ਆਪਣੇ ਆਪ ਨੂੰ ਐਵੇਂ ਹੀ ਨਾਂ ਸਮਝ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 265 | Dhadrianwale

แชร์
ฝัง
  • เผยแพร่เมื่อ 4 พ.ย. 2024

ความคิดเห็น • 461

  • @narinderchoda97
    @narinderchoda97 2 ปีที่แล้ว +1

    ਧੰਨਵਾਦ ਭਾਈ ਸਾਹਿਬ ਜੀ ਜੇਕਰ ਅਸੀਂ ਮਹਾਰਾਜ ਦਾ ਸ਼ੁਕਰ ਕਰਦੇ ਹਾਂ ਦਿੱਤਾ ਵੀ ਉਸ
    ਨੇ ਹੀ ਹੈ ਤਾਂ ਸਾਡੇ ਸੁਬਚਿਤਕ ਕਿਉਂ ਨਹੀਂ ਖੁਸ
    ਹੁੰਦੇ ਜਿਵੇਂ ਤੁਸੀਂ ਕਿਹਾ ਸਾਰਿਆ ਰੰਗਾ ਵਿੱਚ
    ਰਾਜ਼ੀ ਹਾਂ ਪਰ ਉਹਨਾਂ ਨੂੰ ਇਹ ਫਿਕਰ ਜੀਉਣ
    ਨਹੀਂ ਦਿੰਦਾ ਕੇ ਕੋਈ ਨਾ ਕੋਈ ਘਟੀਆ ਖਬਰ ਹਰ ਵੇਲੇ ਉਡੀਕਦੇ ਨੇ ਉਹਨਾਂ ਦਾ ਇਲਾਜ ਦੱਸੋ
    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
    ਫ਼ਤਿਹ

  • @sukhvir434
    @sukhvir434 2 ปีที่แล้ว +1

    ਜਿੰਨਾਂ ਨੇ ਸ਼ੁਕਰਾਨਾਂ ਕਰਨਾ ਸਿੱਖ ਲਿਆ ਉਹ ਉਲਾਮੇ ਦੇਣੇ ਭੁੱਲ ਜਾਂਦੇ ਨੇ, ਅੱਜ ਦਾ ਜੋ ਤੁਸੀ ਸੁਨੇਹਾ ਦਿੱਤਾ ਕਿਹੜੇ ਸ਼ਬਦ ਲਿਖਿਏ ਸ਼ੁਕਰਾਨਾ ਕਰਨ ਲਈ, ਹਰ ਸ਼ਬਦ ਛੋਟਾ ਲੱਗ ਰਿਹਾ,ਇਹੀ ਦਿਲੋਂ ਨਿਕਲਦਾ ਜੁੱਗ ਜੁੱਗ ਜੀ ਵੀਰਿਆ ਹਮੇਸ਼ਾਂ ਖੁਸ਼ ਰਹੋ ਚੜਦੀ ਕਲਾ ਚ ਰਹੋ 🙏🙏👍🏼👍🏼👌👌🌹🌹😍

  • @drsaini2865
    @drsaini2865 2 ปีที่แล้ว +1

    ਭਾਈ ਸਾਹਿਬ ਜੀ ਧੰਨਵਾਦ ਸੂਕਰਦਾਤਿਆ

  • @harmanxbrar9842
    @harmanxbrar9842 2 ปีที่แล้ว +4

    ਸਾਡਾ ਦਿਮਾਗ ਤਾਂ ਸੀਗਾ ਪਰ ਤੁਹਾਨੂੰ ਸੁਣ ਕੇ ਹੀ ਚੱਲਣ ਲੱਗਾ ਜੀ ਸੁਕਰ ਹੈ ਤੁਹਾਡਾ

  • @deepjandoria3545
    @deepjandoria3545 2 ปีที่แล้ว +4

    ਚੜ੍ਹਦੀਆਂ ਕਲਾਵਾਂ ਹੀ ਨੇ ਵੀਰਿਆ,,,,, ਜੁੱਗਾਂ ਜੁੱਗਾਂ ਬਾਦ ਮਿਲਦੇ ਐਮੇ ਦਾ ਹੀਰਾ ਬੰਦਾ ਜੋ ਜ਼ਿੰਦਗੀ ਜਿਉਣ ਦੀ ਅਸਲ ਸੱਚਾਈ ਦੱਸਦਾ ਸਰਬੱਤ ਦੇ ਭਲੇ ਲਈ,,,,, ਨਹੀਂ ਤੇ ਲੋਕੀ ਅੱਜ ਕੱਲ ਪੈਸੇ ਲੈ ਕੇ ਵੀ ਚੱਜ ਨਾਲ ਗੁਣ ਨਹੀਂ ਦੇ ਕੇ ਰਾਜੀ ਕਿਸੇ ਨੂੰ,,,,

  • @Aman_31x_
    @Aman_31x_ 2 ปีที่แล้ว +3

    ਨਾ ਘਰ ਨਾਂ ਪਿਤਾ ਨਾ ਮਾਤਾ ਨਾ ਰਿਸ਼ਤੇਦਾਰ ਨਾ ਦੋਸਤ ਮਿੱਤਰ ਨਾਹੀਂ ਸਿਹਤ ਪਰ ਕੋਲ ਹੈ ਚੜਦੀ ਕਲਾ ਸ਼ੁਕਰਾਨਾ ਹੈ ਹੋਸਲਾ ਹੈ ਹਿਮਤ ਹੈ ਬਾਣੀ ਹੈ ਬਾਣਾ ਹੈ

  • @Manmeet_Singh_123
    @Manmeet_Singh_123 2 ปีที่แล้ว

    ਆਪ ਜੀ ਦੇ ਸੁਨੇਹੇ ਨੇ ਅੱਜ ਰੁਆ ਦਿੱਤਾ ਭਾਈ ਸਾਹਿਬ ਜੀ । ਧੰਨਵਾਦ ਜੀ

  • @harpalsingh7351
    @harpalsingh7351 2 ปีที่แล้ว +1

    ਧੰਨਵਾਦ ਜੀ ਭਾਈ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurtejSingh-hk1rb
    @GurtejSingh-hk1rb 2 ปีที่แล้ว +1

    ਭਾਈ ਸਾਹਿਬ ਜੀ ਅੱਜ ਦਾ ਸੁਨੇਹਾ ਬਹੁਤ ਹੀ ਵਧੀਆ ਗੱਲਾਂ ਸਮਝ ਆ ਗਿਆ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ

  • @jeetrowdygaming
    @jeetrowdygaming 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @luvijawanda897
    @luvijawanda897 2 ปีที่แล้ว +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤ ਸਹੀ ਆ ਬਾਬਾ ਜੀ ਸਭ ਕੁੱਝ ਹੁੰਦਿਆ ਵੀ ਬੰਦਾ ਰਜ ਦਾ ਨਹੀ ਆਪਦੇ ਤੋ ਛੋਟੇ ਦੇਖ ਜਿਉਣਾ ਚਾਹਿਦਾ ਜੀ ਬਾਬਾ ਜੀ ਮਿਹਰ ਕਰਨੀ ਸਬਰ ਸੰਤੋਖ ਬਕਸਨ 🙏🏻🙏🏻🙏🏻🙏🏻🙏🏻

  • @harmeshsingh4085
    @harmeshsingh4085 ปีที่แล้ว

    ਬਹੁਤ ਹੀ ਖੂਬਸੂਰਤ ਸਨੇਹਾ ਹੈ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ

  • @ManjitKaur-lu7oy
    @ManjitKaur-lu7oy 2 ปีที่แล้ว +2

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ ।

  • @mandersran4764
    @mandersran4764 2 ปีที่แล้ว +2

    ਬਾਬਾ ਜੀ ਮੈ ਤੇਰੇ ਫਨ ਹਾ ❤️ ਤੋਂ

  • @DastarDhariCrowdMusic
    @DastarDhariCrowdMusic 2 ปีที่แล้ว

    Waheguru Ji🙏
    || ਵਾਹਿਗੁਰੂ ਜੀ ||🌹
    || वाहेगुरु जी ||👍

  • @abhijotkhaira8132
    @abhijotkhaira8132 2 ปีที่แล้ว +1

    Satnam Ji Satnam Ji Satnam Ji Satnam Ji Satnam Ji waheguru ji waheguru ji

  • @GurpreetSingh-eb9jp
    @GurpreetSingh-eb9jp 2 ปีที่แล้ว

    ਜਦੋਂ di aap ji nu ਸੁਣਦੇ ਹਾਂ। ਵਾਹਿਗੁਰੂ ਜੀ ਤੁਹਾਨੂੰ ਤੰਦਰੂਸਤ ਰੱਖਣ

  • @veerpalkaur8038
    @veerpalkaur8038 2 ปีที่แล้ว +1

    ਧੰਨਵਾਦ ਭਾਈ ਸਾਹਿਬ 🙏🙏

  • @ManoharLal-cx7tv
    @ManoharLal-cx7tv 2 ปีที่แล้ว +2

    ਭਾਈ ਸਾਹਿਬ ਜੀ ਸ਼ੁਕਰ ਹੈ
    ਪਿਓ ਵੀ ਹੈ

  • @zirams
    @zirams 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @abhijotkhaira8132
    @abhijotkhaira8132 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru ji waheguru ji

  • @MunishKumar-jc4zh
    @MunishKumar-jc4zh 2 ปีที่แล้ว +1

    ਆਪ ਜੀ ਦੇ ਪ੍ਰਵਚਨ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ 🙏

  • @harvendarsingh918
    @harvendarsingh918 2 ปีที่แล้ว +5

    ਤਾਂ ਹੀ ਅਸੀਂ ਫੈਨ ਹਾਂ ਭਾਈ ਸਾਹਿਬ ਜੀ ਆਪ ਜੀ ਦੇ। ਕਿੰਨਾ ਕੁਝ ਹੈ ਸਾਡੇ ਕੋਲ, ਫਿਰ ਕਿਉਂ ਮਰੂਂ ਮਰੂਂ ਕਰੀਏ।

  • @bindersingh9786
    @bindersingh9786 ปีที่แล้ว

    ੧ ਓ ਸਵਾਦ ਆ ਗਿਆ ਐ ।ਮਹਾਂ ਆਨੰਦ ਐ
    ਬਹੁਤ ਹੀ ਸ਼ੁਕਰ ਹੈ ।

  • @husanpreetkaur5295
    @husanpreetkaur5295 2 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ

  • @harjindersinghgill2617
    @harjindersinghgill2617 2 ปีที่แล้ว +1

    ਕੋਟਿ ਕੋਟਿ ਪ੍ਰਣਾਮ ਜੀ ਤੁਹਾਡੀ ਸੋਚ ਨੂੰ 🙏🏻🙏🏻🙏🏻

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว

    ਧਨ ਆ ਤੁਸੀਂ ਸਾਨੂੰ ਜਿਉਣਾਂ ਸਿਖਾਈਆ

  • @KamaljitKaur-fy3uu
    @KamaljitKaur-fy3uu 2 ปีที่แล้ว +12

    ਅਸੀਂ ਬਿਲਕੁਲ ਜਿਉਂਦੇ ਹਾਂ ਪ੍ਰੈਸੈਂਟ ਮੂਮੈਂਟਸ ਵਿੱਚ ਭਾਈ ਸਾਹਿਬ ਜੀ 🙏 ਪਰ ਇਨਸਾਨੀ ਸੁਭਾਅ ਹੈ ਇਸ ਲਈ ਕਦੇ ਕਦੇ ਦੂਰ ਬੈਠਿਆਂ ਲਈ ਵੈਰਾਗ ਪੈਦਾ ਹੋ ਜਾਂਦਾ ਹੈ ਜੀ 🙏

  • @SaintMSGInsan0.2
    @SaintMSGInsan0.2 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਵਧੀਆ ਸਮਝਾਇਆ ਹੈ ਜੀ ਮੇਹਰ ਕਰੋ ਜੀ ਮੈਂ ਆਪਣੇ ਆਪ ਨੂੰ ਬਹੁਤ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜੀ

  • @makhangillramuwalamoga6273
    @makhangillramuwalamoga6273 2 ปีที่แล้ว

    ਵਾਹਿਗੁਰੂ ਜੀ ਸ਼ੁਕਰ ਆ ਇੱਕ ਮਾਂ ਨੀ ਬਾਕੀ ਕਿ੍ਪਾ ਆ ਜੀ ਸ਼ੁਕਰ ਆ...

  • @SukhwinderSingh-nl1nx
    @SukhwinderSingh-nl1nx ปีที่แล้ว

    ਧੰਨਵਾਦ ਹੈ ਜੀ ਤੁਹਾਡਾ ਜਿੰਦਗੀ ਜਿਉਣੀ ਸਿਖਾ ਦਿਤੀ

  • @kulwinderbenipal7276
    @kulwinderbenipal7276 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru ji

  • @sarabjitkaur5474
    @sarabjitkaur5474 2 ปีที่แล้ว +2

    Jo milya dhanbad .vadhia msg g .

  • @ManjitKaur-wl9hr
    @ManjitKaur-wl9hr 2 ปีที่แล้ว +50

    ਆਪ ਜੀ ਨੂੰ ਸੁਣ ਕੇ ਮਨ ਟਿਕਾਉ ਵਿੱਚ ਆ ਜਾਂਦਾ, ਭਾਈ ਸਾਹਿਬ ਜੀ 🙏🙏

  • @jagdishram1823
    @jagdishram1823 2 ปีที่แล้ว

    WAHEGURU WAHEGURU WAHEGURU WAHEGURU WAHEGURU WAHEGURU WAHEGURU JI . SHUKARIYA BABA JI . WAHEGURU JI DA SHUKRANA H JI

  • @lackgaming9875
    @lackgaming9875 2 ปีที่แล้ว +1

    ਵਾਹ ਜੀ ਵਾਹ 🙏🙏🙏🙏🙏

  • @sarabjitkaur8997
    @sarabjitkaur8997 2 ปีที่แล้ว

    ਵੈਰੀ ਵੈਰੀ ਨਾਈਸ ਵਿਚਾਰ ਵੀਰ ਜੀ ਧੰਨਵਾਦ, ⚘⚘⚘⚘⚘

  • @Sukhvindersingh1313-i2b
    @Sukhvindersingh1313-i2b 2 ปีที่แล้ว

    ਵਾਹਿਗੁਰੂ ਤੈਰਾ ਸ਼ੁਕਰ ਹੈ

  • @bhindersingh9532
    @bhindersingh9532 ปีที่แล้ว

    Wah ji wah, Bahut Sona message 👍🏻👍🏻, wehaguru ji sada Chardi Kala ch rekhe Aap ji nu Bhai Sahib ji 🙏🏻🌹🙏🏻🌹🙏🏻🌹🙏🏻

  • @baljeetsidhu67
    @baljeetsidhu67 2 ปีที่แล้ว +28

    ਬਹੁਤ ਹੀ motivate ਕਰਨ ਵਾਲਾ ਸੁਨੇਹਾ ਅੱਜ ਦਾ ਜੀ 🙏🏻ਹਰ ਹਾਲਾਤਾਂ ਨੂੰ ਕਿਵੇਂ enjoy ਕਰਨਾ

  • @SukhdevSingh-sz2cx
    @SukhdevSingh-sz2cx 2 ปีที่แล้ว +3

    Is kism de parchark Hon te Dunia sudar jawe very good

  • @jaspreetbhullar8398
    @jaspreetbhullar8398 2 ปีที่แล้ว +41

    ਭਾਈ ਸਾਹਿਬ ਜੀ ਬਹੁਤ ਹੀ ਸੋਹਣਾ ਸੁਨੇਹਾ ਜੀ 🙏🙏 ਜ਼ਿੰਦਗੀ ਵਿੱਚ ਜਿਸ ਹਾਲਾਤਾਂ ਵਿੱਚ ਹੋਇਐ ਖ਼ੁਸ਼ ਰਹਿਣਾ ਚਾਹੀਦਾ ਹੈ ☺️👍🏻🙏

  • @harshwinderkaur7260
    @harshwinderkaur7260 2 ปีที่แล้ว +4

    ਅੱਜ ਪਿੱਛੇ ਵੱਜ ਰਿਹਾ ਸੰਗੀਤ ਦੀ ਧੁਨ ਬਹੁਤ ਸੋਹਣੀ ਹੈ 👍🏼👍🏼👍🏼👍🏼👍🏼👍🏼👍🏼👍🏼👍🏼👍🏼👍🏼👍🏼👍🏼

  • @attitudeboy5996
    @attitudeboy5996 2 ปีที่แล้ว

    ਬਾਬਾ‌ ਜੀ‌ ਮੈਨੂੰ ਪੈਸਿਆਂ ਦੀ ਲੋੜ ਥੋੜੇ ਜੇ ਉਧਾਰ ਤੌਰ ਤੇ ਦਿਉ ਮੇ ਵਾਪਸ ਕਰਦਾ ਗਾ।

  • @taajofficials397
    @taajofficials397 2 ปีที่แล้ว

    Waheguru tera lakh vaar shukraana....🙏🏻🙏🏻🙏🏻🙏🏻🙏🏻🙏🏻

  • @attitudeboy5996
    @attitudeboy5996 2 ปีที่แล้ว

    ਮਦਦ ਕਰਦੋ ਬਾਬਾ‌ ਜੀ

  • @stalemateplayz7339
    @stalemateplayz7339 2 ปีที่แล้ว

    Waheguru ji Chaddikala bakshan Bhai Saab ji 🙏 🙏🙏🙏🙏bahoot wadhiya 🙏🙏🙏🙏🙏

  • @jagjitkaur2599
    @jagjitkaur2599 2 ปีที่แล้ว +1

    Shukar a Baba g dekh rehi ha Good gyan🌹🌹🌹🌹🙏🏽🙏🏽🙏🏽🙏🏽👍

  • @KamaljitKaur-fy3uu
    @KamaljitKaur-fy3uu 2 ปีที่แล้ว +14

    ਹਰ ਮਾਈ ਭਾਈ ਨੂੰ ਅੱਜ ਦਾ ਮੈਸੇਜ ਤਾਂ ਸੁਣਨਾ ਹੀ ਚਾਹੀਦਾ ਹੈ 👍 ਮੋਟੀਵੇਸਨ ਦੀ ਹੱਦ ਐ ਹੱਦ ਇਹ ਮੈਸਜ, ਸ਼ੁਕਰੀਆ ਭਾਈ ਸਾਹਿਬ ਜੀ 🙏

  • @mandeepdiljit4925
    @mandeepdiljit4925 2 ปีที่แล้ว

    ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 ปีที่แล้ว

    ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ

  • @paramjitsingh2991
    @paramjitsingh2991 2 ปีที่แล้ว

    Waheguru ji waheguru ji waheguru ji waheguru ji waheguru ji

  • @pardeepkanda807
    @pardeepkanda807 2 ปีที่แล้ว +1

    SHUKRANA HAR VALA SHUKRANA

  • @gurpreetkaur-lr6gd
    @gurpreetkaur-lr6gd 2 ปีที่แล้ว

    Thank you waheguru ji waheguru ji 🙏🙏🙏🙏🙏🙏

  • @SandeepSingh-ky1wj
    @SandeepSingh-ky1wj 2 ปีที่แล้ว +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ

  • @ramankhalsa5409
    @ramankhalsa5409 2 ปีที่แล้ว +12

    ਵਾਹ ਜੀ ਵਾਹ! ਤੁਹਾਡਾ ਵੀ ਸ਼ੁਕਰੀਆ ਜੋ ਹਮੇਸ਼ਾਂ ਵਰਤਮਾਨ ਵਿੱਚ ਜਿਉਣ ਦੀ ਜਾਂਚ ਸਿਖਾਉਂਦੇ।🙏🙏🙏

  • @jagjitkaur2599
    @jagjitkaur2599 2 ปีที่แล้ว +1

    Waheguru g🌹🌹🌹❤️🙏🏽🙏🏽

  • @jivankaur2539
    @jivankaur2539 2 ปีที่แล้ว

    Mara kol sab kuz ha sukhar ha wahaguru da

  • @satnamsinghsatta3209
    @satnamsinghsatta3209 2 ปีที่แล้ว

    Waheguru ji sukhar a 🙏🙏🙏🙏🙏🙏🙂🙂🙏🙏🙏🙏

  • @harmangill1190
    @harmangill1190 2 ปีที่แล้ว

    ਬਹੁਤ ਵਧੀਆ ਸੁਨੇਹਾ ਜੀ

  • @navdeeps1
    @navdeeps1 2 ปีที่แล้ว

    ਧੰਨਵਾਦ ਵੀਰੇ!👍👌

  • @mangtasingh6399
    @mangtasingh6399 2 ปีที่แล้ว +3

    ਜੋ ਕੁੱਝ ਹੈ ਉਸ ਬਦਲੇ
    ਰੱਬ ਦਾ ਸ਼ੁਕਰ ਕਰੋ। ਇਹ ਆਪਣੀ ਸੋਚ ਚ ਲੈ ਆਓ। ਜੋ ਭਾਈ ਸਮਝਾਉਣ ਦਾ ਯਤਨ ਕਰ ਰਹੇ ਹਨ ਸਮਝੀਏ ।

  • @KamaljitKaur-fy3uu
    @KamaljitKaur-fy3uu 2 ปีที่แล้ว +26

    ਜਿਸ ਦਾ ਵੀ ਤੁਸੀਂ ਭਲਾ ਕਰਨਾ ਚਾਹੁੰਦੇ ਓ,ਉਸ ਤੱਕ ਇਹ ਮੈਸਜ ਅੱਜ ਕਿਸੇ ਵੀ ਹਾਲਤ ਵਿੱਚ ਜਰੂਰ ਜ਼ਰੂਰ ਜ਼ਰੂਰ ਪਹੁੰਚਾ ਦਿਓ ਜੀ 🙏

    • @harpalsingh7351
      @harpalsingh7351 2 ปีที่แล้ว

      ਜੀ ਵਾਹਿਗੁਰੂ ਜੀ
      ਸਾਰਿਆ ਦਾ ਭਲਾ ਹੋਵੇ ਜੀ

  • @baljinderkaur5472
    @baljinderkaur5472 2 ปีที่แล้ว

    ਸਹੀ ਗੱਲ ੲੇ ਬਾਬਾ ਜੀ ਧੰਨਵਾਦ ਬਾਬਾ ਤੂੰ ਸਾਨੂੰ ਸਹੀ ਰਾਹ ਵੇਖਦੇ ਹੋ

  • @satinderkaursatinderkaur8321
    @satinderkaursatinderkaur8321 2 ปีที่แล้ว +4

    ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ ਮੈ ਕੋਸ਼ਿਸ਼ ਕਰਾਂਗੀ ਖੁਸ਼ ਰਹਿਣ ਦੀ

    • @skumar925
      @skumar925 2 ปีที่แล้ว

      Khush ni rehnde tusi??

  • @jashanbhullar3997
    @jashanbhullar3997 2 ปีที่แล้ว

    Sukhar aa sade kol bhaibsaab nn... thanku God

  • @mamta5746
    @mamta5746 2 ปีที่แล้ว +47

    ਸਾਨੂੰ ਮਹਾਨ ਬਣਾਉਣ ਵਾਲੇ ਮਹਾਨ ਸ਼ਖ਼ਸੀਅਤ ਨੂੰ ਕੋਟਿ ਕੋਟਿ ਪ੍ਰਣਾਮ 🤗🤗♥️

  • @gurnamsinghsarpanch1818
    @gurnamsinghsarpanch1818 2 ปีที่แล้ว

    ਸਤਿ ਸ਼੍ਰੀ ਆਕਾਲ ਵੀਰ ਜੀ ਸੁਕਰ ਹੈ

  • @rajaphotostudiozira
    @rajaphotostudiozira 2 ปีที่แล้ว

    ਸ਼ੁਕਰ ਹੈ

  • @jagvirsingh913
    @jagvirsingh913 2 ปีที่แล้ว +1

    Dhanvad Bhai sab rupinder singh Ludhiana jangpur ton

  • @baljinderkaur7715
    @baljinderkaur7715 2 ปีที่แล้ว

    ਬਹੁਤ ਵਧੀਆ ਵਿਚਾਰ ਏ ਵੀਰ ਜੀ

  • @kulwinderkaur3088
    @kulwinderkaur3088 2 ปีที่แล้ว

    Waheguru ji tera sukar a malka 🙏🙏🙏🙏🙏🙏🙏

  • @jashanbhullar3997
    @jashanbhullar3997 2 ปีที่แล้ว

    Love u..bhai saab.kot kot Diloo pranaam 🙏

  • @kiranhans7719
    @kiranhans7719 2 ปีที่แล้ว

    Dil nu santi mil gyi baba ji tahanu son ke 🙏🙏🙏🙏🙏🙏🌹🌹🌹❤️

  • @ManjitKaur-wl9hr
    @ManjitKaur-wl9hr 2 ปีที่แล้ว +39

    ਗੁਰਮੁਖ ਅਤੇ ਮਨਮੁੱਖ ਦੇ ਫ਼ਰਕ ਨੂੰ ਸਮਝਿਆ, ਸ਼ੁਕਰਾਨੇ ਵਿੱਚ ਜਿਉਣਾ ਹੀ ਰੁਹਾਨੀਅਤ ਹੈ , ਬਾਰੇ ਸਮਝਿਆ l
    ਤਹਿ ਦਿਲੋਂ ਧੰਨਬਾਦ ਭਾਈ ਸਾਹਿਬ ਜੀ 🙏🙏

  • @ਸੂਰਵੀਰਕੌਰ
    @ਸੂਰਵੀਰਕੌਰ 2 ปีที่แล้ว +4

    ਸ਼ੁਕਰਾਨਾ ਵਾਹਿਗੁਰੂ ਜੀ ਦਾ ਸਾਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਚੰਗੇ ਵਿਚਾਰਕ ਮਿਲੇ।🙏

  • @neenusehgal9067
    @neenusehgal9067 2 ปีที่แล้ว +1

    Thank you Baba Ji

  • @jaspreetbhullar8398
    @jaspreetbhullar8398 2 ปีที่แล้ว +6

    ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ 🙇🙇🙇🙇🙇🙇 🙏🙏

  • @pardeepkaursethi3586
    @pardeepkaursethi3586 2 ปีที่แล้ว

    Thankuuu bhai sahib ji for everything 🙏

  • @Rajwinderkaur-ty7wo
    @Rajwinderkaur-ty7wo 2 ปีที่แล้ว +2

    ਭਾਈ ਸਾਹਿਬ ਜੀ ਆਪ ਜੀ ਸੁਣ ਕੇ ਮਨ ਟਾਕਾਉ ਵਿੱਚ ਆ ਜਾਦਾ 🙏🏻🙏🏻🙏🏻🇮🇳🇮🇳🇮🇳💐💐💐💐

    • @bittusaini1969
      @bittusaini1969 2 ปีที่แล้ว

      Thanks ਬਾਬਾ ਜੀ

    • @dhagarewale
      @dhagarewale 2 ปีที่แล้ว

      ਸਹੀ ਗੱਲ ਆ

  • @GurpreetSingh-eb9jp
    @GurpreetSingh-eb9jp 2 ปีที่แล้ว

    ਬਾਬਾ ਜੀ ਮੈ ਬਹੁਤ ਉਦਾਸ ਰਹਿੰਦੀ ਸੀ।ਹਰ ਵਕਤ ਰੋਣਾ ਹੀ ਰੋਣਾ but meri zindagi hi bdl gyi

  • @navidhillon5968
    @navidhillon5968 2 ปีที่แล้ว +1

    You are right bhai Saab g God bless you 🙏Waheguru g ka khalsa Waheguru g ki fate g 🙏🙏🙏

  • @gurpreetsinghkaler834
    @gurpreetsinghkaler834 2 ปีที่แล้ว +2

    ਭਾਈ ਸਾਹਿਬ ਜੀ ਤੁਹਾਡਾ ਸੁਨੇਹਾ ਸੁਣ ਕੇ ਆਨੰਦ ਹੀ ਆ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਜੀ 🙏🙏👌👌👌

  • @neet8577
    @neet8577 2 ปีที่แล้ว +1

    ਵਾਹਿਗੁਰੂ ਤੇਰਾ ਸ਼ੁਕਰੀਆ 🌷🌷🙏🙏🙏

  • @kiransandhu5162
    @kiransandhu5162 2 ปีที่แล้ว +1

    Bhi sab ji tusi bahut badia motivational speaker ho tuhanu Sunan karka mare life bahut jada sohne ho gye ha any sohne ho gye sabda ch dus ni sakdi thanks bhi sab ji

  • @beantsingh7604
    @beantsingh7604 2 ปีที่แล้ว +7

    ਅੱਖਾਂ ਖੋਲ ਦਿੱਤੀਆਂ ਭਾਈ ਸਾਹਿਬ

  • @niderjeet6973
    @niderjeet6973 2 ปีที่แล้ว

    Bhai sahib ji app ji da bhut bhut shukrana 🙏

  • @gurvinderrathi8081
    @gurvinderrathi8081 2 ปีที่แล้ว

    Bohat canha message 🙏🏻🙏🏻🙏🏻🙏🏻

  • @jagdishkaur9755
    @jagdishkaur9755 2 ปีที่แล้ว

    ਚੜਦੀ ਕਲਾ ਵਿਚ ਰਹਿਣ ਨਾਲ ਹੀ ਜ਼ਿੰਦਗੀ ਦੇ ਅਨੇਕਾਂ ਸੁੱਖ ਪ੍ਰਾਪਤ ਹੋ ਜਾਂਦੇ ਹਨ ਸਿਰਫ਼ ਸੋਚ ਸਾਕਾਰਾਤਮਕ ਹੋਣੀ ਚਾਹੀਦੀ ਹੈ।

  • @gurpreetkhara4301
    @gurpreetkhara4301 2 ปีที่แล้ว

    ਬਿਲਕੁਲ ਸਹੀ ਕਿਹਾ ਜੀ.

  • @KhanBaba-dv7uw
    @KhanBaba-dv7uw 2 ปีที่แล้ว +1

    ਬਾਬਾ
    ਜੀ
    ਧੰਨਵਾਦ
    ਅੱਖਾਂ
    ਖੋਲ
    ਦਿੱਤੀਆ

  • @goldytandatanda2286
    @goldytandatanda2286 2 ปีที่แล้ว +2

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏

  • @KamaljitKaur-fy3uu
    @KamaljitKaur-fy3uu 2 ปีที่แล้ว +6

    ਵਾਅਅਅਅਓ👏 ਬੇਹੱਦ ਖੂਬਸੂਰਤ ਹੈ ਅੱਜ ਦਾ ਸੁਨੇਹਾ ਜੀ 🙏

  • @gurvipankaur6058
    @gurvipankaur6058 2 ปีที่แล้ว +1

    ਵਾਹਿਗੁਰੂ ਜੀ

  • @navjit2
    @navjit2 2 ปีที่แล้ว +2

    ਬਹੁਤ-ਬਹੁਤ ਧੰਨਵਾਦ ਭਾਈ ਸਾਬ ਜੀ🙏🏻🙏🏻💐💐💐🙏🏻🙏🏻

  • @baljeetsidhu67
    @baljeetsidhu67 2 ปีที่แล้ว +2

    ਧੰਨਵਾਦ ਭਾਈ ਸਾਹਿਬ ਜੀ ਐਨਾ ਵਧੀਆ ਸਮਝਾਉਣ ਲਈ 🙏🏻🙏🏻

  • @jagjitkaur2599
    @jagjitkaur2599 2 ปีที่แล้ว

    Shukarna 🌹🌹🌹🌹🙏🏽🙏🏽🙏🏽🙏🏽❤️

  • @harmeshsingh5509
    @harmeshsingh5509 2 ปีที่แล้ว

    Baba Ji ਤੁਸੀਂ ਚਾੜ੍ਹਦਾ suraj ho

  • @sumersinghsumersingh3717
    @sumersinghsumersingh3717 2 ปีที่แล้ว

    Tan tan Baba Sodhi Pasha ji

  • @KamaljitKaur-fy3uu
    @KamaljitKaur-fy3uu 2 ปีที่แล้ว +27

    ਬਿਲਕੁਲ ਭਾਈ ਸਾਹਿਬ ਜੀ 🙏 ਤੁਸੀਂ ਹੀ ਸਾਨੂੰ ਪ੍ਰੈਸੈਂਟ ਮੂਮੈਂਟਸ ਨੂੰ ਮਾਣਨਾ ਸਿਖਾਇਆ ਹੈ, ਸ਼ੁਕਰੀਆ ਜੀ ਆਪ ਜੀ ਦਾ 🙏