Veere usne niwa nhi dasiya salem khud sar jhuka adab naal boliya bas oh utawle rehde ae gane ch or edan nhi bolida dono adab saman lge ae bas lok apna ges dasi jande aw othe jehda rang chaliya oh ek acha mahol baniya hoya pra
Slem.edan nhi aw one vich gajal la diti gulam ali di kyo kyo ki kanwar sir fakar fikir inshan hann samjh para slem slem aw vere or kanwar ji sukon bhare ❤sanu maan ae eh singers te tusi suno ohi jo chl reha
@@charanjitsingh8155tenu pta jo sur rahat ne laye uhna jo sur laya slem.ne tuch kriya or apne tang naal edan na samjho usfa dhiyan hi gane ch rehnda pa srecound rahat ji bhi kamal pr vere othe sar dita jithe bade bade darde man kro ese singers da jo sade punjb ch ene dhiyan wale sur da rkhan wale ne
Bilkul paji slem khud sar jhuka dende aw oh khud adbi aw mata sarvati da pta uhna nu jih na uhna nu ena gala baksheya o man nhi rcot ch hu rehnde aw jo range ese ranga de hon
Kya baat h yr Master Saleem Light Classical gayaki de maharath ne eh taan sach h… Te Kanwar Grewal d voice che ik sufiyanapan h jo bda unique h… Jai ho❤
Slem paji bhut vadia singer kanwar ji fakar or bhut sadhgi de malik kanwar sir saaf man de sleem paji baake sar da taaj ae kanwar ji bhut pyare inshan sahi nu sahi kehnde ae or khud bhi bhut sukon bhara sing krde big rcpt sanu man eh sade eh punjbi ache sigers te❤❤🙏🙏
Ek like Shiv Kumar batalvi ji de naam, legend Punjabi writer, singer, awaz bahut hi soft te sweet see unha di, rab unna di Roh nu Shanti deve, ki poochh de O HAL fakira da❤🙏
Master Saleem ji kise vi singer nu nicha nahi dikhande me una di bhut sari videos dekhi aa.. Ooo. Suru ton hi ada hi gonde ne. Oo suru to ucha hi gonde de... Te kanwer bai ve bhut kamal gonde ne....... . Jai peera di ❤
ਸਲੀਮ ਜੀ ਦੀ ਆਪਣੀ ਗਾਇਕੀ ਆ ਗਰੇਵਾਲ ਜੀ ਦੀ ਆਪਣੀ ਗਾਇਕੀ ਆ ਦੋਨੋਂ ਹੀਰੇ ਆ ਪੰਜਾਬ ਦੇ।
❤
ਬਾਈ ਕਨਵਰ ਗਰੇਵਾਲ ਸੱਚੀ ਰੱਬ ਦੀ ਰਜਾ ਵਿੱਚ ਰਹਿਣ ਵਾਲਾ ਬੰਦਾ
ਕੰਵਰ ਦੀ ਅਵਾਜ ਲੂ ਕੰਡਾ ਖੜ੍ਹਾ ਕਰਦੀ ਆ ❤❤❤
Alhamdulillahirabillalameen🌿🖖👈🌹🪵🇵🇰
Sab tareef Allha k lie hin 🇵🇰
ਕਨਵਰ ਗਰੇਵਾਲ ਜੀ ਨਿਮਰਤਾ ਵਾਲਾ ਇਨਸਾਨ ਹੈ
ਕਵਰ ਜੀ ਸੱਚਾ ਸੁੱਚਾ ਕਲਾਕਾਰ ।
ਬਹੁਤ ਬਹੁਤ ਪਿਆਰ ਮੇਰੇ ਦੋਨੋ ਵੱਡੇ ਉਸਤਾਦ ਲੋਗ ਇੱਕ ਵਾਰ ਅੱਖਾਂ ਚ ਪਾਣੀ ਜਰੂਰ ਆਓਂਦਾ ਜੇ ਕੋਈ ਸੰਗੀਤ ਨਾਲ ਸੰਬੰਧ ਰੱਖਦਾ ਆ ਕੋਈ ਵੱਡਾ ਛੋਟਾ ਨਹੀਂ ਆ ਬਸ ਗੱਲ ਸਾਰੀ ਸਕੂਨ ਤੇ ਮੁੱਕਦੀ ਆ ਉਹ ਇਹਨਾਂ ਦੀ ਗਾਇਕੀ ਚ ਮਿਲਦਾ ਆ 🙏❤
🙏❤️🙏ਝੋਲੀ ਭਰ ਦਿਉ "ਬਾਬਾ ਮੁਰਾਦ ਸ਼ਾਹ" ਮੁਰਾਦਾ ਨਾਲ ਤੇਰੀ, ਤੂੰ ਸੱਚੇ ਦਿਲੋ ਦੇਖ ਮੰਗ ਕੇ. 🙏🙂 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ 🙏❤️🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏
😂
Jai Sai ji❤❤
ਕੋਈ ਕਿੱਸੇ ਨੂੰ ਗ਼ਲਤ ਕਮੇਂਟ ਨਾ ਕਰਿਆ ਕਰੋ, ਸਲੀਮ ਪਾਜੀ ਕਿਸੇ ਦਾ ਬੂਰਾ ਨਹੀਂ ਸੋਚਦੇ ਬੱਸ ਇਕ ਰੂਹਦਾਰੀ ਹੁੰਦੀ ਆ ਜੋ ਇਕ ਕਲਾਕਾਰ ਹੀ ਸਮਜਦਾ, ਬਹੁਤ ਹੀ ਵਧੀਆ ਗਇਆ ਦੋਨਾਂ ਨੇ ,ਕਦੀ ਵੀ ਕਿਸੇ ਵਿੱਚ ਕੋਇ ਭੇਦਭਾਵ ਨਾ ਰੱਖਿਆ ਕਰੋ 🙏🏻🙏🏻
ਬਾਈ ਗਲਤ ਦੀ ਗੱਲ ਨਹੀਂ ਪਰ ਉਹਨੂੰ ਪਤਾ ਕੇ ਕਨਵਰ ਉਨ੍ਹਾਂ ਉੱਚਾ ਨਹੀਂ ਗਾ ਸਕਦਾ ਸਲੀਮ ਨੇ ਜਾਣ ਕੇ ਉੱਚਾ ਸੁਰ ਰੱਖੀਆ
Wah wah paji kiya bat bhut vadia gal kiti sir 🙏🙏
औऔऔऔऔ
ਸਲੀਮ ਦੁਨੀਆ ਤੇ ਇੱਕੋ ਹੈ ਉਹਦੇ ਵਰਗਾ ਸੁਰੀਲਾ ਗਾਉਣਾ ਬਹੁਤ ਮੁਸ਼ਕਿਲ ਹੈ
Paji Grewal saab nu ghat na smjho sanu pta ki gaiki h ohna di mai Dona di izat krda ha g ❤
ਇਹ ਹੁੰਦੀ ਐ ਗਾਇਕੀ ❤️ ਰੂਹ ਦੀ ਖੁਰਾਕ ❤️ ਬਿਮਾਰ ਬੰਦਾ ਠੀਕ ਹੋਜੇ ❤️
ਮਾਸਟਰ ਸਲੀਮ ਓਵਰ ਕਾਨਫੀਡੈਨਸ਼ ਦਿਖਾ ਦਿੰਦਾ ਦੂਜੇ ਨੂੰ ਨੀਵਾ ਦਿਖੌਣ ਦੀ ਕੋਸ਼ਿਸ਼ ਕਰਦਾ
Shi gal aaa
100 present truth
💯 truth jaam bhujh kar over acting aur singing karta hai
Right 👍
Tanu ki neva dakta putt
ਮੰਨਦੇ ਹਾਂ ਮਾਸਟਰ ਸਲੀਮ ਵੀਰਾ ਅੱਗੇ ਦੀ ਚੀਜ ਆ,ਜਾਅਦਾ ਗਾਉਣਾ ਆਉਦਾ ਪਰ ਇਹਨਾ ਦਿਖਾਵਾ ਕਿਉ,ਦੂਜੇ ਨੂੰ ਨੀਵਾਂ ਦਿਖਾਉਣ ਦੀ ਕੀ ਲੋੜ ਵੀ ਮੈਨੂੰ ਤੇਰੇ ਨਾਲੇ ਜਾਅਦਾ ਗਾਉਣਾ ਆਉਦਾ ਪਰ ਇਹ ਵੀ ਇੱਕ ਸੱਚ ਹੈ ਕੰਨਵਰ ਵੀਰੇ ਦੀ ਆਵਾਜ ਰੂਹ ਨੂੰ ਬਹੁੱਤ ਸਕੂਨ ਦਿੰਦੀ ਹੈ।
Master sleem ne rahat fateh Ali khan panga lai lea c. Fer hi sidha hoya c
Veere usne niwa nhi dasiya salem khud sar jhuka adab naal boliya bas oh utawle rehde ae gane ch or edan nhi bolida dono adab saman lge ae bas lok apna ges dasi jande aw othe jehda rang chaliya oh ek acha mahol baniya hoya pra
Slem.edan nhi aw one vich gajal la diti gulam ali di kyo kyo ki kanwar sir fakar fikir inshan hann samjh para slem slem aw vere or kanwar ji sukon bhare ❤sanu maan ae eh singers te tusi suno ohi jo chl reha
@@charanjitsingh8155tenu pta jo sur rahat ne laye uhna jo sur laya slem.ne tuch kriya or apne tang naal edan na samjho usfa dhiyan hi gane ch rehnda pa srecound rahat ji bhi kamal pr vere othe sar dita jithe bade bade darde man kro ese singers da jo sade punjb ch ene dhiyan wale sur da rkhan wale ne
Bilkul paji slem khud sar jhuka dende aw oh khud adbi aw mata sarvati da pta uhna nu jih na uhna nu ena gala baksheya o man nhi rcot ch hu rehnde aw jo range ese ranga de hon
ਬਹੁਤ ਵਧੀਆ ਅਵਾਜ ਦੋਨੋ ਸਿੰਗਰ
Babe nu ta mokaa hi nahi dita kalaa hi rolaa pai jandha yaar Galt aa 22 sarya ne dekhya h 😊
ਮਾਸਟਰ ਸਲੀਮ ਉਸਤਾਦ ਜੀ ❤❤❤❤ ਕੰਨਵਰ ਗਰੇਵਾਲ Love you ❤❤❤❤❤❤❤
ਦੋਨੋਂ ਸਾਡੇ ਦੇਸ਼ ਦੀ ਸ਼ਾਨ ❤❤❤❤❤❤
ਸਲੀਮ ਏਦਾਂ ਹੀ ਨਹੀਂ ਬਣ ਜਾਣਾ ਕਿਸੇ ਨੇ...... ਉਸਤਾਦ ਸਰਦੂਲ ਸਿਕੰਦਰ ਸਾਬ
ਉਸਤਾਦ ਹੰਸਰਾਜ ਸਾਬ, ਉਸਤਾਦ ਗੁਰਦਾਸ ਮਾਨ ਸਾਬ, ਸਾਬਰ ਕੋਟੀ ਜੀ, ਜਸਬੀਰ ਜੱਸੀ, ਮਾਸਟਰ ਸਲੀਮ, ਫ਼ਿਰੋਜ਼ ਖਾਨ, ਕਮਲ ਖਾਨ ਸਾਰੇ pure quality ਦੇ singer ਨੇ...
Sahi Gal Paji Ustaj Master Saleem Edaa Ni Bneya Jada bhut ustada di maar khani pedi aa
ਪਹਿਲੀ ਵਾਰ ਸਲੀਮ ਨੇ ਟਿਕ ਕੇ ਗਾਇਆ,, ਨਹੀਂ ਤਾਂ ਨਾਲ ਦੇਆਂ ਨਾਲ ਸਿੰਙ ਹੀ ਫਸਾਉਂਦਾ ਰਹਿੰਦਾ ਸੀ।
ਬਕਾਮਾਲ ❤
ਸਹੀ ਗੱਲ ਆ , ਮੈਨੂੰ ਏਹੀ ਮਹਿਸੂਸ ਹੋਇਆ
Baba nanak kanvar ji te saleem ji te sda mehr krn.. 🎶
ਬਾਈ ਗਰੇਵਾਲ ਤਾਂ ਬਹੁਤ ਹੀ ਵਧੀਆ ਗਾਉਂਦਾ ਹੈ ਤੇ ਸੱਚ ਦਸਦਾ ਹੈ love you ਗਰੇਵਾਲ ਬਾਬਾ ਜੀ ❤❤ ਗਰੇਵਾਲ ਬਾਈ ਦੀਆਂ ਗਲਾਂ ਰੂਹ ਨੂੰ ਹਿਲਾ ਦਿੰਦੀਆਂ ਨੇ ਸੱਚੀ ❤❤
ਅਹੀਰ ਭੈਰਵੀ ਵਾਹ ਜੀ ਵਾਹ ਗਰੇਵਾਲ good saleem ਵੀ good
❤ Master Saleem ji aap jaisa koi bhi nhi hai
U are ultimate
Aap Adorable ho
May Nirankar bless you
Ustaj Master Saleem Ji Kanwar Grewal Ji Kmal Karti Tuc Always Fav Sufi Kalakari ❤
ਕੰਨਵਰ ਗਰੇਵਾਲ ਜੀ ਦੀ ਅਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਏ ਜਿਆਦਾ ਉੱਚਾ ਗਾਉਣ ਦੀ ਗੱਲ ਨਹੀਂ ਹੁੰਦੀ
Rait
ਸਹੀ ਗੱਲ ਆ ਬਾਈ
Right
Right bro
ਕਨਵਰ ਗਰੇਵਾਲ ਚ ਨਿਮਰਤਾ ਹੈ ਮਾਸਟਰ ਸਲੀਮ ਵਿਚ ਹਕਾਰ ਹੈ
ਸਲੀਮ ,ਲਾਭ ਹੀਰਾ ਦੋ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕਾਂ ਚ ਨੇ
ਨਛੱਤਰ ਗਿੱਲ v hi bro ik
ਗੱਲਾ ਈ ਪਾੜ ਦਿੱਤਾ। ਪਜਿ ਭਾਉਤ ਲਬਿ ਉਮਰ ਕਰੇ ਤਡਿ ਸਰਕਾਰਾ
ਜਦੋਂ ਗਰੇਵਾਲ ਗਾ ਰਿਹਾ ਸੀ ਓਨੂੰ ਸੁਣਨਾ ਬਣਦਾ ਸੀ
Kanwar grewal bai ji nu sun ch sakoon milda ਵਾਹਿਗੁਰੂ ਜੀ god bless you 💖 🙏
सरदार कंवर ग्रेवाल जी की आवाज एक दम रूह को सकून पहुंचा देती है,,❤❤❤ उत्तराखंड से
Grewal bhut vadia Banda a..
ਰੱਬ ਨਾਲ ਤਾਰ ਜੋੜਤੀ....❤️🙏
ਮਾਸਟਰ ਸਲੀਮ ਵੀ ਪੰਜਾਬ ਦੇ ਸਟਾਰ ਸਿੰਗਰ ਨੇ
Fukrpuna slim da
Sahi gal aa bahi is di khumb wadali wala ya saber koit he nap de ne @user-hz7ms6gg9q
ਫੁਕਰੇ ਤੋ ਦੂਰ ਰਹਿ, ਗਰੇਵਾਲ ਜੀ.
ਸਲੀਮ ਨੇ "ਸ਼ਿਵ ਕੁਮਾਰ ਬਟਾਲਵੀ" ਨੂੰ ਯਾਦ ਕੀਤਾ ਬੜਾ ਚੰਗਾ ਲੱਗਿਆ...❤❤
grewal saab rabb di rooh di mhoorat h ❤❤
Wah o rabba ki gyaki a rooh nu sakoon mil gyia ajj ❤ waheguru g meher krn
ਸਲੀਮ ਵਾਈ ਨੂੰ ਜਨਮ ਤੋਂ ਹੀ ਸੁਣਦੇ ਆ ਰਹੇ ਆ ਸਿਰਾ ਗੱਲ ਬਾਤ ਬਾਕੀ ਸ਼ਿਵ ਕੁਮਾਰ ਬਟਾਲਵੀ ਨੂੰ ਗਾਕੇ ਸਿਰਾਂ ਕਰਵਾ ਦਿੱਤਾ ❤
ਹੰਕਾਰ ਕਾਦਾ ਜੌ ਦਿੱਤਾ ਉਸ ਨੇ ਵਾਪਸ ਲੈਣਾ ਜ਼ਰੂਰ ਆ ਮਾਸਟਰ ਸਲੀਮ ਬੰਦਾ ਚੰਗਾ ਪਰ ਯਰ ਥੋਡਾ ਨੀਵਾ ਰਿਹਾ ਕਰ ਗਰੇਵਾਲ ਨਿਮਰਤਾ ਦੇਖੋ ਯਰ ਬਾਬਾ ਨਾਨਕ ਭਲੀ ਕਰੀ ਮੇਰੇ ਮਾਲਕਾ 🪯🕉️❤️
Two great legend Ji Saleem ji Grewal Ji 🙏🙏
ਕੋਈ ਸ਼ਬਦ ਨਹੀਂ ਹੈ ਇਸ ਵੀਡੀਓ ਲਈ ❤
Sleem high scale singer hai sab nu parmatma na lalag alag nayamat nal nivajiya hai❤
ਘਟੋ ਘੱਟ 1000 ਵਾਰ ਸੁਨ ਲਿਆ ਸਕੂਨ ਮਿਲਦਾ ਜਦ ਵੀ ਸੁਣ ਦੇ ਆ
ਵਾਹ ਉਸਤਾਦੋ ਦੋਨੋ ਹੀ ਮਾਲਿਕ ਦੀਆਂ ਪਿਆਰੀਆਂ ਰੂਹਾਂ, ਕਮਾਲ ਦੇ ਸੁਰ ਦੋਨਾਂ ਦੇ 🙏🏽
ਜਿੰਨਾ ਵੀ ਗਾਇਆ ਕਨਵਰ ਜੀ ਨੇ ਓਹਨਾ ਲਾਇਨਾ ਸੋਚਣ ਤੇ ਮਜਬੂਰ ਕਰਦੀਆਂ ਬੀਤੀਆਂ ਹੋਈਆਂ ਸਣਾ ਦਿੰਦਾ ਰੱਬ ਤਾਂ ਸਾਰਿਆਂ ਚ ਵੱਸਦਾ ਬੀਤੀਆਂ ਸੁਣਾ ਕੇ ਮਨ ਤਾਜ਼ਾ ਕਰਨਾ ਇੱਕ ਬਹੁਤ ਵੱਡੀ ਕਲਾਕਾਰੀ ਹੈ ਕੰਨਵਰ ਸਰ ਬੇਸਟ ਨੇ ਮਾਸਟਰ ਸਲੀਮ ਜੀ ਆਪਣੀ ਜਗਾ ਤੇ ਸਹੀ ਨੇ
Master saleem sade punjab di shan aa ji
Kya baat h yr Master Saleem Light Classical gayaki de maharath ne eh taan sach h… Te Kanwar Grewal d voice che ik sufiyanapan h jo bda unique h… Jai ho❤
Parmatma Kanwar saheb di aawaz nu Maan bhakhshega eh jugalbadi sunke..
Kanwar grewal bhut hi zyada wadiya insa a me bhut vari milya a bai nu sade mohali vich hi rahnde ne
Kanwar greval saab apne to chote vde klakar da bhut hi adab satkar karde h bhut pvitar ruh h ji waheguru hmesha charhdikla vich rakhe ❤
Surrha da ustad master Saleem ❤❤
Guru ji master Sleem varga koi nhi Punjabi itihas vich master Sleem ji da nam jrur aega 🎉❤
Master saleem bhut sohna singer but jo naal betha bnada kanavar grewal oh uston v tbahi ve bus nimrta ch ve
Ustaad Nusrat fateh alikhan naam suneya?????
@@Ryder41hayee hayee hayee 😢
ਸਲੀਮ ਭਾਜੀ ਦਾ ਕੋੲੀ ਤੋੜ ਨਹੀਂ....❤❤❤🙏🙏🙏🙏
Slem paji bhut vadia singer kanwar ji fakar or bhut sadhgi de malik kanwar sir saaf man de sleem paji baake sar da taaj ae kanwar ji bhut pyare inshan sahi nu sahi kehnde ae or khud bhi bhut sukon bhara sing krde big rcpt sanu man eh sade eh punjbi ache sigers te❤❤🙏🙏
Sahi gal a...Puran shahkoti ji da parivar master saleem eh duniya e hor aa ❤
Jinhanu sunna agya rubb milgaya lv u saleem pazi and kanwar pazi❤
Saleem itna kuch keh kar kuch nahi samjhaa paya jo ki kanvar jii ne chuupp reh k samjhaaya salute ❤ ha kanvar ji ko
Live hor koi v sleem paji vangu ni ga sakda ,love u paji ,rab tuhadi bohat lambi umar kare , ruh nu skoon a gya ❤❤
Khan saab nu na bhulo veer ji tabahi aur landa ve
Bahut khub Bahut skun milya me continue 15to 20 bar sunya te dil ni barda dil karda suni java
ਕੰਵਰ ਗਰੇਵਾਲ ਦੀ ਅਵਾਜ ਵਿੱਚ ਸਕੂਨ ਹੈ ਸਲੀਮ ਦੀ ਅਵਾਜ ਜੋਰ ਲਾਉਣ ਨਾਲ ਪਟਦੀ ਹੈ ਮਜਾ ਕਿਰਕਰਾ ਹੋ ਜਾਂਦਾ ਸਮਝਾ ਕੇ ਗਾਉਣਾ ਚਾਹੀ ਦਾ
Grewal vadiya singer a te apne aap nu simple rakhda hamesha
Y ji dono bouth sone singer ne ❤
Saleem paaji nu kitna bhi Sun lo mann nhi bharta love you paji and Kanwar paji voice toh rabb naal hi mila dindi
ਬਹੁਤ ਸੋਹਣਾ ਗੋਪੀ ਭਰਾ
Saleem bacha hai ehna de age ajj v. Very nice jugalbandi both of
Meri tan rooh di khurak saleem di gayaki aa par kanwar baba b kmaal aa baba . Baa kmaal ❤❤❤❤🎉🎉🎉
ਗਰੇਵਾਲ ਚ ਨਿਮਤਰਾ ਹੈ
Right ji
🙏🙏
✔️👍👍
Sahi gall aa veer g
Suro ky Sartaj ❤❤❤❤❤❤❤❤
master sleem bachpan to hi ucha goudah aah ede fukre wali kehdi gal aah dove best aah apni apni jagah ❤
Saleem ji greeal ji god bless you always. Aapka music rooh ko sukoon deta hai. ❤
Master Saleem sabse badhiya ustad 🙏🙏🙏🙏🙏👌👌👌👌👌
menu maan hai mere punjab te jithe enne surile singer janme ne
I'm from Assam but my favorite singer master saleem sir❤❤❤
Ek like Shiv Kumar batalvi ji de naam, legend Punjabi writer, singer, awaz bahut hi soft te sweet see unha di, rab unna di Roh nu Shanti deve, ki poochh de O HAL fakira da❤🙏
Sir Saleem ji ne gane ka end kar diya eshse uper koi nahi ga sakta
Dil to bahut bahut pyar Kanwar Bhai Nu Jammu Toh Love hai bhai jio Hajaro saal
Wohhh kaamal kar diya master Salim pure pious singing
ਸਲੀਮ ਦਾ ਮੁਕਾਬਲਾ ਕਿਤੇ ਵੀ ਨੀ ਹੈਗਾ
Aap dono ki aawaz me jadu hai
Aap ka music sunne ke baad man relax ho jata h
Waheguru Ji ne wahk wahk bahnde banay ne kise vich kini kini guna di daat pai a ji
Both of good u guys ❤❤ Pakistani here
ਐਨੇ ਸੋਹਣੇ ਲੱਗ ਰਹੇ ਹੋ ਦੋਵੇਂ❤
Dona da apna style hai .koi vadda chota ni ho janda .baki mrasiya nu thora rabb vallo baksh hundi hai gaan vich .
Kanwar ji luv u from Pakistan ❤
Master Saleem ji kise vi singer nu nicha nahi dikhande me una di bhut sari videos dekhi aa.. Ooo. Suru ton hi ada hi gonde ne. Oo suru to ucha hi gonde de... Te kanwer bai ve bhut kamal gonde ne....... . Jai peera di ❤
Mere bhaiyo es live ko jo bhi jugalabandi samaj raha h ye puri dekho master ji ki bahut rispecket karte h garewal ji ❤❤❤❤ no negiteb comment
इसे कहते हैं गायिकी और कहीं की मिट्टी ऐसे पूत नहीं पैदा कर सकती सलाम इस मिट्टी को!!
ਸਲੀਮ ਹੰਕਾਰ ਵਿੱਚ ਗਾਉਂਦਾ ਹੈ, ਦੂਜੇ ਨੂੰ ਨੀਵਾਂ ਦਿਖਾਉਣ ਲਈ,, ਬਾਬਾ ਮਰਦਾਨਾ ਜੀ ਬਹੁਤ ਨਿਮਰਤਾ ਵਾਲੇ ਸੀ, ਕਦੇ ਮਾਣ ਨੀਂ ਕੀਤਾ, ਤਾਹੀਂ ਬਾਬਾ ਨਾਨਕ ਦੇਵ ਜੀ ਆਪਣਾ ਭਰਾ ਸਮਝਦੇ ਹਨ,, ਕਦੇ ਮਾਣ ਨਾਂ ਆਵਾਜ਼ ਦਾ,ਉਹੀ ਬੁਲਾਉਣ ਵਾਲਾ,ਉਹ ਗੁੰਗੇ ਵੀ ਕਰ ਦਿੰਦਾ
Yar j chnga na gave ta kehn ge gal ni bni .....
❤ from Pakistan. Kanwal g wasty
ਕਨਵਰ ਮਾਮੁ ਜੀ👌👌👌👌🌹🌹❤️❤️❤️
Paji nu milna
Malak lambi umar kre dona singers di duya dilo ❤
Kanwar saab hanju KDA te aap ne mai te sirf khan saab nusrat nu hi sunke roya par aa tusi v sakul ditta dhanbad g
🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏
Master salim da aapana satel a kanwar garewal vee Sahi a
Ustad ji teji khan sira
The way these artists admire & respect each other is admirable
ਕੰਨਵਰ ਗਰੇਵਾਲ ❤❤❤
ਸਾਧ ਬੰਦਾ
swadd aa gia... sar char k sur bol ria....Baba nanak kanvar ji te saleem ji te sda mehr krn.
Mai dono veera nu slaam karda ha. Waheguru ji ena nu hamesha chardi kalah rakhe🌹🙏
Ba Kamal 👌🏻 malak hamesha chardi kala vich Rakhan Ji tuhanu ji🙏🙏🙏🙏🙏🌺🌺🌺🌺🌺🌺🌺🌺
Kanwar Grewal always good voice & nice person
Rab di rooh aa kanwar grewal ❤❤
Graiwal sahib baakmall voice
ਸਲੀਮਦੇਕਲਾਤੁਨਕੇਭਰੀਹੋਈਹੈ🚩✈️🚀