ਪਹਿਲਾਂ ਵਾਲਾ ਪਿਆਰ ਨਹੀਂ ਰਿਹਾ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 266 | Dhadrianwale

แชร์
ฝัง
  • เผยแพร่เมื่อ 14 ส.ค. 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    The previous love is no more | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #love
  • บันเทิง

ความคิดเห็น • 320

  • @ManjitKaur-wl9hr
    @ManjitKaur-wl9hr ปีที่แล้ว +59

    ਸਾਨੂੰ ਸਿੱਧਾ ਤੇ ਸਹੀ ਰਸਤਾ ਦਿਖਾਉਣ ਲਈ ਆਪ ਜੀ ਦਾ ਦਿਲੋਂ ਸਤਿਕਾਰ ਹੈ ਭਾਈ ਸਾਹਿਬ ਜੀ 🙏🙏 ਸਦਾ ਰਾਜ਼ੀ ਰਹੋ, ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ 🙏🙏🙏🙏🙏

  • @Truth-Always
    @Truth-Always ปีที่แล้ว +6

    ਸਿੱਖਾਂ ਦੀ ਸਮੱਸਿਆ ਇਹ ਹੈ ਕਿ ਸਿੱਖ ਸਿੱਖਆਰਥੀ ਨਹੀਂ ਬਣ ਸਕਿਆ,ਪਰ ਕਿਉਂਕਿ ਕੁਝ ਤਾ ਬਨਣਾ ਹੀ ਸੀ ਇਸ ਸਿੱਖ ਉੱਜੱਡ, ਮੂਰਖਾ ਤੇ ਫੁਕਰਿਆਂ ਦਾ ਟੋਲਾ ਬਣ ਕੇ ਰਹਿ ਗਿਆ। ਜੋ ਆਇ ਦਿਨ ਸਿੱਖਆਰਥੀ ਕੌਮ ਦੀ ਭੰਡੀ ਕਰਦਾ ਰਹਿੰਦਾ ਹੈ। 🇮🇳🇮🇳🇮🇳🇮🇳🇮🇳🇮🇳❤️🙏❤️👏🙏❤️🇮🇳🇮🇳। ਭਾਈ ਸਾਹਿਬ ਦੀਆ ਗੱਲਾਂ ਇੰਨਾਂ ਨੂੰ ਸਮਝ ਆ ਜਾਣ ਤਾਂ ਚੰਗੀ ਗੱਲ ਹੈ।👏🙏

  • @KamaljitKaur-fy3uu
    @KamaljitKaur-fy3uu ปีที่แล้ว +36

    ਇੱਕ ਸੂਰਜ਼ ਅਸਮਾਨਾਂ ਤੇ ਚੜ੍ਹਦਾ ਹੈ ਤੇ ਇੱਕ ਸੂਰਜ਼ ਧਰਤੀ ਤੇ ਚੜ੍ਹਦਾ ਹੈ ਸਾਡੇ ਲਈ ਤੁਹਾਡੇ ਸਵੇਰ ਦੇ ਸੁਨੇਹੇ ਦੇ ਰੂਪ ਵਿੱਚ 👍 ਸ਼ੁਕਰੀਆ ਭਾਈ ਸਾਹਿਬ ਜੀ ਸਾਡੀਆਂ ਜ਼ਿੰਦਗੀਆਂ ਰੌਸ਼ਨ ਕਰਨ ਲਈ 🙏👍

  • @JS-maan
    @JS-maan ปีที่แล้ว +30

    ਭਾਈ ਸਾਹਿਬ ਅਸਲ ਵਿੱਚ ਬਾਣੀ ਨਾਲ ਸਾਨੂੰ ਤੇ ਗੁਰੂ ਸਾਹਿਬ ਦੀ ਅਸਲ ਸੋਚ ਨਾਲ ਜੋੜਦੇ ਹਨ

  • @Kaval-xj9jz
    @Kaval-xj9jz ปีที่แล้ว +2

    ਕੀ ,ਲਿਖਾ।
    ਸਬਦ ਹੀ ਨਹੀਂ।
    ਸੁਕਰਾਨਾ ਸਤਿਗੁਰੂ ਦਾ।

  • @gurnamsinghsarpanch1818
    @gurnamsinghsarpanch1818 ปีที่แล้ว +1

    ਆਨੰਦ ਆ ਗਿਆ ਭਾਈ ਸਾਹਿਬ ਜੀ ਜਿੰਦਗ਼ੀ ਜਿਊਣ ਦਾ ਆਨੰਦ ਮਾਣਦੇ ਹਨ

  • @pritpalsingh5160
    @pritpalsingh5160 ปีที่แล้ว

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @jagdishkaur9755
    @jagdishkaur9755 ปีที่แล้ว +5

    ਪਹਿਲਾਂ ਪਿਆਰ ਨਿਰਛਲ ਅਤੇ ਨਿਰਸਵਾਰਥ ਹੁੰਦਾ ਸੀ ਹੁਣ ਤਾਂ ਪਿਆਰ ਦਾ ਵੀ ਵਪਾਰੀਕਰਨ ਹੋ ਗਿਆ ਹੈ।

  • @SaintMSGInsan0.2
    @SaintMSGInsan0.2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਹਰ ਕਰੋ ਜੀ ਕਿ ਮੈ ਆਪਣੇ ਆਪ ਨੂੰ ਬਹੁਤ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਜੀ

  • @amankiran9318
    @amankiran9318 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @BalwinderSingh-wo6wh
    @BalwinderSingh-wo6wh ปีที่แล้ว

    Waheguru ji waheguru ji waheguru ji waheguru ji waheguru ji

  • @mandeepnarula1966
    @mandeepnarula1966 ปีที่แล้ว +10

    ਬਿਲਕੁਲ ਸਹੀ ਗੁਰੂ ਜੀ ਸਾਨੂੰ ਜ਼ਿੰਦਗੀ ਦੇ ਹਰ ਇਕ ਪਲ ਨੂੰ ਖੁਸ਼ੀ ਖੁਸ਼ੀ ਬਤੀਤ ਕਰਨਾ ਚਾਹੀਦਾ ਹੈ 🙏🙏🙏

  • @baljeetsidhu67
    @baljeetsidhu67 ปีที่แล้ว +2

    ਭਾਈ ਸਾਹਿਬ ਜੀ ਜਦੋਂ ਦੇ ਤੁਹਾਨੂੰ ਸੁਣਨ ਲੱਗੇ ਹਾਂ ਜੀ ਮੌਤ ਦਾ ਡਰ ਨਿਕਲ ਗਿਆ ਹੈ ਜੀ 🙏🏻

  • @kashmirsingh-zz9ku
    @kashmirsingh-zz9ku ปีที่แล้ว +18

    ਭਾਈ ਜੀ ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

    • @loveme6067
      @loveme6067 ปีที่แล้ว

      Bhai ji is purely blessed with wisdom spirituality 🙏

  • @KamaljitKaur-fy3uu
    @KamaljitKaur-fy3uu ปีที่แล้ว +14

    ਭਾਈ ਸਾਹਿਬ ਬਿਲਕੁਲ ਸਹੀ ਕਿਹਾ ਜੀ 🙏 ਰਿਸ਼ਤਿਆਂ ਦੇ ਪਿਆਰ ਵੀ ਹੁਣ ਬਿਜ਼ੀ ਤੇ ਅਡਵਾਂਸ ਹੋ ਗਏ ਹਨ ਜੀ 🙏😊👍

  • @ranivirkmalout1426
    @ranivirkmalout1426 ปีที่แล้ว +2

    ਧੰਨ ਓ ਬਾਬਾ ਜੀ

  • @ranjitkaur6432
    @ranjitkaur6432 ปีที่แล้ว +4

    dhan Waheguru g❤️🙏🙏🙏🙏🙏🙏🙏🙏🙏💫🙏🙏🙏♥️

  • @kashmirsingh-zz9ku
    @kashmirsingh-zz9ku ปีที่แล้ว +3

    ਭਾਈ ਸਾਹਿਬ ਜੀ ਤੁਸੀਂ ਸਾਨੂੰ ਆਸਟ੍ਰੇਲੀਆ ਦੇ ਵੀ ਦਰਸ਼ਨ ਕਰਵਾ ਦਿੱਤੇ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @sukhvir434
    @sukhvir434 ปีที่แล้ว +4

    ਬਹੁਤ ਵਧੀਆ ਗੱਲ ਕਹੀ ਤੁਸੀ ਅਪਣੀ ਮੋਤ ਦੀ ਪਿਕਚਰ ਬਣਾਇਆ ਕਰੋ। ਇਹ ਪਿਕਚਰ ਅਕਸਰ ਬਣਾ ਕੇ ਸੋਚੀਦਾ ਇਹ ਸਫਰ ਹੋਊ ਮੇਰੀ ਮੌਤ ਦਾ ਧੰਨਵਾਦ ਭਾਈ ਸਾਹਿਬ ਜੀ ਆਪੇ ਚ ਰਹਿਣ ਵਾਲੇ ਮੈਸ਼ਿਜ ਦੇਣ ਲਈ, ਸੋਹਣੀ ਜਿੰਦਗੀ ਬਣਾਉਣ ਲਈ 🙏🙏👍🏼👍🏼👌👌🌹🌹

  • @RamanDeep-kt8os
    @RamanDeep-kt8os ปีที่แล้ว +1

    ਸਹੀ ਕਿਹਾ ਭਾਈ ਸਾਹਿਬ 🙏🙏

  • @baljeetsidhu67
    @baljeetsidhu67 ปีที่แล้ว +4

    ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ ਜਿਹਨਾਂ ਨੂੰ ਬਣਾਉਣਾ ਆਪਣੇ 🙏🏻

  • @GurpreetSingh-jn9of
    @GurpreetSingh-jn9of ปีที่แล้ว +1

    Waheguru G

  • @Crick_302
    @Crick_302 ปีที่แล้ว +2

    ਘੈਟ

  • @simranpreetkaur5913
    @simranpreetkaur5913 ปีที่แล้ว +8

    ਬਹੁਤ ਸੋਹਣੇ ਵਿਚਾਰ ਜੀ🙏 ਤੁਹਾਨੂੰ ਸੁਣ ਕੇ ਮਨ ਬਹੁਤ ਕਾਇਮ ਹੁੰਦਾ ਹੈ 🙏🙏🙏🙏

  • @mandeepnarula1966
    @mandeepnarula1966 ปีที่แล้ว +5

    ਸਹੀ ਗੁਰੂ ਜੀ ਅੱਜ ਕਲ੍ਹ ਦੇ ਬੱਚੇ social media ਕਰਕੇ ਅਸਲ ਜ਼ਿੰਦਗੀ ਨੂੰ ਭੁੱਲ ਕੇ ਸਿਰਫ਼ ਛਲਾਵੇ ਦੀ ਜ਼ਿੰਦਗੀ ਵਿਚ ਖੋਹ ਚੁੱਕੇ ਨੇ ...

  • @SandeepSingh-ky1wj
    @SandeepSingh-ky1wj ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਨਿਆਮੂ ਮਾਜਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ

  • @amandeepsinghmangat762
    @amandeepsinghmangat762 ปีที่แล้ว +2

    ਧੰਨਵਾਦ ਭਾਈ ਸਾਹਿਬ ਜੀ।

  • @gurjindersinghgurjindersin4858
    @gurjindersinghgurjindersin4858 ปีที่แล้ว +1

    Dhanbad G

  • @sukhwindergill5995
    @sukhwindergill5995 ปีที่แล้ว

    ਵਾਹਿਗੁਰੂ ਜੀ

  • @siblings7203
    @siblings7203 ปีที่แล้ว +4

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ 💖💖🙏🙏🙏

  • @sardarg5189
    @sardarg5189 ปีที่แล้ว +4

    wah ji wah

  • @varinderkumar863
    @varinderkumar863 ปีที่แล้ว +2

    Bahut badiya sandesh bhai ji

  • @baljeetsidhu67
    @baljeetsidhu67 ปีที่แล้ว +3

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻🙏🏻

  • @user-lr7wp8on6q
    @user-lr7wp8on6q ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏

  • @jagtarsohi9001
    @jagtarsohi9001 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurpreetkaur-ey6uv
    @gurpreetkaur-ey6uv ปีที่แล้ว +17

    Waheguru g ka khalsa waheguru g ki fateh g 🙏

    • @harjindersidhu8305
      @harjindersidhu8305 ปีที่แล้ว +1

      ਵਾਹਿਗੁਰੂ ‌ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ranjeetkaur2313
    @ranjeetkaur2313 ปีที่แล้ว

    ਭਾਈ ਸਾਹਿਬ ਜੀ ਇਹ ਅਸਲ ਵਿੱਚ ਸਚਾਈ ਹੈ ।

  • @RajinderKumar-os9nx
    @RajinderKumar-os9nx ปีที่แล้ว

    Satnam waheguru

  • @BalwinderSingh-eo2uj
    @BalwinderSingh-eo2uj ปีที่แล้ว

    Waheguru ji waheguru ji

  • @SewakSingh-xm5nw
    @SewakSingh-xm5nw ปีที่แล้ว

    🙏🙏🙏 waheguru ji 🙏🙏

  • @charanjeetsingh9799
    @charanjeetsingh9799 ปีที่แล้ว +2

    ਸਾਡੇ ਭਾਈ ਸਾਹਿਬ ਜੀ ਜਿੰਦਾਬਾਦ

  • @harmangill1190
    @harmangill1190 ปีที่แล้ว

    ਬਹੁਤ ਵਧੀਆ ਸੁਨੇਹਾ ਜੀ

  • @goldytandatanda2286
    @goldytandatanda2286 ปีที่แล้ว +4

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏

  • @hkaur9379
    @hkaur9379 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਭਾਈ ਸਾਹਿਬ ਜੀ ਆਪ ਜੀ ਦੇ ਅੱਜ ਦੇ ਵਿਚਾਰ ਲਈ ਬਹੁਤ ਬਹੁਤ ਧੰਨਵਾਦ ਜੀ ।।ਥਾਂਦੀ ਹੌਲੈਡ 🙏🙏🙏🙏🙏

  • @Shranpreet
    @Shranpreet ปีที่แล้ว +1

    Bhut jada vadhia

  • @Gurnamsingh-hx4xe
    @Gurnamsingh-hx4xe ปีที่แล้ว +1

    ਕਾਹੇ ਫਿਰਤੋ ਲੇ ਫੁਲਿਆ ਫੂਲਿਆ ਜੋ ਦਿਨਂ ****
    ⚘🙏⚘

  • @gurinderkaur5637
    @gurinderkaur5637 ปีที่แล้ว

    ਸੱਚ ਕਿਹਾ ਭਾਈ ਸਾਹਿਬ ਜੀ

  • @newyoutuber1232
    @newyoutuber1232 ปีที่แล้ว +3

    Very nice Dr charnjit singh bhagta bhai ka

  • @gurusingh430
    @gurusingh430 ปีที่แล้ว +2

    Good morning

  • @preetkang3556
    @preetkang3556 ปีที่แล้ว

    Waheguru ji ka Khalsa waheguru ji ki Fateh 🙏 ok

  • @rajpreetkaur1451
    @rajpreetkaur1451 ปีที่แล้ว

    Waheguru ji mainu shenshaki bhaksho

  • @harbanssingh9597
    @harbanssingh9597 ปีที่แล้ว +4

    Bhai saab ji tuhaade vichar sun k chinta mukt ho jaane haa thanks ji

  • @harmamdeepsingh7923
    @harmamdeepsingh7923 ปีที่แล้ว

    Wah Wah Bhai Sahib Ji

  • @sharanbrar9241
    @sharanbrar9241 ปีที่แล้ว

    Waheguru Ji

  • @keeratkaur8812
    @keeratkaur8812 ปีที่แล้ว +1

    Keerat Kaur Mansa 🙏🙏💐💐

  • @rachhpalsingh989
    @rachhpalsingh989 ปีที่แล้ว +2

    Very good

  • @harjitkaur3753
    @harjitkaur3753 ปีที่แล้ว +5

    Waheguru Ji 🙏🙏🙏🙏

  • @jyotihathur5129
    @jyotihathur5129 ปีที่แล้ว

    Waheguru g

  • @hardipsingh7691
    @hardipsingh7691 ปีที่แล้ว +2

    Thanks ji

  • @u.pdepunjabipind1620
    @u.pdepunjabipind1620 ปีที่แล้ว +4

    Right ji 🙏 ek ek gll sach hai bhai sahib ji 🙏💐

  • @lackgaming9875
    @lackgaming9875 ปีที่แล้ว +4

    Waheguru ji🙏🙏🙏🙏🙏

  • @parmjitverma5324
    @parmjitverma5324 ปีที่แล้ว +1

    Thank you baba ji 🙏🏻 🙏🏻🙏🏻🙏🏻

  • @vinod.vinodswami671
    @vinod.vinodswami671 ปีที่แล้ว +4

    Waheguru ji 🕉️🕉️

  • @Jk-zf8yx
    @Jk-zf8yx ปีที่แล้ว

    ਸਭ ਸਚੁ ਹੈ ਜੀ 101 %

  • @jasbirkaur7390
    @jasbirkaur7390 ปีที่แล้ว

    Dhanbad ji

  • @ramandeepsingh4310
    @ramandeepsingh4310 ปีที่แล้ว +2

    Good

  • @dalwindersingh5617
    @dalwindersingh5617 ปีที่แล้ว +6

    ਬਹੁਤ ਦੇਰ ਬਾਅਦ ਅੱਜ ਬਾਬਾ ਜੀ ਨੇ ਨਜ਼ਾਰਾ ਜਾ ਪੇਸ਼ ਕੀਤਾ ਜ਼ਿੰਦਗੀ ਦਾ ਮੈ ਬਹੁਤ ਦੇਖੇ ਆਪਸ ਚ ਬਹੁਤ ਪਿਆਰ ਸੀ ਪਰ ਸੰਸਕਾਰ ਤੇ ਵੀ ਨਹੀਂ ਆਇਆ ਓ ਬੰਦੇ ਹੁਣ ਤੇ ਹਾਲਾਤ ਹੋਰ। ਵੀ ਖ਼ਰਾਬ ਹੁੰਦਾ ਜਾ ਰਿਹਾ ਇਕ ਬੰਦੇ ਦਾ ਸੰਸਕਾਰ ਗੁਆਂਢੀ ਨੇ ਕੀਤਾ ਬੱਚੇ ਬਾਹਰੋਂ ਆਏ ਹੀ ਨਹੀਂ

  • @BalwinderSingh-bi5vd
    @BalwinderSingh-bi5vd ปีที่แล้ว +3

    Excellent 👌

  • @parmeshartentcatring4533
    @parmeshartentcatring4533 ปีที่แล้ว +1

    parmeshardrwar chadrdi kla mission

  • @gclaire6061
    @gclaire6061 ปีที่แล้ว

    Waheguru ji chardikla bakhsan 🙏🙏

  • @ambarbabita0523
    @ambarbabita0523 ปีที่แล้ว +5

    Satnam waheguru ji 🙏

  • @sawinderkukreja1477
    @sawinderkukreja1477 ปีที่แล้ว

    Bhayi sahib tusi ek hira ho 🙂💫🙏🙏

  • @MB-uv4qu
    @MB-uv4qu ปีที่แล้ว +1

    💯 (Thumbnail) sahi, Bhai Sahibji, tusi eh gal sahi kahi .
    Pyaar nahi hai, na rishtay😔 Paisay nal he sab respect karday, Insaan nal nahi.

  • @gurtejealwal2438
    @gurtejealwal2438 ปีที่แล้ว +4

    Waheguru ji 🙏🥰🪄

  • @RanjitSingh-ox9yn
    @RanjitSingh-ox9yn ปีที่แล้ว +4

    ਵਾਹਿਗੁਰੂ ਜੀ 🙏

  • @onkaresso1557
    @onkaresso1557 ปีที่แล้ว

    Great job ji ssakal ji

  • @satnamsinghsatta3209
    @satnamsinghsatta3209 ปีที่แล้ว +2

    Thanks Bhai ji 🙏🙏🙏🙏

  • @balvirkaur6497
    @balvirkaur6497 ปีที่แล้ว +2

    Ssa bhai sahib ji waheguru ji mehar karn ji gbu

  • @rupindersidhu1313
    @rupindersidhu1313 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @pinkidhiman0699
    @pinkidhiman0699 ปีที่แล้ว +4

    🌼🌼Waheguru ji 🙏🙏🌻🌹🌼🌼

  • @artofwar8555
    @artofwar8555 ปีที่แล้ว

    Wahowaho guru

  • @baljeetsidhu67
    @baljeetsidhu67 ปีที่แล้ว +2

    ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ ਅੱਜਕਲ ਰਸਤਿਆਂ ਦਾ ਮੋਹ ਘੱਟ ਗਿਆ ਹੈ ਜੀ 🙏🏻

    • @KamaljitKaur-fy3uu
      @KamaljitKaur-fy3uu ปีที่แล้ว

      ਬਲਜੀਤ ਸਿੱਧੂ ਜੀ ਰਸਤਿਆਂ ਦਾ ਨਹੀਂ ਰਿਸ਼ਤਿਆਂ ਦਾ 😊

    • @baljeetsidhu67
      @baljeetsidhu67 ปีที่แล้ว

      @@KamaljitKaur-fy3uu ਭੈਣ ਜੀ ਕਈ ਵਾਰ
      ਲਿਖਣ ਸਮੇਂ ਹੋ ਜਾਂਦੀ ਹੈ ਗ਼ਲਤੀ ਜੀ 🤭

  • @painterkaura10
    @painterkaura10 ปีที่แล้ว +4

    Good morning Ranjit sir,nirankar bless you 🙏🙏🙏🌹🌹🌹🌹😄😄🇮🇳

  • @beybladecollection3559
    @beybladecollection3559 ปีที่แล้ว +2

    Tussi sach nal rubaru karande Ho WaheGuru Ji ka Khalsa WaheGuru Ji ki Fateh 👍

  • @gurjeetsingh6532
    @gurjeetsingh6532 ปีที่แล้ว +4

    Kamal da suneha Bhai Sahib g.Jindgi to Maut da safar tusi 10 minute ch dikha ditta.Dilon Dhanvaad g thuada.Goldy Bhatia from Amritsar.Pakka Fan thuada.

  • @LovelySingh-qs1he
    @LovelySingh-qs1he ปีที่แล้ว +3

    Wah ji ❤️ kafi motivational milde mnu

  • @VarinderSingh-nk3bg
    @VarinderSingh-nk3bg ปีที่แล้ว +3

    waheguru g

  • @HappyHappy-jd7zs
    @HappyHappy-jd7zs ปีที่แล้ว

    Baba g tusi sari gal sach bolde hmsa god bless u g Haryna balo

  • @GurpreetKaur-bw8uw
    @GurpreetKaur-bw8uw ปีที่แล้ว

    waheguru

  • @Don-vf3pr
    @Don-vf3pr ปีที่แล้ว +1

    Right ✅️ g

  • @inderjeetkaur3274
    @inderjeetkaur3274 ปีที่แล้ว +2

    Waheguru ji k kalsha waheguru ji k fathy 🙏🌹🌷🌲🌴

  • @harshwinderkaur7260
    @harshwinderkaur7260 ปีที่แล้ว +4

    ਬਹੁਤ ਵਧੀਆ ਜੀ 👍🏼👍🏼 ਧੰਨਵਾਦ

  • @satnamkaur6299
    @satnamkaur6299 ปีที่แล้ว +3

    ਗੁਡ ਮੋਰਨਿੰਗ ਭਈ ਸਾਹਿਬ ।🙏🙏

  • @deepasandhu7756
    @deepasandhu7756 ปีที่แล้ว +4

    Wahguruji 🙏🙏🙏🙏🙏

  • @jaideep2083
    @jaideep2083 ปีที่แล้ว +3

    WAHEGURU Ji 🙏

  • @ShivKumar-fc6dw
    @ShivKumar-fc6dw ปีที่แล้ว

    LOT.OF.THANKS.FOR.THIS.ACT.OF.KINDNESS.PARNAM. BHAI..RANJIT.SINGH.JI

  • @naveenpandhu7024
    @naveenpandhu7024 ปีที่แล้ว +1

    Wmkg

  • @gurpreetsinghgill5464
    @gurpreetsinghgill5464 ปีที่แล้ว +2

    Thank you baba g 🙏🙏🙏🙏🌹

  • @sukhjitmundi5560
    @sukhjitmundi5560 ปีที่แล้ว

    Very good bhai shib jl

  • @NirmalSingh-me2on
    @NirmalSingh-me2on ปีที่แล้ว +1

    Wha ji wha