ਮਾਣਕ ਬਿਨ੍ਹਾ ਮੈ ਤੇ ਮੇਰੇ ਬਿਨ ਮਾਣਕ ਆਧੂਰਾ ਸੀ -- ਕੇਵਲ ਜਲਾਲ keval jalal interview part 1

แชร์
ฝัง
  • เผยแพร่เมื่อ 24 ส.ค. 2024
  • LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdil
    Twitter :- am...
    Instagram :- www.instagram....
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE

ความคิดเห็น • 102

  • @Sanghera-pe1wu
    @Sanghera-pe1wu 4 ปีที่แล้ว +10

    ਕੇਵਲ ਜਲਾਲ ਮਾਣਕ ਸਾਹਿਬ ਦਾ ਸਕਾ ਭਤੀਜਾ ਹੈ ਤੇ ਮਾਣਕ ਦੇ ਨਾਲ ਗਾਉਣ ਵੇਲੇ ਸੰਗਤ ਕੀਤੀ ਹੈ ਇਹ ਗੱਲ ਕਿਹੜਾ ਛੋਟੀ ਹੈ । ਬਹੁਤ ਵਧੀਆ ਜਲਾਲ ਵੀਰ

    • @tanveergogi8546
      @tanveergogi8546 4 ปีที่แล้ว

      Thnx bai ji ...kissey ne keha v jehra kewal jalal nu nhi janda ohne Kuldeep manak nu suneya e nhi

  • @vinylRECORDS0522
    @vinylRECORDS0522 4 ปีที่แล้ว +12

    ਮੈਂ ਛੋਟਾ ਹੀ ਸੀ,ਜਦੋਂ ਤਾਏ ਦੇ ਮੁੰਡੇ ਦੀ ਬਰਾਤ ਗਏ ਤਾਂ ਸਪੀਕਰ ਵਾਲੇ ਨੇ ਧਰਮਸ਼ਾਲਾ ਵਿੱਚ ਸਪੀਕਰ ਰੱਖਣ ਸਾਰ ਹੀ ਮਾਣਕ ਦਾ ਰਿਕਾਰਡ "ਤੇਰੀ ਖਾਤਰ ਹੀਰੇ,ਛੱਡਕੇ ਤਖਤ ਹਜ਼ਾਰੇ ਨੂੰ "ਲਾ ਦਿੱਤਾ ਸੀ ।ਅਸੀਂ ਬੜੇ ਹੈਰਾਨ ਬਈ ਇਹ ਕਿਹੜਾ ਨਵਾਂ ਕਲਾਕਾਰ ਹੈ,ਜੀਹਨੇ ਹਾਰਨ ਪਾਟਣ ਵਾਲਾ ਕਰਤਾ ।ਮਾਣਕ ਵਰਗੇ ਕਲਾਕਾਰ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ ।

  • @nanakchandkamboj5844
    @nanakchandkamboj5844 ปีที่แล้ว +2

    ਕਿੰਨੇ ਚੰਗੇ ਹੋਣਗੇ ਜਲਾਲ ਪਿੰਡ ਦੇ ਉਹ ਲੋਕ ਜਿੰਨਾ ਨੇ 1947 ਦੀ ਵੰਡ ਵੇਲੇ ਮਾਣਕ ਪਰਿਵਾਰ ਦੀ ਹਿਫਾਜ਼ਤ ਕੀਤੀ ਤੇ ਇਹ ਪਰਿਵਾਰ ਪਾਕਿਸਤਾਨ ਜਾਣੋ ਬਚ ਗਿਆ। ਜੇ ਐਸਾ ਹੋ ਜਾਂਦਾ ਤਾੰ ਮਾਣਕ ਸਾਹਬ ਦਾ ਨਾਮ ਅੱੱਜ ਪਾਕਿਸਤਾਨੀ ਸਿੰਗਰਾੰ ਵਿੱਚ ਹੋਣਾ ਸੀ ਤੇ ਜਲਾਲ ਪਿੰਡ ਨਾਮ ਖਾਸ ਪਿੰਡਾੰ ਵਿੱਚ ਨਹੀਂ ਆਮ ਪਿੰਡਾਂ ਵਿਚ ਹੋਣਾ ਸੀ । ਓਧਰ ਮਾਣਕ ਸਾਹਿਬ ਨੇ ਲਹਿੰਦੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਸੀ ।
    ਹੋ ਸਕਦਾ ਹੈ ਓਥੇ ਜਾ ਕੇ ਇਹਨਾਂ ਦਾ ਨਾਮ ਕੁਲਦੀਪ ਮਾਣਕ ਨਾ ਹੋ ਕੇ ਸਿਰਫ ਲੱਧਾ ਯਾ ਲਤੀਫ ਮੁਹੰਮਦ ਤੱਕ ਹੀ ਸੀਮਿਤ ਰਹਿ ਜਾਂਦਾ। ਨਾਲੇ ਓਥੇ ਮਾਾਟਰ ਹਰਦੇਵ ਦਿਲਗੀਰ ਜਹਿ ਗੀਤਕਾਰ ਵੀ ਨਹੀਂ ਸੀ ਲੱਭਣੇ। ਕੇਵਲ ਜਲਾਲ ਜੀ ਤੁਸੀਂ ਬਹੁਤ ਖੁਸ਼ਕਿਸਮਤ ਇਨਸਾਨ ਹੋ ਜੋ ਮਾਣਕ ਸਾਹਬ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੈ ।

  • @manjitsinghsidhu9663
    @manjitsinghsidhu9663 4 ปีที่แล้ว +7

    ਕੇਵਲ ਇੱਕ ਸਪੋਟਰ ਸੀ ਮਾਣਕ ਦਾ । ਮਾਣਕ ਦੇ ਨਾਲ ਰਹਿਣਾ ਬੜੀ ਵੱਡੀ ਗੱਲ ਸੀ ਬਾਕੀ ਫੜਾਂ ਮਾਰੀ ਜਾਂਦਾ ਏ

  • @shamshersandhu9026
    @shamshersandhu9026 4 ปีที่แล้ว +9

    Kewal jalal bahut pyara iinsaan hai . Zindabad Kewal veer .

    • @tanveergogi8546
      @tanveergogi8546 4 ปีที่แล้ว

      Bhut meharbani sandhu Saab ।।।kewal jalal

  • @Sanghera-pe1wu
    @Sanghera-pe1wu 4 ปีที่แล้ว +2

    ਹੁੰਦਲ ਵੀਰ ਬਹੁਤ ਧੰਨਵਾਦ ਮਾਣਕ ਬਾਰੇ ਮੈਂ ਇਕ ਡਾਕੂਮੈਂਟਰੀ ਦੀ ਯੋਜਨਾ ਬਣਾਈ ਸੀ । ਚੰਗਾ ਹੋਇਆ ਇਸ ਬਹਾਨੇ ਜਲਾਲ ਸਾਬ ਦਾ ਨੰ.ਮਿਲ ਗਿਆ

  • @deepakteja686
    @deepakteja686 4 ปีที่แล้ว +16

    ਬਹੁਤ -ਬਹੁਤ ਧੰਨਵਾਦ ਹੁੰਦਲ ਸਾਹਿਬ, ਅਮਨ ਜੀ
    ਪੁਰਾਣੇ ਕਲਾਕਾਰਾਂ ਨਾਲ਼ ਮੁਲਾਕਾਤਾਂ ਜਿਆਦਾ ਦਿਲਚਸਪ ਲਗਦੀਆਂ ਹਨ,ਕੇਵਲ ਜਲਾਲ
    ਨਾਲ਼ ਮੁਲਾਕਾਤ ਸਰੋਤਿਆਂ ਦੇ ਦੇ ਨਾਲ਼ ਸਾਂਝੀ ਕਰਕੇ ਬਹੁਤ ਵਧੀਆ ਕੰਮ ਕੀਤਾ।

  • @shamshersandhu9026
    @shamshersandhu9026 2 หลายเดือนก่อน

    Bahut wadhia gallbaat . Kewal pyara insaan hai .

  • @mrkulwantgrewal
    @mrkulwantgrewal 4 ปีที่แล้ว +6

    ਅੈਵੇਂ ਮਾਰੀ ਜਾਂਦੈ। ਜਦ ਵੀ ਕੇਵਲ ਖਾੜੇ ਵਿਚ ਕੋੲੀ ਗੀਤ ਗਾੳੁਣ ਲਗਦਾ ਸੀ ਲੋਕ ਹੂਟਿੰਗ ਕਰ ਕੇ ਹਟਾ ਦਿੰਦੇ ਸੀ। ਮਾਣਕ ਦੇ ਨੇੜੇ ਤੇੜੇ ਵੀ ਨਹੀ ਸੀ ਕੇਵਲ ।

    • @tanveergogi8546
      @tanveergogi8546 4 ปีที่แล้ว +4

      Meharbani kulwant ji
      Hamesha response changaa v ni milda te Bura v ni milda ..loka da haq bnda q ki ohna ne e sanu bnaya ...

    • @mahindermaan7817
      @mahindermaan7817 4 ปีที่แล้ว +2

      ਬਿਲਕੁਲ ਸਹੀ 1978 ਵਿਚ ਸਾਡੇ ਘਰ ਮਾਣਕ ਦੇ ਖਾੜੇ ਦੌਰਾਨ ਵੀ ਕੇਵਲ ਲਈ ਹੂਟਗ ਹੋ ਗਈ ਸੀ

    • @reenainsa6408
      @reenainsa6408 ปีที่แล้ว

      Bai eh banda ewen fadan mari jand a eh ta manak sahab nall sirf kores hi bolda c

  • @user-ho8jw5kc4b
    @user-ho8jw5kc4b 4 ปีที่แล้ว +7

    ਬਹੁਤ ਵਧੀਆ ਵਿਚਾਰ ਲੱਗੇ ਜੀ

  • @geetkarrajkoirsinghwala1007
    @geetkarrajkoirsinghwala1007 3 ปีที่แล้ว +1

    ਬਹੁਤ ਵਧੀਆ ਇਨਸਾਨ ਹਨ ਕੇਵਲ ਜਲਾਲ ਜੀ ।

  • @sidhuanoop
    @sidhuanoop 4 ปีที่แล้ว +3

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @bablasekhon1044
    @bablasekhon1044 2 ปีที่แล้ว

    ਕੇਵਲ ਜਲਾਲ ਜੀ ਸਾਡੇ ਨਾਲ ਪੱਤਾ ਨੀ ਤਹੁਡਾ ਸਾਥ ਪ੍ਰਮਾਤਮਾ ਜੀ ਨੇ ਹੀ ਲਿਖੇਅਾ ਸੀ 1977ਚ ਕਰਨੈਲ ਗਿੱਲ ਜੀ ਚਾਚਾ ਜੀ ਦੇ ਵਿਅਾਹ ਤੇ ਅਾੲੇ ਤੂਸੀ ਨਾਲ ਫੇਰ 2001 ਚ ਗਿੱਲ ਸਾਹਿਬ ਦਾ ਅਖਾੜਾ ਜੋ ਅਮਨ ਵੀਰ ਨੇ ਚੈਨਲ ਤੇ ਪਾੲੇਅਾ ੳੁਸ ਟੇਮ ਵੀ ਤੁਸੀ ਨਾਲ

  • @user-ho8jw5kc4b
    @user-ho8jw5kc4b 4 ปีที่แล้ว +2

    Bahut badhiya vichar Lage

  • @jasmeetsingh4952
    @jasmeetsingh4952 4 ปีที่แล้ว +4

    Manak sab ji da dev 3k wala ji ton vaad ladla geetkaar kewal bai sada bahut sohna likhde ne waheguru chardikala vich rakhe tuhanu.

    • @baljitsingh6957
      @baljitsingh6957 4 ปีที่แล้ว +2

      ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ।ਇਨ੍ਹਾਂ ਦਾ ਦੇਣ ਅਸੀਂ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਨਹੀਂ ਦੇ ਸਕਦੇ

    • @baljitsingh6957
      @baljitsingh6957 4 ปีที่แล้ว +2

      ਬਾਈ ਜੀ ਇਹੋ ਜਿਹੇ ਹੀਰਿਆਂ ਦੀ ਮੁਲਾਕਾਤਾਂ ਸਾਂਝੀਆਂ ਜਰੂਰ ਕਰਿਆ ਕਰੋ

    • @jasmeetsingh4952
      @jasmeetsingh4952 4 ปีที่แล้ว

      @@baljitsingh6957 sahi keha veer ji

    • @jasmeetsingh4952
      @jasmeetsingh4952 4 ปีที่แล้ว

      @@baljitsingh6957 hnji veer ji jroor

  • @bootasinghwarring1109
    @bootasinghwarring1109 4 ปีที่แล้ว +4

    ਬਹੁਤ ਵਧੀਆ ਵੀਰ ਜੀ

  • @tejindersingh8376
    @tejindersingh8376 11 หลายเดือนก่อน +1

    ਕੇਵਲ ਨਾਲ ਹੀ ਮਾਣਕ ਜੀ ਸਿੰਗਰ ਸੀ

  • @basantsingh2861
    @basantsingh2861 4 ปีที่แล้ว +4

    Bahut vadhia lagiya ji sun ke.

  • @RamSingh-jd9zq
    @RamSingh-jd9zq 4 ปีที่แล้ว +1

    ਬਹੁਤ ਵਧੀਆ ਬਾਈ ਜੀ

  • @user-fh1vi8gv6l
    @user-fh1vi8gv6l ปีที่แล้ว

    ਬਹੁਤ ਵਧੀਆ ਜੀ 🙏🙏

  • @nippyjeepmodificationssing4885
    @nippyjeepmodificationssing4885 2 ปีที่แล้ว

    Buhat vdiya ji kewal ji sat shri akaal

  • @daljeetsingh7552
    @daljeetsingh7552 ปีที่แล้ว

    ਕੇਵਲ ਵਾੲੀ ਸਿੱਧਾ ਸਾਦਾ ਸਪੱਸ਼ਟ ਬੰਦਾ।

  • @ApnaPunjab794
    @ApnaPunjab794 3 ปีที่แล้ว

    Very nice voice and song ji

  • @vickybrarvickybrar1263
    @vickybrarvickybrar1263 4 ปีที่แล้ว +6

    ਬਹੁਤ ਵਧੀਆ ਇੰਟਰਵਿਊ ਐ ਬਾਈ ਜੀ

  • @angrejmehraj9994
    @angrejmehraj9994 3 ปีที่แล้ว

    Nice galbaat keval halal ji

  • @GurdevSingh-yi8mr
    @GurdevSingh-yi8mr 4 ปีที่แล้ว +4

    ਮੈ ਕੇਵਲ ਜਲਾਲ ਦਾ ਫੈਨ ਹਾਂ

    • @tanveergogi8546
      @tanveergogi8546 4 ปีที่แล้ว

      Jiondey rho Mera veer RB chadhdikla Ch rakhey

  • @salimakhtar4449
    @salimakhtar4449 4 ปีที่แล้ว +7

    Bahut hi ghaint voice aa sade fufad di 👌

  • @balwindersinghdhillon2564
    @balwindersinghdhillon2564 4 ปีที่แล้ว +9

    ਮਾਣਕ ਆਪ ਪੂਰਾ ਸੀ। ਕੇਵਲ ਨੂੰ ਕੌਣ ਜਾਣਦਾ।

    • @gurdipsingh3373
      @gurdipsingh3373 4 ปีที่แล้ว

      Veer ji Kewal Jalal dono ikthy hi rehndy c

    • @nippyjeepmodificationssing4885
      @nippyjeepmodificationssing4885 4 ปีที่แล้ว

      Nhi Bai kewal nl c shuru ton jande buht lok aa

    • @daljeetsingh7552
      @daljeetsingh7552 ปีที่แล้ว

      ਜੇ ਬੂਥੀ ਚੱਜਦੀ ਨਾ ਹੋਵੇ ਤਾ ਗੱਲ ਚੱਜਦੀ ਕਰ ਲੈ ਦਾ ਬੂਝੜ।

  • @jaggajatt2524
    @jaggajatt2524 4 ปีที่แล้ว

    Bai ji bahut vadya kita ustad ji da bhra bne hoye c kewal jalal ji.....

  • @nirmalchoudhary2500
    @nirmalchoudhary2500 4 ปีที่แล้ว

    Wah ji jalal sabb thank you thank you veer ji chainal waleyo

  • @gagan7atla
    @gagan7atla 4 ปีที่แล้ว +7

    ਅਸੀ ਬਹੁਤ ਅਖਾੜੇ ਦੇਖੇ ਨੇ ਇਹਨਾ ਦੇ

  • @gurdarshansingh6759
    @gurdarshansingh6759 2 ปีที่แล้ว

    ਦੇਰ ਆਏ ਦਰੁਸਤ ਆਏ,ਕੇਵਲ ਜਲਾਲ ਜੀ wellcome 🙏🌹💐🏆🎂🎉🚁

  • @sukhchinsingh1778
    @sukhchinsingh1778 4 ปีที่แล้ว +1

    Right arm of manak Saab

  • @salimakhtar4449
    @salimakhtar4449 4 ปีที่แล้ว +5

    Salute fufad ji God bless you ⚘❤

  • @santokhsingh1956
    @santokhsingh1956 4 ปีที่แล้ว

    Very nice Kewal Ji

  • @asdoabaofficial6180
    @asdoabaofficial6180 4 ปีที่แล้ว +2

    Bahut.vadiya..22.g

    • @Apna-punjab.
      @Apna-punjab. 4 ปีที่แล้ว

      @holand.@baldev.@baple.wala.aman.bapla🙏🙏🙏👃👃👃

  • @GurmailSingh-kw5wn
    @GurmailSingh-kw5wn 4 ปีที่แล้ว

    ਅੱਜ ਪਹਿਲੀ ਵਾਰ ਪਤਾ ਲੱਗਾ ਕਿ ਕੇਵਲ ਜਲਾਲ ਮਾਣਕ ਦਾ ਭਤੀਜਾ ਸੀ

  • @pappupallah8262
    @pappupallah8262 ปีที่แล้ว

    ਕੇਵਲ ਜਲਾਲ ਵੀਰ ਜੀ ਵੀ ਇੱਕ ਨੰਬਰ ਦੇ ਕਲਾਕਾਰ ਨੇ

  • @Chahalshingara
    @Chahalshingara ปีที่แล้ว

    ਮਦਨ ਰਾਹੀ ਸਾਹਿਬ ਰਹੇ ਨੇ ਮਾਣਕ ਸਾਹਿਬ ਨਾਲ ਸ਼ੁਰੂ 'ਚ, ਉਨ੍ਹਾਂ ਦਾ ਜ਼ਿਕਰ ਵੀ ਬਰਾਬਰ ਬਣਦਾ ਸੀ।

  • @jagtarmaan2653
    @jagtarmaan2653 3 ปีที่แล้ว

    ਮਾਣਕ ਸਾਹਬ ਜਿੰਦਾਬਾਦ

  • @psts1134
    @psts1134 4 ปีที่แล้ว

    Jagroop Singh keval JALAL very good men

  • @karanbraich444
    @karanbraich444 4 ปีที่แล้ว

    Good

  • @kuldeepbhangu9056
    @kuldeepbhangu9056 2 ปีที่แล้ว

    ਅਵਤਾਰ ਸਿੰਘ ਬੱਲ ਦਾ ਇੰਟਰਵਿਊ ਵੀ ਕਰੋ ਜੀ

  • @karanbraich6667
    @karanbraich6667 3 ปีที่แล้ว

    Nyc

  • @gurmailsingh4309
    @gurmailsingh4309 4 ปีที่แล้ว +2

    Kuldeep manak akhade Saba da Banda si .par choti da singer si .

  • @JasveerSingh-ul5cs
    @JasveerSingh-ul5cs ปีที่แล้ว

    ਮੈ ਜਸਵੀਰ ਜਲਾਲ ਤੋਬਾਈ ਜੀ🙏🙏

  • @fakirsaida786
    @fakirsaida786 ปีที่แล้ว

    ਕੇਵਲ ਜਲਾਲ ਜੀ ਦੀ ਿੲੰਟਰਵਿਓੂ ਿੲੱਕ ਪੱਤਰਕਾਰ ਤੋਂ ਲੋਟ ਨੀ ਸੀ ਅਾਓੁਦੀ😜

  • @jagwinderdhaliwal9921
    @jagwinderdhaliwal9921 4 ปีที่แล้ว +3

    Manak te Kewal ji di jodi lamisal c

  • @ArshdeepSingh-qp7kd
    @ArshdeepSingh-qp7kd 3 ปีที่แล้ว

    👍👍

  • @JasveerSingh-ul5cs
    @JasveerSingh-ul5cs ปีที่แล้ว

    ਬਾਈ ਜੀ 🙏🙏🙏ਸਾਡਾ ਪਿੰਡ ਜਲਾਲ

  • @jasvindrasidhubrar3829
    @jasvindrasidhubrar3829 2 ปีที่แล้ว

    Keval bai ji nu manak naal akhade vich dekhiya c!

  • @jarnailsingh275
    @jarnailsingh275 4 ปีที่แล้ว +1

    Sade pind gulabewala keval jlal
    Aode hunde c good insaan
    Hen

  • @gurunanakji8250
    @gurunanakji8250 4 ปีที่แล้ว +1

    Bhaji jasveer khushdil kheliaa waliaa di vi interview Karo

  • @khosasaab3464
    @khosasaab3464 2 ปีที่แล้ว

    ਕੇਵਲ ਜਲਾਲ ਜੀ ਦਾ ਨੰਬਰ ਮਿਲ ਸਕਦਾ ਜੇ ਕਿਸੇ ਕੋਲ ਹੋਵੇ ਤਾਂ ਜ਼ਰੂਰ ਭੇਜੋ

  • @balwinderkaur711
    @balwinderkaur711 4 ปีที่แล้ว +1

    S. Kashmir Singh is a senior Advocate at Patti.

  • @nippyjeepmodificationssing4885
    @nippyjeepmodificationssing4885 4 ปีที่แล้ว

    Bai ji ik var tuci manak saab di shyd watch b luko li c shyd ldai tn hoi c gl suni c vese a tuhade khaas bnde ton kankwal pind ton

  • @rajgorcheema3308
    @rajgorcheema3308 4 ปีที่แล้ว +5

    ਮਾਣਕ ਤੋਂ ਵੀ ਵਧੀਆ ਆਵਾਜ਼ ਵਾਲਾ

  • @ravidhaliwal5805
    @ravidhaliwal5805 3 ปีที่แล้ว

    ਭਾਜੀ ਪਿੰਡ ਜਲਾਲਦੀਵਾਲ ਨਾਲ ਮਾਣਕ ਦਾ ਕੀ ਤਾਲੁਕ ਸੀ

    • @sochpunjabdiofficial
      @sochpunjabdiofficial  3 ปีที่แล้ว +1

      ਜਮੀਨ ਆ ਮਾਣਕ ਸਾਬ੍ਹ ਦੀ ਓਥੇ

  • @sukhdarshangill8155
    @sukhdarshangill8155 3 หลายเดือนก่อน

    1 WARI KOKRI PHULA SINGH BABA DESRAJ GURU GHAR AIASE BADCH NI DAKHIA JHOOTH BOLDA

  • @freefiregaming-fx6mz
    @freefiregaming-fx6mz 3 ปีที่แล้ว

    Bhai ji manak shaib de kawar te char itan tan la dio

  • @jeet-Seattle
    @jeet-Seattle 4 ปีที่แล้ว +1

    Jalal bhai hun eme na maar hun ...MANAK nu kise singer di lorh nahi si sirf ohnu geet likhan wala chahida si...Toon adhoora hai MANAK ton bina ....MANAK dia enia interviews hoyian ohde vich ohne ik vi tera naam nahi lia manak ne....hun ohde jaan ton baad jo marji kahi jaa.....Bai kewal jalal tenu koi vi nahi janda te Manak nu sari dunia jandi aaa...

  • @Rajinderkumar-xe2pq
    @Rajinderkumar-xe2pq 2 ปีที่แล้ว

    By CT CT RCM Dr RCM

  • @rakeshchander9170
    @rakeshchander9170 4 ปีที่แล้ว

    Very nice ji Veer Ji Chamak Chamkila Ji Te Amar Arshi,Te Kikar Dalewal Wale Di Ve Interweo Devo Ji

  • @karmjitgill2170
    @karmjitgill2170 4 ปีที่แล้ว +2

    KEVAL SAHIB KARNAIL SIDHU ATH JLAL WALA KON SI PLS DASOGE

    • @tanveergogi8546
      @tanveergogi8546 4 ปีที่แล้ว +1

      Oh Sade pind jalal da bhut e vadiya geetkar te ohna e vadiya insaan c ....

    • @sochpunjabdiofficial
      @sochpunjabdiofficial  3 ปีที่แล้ว

      ਉਨ੍ਹਾ ਦੀ ਮੋਤ ਹੋ ਗਈ ਵੀਰ

    • @sochpunjabdiofficial
      @sochpunjabdiofficial  3 ปีที่แล้ว

      ਕਾਫੀ ਸਾਲ ਹੋ ਗਏ ਵੀਰ ...ਜਿਆਦਾ ਜਾਣਕਾਰੀ ਨੀ ਪਰਿਵਾਰ ਬਾਰੇ

  • @sukhsingh1246
    @sukhsingh1246 4 ปีที่แล้ว +1

    Tuu manak ni ban sakda
    Koi bi ni

  • @kalakang5755
    @kalakang5755 3 ปีที่แล้ว

    22 ji tu fukraa jar

    • @sochpunjabdiofficial
      @sochpunjabdiofficial  3 ปีที่แล้ว

      likhan to pehla dekh lyia kro kis bare likh rahy ho

    • @daljeetsingh7552
      @daljeetsingh7552 ปีที่แล้ว

      ਤੂੰ ਫੁੱਕਰੇ ਨੂੰ ਬੁੰਡ ਦੇਣੀ ਅੈ।

  • @darshubattikamboj9005
    @darshubattikamboj9005 4 ปีที่แล้ว +2

    Good