ਨੌਜਵਾਨ ਨੇ 9000 ਦਰਖ਼ਤ ਲਾ ਕੇ ਬਦਲ ਦਿੱਤੀ ਪਿੰਡ ਦੀ ਤਸਵੀਰ

แชร์
ฝัง
  • เผยแพร่เมื่อ 28 ก.ย. 2024
  • ਨੌਜਵਾਨ ਨੇ 9000 ਦਰਖ਼ਤ ਲਾ ਕੇ ਬਦਲ ਦਿੱਤੀ ਪਿੰਡ ਦੀ ਤਸਵੀਰ
    ਗਲ਼ੇ ਦਾ ਹੋ ਗਿਆ ਕੈਂਸਰ, ਦਰਖਤਾਂ ਕੋਲ ਬਹਿ ਕੇ ਕਰਨ ਲੱਗ ਗਿਆ ਸਿਮਰਨ
    ਸੇਵਾ ਦਾ ਮਿਲ਼ਿਆ ਫ਼ਲ, ਖੰਭ ਲਾਕੇ ਉੱਡ ਗਈ ਬਿਮਾਰੀ, ਸੁਣੋ ਸਾਰੀ ਗੱਲਬਾਤ
    ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    tree, amritsar, cancer, punjab, sewa, simran, disease,

ความคิดเห็น • 148

  • @NirmalSingh-bz3si
    @NirmalSingh-bz3si 3 หลายเดือนก่อน +74

    ਇਸ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਕੋਈ ਪੱਕੀ ਕਿਸੇ ਵਾਤਾਵਰਨ ਵਾਲੇ ਵਿਭਾਗ ਵਿਚ??

  • @NirmalSingh-bz3si
    @NirmalSingh-bz3si 3 หลายเดือนก่อน +30

    ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ
    ਕੁੱਝ ਰੁੱਖ ਲੱਗਦੇ ਮਾਵਾਂ ।।
    ਕੁੱਝ ਰੁੱਖ ਮੈਨੂੰ ਧੀਆਂ ਲੱਗਦੇ
    ਕੁੱਝ ਰੁੱਖ ਵਾਂਗ ਭਰਾਵਾਂ ।।
    ਬੇਟਾ ਕੁਦਰਤ ਨਾਲ ਪਿਆਰ ਕਰਦਾਂ ਰੱਬ ਤੇਰੀ ਉਮਰ ਲੰਮੀ ਕਰੇ??ਬੇਟਾ ਰੱਬ ਨੇ ਤੇਰੀ ਬੀਮਾਰੀ ਹੀ ਰੁੱਖਾਂ ਕਰਕੇ ਖਤਮ ਕੀਤੀ ਆ ??ਜਿਉਦਾਂ ਰਹਿ ??🎉🎉🎉🎉🎉🎉🎉

    • @GurdevSingh-vd5ie
      @GurdevSingh-vd5ie 3 หลายเดือนก่อน

      ਕਿੰਨੇ ਰੁੱਖ ਤੁਸੀਂ ਲਾਏ ਨੇ ਅਜੇ ਤੱਕ 😅ਇਹ ਵੀ ਲਿਖੋ।।😮ਹਰ ਕੋਈ ਜੋ ਕਮੇਂਟ ਕਰਦੇ ਨੇ ਆਪਣੇ ਬਾਰੇ ਜਰੂਰ ਜਾਣਕਾਰੀ ਦਿਉ 😮 ਅਜੋਕੇ ਸਮੇਂ ਆ ਮੀਡੀਆ ਦਾ ਯੁੱਗ ਹੈ 😮ਪਰ ਨਾਲ ਹੀ ਜ਼ਮੀਨੀ ਪੱਧਰ ਤੇ ਕਰਨ ਦਾ ਵੀ ਯੁੱਗ ਹੈ 😮

  • @Balbirsinghusa
    @Balbirsinghusa 3 หลายเดือนก่อน +34

    ਚੰਗੀ ਕਿਸਮਤ ਮਾਣਸ ਜਾਮਾ ਸਾਂਭ ਲਿਆ।ਬਹੁਤ ਅੋਖਾ ਮਿਲਦਾ ਭਾਈ ਨਾਮ ਜਪਕੇ ਸਫਲ ਹੋ ਸਕਦਾ।ਮੈਂ ਵੀ ਵਾਹਿਗੁਰੂ ਦੀ ਕਿਰਪਾ ਨਾਲ਼ ਸੋ ਦੇ ਕਰੀਬ ਘਰੇ ਈ ਰੁੱਖ ਲਾਏ ਆ।

    • @GurdevSingh-vd5ie
      @GurdevSingh-vd5ie 3 หลายเดือนก่อน

      ਕਮੇਂਟ ਚੰਗੇ ਲਿਖਕੇ ਨਹੀਂ ਸਰਨੇ।।ਆਪ ਫੀਲਡ ਚ ਉਤਰਨਾ ਪੈਣਾ ਹਰੇਕ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਨਾ ਪੈਣਾ।।😢 ਪੰਜਾਬ ਚ ਘੱਟੋ ਘੱਟ ਪੰਜ ਕਰੋੜ ਦਰਖ਼ਤ ਲਗਣੇ ਚਾਹੀਦੇ ਨੇ 🎉ਆਉ ਸਾਰੇ ਹੰਭਲਾ ਮਾਰੀਏ ਧਰਤੀ ਨੂੰ ਹਰਾ ਭਰਾ ਜੰਗਲ ਬਣਾਈਏ।। ਪੰਛੀਆਂ ਪਸ਼ੂਆਂ ਜੀਵ ਜੰਤੂ ਨੂੰ ਫਿਰ ਤੋਂ ਔਨਾ ਦੇ ਘਰ ਦੇਈਐ।।ਜੋ ਕਿ ਕੰਬਾਇਨਾਂ ਟਰੇਕਟਰਾ ਨੇ ਖੋ ਲੇ ਉਜਾੜ ਦਿੱਤੇ ਸਨ 😢😢😢😢

  • @jatinderdeol6942
    @jatinderdeol6942 3 หลายเดือนก่อน +15

    ਇਹਨਾਂ ਨੋਜਵਾਨਾਂ ਦੀ ਜਿੰਨੀਂ ਸ਼ਲਾਘਾ ਕੀਤੀ ਜਾਵੇ ਉਨ੍ਹੀਂ ਘੱਟ ਹੈ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏

    • @GurdevSingh-vd5ie
      @GurdevSingh-vd5ie 3 หลายเดือนก่อน

      ਠੋਕਰ ਖਾ ਕੇ ਅਕਲ ਲਈ 😢ਚਲੋ ਏ ਵੀ ਠੀਕ ਹੈ।।😢 ਨਹੀਂ ਤਾਂ ਆ ਹਾਲ ਹੈ।ਕਿ। ਅਫਸੋਸ ਕਰਦੇ ਹੋਏ। ਭਾਈ ਕੀ ਹੋਇਆ ਸੀ।। ਧੀਮੀਂ ਜਹੀ ਆਵਾਜ ਹੋਕਾਂ ਜਿਹਾ ਭਰਕੇ।। ਕੈਂਸਰ ਸੀ 😢😢 ਭੋਗ ਪਾਇਆ ਸਾਰੀਆਂ ਦੁਨੀਆਂ ਵੀ ਕੰਮ ਨਵੇੜ।।ਸਾਰੇ ਔ ਗਏ 😢 ਅਖੇ ਅਸੀ ਤਾਂ ਮਰਨਾਂ ਹੀ ਨਹੀਂ ਅਗਲਾ ਨੰਬਰ ਊਸਦਾ ਤੀਜਾ ਚੋਥਾ।।ਇਸ ਬਾਈ ਨੂੰ ਠੋਕਰ ਤੇ ਅਕਲ ਆਈ।।ਚੰਗੀ ਗੱਲ ਹੈ।
      😢😢😢😢 ਮੈਂ ਦੁਹਾਈ ਪੋਉਦਾ ਹਾੜੇ ਕੱਢਣੇ ਅਖੇ।। ਖੇਤੀ ਨੂੰ ਜੇਹਰ ਮੁਕਤ ਕਰੋ।। ਘੰਟੇ ਬਧੀ ਉਪਦੇਸ਼ ਦਿੱਤੇ।।ਹਰ ਸਾਹ ਨਾਲ ਗੱਲ ਗੁਰੂ ਦੀ ਮੱਤ ਬੁਧ।।😢ਪਰ ਨਾ ਜੀ ਕਿਸੇ ਦੇ ਕੰਨ ਚ ਪਾਈ ਝੂੰ ਤੱਕ ਨਾ ਰੈੰਗਦੀ 😢😢😮😮ਉਲਟਾ ਮੈਨੂੰ ਹੀ।ਵਸਣ ਨਾ ਦਿੱਤਾ ਪਿੰਡ ਚ।। ਦਿੱਲੀ ਬੈਰੰਗ ਲਿਫਾਫੇ ਵਾਂਗੂੰ ਭੇਜ ਤਾ😢😢😢😢

  • @rattansingh6498
    @rattansingh6498 3 หลายเดือนก่อน +1

    ਬਹੁਤ ਵਧੀਆ ਉਪਰਾਲਾ ਵੀਰ, ਵਾਹਿਗੁਰੂ ਜੀ ਕਿਰਪਾ ਕਰਨ ,ਇਸ ਵੀਰ ਪੱਤਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਪਿੰਡ ਦਾ ਨਾਮ ਵੀ ਦੱਸਿਆ,

  • @nirpalsingh2141
    @nirpalsingh2141 3 หลายเดือนก่อน +24

    ਹਰ ਇਕ ਪਿੰਡ ਚ ਸਰਪੰਚ ਨੂੰ ਸਰਕਾਰ ਵੱਲੋ ਸਖਤ ਨੋਟਿਸ ਨਾਲ ਘੱਟੋ ਘੱਟ 10000 ਦਰਖਤ ਲਗਾਉਣ ਦਾ ਟਿਚਾ ਦਿਤਾ ਜਾਵੇ।ਤੇ ਹਰ ਸਾਲ ਅਫਸਰਾ ਵੱਲੋ ਉਨਾ ਦੀ ਚੈਕਿਗ ਅਤੇ ਪਾਲਣ ਪੋਸਣ ਦਾ ਜਿਮੇਦਾਰੀ ਸਰਪੰਚ ਨੂੰ ਦਿਤੀ ਜਾਵੇ

    • @ChainSidhu-qg2hw
      @ChainSidhu-qg2hw 3 หลายเดือนก่อน +1

      2017 ch (captan sarkar)ne panchyanti zamin ch 3/1 jagah ch tree lgaun di phel kiti c ,,loka ne virod start kr dita

    • @GurdevSingh-vd5ie
      @GurdevSingh-vd5ie 3 หลายเดือนก่อน

      ਬਾਈ ਜੀ ਭੁਗਤ ਭੋਗੀ ਹਾਂ।। ਦਿੱਲੀ ਤੋਂ ਪਿੰਡ ਪੰਜਾਬ ਮੋਗੇ 😢 ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਜਾ ਰਿਹਾ ਹਾਂ ਹਰ ਤਿਮਾਹੀ ਛਮਾਹੀ 😢 ਪਿੰਡ ਵਸਣ ਗਯਾ ਸੀ 😢ਪਰ ਪਲੇ ਗੁਰੂ ਦੇ ਗਿਆਨ ਨੂੰ ਬੰਨ ਲੈ ਗਯਾ।।ਬਸ ਸ਼ੁਰੂ ਹੋਗੀ।।ਅਗਯਾਨਤਾ ਅਤੇ ਸੱਚੇ ਗਯਾਨੰ ਚ ਖਿਚੋਤਾਣ 😢 ਕੁਦਰਤੀ ਖੇਤੀ ਕਰਨ ਲੱਗ ਗਯਾ।। ਲਤਾਂ ਖਿੱਚਣ ਲੱਗ ਪਏ।। ਦਰਖ਼ਤ ਲਾਏ।।ਪਟ ਤੇ ਯਾਂ ਬਕਰੀਆਂ ਚਰ ਗੀਆ ਬੋਲ ਤਾ।।😢😢😢😢😢

  • @KaramSingh-nt2th
    @KaramSingh-nt2th 3 หลายเดือนก่อน +18

    🌳ਦਿਲ ਖੁਸ਼ ਕੀਤਾ ਵੀਰ ਜੀ 🙏
    God bless you 🙏

  • @GurpreetSinghBrar-l9f
    @GurpreetSinghBrar-l9f 3 หลายเดือนก่อน +7

    ਬਹੁਤ ਵਧੀਆ ਵੀਰ ਜੀ ਚੰਗੇ ਕੰਮ ਦਾ ਚੰਗਾ ਨਤੀਜਾ

  • @sarbjeetkaur2816
    @sarbjeetkaur2816 3 หลายเดือนก่อน +7

    ਸਰਪੰਚ ਅਤੇ ਇਸ ਲੜਕੇ ਨੂੰ ਸਲਾਮ

  • @KaranBrar-mp4mo
    @KaranBrar-mp4mo 3 หลายเดือนก่อน +2

    ਇਸ ਵੀਰ ਨੂੰ ਜਗਲਾਤ ਮਹਿਕਮੇ ਚ ਨੌਕਰੀ ਮਿਲਣੀ ਚਾਹੀਦੀ ਹੈ

  • @AvtarSingh-pw7fv
    @AvtarSingh-pw7fv 3 หลายเดือนก่อน +17

    ਵਾਹਿਗੁਰੂ ਜੀ ਹੋਰ ਜਿਆਦਾ ਤਰੱਕੀਆਂ ਬਖਸ਼ਣ

  • @bobbiecheema4833
    @bobbiecheema4833 3 หลายเดือนก่อน +9

    Great. Waheguru ji bless you.

  • @satbirghuman9949
    @satbirghuman9949 3 หลายเดือนก่อน +7

    Waheguru waheguru waheguru waheguru waheguru

  • @shivanisharma5562
    @shivanisharma5562 3 หลายเดือนก่อน +1

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @pushpindersingh7858
    @pushpindersingh7858 3 หลายเดือนก่อน +6

    ❤ ਵਾਹਿਗੁਰੂ ਜੀ ਮਿਹਰ ਕਰਨ ਅੰਗ ਸੰਗ ਸਹਾਈ ਹੋਣ

  • @NarinderSingh-nt4xc
    @NarinderSingh-nt4xc 3 หลายเดือนก่อน +4

    Salute h Sonu veer vahaut vadhia uprala God bless you and your team keep it up 🙏

  • @kamaljitsharma6394
    @kamaljitsharma6394 3 หลายเดือนก่อน

    Bhut vadia veer ji 🙏🙏

  • @gurjantsingj7635
    @gurjantsingj7635 3 หลายเดือนก่อน

    Waheguru ji 🙏

  • @kamaljeetsingh-vu1rr
    @kamaljeetsingh-vu1rr 3 หลายเดือนก่อน

    Waheguruji

  • @jagmohansingh8018
    @jagmohansingh8018 3 หลายเดือนก่อน +1

    Very good Bai ji ❤

  • @gurindersohi6314
    @gurindersohi6314 3 หลายเดือนก่อน +1

    Wah O Y G Bhut Bhut Thx g

  • @sawaransingh8736
    @sawaransingh8736 3 หลายเดือนก่อน

    🙏🙏🙏🙏🙏🙏

  • @anoopanoopsingh1574
    @anoopanoopsingh1574 3 หลายเดือนก่อน +2

    Very good job

  • @i_rajan_gill
    @i_rajan_gill 3 หลายเดือนก่อน

  • @gnccphysicsandmaths4726
    @gnccphysicsandmaths4726 3 หลายเดือนก่อน +2

    Very good brother

  • @JaswantSingh-qy8sh
    @JaswantSingh-qy8sh 3 หลายเดือนก่อน +1

    Waheguru

  • @JaspreetSingh-e8d
    @JaspreetSingh-e8d 3 หลายเดือนก่อน

    Waheguru lambi umar bakshe

  • @jaswindermonika6425
    @jaswindermonika6425 3 หลายเดือนก่อน

    Jinni vaar panchayat jameen Aa oithe vadh to vadh boote Lane chahide aa

  • @Dhillon839
    @Dhillon839 3 หลายเดือนก่อน

    🫡🫡🫡🫡

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 3 หลายเดือนก่อน +39

    ਕੁਦਰਤ ਨਾਲ ਜੁੜ ਕੇ ਵੱਖਰਾ ਹੀ ਆਨੰਦ ਆ

  • @amanKumar-lg3xo
    @amanKumar-lg3xo 3 หลายเดือนก่อน +37

    ਪਰਮਾਤਮਾ ਤੈਨੂੰ ਐਵੇਂ ਚੰਗੇ ਕੰਮ ਕਰਨੇ ਦਾ ਬਲ ਬਖਸ਼ੇ ❤

  • @balkarwahegurujisingh4857
    @balkarwahegurujisingh4857 3 หลายเดือนก่อน +31

    ਰੱਬ ਨੇ ਜ਼ਿੰਦਗੀ ਦਿੱਤੀ ਸਰਕਾਰ ਨੂੰ ਨੋਕਰੀ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ

    • @GurdevSingh-vd5ie
      @GurdevSingh-vd5ie 3 หลายเดือนก่อน

      ਨੋਕਰੀ ਨਾਲ ਕੀ ਹੋਜੂ।।ਇਸ ਬਾਈ ਦਾ ਕੇੜਾ ਪਿੰਡ ਹੈ।। ਮੈਨੂੰ ਇਕ ਛੋਟਾ ਜਿਹਾ ਘਰ ਲੈ ਦਿਉ। ਮੈਂ ਪੈਸੇ ਵੀ ਖਰਚ ਦੇਉ।।😮ਬਸ ਪਿੰਡ ਏਨਾਂ ਦਾ ਮੋਗੇ ਜਿਲ੍ਹੇ ਚ ਹੋਣਾਂ ਚਾਹੀਦਾ ਹੈ 😮ਬਾਕੀ ਵੀਡੀਓ ਦੇਖ ਰੇਹਾ 😮 ਪਿੰਡ ਚ ਬਹੁਤ ਕੰਮ ਨੇ।।ਆ ਨੋਕਰੀ ਨਾਲ ਕੁੱਝ ਨਹੀਂ ਬਣਦਾ।। ਗ਼ੁਲਾਮੀ ਹੈ ਨੋਕਰੀ।। ਮੈਂ ਇਸ ਬਾਈ ਨਾਲ ਮਿਲਕੇ ਬਾਗ ਅਤੇ ਫ਼ਸਲਾਂ ਲਾ ਰੋਜ਼ਗਾਰ ਪੈਦਾ ਕਰੂ।।ਖੇਤ ਤੋਂ ਬਾਜ਼ਾਰ ਤੱਕ ਆਪ ਵੇਚਾਗੇ ਪ੍ਰੋਡਕਟਾਂ ਨੂੰ।। ਕੰਮ ਹੀ ਕੰਮ 🎉🎉🎉

  • @PBxSAHIL
    @PBxSAHIL 3 หลายเดือนก่อน +21

    W.H.O. SAID :- ਇੱਕ ਵਿਅਕਤੀ ਘੱਟੋ-ਘੱਟ 7 ਰੁੱਖ ਲਗਾਵੇ।🙏🏻

    • @PBxSAHIL
      @PBxSAHIL 3 หลายเดือนก่อน +1

      ਜੇਕਰ ਤੁਹਾਨੂੰ ਯਕੀਨ ਨਹੀਂ ਹੈ, ਤਾਂ ਤੁਸੀਂ ਗੂਗਲ 'ਤੇ ਖੋਜ ਕਰ ਸਕਦੇ ਹੋ
      If you are not sure, you can search on Google

  • @sukhjitsingh6668
    @sukhjitsingh6668 3 หลายเดือนก่อน +13

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @amritpaldhanoa6391
    @amritpaldhanoa6391 3 หลายเดือนก่อน +14

    ਸ਼ਲੂਟ ਆ ਵੀਰ ਜੀ। 🙏🙏🙏🙏🙏

  • @GurpreetKaur-lt9fp
    @GurpreetKaur-lt9fp 3 หลายเดือนก่อน +6

    ਸਰਕਾਰ ਨੂੰ ਬੇਨਤੀ ਹੈ ਕਿ ਇਸ ਵੀਰ ਨੂੰ ਨੌਕਰੀ ਦਿੱਤੀ ਜਾਵੇ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @GurdevSingh-vd5ie
      @GurdevSingh-vd5ie 3 หลายเดือนก่อน

      ਨੋਕਰੀ ਨਾਲ ਕੀ ਹੋਜੂ।।ਭੈਣੇ 😮ਇਸ ਕਿੱਤੇ ਨੂੰ ਯਾਨੀ ਖੇਤੀ ਨੂੰ ਰੋਜ਼ਗਾਰ ਬਣਾਉ। ਨੋਕਰੀ ਨਹੀ ਮਾਲਕ ਬਣੋ।। ਨੋਕਰੀ ਦੇਣ ਵਾਲੇ ਬਣੋ।।ਇਸ ਬਾਈ ਨੇ ਬਾਗ ਲਾਈਆ।। ਫਲਾਂ ਨੂੰ ਸੇਲ ਕਰੇ।।ਥਲੇ ਬਾਗ ਦੇ ਮੋਸਮੀ ਫਸਲਾਂ ਕੰਣਕ ਗੰਨਾ ਦਾਲਾਂ ਸਬਜ਼ੀਆਂ ਉਗਾਏ ਅਤੇ ਆਪ ਦੁਕਾਨ ਤੇ ਸੇਲ ਕਰੇ ਦੁਕਾਨ ਆਵਦੀ ਕਰ ਲਏ 😮😮😮😮

  • @jasvirsingh514
    @jasvirsingh514 3 หลายเดือนก่อน +12

    ਕੁਦਰਤ ਸਭ ਤੋਂ ਵੱਡੀ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਤੁਸੀਂ

    • @GurdevSingh-vd5ie
      @GurdevSingh-vd5ie 3 หลายเดือนก่อน

      😅 ਤੁਸੀਂ ਕਿੰਨੇ ਕੁ ਦਰਖ਼ਤ ਲਾਏ ਹਨ ਅਜੇ ਤੱਕ 😮ਜੇ ਨਹੀਂ ਲਾਏ।ਅਜ ਤੋਂ ਹੀ ਇਸ ਪਾਸੇ ਤੁਰ ਪਊ।।😮 ਮੈਂ ਜੀ ਤੋੜ ਕੋਸ਼ਿਸ਼ ਕੀਤੀ ਕਿ ਪਿੰਡ ਅਪਣੇ ਰੇਹਣ ਲਗ ਜਾਵਾਂ 😢ਪਰ ਹਰ ਵਾਰ ਨਿਰਾਸ਼ਾ ਅੜਚਨਾਂ ਮੁਸ਼ਕਿਲਾਂ ਪ੍ਰੇਸ਼ਾਨੀਆਂ ਲੋਕਾਂ ਵਲੋਂ ਰਿਸ਼ਤੇਦਾਰ ਵਲੋਂ ਅਪਣੇ ਪਰਿਵਾਰ ਵਲੋਂ।।ਮੇਰਾ ਮੰਨ ਭੋਉਦਾ ਸੁਪਨਾਂ ਹੈ ਇਸ ਵੇਲੇ 😮ਕਿ ਪਿੰਡ ਚ ਰਹਾਂ।। ਔਰ ਸਵੇਰ ਤੋਂ ਰਾਤ ਤੱਕ ਖੇਤ ਹਰਿਆਲੀ ਪੰਛਿਆਂ ਡੰਗਰਾਂ ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਦੇ ਨਾਲ ਰਹਾਂ।।। ਦਿੱਲੀ ਤੋਂ।।😢😢😢😢

  • @sakinderboparai3046
    @sakinderboparai3046 3 หลายเดือนก่อน +6

    ਵੀਰ ਨੂੰ ਕੋਈ ਸੰਸਥਾ ਬੈਂਚ ਬਣਾ ਕੇ ਦੇਵੋ। ਪਿੰਡ ਵਾਲਿਆਂ ਨੂੰ ਨਾਲ ਲੱਗ ਕੇ ਕੱਖਾਂ ਦੀ ਸਫਾਈ ਕਰਨੀ ਚਾਹੀਦੀ ਹੈ।

  • @harmanxbrar9842
    @harmanxbrar9842 3 หลายเดือนก่อน +6

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਦੇਵੇ ਵੀਰ ਨੂੰ 🙏🙏🙏

  • @amritpalsinghkhalsa3947
    @amritpalsinghkhalsa3947 3 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sidhumoosewala_1322
    @sidhumoosewala_1322 3 หลายเดือนก่อน +10

    ਬਹੁਤ ਵਧੀਆ ਵੀਰ

  • @sukhmandersingh890
    @sukhmandersingh890 3 หลายเดือนก่อน +5

    ਸਰਕਾਰ ਅਤੇ ਸੰਸਥਾਵਾਂ ਸਨਮਾਨਿਤ ਕਰਨ ਇਸ ਨੈਜਵਾਨ ਨੂੰ

  • @Skwp1zq
    @Skwp1zq 3 หลายเดือนก่อน +5

    ਪਰਮਾਤਮਾ ਵੀਰ ਨੂੰ ਤੰਦਰੁਸਤੀ ਭਰਿਆ ਜੀਵਨ ਦੇਵੇ 🙏🙏

  • @HarpreetSingh-m5f
    @HarpreetSingh-m5f 3 หลายเดือนก่อน +1

    ਅਗਰ ਵੱਢਣ ਵਾਲੇ ਨੇ ਲਾਉਣ ਵਾਲੇ ਵੀ ਪਰਮਾਤਮਾ ਨੇ ਪੈਦਾ ਕਰ ਦਿੱਤੇ

  • @sarbjitkalyan3653
    @sarbjitkalyan3653 3 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻

  • @gurnamsran9858
    @gurnamsran9858 3 หลายเดือนก่อน +6

    Pakke pind vich ਸਰਕਾਰੀ ਜਗ੍ਹਾ ਤੇ laye hoye ਦਰੱਖਤ ਪੱਟ ਦਿੱਤੇ ਗਏ

    • @GurdevSingh-vd5ie
      @GurdevSingh-vd5ie 3 หลายเดือนก่อน

      ਪਿੰਡ ਦੇ ਗੁਰਦੁਆਰਾ ਸਾਹਿਬ ਚ ਕਿਨੂੰ ਦਾ ਬਹੁਤ ਪੁਰਾਣਾ ਦਰਖ਼ਤ ਲੱਗਿਆ।।ਹਰ ਸਾਲ ਕਿਨੁੰ ਲਗਦੇ।। ਪਿੱਛੇ ਜਿਹੇ ਪਿੰਡ ਗਯਾ।।😢ਵੇਖਿਆ ਦਰਖ਼ਤ ਦੀ ਥਾਂ ਤੇ ਫ਼ਰਸ਼ ਪਾਇਆ ਹੋਇਆ।। ਅਖੇ ਜਗ੍ਹਾ ਦੀ ਲੋੜ ਵਜੋਂ ਇੰਝ ਕੀਤਾ 😢 ਬੋਲੈਂ ਬੁਰਾ ਵਜੋਂ ਗੇ 😢😢😢😢😢

  • @AvtarSingh-b4m
    @AvtarSingh-b4m 3 หลายเดือนก่อน +7

    ਵਾਹਿਗੁਰੂ ਜੀ

  • @arjansingh2798
    @arjansingh2798 3 หลายเดือนก่อน +5

    Buhat hi vadia kam kar riha hai nojwan waheguru ji tuhanu hamesha chardikla wich rakhy ji 🙏🙏🙏🙏

  • @majorsingh1285
    @majorsingh1285 3 หลายเดือนก่อน +17

    ਸਲੂਟ ਆ ਵੀਰੇ

  • @manjustudioraipurcg6739
    @manjustudioraipurcg6739 3 หลายเดือนก่อน +6

    Congratulations Veer ji
    || Pawan Guru Pani Pita Mata Dharat Mahat || 🎉

  • @sureshgera816
    @sureshgera816 3 หลายเดือนก่อน

    ਕੁਦਰਤ ਹੀ ਕਾਦਰ ਹੈ।
    ਵੀਰ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਥੋੜ੍ਹੀ ਹੈ। ਵਾਹਿਗੁਰੂ ਜੀ ਆਪ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ।

  • @ekamjotsingh8568
    @ekamjotsingh8568 3 หลายเดือนก่อน

    ਸਲੂਟ ਬਾਈ ਜੀ ਇਹਨਾ ਦਾ ਵੀ ਤੇ ਪੱਤਰਕਾਰ ਵੀਰ ਦਾ ਵੀ ਮੀਡੀਆ ਦੇ ਕਰਕੇ ਬਾਈ ਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਚੰਗਾ ਲੱਗਾ

  • @jagdeepkaur8855
    @jagdeepkaur8855 3 หลายเดือนก่อน

    🎉🎉🎉 ਬਹੁਤ ਸੋਹਣੀ ਸੋਚ ਹੈ ਵੀਰ ਦੀ , ਪੂਰੇ ਪੰਜਾਬ ਨੂੰ ਵੀ ਪੌਦੇ ਲਾਉਣੇ ਚਾਹੀਦੇ ਹਨ 🎉🎉🎉

  • @sarbjitkalyan3653
    @sarbjitkalyan3653 3 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ❤❤

  • @arvinderjitsingh7928
    @arvinderjitsingh7928 3 หลายเดือนก่อน +6

    Waheguru ji waheguru ji waheguru ji waheguru ji waheguru ji

  • @GurpreetsinghGurisingh-lm3xu
    @GurpreetsinghGurisingh-lm3xu 3 หลายเดือนก่อน +4

    Y ja Teri soch wargi soch howe sariya di ta kuddrat wach ja paar look sirf wadna ja sadna jande na

  • @anmolsingh1416
    @anmolsingh1416 3 หลายเดือนก่อน +1

    Sade pind chogawan,lopoke de congrasi sarpach nirwair singh ne pind de shaamlaat jmeen te he kabja kar lea,pind da shapd aap wal lea koi jgah he ni shadi drakht,. Lon lai

  • @amarjeetsingh90
    @amarjeetsingh90 3 หลายเดือนก่อน

    ਵਾਹਿਗਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @ManpreetKaur-gx2gl
    @ManpreetKaur-gx2gl 3 หลายเดือนก่อน +5

    Bhut vadiya kaam kita veer ne❤

  • @kisaanaktazindabaad9964
    @kisaanaktazindabaad9964 3 หลายเดือนก่อน

    ਵਾਹਿਗੁਰੂ ਸਾਹਿਬ ਚੜ੍ਹਦੀ ਕਲਾ ਕਰੇ

  • @Punjabi-l2z
    @Punjabi-l2z 3 หลายเดือนก่อน +1

    Ke fayda etha sada raaj ta hani hun ta chahe sara punjab de darakht wad deo je khalsa raaj hunda ta tenu shabashi dinda hun hindu aa da nokar aa tu ta karke lahnat sadawallo✅✅✅ waheguru

  • @arc100toys
    @arc100toys 3 หลายเดือนก่อน +5

    Very gud yaàaar

  • @RanjitSingh-ms2yu
    @RanjitSingh-ms2yu 3 หลายเดือนก่อน

    ਬਹੁਤ ਵਧਿਆ ਜੀ ਇਹ ਹੈ ਸੰਚੀ ਸੇਵਾ

  • @studyfun7875
    @studyfun7875 3 หลายเดือนก่อน +4

    Government please give this hero 10 lakh ❤

  • @kulbeersinghdeolkhalsa2178
    @kulbeersinghdeolkhalsa2178 3 หลายเดือนก่อน

    🙏🙏ਵਾਹਿਗੁਰੂ ਜੀ 🙏🙏

  • @deepsamra3003
    @deepsamra3003 3 หลายเดือนก่อน +4

    Waheguru g 🙏

  • @ArvinderSingh-zz1sv
    @ArvinderSingh-zz1sv 3 หลายเดือนก่อน

    ਸਲੂਟ ਏ

  • @veergill2130
    @veergill2130 3 หลายเดือนก่อน

    ਵੀਰ ਠੀਕ

  • @amanmundian329
    @amanmundian329 3 หลายเดือนก่อน +4

    Balle sheraa ❤❤❤❤
    Vry good

  • @RameshKumar-fr1vz
    @RameshKumar-fr1vz 3 หลายเดือนก่อน +3

    ਸੇਵਾ ਦਾ ਅਧਿਕਾਰ ਸਿਰ ਲੇਆ ਵੀਰ ਨੂੰ ਸਰਕਾਰੀ ਨੌਕਰੀ ਮਿਲਣੀਂ ਜ਼ਰੂਰੀ ਹੈ ਤਾਕੀ ਹੋਰ ਪੰਜਾਬੀ ਵੀ ਹੋਰ ਵੀ ਅਗੇ ਆਉਣ ਗੇ ਅਸਲ ਸੇਹਤ ਲਈ ਕੁਦਰਤ ਦੀ ਸੇਵਾ ਜਿਉਣ ਦੀ ਜ਼ਿੰਦਗੀ ਜਵਾਨੀ ਸਬ ਕੁਝ ਦੁਗਨਾ ਮੂਲ਼ ਮੋੜਦੀ ਹੈ ਕੁਦਰਤ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਸੈਲੂਟ ਪੂਰੀ ਟੀਮ ਨੂੰ

  • @kaursukh6634
    @kaursukh6634 3 หลายเดือนก่อน

    Jatt mehkma tan rukh saadn, chitta peen, daru pee ke gand boln te sochn joga e reh geya.kudian nu jhaata sidha krn ton vehl ni.
    Eho je bandeya di lod aa punjab nu jehde ehda vaatavarn bchaun vich sehyog den.

  • @Satyam-pb37ale
    @Satyam-pb37ale 3 หลายเดือนก่อน

    Gurudwara sahib di sewa te kudrat di sewa same hi aa ohtoh hi pta lagda pawan guru pani pita mata dhart mahat

  • @Agro1956
    @Agro1956 3 หลายเดือนก่อน

    Jehre jat free tubewell di bijli fukde a sarkar ohna nu order kare kille de panj drakhat jaroori hone chahide

  • @Gursharanpreet133
    @Gursharanpreet133 3 หลายเดือนก่อน +3

    Bahut vadia kita vir ji

  • @JaspalSingh-fd8gx
    @JaspalSingh-fd8gx 3 หลายเดือนก่อน

    Waheguru ji hamesha chardikala vich rakhan 🙏🙏

  • @gk797
    @gk797 3 หลายเดือนก่อน +1

    Nice❤

  • @Korwala
    @Korwala 3 หลายเดือนก่อน +3

    ❤❤❤❤❤❤❤❤

  • @ravinderpalkaurcheema3466
    @ravinderpalkaurcheema3466 3 หลายเดือนก่อน +3

    Waheguru ji 🎉🎉

  • @_singh_saab642
    @_singh_saab642 3 หลายเดือนก่อน +4

    Very good veer ❤

  • @princeosahan8460
    @princeosahan8460 3 หลายเดือนก่อน

    Ede de bande forest department ch hone chahide ne

  • @Knitwell_Designs
    @Knitwell_Designs 2 หลายเดือนก่อน

    Bahut vadhia kita bachche ne

  • @satnamuppal2959
    @satnamuppal2959 3 หลายเดือนก่อน

    WAHEGURU ji

  • @jstak8948
    @jstak8948 3 หลายเดือนก่อน

    Waheguru ji

  • @balaursingh9581
    @balaursingh9581 3 หลายเดือนก่อน

    Waheguru ji

  • @sheelarani6581
    @sheelarani6581 3 หลายเดือนก่อน

    Beta this is pure service to humanity, God bless you

  • @kaursukh6634
    @kaursukh6634 3 หลายเดือนก่อน

    Jatt mehkma tan rukh saadn, chitta peen, daru pee ke gand boln te sochn joga e reh geya.kudian nu jhaata sidha krn ton vehl ni.
    Eho je bandeya di lod aa punjab nu jehde ehda vaatavarn bchaun vich sehyog den.

    • @Aaj361
      @Aaj361 3 หลายเดือนก่อน

      ਤੁਸੀਂ ਵੀ ਆਪਦੇ ਲਏ ਬੂਟਿਆਂ ਦੀ ਫੋਟੋ ਪਾਓ
      ਜੱਟ ਮਹਿਕਮਾ 70 ਕਰੋੜ ਲੋਕਾਂ ਦਾ ਢਿੱਡ ਭਰਦਾ

  • @dalbirsingh.--singhisking2340
    @dalbirsingh.--singhisking2340 3 หลายเดือนก่อน +2

    Waheguru ji

  • @Gurjitsingh-nd3wh
    @Gurjitsingh-nd3wh 3 หลายเดือนก่อน +2

    Very nice 👍👍👍👍❤❤❤❤

  • @BabluSingh-lu5wb
    @BabluSingh-lu5wb 3 หลายเดือนก่อน +2

    V nice thinking

  • @hardeeptooractor6670
    @hardeeptooractor6670 3 หลายเดือนก่อน

    Waheguru ji 🙏

  • @daljitsingh7892
    @daljitsingh7892 3 หลายเดือนก่อน +1

    Satnaam waheguruji

  • @indarjitsingh5417
    @indarjitsingh5417 3 หลายเดือนก่อน +2

    Good work.🙏

  • @AngrejSingh-uo3ec
    @AngrejSingh-uo3ec 3 หลายเดือนก่อน

    Nyc vidio g

  • @indarjitsingh5417
    @indarjitsingh5417 3 หลายเดือนก่อน +1

    Punjab Ch hun de time sare Punjab de loka nu mil ke trees lone chahide nee🙏

  • @baljidersingh-ep1ef
    @baljidersingh-ep1ef 3 หลายเดือนก่อน +1

    God bless you

  • @ShivKumar-ps1wp
    @ShivKumar-ps1wp 3 หลายเดือนก่อน +1

    🙏ਜੀ

  • @KuldeepKaur-yb5qn
    @KuldeepKaur-yb5qn 3 หลายเดือนก่อน +2

    Baba mehr kre

  • @paramjitsingh3337
    @paramjitsingh3337 3 หลายเดือนก่อน +2

    First view very good

  • @GurpreetsinghGurisingh-lm3xu
    @GurpreetsinghGurisingh-lm3xu 3 หลายเดือนก่อน +3

    Y kalle comment kaar ka na saro sare jane rukh lawe ehh kame kise ekale wande da ni jarror deyan dewo

    • @ParamjitKaur-bp4de
      @ParamjitKaur-bp4de 3 หลายเดือนก่อน

      ਮੈਂ ਪਿਛਲੀ ਬਰਸਾਤ ਵਿੱਚ 8 ਰੁੱਖ ਲਾਏ ਸੀ ਪਰ ਪਾਰਕ ਵਿਚ ਲੋਕ ਪੱਟ ਦਿੰਦੇ ਨੇ । ਸਿਰਫ਼ ਇੱਕ ਬਚਿਆ ਬਾਕੀ ਸਾਰੇ ਪੱਟ ਦਿੱਤੇ ਕਿਸੇ ਨੇ ।

    • @GurpreetsinghGurisingh-lm3xu
      @GurpreetsinghGurisingh-lm3xu 3 หลายเดือนก่อน

      @@ParamjitKaur-bp4de yaar gall samjan di hundi a paar jado time hathu lang gea feer pata lago ehna looka nu

    • @anmolsingh1416
      @anmolsingh1416 3 หลายเดือนก่อน

      By je pinda de kai sarpanch he pinda da changa nhi sochde,or jo kush es trah da karn lai kehnda ta us nu he mjaak karn lag jande han

  • @harvinderjeetkaur1499
    @harvinderjeetkaur1499 3 หลายเดือนก่อน +1

    Salute to my brother NYC