ਜਾਣੋ MP 'ਚ ਅੱਜਕਲ੍ਹ ਕੀ ਰੇਟ ਮਿਲਦੀ ਜ਼ਮੀਨ? Punjabi In Madhya Pradesh । Amrik Manpreet । Walk With Turna

แชร์
ฝัง
  • เผยแพร่เมื่อ 14 ต.ค. 2024
  • ਜਾਣੋ MP 'ਚ ਅੱਜਕਲ੍ਹ ਕੀ ਰੇਟ ਮਿਲਦੀ ਜ਼ਮੀਨ?
    ਕਿਵੇਂ ਲੱਗਦਾ ਖੇਤਾਂ ਨੂੰ ਪਾਣੀ?
    #walkwithturna #madhyapradesh #gwalior #agriculture #farming
    Punjabi In Madhya Pradesh । MP Tour । Amrik Manpreet । Walk With Turna

ความคิดเห็น • 217

  • @GurpreetSingh-bh3xi
    @GurpreetSingh-bh3xi ปีที่แล้ว +58

    ਸਰਦਾਰੀ ਸਾਂਭੀ ਹੋਈ ਇਹਨਾਂ ਸਰਦਾਰਾ ਨੇ ਪਰ ਪੰਜਾਬ ਵਿੱਚ ਤਾਂ ਨਾਈ ਫੁੱਲ ਤਰੱਕੀ ਵਿੱਚ ਹਨ

  • @atmasingh6751
    @atmasingh6751 ปีที่แล้ว +57

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। ਇਹਨਾਂ ਸਾਰਿਆਂ ਸਿੱਖ ਪਰਵਾਰਾਂ ਤੇ ਪਰਮਾਤਮਾ ਆਪਣੀ ਬਖਸ਼ਿਸ਼ ਬਣਾਈ ਰੱਖਣ।

    • @harrisingh9327
      @harrisingh9327 ปีที่แล้ว

      Khalistan waleya ihna da kiss sovhya

  • @Jmfamily007
    @Jmfamily007 ปีที่แล้ว +30

    ਮੈਂ ਵੀ ਸੰਗਰੂਰ ਤੋਂ ਆ ਵੀਰ ਜੀ ਬਹੁਤ ਖੁਸ਼ੀ ਹੋਈ ਆਪਣੇ ਏਰੀਏ ਦੇ ਬਾਪੂ ਨੂੰ ਦੇਖ ਕੇ

  • @KulwantSingh-iw9sj
    @KulwantSingh-iw9sj ปีที่แล้ว +6

    ਗੁਰੂਆਂ ਦੀ ਬਖਸ਼ਿਸ਼ ਹੈ ਪੰਜਾਬੀਆਂ ਉਤੇ ਪੰਜਾਬੀਆਂ ਦੀ ਇਸੇ ਕਰਕੇ ਹੀ ਪੂਰੀ ਦੁਨੀਆ ਵਿੱਚ ਚੜਦੀ ਕਲਾ ਹੋ ਰਹੀ ਹੈ

  • @kawaljeetmahlakawaljeetmah1016
    @kawaljeetmahlakawaljeetmah1016 ปีที่แล้ว +31

    ਸਾਰੇ ਪੰਜਾਬੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੇ ਵੱਧ ਤੋਂ ਵੱਧ ਬਾਹਰਲੀਆਂ ਸਟੇਟਾਂ ਵਿੱਚ ਆਪਣੀਆਂ ਜਾਇਦਾਦਾਂ ਬਣਾਉ ਆਪਣੇ ਭੈਣਾਂ ਭਰਾਵਾਂ ਦੀ ਹਰ ਥਾਂ ਮਦਦ ਕਰੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਤਾ ਨਾਲ ਰਹੋਂ ਰੱਬ ਇੱਕ ਹੈ ਧਰਮਾਂ ਪਿੱਛੇ ਨਾਂ ਲੜੋ

    • @maheshkumarsetiasetia1985
      @maheshkumarsetiasetia1985 ปีที่แล้ว

      Punjab ch mahol kharab hon naal ethe v assar hona

    • @shivanisharma5562
      @shivanisharma5562 ปีที่แล้ว

      ਇਥੇ ਕ ਕੀ ਰੇਟ ਹੈ ਜ਼ਮੀਨ ਦਾ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @AkhandBharat-fn9xf
      @AkhandBharat-fn9xf หลายเดือนก่อน

      ਤੇ ਪੰਜਾਬ ਵਿੱਚ ਪਈਆ ਭਜਾਓ ਪੰਜਾਬ ਬਚਾਓ ਵਾਲੀ ਗੰਦੀ ਰਾਜਨੀਤੀ ਚੱਲ ਰਹੀ ਆ 😂😂

  • @rajwindersingh4962
    @rajwindersingh4962 ปีที่แล้ว +23

    ਇਹ ਤਾਂ ਪੰਜਾਬ ਹੀ ਲੱਗਦਾ 😊

  • @JarnailSingh-iu7cu
    @JarnailSingh-iu7cu ปีที่แล้ว +15

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @GurwinderSingh-zi4fd
    @GurwinderSingh-zi4fd ปีที่แล้ว +64

    ਬਜੁਰਗਾਂ ਦੀਆਂ ਕੀਤੀਆਂ ਨਾਲ ਖੁਲੀਆਂ ਪੈਲੀਆਂ ਤੇ ਕਾਰੋਬਾਰ ਸੈਟ ਹੋਏ ਹਨ, ਹੋਰ ਮਿਹਨਤਾਂ ਕਰੋ ਵੀਰੋ, ਤਰੱਕੀਆਂ ਕਰੋ, ਦਾਤਾ ਬੰਦੀ ਛੋੜ ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ, ਵਾਹਿਗੁਰੂ ਜੀਓ

  • @SukhwinderSingh-wq5ip
    @SukhwinderSingh-wq5ip ปีที่แล้ว +20

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurchransingh5674
    @gurchransingh5674 ปีที่แล้ว +9

    ਮੈ ਪਿੱਛਲੇ ਦਿਨੀ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਸੀ ਪੰਜਾਬੀਆਂ ਨੂੰ ਮਿਲਣ ਦਾ ਸੌਕ ਹੈ ਮੈਨੂੰ ਮੈ ਪਹਿਲੀ ਵਾਰ ਆਇਆ ਸੀ ਮਨ ਵਿੱਚ ਖੌਫ ਸੀ ਅਗਲੀ ਵਾਰ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਰੂਰ ਮਿਲਾਉਣ

  • @bhupinderbal7077
    @bhupinderbal7077 ปีที่แล้ว +3

    ਜਿਉਂਦੇ ਵਸਦੇ ਰਹੋ ਸਰਦਾਰ ਵੀਰੋ ਹੋਰ ਤਰੱਕੀਆਂ ਬਾਬਾ ਨਾਨਕ ਦੇਵ ਜੀ ਮਹਾਰਾਜ ਬਖਸਣ 🙏🙏👍❤️

  • @kawaljeetmahlakawaljeetmah1016
    @kawaljeetmahlakawaljeetmah1016 ปีที่แล้ว +6

    ਜਿਉਂ ਹਜ਼ਾਰੋਂ ਸਾਲ ਦਿਲ ਖੁਸ਼ ਹੋ ਗਿਆ ਆਪਣੇ ਭਰਾਵਾਂ ਨੂੰ ਦੇਖ਼ ਕੇ

  • @fatehdeol400
    @fatehdeol400 ปีที่แล้ว +16

    ਸੰਗਰੂਰ. ਵਾਲੇ ਬਾਈ. ਚੜਦੀ ਕਲਾ ਖੁਸ਼ੀ ਰਹੇ ਜੀ pb10

    • @Worldwidevirk
      @Worldwidevirk 4 หลายเดือนก่อน

      Sangroor aale bhau ne

  • @akemsingh7482
    @akemsingh7482 ปีที่แล้ว +12

    ਸਾਰੇ ਐਮਪੀ ਦੀ ਸੈਰ ਕਰਾ ਦਿਤੀ
    ਬਾਈ ਅਮਰੀਕ ਨੇ

  • @BalkarSingh-jb3wv
    @BalkarSingh-jb3wv ปีที่แล้ว +5

    ਪੰਜਾਬੀਅਤ,, ਜਿੰਦਾਬਾਦ

  • @kartarsinghkartarsingh2273
    @kartarsinghkartarsingh2273 ปีที่แล้ว +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @ranjodhsingh7174
    @ranjodhsingh7174 ปีที่แล้ว +4

    ਇੰਨੀਆ ਜ਼ਮੀਨਾਂ ਹੋਣ ਤੇ ਵੀ ਕਨੇਡਾ ਜਾਣਾ ਗਲਤ ਹੈ ਜੀ !

  • @chamkurthind7765
    @chamkurthind7765 3 หลายเดือนก่อน

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਰੰਗ ਬੰਨ੍ਹ ਖੁਸ਼

  • @HardeepSingh-kh2jk
    @HardeepSingh-kh2jk ปีที่แล้ว +3

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਮੇਹਰ ਰੱਖੇ ਸਾਰੀਆਂ ਉੱਤੇ ਵਾਹਿਗੁਰੂ ਜੀ

  • @jaswantrai5840
    @jaswantrai5840 6 หลายเดือนก่อน

    Yes ehna brothers ne sikhi sambhal ke rakhe hai. Patka jaan pagri har ek ne sajai hai. Thanks.

  • @GurtejSingh-zi3qm
    @GurtejSingh-zi3qm ปีที่แล้ว +4

    ਵਾਹਿਗੁਰੂ ਜੀ ਦੀ ਕਿਰਪਾ ਆ ਹੈ ਸਾਰੇ ਸਾਬਤ ਸੂਰਤ ਆ

  • @gumeetsingh5106
    @gumeetsingh5106 ปีที่แล้ว +3

    ਵਧੀਆ ਜਾਣਕਾਰੀ ਜੀ

  • @jasbirsangha3799
    @jasbirsangha3799 ปีที่แล้ว +2

    Jahan Dana bahan khsna, Rub kehrian gallan ch razi ਸਤਿਨਾਮ ਵਾਹਿਗੁਰੂ

  • @gurmailsingh5936
    @gurmailsingh5936 ปีที่แล้ว +7

    Kaya baat hai Turna Couple ji bilkul PUNJAB hi lagya hai ji

  • @gursevaksingh497
    @gursevaksingh497 4 หลายเดือนก่อน

    ਬਹੁਤ ਸੋਹਣੀ ਵਿਡੀਉ ਪਿੰਡ ਵੀ ਬਹੁਤ ਸੋਹਣਾ ❤

  • @gurmeetsinghdhaliwal802
    @gurmeetsinghdhaliwal802 ปีที่แล้ว +10

    Waheguru mehar kre sab te

  • @ArshdeepSingh-qp7kd
    @ArshdeepSingh-qp7kd ปีที่แล้ว +22

    ਲੱਭਣੀ ਨਹੀਂ ਮੌਜ ਪੰਜਾਬ ਵਰਗੀ💖

    • @JagroopSingh-no7xy
      @JagroopSingh-no7xy ปีที่แล้ว +6

      ਸਿਰ ਘੋਨੇ ਮੋਨੇ ਇਕ ਪਿੰਡ ਵਿੱਚ ਪੰਜ ਪੰਜ ਨਾਈ ਬੈਠੇ ਹਨ ਹਰ ਪਿੰਡ ਵਿੱਚ ਮੂੰਹ ਵਿੱਚ ਜਰਦਾ ਪੰਜਾਬੀਆ ਦੇ ਵਾਕਿਆ ਮੋਜ ਨਹੀ ਲੱਭਣੀ ਪੰਜਾਬ ਵਰਗੀ

    • @shivanisharma5562
      @shivanisharma5562 ปีที่แล้ว

      @@JagroopSingh-no7xy ਸਹੀ ਕਿਹਾ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @JagroopSingh-no7xy
      @JagroopSingh-no7xy ปีที่แล้ว +1

      @@shivanisharma5562 ਵੀਰ ਤੁਹਾਡੀ ਕੋਈ ਸੁਣਵਾਈ ਨਹੀ ਹੋ ਰਹੀ ਇਸ ਗੰਦੇ ਦੇਸ਼ ਵਿੱਚ

    • @shivanisharma5562
      @shivanisharma5562 ปีที่แล้ว

      @@JagroopSingh-no7xy ਸਹੀ ਕਿਹਾ ਵਿਰੇ

    • @KulwinderSingh-sk4cm
      @KulwinderSingh-sk4cm 4 หลายเดือนก่อน

      Bai ਜਗਰੂਪ ਜੀ ਕੀ ਹੋਇਆ ਤੁਹਾਡੇ ਨਾਲ

  • @1ladhar256
    @1ladhar256 ปีที่แล้ว +15

    ਏਨਾ ਨੂੰ ਪੁੱਛੋ ,, ਕੀ ਖਾਲਿਸਤਾਨ ਹੋਣਾ ਚਾਹੀਦਾ ?
    ਜਿਹੜੇ ਇਥੇ ਖਾਲਿਸਤਾਨ ਦੇ ਨਾ ਤੇ ਰੋਟੀਆਂ ਸੇਕਦੇ ਨੇ , ਓਹ ਏਨਾ ਪੰਜਾਬ ਤੋਂ ਬਾਹਰਲੇ ਮਿਹਨਤਕਸ਼ ਸਿੱਖਾਂ ਤੋਂ ਵੀ ਕੋਈ ਸਲਾਹ ਲੈ ਲੈਣ

  • @TopHillMovies
    @TopHillMovies ปีที่แล้ว +4

    ਵਾਹਿਗੁਰੂ ਜੀ ਹਮੇਸ਼ਾ ਆਪ ਸਭ ਨੂੰ ਖੁਸ਼ੀਆਂ, ਤਰੱਕੀਆਂ, ਸਿਹਤ ਦੀ ਬਖਸ਼ਿਸ਼ ਕਰਨ। ਪਰਿਵਾਰ ਵਧਦੇ ਫੁੱਲਦੇ ਰਹਿਣ।
    ਖ਼ੁਸ਼ ਰਹੋ!
    ਵੱਲੋਂ
    Top Hill Movies

  • @fatehdeol400
    @fatehdeol400 ปีที่แล้ว +3

    ਵਾਹਿਗੁਰੂ 1

  • @satindergrewal4998
    @satindergrewal4998 ปีที่แล้ว +6

    ਕਨੇਡਾ ਚ ਬਹੁਤ ਬੁਰਾ ਹਾਲ ਆ ਤੁਹਾਨੂੰ ਆਕੇ ਪਤਾ ਲੱਗਜੂ

  • @gurdeepsran604
    @gurdeepsran604 ปีที่แล้ว +7

    Very good. Mp

  • @gurpreetsinghgurpreetsingh1732
    @gurpreetsinghgurpreetsingh1732 ปีที่แล้ว

    Badi meharbaani hove gy

  • @bahadursingh9718
    @bahadursingh9718 4 หลายเดือนก่อน

    ਪੱਤਰਕਾਰ ਵੀਰੇ ਇਹ ਬਾਈਂ ਜੀ ਦਾਂ ਬਹੁਤ ਹੀ ਵਧੀਆ ਸੁਭਾਅ ਹੈ। ਵੀਰ ਜੀ ਨਦੀ ਵਿੱਚੋਂ ਆਪਣੀ ਮੋਟਰ ਲੱਗੀ ਹੈ ਜਾਂ ਸਰਕਾਰੀ ਮੋਟਰ ਲੱਗੀਂ ਹੈ।

  • @jasbirpalsingh8910
    @jasbirpalsingh8910 ปีที่แล้ว +1

    Waheguru ji bai ki bahut vadhia

  • @SatnamSingh-gi9ds
    @SatnamSingh-gi9ds 6 หลายเดือนก่อน

    Bappu je nu dakh dil khush hooeya thohadee mahanat nu sallam❤ panjabi jindabad

  • @indervirmundi4448
    @indervirmundi4448 ปีที่แล้ว +6

    Waheguru dhan waheguru ji

  • @jatindersingh1809
    @jatindersingh1809 ปีที่แล้ว +2

    Very good bhai waheguru ji chardikla bakse

  • @MohanSingh-j9h
    @MohanSingh-j9h 4 หลายเดือนก่อน

    Mein v mp vich hoshangabad ch ਰਹਿੰਦਾ ਹਾਂ

  • @armansandhu6504
    @armansandhu6504 ปีที่แล้ว +7

    Bahut wadhia blog banauday tusi

  • @gursevaksingh497
    @gursevaksingh497 4 หลายเดือนก่อน

    ਅਸੀ ਅਨੰਦਪੁਰ ਸਾਹਿਬ ਤੋਂ

  • @yadwindersingh-rw2de
    @yadwindersingh-rw2de ปีที่แล้ว +3

    Very good job God bless you putar 👏

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

  • @nirmalsingh9703
    @nirmalsingh9703 ปีที่แล้ว +1

    Wahaguru ji

  • @GurdeepSingh-mn1ny
    @GurdeepSingh-mn1ny ปีที่แล้ว +9

    Waheguru ji

  • @kamaldeepsingh2148
    @kamaldeepsingh2148 ปีที่แล้ว

    Wah ji wah

  • @rajasandhuchatha2201
    @rajasandhuchatha2201 ปีที่แล้ว +3

    Very good

  • @sarajmanes4505
    @sarajmanes4505 ปีที่แล้ว +1

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਕਾਲਿਆ ਜਿਲਾ ਸੰਗਰੂਰ ਨੇੜੇ ਜਾਖਲ ਹਰਿਆਣਾ ਦੇ ਵਾਸੀ ਹਨ ਭਾਈ ਸਾਹਿਬ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏

  • @HarpreetSingh-zz4vz
    @HarpreetSingh-zz4vz ปีที่แล้ว +2

    Veer g dabare de 2 kilometre de area di bnayo es war video

  • @BalkarSingh-jb3wv
    @BalkarSingh-jb3wv ปีที่แล้ว +1

    ਬੱਲੇ, ਬਾਈ,,ਪੰਜਾਬੀਆਂ ਨੇ ਝੰਡੇ ਗੱਡੇ ਆ,,

  • @makhansingh3002
    @makhansingh3002 ปีที่แล้ว +9

    ਬਾਪੂ ਦੀ ਬੋਲੀ ਤਾਂ ਮਾਝੇ ਵਾਲੀ ਆ

  • @parminderhanda8646
    @parminderhanda8646 ปีที่แล้ว

    Y bhut khushi hoii vidieo dekhke

  • @jaswindersinghbrar4731
    @jaswindersinghbrar4731 ปีที่แล้ว +10

    Nice 👍👍👍

  • @Mandeepsingh-qi9jq
    @Mandeepsingh-qi9jq ปีที่แล้ว +1

    Wah ji wahhhhhhhh 🔥👍

  • @subasingh7697
    @subasingh7697 ปีที่แล้ว

    Thanks

  • @HeeraSingh-gf9ei
    @HeeraSingh-gf9ei 5 หลายเดือนก่อน +2

    ਅੱਗ ਲਾਉਣ ਤੋਂ ਰੋਕਣਾ ਚਾਹੀਦਾ ਹੈ ਨਾ ਕਿ ਇਹ ਪੁੱਛਣਾ ਚਾਹੀਦਾ ਹੈ ਕਿ, ਅੱਗ ਲਾਉਣ ਦਿੰਦੇ ਜਾ ਨਹੀਂ । ਚਲੋ ਕੋਈ ਨਹੀਂ ਗੁਰੂ ਸਾਹਿਬ ਸੁਮੱਤ ਬਖਸ਼ਣ ।

  • @Kulwantsingh-nw1cw
    @Kulwantsingh-nw1cw ปีที่แล้ว +3

    Good paji

  • @shere-punjabsinghshergill3257
    @shere-punjabsinghshergill3257 ปีที่แล้ว +3

    Jithe vi jande ho ta pehla pind da name te nearby area di kujh jankari dia karo. As how far from towns which towns are nearby. Tehsil te district kehra e. istra area te related galla samjhan ch easy rehida e.

    • @WalkWithTurna
      @WalkWithTurna  ปีที่แล้ว

      ਜਨਾਬ ਇਹ Second Part ਹੈ ਵੀਡੀਓ ਦਾ
      ਇਹ 16 ਨੰਬਰ ਵੀਡੀਉ ਹੈ ਇਸ ਤੋਂ ਪਹਿਲੀ 15 ਨੰਬਰ ਵੀਡੀਉ ਵੇਖੋ ਜੀ ਪੂਰੀ ਜਾਣਕਾਰੀ ਲਈ

  • @jaswantbhatia3800
    @jaswantbhatia3800 ปีที่แล้ว

    Waheguru ji mehr kare ji ❤️🙏

  • @manindermann8164
    @manindermann8164 4 หลายเดือนก่อน

    suggestion ask rate of wheat, the rate of one acher land, village name, how many Punjabi in village, nearest town, main crops, water level?

  • @maheshbrar
    @maheshbrar ปีที่แล้ว +2

    Fasal da rate ve milda ya nahin? MSP vagera?

  • @GurwinderSingh-ys5ic
    @GurwinderSingh-ys5ic ปีที่แล้ว +3

    very nice

  • @davindertiwana2862
    @davindertiwana2862 ปีที่แล้ว +6

    G s Tiwana Mohali 💯👌👌🙏🙏🙏

  • @shipyard_jalalabad
    @shipyard_jalalabad ปีที่แล้ว +1

    Bai apni v jmeen hegi showpur district koral ch

  • @singhkulveer780
    @singhkulveer780 ปีที่แล้ว +7

    Bai Ji Kade Uttarakhand, Udham Singh Nagar v aao, tuhanu itthe v Punjab hi wangu laguga.

    • @RanjeetSingh-hk5vc
      @RanjeetSingh-hk5vc ปีที่แล้ว

      Jameen da ki rate bro kille da

    • @RanjeetSingh-hk5vc
      @RanjeetSingh-hk5vc ปีที่แล้ว

      Kheti wali jameen da

    • @jaswindrvirk1687
      @jaswindrvirk1687 ปีที่แล้ว +1

      @@RanjeetSingh-hk5vc 20 to 25 lakh per acre

    • @surjitsinghdhanju3408
      @surjitsinghdhanju3408 ปีที่แล้ว

      ਕੁਲਵੀਰ ਸਿੰਘ ਉੱਧਮ ਸਿੰਘ ਨਗਰ ਕਿਸ ਜਗ੍ਹਾ ਤੋਂ ਜੀ

    • @singhkulveer780
      @singhkulveer780 ปีที่แล้ว

      @@surjitsinghdhanju3408 Bai Ji Khatima to. Nanakmatta sahib de kol aa sadda pind.

  • @beaconsharman7159
    @beaconsharman7159 ปีที่แล้ว +3

    it is nice to see Punjabi people all over . But who will tell Amrit pal.

  • @avtarsinghsandhu9338
    @avtarsinghsandhu9338 4 หลายเดือนก่อน

    ਬੁਜਰਗਾਂ ਦੀ ਮਿਹਨਤ ਕੀਤੀ ਕੰਮ ਆ ਰਹੀ ਆ ਜੀ ,

  • @bindreshjoshi
    @bindreshjoshi 4 หลายเดือนก่อน

    Fantastic vlog

  • @KuldeepSingh-mr6vz
    @KuldeepSingh-mr6vz ปีที่แล้ว +1

    Veer ji asi barnala to ha sagnur sade pind to 20 kilometre te h sagnur jaande he rhnde ha soda no send karo ve ji mp waleo

  • @RoopSingh-qx7qi
    @RoopSingh-qx7qi ปีที่แล้ว +1

    Very nice information 👍

  • @jaswantrai5840
    @jaswantrai5840 6 หลายเดือนก่อน

    It means eithe two bighas da one Killa manea janda hai.

  • @armansandhu6504
    @armansandhu6504 ปีที่แล้ว +5

    Kihra distiric a ih

  • @Kashmirchohla
    @Kashmirchohla ปีที่แล้ว +1

    Good

  • @shivanisharma5562
    @shivanisharma5562 4 หลายเดือนก่อน +1

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਲੋਕਾਂ ਨੇ ਬੀਜੇਪੀ ਦਾ ਸਫ਼ਾਇਆ ਕਰ ਦਿਆਂ ਹੈ, ਪੰਜਾਬ ਵਿੱਚ ਗੁੰਡਾ ਰਾਜ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮

  • @yesok8478
    @yesok8478 ปีที่แล้ว +3

    Name of district and name of village ?

  • @rupinderbassi5162
    @rupinderbassi5162 ปีที่แล้ว +1

    Sunam ਸੰਗਰੂਰ ਤੋਂ address daso ਬਾਈ

  • @talwinderchahal972
    @talwinderchahal972 5 หลายเดือนก่อน

    Veer g ethe theka kinna?

  • @jaspalsingh3564
    @jaspalsingh3564 4 หลายเดือนก่อน

    Veer ji ਇਹਨਾਂ ਦਾ phone no. ਵੀ ਦੱਸਿਓ agar ਕਿਸੇ pbi ਨੇ ਜਮੀਨ ਖਰੀਦਣੀ ਹੋਵੇ

  • @sukhchain1926
    @sukhchain1926 ปีที่แล้ว +1

    ਬਾਈ ਟੁਰਨਾ, ਜਿੱਥੇ ਲਿਖਿਆ ਹੁੰਦਾ (ਜਾਣੋਂ MP ਚ ਅੱਜ-ਕੱਲ੍ਹ ਕੀ ਰੇਟ ਮਿਲਦੀ ਜ਼ਮੀਨ) ਬਾਈ ਉੱਥੇ ਚਾਰ ਅੱਖਰ ਪਿੰਡ ਦੇ ਵੀ ਲਿਖ ਦਿਆ ਕਰੋ। ਬੋਲ ਕੇ ਦੱਸਦੇ ਹੋ ਜਦੋਂ ਤਾਂ ਸਮਝ ਨਹੀਂ ਲੱਗਦੀ। ਯੱਬ ਦੇ ਰਹੀਦਾ ਫਿਰ ਸਰਚਾਂ ਮਾਰ ਮਾਰ ਕੇ।

  • @SatnamSingh-fe3tg
    @SatnamSingh-fe3tg ปีที่แล้ว +1

    Very nice Veer g 👍 👍👍👍

  • @sahaderali6727
    @sahaderali6727 ปีที่แล้ว +2

    Very nice ji

  • @jaspalsingh3564
    @jaspalsingh3564 4 หลายเดือนก่อน

    ਇਹ ਕਿਹੜਾ area mp ਦਾ

  • @jaspalsingh3564
    @jaspalsingh3564 4 หลายเดือนก่อน

    ਠੇਕਾ ਕਿੰਨਾ ਏ veer ji

  • @darshansingh6143
    @darshansingh6143 ปีที่แล้ว +1

    Jameen da rate ki hai Khalsa ji ,aap kis jagah ho mp vich

    • @WalkWithTurna
      @WalkWithTurna  ปีที่แล้ว

      ਵੀਡੀਓ ਪੂਰੀ ਵੇਖੋ ਜੀ ਲੱਗ ਜਾਵੇਗਾ ਪਤਾ

  • @gagangrewal787
    @gagangrewal787 ปีที่แล้ว +1

    Sade pind. Kol aa kalia 3..4 km aa

  • @Harman-v8q
    @Harman-v8q 3 หลายเดือนก่อน

    Vir sadi bhen rudrpur ohna ne 2 kille ditte rudrpur 4crore 64 lakh de private mall nu

  • @mann062
    @mann062 ปีที่แล้ว

    ਆਪਾ ਵੀ ਪੀ ਬੀ 13 ਆਲੇ ਆ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

  • @chhinderpalsinghpanjeta3035
    @chhinderpalsinghpanjeta3035 4 หลายเดือนก่อน

    Ki jameen di registery hundi

  • @JarnailSingh-iy7wf
    @JarnailSingh-iy7wf 5 หลายเดือนก่อน

    Punjabi jindabad

  • @BaljeetSingh-il8iz
    @BaljeetSingh-il8iz ปีที่แล้ว +2

    Kedi jgah ve

  • @Worldwidevirk
    @Worldwidevirk 4 หลายเดือนก่อน

    2;45 eh v majhail hi ne....sangroor ch sare west punjabiya nu refugee/bhau keh keh Blonde ne...west punjabi majhail hi ne

  • @sukhibenipal6118
    @sukhibenipal6118 ปีที่แล้ว +4

    22 ji pind da porra

  • @baljinderkaler3234
    @baljinderkaler3234 4 หลายเดือนก่อน

    kille da rate aa k bigge da

  • @MohinderSingh-or9kv
    @MohinderSingh-or9kv ปีที่แล้ว +1

    ਕਿੱਥੇ ਪੈਦਾ

  • @JasbirSingh-wj9qm
    @JasbirSingh-wj9qm ปีที่แล้ว +1

    Excellent 😅

  • @sukhjeetdhaliwal5285
    @sukhjeetdhaliwal5285 ปีที่แล้ว +1

    ਬੜਾ ਗਾਉਂ ਮੇਰੇ ਮਾਸੜ ਜੀ ਦਾ ਪਿੰਡ ਹੈ

  • @gurbanssingh2732
    @gurbanssingh2732 ปีที่แล้ว

    Waheguru Waheguru

  • @harinderchandi4568
    @harinderchandi4568 ปีที่แล้ว

    This family might also be Majhail . They migrated from Pakistan to Sangrur & then to MP . Because people from princely states Patiala , Jind , Kapurthala were not alloted land in Bar

  • @jagmetsingh4297
    @jagmetsingh4297 ปีที่แล้ว

    👍Awesome

  • @gurpreetsinghgurpreetsingh1732
    @gurpreetsinghgurpreetsingh1732 ปีที่แล้ว

    Veer ji mera chaha tarn taran ch poklen da purana driver a sardar ji nu keh k rakhwa deo ja ona da koi mb no de deo

  • @monsterganingzone2949
    @monsterganingzone2949 ปีที่แล้ว

    Kesarthind patiala very nice