ਸਪਿਤੀ ਦੇ ਵਿਆਹਾਂ ‘ਚ ਲਾੜੇ 2 ਤੇ ਲਾੜੀ 1 | Spiti Wedding Culture | Amrik Manpreet | Walk With Turna

แชร์
ฝัง
  • เผยแพร่เมื่อ 22 ต.ค. 2024

ความคิดเห็น • 167

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 หลายเดือนก่อน +18

    ਪਹਾੜੀ ਲੋਕ ਦਿਲ ਤੋਂ ਸੇਵਾ ਕਰਦੇ ਨੇ ਜੀ। ਬਹੁਤ ਵਧੀਆ ਲੱਗਿਆ। ਬਹੁਤ ਖੂਬਸੂਰਤ ਵਲੌਗ।

  • @paramjeetsinghpurba5680
    @paramjeetsinghpurba5680 2 หลายเดือนก่อน +5

    ਮੈਨੂੰ ਇਸ ਤਰ੍ਹਾਂ ਲਗਦਾ ਜਿਵੇਂ ਮੈਂ ਵੀ ਤੁਹਾਡੇ ਨਾਲ ਹੀ ਜਾ ਰਿਹਾ ਹਾਂ। ਲਗਦਾ ਹੀ ਨਹੀਂ ਕਿ ਮੈਂ ਕੋਈ ਵੀਡੀਓ ਵੇਖ ਰਿਹਾ ਹਾਂ। ਰਸੀਲੀਆਂ ਖੁਰਮਾਨੀਆ ਦਾ ਸਵਾਦ ਵੀ ਮੇਰੇ ਮੂੰਹ ਵਿੱਚ ਇਸ ਤਰ੍ਹਾਂ ਆ ਗਿਆ ਜਿਵੇਂ ਮੈਂ ਖੁਦ ਖਾਧੀਆਂ ਹੋਣ। ਬਹੁਤ ਹੀ ਵਧੀਆ ਢੰਗ ਤੁਹਾਡਾ ਵੀਡੀਓ ਬਣਾਉਣ ਦਾ ਗੱਲ ਬਾਤ ਕਰਨ ਦਾ। ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ। ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀ ਦੋਵਾਂ ਦੀ।

    • @WalkWithTurna
      @WalkWithTurna  2 หลายเดือนก่อน

      ਬਹੁਤ ਬਹੁਤ ਸ਼ੁਕਰਾਨਾ ਜੀ

  • @GurmeetSingh-ue8md
    @GurmeetSingh-ue8md 2 หลายเดือนก่อน +10

    ਟੁਰਨਾ ਬਾਈ ਜੀ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਬਹੁਤ ਹੀ ਸੋਹਣਾ ਏਰੀਆ ਤੇ ਲੋਕ ਵੀ ਮਿਲਾਪੜੇ ਲਗ ਰਹੇ ਆ, ਵਾਹਿਗੁਰੂ ਜੀ

  • @hsgill4083
    @hsgill4083 2 หลายเดือนก่อน +5

    ਟੁਰਨਾ ਬਾਈ ਜੀ ਆਪ ਜੀ ਦਾ ਬਲੋਗ ਪਹਿਲੀ ਵਾਰ ਦੇਖਿਆ ਬਹੁਤ ਹੀ 🎉ਵਧੀਆ ਸਲਾਘਾਯੋਗ ਅਤਿ ਸੋਹਣਾ ਬਾਕਮਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ♥️♥️♥️♥️🌹🌹🌹🌹🌹🌹

    • @WalkWithTurna
      @WalkWithTurna  2 หลายเดือนก่อน

      @@hsgill4083 ਧੰਨਵਾਦ ਜੀ 🙏

  • @ChahalSinghDeep
    @ChahalSinghDeep 2 หลายเดือนก่อน +6

    ਬਹੁਤ ਵਧੀਆ ਜਾਣਕਾਰੀ

  • @sarbjeetkaur2816
    @sarbjeetkaur2816 2 หลายเดือนก่อน +6

    ਬਹੁਤ ਵਧੀਆ 👍👍👍

  • @harjindersinghsidhu9213
    @harjindersinghsidhu9213 2 หลายเดือนก่อน +1

    ਮੈਂ ਵੀ ਅੱਜ ਪਹਿਲੀ ਬਾਰ ਵੇਖਿਆ ਆਪ ਜੀ ਦਾ ਬਲੌਗ,, 1 ਮਿੰਟ ਵੇਖਿਆ ,, 5 ਮਿੰਟ ਵੇਖਿਆ ਜਿਵੇਂ ਜਿਵੇਂ ਵੇਖਦਾ ਗਿਆ ਜਿਗਿਆਸਾ ਵਧਦੀ ਗਈ ,, ਲਾਜਵਾਬ ❤

    • @WalkWithTurna
      @WalkWithTurna  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🤗🙏

  • @buggarsinghsidhu7186
    @buggarsinghsidhu7186 2 หลายเดือนก่อน +6

    ਬੇਟਾ ਮੈਂ ਜਦੋਂ 1964 ਵਿੱਚ ਚੌਥੀ ਜਮਾਤ ਵਿੱਚ ਪੜੵਦਾ ਹੁੰਦਾ ਸੀ ਉਸ ਸਮੇਂ ਸਾਡੀ ਪੰਜਾਬੀ ਦੀ ਕਿਤਾਬ ਵਿੱਚ ਪੰਜਾਬ ਬਾਰੇ ਲੇਖ ਹੁੰਦਾ ਸੀ ਜਿਸ ਵਿੱਚ ਲਹੌਲ ਸਪਿਤੀ ਫਸਲਾਂ ਬਾਰੇ ਜਾਣਕਾਰੀ ਹਰਿਆਣਾ ਦੇ ਵਿਚ ਬਾਜਰਾ, ਮੋਠ, ਮੂੰਗੀ ਤੇ ਦੱਧ, ਦਹੀ, ਰਬੜੀ ਦੀ ਜਾਣਕਾਰੀ ਸੀ ਨਾਲ ਹੀ ਰੰਗਦਾਰ ਇਕ ਪੰਨੇ ਦਾ ਨਕਸ਼ਾ ਹੁੰਦਾ ਸੀ ਉਸ ਸਮੇਂ ਹਿਮਾਚਲ ਅਤੇ ਹਰਿਆਣਾ ਪੰਜਾਬ ਦਾ ਹਿਸਾ ਸਨ।

  • @AjitSingh-gq6cb
    @AjitSingh-gq6cb 2 หลายเดือนก่อน +2

    ਬਾਗ਼ਾਂ ਪਹਾੜੀ ਇਲਾਕਿਆਂ ਵਿੱਚ ਵਗਦੇ ਦਰਿਆ ਤੇ ਵਿੰਗ ਤੜਿੰਗੇ ਰਸਤਿਆਂ ਨੂੰ ਜਾਂਦੇ ਸੋਹਣੇ ਘਰਾਂ ਵਿੱਚ ਰਹਿੰਦੇ ਪਹਾੜੀ ਲੋਕਾਂ ਦੇ ਨਿੱਘੇ ਸੁਭਾਅ ਦਾ ਅਨੰਦ ਮਾਣ ਰਹੇ ਵਾਕ ਐਂਡ ਤੁਰਨਾ ਦੀ ਜੋੜੀ ਨੂੰ ਸਤਿ ਸ਼੍ਰੀ ਆਕਾਲ ਜੀ 🙏💐

  • @bharatsidhu1879
    @bharatsidhu1879 2 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ ਲਹੌਲ ਸਪਿਤੀ ਦੇ ਪਿੰਡਾਂ ਦੀ ਸੈਰ ਕਰਾਓਣ ਲਈ । ਬੜੇ ਹੀ ਸ਼ਾਂਤ ਇਲਾਕੇ ਨੇ ਅੱਤੇ ਬਹੁਤ ਸੋਹਣਾ ਸੱਭਿਆਚਾਰ ਲੱਗਿਆ ।

  • @SatnamSingh-fe3tg
    @SatnamSingh-fe3tg 2 หลายเดือนก่อน +3

    Dhan Guru Nanak Dev g Chadikala Rakhna 🙏

  • @SukhwinderKaur-yd7qt
    @SukhwinderKaur-yd7qt หลายเดือนก่อน +1

    Nice information ji waheguru ji mehar kro ji 🙏🙏💯💯

  • @savjitsingh8947
    @savjitsingh8947 2 หลายเดือนก่อน +1

    ਬਹੁਤ ਵਧੀਆ ਜੀ 🙏

  • @gillsaab-cf3du
    @gillsaab-cf3du หลายเดือนก่อน +1

    God bless you

  • @babasomasinghji3026
    @babasomasinghji3026 2 หลายเดือนก่อน

    ਬਹੁਤ ਹੀ ਵਧੀਆ ਜੀ ਯੁਗ ਯੁਗ ਜੀਓ ਰੱਬ ਮੇਹਰ ਕਰੇ ਜੀ ਤੰਦਰੁਸਤੀ ਦੇਵੇ ਜੀ

  • @BakhsisSingh-o6r
    @BakhsisSingh-o6r 2 หลายเดือนก่อน

    ਅਮਰੀਕ ਸਿੰਘ ਟੁਰਨਾ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਓ ❤❤❤❤❤❤❤

  • @kamleshsardana3682
    @kamleshsardana3682 2 หลายเดือนก่อน +1

    ❤RAB RAB KARON ,KE LABBH RAHE HOU JORIDARO,SA.UB RAB DE RANG NE.NICE V R ALSO ENJOYING IT.

  • @Jaspalsingh-l4b
    @Jaspalsingh-l4b 2 หลายเดือนก่อน +3

    Good job bro
    God bless you

    • @WalkWithTurna
      @WalkWithTurna  2 หลายเดือนก่อน

      Thank you so much

  • @NirmalSingh-fj1hv
    @NirmalSingh-fj1hv 2 หลายเดือนก่อน

    ਮਨਪਰੀਤ ਜੀ ਜਾਣਕਾਰੀ ਦਿੰਦਿਆਂ ਮਾਈਕ ਜਰੂਰ ਲਾ ਲਿਆ ਕਰੋ, ਤੁਹਾਡੀ ਆਵਾਜ਼ ਬਹੁਤ ਘੱਟ ਸੁਣਾਈ ਦਿੰਦੀ ਆ

  • @SukhwinderSingh-wq5ip
    @SukhwinderSingh-wq5ip 2 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ajaibsingh3283
    @ajaibsingh3283 2 หลายเดือนก่อน

    ਬਹੁਤ ਬਹੁਤ ਵਧੀਆ ਬਾਈ ਜੀ 🙏 ਪਹਿਲੀ ਵਾਰ ਤੁਹਾਡੇ ਬਲੌਗ ਨੂੰ

  • @sarvenderamar9787
    @sarvenderamar9787 หลายเดือนก่อน

    Nice 👍🤗🤳,, YOUR efforts and Coverage All about 👍...!

  • @BalkarSingh-dc1oq
    @BalkarSingh-dc1oq 2 หลายเดือนก่อน

    ਬਹੁਤ ਹੀ ਵਧੀਆ

  • @sushilgarggarg1478
    @sushilgarggarg1478 2 หลายเดือนก่อน +3

    Satnam wahaguru ji 🙏 ❤❤❤❤

  • @DALjiTdaljit-b7w
    @DALjiTdaljit-b7w 2 หลายเดือนก่อน +4

    ਪਹਿਲੀ ਵਾਰ ਤੁਹਾਡੇ ਵੇਲੋਗ ਵੇਖ ਰਿਹਾ ਹਾ ਚੰਗਾ ਲਗਾ ਸਤਿ ਸ਼੍ਰੀ ਅਕਾਲ ਜੀ

    • @WalkWithTurna
      @WalkWithTurna  2 หลายเดือนก่อน +1

      ਸਤਿ ਸ੍ਰੀ ਅਕਾਲ ਜੀ ਧੰਨਵਾਦ

  • @kanwarjeetsingh3495
    @kanwarjeetsingh3495 2 หลายเดือนก่อน

    ਵਧੀਆ ਜਾਣਕਾਰੀ

  • @AnitaSharma-zt9wr
    @AnitaSharma-zt9wr 2 หลายเดือนก่อน +3

    Very very nice video

  • @JasbirKaur-fo3jh
    @JasbirKaur-fo3jh 2 หลายเดือนก่อน +1

    Very nice Beautiful video ❤🎉

  • @RakeshRakesh-rp5tv
    @RakeshRakesh-rp5tv 2 หลายเดือนก่อน +2

    Very nice ❤❤

  • @Kanwalsingh5266
    @Kanwalsingh5266 2 หลายเดือนก่อน +2

    Turna Saab Sat shri akaal ji

    • @WalkWithTurna
      @WalkWithTurna  2 หลายเดือนก่อน

      ਸਤਿ ਸ੍ਰੀ ਅਕਾਲ ਜੀ

  • @sushilgarggarg1478
    @sushilgarggarg1478 2 หลายเดือนก่อน +1

    THANKS FOR SEE spiti weddings culture in lahal-spiti.....@

  • @g.sharan6041
    @g.sharan6041 2 หลายเดือนก่อน +1

    Beautiful place

  • @IftikharAhmad-uc8nj
    @IftikharAhmad-uc8nj หลายเดือนก่อน +1

    Bhut wudeya g,
    From Lahore Pakistan 🇵🇰

  • @lakhwinderkaur2753
    @lakhwinderkaur2753 2 หลายเดือนก่อน

    ,👌👌🥰ਮਨਪਰੀਤ ਟੁਰਨਾ ਵੀਰ ਸਤ ਸੀਰੀ ਅਕਾਲ ਬਹੁਤ ਵਧੀਆ

  • @Aaj361
    @Aaj361 2 หลายเดือนก่อน +27

    ਭਰਾ ji ਜਿਹੜੇ ਏਰੀਆ ਵਿੱਚ ਜਾਂਦੇ ਹੋ l ਇਹ ਜਰੂਰ ਦੱਸਿਆ ਕਰੋ ਕੇ ਓਥੇ ਸਿੱਖ ਅਬਾਦੀ ਕਿੰਨੀ ਕੁ ਹੈ ਕੀ ਕੋਈ ਗੁਰੂ ਘਰ ਹੈ l ਗੁਰੂ ਘਰ ਚ ਰਹਾਇਸ਼ ਦਾ ਪ੍ਰਬੰਧ ਕਿਹੋ ਜਿਹਾ ਹੈ l ਇਹ ਗੱਲਾਂ ਜਰੂਰ ਦੱਸਿਆ ਕਰੋ

    • @WalkWithTurna
      @WalkWithTurna  2 หลายเดือนก่อน +12

      ਵੀਰ ਜੀ ਇਹ ਸਾਰਾ ਬੋਧੀ ਅਬਾਦੀ ਵਾਲਾ ਏਰੀਆ ਹੈ

    • @SushilKumar-bm9kj
      @SushilKumar-bm9kj หลายเดือนก่อน

      Rehna chaho te pakke reh sakde ho lekin kuchh month vaaste cut off ho jaanda aa CV climate de kr k.

    • @ranjit900
      @ranjit900 หลายเดือนก่อน

      ਤੁਸੀਂ ਲੰਗਰ ਈ ਲੱਭਦੇ ਰਿਹਾ ਕਰੋ ਗੁਰਦੁਆਰੇ ਕਿਥੇ ਐ

    • @happysharma933
      @happysharma933 หลายเดือนก่อน

      ​@@ranjit900🤣

    • @kirpalkaur6398
      @kirpalkaur6398 หลายเดือนก่อน +1

      ਬਹੁਤ ਵਧੀਆ ਬੱਚੇ ਨੇ। ਵਧੀਆ ਜਾਣਕਾਰੀ ਦਿੰਦੇ ਨੇ। ਪਹਿਲੀ ਵਾਰੀ ਬਲੌਗ ਵੇਖ ਰਹੀ ਹਾਂ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।

  • @lovejotbhullar3284
    @lovejotbhullar3284 2 หลายเดือนก่อน

    Everything beautiful

  • @jagirsandhu6356
    @jagirsandhu6356 2 หลายเดือนก่อน +1

    Love from Kotisakhanmoga Punjab ❤🌻🌸🪭🌹🐦‍🔥🍀🍁🎋🥗🌻🥀🥗🍀🍀🌈🎊🎊🌻🧲🪭🧲🪭🌻🌸🌻🪭🌻🌸🌸🌸🌸🎋🎋🎋🍁🎋🍁🎋🎋🍁🌸🌸🌸🪭🪭🪭🪭🧲🧲🧲

  • @JaswinderSingh-h2y
    @JaswinderSingh-h2y หลายเดือนก่อน

    Good job

  • @JaspinderGill-t5f
    @JaspinderGill-t5f 2 หลายเดือนก่อน +1

    ਤੁਹਾਡੀ ਹਰ ਵੀਡੀਓ ਦੀ ਤਰ੍ਹਾਂ ਇਹ ਵੀਡੀਉ ਵੀ ਇੱਕ ਵਿਲੱਖਣ ਵੀਡੀਓ ਹੈ। ਵੀਡੀਓ ਰਾਹੀਂ ਪੰਜਾਬੀ ਭਾਸ਼ਾ ਵਿੱਚ ਤੁਸੀਂ ਬੜੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਕਰਦੇ ਹੋ । ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ । ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ

    • @WalkWithTurna
      @WalkWithTurna  2 หลายเดือนก่อน

      ਧੰਨਵਾਦ ਮਾਸਟਰ ਜੀ 🙏

  • @GurmeetSingh-ue8md
    @GurmeetSingh-ue8md 2 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਟੁਰਨਾ ਪਰਿਵਾਰ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ, ਤੇ ਹਮੇਸ਼ਾ ਸਫ਼ਰ ਯਾਤਰਾ ਨੂੰ ਗੁਰੂ ਸਾਹਿਬ ਸੁਖਾਲਾ ਬਣਾਉਣ ਜੀ, ਵਾਹਿਗੁਰੂ ਜੀ

    • @WalkWithTurna
      @WalkWithTurna  2 หลายเดือนก่อน

      ਵਾਹਿਗੁਰੂ ਜੀ 🙏

  • @harsimrankaursimran8262
    @harsimrankaursimran8262 2 หลายเดือนก่อน +1

    Good information❤❤❤❤❤❤❤❤

  • @kamleshsardana3682
    @kamleshsardana3682 2 หลายเดือนก่อน +1

    VADHIA LAG REHA AA.VLOG PEHLI VAR VEKHIYA AA G.

  • @VARINDERMEHROK
    @VARINDERMEHROK 2 หลายเดือนก่อน +2

    Awesome 👌 ❤🎉

  • @user-Raajsultanwind
    @user-Raajsultanwind 2 หลายเดือนก่อน

    Nyc vlong sweet coupel

  • @kirpalkaur6398
    @kirpalkaur6398 หลายเดือนก่อน

    Nice video ji.

  • @HardeepSingh-tr5qb
    @HardeepSingh-tr5qb 2 หลายเดือนก่อน

    Bhut lamba taeme baad aaj tuhada vlog veakhea ji bhut chaga lagia ji.tuhada dhanwad.❤deepa bathinda to.

    • @WalkWithTurna
      @WalkWithTurna  2 หลายเดือนก่อน

      ਧੰਨਵਾਦ ਜੀ

  • @JaswinderkaurGhumman
    @JaswinderkaurGhumman หลายเดือนก่อน

    ਸਾਡਾ ਪੁਰਾਣਾ ਪੰਜਾਬ

  • @HarnekMalla
    @HarnekMalla 2 หลายเดือนก่อน +1

    ਚੰਗਾ ਲੱਗਾ ਵਲੋਗ,,ਨੇਕਾ ਮੱਲ੍ਹਾ ਬੇਦੀਆ 🐘 🐘

  • @angrejdasuwal2424
    @angrejdasuwal2424 2 หลายเดือนก่อน

    PEHLI VAAR DEKHI YOU DI VEDIO, GHAINT LAGGI...AJ TOH TUHADE NAAL JUDDH CHUKKE ASI V...
    🎉🎉🎉

    • @WalkWithTurna
      @WalkWithTurna  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @surjitpunia8262
    @surjitpunia8262 2 หลายเดือนก่อน

    Very nice video 👍

  • @karamjeetsingh2352
    @karamjeetsingh2352 2 หลายเดือนก่อน

    ਬੱਲੇ ਜੀ ਬੱਲੇ

  • @Bawa.jeeper
    @Bawa.jeeper 2 หลายเดือนก่อน

    Boht vadia home stay c.

  • @ranjitkaur5934
    @ranjitkaur5934 2 หลายเดือนก่อน +1

    Nice

  • @surinderkaur3698
    @surinderkaur3698 2 หลายเดือนก่อน

    Bahut hi khubsurat hai ji ❤

  • @RamanpreetToor
    @RamanpreetToor 2 หลายเดือนก่อน

    Well❤❤❤❤❤

  • @sushilgarggarg1478
    @sushilgarggarg1478 2 หลายเดือนก่อน +1

    Enjoy a tour lahul-spiti himchal Pradesh ❤❤❤❤❤

  • @SANDEEPSINGHBADESHA
    @SANDEEPSINGHBADESHA 2 หลายเดือนก่อน +1

    ਰੱਬ ਦੇ ਸਿਰ ਤੇ ਹੀ ਆ ਜਿਵੇਂ ਪਹਾੜਾਂ ਵਿੱਚ ਰਹਿੰਦੇ ਆਂ

    • @SushilKumar-bm9kj
      @SushilKumar-bm9kj หลายเดือนก่อน

      Punjab vich eho jehi land te village h... Koi pakka raah nhi...
      Distt Hoshiarpur de Himachal wale corner te aa.

  • @gurpalsingh9965
    @gurpalsingh9965 2 หลายเดือนก่อน

    ❤❤❤❤

  • @asvermafamily2411
    @asvermafamily2411 2 หลายเดือนก่อน

    Veri verinic

  • @JasbirSingh-th2mr
    @JasbirSingh-th2mr 2 หลายเดือนก่อน

    Wish you happy journey chardikla

    • @WalkWithTurna
      @WalkWithTurna  2 หลายเดือนก่อน

      Thank you so much 🙂

  • @rehrasssinghthindcanada-oi2th
    @rehrasssinghthindcanada-oi2th 2 หลายเดือนก่อน

    Sat seri akal vere

  • @Manindersingh-rx1ru
    @Manindersingh-rx1ru 2 หลายเดือนก่อน +1

    Veer ji main tuhada har ik vlog vekh da main kam chalu karna chota ha meri help Karo ji thank u

  • @jatindersaini5034
    @jatindersaini5034 2 หลายเดือนก่อน

    sat shri akal amrik bai ji

  • @gurtejsingh965
    @gurtejsingh965 2 หลายเดือนก่อน

    👍👍👍👌👌

  • @arslansani1097
    @arslansani1097 2 หลายเดือนก่อน +1

    😅I am from Pakistan, I enjoy watching your videos, you are doing a very good work, well done.

  • @Kuldeepmalhewalia
    @Kuldeepmalhewalia 2 หลายเดือนก่อน

    Very nice 🙏🙏

  • @JatinderKumar-tn2xn
    @JatinderKumar-tn2xn 2 หลายเดือนก่อน +2

    Ithe de lok kine Wadia and pyar naal rehnde ha g

    • @WalkWithTurna
      @WalkWithTurna  2 หลายเดือนก่อน

      Hanji bht vdia ne

    • @HarbansSingh-pc7fc
      @HarbansSingh-pc7fc 2 หลายเดือนก่อน

      ਕੇਮਰੇ ਸਾਹਮਣੇ ਖੂੰਖਾਰ ਲੀਡਰ ਵੀ, ਬਹੁਤ ਸਾਉ ਤੇ ਸ਼ਰੀਫ਼ ਜਿਹੇ ਹੋ ਜਾਂਦੇ ਹਨ,, ਬਾਕੀ ਹਰ ਜਗ੍ਹਾ ਚੰਗੀ ਮਾੜੀ ਸੋਚ ਦੇ ਬੰਦੇ ਰਹਿੰਦੇ ਹਨ।।

  • @SwaranSingh-uj1ch
    @SwaranSingh-uj1ch 2 หลายเดือนก่อน

    Very Good

  • @kaurj8453
    @kaurj8453 2 หลายเดือนก่อน +1

    🙏🙏

  • @jasvirsingh5159
    @jasvirsingh5159 2 หลายเดือนก่อน +1

    ਸਤਿ ਸ਼੍ਰੀ ਅਕਾਲ ਜੀਓ

    • @WalkWithTurna
      @WalkWithTurna  2 หลายเดือนก่อน

      ਸਤਿ ਸ੍ਰੀ ਅਕਾਲ ਜੀ

  • @Jagseer_singh1520
    @Jagseer_singh1520 หลายเดือนก่อน +1

    🌴🙏🏻🌹🙏🏻🌴👍🏻👌🏻

  • @baljindersingh7802
    @baljindersingh7802 2 หลายเดือนก่อน +1

    Waheguru ji

  • @gurcharan1979
    @gurcharan1979 2 หลายเดือนก่อน +1

    🙏🙏🙏🙏🙏🙏

  • @jagtaarsingh4010
    @jagtaarsingh4010 2 หลายเดือนก่อน

    👍

  • @MandeepSingh-pk7ok
    @MandeepSingh-pk7ok หลายเดือนก่อน +1

    Kihdi stet h ji

  • @punjabknowledgeguruji
    @punjabknowledgeguruji 2 หลายเดือนก่อน +1

    ਛੋਟੇ ਵੀਰ ਤੇਰੇ ਪਿੰਡ ਦਾ ਲਖਵਿੰਦਰ ਸਿੰਘ ਟੁਰਨਾ ਮੇਰਾ ਮਿੱਤਰ ਹੈ।

    • @WalkWithTurna
      @WalkWithTurna  2 หลายเดือนก่อน

      ਠੀਕ ਹੈ ਜੀ

  • @rlkhurana443
    @rlkhurana443 2 หลายเดือนก่อน

    Sardar ji tussin Tabo di murti nahi dikhayi.Bahron dekh ke chal paye.

  • @BakhsisSingh-o6r
    @BakhsisSingh-o6r 2 หลายเดือนก่อน

    ਅ ਟੁਰਨਾ ਸਾਹਿਬ ਪਲੀਜ਼ ਨਿਰਮਲ ਨਿੰਮਾ ਬਾਰਡਰ ਨਾਮਾ ਦੇ ਲੇਖਕ ਮਹਾਨ ਲੇਖਕ ਦਾ ਫੋਨ ਨੰਬਰ ਦਿਓ ਜੀ ਮੈਂ ਉਨ੍ਹਾਂ ਨੂੰ ਬਹੁਤ ❤ ਦੇ ਨੇੜੇ ਤੋਂ ਮੁਹੱਬਤ ਕਰਦਾ ਹਾਂ ਜਿੰਨੀ ਤੁਸਾਂ ❤ ਨੂੰ ❤

  • @pcdugal-os4ty
    @pcdugal-os4ty 2 หลายเดือนก่อน

    ਫਲ ਕਿਹੜੇ ਹਨ

  • @er.ajitpalsingh1492
    @er.ajitpalsingh1492 2 หลายเดือนก่อน +1

    Full Nazare lao....

  • @jashansingh9933
    @jashansingh9933 2 หลายเดือนก่อน +2

    Hello g tusi v appne nal gift rakhiya kro ena nu den le

  • @mohansingh3290
    @mohansingh3290 2 หลายเดือนก่อน

    Sat Shri akal ji

  • @rajindersingh5303
    @rajindersingh5303 2 หลายเดือนก่อน +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sushilgarggarg1478
    @sushilgarggarg1478 2 หลายเดือนก่อน +1

    Good evening ji 🙏 ❤❤❤❤❤

  • @peterhundal8108
    @peterhundal8108 2 หลายเดือนก่อน

    ਬੀਬੀ ਟੁਰਨਾ ਨਾਲ਼ ਨਾਲ਼ ਸ਼ਾਇਦ ਸੇਬਾਂ ਦੀ ਰਾਖ਼ੀ ਕਰਨ ਲਈ ਥੱਲ੍ਹੇ ਉਤਰੀ ਹੋਵੇ ? ਵੈਸੇ ਬਹੁਤ ਵਧੀਆ

  • @h.s.gill.4341
    @h.s.gill.4341 2 หลายเดือนก่อน +1

    ਏਹ ਪਿੰਡ ਦਾ ਨਾਂ ਕੀ ਐ ਵਿਆਹ ਆਲੇ ਦਾ ???

  • @daljitsingh748
    @daljitsingh748 2 หลายเดือนก่อน +1

    ਗੱਡੀਆਂ ਵਾਸਤੇ ਡੀਜਲ ਪੈਟ੍ਰੋਲ ਵਾਸਤੇ ਪੰਪਾਂ ਬਾਰੇ ਕੁੱਝ ਨਹੀਂ ਦੱਸਿਆ

    • @WalkWithTurna
      @WalkWithTurna  2 หลายเดือนก่อน

      ਸਭ ਦੱਸਿਆ ਹੈ ਜੀ ਸੀਰੀਜ਼ ਨੂੰ ਵੇਖਿਆ ਨੀ ਤੁਸੀਂ ਧਿਆਨ ਨਾਲ
      ਅਸੀਂ ਹਰ ਪੰਪ ਤੋਂ ਟੈੰਕ ਫੁੱਲ ਕਰਵਾ ਕੇ ਲੰਘ ਰਹੇ ਹਾਂ

  • @GaganSingh-dx8kp
    @GaganSingh-dx8kp 2 หลายเดือนก่อน

    🎉

  • @KulwinderkaurGill-cb4tq
    @KulwinderkaurGill-cb4tq 2 หลายเดือนก่อน +1

    ਹੇਮਾਚਲ ਦਾ ਕੇਹੜਾ। ਜਿਲਾ। ਬਾਈ। ਜੀ

  • @Harrydhaliwal14
    @Harrydhaliwal14 2 หลายเดือนก่อน +1

    🙏🙏🙏🙏

  • @dg9358
    @dg9358 2 หลายเดือนก่อน

    Off season no traffic ❤❤❤❤

  • @safepureliving6464
    @safepureliving6464 2 หลายเดือนก่อน

    ਪਹਾੜਾਂ ਤੇ ਇਹ ਜ਼ਰੂਰ ਦੱਸਿਆ ਜਾਵੇ ਕਿ,,,,ਓਥੇ ਆਕਸੀਜਨ ਲੈਵਲ ਠੀਕ ਹੈ ਜਾਂ ਨਹੀ !,,

  • @GogiMannn
    @GogiMannn 2 หลายเดือนก่อน

    Sada malwa da pind vich hun v purna viah bang manja ektha karda aw bro

    • @WalkWithTurna
      @WalkWithTurna  2 หลายเดือนก่อน

      ਬਹੁਤ ਵਧੀਆ ਜੀ

  • @kamleshsardana3682
    @kamleshsardana3682 2 หลายเดือนก่อน +1

    ROYAL DARWAJA AKHO G.

  • @punjabknowledgeguruji
    @punjabknowledgeguruji 2 หลายเดือนก่อน +1

    ਵੀਰ ਕਿਸ ਤਰ੍ਹਾਂ ਘਰ ਸਭ ਠੀਕ ਠਾਕ ਹੈ ਡੈਡੀ ਠੀਕ ਹੈ।

    • @WalkWithTurna
      @WalkWithTurna  2 หลายเดือนก่อน

      ਚੜ੍ਹਦੀ ਕਲਾ ਜੀ

  • @JatinderKumar-tn2xn
    @JatinderKumar-tn2xn 2 หลายเดือนก่อน +1

    SSA ji.home stay da rent dasna

  • @CrooddwDeepa
    @CrooddwDeepa 2 หลายเดือนก่อน +1

    ਬਾਈ ਤੁਹਾਡਾ ਪਿੰਡ ਕਿਹੜਾ ਹੈ

    • @CrooddwDeepa
      @CrooddwDeepa 2 หลายเดือนก่อน +1

      ਦੱਸਿਆ ਨਹੀਂ

    • @WalkWithTurna
      @WalkWithTurna  2 หลายเดือนก่อน

      ਟੁਰਨਾ

    • @CrooddwDeepa
      @CrooddwDeepa 2 หลายเดือนก่อน

      @@WalkWithTurna ਸ਼ਾਹਕੋਟ ਲਾਗੇ

  • @babbusldhu3403
    @babbusldhu3403 2 หลายเดือนก่อน +1

    ❤❤❤❤❤hi

  • @SS-qz6zg
    @SS-qz6zg 2 หลายเดือนก่อน

    Wah neat and clean home 🏡 paisay extra v de k ayeo ji s v apnay panjabi hon da farz niba k ayeo ❤

  • @kamleshsardana3682
    @kamleshsardana3682 2 หลายเดือนก่อน +1

    TURNNA G GHAR MEHLAN VANGU LAGDE NE.