😘👍👍💪💪

  • @sakinderboparai3046
    @sakinderboparai3046 2 ปีที่แล้ว

    ਲੱਖੇ ਨਾਲੋਂ ਤਾਂ ਜਿਅਾਦਾ ਮਿਹਨਤ ਤਾਂ ੲਿਹ ਚੈਨਲ ਵਾਲੀ ਬੇਟੀ ਕਰ ਰਹੀ ਹੈ । ੲਿਕੱਲੇ ੲਿਕੱਲੇ ਤੋਂ ਪੁੱਛ ਰਹੀ ਹੈ । ਵੋਟ ਪਾਓਣ ਵਾਰੇ ।

  • @virsingh8302
    @virsingh8302 2 ปีที่แล้ว +3

    Very good
    All party leaders have looted the country
    Only lakha Sidhana will bring them on the right path and teach them a good lesson

  • @arshnoorsingh6501
    @arshnoorsingh6501 2 ปีที่แล้ว +3

    Bai bs hun lakha sidhana ta simeranjeet maan nu jita de o bs 🥺

  • @RanveerSingh-jq1cu
    @RanveerSingh-jq1cu 2 ปีที่แล้ว +1

    Lakhe veer apna khyal rkhna deep sidhu veer da katal hogya kite tusi v shikar na ho jana

  • @KuldeepSingh-cl8de
    @KuldeepSingh-cl8de 2 ปีที่แล้ว +1

    sada bai jet gay aj parmatama jet dao

  • @sonysingh6713
    @sonysingh6713 2 ปีที่แล้ว +1

    🙏🙏🙏🙏🙏🙏🙏🙏👌👌👌👌👌👌

  • @gurmeetsingh7516
    @gurmeetsingh7516 2 ปีที่แล้ว

    By lakha ik sher jo ikala hi kafi hii loko vote by nu pao

  • @SamSung-fw6gr
    @SamSung-fw6gr 2 ปีที่แล้ว

    Lakha veer apna dhan rhkho v pls hun eys thuada tah e

  • @ggeepgdeep440
    @ggeepgdeep440 2 ปีที่แล้ว

    Lakha sidhana zindabaad by g s s mann di sport Karo by g thodi punjab nu lod a

  • @iqbaldhaliwal4815
    @iqbaldhaliwal4815 2 ปีที่แล้ว +2

    need only one leader to change Punjab politics, god bless you. Not 50-60 mla

  • @Balbirsinghusa
    @Balbirsinghusa 2 ปีที่แล้ว

    ਵੋਟ ਪਾਉਣੇ ਘੜੇ ਨੂੰ

  • @bindadeol7515
    @bindadeol7515 2 ปีที่แล้ว

    lakha. siďhana. zindabàad

  • @JaswantSingh-mn3bz
    @JaswantSingh-mn3bz 2 ปีที่แล้ว

    ਮੋਢ। ਵਾਲਿਉ। 10। ਹਜਾਰ। ਨਹੀ। 1। ਲੱਖ। ਤੇ। ਲੱਖੇ। ਨੂੰ। ਜਿਤਾਉ

  • @harneksingh3207
    @harneksingh3207 2 ปีที่แล้ว

    A few m l a like lakha can save pu njab wish him success in punjab vidhan sabha elections

  • @sherni....lioness2594
    @sherni....lioness2594 2 ปีที่แล้ว

    Deep sidhu jindabaad

  • @pamajawadha5325
    @pamajawadha5325 2 ปีที่แล้ว +1

    Lakha ji kam karo ik sidat bana ke sade amargrh ch ve teri gla hundi ne

  • @taljinderbajwa4911
    @taljinderbajwa4911 2 ปีที่แล้ว +1

    Lakha 22 cm,pm, larda ta v jet janda ,

  • @gurwindersidhu6587
    @gurwindersidhu6587 2 ปีที่แล้ว

    Bhagwant maan cm

  • @BaljinderSingh-bw9uw
    @BaljinderSingh-bw9uw 2 ปีที่แล้ว

    Vota paoo y lakhe nu

  • @guriranjeetdhillon6350
    @guriranjeetdhillon6350 2 ปีที่แล้ว

    Lakhe bhai tusi 100% bota nal jito
    Mai fer milan ona te fulla de haar mai jake onaa
    Mai RANJEET Singh sakta khera mandi dabwali haryana to
    I love you so much
    I praud of lakha bhai

  • @NS-1046
    @NS-1046 2 ปีที่แล้ว +2

    Lakha sharm kr deep sidhu y nu tu apnii sajji baah dsn alia ohda hle siwa v thanda nii hoia tu parchar te v lg gia lokko gadaar kon dso tuc

  • @amandeepsran8803
    @amandeepsran8803 2 ปีที่แล้ว +3

    Kom da hera deep bai shaheed ho gyia Te rajewal de gulam lakhe nu vota de pye he sharm kar lakhia

    • @gurtejkaur6028
      @gurtejkaur6028 2 ปีที่แล้ว

      Votan vich vee ta 2 din reh gea es vich kee Saran dee gal aa soch samj ke bolea kro. Simerjeet Mann vee ta ja rahe hun Bina teeka tipni to tohade pale kuj nahi je votan vich mahina hunda pher tu gal kar sakda cee simerjeet maan de sare bande vee ta kar rahe hun

  • @deepaujla7
    @deepaujla7 2 ปีที่แล้ว

    SSM + congress zindabad