ਏਸ ਬੇਵਕੂਫ ਬੰਦੇ ਨੇ ਖੇਤ ਨੂੰ ਅੱਗ ਲਾ ਕੇ ਨਾਲ ਦੇ ਸਾਰੇ ਦਰੱਖ਼ਤ ਪੌਦੇ ਮਚਾਤੇ, ਉੱਤੋਂ ਹਜੇ ਆਕੜਦਾ Share Me

แชร์
ฝัง
  • เผยแพร่เมื่อ 1 พ.ค. 2022
  • ਏਸ ਬੇਵਕੂਫ ਬੰਦੇ ਨੇ ਖੇਤ ਨੂੰ ਅੱਗ ਲਾ ਕੇ ਨਾਲ ਦੇ ਸਾਰੇ ਦਰੱਖ਼ਤ ਪੌਦੇ ਮਚਾਤੇ, ਉੱਤੋਂ ਹਜੇ ਆਕੜਦਾ ।
    ਇਹੋ ਜਿਹੇ ਮੂਰਖਾਂ ਨੇ ਕਿਸਾਨਾਂ ਨੂੰ ਵੀ ਬਦਨਾਮ ਕੀਤਾ ਹੋਇਆ।
    ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ 48 ਘੰਟੇ ਤੋਂ ਪਹਿਲਾ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ,
    ਇਹ ਵੀਡੀਓ ਇੱਕ ਸੇਧਪੂਰਨ ਅਤੇ ਮਨੋਰੰਜਕ ਵੀਡੀਓ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ ।
    Jaskarn Singh Maluka Sehaj Brar

ความคิดเห็น • 47

  • @amarjitkaur8985
    @amarjitkaur8985 ปีที่แล้ว +2

    ਬਾਈ ਜੀ ਪੰਤਰ ਕਾਰ ਬਹੁਤ ਸਹੀ ਗੱਲ ਕਰਦਾ ਐ ਐਨੇ ਤੇ ਬੱਡੀ ਕਰਵਾਇਆ ਹੋਣੀ ਚਾਹੀਦੀ ਐ

  • @chamkaursingh5203
    @chamkaursingh5203 2 ปีที่แล้ว +5

    ਬਹੁਤ ਵਧੀਆ ਪੇਸਕਾਰੀ ।ਜੇ ਆਪਾਂ ਸਮਝੀਏ ਜੀ।

  • @lakhveersinghgill4807
    @lakhveersinghgill4807 ปีที่แล้ว +2

    Very good work ਪੱਤਰਕਾਰ ਸਾਹਿਬ ਇਹਨਾ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਅੱਗ ਲਾ ਕੇ ਮਚਾਉ

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @kirpal66
    @kirpal66 2 ปีที่แล้ว +5

    ਬਹੁਤ ਬਹੁਤ ਬਹੁਤ ਬਹੁਤ ਵਧੀਆ ਐਕਟਿੰਗ ਤਿੰਨਾ ਦੀ ਸੁਪਰ ਮੈਸਜ

  • @lyricstdhillonranjeet8498
    @lyricstdhillonranjeet8498 2 ปีที่แล้ว +1

    ਸੋਹਣਾ ਸੁਨੇਹਾ

    • @parveengrewal9391
      @parveengrewal9391 2 ปีที่แล้ว

      ਇਹਨਾਂ ਮੂਰਖਾਂ ਤੇ ਪੁਲੀਸ ਥਾਣੇ ਵਿੱਚ ਪਰਚਾ ਦਰਜ ਕਰਾਉਣਾ ਚਾਹੀਦਾ ਹੈ

  • @BaldevSingh-py9yk
    @BaldevSingh-py9yk ปีที่แล้ว

    Very good ji

  • @pritampj2238
    @pritampj2238 2 ปีที่แล้ว +2

    ਸੀਰਾ_______ਮਲੂਕਾ ਜੀ 👍

  • @Kuldeepsidhu462insta
    @Kuldeepsidhu462insta 2 ปีที่แล้ว +3

    Bhut shona msg 🙏

  • @jaswindersinghdhab9085
    @jaswindersinghdhab9085 2 ปีที่แล้ว +2

    Good msg

  • @gautamahuja3683
    @gautamahuja3683 2 ปีที่แล้ว +1

    Bhot vadiya message dita

  • @loktvofficial
    @loktvofficial 2 ปีที่แล้ว +1

    ਬਹੁਤ ਸੋਹਣਾ ਮੈਸੇਜ ਹੈ

    • @parveengrewal9391
      @parveengrewal9391 2 ปีที่แล้ว

      @@jaskarnmaluka ਇਹਨਾ ਮੂਰਖਾਂ ਤੇ ਥਾਣੇ ਵਿੱਚ ਪਰਜਾ ਦਰਜ ਕਰਨਾ ਚਾਹੀਦਾ ਹੈ

  • @USARandhawa
    @USARandhawa 2 ปีที่แล้ว +1

    Good 👍👌

  • @majorsingh1081
    @majorsingh1081 2 ปีที่แล้ว +1

    Good massage y g

  • @arunrichakwt1010
    @arunrichakwt1010 ปีที่แล้ว +1

    Good job jai Shiva geeeee

  • @arunrichakwt1010
    @arunrichakwt1010 ปีที่แล้ว +1

    Jai bajrangbli geeeeeee

  • @arunrichakwt1010
    @arunrichakwt1010 ปีที่แล้ว

    God

  • @jaggasingh6558
    @jaggasingh6558 ปีที่แล้ว

    Good massage

  • @jaloursidhu3258
    @jaloursidhu3258 ปีที่แล้ว

    Jaskaran ji. Very nice interview

  • @JaspreetSingh-hg6td
    @JaspreetSingh-hg6td 2 ปีที่แล้ว +1

    Bht vadia vir ji

  • @gurpreetsandhu7348
    @gurpreetsandhu7348 2 ปีที่แล้ว +7

    ਮੁੱਦਾ ਸਹੀ ਚੁੱਕਿਆ ਵੀਰ

  • @bhemshain1004
    @bhemshain1004 ปีที่แล้ว +1

    Mluka jindabad

  • @meenu7137
    @meenu7137 หลายเดือนก่อน

    👍👍😭😭

  • @onlyfootballlover1
    @onlyfootballlover1 2 ปีที่แล้ว

    Sahi gall bai g arbb countrya ch pehla bhott garmi hundi c pr hun bhot ghat gyi garmi punjab ch jyada garmi hun arbb countriya nalo

  • @samrasamra7120
    @samrasamra7120 ปีที่แล้ว

    🚩🙏🚩🙏🚩🙏🚩

  • @rseenu1164
    @rseenu1164 2 ปีที่แล้ว

    Siraaa

  • @ajaydeepsingh326
    @ajaydeepsingh326 2 ปีที่แล้ว

    Bhut vadiya vr ji

  • @arunrichakwt1010
    @arunrichakwt1010 ปีที่แล้ว

    Ram

  • @lovesingh5040
    @lovesingh5040 ปีที่แล้ว

    Good Bhai ji ena jta te kesh hona chahiye

  • @bhemshain1004
    @bhemshain1004 ปีที่แล้ว

    Wehegurug

  • @balbirkaur7590
    @balbirkaur7590 ปีที่แล้ว

    Bhut vdya lga par aeh lok kithe smjde a

  • @JaspreetSingh-hg6td
    @JaspreetSingh-hg6td 2 ปีที่แล้ว

    Apan ta bht wade fan a tuhade

  • @akashbrar3650
    @akashbrar3650 2 ปีที่แล้ว

    Nice bhai

  • @onlyfootballlover1
    @onlyfootballlover1 2 ปีที่แล้ว

    Nicee veer g👌👌 dukh hunda thode view dekh k lok v ajjkall kanjarkhana dekhna e psand karde yrr

  • @BahadurSingh-rz6yo
    @BahadurSingh-rz6yo ปีที่แล้ว

    Darakhat. Jla. Dene. Bahut. Nuksandaik. He.

  • @advocatepinki5427
    @advocatepinki5427 ปีที่แล้ว

    Brother Punjab police de mudee te v kuj bolo

  • @surjitjohal9063
    @surjitjohal9063 2 ปีที่แล้ว +1

    Bhai sohne job sure kiti tuhi . Bhut vdia msg dinde o tuhi 🙏🙏

  • @gursingh6622
    @gursingh6622 2 ปีที่แล้ว

    Bharawo jaan do ese tarah apas vich bahut nuksan ho janda hai, media wale veer nu bi piar naal hi gal karni chahidi hai.

  • @tonisharma5062
    @tonisharma5062 2 ปีที่แล้ว

    Eho jeya guseya karke he mada hal e punjab da

  • @lakhveersharma2317
    @lakhveersharma2317 2 ปีที่แล้ว +1

    Very bad

  • @harbanssingh4500
    @harbanssingh4500 ปีที่แล้ว

    Ehna ne nahi samjna mere veer koi faida nahi samjhaunda.

  • @arunrichakwt1010
    @arunrichakwt1010 ปีที่แล้ว

    Ram