ਨੁਕਸਾਨ ਨਾਂ ਕਰਵਾ ਲਿਉ, ਤਰਸ ਦੀ ਭੀਖ ਲੈ ਕੇ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 281 | Dhadrianwale

แชร์
ฝัง
  • เผยแพร่เมื่อ 29 ส.ค. 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • บันเทิง

ความคิดเห็น • 385

  • @sukdavsingh862
    @sukdavsingh862 ปีที่แล้ว +11

    ਬਹੁਤ ਵਧੀਆ ਵਿਚਾਰ ਹੈ ਭਾਈ ਸਾਹਿਬ ਜੀ ਦੇ ਸਾਨੂੰ ਮਾਣ ਹੈ ਕੀ ਇਹੋ ਜਿਹਾ ਹੀਰਾ ਇਨਸਾਨ ਸਾਨੂੰ ਮਿਲੀਆਂ ।

  • @DeepakKumar-ph3ly
    @DeepakKumar-ph3ly ปีที่แล้ว +4

    Wah g Wah 🙏❤️

  • @deepchoudhary1630
    @deepchoudhary1630 ปีที่แล้ว +10

    ਵਾਹਿਗੁਰੂ ਜੀ 🌹🌹🙏🙏
    ਬੜਾ ਕੁਝ ਸਿੱਖਣ ਨੂੰ ਮਿਲਿਆ ਭਾਈ ਸਾਹਿਬ ਜੀ ਤੁਹਾਡੇ ਤੋ ਜੀ ਬਹੁਤ ਬਹੁਤ ਸ਼ੁਕਰੀਆ ਜੀ 🙏🙏

  • @SatnamSingh-bc5zm
    @SatnamSingh-bc5zm ปีที่แล้ว +5

    ਡਿੱਗਦੇ ਢਹਿੰਦੇ ਉੱਠਦੇ ਬਹਿੰਦੇ,
    ਐਵੇਂ ਢੇਰੀ ਨਾ ਢਾਹ ਦੇਣਾ।
    ਹਿੰਮਤ ਸਾਹਸ ਦੇ ਤਕੜੇ ਖੰਭਾਂ ਨੇ,
    ਸਾਨੂੰ ਫਿਰ ਉਡਾਰ ਬਣਾ ਦੇਣਾ।
    🙏🙏🙏🙏🙏

  • @u.pdepunjabipind1620
    @u.pdepunjabipind1620 ปีที่แล้ว +32

    ਸ਼ੁਕਰ ਹੈ ਅਸੀਂ ਰੋਜ਼ ਸਵੇਰੇ ਭਾਈ ਸਾਹਿਬ ਜੀ ਦੇ ਵਿਚਾਰ ਸੁਣ ਲੈਂਦੇ ਹਾਂ
    ਧੰਨਵਾਦ ਭਾਈ ਸਾਹਿਬ ਜੀ ਤੁਸੀਂ ਹਿੰਮਤ ਭਰ ਦਿੰਦੇ ਹੋ ਜੀ ਜ਼ਿੰਦਗੀ ਨੂੰ ਸੌਖੇ ਢੰਗ ਨਾਲ ਜਿਉਣ ਦੀ 🙏🙏🌹🌹

  • @JasveerSingh-cg7dr
    @JasveerSingh-cg7dr ปีที่แล้ว +1

    Waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏

  • @Baljit7136billa
    @Baljit7136billa ปีที่แล้ว +11

    ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜਦੀ ਕਲਾ ਰੱਖੇ ਜੀ 🙏❤️

  • @simranpreetkaur5913
    @simranpreetkaur5913 ปีที่แล้ว +7

    ਅਸੀਂ ਬਹੁਤ ਕਿਸਮਤ ਵਾਲੇ ਹਾ ਜੋ ਤੁਹਾਨੂੰ ਸੁਣਦੇ ਹਾ 🙏🙏 ਬਹੁਤ ਹਿੰਮਤ ਮਿਲਦੀ ਹੈ ਜੀ

  • @siblings7203
    @siblings7203 ปีที่แล้ว +4

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @gurlalrai2335
    @gurlalrai2335 ปีที่แล้ว +2

    Shukar a asi bahi sahib nu sunan lagy a ta samaj aai a duniadari kive nibhouni a

  • @shivjot8726
    @shivjot8726 ปีที่แล้ว +3

    ਏਹੀ ਅਸਲੀ ਜ਼ਿੰਦਗੀ ਜਿਊਣ ਦਾ ਢੰਗ ਹੈ ❤️❤️❤️

  • @gurinderkaur5637
    @gurinderkaur5637 ปีที่แล้ว +1

    ਸੱਚ ਕਿਹਾ ਭਾਈ ਸਾਹਿਬ ਜੀ ਵੱਡੀ ਦੇਲਰੀ ਦਿੱਤੀ ਗਈ ਹੈ ਧੰਨਵਾਦ ਭਾਈ ਸਾਹਿਬ ਜੀ

  • @DastarDhariCrowdMusic
    @DastarDhariCrowdMusic ปีที่แล้ว +1

    Waheguru Ji🙏
    || ਵਾਹਿਗੁਰੂ ਜੀ ||🌹
    || वाहेगुरु जी ||👍

  • @rbrar3859
    @rbrar3859 ปีที่แล้ว +31

    ਬਾਬਾ ਜੀ ਅੱਜ ਤਾਂ ਵਿਚਾਰ ਸੁਣਾ ਕੇ ਸਿਰਾ ਦੀ ਦਿੱਤਾ ਹੈ।
    ਧੰਨਵਾਦ ਜੀ।

  • @manjitjawanda3837
    @manjitjawanda3837 ปีที่แล้ว +1

    ਬਹੁਤ ਖੂਬ ਆਪ ਜੀ ਦੀ ਗੱਲ ਸਹੀ ਹੈ ਬੇਚਾਰੇ ਅਖਵਾਣ ਮੇਰੇ ਸੋਚ ਮੂਤਾਬੀਕ ਕਲੰਕ ਲਵਾਣ ਵਰਗਾ ਹੈ

  • @balvirkaur6497
    @balvirkaur6497 ปีที่แล้ว +1

    Ssa bhai sahib ji waheguru ji mehar banai rakhan ji gbu

  • @parwindersingh702
    @parwindersingh702 ปีที่แล้ว +4

    ਬਹੁਤ ਸੋਹਣਾ ਭਾਈ ਸਾਬ ਜੀ ਧੰਨਵਾਦ ਤੁਹਾਡਾ ਸਾਨੂੰ ਪ੍ਰੇਰਿਤ ਕਰਨ ਲਈ।

  • @ManjitKaur-wl9hr
    @ManjitKaur-wl9hr ปีที่แล้ว +21

    ਸੱਚਮੁੱਚ, situation ਕੋਈ ਵੀ ਹੋਵੇ, sympathy ਨਾ ਦੇਣੀ ਹੈ ਤੇ ਨਾ ਹੀ ਲੈਣੀ ਹੈ l ਸਗੋਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਕਾਇਮ ਕਰਨ ਵਾਲੀ ਬਿਰਤੀ ਅਪਣਾਉਣੀ ਚਾਹੀਦੀ ਹੈ l
    ਬੇਸ਼ਕੀਮਤੀ ਵਿਚਾਰਾਂ ਲਈ ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏

  • @rinkudua9249
    @rinkudua9249 ปีที่แล้ว +6

    Beautiful Bhai sab jee 🙏waheguru jee bless u with chardi kala always 🙏♥️

  • @harjitkaur6196
    @harjitkaur6196 ปีที่แล้ว +1

    Baba ji Bahut vadia vichar ne 🙏
    waheguru ji 🙏😇

  • @jagdishkaur9755
    @jagdishkaur9755 ปีที่แล้ว +1

    ਸਾਕਾਰਾਤਮਕ ਸੋਚ ਤੇ ਨਿੱਗਰ ਇੱਛਾ ਸ਼ਕਤੀ ਅੱਗੇ ਵੱਡੀਆਂ ਤੋ ਵੱਡੀਆਂ ਸਮੱਸਿਆਵਾਂ ਵੀ ਖੜ੍ਹ ਨਹੀਂ ਸਕਦੀਆਂ ਇਸ ਲਈ ਮੁਸੀਬਤ ਸਮੇਂ ਸਬਰ ਸੰਤੋਖ ਦਾ ਪੱਲਾ ਨਾ ਛੱਡਣ ਵਿਚ ਹੀ ਸਿਆਣਪ ਹੈ ।

  • @Singh-hl9zq
    @Singh-hl9zq ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @gsdakha3763
    @gsdakha3763 ปีที่แล้ว +1

    ਬਿਲਕੁੱਲ ਸਹੀ ਗੱਲ ਹੈ ਭਾਈ ਸਾਹਿਬ ਜੀ

  • @meenathakur5988
    @meenathakur5988 ปีที่แล้ว +1

    Mera first comment sant jii. Tuhanu sun ke bda anand aunda hai. Dhan hai oh maa jiss ne tuhanu jnm ditta. 🙏🙏

  • @simranpreetkaur5913
    @simranpreetkaur5913 ปีที่แล้ว +26

    ਬਹੁਤ ਬਹੁਤ ਵਧੀਆ ਜੀ🙏 ਦੁੱਖ ਜਿਸ ਨੂੰ ਹੁੰਦਾ ਉਸ ਨੂੰ ਪਤਾ ਹੁੰਦਾ ਲੋਕ ਤਾ ਹੋਰ ਦੁੱਖੀ ਕਰਦੇ ਨੇ ਕਾਇਮ ਨਹੀਂ ਪਰ ਤੁਹਾਨੂੰ ਸੁਣ ਕੇ ਮਨ ਬਹੁਤ ਕਾਇਮ ਹੁੰਦਾ ਜੀ 🙏🙏🙏🙏ਬਹੁਤ ਬਹੁਤ ਧੰਨਵਾਦ ਜੀ

  • @KamaljitKaur-fy3uu
    @KamaljitKaur-fy3uu ปีที่แล้ว +4

    ਸੱਚਮੁੱਚ ਭਾਈ ਸਾਹਿਬ 🙏 ਭੀਖ ਦੇਣਾ ਤਾਂ ਮਾੜਾ ਹੀ ਹੈ ਉਹ ਭਾਵੇਂ ਪੈਸੇ ਦੀ ਹੋਵੇ ਜਾਂ ਤਰਸ ਦੀ

  • @sbalonwala3199
    @sbalonwala3199 ปีที่แล้ว +7

    ਬਹੁਤ ਵਧੀਆ ਸਿੰਘ ਸਾਹਿਬ ਜੀ

  • @sahotabrothers4871
    @sahotabrothers4871 ปีที่แล้ว +1

    ਅੱਜ ਤਾਂ ਬਹੁਤ ਹੀ ਕਮਾਲ ਦੇ vichr ਦਿੱਤੇ ਭਾਈ ਸਾਹਿਬ ਜੀ,ਮੇਰੇ ਮਨ ਵਿੱਚਲੀ ਗੱਲ ਕੀਤੀ ਆ।ਮੈ ਕਦੀ ਆਪਣੀ ਦੁਕਾਨ ਤੇ ਮੰਗਣ ਵਾਲੇ ਭੀਖ ਨਹੀਂ ਦਿੰਦਾ।ਪਰ ਮਦਦ ਜ਼ਰੂਰ ਕੀਤੀ ਆ । ਜਿਸ ਬੰਦੇ ਨੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਲਿਆਕਤ ਦਿਖਾਈ ਆ।

  • @paramjitkaur944
    @paramjitkaur944 ปีที่แล้ว +1

    ਬਾਬਾ ਜੀ ਦੇ ਬੋਹਤ ਅਚੱਛੇ ਵਿਚਾਰ ਹਨ ਜੀ 👍👍🙏🙏

  • @KamaljitKaur-fy3uu
    @KamaljitKaur-fy3uu ปีที่แล้ว +2

    ਸਿਹਤ ਠੀਕ ਕਰਨਾ ਕਿੱਡੀ ਕੁ ਵੱਡੀ ਗੱਲ ਹੈ, ਤੁਹਾਡੇ ਬਚਨ ਤਾਂ ਮੁਰਦਿਆਂ ਵਿੱਚ ਜਾਨ ਫੂਕ ਦਿੰਦੇ ਹਨ ਜੀ 🙏

  • @manjujhamb548
    @manjujhamb548 ปีที่แล้ว +1

    Tusi bilkul shi khe rhe ho bhai sahib g tuhade kive shukar krieaa

  • @ManjitKaur-lu7oy
    @ManjitKaur-lu7oy ปีที่แล้ว +8

    ਭਾਈ ਸਾਹਿਬ ਜੀ ਨੂੰ ਗੁਰੂ ਫਤਹਿ ਜੀ ਮੈ ਮਨਜੀਤ ਕੌਰ ਸੈਪਲਾ ਤੋ ਜੀ ਮੈ।ਆਪ ਜੀ ਦੇ ਸਾਰੇ ਪ੍ਰੋਗਰਾਮ ਸੂਣਦੀ ਆ ਭਾਈ ਸਾਹਿਬ ਜੀ ਤੂਹਾਨੂੰ ਸੂਣਨਾ ਚੰਗਾ ਲਗਦਾ ਜੀ।

    • @balkaransingh5684
      @balkaransingh5684 ปีที่แล้ว

      Bhut log sunde h bhaisahb nu sun sun k Kem honde h khush rhnde h tusi sunke bhaisahb te koi Ahsan krde ho tusi roj hi aahi coment krde ho

  • @baldevsingh3828
    @baldevsingh3828 ปีที่แล้ว +1

    Bhai Sahib Ji, koi Rees nahi tuhadi

  • @kiransandhu5162
    @kiransandhu5162 ปีที่แล้ว +1

    Sachi tuhanu sun ka life bahut vadia hunde ja rahi aa bahut bahut thanks ji

  • @charanjeetsingh9799
    @charanjeetsingh9799 ปีที่แล้ว +1

    ਸਾਡੇ ਭਾਈ ਸਾਹਿਬ ਜੀ ਬਾ-ਕਮਾਲ ਦੀ ਪ੍ਰਸਨੈਲਿਟੀ ਨੇ ਜੀ

  • @sandeepsidhusandeepsidhu744
    @sandeepsidhusandeepsidhu744 ปีที่แล้ว +1

    Bahut vadhia vichar bhai sahib ji dhanwad

  • @amandeepsinghmangat762
    @amandeepsinghmangat762 ปีที่แล้ว +1

    ਧੰਨਵਾਦ ਭਾਈ ਸਾਹਿਬ

  • @KamaljitKaur-fy3uu
    @KamaljitKaur-fy3uu ปีที่แล้ว +48

    ਸੱਚਮੁੱਚ ਭਾਈ ਸਾਹਿਬ ਜੀ 🙏 ਜਦੋਂ ਆਪਣੇ ਕੋਲ ਜੋ ਹੈ ਉਹਦੇ ਵੱਲ ਵੇਖਾਂਗੇ ਤਾਂ ਸ਼ੁਕਰਾਨਾ ਨਿਕਲੇਗਾ ਕਿ ਅਸੀਂ ਲੱਖਾਂ ਨਹੀਂ ਕਰੋੜਾਂ ਨਾਲੋਂ ਵਧੀਆ ਜੀਵਨ ਬਿਤਾ ਰਹੇ ਹਾਂ।

  • @JaswinderKaur-iu2vc
    @JaswinderKaur-iu2vc ปีที่แล้ว +3

    V positive thoughts Baba ji Thanks

  • @SukhwinderSingh-wq5ip
    @SukhwinderSingh-wq5ip ปีที่แล้ว +1

    ਵਾਹਿਗੁਰੂ ਜੀ

  • @karandeepsingh9870
    @karandeepsingh9870 ปีที่แล้ว +2

    Sachii gl aa bhai sahib g

  • @PREET78648
    @PREET78648 ปีที่แล้ว +1

    Thanks you baba g tuhadi eh gallan ne menu bahut himmat diti a.

  • @hkaur9379
    @hkaur9379 ปีที่แล้ว +8

    ਭਾਈ ਸਾਹਿਬ ਜੀ ਅਜ ਦੇ ਵਿਚਾਰ ਬਹੁਤ ਬੇਸ਼ਕੀਮਤੀ ਆ । ਸੱਚ ਮੁੱਚ ਇਸੇ ਤਰ੍ਹਾਂ ਹੀ ਹੁੰਦਾ ਆ। ।ਹਿੰਮਤ ਤੇ ਹੋੱਸਲਾ ਤੇ ਕੋਈ ਘਟ ਹੀ ਦਿੰਦੇ।। ਧੰਨਵਾਦ ਭਾਈ ਸਾਹਿਬ ਜੀ ਇਨ੍ਹਾਂ ਵਿਚਾਰਾਂ ਲਈ।।। ਵਾਹਿਗੁਰੂ ਜੀ ।।🙏🙏🙏🙏🙏

  • @AmandeepKaur-ju6lb
    @AmandeepKaur-ju6lb ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ

  • @jagatkamboj9975
    @jagatkamboj9975 ปีที่แล้ว +1

    ੴ ਸਤਿਨਾਮੁ ਵਾਹਿਗੁਰੂ

  • @Manpreetkaur-gu4eq
    @Manpreetkaur-gu4eq ปีที่แล้ว +1

    Bilkul sahi keha bhai saab ji tuc 👍👍💯

  • @rajabubbly8735
    @rajabubbly8735 ปีที่แล้ว +1

    Bhaji bilkul right kiha app ji ne
    Thinks

  • @ramanwahla9401
    @ramanwahla9401 ปีที่แล้ว +1

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ 🙏🙏

  • @HappyRana-jv6bl
    @HappyRana-jv6bl ปีที่แล้ว +1

    Baba G 🙏 Bilkul sahi gal a g lok krde ehdan hi hai

  • @tannusandhu8700
    @tannusandhu8700 ปีที่แล้ว +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @paraspreet5289
    @paraspreet5289 ปีที่แล้ว +2

    Well said ji❤️

  • @shivmotor7903
    @shivmotor7903 ปีที่แล้ว +1

    Tuc great ho sir

  • @HarwinderSingh-or6pe
    @HarwinderSingh-or6pe ปีที่แล้ว +1

    Bhai.shaib.ji.very.nice.

  • @geetkaur881
    @geetkaur881 ปีที่แล้ว +1

    Waheguru Ji

  • @sarbjitkaur6440
    @sarbjitkaur6440 ปีที่แล้ว +1

    Wahe guru ji

  • @sukhvir434
    @sukhvir434 ปีที่แล้ว +16

    ਬਹੁਤ ਵਧੀਆ ਇਹ ਗੱਲ ਸਮਝਾਉਂਦੇ ਹੋ ਤੁਸੀ,ਕਿ ਤਰਸ ਨਾ ਲਈਏ ਨਾਅ ਦਈਏ, ਬਹੁਤ ਬਹੁਤ ਧੰਨਵਾਦ ਭਾਈ ਸ਼ਾਹਿਬ ਜੀ ਕਾਇਮ ਰਹਿਣ ਵਾਲੇ ਮੈਸ਼ਿਜ ਦੇਣ ਲਈ 🙏🙏👌👌👍🏼👍🏼🌹👌

  • @NSV55
    @NSV55 ปีที่แล้ว +1

    👍👍👍👍💯💯💯 Khush raho ji

  • @dalersingh3992
    @dalersingh3992 ปีที่แล้ว +2

    𝙔𝙪𝙥 𝙧𝙮𝙩
    𝘽𝙝𝙖𝙞 𝙨𝙖𝙝𝙞𝙗 𝙟𝙞

  • @manjitsingh-pf7xq
    @manjitsingh-pf7xq ปีที่แล้ว +1

    Waheguru ji 🙏🙏🙏

  • @charnjeetkaurkaur7920
    @charnjeetkaurkaur7920 ปีที่แล้ว +1

    ਭਾਈ ਸਾਹਿਬ ਜੀ ਦੁੱਖ ਝੱਲਣਾ ਬਹੁਤ ਔਖਾ ਹੋਲੀ ਹੋਲੀ ਤਾਂ ਮਨ ਟਿੱਕ ਜਾਂਦਾ ਪਰ ਭਾਣਾ ਮੰਨਣਾ ਬਹੁਤ ਔਖਾ ਘਾਟ ਤਾ ਪੂਰੀ ਨਹੀਂ ਹੁੰਦੀ ਦੇਖ ਕੇ ਆਪਣਾ ਦੁੱਖ ਯਾਦ ਆ ਜਾਂਦਾ

  • @artst_deep
    @artst_deep ปีที่แล้ว +1

    Waheguru g

  • @Cocwithman
    @Cocwithman ปีที่แล้ว +3

    Very good motivational clip bhai sahib ji jinde raho apna khial rakhio ji

  • @Sahib-cm1us
    @Sahib-cm1us ปีที่แล้ว +1

    Bilkul Sahi Keha Bhai Sahib Jio

  • @permindersingh7149
    @permindersingh7149 ปีที่แล้ว +1

    Dhanvad veer ji

  • @gunjanroy4055
    @gunjanroy4055 หลายเดือนก่อน

    Waheguru ji waheguru ji sari sirkal ji guruji

  • @gurvipankaur6058
    @gurvipankaur6058 ปีที่แล้ว +4

    ਵਾਹਿਗੁਰੂ ਸਤਿਨਾਮ ਜੀ

  • @harmangill1190
    @harmangill1190 ปีที่แล้ว +1

    ਬਹੁਤ ਵਧੀਆ ਸੁਨੇਹਾ ਜੀ

  • @sukhplayz4561
    @sukhplayz4561 ปีที่แล้ว +2

    ਵੀਰ ਜੀ ਅੱਜ ਤੁਸੀ ਸਮਾਜ ਦੀ ਅਸਲੀਅਤ ਦੱਸ ਦਿੱਤੀ,,,

  • @artofwar8555
    @artofwar8555 ปีที่แล้ว +1

    Waho waho waho

  • @RajinderKaur-xc3dz
    @RajinderKaur-xc3dz ปีที่แล้ว +1

    Wah wah wah wah

  • @sikhwarrior7283
    @sikhwarrior7283 ปีที่แล้ว +1

    Thanks thanks bhae sahib g

  • @gurjindersinghgurjindersin4858
    @gurjindersinghgurjindersin4858 ปีที่แล้ว +1

    Dhanbad G

  • @artofwar8555
    @artofwar8555 ปีที่แล้ว +1

    Waho waho gobind

  • @manjitjawanda7608
    @manjitjawanda7608 ปีที่แล้ว +1

    Sat shari akal yes you are right

  • @BillaDhaliwal720
    @BillaDhaliwal720 ปีที่แล้ว +3

    So good vlog Baba ji 🙏

  • @dalwindersingh5617
    @dalwindersingh5617 ปีที่แล้ว +1

    ਓ ਜਮਾਨੇ ਗੲੇ ਜਦੋਂ ਦੁਖ ਦਸਣ ਨਾਲ ਘੱਟਦਾ ਸੀ ਹੁਣ ਤੇ ਲੋਕ ਪਿਠ ਪਿਛੇ ਮਜ਼ਾਕ ਕਰਦੇ ਨੇ ਬਹੁਤ ਦੇਖੇ ਐਸੇ ਲੋਕ

  • @surinderkumar272
    @surinderkumar272 ปีที่แล้ว +1

    BHAI SAHIB TUHANU MERI UMAR LAG JAWE SACHE DIL0N

  • @navidhillon5968
    @navidhillon5968 ปีที่แล้ว +2

    You are right bhai Saab g 100/shi 🙏🙏

  • @SaintMSGInsan0.2
    @SaintMSGInsan0.2 ปีที่แล้ว +1

    ਬਹੁਤ ਵਧੀਆ ਸਮਝਾਇਆ ਹੈ ਜੀ ਧੰਨਵਾਦ ਜੀ

  • @rupindersidhu1313
    @rupindersidhu1313 ปีที่แล้ว +5

    ਸਹੀ ਆ ਭਾਈ ਸਾਹਿਬ ਜੀ🙏🙏🙏🙏

  • @jasbirjasbir6212
    @jasbirjasbir6212 ปีที่แล้ว +1

    Menu te priwaar nu hounslla dita shukrana g shuker 🙏🙏

  • @shrirambhagatchanelchannel6288
    @shrirambhagatchanelchannel6288 ปีที่แล้ว +1

    Veer ji tusi bilkul sahi keha waheguruj ji chardi kala ch rehna hai vadia msg

  • @lakhwinderchahal7834
    @lakhwinderchahal7834 ปีที่แล้ว +1

    Waheguru

  • @GurdeepSingh-zu9cw
    @GurdeepSingh-zu9cw ปีที่แล้ว +1

    Bhai sahib buhat vdia vichar

  • @ramabajwa7085
    @ramabajwa7085 ปีที่แล้ว +1

    Bilkul sahi gal bhai sahib ji. Assi v dekhya hai afsos Karn to baad log bahr jaa ke has has Galla kardey ne.

  • @buntykhosla5718
    @buntykhosla5718 ปีที่แล้ว +1

    100% Right Bhai sahab ji

  • @bhagwantkaur674
    @bhagwantkaur674 ปีที่แล้ว +4

    Bohot vidyaa message bhei sahib g Chardikala Hova g Thank YOU bhei sahib g

  • @gurshansingh1574
    @gurshansingh1574 ปีที่แล้ว +1

    Very good vichar veer ji

  • @sarpanchzaildar9222
    @sarpanchzaildar9222 ปีที่แล้ว +2

    Love you and respect you Bhai saab ji 🙏vasde rahi + khushiayn Manoo ji 🙏

  • @perminderkaur7488
    @perminderkaur7488 ปีที่แล้ว +1

    Wah g Bhai Sahib g aj ta Hilla ke he rakh ta

  • @harpreetbrar795
    @harpreetbrar795 ปีที่แล้ว +1

    ਆਪਣੀ ਸਹਿਤ ਦਾ ਖਿਆਲ ਰੱਖੋ
    ਖੁਸ਼ ਰਹੋ ਆਪਣੇ ਪਰਿਵਾਰ ਦਾ ਖਿਆਲ ਰੱਖੋ
    ਆਪਣੇ ਭੈਣ ਭਰਾ ਮਾ ਪਿਉ ਦਾ ਹਾਲ ਚਾਲ ਪੁੱਛਦੇ ਰਹੋ

    • @sunitaaneja3543
      @sunitaaneja3543 ปีที่แล้ว +1

      Waheguru ji sach kha h bhai sahib

  • @inderjeetkaur3274
    @inderjeetkaur3274 ปีที่แล้ว +1

    Bilkul right bahi shib ji

  • @gagandeepkaur7355
    @gagandeepkaur7355 ปีที่แล้ว +1

    Right baba ji👍👍

  • @sargundeepkaur6423
    @sargundeepkaur6423 ปีที่แล้ว +7

    Tuade vichar sun Mann dino din strong hoi janda.. Waheguru ji mehar karn 🙏🙏

  • @sajansanjeevraikoti2209
    @sajansanjeevraikoti2209 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ............

  • @jasbirjasbir6212
    @jasbirjasbir6212 ปีที่แล้ว +2

    Thanks baba ji aap ji ne saanu bahot hounslaa dita 🙏🙏🌹🌹🤲

  • @balwinderbains1313
    @balwinderbains1313 ปีที่แล้ว

    Waheguru ji ਭਾਈ ਸਾਹਿਬ ਚੜਦੀ ਕਲਾ ਜੀ

  • @Sukhwindersingh-tn3kt
    @Sukhwindersingh-tn3kt ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @manmohanikour8213
    @manmohanikour8213 ปีที่แล้ว +6

    Thanku for this video...motivate me ....waheguru chardikla vich rakhe veerji nu

  • @GurpreetSingh-ts1cg
    @GurpreetSingh-ts1cg ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ