THARKI BABAA 138 || ਠਰਕੀ ਬਾਬਾ 138 || SEASON 02 || 2024 || Bakhipaad || Producerdxx

แชร์
ฝัง
  • เผยแพร่เมื่อ 15 ก.ย. 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 894

  • @CHAHAL-SAAB
    @CHAHAL-SAAB 9 วันที่ผ่านมา +1099

    ਮਗਰ ਦੇ ਹਾਰਨ ਦਾ ਦੁੱਖ ਕਿੰਨੂ ਕਿੰਨੂ ਆ 😢

    • @armylovers2866
      @armylovers2866 9 วันที่ผ่านมา +17

      kyo prona haar gya soda

    • @jagnoorsidhu7569
      @jagnoorsidhu7569 9 วันที่ผ่านมา +7

      @@armylovers2866mainu lgda tohda UP ala jitt gya, ta lun te chaddi jna

    • @shallymalwigidhainstapageo5818
      @shallymalwigidhainstapageo5818 9 วันที่ผ่านมา

      Ryt

    • @sumitjhim9929
      @sumitjhim9929 9 วันที่ผ่านมา

      @@jagnoorsidhu7569😂

    • @gsgsgdhssh3790
      @gsgsgdhssh3790 9 วันที่ผ่านมา +7

      ਭਰਾਵਾ ਬਹੁਤ ਦੁੱਖ ਹੋਈਆ ਮੂਰਤੀ ਨੇ ਵੀ ਨੀ ਪਾਈ ਬੋਟ

  • @NsJattana
    @NsJattana 9 วันที่ผ่านมา +258

    ਮੱਘਰ ਯਾਰ ਨਾਲ ਬਹੁਤ ਗਲਤ ਹੋਇਆ
    ਸਾਡਾ ਤਾਂ ਦਿਲ ਟੁੱਟ ਗਿਆ

    • @vickymehra4614
      @vickymehra4614 9 วันที่ผ่านมา +4

      Shi gal aa bai ❤️🥲

    • @SukhamanjotSingh
      @SukhamanjotSingh 8 วันที่ผ่านมา

      Hor yr sala apda be mood ja hori hoia peya

  • @jattmakmagillfarmer8313
    @jattmakmagillfarmer8313 9 วันที่ผ่านมา +453

    ਕੌਣ ਕੌਣ ਚਾਹੁੰਦਾ ਹੈ ਕਿ ਮੱਘਰ ਸਰਪੰਚੀ ਲੜੇ Thoko like 👍👍

    • @PRINCEDEEPGILL
      @PRINCEDEEPGILL 9 วันที่ผ่านมา

      ਹਾਂ

    • @lakhwindersingh9416
      @lakhwindersingh9416 9 วันที่ผ่านมา

      ਮੱਘਰ ਨੂੰ ਬਣਾਉਣਾ ਸਰਪੰਚ ਸੀ ਇਹਨੀ ਤਾਹੀਓ ਮੱਘਰ ਨੂੰ ਹਰਾ ਦਿੱਤਾ ਬਾਬਿਓ ਆਉਣ ਵਾਲੇ ਟਾਈਮ ਚ ਮੱਘਰ ਸਰਪੰਚ ਬਣੁ ਫਿਰ ਦੇਖਿਓ ਕਾਲੇ ਦੀ ਗਾਡ ਨਾਲੇ ਮੂਰਤੀ ਦਾ ਭੋਸੜੀ ਕੁੱਟੂ ਧੱਕ ਪੂਰੀ ਫੁੱਲ ਪੈਣੀ ਆਉਣ ਵਾਲੇ ਟੈਮ ਚ

    • @HappySingh-is2pw
      @HappySingh-is2pw 9 วันที่ผ่านมา

      Ha j 👍👍

    • @Seepa_306
      @Seepa_306 9 วันที่ผ่านมา

      Hm

    • @AmritPal-qi9vh
      @AmritPal-qi9vh 9 วันที่ผ่านมา

      🎉hm

  • @HoneySingh-br4ec
    @HoneySingh-br4ec 9 วันที่ผ่านมา +243

    ਜਿੱਤ ਨਾਲੋ ਜਿਆਦਾ ਜਿਦੀ ਹਾਰ ਬੋਲਦੀ ਏਥੋਂ ਲਾਲਾ ਕੀ ਏ ਅੰਦਾਜਾ ਮਿੱਠੀਏ ❤️

    • @Aman-09828
      @Aman-09828 9 วันที่ผ่านมา

      😂😂

    • @gurpreetsinghguri7722
      @gurpreetsinghguri7722 9 วันที่ผ่านมา

    • @user-sh9mw2hm5l
      @user-sh9mw2hm5l 9 วันที่ผ่านมา

      ❤️

    • @guri197
      @guri197 9 วันที่ผ่านมา +5

      ਘੁਸੇ ਤੇ ਮੂਸੇ ਚ ਬਹੁਤ ਫਰਕ ਆ

    • @gursewakjhajj6875
      @gursewakjhajj6875 9 วันที่ผ่านมา

      ​@@guri197ਬਾਈ ਮੂਸੇ ਆਲਾ ਵੀ ਮਰਨ ਤੋਂ ਪਹਿਲਾਂ ਘੂਸਾ ਹੀ ਬਣਾਇਆ ਹੋਇਆ ਸੀ ਲੋਕਾਂ ਨੇ, ਜਿਵੇ ਦੀਪ ਸਿੱਧੂ ਨੂੰ ਜਿਉਦੇ ਜੀ ਗਾਲਾ ਕੱਡੀ ਗਏ, ਪਲਟੀਨਾ ਕਹੀ ਗਏ , ਜਦ ਮਰ ਗਿਆ ਕਹਿੰਦੇ ਇਹਦੇ ਵਰਗਾ ਕੋਈ ਨੀ, ਮੂਸੇ ਵਾਲੇ ਨੇ ਵੋਟਾ ਤੋ ਪਹਿਲਾਂ ਕਿਹਾ ਵੀ ਮੈਨੂੰ ਦੀਪ ਸਿੱਧੂ ਦਾ ਫੋਨ ਆਇਆ ਸੀ, ਬਈ ਲੋਕਾਂ ਨੇ ਕੁਛ ਮਾ ਭੈਣ ਨੀ ਨਾ ਕੀਤੀ ਮੂਸੇ ਵਾਲੇ ਦੀ, ਵੀ ਹੁਣ ਮਰੇ ਤੇ ਤੋ ਫੇਮ ਭਲਦਾ , ਇੰਦਰਾ ਦਾ ਮੁੰਡਾ, ਸਾਲੇਆ ਇਹਦੇ ਹੁੰਦੇ ਤੂੰ ਮਰ ਜਾਦਾ, ਆ ਕੁਝ ਤਾ ਲੋਕਾਂ ਨੇ ਕਿਹਾ। ਮੇਰੇ ਕੋਲ ਅੱਜ ਵੀ ਉਹ ਪੋਸਟ ਸੇਵ ਕੀ ਤੀ ਹੋਈ ਆ। ਆ ਤਾ ਹਾਲ ਆ ਲੋਕਾ ਦਾ। ਮਰੇ ਤੋ ਕਦਰ ਪਾਉਦੇ ਨੇ ।

  • @gigi1630
    @gigi1630 9 วันที่ผ่านมา +102

    ਕਾਲੇ ਦੇ ਘਰੇ ਆਇਆ ਕਰੂ ਹੁਣ ਮੱਗਰ ਸੈਨ ਕਰਾਉਣ 😂😂😂😂

  • @SohanSingh-wr8vb
    @SohanSingh-wr8vb 9 วันที่ผ่านมา +153

    ਛਿੰਦੀ
    ਮੱਘਰ ਦਾ ਸਾਥ ਦੇਗੀ 🎉🎉

    • @satnamdhindsa3759
      @satnamdhindsa3759 9 วันที่ผ่านมา +2

      Sony bhimre wali v

    • @jasmeetsingh40
      @jasmeetsingh40 9 วันที่ผ่านมา +2

      Chindi pakki pakki masooq Magar di ❤

  • @sandeepkumar-to3un
    @sandeepkumar-to3un 9 วันที่ผ่านมา +119

    ਦੇਖੋ 22 ਜੀ ਮੱਘਰ ਦੇ ਹਾਰਨ ਦਾ ਦੁੱਖ ਤਾਂ ਸਾਨੂੰ ਵੀ ਆ ਪਰ ਜੇਕਰ ਕਾਲਾ ਹਾਰ ਜਾਂਦਾ ਫੇਰ ਸਟੋਰੀ ਨਹੀਂ ਬਣਦੀ ਸੀ ਹੁਣ ਅੱਗੇ ਨਜਾਰੇ ਲਓ ..... ਮੱਘਰ ਬਖ਼ੀ ਪਾੜ ਜਿੰਦਾਬਾਦ

    • @saadasach1272
      @saadasach1272 9 วันที่ผ่านมา +1

      Jitt te story bhot seera ban ni c end lonna c magar ne

    • @Manu-kj1zb
      @Manu-kj1zb 8 วันที่ผ่านมา

      ਹੈਲੋ ਜੀ ਮੱਕੀ ਮੱਕਰ ਮੱਖੀ ਵਾੜ ਨੂੰ ਐ ਕਹਿੰਦੇ ਨੇ ਵੀ ਉਤਾਰ ਦਿੱਤੀ ਹਨ

    • @buttisandhu1717
      @buttisandhu1717 7 วันที่ผ่านมา

      ਮੱਘਰ ਹਾਰ ਗਿਆ

  • @vickydauniya8021
    @vickydauniya8021 9 วันที่ผ่านมา +30

    ਜਿੱਤ ਨਾਲੋ ਵੱਧ ਮਿੱਤਰਾ ਦੀ ਹਾਰ ਦੇ ਨੇ ਚਰਚੇ ਜਿਹਨੂੰ ਜਿਹਨੂੰ ਮੱਘਰ ਵੱਖੀਪਾੜ ਦੀ ਹਾਰ ਦਾ ਦੁੱਖ ਆ ਉਹ ਲਾਇੰਕ ਜਰੂਰ ਕਰਨ ਮੇਰੇ ਵੀਰ 😢😢😢

  • @babbujassar800
    @babbujassar800 8 วันที่ผ่านมา +7

    ਜਿਹਦੀ ਰਗਾਂ ਵਿੱਚ ਫ਼ਤਹਿ ਉਹ ਹਾਰਦੇ ਨਹੀ ਹੁੰਦੇ
    🦬ਮੱਘਰ ਜ਼ਿੰਦਾਬਾਦ 🙌

  • @jaspreetsingh8688
    @jaspreetsingh8688 9 วันที่ผ่านมา +17

    ਲਾਲਾ ਧੋਖਾ ਕਰ ਗਿਆ 😂 ਪਰ ਬਾਈ ਬੇਸ਼ਕ ਮੱਘਰ ਹਾਰ ਗਿਆ ਪਰ ਸੱਪ ਵੱਡਾ ਹੀ ਕੱਢੂ ਗਾ ਕੋਈ ਦੇਖ ਲਿਉ ਭਾਵੇਂ 😅😅😅

  • @Gurikanakwalia0008
    @Gurikanakwalia0008 9 วันที่ผ่านมา +27

    ਮੱਘਰ ਬਾਈ ਤੇਰੇ ਹਾਰਨ ਤੋਂ ਬਾਅਦ ਦੇਖਣ ਨੂੰ ਜਮਾ ਨੀ ਦਿਲ ਕਰਦਾ ਜਿਵੇਂ ਤੂੰ ਟੁੱਟ ਗਿਆ ਜਮਾ ਤੇਰੇ ਤੋਂ ਵੱਧ ਅਸੀਂ ਟੁੱਟੇ ਪਏ ਆ 😢😢😢

  • @saranpreetsingh5906
    @saranpreetsingh5906 9 วันที่ผ่านมา +30

    ਬਾਈ ਮੇਰਾ ਬਾਪੂ ਵੀ ਤੇਰੀਆਂ ਵੀਡੀਓ ਦੇਖਦਾ ਹੁੰਦਾ ਸੀ ਉਹਦਾ ਵੀ ਤੂੰ ਹਾਰ ਕੇ ਦਿਲ ਤੋੜਤਾ😢

    • @ieltswitharsh1300
      @ieltswitharsh1300 8 วันที่ผ่านมา

      ਬਾਈ ਤੇਰਾ ਬਾਪੂ ਵਿਗੜ ਨਾ ਜਾਵੇ 😂😂

    • @dhaliwalsabbg1194
      @dhaliwalsabbg1194 8 วันที่ผ่านมา

      ਅੱਛਾ ਬਾਈ ਤੇਰਾ ਬਾਪੂ ਵੀ ਪੂਰਾ ਫੈਨ ਲੱਗਦਾ ਮੱਘਰ ਦਾ😂😂😂😂

    • @Manu-kj1zb
      @Manu-kj1zb 6 วันที่ผ่านมา

      Hiloveyou❤❤❤

    • @Manu-kj1zb
      @Manu-kj1zb 6 วันที่ผ่านมา

      😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

    • @simarjeetsinghbawa1746
      @simarjeetsinghbawa1746 5 วันที่ผ่านมา

      😅

  • @Ashokkumar-gb7jj
    @Ashokkumar-gb7jj 8 วันที่ผ่านมา +4

    ਉਮੀਦਵਾਰ ਮੱਘਰ ਸਿੰਘ
    ਕੁੱਲ ਵੋਟ:-5
    1.ਮੱਘਰ
    2.ਟੱਲੇ ਵਾਲਾ
    3.ਨੂੰਹ
    4.ਛਿੰਦੀ
    5.ਸੋਨੀ

  • @karandeepsanghu4954
    @karandeepsanghu4954 9 วันที่ผ่านมา +34

    Hun ta 😅dakne nu dil nai krda dakh k dil katdha

  • @PalaAULAKH
    @PalaAULAKH 9 วันที่ผ่านมา +15

    ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਮੱਘਰਾ ਲਾਲਾ ਗਦਾਰੀ ਕਰ ਗਿਆ ਤੇ ਛਿੰਦੀ ਤੇ ਸੋਨੀ ਨੇ ਯਾਰੀ ਦਾ ਮਾਨ ਰੱਖ ਲਿਆ ਪਰ ਮੱਘਰਾ ਮੂਰਤੀ ਨੇ ਮਾੜੀ ਕੀਤੀ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

    • @SonyProducerDXXX
      @SonyProducerDXXX 9 วันที่ผ่านมา

      😂😂😂

    • @navpreetsidhu6031
      @navpreetsidhu6031 8 วันที่ผ่านมา

      ਲਾਲਾ 😢😢 ਯਾਰ ਮਾਰ ਕਰ ਗਿਆ

  • @makhanbhikhi6068
    @makhanbhikhi6068 9 วันที่ผ่านมา +60

    ਪੁਲਿਸ ਵਾਲਿਆਂ ਦਾ ਰੋਲ ਬਹੁਤ ਘਟੀਆ

    • @harpalsingh-fg8fc
      @harpalsingh-fg8fc 9 วันที่ผ่านมา +1

      👎

    • @GurpreetSingh-wl3xt
      @GurpreetSingh-wl3xt 9 วันที่ผ่านมา

      😂😂😂😂😂😂

    • @RiskyMunda-g5z
      @RiskyMunda-g5z 8 วันที่ผ่านมา

      Ryt y ji

    • @narindersingh2942
      @narindersingh2942 8 วันที่ผ่านมา

      Sahi keha acting ni krni aundi sahi ni krde prducer sahi krda

    • @Manu-kj1zb
      @Manu-kj1zb 7 วันที่ผ่านมา

      ਟੀਮ ਪੁਲਿਸ ਦਾ ਰੋਲ ਬਹੁਤ ਵਧੀਆ ਹੈ

  • @gurmeetgill7246
    @gurmeetgill7246 9 วันที่ผ่านมา +11

    ਮੱਘਰ ਜ਼ਿੰਦਾਬਾਦ ਪ੍ਰੋਡਿਊਸਰ ਮੁਰਦਾਬਾਦ ਜਿਨੇ ਮੱਘਰ ਨੂੰ ਹਰਾਇਆ

  • @akashsran7162
    @akashsran7162 9 วันที่ผ่านมา +74

    ਮੱਘਰ ਬਾਈ ਤੇਰੇ ਹਾਰਨ ਦਾ ਬਹੁਤ ਦੁੱਖ ਆ 💔

    • @karanfittnessgoal609
      @karanfittnessgoal609 9 วันที่ผ่านมา +1

      hn y

    • @Manu-kj1zb
      @Manu-kj1zb 9 วันที่ผ่านมา

      ਹੈਲੋ ਕੀ ਬਾਣੀਆ ਕਰਾਰ ਕਾਲੇ ਕੇ ਘਰੇ ਦਾਰੂ ਪੀਣ ਗਿਆ ਬਾਣੀਆਂ ਕਰਾਰ ਵੀ ਮਗਨ ਧੋਖਾ ਦੇ ਗਿਆ ਮੱਗਰ ਨੂੰ ਧੋਖਾ ਦੇ ਗਿਆ ਬਾਣੀਆ ਕਰਾੜ ਘਰੇ ਬਾਣੀਆਂ ਦਾਰੂ ਪੀਣ ਗਿਆ ਹੁਣ ਉਥੇ ਜਾ ਕੇ ਚੁਗਲੀਆਂ ਕਰੂ ਮਕਰ ਦੀਆਂ

    • @Manu-kj1zb
      @Manu-kj1zb 9 วันที่ผ่านมา

      ਬਾਣੀਆਂ ਦਾਰੂ ਦੁਨੀਆਂ ਦਾ ਉਥੇ ਬੈਠਾ ਬਾ ਨੀ ਪਿਆਰ ਕਰਦਾ 12 ਕਰਾੜ ਮੱਕਰ ਨੂੰ ਉਤਲੇ ਮਨੋ ਪਿਆਰ ਕਰਦਾ

  • @BANTUJKSHARMA
    @BANTUJKSHARMA 8 วันที่ผ่านมา +4

    ਜਿਸ ਹਿਸਾਬ ਨਾਲ ਪਰਚੀ ਮੋੜ ਕੇ ਵੋਟਾਂ ਪਾਈਆਂ, ਸਾਰੀਆਂ ਵੋਟਾਂ ਕੈਂਸਲ ਹੋਣੀਆਂ ਚਾਹੀਦੀਆਂ ਨੇ, ਕਿਸੇ ਨੇ ਵੀ ਸਹੀ ਪਰਚੀ ਮੋੜ ਕੇ ਵੋਟ ਨੀਂ ਪਾਈ, ਦੂਜੇ ਨਿਸ਼ਾਨ ਤੇ ਮੋਹਰ ਲਗ ਜਾਂਦੀ ਹੈ।

  • @vickybuttar2442
    @vickybuttar2442 9 วันที่ผ่านมา +40

    ਮੱਘਰ ਦੇ ਹਾਰਨ ਦੇ ਚੱਕਰ ਚ ਸ਼ਨੀਵਾਰ ਨੂੰ ਹੀ ਪਾ ਤਾਂ 😂😂

    • @balwindersingh3803
      @balwindersingh3803 9 วันที่ผ่านมา +1

      😂😂

    • @balwindersingh3803
      @balwindersingh3803 9 วันที่ผ่านมา

      ਦਿਨ ਭੁੱਲਾ ਤਾਂ ਬਿਗਾਨੇ ਪੁੱਤ ਨੇ

    • @jassigill1908
      @jassigill1908 9 วันที่ผ่านมา

      Depression ch as gya maghar

  • @Sheepasharma-i4h
    @Sheepasharma-i4h 9 วันที่ผ่านมา +15

    ਕੋਈ ਨੀ ਹਾਰਨ ਤੋਂ ਬਾਅਦ ਵੱਖੀ ਪਾੜੂ 😂

  • @harsharora5262
    @harsharora5262 9 วันที่ผ่านมา +2

    ਜਿੱਤ ਨਾਲੋਂ ਜ਼ਿਆਦਾ ਜਿਹਦੀ ਹਾਰ ਬੋਲਦੀ ਇੱਥੋਂ ਲਾਲੈ ਕੀ ਐ ਅੰਦਾਜ਼ਾ ਮੀਠੀਏ ,ਮੱਘਰ ਬੱਖੀਪਾੜ ਜ਼ਿੰਦਾਬਾਦ ❤❤❤❤

  • @iam1318
    @iam1318 9 วันที่ผ่านมา +17

    ਅੱਖਾਂ ਤਰਸ ਗੀਆ ਸੀ ਦੇਖਣ ਨੂੰ ਹੁਣ ਦੇਖਾਂਗੇ ਕੀ ਬਣਦਾ ਮੱਘਰ ਨਾਲ

  • @parmveersingh5907
    @parmveersingh5907 9 วันที่ผ่านมา +21

    Y m uber krda Canada ch 🇨🇦 bhot wait rehdi aa tuhdi video di y Dil khush ho jnda ……. Black Oil people 🫶🏻

    • @jagnoorsidhu7569
      @jagnoorsidhu7569 9 วันที่ผ่านมา +1

      Same here bai 😂

    • @navjotbhangu5358
      @navjotbhangu5358 9 วันที่ผ่านมา +1

      Aa sentence sah ji uber tonn bina v pura ho skda c😂

    • @parmveersingh5907
      @parmveersingh5907 9 วันที่ผ่านมา +1

      @@navjotbhangu5358 vre jo km krda aa ohi dsna c

    • @sugar_dady08
      @sugar_dady08 8 วันที่ผ่านมา

      @@navjotbhangu5358canada da kiwe dsda fr😂

  • @kamalguri9624
    @kamalguri9624 9 วันที่ผ่านมา +5

    ਸਵੀਟੀ ਦੀ ਐਕਟਿੰਗ ਬਹੁਤ ਸੋਹਣੀ 😇

  • @raaz5911
    @raaz5911 9 วันที่ผ่านมา +15

    Shindi ਦੀ fullspot ਹੈ magar nu❤❤❤

  • @SukhmandersinghWarainch
    @SukhmandersinghWarainch 9 วันที่ผ่านมา +3

    ਪੰਜ ਵੋਟਾਂ ਇਨ੍ਹਾਂ ਦੀਆਂ ਸਿੱਦੀ ਭੀਮੜੇ ਵਾਲੀ ਮੱਘਰ ਦੀ ਨੂੰਹ ਟੱਲੇਵਾਲੀਆ ਸਾਡਾ ਗੁਆਂਢੀ ਪੰਜਵੀਂ ਮੱਘਰ ਦੀ ਹੋਰ ਬਹੁਤ ਸਾਰੇ ਗਦਾਰੀ ਕਰਗੲਏ 😢😮 14:13

  • @thestylishman0.7
    @thestylishman0.7 8 วันที่ผ่านมา +1

    Hun ta dekhan nu ji nhi karda ja ta story bnao intersting ji fer ta swaad Aauga hun maggar ni dukhi dekh ke ji ni karda ha😂ssi aala seen aaya ik wi swaad ni aaya dekhan da je maggar bai jitt janda na dharam naal swaad aa janda 🎉 138 me part lyi dhanwaad sari team nu 🎉 139ma part cheti to cheti leke aao🎉🎉dhanwaad🎉🎉🎉🎉❤

  • @monaangel9346
    @monaangel9346 9 วันที่ผ่านมา +3

    Mn ni krda hun dekhn nu.magar haar geya isleyi.magar Jeet janda te mja aa jana c

  • @monaangel9346
    @monaangel9346 9 วันที่ผ่านมา +3

    Main jrur aaungi kotdune producer nu miln. Producer g thoda channel aa.tuci kucch b kr skde pls magar nu jitao.nhi te asi dekhna bnd kr dena thoda channel.pls. magr nu dekh ke rona aa rea😢😢😢

  • @ManjeetSingh-zc7rj
    @ManjeetSingh-zc7rj 9 วันที่ผ่านมา +3

    ਜਿੱਤ ਨਾਲ਼ੋਂ ਜਿਆਦਾ ਜਿਦੀ ਹਾਰ ਬੋਲਦੀ💪

  • @manakhanjra
    @manakhanjra 9 วันที่ผ่านมา +13

    ਜਦੋਂ ਦਾ ਮਗਰ ਹਾਰ ਗਿਆ ਮੈ ਤਾਂ ਲਾਇਕ ਕਰਨੋਂ ਵੀ ਹਟ ਗਿਆ

  • @KuldeepSingh-h7r7s
    @KuldeepSingh-h7r7s 8 วันที่ผ่านมา +2

    ਪੁਲਸ ਤੇ ਕੈਦੀਆਂ ਦਾ ਰੋਲ ਬਿਲਕੁਲ ਬੇਕਾਰ, ਖਾਸ ਕਰਕੇ ਲੰਬੂ ਪੁਲਸ ਵਾਲਾ

  • @vickygarg3802
    @vickygarg3802 9 วันที่ผ่านมา +7

    ਮੱਘਰ ਵੱਖੀਪਾੜ ਦਾ ਹਾਰਨ ਦਾ ਬਹੁਤ ਦੁੱਖ ਬਾਈ ਜੀ

  • @MaingalsinghBrar
    @MaingalsinghBrar 8 วันที่ผ่านมา +1

    ਮੱਘਰ ਯਾਰ ਨਾਲ ਬਹੁਤ ਗਲਤ ਹੋਇਆਂ ਸਾਡਾ ਤਾਂ ਦਿਲ ਟੁੱਟ ਗਿਆ

  • @totalgamings1004
    @totalgamings1004 9 วันที่ผ่านมา +13

    ਆ ਗਿਆ ਓਏ

  • @abhiabhiabhiabhi4542
    @abhiabhiabhiabhi4542 9 วันที่ผ่านมา +10

    Magar Bai jindabad 🙏❤️🔥❤❤

  • @Jupiter5752
    @Jupiter5752 8 วันที่ผ่านมา +2

    Magar diya saheliya ne magar da sath jror ditta😂😂😂❤

  • @jassipandit690
    @jassipandit690 9 วันที่ผ่านมา +2

    😢😢😢😢 ਮੱਘਰਾ ਸਿੰਦੀ ਤੈਨੂੰ ਬਹੁਤ ਪਿਆਰ ਕਰਦੀ ਓਏ 😅😅😅

  • @jaspreetbhullar2641
    @jaspreetbhullar2641 9 วันที่ผ่านมา +2

    ਬਹੁਤ ਸਵਾਦ ਆਉਂਦਾ ਬਾਈ ਸੱਚੀ ਇੰਤਜਾਰ ਈ ਰਹਿੰਦਾ ਅਗਲੇ ਭਾਗ ਦਾ

  • @Punjabiboys-on2ug
    @Punjabiboys-on2ug 9 วันที่ผ่านมา +4

    ਸੋਨੀ ਮੱਘਰ ਸ਼ਿੰਦੀ ਟੱਲੇ ਆਲੀਆ 4 vote 5ਵੀ ਵੋਟ ਕਿਹੜਾ ਪਾ ਗਿਆ

    • @sukhsidhu8582
      @sukhsidhu8582 9 วันที่ผ่านมา

      ਮੱਘਰ ਆਪ

    • @BhinderSingh-nb5tp
      @BhinderSingh-nb5tp 9 วันที่ผ่านมา +4

      ਮੱਘਰ ਦੀ ਨੂੰਹ ਦੀ ਵੋਟ

    • @Punjabiboys-on2ug
      @Punjabiboys-on2ug 9 วันที่ผ่านมา

      @@BhinderSingh-nb5tp Hanji bro

    • @GurjeetSingh-gb8wq
      @GurjeetSingh-gb8wq 9 วันที่ผ่านมา

      ਸੋਨੀ
      ਸਿੰਦੀ
      ਦੋ ਸਪੋਟਰ ਟਲੇ ਆਲੀਆ ਹੋਰੀ
      ਮੱਘਰ ਦੀ ਨੂੰਹ

    • @KamalSafri-ii1sr
      @KamalSafri-ii1sr 5 วันที่ผ่านมา

      Magar de munde di wife 😅

  • @nirajkaith1541
    @nirajkaith1541 9 วันที่ผ่านมา +5

    ਪਹਿਲਾ like ਪਹਿਲਾ comment

  • @chhinderpalkhas2194
    @chhinderpalkhas2194 8 วันที่ผ่านมา +2

    Magar hi.jitana chihida si ...ajj to episode dekhna bad karda aaa😢😢😢😢

  • @Hoursegillstudfarm
    @Hoursegillstudfarm 9 วันที่ผ่านมา +5

    ਮੱਗਰ ਵਾਲਾ ਕੰਮ ਗਲਤ ਕਰਤਾ

  • @Pindaale1313
    @Pindaale1313 9 วันที่ผ่านมา +3

    ਚੋਣ ਰੱਦ ਕਰਕੇ ਦੁਬਾਰਾ ਕਰਾਉ

  • @_Lopon007
    @_Lopon007 9 วันที่ผ่านมา +6

    ਜਾ ਯਰ ਸਾਲਾ ਸਵਾਦ ਈ ਗਾਲ ਤਾ ... ਕੁੜੀ ਯਾਵਾ ਸਾਡਾ ਬਾਹਰ ਬੈਠੇਆ ਦਾ ਯੋਰ ਲਗਇਆ ਪਿਆ ਸੀ 😂 #produceraaa ਸੈੱਟ ਕੋਈ #TWIST...... ਕਰਦੇ ਸਾਡੇ ਵਰਗੇਆ ਦਾ ਰਾਂਝਾ ਰਾਜ਼ੀ ਯਰ...

  • @babbujassar800
    @babbujassar800 8 วันที่ผ่านมา +2

    ਅੰਤ ਨਹੀਓ ਹੋਇਆ
    ਸ਼ੁਰੂਆਤ ਸੀ ਗਈ ਮੇਰੀ
    🦬ਮੱਘਰ 💀ਵੱਖੀਪਾੜ

  • @boharsingh7725
    @boharsingh7725 9 วันที่ผ่านมา +5

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

  • @SukhdevSingh-sd4xp
    @SukhdevSingh-sd4xp 9 วันที่ผ่านมา +1

    Skip kar dekhi but Dil nahi karda se magar jindabad.....
    😅😅😅😅🎉🎉🎉😅

  • @GurpalSingh-tk4hr
    @GurpalSingh-tk4hr 8 วันที่ผ่านมา +1

    ਦਿਲ ਤੋੜ ਦਿੱਤਾ 😢 ਮੱਗਰਾ ਤੂੰ ਯਾਰ ਇਹ ਕੀ ਕੀਤਾ । ਬਿਲਕੁਲ ਵੀ ਨਹੀਂ ਚੰਗਾ ਲੱਗ ਰਿਹਾ ਹੁਣ ਕੁਝ ਵੀ 😢😢😢😒😒😒

  • @MaingalsinghBrar
    @MaingalsinghBrar 8 วันที่ผ่านมา +1

    ਮੱਘਰ ਸਰਪੰਚ ਲੜੇ ਬਾਈ ਜੀ

  • @kamaldeepsinghkamal7076
    @kamaldeepsinghkamal7076 9 วันที่ผ่านมา +17

    Siraa lag rih dino dino veer❤❤ ਬੱਖੀ ਪਾੜ

  • @Jupiter5752
    @Jupiter5752 8 วันที่ผ่านมา +1

    Jyondie rahe poori team ihe show anadi kaal tak chalega ❤❤❤ bai teriya vedio me meri friend western vich gori h usnu bhut dikhaunda .

  • @Sukhmansidhu-mx8ji
    @Sukhmansidhu-mx8ji 7 วันที่ผ่านมา

    ਮੱਘਰ ਨਾਲ ਉਹ ਗੱਲ ਹੋਈ ਬਾਈ ਹਮਾਰੀ ਕਿਸ਼ਤੀ ਬਹਾ ਡੁੱਬੀ ਜਹਾਂ ਪਾਣੀ ਕਮ ਧਾ 2 ਹਮੇ ਤੋਂ ਅਪਨੋ ਨੇ ਲੁਟਾ ਗੈਰੋਂ ਮੈਂ ਕਹਾਂ ਦਮ ਧਾ,,😂😂

  • @kamalsandhu16
    @kamalsandhu16 7 วันที่ผ่านมา

    ਕਿਨੁ ਕਿਨੁ ਲਗਦਾ 137 ਐਪੀਸੋਡ ਗਲਤ ਆ ਮਗਰ ਜਿਤਨਾ ਹੀ ਚਾਹਿਦਾ ਸੀ ਯਾਰ 😢😢

  • @editoraujla9446
    @editoraujla9446 9 วันที่ผ่านมา +2

    ਬਾਈ ਅੱਗੇ ਵੀ ਕਮੇਂਟ ਕੀਤਾ ਸੀ ਯਰ ਮੈਨੂੰ ਲਗਦਾ ਪੜਦੇ ਨੀ ਕਮੈਂਟ ਯਾਰ ਆ ਕੈਦੀਆਂ ਆਲ਼ਾ ਸੀਨ ਘੱਟ ਕਰੋ ਵੀਰ

  • @_arsh6045
    @_arsh6045 9 วันที่ผ่านมา +3

    ਮੱਘਰ ਜਿੱਤਣਾ ਚਾਹੀਦਾ ਸੀ 😢

  • @HarmanHarman-rv2yx
    @HarmanHarman-rv2yx 9 วันที่ผ่านมา +2

    ਹੁਣ ਨਹੀ ਦੇਖਣ ਨੂੰ ਜੀ ਕਰਦਾ ਮਾ ਤਾਂ ਸਕਿਪ ਕਰਦਾ 😢

  • @user-ri4jn6hg7z
    @user-ri4jn6hg7z 9 วันที่ผ่านมา +2

    ਮਗਰ 22 ਅਗਲੇ ਪਾਰਟ ਚ ਇਹ ਦਿਖਾਓ ਕਿ ਮਗਰ ਨੇ ਸੂਪਨਾ ਵੇਖਿਆ ਸੀ ਕਿ ਮਗਰ ਵੋਟਾਂ ਚ ਹਾਰ ਗਿਆ ਤੇ ਅਗਲੇ ਪਾਰਟ ਚ ਇਹ ਦਿਖਾਓ ਮਗਰ ਵੋਟਾਂ ਚ ਜਿੱਤ ਗਿਆ ਬਾਕੀ ਤੂਸੀਂ ਵਧਿਆ ਸਟੋਰੀ ਬਣਾਂ ਸਕਦੇ ਔ 🙏

  • @KuldeepsinghBawa-xh3sn
    @KuldeepsinghBawa-xh3sn 9 วันที่ผ่านมา +2

    Shindi da roll vadao yaar sirra galbat a

  • @Laddi0008
    @Laddi0008 9 วันที่ผ่านมา +2

    Magar apne dona mundya nu te murti nu ghro bhar kadd de magar mere dill nu skoon mile te 😢sada magar hrata enna doglya ne 🥹

  • @deep_bhullar_
    @deep_bhullar_ 9 วันที่ผ่านมา +4

    ਲਾਲਾ - ਘਰ ਦਾ ਭੇਦੀ ਲੰਕਾ ਢਾਹੇ

  • @Jupiter5752
    @Jupiter5752 8 วันที่ผ่านมา +1

    Famly vich ik nooh ne sport kiti h 😢 hun kaale de ghar Jana hor aşaan ho gaya 😂😂😂

  • @JagdeepKaur-tv4te
    @JagdeepKaur-tv4te 8 วันที่ผ่านมา

    Sindi ta Sacha pyear krdi aa maghar nu😂❤😂😅

  • @ਮਾਲਵਾਬੈਲਟ-ਣ7ਫ
    @ਮਾਲਵਾਬੈਲਟ-ਣ7ਫ 6 วันที่ผ่านมา +1

    ਪੁਲਿਸ ਆਲਾ ਲੰਬੂ ਐਮੀ ਕੈਦੀਆ ਤੇ ਤੱਤਾ ਹੋਈ ਜਾਂਦਾ😂😂

  • @PreetDhaliwal-o5x
    @PreetDhaliwal-o5x 9 วันที่ผ่านมา

    ਕੋਈ ਗੱਲ ਨੀ ਜੱਟ ਝੋਟੇ ਵਾਰਗ 5 ਸਾਲਾਂ ਨੂੰ ਫਰੇ ਦੇਖ ਗਏ❤ ਮੱਘਰ ਜਿੰਦਵਾਦ 🙏

  • @SeeratSidhu-pe7gu
    @SeeratSidhu-pe7gu 8 วันที่ผ่านมา +1

    Vottan di ginti dubara honi chidi😢😢😢

  • @sabarkhan1465
    @sabarkhan1465 9 วันที่ผ่านมา +1

    ਮਗਰ ਦੀ ਹਾਰ ਜੀਤ ਨਾਲੋਂ ਵੱਡੀ ਆ 🕺🙌

  • @ajitroadvlogs7288
    @ajitroadvlogs7288 8 วันที่ผ่านมา

    ਕਹਿੰਦੇ ਸਰਪੰਚੀ ਚ ਕੱਢਾਂਗੇ ਗਰਦ ਅਸੀਂ💪🏻⛳️ਮੱਗਰ ਦੀ ਲੱਤ ਕਾਲੇ ਵਰਗਿਆਂ ਦੀ ਹਿੱਕ ਤੇ ਰੱਖਾਂਗੇ🐍

  • @ajaydhailwal8513
    @ajaydhailwal8513 9 วันที่ผ่านมา +1

    Sirra video Bai 👍👍🎉🎉

  • @roopnagla8386
    @roopnagla8386 9 วันที่ผ่านมา +2

    ਬਾਈ ਸ਼ਿੰਦੀ ਮੱਘਰ ਨੂੰ ਹੀ ਦਿੰਦੀ

  • @gursewaksingh5352
    @gursewaksingh5352 8 วันที่ผ่านมา

    ਮੱਗਰ ਸਲਿਕ ਦੀ ਵੱਖੀ ਤਾ ਪਾੜ ਬਾਈ ਬਣ ਕੇ ਫੇਰੀ ਦੇਖੀ ਸਵਾਦ ਆਉਦਾ ਜਨਤਾ ਨੂੰ

  • @HirdeySekhon
    @HirdeySekhon 8 วันที่ผ่านมา

    Jit naalo jyada jisdi haar boldi
    Etho lala ki a andaja mithiea💯
    Magar zindabadh

  • @KrishanSingh-qk2xb
    @KrishanSingh-qk2xb 9 วันที่ผ่านมา +1

    ਕੈਦੀਆਂ ਦਾ ਰੋਲ ਘੱਟ ਕਰਿਆ ਕਰੋ ਵੀਰ ਸਕਿਪ ਕਰ ਕਰਕੇ ਦੇਖਣਾ ਪੈਂਦਾ

  • @ghumanjatt6716
    @ghumanjatt6716 5 วันที่ผ่านมา

    ਬੜਾ ਦੁੱਖ ਲੱਗਾ ਰੋਟੀ ਨੀ ਚੰਗੀ ਲਗਦੀ ਮੱਘਰ ਬਾਈ ਹਾਰ ਗਿਆ😢😢

  • @OfficalJashan-n2i
    @OfficalJashan-n2i 6 วันที่ผ่านมา

    Magar yr ah ki krta tuc yrr tu he jitna chaiheda❤❤

  • @AmanDeep-lo3zx
    @AmanDeep-lo3zx 8 วันที่ผ่านมา

    ਮੱਘਰ ਹਾਰ ਕੇ ਵੀ ਜਿੱਤਿਆ ਹੋਇਆ ਹੈ ❤❤❤😊😊🎉🔥🔥💥💥☝️☝️☝️✋

  • @parmsingh6643
    @parmsingh6643 9 วันที่ผ่านมา +1

    Sada kala zindabaad
    Sada magar zindabaad
    Dono actor sirra

  • @JasvirSingh-z4x
    @JasvirSingh-z4x 9 วันที่ผ่านมา +3

    22g etho story kaint thru gi perducer de dimag c kaint story chal rahi ha

    • @Romoe-rl8jh
      @Romoe-rl8jh 9 วันที่ผ่านมา

      Kahdi ghaint story aa magar nu ek up da Kala hara giya maghar lead hero aa serial da

  • @upcomingstar4516
    @upcomingstar4516 9 วันที่ผ่านมา +1

    Bai kuj kass ne hga hun sawd ne a reha

  • @jassgill4917
    @jassgill4917 7 วันที่ผ่านมา

    ਸ਼ੋਨੀ ਤੇ ਛਿੰਦੀ ਮੱਘਰ ਦਾ ਸ਼ਾਥ ਦੇਗੀ❤❤❤

  • @user-is9uu1hp7c
    @user-is9uu1hp7c 9 วันที่ผ่านมา +5

    Magar da haran da bhut duke hoya 😢😢

  • @lakhwindersingh9416
    @lakhwindersingh9416 9 วันที่ผ่านมา +1

    ਮੱਘਰ ਸਰਪੰਚ ਬਣੂ ਬਾਬਿਓ ਦੇਖਿਓ

  • @fgugdcjb
    @fgugdcjb 8 วันที่ผ่านมา

    Bilkul dil ni keda yr episode vekhna nu😢😢

  • @ManishKumar-03771
    @ManishKumar-03771 6 วันที่ผ่านมา

    ਮੱਘਰ ਤਾਂ ਨੀਟੂ ਬਣ ਗਿਆ
    ਵੋਟ ਹਾਰ ਗਿਆ 😢

  • @kakabrar7693
    @kakabrar7693 9 วันที่ผ่านมา +5

    ਵੇਖ ਮਾਂਜ ਕੇ ਰੱਖਤਾ ਨੀਂ ਅੱਜ ਵੈਲੀ ਚੋਟੀ ਦਾ

  • @roopnagla8386
    @roopnagla8386 9 วันที่ผ่านมา +1

    ਬਾਈਜੀ ਕਾਲੇ ਨੇ ਮੱਗਰ ਵਾਲੇ ਰਾਟ ਪਵਾ ਤੇ ਮਗਰ ਦੀ ਤਾਂ ਘਰਵਾਲੀ ਮਗਰ ਨੂੰ ਠੋਕ ਗਈ

  • @preetking5638
    @preetking5638 9 วันที่ผ่านมา +1

    Sony da Dance vekhan Vala Jodi oye jodi kale naga Di

  • @bodybuilderkaran5199
    @bodybuilderkaran5199 7 วันที่ผ่านมา

    ਮੱਘਰ ਦੀ ਵੱਖੀ ਕਾਲਾ ਪਾੜ ਗਿਆ😂

  • @Ramanishyari
    @Ramanishyari 8 วันที่ผ่านมา

    Sirra Baba ❤

  • @rupindersingh9252
    @rupindersingh9252 9 วันที่ผ่านมา +1

    ਲਵੋ ਜੀ ਤਿਆਰ ਰਿਹੋ ਅੱਗੇ ਜਾ ਕੇ ਮੱਘਰ ਸਰਪੰਚ ਬਣੇਗਾ

  • @rajwindersinghmehra8086
    @rajwindersinghmehra8086 9 วันที่ผ่านมา +1

    maghr bakhipad jindabad

  • @sidhuzfacts
    @sidhuzfacts 8 วันที่ผ่านมา

    Memberia ta MLA ali feeling layi jndiaa 😅😅

  • @JatinderSingh-ff4xd
    @JatinderSingh-ff4xd 9 วันที่ผ่านมา +1

    ਮਾੜੀ ਕਰੀ ਯਾਰ ਮੱਗਰਾ ਸਾਡੇ ਨਾਲ ਵੋਟਾ ਚ ਹਾਰ ਕੇ 😭

  • @dhillonpeter
    @dhillonpeter 9 วันที่ผ่านมา +1

    22:44 lala ta apna ullu sidha karn nu frida c😂😂😂

  • @HarpreetSingh-jk7tb
    @HarpreetSingh-jk7tb 9 วันที่ผ่านมา +1

    Ajj tu bad nhi dekhna magar har gye 😢😢😢😢

  • @harmansounspur
    @harmansounspur 9 วันที่ผ่านมา +3

    ਮੱਘਰ ਜ਼ਿੰਦਾਬਾਦ 😂

  • @kamalkhroudkhroud785
    @kamalkhroudkhroud785 5 วันที่ผ่านมา

    Kaint video y❤🎉

  • @Gurkirat-p5y
    @Gurkirat-p5y 8 วันที่ผ่านมา

    ਵੋਟਾਂ ਦੋਰੇ ਹੋਣੀਆਂ ਚਾਹੀਦੀਆਂ ਮੱਘਰ ਜਿੱਤਦਾ ਸੀ

  • @onlypunjabistatus9776
    @onlypunjabistatus9776 9 วันที่ผ่านมา

    ਕੱਲ ਨੂੰ ਵੀ ਇੱਕ episode ਸਡ ਦੋ ਦੇ ਐਤਵਾਰ ਆ 🙏🏻