amar singh chamkila and party live akhara feb22,1988

แชร์
ฝัง
  • เผยแพร่เมื่อ 2 ต.ค. 2024
  • WEDDING, CHAMKILA, BOLIYAN

ความคิดเห็น • 1K

  • @kulwindersohi4773
    @kulwindersohi4773  ปีที่แล้ว +26

    PLEASE CLICK ON NEW LINK FOR PROPER VIDEO th-cam.com/video/Q7Jo3t2zvuM/w-d-xo.html

  • @samanpreetkaur6242
    @samanpreetkaur6242 4 ปีที่แล้ว +25

    ਕਿੰਨਾ ਵਧੀਆ ਅਖਾੜਾ ਹੈ ਜੀ। ਨਜਾਰਾ ਆ ਗਿਆ ਬਾਈ ਜੀ।

  • @harjitsinghbrar1741
    @harjitsinghbrar1741 4 ปีที่แล้ว +36

    ਬਾਈ ਬਹੁਤ ਸੋਹਣਾ ਗਾਉਦਾ ਸੀ। ਨਾ ਕਿਸੇ ਨੇ ਗਾਇਆ ਨਾ ਕੋਈ ਗਾ ਸਕਦਾ।

  • @kamalkamalsingh9282
    @kamalkamalsingh9282 4 ปีที่แล้ว +118

    ਤੈਨੂੰ ਦੇਖਣ ਦੀ ਸਾਡੀ ਰੀਝ 22 ਸਾਡੇ ਦਿਲ ਵਿੱਚ ਹੀ ਰਹਿ ਗਈ ਇੱਕ ਵਾਰ ਤਾਂ ਮਿਲਜਾਣਾ ਸੀ 22

  • @gorasingh3517
    @gorasingh3517 4 ปีที่แล้ว +34

    ਚਮਕੀਲਾ ਚਮਕੀਲਾ ਸੀ ਮਰਵਾਉਣ ਵਾਲਿਓ ਤੁਹਾਡਾ ਜਵਾਈ ਸਦਾ ਜਿਉਂਦਾ ਰਹੂ ਹੁਣ ਤੁਸੀਂ ਵਿਹਲੇ ਈ ਬੈਠੇ ਜੋ ਸੋਹੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ Thanks

  • @stormxodin9952
    @stormxodin9952 3 ปีที่แล้ว +7

    ਕੋਈ ਅੱਜ ਦਾ ਗਾਇਕ ਗਾ ਕੇ ਵਿਖਾ ਦੇਵੇ ਐਨੇ ਕੂ ਸਾਜ਼ਾਂ ਨਾਲ ਦੋ ਘੰਟੇ ਕੋਈ ਰੀਸ ਨੀ ਜੀ ਤੁਹਾਡੀ ਜੋੜੀ ਦੀ ਜੀ ਦਿਲ ਤੋਂ ਇਜ਼ਤ ਐ ਜੀ‌ ਦਿਲ 'ਚ ਖੋਹ ਪੈ ਜਾਂਦੀ ਐ ਉਹ ਘਟਨਾ ਬਾਰੇ ਯਾਦ ਕਰ ਕੇ।

  • @Vjit-cz1kq
    @Vjit-cz1kq 4 ปีที่แล้ว +48

    A1 singer te entertainer jodi jo aj v punjabia de dilan wich jinda hai

  • @RajinderSingh-pk6fm
    @RajinderSingh-pk6fm 5 หลายเดือนก่อน +90

    2024 ਵਿੱਚ ਇਹ ਵੀਡੀਓ ਕੌਣ ਦੇਖ ਰਿਹਾ ਲਾਇਕ ਕਰੋ

    • @Google-iw3kl
      @Google-iw3kl 5 หลายเดือนก่อน +3

      Assi like taa theka ni lea

    • @harkanaamdasskiota7798
      @harkanaamdasskiota7798 5 หลายเดือนก่อน +1

      Dekh ta reha ha par paisa de sardari ha jehra margi saal hove bhave 2024 ja koi v saal hove paisa pardan hai chamkila had talent but for rich people

    • @wwe31wing
      @wwe31wing 4 หลายเดือนก่อน

      Aww​@@harkanaamdasskiota7798

  • @JaswinderSingh-kd1eb
    @JaswinderSingh-kd1eb 4 ปีที่แล้ว +70

    ਦਿਲੋ ਸਲਾਮ ਐ ਜੀ ਅਮਰ ਰੂਹਾਂ ਨੂੰ 🙏💗🌹🌹

  • @sonygill8664
    @sonygill8664 4 ปีที่แล้ว +21

    ਚਮਕੀਲੇ ਦੇ ਗੀਤਾਂ ਵਿਚ ਦਮ ਹੈ ਜੀ ਵਾਹਿਗੁਰੂ ਜੀ

  • @sunnysalhan9400
    @sunnysalhan9400 4 ปีที่แล้ว +8

    Very nice g👌Amar jodi nu sun k bohtt hi vs his lggia ਜਦ ਤੱਕ ਸੂਰਜ ਚੰਦ ਧਰਤੀ ਅਕਾਸ਼ ਤੇ ਸਾਰੀ ਕਿੲਆਨਾਤ ਕਾਇਮ ਰਹਿਣਗੇ ਅਮਰਜੋਤ & ਚਮਕੀਲਾ family अमर रहेगी..... काश ਪ੍ਰਮਾਤਮਾ ਸਾਨੂੰ ਵੀ ਮੌਕਾ ਦਿੰਦਾ ਇਸ legend ਜੋੜੀ ਨੂੰ ਸੁਣਨ ਦਾ ਬਹੁਤ ਹੀ ਵਧੀਆ natre ਹੱਸਮੁੱਖ ਸੁਭਾਅ ਅਤੇ simplicity c ਤੇ ਉਸ time ਦੇ ਲੋਕੀਂ ਵੀ ਉੱਨਾ ਹੀ ਜਿਅਦਾ ਪਿਆਰ ਕਰਦੇ ਸੀ। ਹਰ ਵਰਗ ਦੇ ਲੋਕ ਉਨ੍ਹਾਂ ਨੂੰ ਬੜੇ ਪਿਆਰ ਨਾਲ ਬੈਠ ਕੇ ਸੁਣ ਰਹੇ ਨੇ।ਆਪਣੀ ਬਹੁਤ ਹੀ ਘੱਟ age ਵਿੱਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਮਹਾਨ ਸੇਵਾ ਕੀਤੀ । ਪੰਜਾਬ ਸਰਕਾਰ ਵਲੋਂ ਵੀ ਇਸ legendry Jodi d virast nu ਸੰਭਾਲ ਕੇ ਰੱਖਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। Hats👒🎩 off to these legends.... ਅਖਾੜਾ ਦੇਖ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ। ਧੰਨਵਾਦ 🙇 provide more...........................

  • @superiorielts7358
    @superiorielts7358 4 ปีที่แล้ว +20

    Singer, writer, musician, music composer, song composer, tubi da rab, live show ustad, amar aa amar singh chamkila

  • @narindersharma3066
    @narindersharma3066 3 ปีที่แล้ว +13

    ਅਮਰ ਹੋਣਾ ,ਹੋਰ ਕਿਸੇ ਤੇ ਨੀ ਟੁਕ ਸਕਦਾ, ਸਿਵਾਏ ਇਸ ਜੋੜੀ ਤੋਂ 🙏🙏🙏

  • @yaadwinderdandiwal9480
    @yaadwinderdandiwal9480 3 ปีที่แล้ว +8

    ਇਕ ਵਾਰੀ ਮਿਲਣਾ ਸੀ ਯਰ ਬਾਈ ਅਮਰ ਸਿੰਘ ਚਮਕੀਲਾ ਨੂੰ ਸਚੀ ਕਾਸ਼

  • @gulabsinghsidhutalwandijal7321
    @gulabsinghsidhutalwandijal7321 4 ปีที่แล้ว +81

    ਬਾਈ ਚਮਕੀਲੇ ਦੇ ਇਸ ਅਖਾੜੇ ਨੂੰ ਅੱਜ 32 ਸਾਲ ਹੋ ਗਏ ਨੇ 22/02/2020 ਨੂੰ

    • @mistersingh6470
      @mistersingh6470 3 ปีที่แล้ว

      ਅੱਜ ੨੨-੦੨-੨੦੨੧ ਨੂੰ ੩੩ ਸਾਲ ਹੋ ਗਏ ਨੇ।

    • @Aarohi8194
      @Aarohi8194 3 หลายเดือนก่อน

      ajj 36 saal ho gye

  • @timmabhaika2736
    @timmabhaika2736 2 ปีที่แล้ว +54

    ਮੈਂ ਤਾਂ ਖੁਦ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਅਖਾੜਾ ਮੇਰੇ ਆਪਣੇ ਪਿੰਡ ਵੇਖਿਆ ਹੈ ਅਖਾੜਾ ਬਹੁਤ ਵਧੀਆ ਲਾਉਂਦਾ ਸੀ
    ਮੈਂ ਚਮਕੀਲਾ ਜੀ ਦਾ ਬਹੁਤ ਫੈਨ ਹਾਂ
    ਮੈਨੂੰ ਅੱਜ ਵੀ ਚਮਕੀਲਾ ਜੀ ਦਾ ਅਖਾੜਾ ਅੱਖਾਂ ਮੂਹਰੇ ਆਉਂਦਾ ਹੈ
    ਮਹਾਨ ਜੋੜੀ ਸੀ

    • @Rashidmopail-wd4vv
      @Rashidmopail-wd4vv 5 หลายเดือนก่อน +2

      Main Jordan vich aa but chamkila de gane hi sade room ch vajde ne bahut vadia jodi c.

  • @avtarkarda7482
    @avtarkarda7482 10 หลายเดือนก่อน +2

    ਤੁਹਾਡੀ ਜੌੜੀ ਮੇਰੇ ਦਿਲ ਵਿੱਚ ਵੱਸਦੀ ਹੈ, ਜਦੋਂ ਵੀ ਤੁਹਾਡੀ ਕੋਈ ਵੀਡਿਓ ਦੇਖਦਾ ਹਾਂ, ਆਪਣੇ ਅੱਖੀ ਦੇਖਿਆ ਕਠਾਰ ਦਾ ਅਖਾੜਾ DAV college Hoshiar pur ਤੋਂ ਨਾਲ ਪਰੂਦਾ ਯਾਰ ਅੱਖਾਂ ਸਾਮ੍ਹਣੇ ਆ ਜਾਂਦੇ ਨੇ। ਕਠਾਰ ਦਾ ਅਖਾੜਾ ਮੈਂ ਅਤੇ ਮੇਰੇ ਬਾਪੂ ਨੇ ਇਕੱਠਿਆਂ ਦੇਖਿਆ ਸੀ। ਮੈਂ ਉਸ ਦਿਨ ਕਾਲੇਜ ਨਹੀਂ ਗਿਆ ਸੀ, ਘਰਦਿਆਂ ਤੋਂ ਗਾਲ੍ਹਾਂ ਸੁਣੀਆਂ ਸੀ, ਕਿਉਂਕਿ ਤੁਹਾਡੀਆਂ ਰੱਬੀ ਰੂਹਾਂ ਦੇ ਦਰਸ਼ਨ ਮੇਰੇ ਨਸੀਬ ਵਿੱਚ ਸਨ, ਤੁਹਾਡੀ ਚੁੜਾਈ ਉਸ ਸਮੇਂ ਦੇ ਗਾਉਣ ਵਾਲੇ ਕੰਜਰਾਂ ਤੋਂ ਨਹੀਂ ਸਹੀ ਗਈ।

  • @SikanderSinghkhurmi
    @SikanderSinghkhurmi 4 ปีที่แล้ว +85

    ਬਹੁਤ ਵਧੀਆ ਨਜਾਰਾ ਆ ਗਿਆ ਸੁਣ ਕੇ

  • @balvirsingh1176
    @balvirsingh1176 4 ปีที่แล้ว +175

    32ਸਾਲ ਬੀਤ ਗਏ ਜਿਸਮਾਨੀ ਤੌਰ ਤੇ ਗਿਆਂ ਨੂੰ ਪਰ ਲੋਕਾਂ ਦੇ ਦਿਲਾਂ ਚ ਅੱਜ ਵੀ ਜਿਉਂਦੇ ਨੇ

    • @Arsh5452
      @Arsh5452 4 ปีที่แล้ว +4

      Sahu aa bai

    • @SukhwinderSingh-tj5th
      @SukhwinderSingh-tj5th 3 ปีที่แล้ว +3

      👍

    • @RajanKumar-no3ky
      @RajanKumar-no3ky 2 ปีที่แล้ว +2

      ❤️😍

    • @savneetsinghrairai6823
      @savneetsinghrairai6823 3 หลายเดือนก่อน

      Hamesha rahu kissi na kissi de rup ch vaapas au atma kaadi nahi maardi ....lekha Dena painda va

    • @SHAMSHERSINGH-iv3hp
      @SHAMSHERSINGH-iv3hp 3 หลายเดือนก่อน

      Oh guru ji ik hatth nal tumbi vajAyi Janda usstad chamkila 😮

  • @kuldipbajwa8385
    @kuldipbajwa8385 4 ปีที่แล้ว +99

    ਨਾਗ ਵਰਗੀਅਾ ਅੱਖਾ ਅਮਰਜੋਤ ਦੀਅਾ

    • @gursewaksingh917
      @gursewaksingh917 4 ปีที่แล้ว +3

      ਬਹੁਤ ਵਧੀਆ ਵੀਰ ਜੀ ਨਜਾਰਾ ਆਗਿਆ

  • @kamaldeepsingh895
    @kamaldeepsingh895 4 ปีที่แล้ว +80

    ਕੀ ਪਤਾ ਸੀ ਕਿਸੇ ਨੂੰ 16 ਦਿਨ ਬਾਦ ਇਹ ਮਹਾਨ ਜੋੜੀ ਇਸ ਦੁਨੀਆ ਤੇ ਨਹੀ ਰਹਿਣੀ।

  • @sukhsekhwan8821
    @sukhsekhwan8821 3 ปีที่แล้ว +19

    ਇੱਕ ਸਾਲ ਵਿੱਚ 365 ਦਿਨ ਹੁੰਦੇਂ ਨੇ ਪਰ ਬਾਈ ਦੇ ਇੱਕ ਸਾਲ ਵਿੱਚ 370 ਪਰੋਗਰਾਮ ਹੁੰਦੇ ਸੀ
    ਨਾ ਕੋਈ ਹੋਏਆ ਸੀ ਨਾ ਹੋਣਾ

  • @gurvinderhahy1764
    @gurvinderhahy1764 4 ปีที่แล้ว +83

    ਮੈ ਧੰਨਵਾਦ ਕਰਦਾ ਹਾਂ ਵਿਆਹ ਵਾਲੇ ਗੁਰਵਿੰਦਰ ਬੀਰ ਦਾ ਜਿਸ ਕਰਕੇ ਸਾਨੂੰ ਚਮਕੀਲੇ ਜੀ da ਅਖਾੜਾ ਵੇਖਣ ਨੂੰ ਮਿਲਿਆ

  • @harmeshsingh4041
    @harmeshsingh4041 4 ปีที่แล้ว +15

    ਗਰੀਬ ਲੋਕ ਮਾਰੇ । ਗਰੀਬਾਂ ਦੇ ਬੱਚੇ ਅਨਾਥ ਕੀਤੇ। ਕੁੱਤੇ ਲੁਟੇਰੇ ਆ ਨੇ ‌ ‌ ।

  • @jindaginama9322
    @jindaginama9322 4 ปีที่แล้ว +47

    ਕੁਲਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜ਼ੋ ਤੁਸੀਂ ਚਮਕੀਲਾ ਜੀ ਦੇ ਦਰਸ਼ਨ ਕਰਵਾ ਦਿੱਤੇ, ਪਿਕਚਰਜ਼ ਕੁਆਲਟੀ ਸਭ ਤੋਂ ਵਧੀਆ ਹੈ,ਉਸ ਸਮੇਂ ਦੇ ਕਲਾਕਾਰਾਂ ਦੇ ਅਖਾੜਿਆਂ ਵਿੱਚੋਂ ਸਭ ਤੋਂ ਜ਼ਿਆਦਾ ਵੈਸਟ ਪਿਕਚਰਜ਼ ਕੁਆਲਟੀ ਹੈ ਜੀ,ਵੀਰ ਜੀ ਕਿਹੜੀ ਜਗ੍ਹਾ ਤੇ ਲੱਗਿਆ ਸੀ ਇਹ ਅਖਾੜਾ ਜ਼ਰੂਰ ਦੱਸਣਾ ਜੀ, ਬਾਕੀ ਤੁਸੀਂ ਕਰਮਾ ਵਾਲੇ ਹੋ ਜੀ ਜ਼ੋ ਚਮਕੀਲਾ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ,ਪ੍ਰਾਮਾਤਮਾ ਤਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ, ਜੀ

    • @kulwindersohi4773
      @kulwindersohi4773  4 ปีที่แล้ว +7

      Chak khurd near nakodar

    • @gurbajsirrasabtohsingh654
      @gurbajsirrasabtohsingh654 3 ปีที่แล้ว +1

      @@kulwindersohi4773 bai kulwinder sirra lata jama chamkila lake

    • @KingKongDesicruzzz101
      @KingKongDesicruzzz101 5 หลายเดือนก่อน

      ​@@kulwindersohi477329:23 te ki hoya c very shocking reaction c dono jodi da ...pls share Karo kuch ki ghatna Hui c

  • @krishandevverynicechmkilaj286
    @krishandevverynicechmkilaj286 4 ปีที่แล้ว +22

    ਸਾਡਾ ਚੰਨ ਚਮਕੀਲਾ

  • @asharfmohd7137
    @asharfmohd7137 4 ปีที่แล้ว +46

    ਚਮਕੀਲਾ ਚਮਕੀਲਾ ਹੀ ਵੀਰ ਅੱਜ ਕੱਲ ਦੇ 2ਗਾਣੇ ਗਾਕੇ ਸਾਹ ਚੜਾਉਂਦੇ ਲੈਦੇ ਆ

  • @tarsemlalsehgal9136
    @tarsemlalsehgal9136 4 ปีที่แล้ว +165

    ਚਮਕੀਲੇ ਨੂਂ ਮਾਰਨ ਵਾਲੇ ਮਰ ਗਏ ਪਰ ਚਮਕੀਲਾ ਅਮਰ ਹੈ ਔਰ ਅਮਰ ਹੀ ਰਹੇਗਾ

  • @dalbagdhaliwal8485
    @dalbagdhaliwal8485 4 ปีที่แล้ว +101

    ਜੀ ਤੁਹਾਡੀ ਕੀ ਕੀ ਤਾਰੀਫ਼ ਕਰੀੲੇ ਕੋਈ ਲਫ਼ਜ਼ ਨਹੀਂ।

  • @singhgurpreet5513
    @singhgurpreet5513 4 ปีที่แล้ว +51

    ਬਾੲੀ ਜੀ ਪਹਿਲਾ ਤਾ ਮੇਰਾ ਪਾਪਾ ਸੁਣਦਾ ਸੀ ਬਾੲੀ ਚਮਕੀਲੇ ਨੂੰ ਫੇਰ ਵੀਰੇ ਅਸੀ ਸੁਣਨਿਅਾ ਹੁਣ ਵੀਰੇ ਸਾਡੇ ਜਵਾਕ ਸੁਣਦੇ ਨੇ ਸਾਨੂੰ ਤਾ ਵੀਰੇ ੲਿਹ ਜੋੜੀ ਨਾਲ ਪਿਅਾਰ ਵਾਲਾ ਧੰਨਵਾਦ ਪੋਸਟ sand ਕਰਨ ਵਾਲੇ ਵੀਰ ਨੂੰ

  • @harpaldhillon2347
    @harpaldhillon2347 4 ปีที่แล้ว +59

    ਟੋਪ ਦੀ ਜੋੜੀ ਸੀ

  • @dharmindersinghsinghdhatmi8377
    @dharmindersinghsinghdhatmi8377 4 ปีที่แล้ว +44

    ਖਾਲਿਸਤਾਨ ਤਾ ਬਣਿਅਾ ਨੀ ਚਮਕੀਲਾ ਤੇ ਵਰਿੰਦਰ ਨੂੰਮਾਰਕੇ ਸਾਲੇ ਦਹਿਸਤਗਰਦਾ ਨੇ ਗਰੀਬ ਬੰਦਾ ਮਾਰਤਾ

    • @entainmentindia9085
      @entainmentindia9085 4 ปีที่แล้ว +7

      ਬਾਈ ਖਾੜਕੂਆਂ ਦਾ ਨਾਮ ਲਗਾ ਬੱਸ ਮਾਰਿਆ ਸ਼ਿੰਦੇ ਹੋਰਾਂ ਨੇ ਆ

    • @amanjassal7136
      @amanjassal7136 4 ปีที่แล้ว +4

      Enni saff video nahi milli kite vi so thanks bai g.chamkila hor ni jam sakda duniya te ik hi c te o hun ambra da tara ban ke chamk riha ha g.sade dila te jeode g tak timtamounda raho g.

    • @jagjitsingh5107
      @jagjitsingh5107 4 ปีที่แล้ว

      Bilkul entertainment media sahi kea

    • @KuldeepKaur-sh4pv
      @KuldeepKaur-sh4pv 3 ปีที่แล้ว

      @@entainmentindia9085 sgesdgssgsgsgsssgggsgsgsgssgsssgssgsgsgsgssgsgsssssgsgssgssgsg as ssssgssssssfsssssfsssssfsssssssssssfsssssfhsssssssssssfsssgssgsssssfsssssssssfssssssssssssssssssgssssssssgssssssssssssssgsssssssfsgssssssssssssssssssssgsfsgssssssfssssssssgsssssfsssssssssssfssssgssssssgssfsfssslsssssssfssfsssssfssssssssssfssssssssgssssssslssssssssfssssssssssssssssssssssssssssssssssssslssslssssssssslssssssssssssssssssssfsgssssfsssssssssssssssssssssfsssslssslsssslsssssssssssfssssssssssssssfsssssssssssssssfsslssssssfssssssfssfsfsfssfsssfsssfssfssfsssssssssssssssssssfsssssssgsssssssssssssssssssssfssssssssgssssssssssfsgsssssssssssssssssssssssssfssssssssslsssssssgsssssssgsssgsslsfsfssgsssssssssssfsssfsssfsssssssfsfsfsssssssssfsssssssssfssgssgsssssssssgssgsssssssssssssssssssssslssssssssssssssssssssslsfssssfssssssfsssssfssssssssffsfsssssssssssssssssfsfsfsgssssssssssssssssssssssssfssssssssssssssssslsssssssfsssfsssssssssssssgsgsslssssssgssssssssssssfsfssssssssssssssgssssssssfssssssslsssssssssssssssssssslsssssssssssssssssssssssgssssssssgsssssssssssssssssfssssgssssssssssssgssssgsfssssssfsssssssssssssssslssssssssgslsssfsssssssssgssssssssssgssslssgsssgssssssssssfssssssssslsssssssfsgssssgsssssssssssssssssssssssfssssssssssssssfssssssfssssssfsssssssssssssfssssgsfssssfssssslsssssssssssssssssssssfssssfsssssfsgsssssssslssssssssssssssssssssfsssssssssssssssfsssssssssssssgssssfssssssfsfsssfsssssfssfsssssssfssssssssssssssssfssfsssssssssssssssfssssssssssfssssfsssssssssssgsssssgssssfssssssssssssssslsssssssssssssssqsssfssssfsssssgsssfsssssssssssssfsssssssssssssssssssssssssssssssssslsssssssssfsssssssssssssssgssssssssssssssssssssssssssssfssssssgssfsssssssssssssssssssssslsssfssssssssssssssssssssssssssssssssssfssfsfssssgsfssssssfsssssssgsssssfssssssssssssssfssssfssfsfsfsssssfsssssssgsssssssssfssgssssgsssssssssssfssssssssssssssssssfsfsssssfssssgssssssssssfsfsgssfgsssssssssfssssssssssssssssfsssssfsgsssssfssssfsgsssssfssslsfsfsssfsssssgfsssssssfssfsssssssssssssssssfssssssgsgsssfssssssgssssfssssgssfsssssfslssssssssssfssssssssssssslssfssssssssfssfsfsssssssssfssssfssssssssffsfsssssssslsslssssgssssssssgssssssssssssssssfsssfssfssgsssfsfsfsssfssssssssssfsssssssssssssssssssssfssssssfssssgsfsssssssssssssssssssssgsssssssssssssssssssssgsssfssfsfsfssfsgssfssfssgssssssssssssssssfsfsssfsssssfssfssfssssssfsfsfsfsfsssfsfssssfsssfssssssssfssssssssfssssfssssssssssssssssssssssfsssfsfsssssgsgsffssfssssssssssssgsssfssssgsssssfsfssssssssfssssfsssssssgssssssssssssgssfsssssssfssssfssssssssssgslsssssssssssssfssgssfsgssfssssssssssfsssgssssgsssssssssfssssssssssssfssgsfssssssssssfsssssssfssssssssssssssssssssssssfssfsfssssffsssssssssssgssgssssssfssfsfgslsfsssssssssgsssgssssssssssssssfsfsfssfslsssssffgssfssssssgsssssfsssssgssssssfsfsfsssgssfssssssssssgsfssgsssgsgssssgsgssssssssfsfsssfsfsfssssslssssssgssssssgssssssfsgfsfsssssfsfssfssssfsssfssssgsssssslssssssssssgsfsfsfssfssssfsgfsssfssfssssfsfsgssgsssfsgssfssssfsfsssssssssgsgsssfsfsfsgssssfsfssssssssssssfsssfsssssfsssssssssfsssfssssfsssssssssssfssssssgssssssssfssssssfsssssssssssssssfsssssfsssssfssfslssfsssgsssssssssfsssssssssssssssssssssssssssgsgsssssssssssssfsssgsssssssssssssssgsssssssgssgsfssfsfsssfsssssgsssssssssfsssfsfssfssssfssssssssssssfssssssfssssfssssssfssssssssssssfssfssfssssfsssssfssssfsfsfsssssssssfssssfsssssssssfsfsgsgsssssfsgsssfsssssfssssgsssssssssssfssssgssssssssfssssssssfssssssssssssfssssssssfsssfsssssssssfssfsfsssssgssfsgsgssssssssfsssssgssssssssssssssfssslsssfsssssssfssgssgsssgssfssfssgssgsgssgsssgsgsfsgsgssssssgssssssssssssfsfsssssssssssfsssfsssssfsssfsssgsssfssgsfsfssssssssssssssfssfsssssssssfssssssssssssfsgssssssfssssssssssfsssssgsssfsssssfssssssssssssfsfssssgssssssssssssfssssfsssssssfsgsssgssfssssssssgssssfssfsssfsssssfssssgsssssssssfsssssfsfssssssssssssfsssssssssfsssssssfsgfsfsssslsssfssssfsfssssssssssssssssssgsssssssssssssssssssssssfsssfsssssssssssfsssssssssfssssssssssssssssssgsfssssssssssssssssssssgsssssssfsssssgssssssssgssssfssssgssfssssfssssssssssfssssfsssssssgsssssssssssssssssssssssgsssssgssssssssssssgssssgsssfsgsssssssfsssssssslssgsssssfsssssssssssssslsssssssssssssssssssssqsgssssfssgsssslsssssssssssssssfssssssggsssgsssssgssssssssssssfsssssssssssssssssssssssssssssssgssssssgssssgssssssgsssslsslssssssslssslsslssslssssssssssssssssssssssssssssssfssssssssfsssssssfsssssfsssfssfsssssssssssssssfssfsfssssssssssssssslsssssssfsgsssffsssssssssssssssssssssssssfssgsssfsssssssssssgsslsssssssssssssssssssgssssssssssssssssssssssssssssssssssssssssssgsssgsssssslssssssssfssssgssssslssssssssssssssslssssssssssssssssssssssssslssfssssfsfsssssgssssssssssssssssfssfssssssfssssslsgssssfssssfssfsssssssssssssssssssssslsssssssgsfsssssfssssssssssfsssssssssssssssssssssssfgsslsssssssssfssssslsssfssssssssssslsssssssssssssssssssssfssssssfsssssssssssssssssssgssssssssssssssssssgsssssssssssssssssssssssssssssssssssssgssssssssssssssssssssssssssgssgssssssssfslssssssgsssssssssssssssslssssssssslsssssssfssssssssssssssfsgsssfssssssfssssgsssslslslssssssssssfsssssssssssssssssssssssslssssssssgssgslssssslssssssslsssssssgsssslsslssfgssfslsssgssssssssssslsssssgsgsfssssfsslssgsgsssssssssfsgsssgssgsssgsssgsgsgssggkffffsfdsfjdqqda

    • @amarjeetsinghamar6011
      @amarjeetsinghamar6011 3 ปีที่แล้ว

      Kuj log apna name banun Lai nikama Kam karge Baki khalistan
      Chamkele Bai nu maran nall thohra ban Jana c mere veer

  • @harwindersingh8634
    @harwindersingh8634 4 ปีที่แล้ว +14

    Chamkile wrga nii koi gaa skda..the legendary singer best forever

  • @kulwindersohi4773
    @kulwindersohi4773  4 ปีที่แล้ว +60

    Ah amar Singh chamkela de last live recording se.he was very nice hardworking person.

    • @kattadfankhantwaledababbum5414
      @kattadfankhantwaledababbum5414 4 ปีที่แล้ว +2

      thxxx sohi saab misss u amar jodi chamkila

    • @ramchopra614
      @ramchopra614 4 ปีที่แล้ว +4

      Hello Kulwinder Singh jee. Thanks for uploading this video... it’s so clear....You must be luckiest person who invited Chamkila jee on your wedding. I believe you are living in canada. If God willing would like to meet you in future. Would be interesting to see how you looks like now after all that years...myself lives in London since 1984. I only saw Chamkila jee once in 1977/1978 with Surinder Shinda program near Banga Punjab. Thanks once again...God bless 🙏🙏

    • @sohalblogsohal2910
      @sohalblogsohal2910 4 ปีที่แล้ว

      Last akara budlade the c.

    • @singhsab1618
      @singhsab1618 4 ปีที่แล้ว +1

      @@sohalblogsohal2910 last matlab kulwinder ji kol akhri recordih c veere

    • @amritpal3879
      @amritpal3879 4 ปีที่แล้ว +1

      Sir tuhada bahut bahut thanks.

  • @lakhasingh8538
    @lakhasingh8538 4 ปีที่แล้ว +247

    ਕਰੋ ਲਾਇਕ ਚਮਕੀਲੇ ਨੂੰ

    • @gurjantsinghnahar9781
      @gurjantsinghnahar9781 4 ปีที่แล้ว +2

      😄

    • @saimanpreet773
      @saimanpreet773 4 ปีที่แล้ว

      Nanh

    • @saimanpreet773
      @saimanpreet773 4 ปีที่แล้ว +3

      NANGAL.KALAN.DISTT.MANSA.AAAK.PANJ.DIN.PAHLE.DEATH
      TO.MENU.JAUFI.PA.k.MIL.K
      GIA.MERA.22.CHAMKILA to.JAGTAR.Driver
      TARI.BABA.RAMDITTE.WALA

    • @saimanpreet773
      @saimanpreet773 3 ปีที่แล้ว

      @Chamkila144 Thanks.you.22.G
      TARI.BABA.9815039201.
      RAMDITTEWALA.MANSA.PB.

  • @bhurasingh1871
    @bhurasingh1871 3 ปีที่แล้ว +11

    ਸਹੀਦ ਜੋੜੀ ਅਮਰ ਸਿੰਘ ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਵਾਲਾ ਗੱਪੀ ਗਦਾਰ ਸੀ

  • @manshahia13
    @manshahia13 4 ปีที่แล้ว +29

    ਤੋੜ ਨੀ ਜੱਟਾਂ ਤੇਰੀ ਕਲਾਕਾਰ ਬਹੁਤ ਆਏ ਆਉਣਗੇ 😊

  • @ButaSingh-sy9sd
    @ButaSingh-sy9sd 2 ปีที่แล้ว +4

    Ajj Amar Singh Chamkila te Amarjot kaur di barsi hai. Ajj de din 8 March 1988 nu Amar Singh Chamkila te Amarjot kaur nu golian maarian gayian c. Par Amar Singh Chamkila marea nahi balke Amar ho gea. Rehndi dunia tak Chamkila Amar rahega. Amar Singh Chamkila lokan de dilan vich hamesha vasda rahega. Amar Singh Chamkila di writing da ajj tak koi tor nahi. Oh apni sadi da mahan Singer c. Apni sadi da best composer c. Us warge geet ajj tak kise ne nahi likhe. Chamkila vang ajj tak koi nahi gaa sakea. Usde geet ajj v evergreen ne. Hamesha sune jaande ne. Kade old nahi hunde. Kade man nahi aakda chamkila sun k. Ajj v koi v viah, koi v party nahi jo chamkile de geetan to bina sampuran ho sake.
    Chamkila Amar hai. Kade mar nahi sakda. Hamesha Amar rahega.
    Amar Singh Chamkila Amar rahega.
    Usnu maaran walean nu kon jaanda hai? Par Amar Singh Chamkila te Amarjot nu ajj v bacha bacha jaanda hai...

  • @DiffKaran
    @DiffKaran 2 ปีที่แล้ว +8

    Tumbi da badshah bai Amar singh chamkila 🙏🏽🙏🏽🙏🏽

  • @kuldeepsinghkuldeepsingh9650
    @kuldeepsinghkuldeepsingh9650 4 ปีที่แล้ว +122

    ਚਮਕੀਲਾ ਤੇ ਅਮਰਜੋਤ ਨਹੀ ਕਿਸੇ ਨੇ ਬਣ ਜਾਣਾ । ਸੁਪਰਹਿੱਟ ਪੰਜਾਬੀ ਜੋੜੀ ਸੀ ਬਈ।

  • @ManmohanSingh-kr8bx
    @ManmohanSingh-kr8bx 3 ปีที่แล้ว +12

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,ਸਰੇ,,ਗਇਕਾ,,ਦਾ,,ਬਾਪ,,,22,,ਚਮਕੀਲਾ,,ਕੋਈ,,,ਸ਼ਕ,,

  • @balrajmejar902
    @balrajmejar902 4 ปีที่แล้ว +92

    ਰਬ िਕਤੇ ਇਸ ਜੋੜੀ ਨੂੰ ਦੁਬਾਰਾ ਜਨਮ ਦੇਦੇ

    • @ParminderSingh-pu1by
      @ParminderSingh-pu1by 4 ปีที่แล้ว +3

      ਇਸ ਜੋੜੀ ਦਾ ਮਕਾਬਲਾ ਕੋਈ ਨਹੀ ਕਰ ਸਕਦਾ

  • @gurlabhsra1998
    @gurlabhsra1998 4 ปีที่แล้ว +94

    6 ਮਾਰਚ 1988 ਦਾ ਅੱਖਾੜਾ ਪੇਸ ਕਰੋ ਬਾਈ ਜੀ

    • @mastansingh4891
      @mastansingh4891 4 ปีที่แล้ว +1

      Chamkilae nu maaran walyan di kera bhainse bhjaa ke lae gya C chamkila

    • @Manjitsingh-ve5dv
      @Manjitsingh-ve5dv 4 ปีที่แล้ว +3

      Karo ji

    • @GurdeepSingh-ly6uj
      @GurdeepSingh-ly6uj 4 ปีที่แล้ว +3

      Y 6 march nu sade pind kol akhada lagia c budhlada mandi viah walia photo jrur pyian ne pr akhada di video nhi 83600 84730 grewal

    • @lovedeepsandhu5195
      @lovedeepsandhu5195 4 ปีที่แล้ว

      Akhada laun tou pehla hi marta c yrr

    • @gurmukhsingh5499
      @gurmukhsingh5499 3 ปีที่แล้ว +1

      @@AshwaniKumar-oy1de 8 ਮਾਰਚ 1988 ਨੂੰ ਨੇੜੇ ਫਿਲੋਰ , ਮਹਿਸਮਪੁਰ ਮਾਰਿਆ ਸੀ ਚਮਕੀਲਾ।

  • @lakhveersingh6000
    @lakhveersingh6000 3 ปีที่แล้ว +8

    Legend singer Punjab DA sirmor kalakaar ustaad chamkila ji

  • @manjotsingh6119
    @manjotsingh6119 4 ปีที่แล้ว +6

    Maa di lann ohdi jihne usdaad nu marya 😭😭😭😭😭

  • @tarloksingh5755
    @tarloksingh5755 4 ปีที่แล้ว +39

    6.march 1988 and 2020vich chamkila and amarjot amar hai ji

  • @aswanikumar6285
    @aswanikumar6285 3 ปีที่แล้ว +89

    16 ਦਿਨ ਬਾਅਦ ਹੀ ਸੁਪਰ ਸਟਾਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੋੜੀ ਪਾਪੀਆਂ ਨੇ ਮਰ ਦਿੱਤਾ ਗਿਆ ਪਰ ਅੱਜ ਵੀ ਸਾਡੇ ਦਿਲ ਵਿੱਚ ਹੈ

    • @RajanKumar-no3ky
      @RajanKumar-no3ky 2 ปีที่แล้ว +2

      ❤️❤️❤️❤️

    • @AnkitSaini-ij6wl
      @AnkitSaini-ij6wl ปีที่แล้ว

      Time ka pta ni hota kisi ko.. socha ni hoga 15-16 din bd hi vo kaam hojega

    • @KhajanSingh-qc4yh
      @KhajanSingh-qc4yh 11 หลายเดือนก่อน

      ​@@AnkitSaini-ij6wlin xx TV❤❤😅

    • @LakhvirSingh-le2uc
      @LakhvirSingh-le2uc 10 หลายเดือนก่อน +1

      I m Big fan ji 😢

    • @ChamkaurSingh-ew9qy
      @ChamkaurSingh-ew9qy 2 หลายเดือนก่อน

      Veer g chach

  • @ranwindersingh5655
    @ranwindersingh5655 4 ปีที่แล้ว +57

    ਇੱਕ ਦਿਨ ਚ ਦੋਂ ਦੋਂ ਆਖੜੇ ਲਉਦਾ ਸੀ ਚਮਕੀਲਾ 👌👌👌👌👌

    • @rajveermanjitpuri6183
      @rajveermanjitpuri6183 3 ปีที่แล้ว +2

      4 ,4 v hunde c

    • @manvirratol8699
      @manvirratol8699 ปีที่แล้ว

      @@rajveermanjitpuri6183 10 ..10 v🤣

    • @SHAMSHERSINGH-iv3hp
      @SHAMSHERSINGH-iv3hp 2 หลายเดือนก่อน

      Ikk akhada chamkila ji ne
      Subah 8:30 shuru kita c ,,
      Nere nere de akhade 3 ta laye
      Ne chamkila ji ne❤

  • @aswanikumar6285
    @aswanikumar6285 3 ปีที่แล้ว +12

    ਬਹੁਤ ਹੀ ਵਧੀਆ ਜੋੜੀ ਸੀ

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 4 ปีที่แล้ว +149

    ਯਾਰ ਕਿੱਨਾ ਸੋਹੱਣਾ ਟਾਇਮ ਸੀ ਉੱਦੋ... ਲੋਕ ਕਿੱਵੇ ਬਹਿ ਕੇ ਸੁੱਣ ਰਹੇ ਨੇਂ.... ਕਿਆ ਬਾਤਾ ਯਾਰੋ

  • @JaswantSingh-lj1dk
    @JaswantSingh-lj1dk 4 ปีที่แล้ว +4

    ਬੱਲੇ ਬੱਲੇ ਜਿਉਂ ਦੇ ਰਹੋ ਓਦੋਂ ਮੂਵੀ ਕੈਮਰਾ ਚੱਲੀਆਂ ਨਵਾਂ ਨਵਾਂ ਹੀ ਸੀ ਜਿਹੜੇ ਛੋਟੇ ਬੱਚੇ ਵੀ ਬੈਠੇ ਨੇ ੳੁਹ ਵੀ ੍ ਪੋਤੇ ਪੋਤੀਆਂ ਵਾਲੇ ਹੋ ਗਏ ਹਨ

  • @gurwindersinghbadesha7961
    @gurwindersinghbadesha7961 4 ปีที่แล้ว +96

    ਬਾਈ ਥੋਡੀ ਜੋੜੀ ਨੂੰ ਰਹਿੰਦੀ ਦੂਨੀਆ ਤੱਕ ਯਾਦ ਰੱਖੂਗੀ ਦੂਨੀਆਂ

  • @mohinderpakhi3777
    @mohinderpakhi3777 4 ปีที่แล้ว +48

    ਭਗਤੇ ਦੇ ਹੜੱਬੇ ਵਾਂਗ ਚਲਦਾ

    • @sanjaykamboj870
      @sanjaykamboj870 4 ปีที่แล้ว +1

      Very nice song chamkila hi ko koti koti naman

  • @balvirsingh1176
    @balvirsingh1176 4 ปีที่แล้ว +90

    ਸੋਹੀ ਸਾਬ ਜਿੱਥੇ ਤੁਹਾਡਾ ਧੰਨਵਾਦ ਤੇ ਜੋੜੀ ਦੀ ਸਿੱਫਤ ਲਈ ਸ਼ਬਦਾਂ ਦੀ ਥੋੜ ਏ ਮੇਰੇ ਕੋਲ ਉਥੇ ਉਸ ਪਾਪੀ ਕਾਤਲ ਲਈ ਗਾਲ਼ਾਂ ਦੇ ਬੇਅੰਤ ਭੰਡਾਰ ਨੇ ਦਿਲ ਚ ਜਿਨ੍ਹਾਂ ਦੁੱਧ ਚੁੰਘਦੇ ਬੱਚਿਆਂ ਤੋਂ ਮਾਂ ਪਿਓ ਦਾ ਸਾਇਆ ਖੋਇਆ ਸੀ

    • @saimanpreet773
      @saimanpreet773 3 ปีที่แล้ว +3

      GURU.GOBIND.SINGH.G.DE.SINGH.NAHI.KARDE.LADY.UPPER.WAR.22G.

  • @sukhmandersran584
    @sukhmandersran584 4 ปีที่แล้ว +70

    ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਨੂੰ ਸਾਡਾ ਦਿਲੌ ਸਲਾਮ ਹੈ ਉਨਾ ਦੇ ਗੀਤ ਸੁਣ ਕੇ ਨਜਾਰਾ ਆ ਜਾਂਦਾ ਹੈ ਧੰਨਵਾਦ

  • @ManpreetSingh-ud5cr
    @ManpreetSingh-ud5cr 3 ปีที่แล้ว +9

    2021 vich sunke nzara aa gya 👌👌👌

  • @avtarkarda7482
    @avtarkarda7482 10 หลายเดือนก่อน +2

    ਧਨੀ ਰਾਮ ਤੋਂ ਬਣ ਗਿਆ ਅਮਰ ਸਿੰਘ ਚਮਕੀਲਾ, ਜੋ ਅੱਜ ਵੀ ਚਮਕਦਾ ਹੈ। ਇਹ ਬਹੁਤ ਹੀ ਮਹਾਨ ਹੈ, ਜੋ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ bodyguard ਸਮਝਦਾ ਸੀ। ਤਾਂ ਹੀ ਤਾਂ ਅਜੇ ਚਮਕ ਰਿਹਾ ਹੈ, ਇਨ੍ਹਾਂ ਦਾ ਕਠਾਰ ਦੇਖਿਆ ਅਖਾੜਾ ਅਜੇ ਵੀ ਅੱਖਾਂ ਸਾਮ੍ਹਣੇ ਹੈ। ਹੁਣ ਦੇ ਗਾਉਣ ਵਾਲੇ view ਭਾਲਦੇ ਨੇ ਇਸ ਦੇ ਵਿਊ ਲੋਕ ਦੇ ਦਿਲਾਂ ਵਿੱਚ ਵੱਸਦੇ ਨੇ। ਆਖਰ ਵਿੱਚ ਗੱਲ ਮੁੱਕਦੀ ਹੈ ਗਰੀਬ ਦੀ ਚੜਾਈ ਫੁੱਕਰੇ ਗਾਇਕਾਂ ਤੇ ਪੈਸੇ ਤੇ ਗਿਰਨ ਵਾਲੇ ਲੋਕਾਂ ਤੋਂ ਜਰੀ ਨਹੀਂ ਗਈ।

  • @raghbirsinhh9635
    @raghbirsinhh9635 2 ปีที่แล้ว +15

    ਦੁਨੀਆ ਭਰ ਵਿੱਚ, ਹਿਟ ਜੋੜੀ, ਸ੍ਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਜੀ ਵਰਗਾ ਕਿਹੜਾ ਗਾਇਕ ਹਿੱਟ ਬੰਨਜੁਗਾ, all ward ਵਿੱਚੋ, ਬੜੀ ਡੂੰਘੀ ਸੋਚ, ਸਰਲ ਸਹਿਜ ਸੰਜਮਤਾ ਵਿੱਚੋ, ਕੌਮ ਕਰਦੇ ਹਨ,,, ਸਦਾ ਅਮਰ ਰਹਿਣਗੇ, ਅਮਰ ਹੀ ਹਨ

  • @arshpeetmlk5283
    @arshpeetmlk5283 9 หลายเดือนก่อน +2

    ਚੰਗੀ ਕਿਸਮਤ ਵਾਲੇ ਜਿੰਨਾ ਦੇ ਚਮਕੀਲਾ ਲਗਿਆ ਪਰੋਗਰਾਮ ਨੈਟ ਤੇ ਪਏ ਹਨ ਮੁਖਤਿਆਰ ਮਾਨਵੀ

  • @manndarolibhai-moga1968
    @manndarolibhai-moga1968 4 ปีที่แล้ว +37

    2020 wich kon kon son da

  • @yashpal4717
    @yashpal4717 3 ปีที่แล้ว +11

    ਚਮਕੀਲਾ ਬਾਈ ਹਿਕ ਦੇ ਜ਼ੋਰ ਨਾਲ ਗਾਉਂਦਾ ਸੀ

  • @amandeepsingh6478
    @amandeepsingh6478 4 ปีที่แล้ว +13

    Aaj v mere ghar ess pyari jodi diyan VCR castte ne pr eh akhaada v sirra thoko ❤

  • @KuldeepSingh-nm1mc
    @KuldeepSingh-nm1mc 4 ปีที่แล้ว +97

    ਬਹੁਤ ਵਧੀਆ ਲੱਗਾ ਜੀ ਅਖਾੜਾ।
    ਕਾਸ਼ ਅਸੀਂ ਵੀ ਕੋਈ ਲਾਈਵ ਅਖਾੜਾ ਵੇਖਿਆ ਹੁੰਦਾ।
    ਕਿੰਨੀ ਸੋਹਣੀ ਜੋੜੀ ਆ।
    ਮਾਰਨ ਵਾਲੇ ਇਨਸਾਨ ਨੀ ਹੋ ਸਕਦੇ।

  • @paramjitheer4750
    @paramjitheer4750 2 ปีที่แล้ว +62

    22ਜੀ ਨੂੰ ਦੇਖ ਕੇ ਅੱਖਾ ਵਿਚ ਰੋਣਾ ਆ ਗਏ ਇਸ ਜੋੜੀ ਨੂੰ ਮਾਰਨੇ ਵਾਲੇ ਉਸ ਘੜੀ ਸਾਲੇ ਮਰ ਗਏ ਪਰ ਇਹ ਜੋੜੀ ਇਤਿਹਾਸ ਵਿਚ ਪਰਮੇਸ਼ੁਰ ਨੇ ਅਮਰ ਕਰ ਦਿਤਾ ਅਮਰ ਸਿੰਘ ਚਮਕੀਲੇ ਸੂਰਜ ਚਢ਼ਦੇ ਸੂਰਜ ਵਾਗ ਅਮਰ ਰਹਿਣ ਗੇ
    ਜੈ ਭੀਮ ਜੈ ਸੰਵਿਧਾਨ ਜੈ ਗੁਰ ਦੇਵ ਜੀ

    • @RajanKumar-no3ky
      @RajanKumar-no3ky 2 ปีที่แล้ว

      Dhun gurudev ji 🙏❤️

    • @armaanvlogs9211
      @armaanvlogs9211 ปีที่แล้ว

      Lz

    • @savneetsinghrairai6823
      @savneetsinghrairai6823 3 หลายเดือนก่อน

      Bai paapi aj kaal ve ah .....Jinna di kosis ahi hundi ah paar farak bass enna ah ke hun akalphurak naal ah .....jeda koi mukabla nahi kaar sakda .

  • @GurmailSingh-kw5wn
    @GurmailSingh-kw5wn 4 ปีที่แล้ว +60

    ਅਖਾੜਾ ਪਾਉਣ ਵਾਲਿਆਂ ਜਿਉਂਦਾ ਰਹਿ ਮੇਰਾ ਤਾਂ ਦੇਖ ਕੇ ਰੋਣ ਨਿੱਕਲ ਆਇਆ

    • @totasharma9176
      @totasharma9176 4 ปีที่แล้ว +2

      Sahi gal veer g

    • @gaganjhita5679
      @gaganjhita5679 4 ปีที่แล้ว +1

      Same here bai ji

    • @RamanDeep-eo8un
      @RamanDeep-eo8un 2 ปีที่แล้ว +1

      Right bro ji 😭😭😭😭😭😭😭😭😭😭😭😭😭😭😭😭😭😭😭

    • @RajanKumar-no3ky
      @RajanKumar-no3ky 2 ปีที่แล้ว +1

      😭😭😭😭❤️

  • @GurmailSingh-kw5wn
    @GurmailSingh-kw5wn 4 ปีที่แล้ว +19

    ਚਮਕੀਲੇ ਵਰਗਾ ਗੀਤਕਾਰ ਗਾਇਕ ਨਹੀਂ ਜੰਮਣਾ

  • @JaspalSingh-gk8wy
    @JaspalSingh-gk8wy 4 ปีที่แล้ว +125

    ਵੇਡਾ ਗਰਕ ਜੇ ਚਮਕੀਲੇ ਨੂ ਮਾਰਨ ਵਾਲੀਆ ਦਾ

  • @DarshanSingh-fd7ew
    @DarshanSingh-fd7ew 4 ปีที่แล้ว +31

    ਚਮਕੀਲਾ ਖਾੜਕੂ ਸਿੰਘਾਂ ਨੇ ਨਹੀਂ ਮਾਰਿਆ ਓਨਾ ਦਿਨਾਂ ਚ ਇਕ ਸਿੰਘ ਦੇ ਨਾਲ ਮੇਰੀ ਮੁਲਾਕਾਤ ਹੋਈ ਓਨਾ ਦਸਿਆ ਕਿ ਚਮਕੀਲਾ ਨੂੰ ਕਿਸੇ ਗਾਇਕ ਨੇ ਮਰਵਾਇਆ ਖਾੜਕੂ ਸਿੰਘਾਂ ਦੇ ਨਾਲ ਚਮਕੀਲਾ ਦੇ ਵਧੀਆ ਲਰੇਸਨ ਸਨ

    • @MohanSingh-sx1fl
      @MohanSingh-sx1fl 4 ปีที่แล้ว +2

      ਨਹੀਂ ਬਾਈ ਚਮਕੀਲੇ ਨੂੰ ਦੀਪੇ ਹੇਰਾਂ ਵਾਲੇ ਨੇ ਹੀ ਮਾਰਿਆ ਸੀ

    • @amritpal3879
      @amritpal3879 4 ปีที่แล้ว

      Veer gussa na kri kam tere khaadku singha da e c

    • @jagjitsingh5107
      @jagjitsingh5107 4 ปีที่แล้ว

      @@amritpal3879 na bai eh kuj k singer ne màraea c rl k pta sarea nu kine mraea c khadku singha to chamkila ne maafi mng li c

    • @simratpalsidhu6513
      @simratpalsidhu6513 3 ปีที่แล้ว +1

      @@jagjitsingh5107 kehre singer ne marvaya si bai

    • @DatelessCrafts
      @DatelessCrafts 5 หลายเดือนก่อน

      Singer ne hi marvaya h kyunki Gali wife ko bhi Mara gya tha nhi toh wife ko kyu marte..?? Wo bhi singer the agar zinda rehti toh log usko hi sunte chamkila ki wajah se …dono nhi marte toh dusre singers ka kaam nhi hota

  • @gurlabhsra1998
    @gurlabhsra1998 4 ปีที่แล้ว +48

    ਅਮਰ ਸਿੰਘ ਬਾਈ ਸਦਾ ਅਮਰ ਹੀ ਰਹੂਗਾ

  • @GurdevSingh-yi8mr
    @GurdevSingh-yi8mr 4 ปีที่แล้ว +15

    ਇਹ ਸਮਾਂ ਨਹੀਂ ਆ ਸਕਦਾ ਦੁਬਾਰਾ ਕਾਸ ਅੱਜ ਚਮਕੀਲਾ ਅਤੇ ਅਮਰਜੋਤ ਜਿਉਂਦੇ ਹੁੰਦੇ ਤਾਂ ਅੱਜ ਦੇ ਕਲਾਕਾਰਾਂ ਨੂੰ ਪਤਾ ਲਗਦਾ ਕਿ ਅਖਾੜੇ ਕਿਵੇਂ ਲਗਦੇ ਨੇ

  • @sheetaldharerhijattanbhath4792
    @sheetaldharerhijattanbhath4792 4 ปีที่แล้ว +29

    ਭਾਜੀ ਹੋਰ ਅਖਾੜੇ ਅਪਲੋਡ ਕਰੋ

  • @kuldeepsidhu9005
    @kuldeepsidhu9005 4 ปีที่แล้ว +79

    ਬਹੁਤ ਵਧੀਅਾ ਅਖਾੜਾ ਮਾਰਨ ਵਾਲਿਅਾਂ ਤੇ ਮਰਵਓਣ ਵਾਲਿਅਾਂ ਨੇ ਬਹੁਤ ਵੱਡਾ ਪਾਪ ਕਰਿਅਾ

  • @HardeepSingh-vv8uv
    @HardeepSingh-vv8uv 4 ปีที่แล้ว +30

    ਸਿਰਾਂ ਦੋ ਗਾਣੇ ਗੋਣ ਵਾਲੀ ਜੋੜੀ ਸੀ ।

  • @rameshwarvalrameshwarval1038
    @rameshwarvalrameshwarval1038 3 ปีที่แล้ว +14

    ਸੋਹੀ ਸਾਹਬ ਆਪ ਜੀ ਦੇ ਵਿਆਹ ਦੀ ਵੀਡੀਓ ਅਤੇ ਚਮਕੀਲਾ ਜੀ ਦਾ ਅਖਾੜਾ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @Karamjeet83
    @Karamjeet83 2 ปีที่แล้ว +13

    ਸਾਦਾ ਸਾਊਂਡ ਸਿਸਟਮ ਫਿਰ ਵੀ ਅੱਤ ਦੀ ਗਾਇਕੀ 👍👍👍👍

  • @deepgagan6327
    @deepgagan6327 4 ปีที่แล้ว +6

    today 21 july birthday aa amar Singh chamkila ji da ik var dekhna c ehna nu ਰੀਝ dil chh hi reh gyi

  • @jiwansingh8731
    @jiwansingh8731 4 ปีที่แล้ว +60

    ਆਖੜਾ ਸੁਣ ਕੇ ਇੰਝ ਲੱਗਦਾ ਹੈ ਕਿ ਇਹ ਸਿਤਾਰਾ ਕਿਤੇ ਜ਼ਿਆਦਾ ਦੂਰ ਨਹੀਂ ਸਾਡੇ ਨੇੜੇ ਹੀ ਰਹਿੰਦਾ
    22 ਜੀ ਬਹੁਤ ਬਹੁਤਧੰਨਵਾਦ ਓਸ ਹੀਰੇ ਦੀ ਸਟੇਜ ਦੇ ਦਰਸਨ ਕਰਵਾਉਣ ਲਈ
    ਦਿਲੋਂ ਧੰਨਵਾਦ ਸਲਊਟ ਏ ਜੀ ਤੁਹਾਨੂੰ ਵੀ
    ਜਿਨ੍ਹਾਂ ਨੇ ਲੋਕਾਂ ਦੇ ਘਰਾਂ ਤੋਂ ਇਸ ਹੀਰੇ ਕਲਾਕਾਰ ਦੀ ਮਿਠੀ ਯਾਦ ਵੀ ਅਮਰ ਕਰ ਦਿਤੀ
    ਧੰਨ ਨੇ ਓ ਕੰਨ ਓ ਅੱਖਾਂ ਜਿਨਾਂ ਇਸ ਹੀਰੇ ਨੁੰ ਸੁਣਿਆ ਵੇਖਿਆ

    • @jiwansaroya8424
      @jiwansaroya8424 2 ปีที่แล้ว +1

      Great Akhada

    • @Rashidmopail-wd4vv
      @Rashidmopail-wd4vv 5 หลายเดือนก่อน

      Bhaji diljit movie kar raha hai jama hi chamkila lagda oh.Movie vich chamkila da rol karda diljit jaldi aaugi movie

  • @jashansandhu3400
    @jashansandhu3400 4 ปีที่แล้ว +34

    ਮੈਂ ਇਸ ਟਾਇਮ ਨਾਲੇ ਤਾਂ ਅਖਾੜਾ ਸੁਣਦਾ ਹਾਂ ਤੇ ਨਾਲੇ ਰੋ ਰਿਹਾ ਹਾਂ,,,, ਚਰਨਾ ਸੰਧੂ ਪੰਜ ਗਰਾਈਂ ਕਲਾਂ

  • @jagrajsingh7200
    @jagrajsingh7200 4 ปีที่แล้ว +92

    ਚਮਕੀਲਾ ।ਚਮਕੀਲਾ ਸੀ

  • @sahibdeepdhindsa
    @sahibdeepdhindsa 4 ปีที่แล้ว +72

    HD ਵਾਂਗ clear ਹੈ ਵੀਡੀਓ...ਸਿਰਾ ਪ੍ਰੋਗਰਾਮ 👍👍

  • @avtarsarari7826
    @avtarsarari7826 3 ปีที่แล้ว +15

    ਮੈਂ ਤੇ ਬਾਈ ਜੀ ਚਮਕੀਲਾ ਸਾਹਿਬ ਦਾ 1987 ਵਿਚ ਮਮਦੋਟ ਜਿਲਾ ਫਿਰਜਪੁਰ ਵਿਚ ਅਖਾੜਾ ਦੇਖਿਆ ਸੀ ਮੈਨੂੰ ਹਾਲੇ ਵੀ ਉਹ ਟਾਈਮ ਯਾਦ ਆ ਜਾਂਦਾ ਹੈ ਧਾਰੀਆਂ ਵਾਲਾ ਕੁੜਤਾ ਚਾਦਰਾ ,ਤੇ ਮਰਸੜੀ ਗੱਡੀ ਤੇ ਆਏ ਸੀ ,ਮੈਂ ਤੇ ਹਰ ਰੋਜ 2,4 ਗੀਤ ਨਾ ਸੁਨ ਲਵਾ ਤੇ ਨੀਦ ਨਹੀਂ ਆਉਂਦੀ

  • @stormxodin9952
    @stormxodin9952 3 ปีที่แล้ว +14

    ਤੁਸੀਂ ਤੁਹਾਡੇ ਸਾਥੀ ਤੁਹਾਡੀ ਸਟੇਜ ਨਮਸਕਾਰ ਐ ਜੀ ਤੁਹਾਨੂੰ ਨਮਸਕਾਰ ਐ ਜੀ ❤️ ਸ਼ਬਦ ਹੀ ਨੀ ਬਸ ਤੁਹਾਡੀ ਤਾਰੀਫ ਲਈ ਕਿੰਨੇ ਸੁਭਾਗੇ ਦੇ ਦਰਸ਼ਕ ਕਿਵੇਂ ਰੂਹ ਨਾਲ ਸੁਣ ਰਹੇ ਨੇ ਅਤੇ ਅਖਾੜਾ ਅਪਲੋਡ ਕਰਨ ਲਈ ਧੰਨਵਾਦ ਜੀ। ❤️🙏🏻❤️

  • @harbindermohem
    @harbindermohem 2 ปีที่แล้ว +2

    ਪ੍ਰਣਾਮ ਏ ਇਸ ਅਮਰ ਜੋੜੀ ਨੂੰ,,,,, ਲੋਕੋ ਨਹੀਂ ਜੰਮਣਾ ਚਮਕੀਲਾ

  • @dildaarchamkila
    @dildaarchamkila 4 ปีที่แล้ว +9

    29:23 chamkile bai ne vekho kinni vadhiya tumbi vajayi swaad aa gya vekh k

  • @gouravrana1244
    @gouravrana1244 2 ปีที่แล้ว +22

    ਸ਼ੇਰ ਵਰਗੀ ਆਵਾਜ਼ ਵੀਰ ਜੀ ਦੀ🙏

  • @rahulsinghrajput6156
    @rahulsinghrajput6156 2 ปีที่แล้ว +5

    Chamkila is best punjabi singer ever

  • @nextlevelwindenergy1.3m16
    @nextlevelwindenergy1.3m16 3 ปีที่แล้ว +14

    ਮੈ ਰਾਤੀ ਸੁਪਨੇ ਵਿਚ ਬੜਾ ਰੋਈਅਾ ੳਸਤਾਦ ਜੀ ਨੁੰ ਯਾਦ ਕਰਕੇ

  • @nickprabh8270
    @nickprabh8270 4 ปีที่แล้ว +22

    Amar singh chamkile te mata amarjot di 32 v barsi te mere walon tribute.Miss you chamkile

  • @JoginderSingh-jz3bx
    @JoginderSingh-jz3bx 2 ปีที่แล้ว +7

    Great daughter of punjab and great son of punjab hi raba

  • @gorasingh2618
    @gorasingh2618 4 ปีที่แล้ว +7

    ਚਮਕੀਲੇ ਬਾਈ ਜੀ ਤੇਰਾ ਦੀਦਾਰ ਰੱਬ ਵਰਗਾ ਬਾਈ ਜੀ ਤੇਰਾ ਨਾਮ ਰਹਿੰਦੀ ਦੁਨੀਆਂ ਤੱਕ ਰਹੂ ਗਾ👍👍👍👌👌👌🌹🌹🌹🌹

  • @sewakdeon4134
    @sewakdeon4134 4 ปีที่แล้ว +65

    ਸਿਰਾ ਲਾਤਾ ਬਾਈ ਚਮਕੀਲਾ ਚਮਕੀਲਾ ਈ ਸੀ। ਸੇਵਕ ਬਰਾੜ ਦਿਉਣ

  • @bootasingh3088
    @bootasingh3088 4 ปีที่แล้ว +19

    ਸੋਹੀ ਸਾਬ ਤੁਹਾਡਾ ਧੰਨਵਾਦ Ji

  • @vikram2774
    @vikram2774 4 ปีที่แล้ว +17

    Jo 40+45 saal da bnda aa aaj one camkile da akhda jarur dekhya hona

  • @nextlevelwindenergy1.3m16
    @nextlevelwindenergy1.3m16 4 ปีที่แล้ว +37

    ਮਹਾਨ ਰੁਹਾਂ ਅਜ ਵੀ ਅਮਰ ਨੇ ਤੇ ਅਮਰ ਹੀ ਰਹਣਗੀਅਾਂ

  • @deephardeep119
    @deephardeep119 2 ปีที่แล้ว +9

    I miss you chamkila ji

  • @indiakulwantsinghpunch7724
    @indiakulwantsinghpunch7724 3 ปีที่แล้ว +2

    ਮੈਨੂੰ ਤਾਂ ਚਮਕੀਲੇ ਦੇ ਗੀਤ ਹੀ ਵਧੀਆ ਲਗਦੇ ਨੇ

  • @thakursaab8786
    @thakursaab8786 2 ปีที่แล้ว +15

    ਪੰਜਾਬ ਦਾ ਸਭ ਤੋਂ ਵੱਧ ਅਖਾੜੇ ਲਾਉਣ ਵਾਲਾ ਕਲਾਕਾਰ ਜਿਸ ਦੀਆਂ ਕੈਸਟਾਂ ਬਲੈਕ ਹੋਈਆਂ ਸੀ 🙏🏻🙏🏻🙏🏻

  • @chmkorsingh6397
    @chmkorsingh6397 4 ปีที่แล้ว +14

    ਬਾਈ ਜੀ ਤਾਰੀਫ ਕਰਨ ਨੂ ਸ਼ਬਦ ਹੈਨੀ

  • @gurimaan1020
    @gurimaan1020 3 ปีที่แล้ว +10

    ਕਆ ਬਾਤਾ ਹੈ,,ਯਰ ਇਨਾ ਸਵਾਦ ਅੱਜ ਤਕ ਇਨ੍ਹਾਂ ਸਵਾਦ ਨੀ ਆਇਆ ਕਦੇ,,ਸਾਨੂੰ ਅੱਜ ਦੀ ਨੌਜਵਾਨੀ ਨੂੰ ਬੀ ਇਨ੍ਹਾਂ ਪਸੰਦ ❤️❤️👍👍🙏

  • @BalbirSingh-ws3bo
    @BalbirSingh-ws3bo 2 ปีที่แล้ว +17

    ਬਾਈ ਜੀ ਇਹ ਸੁੰਦਰ ਗੀਤ ਪਹਿਲਾਂ ਕਦੇ ਨੀ ਸੁਨਿਆਂ ਸ਼ਾਇਦ ਇਹ ਰਿਕਾਰਡ ਨਹੀਂ ਹੋਇਆ ਹੋਣਾ। ਇਹ ਜ਼ਿੰਦਗੀ ਤੇ ਮੌਤ ਵਾਲੇ ਵਿਸ਼ੇ ਤੇ ਲਿਖਿਆ ਹੋਇਆ ਹੈ। ਚਮਕੀਲਾ ਬਾਈ ਹੁੰਦਾ ਤਾਂ ਅੱਜਕਲ੍ਹ ਖੁੰਬਾਂ ਵਾਂਗੂ ਕਲਾਕਾਰ ਨਾਹੀਂ ਸੀ ਹੋਣੇ। 👍👍👍👍

    • @raaveebrar8371
      @raaveebrar8371 ปีที่แล้ว

      Bha ji eh song recorded hoya hai

    • @HarjitSingh-ki2df
      @HarjitSingh-ki2df ปีที่แล้ว

      8888888888ww88wr88which is queasy8787wwwwwwww7weewwwwwwewewwew88q787778missed on Friday ew7qwqwqwwqwwqqqqqweqqqwqwqwwqww.satnam