126 di bijai veer kine june to start krie ? And ik spray daso pendamethaline 700gm kile wali krie 38% or jiwe hor videos ne oh keh rahe vi 1litre /kile. 30% wali kro . Please do reply and recommend Thx 🙏🏻
Bai ji aasi es baar paniri ਬੀਜਣ ਤੋਂ ਲੇਟ ਹੋ ਗਏ haibred beejni aa sava 134, te 90m100 veer ji paniri last tak sahi sama ਝਾੜ ta katt rahju ? Haryana, kurukshetr tho
21...din bad jado jhone nu First pani launa Tan... Butachlor ja patilachlor paun ton bad agla pani kinne din baad lagu.. Ja fer herbicide paun ton baad 2.3.din lagatar pani launa pau ga...
ਬਹੁਤ ਹੀ ਵਧੀਆ ਜਾਣਕਾਰੀ ਵੀਰ
Sahi gal aa veree. Varity nu samj k he bijai kete jave thx gud informition
ਪਰਗਟ ਸਿੰਘ ਵੀਰ 💯🌹Good Information 💯🌹
Pb 1985 and pb 1979 ka seed kesy mil sakta hy
ਠੀਕ ਵੀਰ ਜੀ
Nice veere g good work 👌👌👌
126 di bijai veer kine june to start krie ? And ik spray daso pendamethaline 700gm kile wali krie 38% or jiwe hor videos ne oh keh rahe vi 1litre /kile. 30% wali kro . Please do reply and recommend Thx 🙏🏻
Well done.Tallat khan Sahiwal pakistan.
aslam lekm bai ji kabi ao punjab india
Vr sava 27 de sahi time ki rahu gye
300k subscribe congratulation bro...
Thx br
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ pr 128 ਝੋਨੇ ਦੀ ਪਨੀਰੀ ਕਿਨੀ ਤਰੀਕ ਨੂੰ ਬਿਜੀਏ ਬੱਟਾ ਤੇ ਲਾਉਣੀ ਹੈ ਮੱਕੀ ਦਾ ਸਾਈਲਜ ਪਾਉਣਾ ਹੈ ਸਹੀ ਸਮਾਂ ਦੱਸੋ ਪਨੀਰੀ ਬੀਜਣ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ
Bai ji aasi es baar paniri ਬੀਜਣ ਤੋਂ ਲੇਟ ਹੋ ਗਏ haibred beejni aa sava 134, te 90m100 veer ji paniri last tak sahi sama ਝਾੜ ta katt rahju ? Haryana, kurukshetr tho
Veer tricoderma and psoudomanas di dose kihni hai seed treatment lyi
Good job brother
Sir pr 126 kido shi date hai bijni hai g
प्रगट भाई कृपया एक वीडियो हिंदी में भी बनाइये धान की सीधी बिजाई पर कैसे बोते है और क्या क्या करना पड़ता है।
Y g dsr basta michina karra ta milan gea
Bhai ma pahle bar jona laga ra hu is sa pahle banaspati lagta tha Bhai ma kon sa varitu lgu jis sa jad acha nikle darmani jamean or 1.5 no. Pani hai
Acc your area lgao
Jind haryana
Good
Happy seeder nu kehdi garrari launi peni a
Veer cr 212 dsr ch kamyab aa mansa aria ch jarur daso g
Veer ji cr222 nu last kdo tk dsr kr dena chaida pathankot area ch
Dsr jhone wich potash te ssp kdo paya jave g .kinna?
30 ਦਿਨ ਬਾਅਦ ਜਦੋ ਮਰਜੀ
Pr 127 nu keo nhi kah rahya koi vi sidi bijai lai
1401 nu kini date nu beeji jawee
ਭਰਾ ਸਲਾਹ ਢੁਕਵੀਂ ਦੇਂਦੇ ਓ ਪਰ ਮਾਂਤਰੀ ਭਾਸ਼ਾ ਵਿਚ ਰੇਹ ਕਿ ਸਮਝਾੲਿਅਾ ਕਰੋ ਓਪਰੇ ਸ਼ਬਦਾ ਦਾ ਗੁਰੇਜ ਕਰਿਅਾ ਕਰੋ ਵੀਰੇ ਬੇਨਤੀ ਪ੍ਰਵਾਨ ਕਰਨਾ
Swaranjeet Singh Sandhu ਪੈਸੇ ਲਈ ਕਰਦਾ ਵੀਰ ਜੀ ਇਹ ਬੰਦਾ
pioneer ਦਾ 28p67 ਪਨੀਰੀ ਪੁੱਟ ਕੇ ਕਿੰਨੀ ਤਰੀਕ ਨੂੰ ਲਾਉਣ ਦਾ ਫਾਇਦਾ ਹੈ
,ਵੀਰ ਅੈਤਕੀ 4 ਜੁਲਾਈ ਨੂੰ ਲਾਇਆ ਸੀ ਪਨੀਰੀ 6ਜੂਨ ਬੀਜੀ ਸੀ ਨਰਮੇ ਵਾਲੇ ਵਾਹੁਣ ਚ ਪਹਿਲੀ ਵਾਰ ਲਾਈਆਂ ਸੀ 85 ਮਣ ਕਿਲੇ ਦਾ ਹੋਇਆ ਚ੍ਹ
@@jaspreetsingh1252 ਕਿੰਨਾ ਟਾਈਮ ਲੈਦਾ ਬਾਈ 28ਪੀ 67
ਕੋਈ ਤਾਂ ਕਹਿੰਦਾ ਹੈ 145 ਦਿਨ ਅਤੇ ਕੋਈ 150 ਦਿਨ ਕੋਈ ਸਮਝ ਨਹੀਂ ਪੈਂਦੀ
Bai pr 114 v beej sakde aa dsr nal
Vir Sidhi bejai lyi Phelan jameen tyar kar ke pher laser karah mar ke rouni Karn to Baad vich Bina bahai kitte beejai ho sakdi hai
Veer basmati ke 521&1021 kye varity hote ha kya
No idea
Pusa44 1june nu dsr kr skde hi sir
20 may to 25 may tak
Y 122 wara dash kdo liea
Vr doger pusa pilli pusha pusa 44 seed to seed kina time lenda urea ware video jrur paio edki bhut lya kisana ne
Veer parmal variety pili pusa hunda a te pili pusa d variety v ds dio
👍
Cr212 bare daseyo veere pls
Vdia
Pussa 1401di bijai da last time kadon tak hunda dsr nal
ਬਾਈ ਜੀ ਸਿਧੀ ਬਿਜਾਈ ਤੋ ਪਹਿਲਾਂ ਖੇਤ ਵਿੱਚ ਕੀ ਪਾਈਏ ਜਿਸ ਨਾਲ ਝੋਨੇ ਦਾ ਝਾੜ ਵਧੇ ਜਰੂਰ ਦਸੋ ਵੀਰ
@@GurdeepSingh-lo8tz ਕੁਝ ਪਾਉਣ ਦੀ ਲੋੜ ਨਹੀਂ ,ਉਤੇ ਪਾਉ
Bai ji urea kiwe pauni aa Pr 124 ch oho v jrur daseo detail ch nd keedi paindi aa ja nhi Dsr wale jhone ch
Ajj vali video dsia hai detail ch ji
Pargat veer 122 kiva jhona g
Ver sava 134 kida da raho ver
Pr 126 da time kado a
21...din bad jado jhone nu First pani launa Tan... Butachlor ja patilachlor paun ton bad agla pani kinne din baad lagu.. Ja fer herbicide paun ton baad 2.3.din lagatar pani launa pau ga...
5 dun baad
Paji namasakar ji m Amit from dasuya,
Ithe 126 dhan kado laa sakde han .te naal mainu daso ki watan bala khona kamjab rehega ithe
Hnji
Transplantation mid july
1718 ਦੀ ਪਨੀਰੀ ਕਦੋਂ ਲਾਈਏ ਜੀ
Paji mera kandi area hai jo ki pahari or forest hai
Pussa 44 kdo beej skde
ਵੀਰ ਦੁਬਾਰਾ ਰੌਣੀ ਕਿਸ ਤਰੀਕੇ ਨਾਲ ਕਰਨੀ ਭਰੀ ਨੂੰ ਦੁਬਾਰਾ ਭਰਨਾ ਕਿ ਵੱਤਰ ਆਈ ਨੂੰ ਵਾਹ ਕੇ ਭਰਨਾ
ਜੇ ਸ਼ਾਮ ਨੂੰ ਬਜਾਈ ਕਰਾਗੇ ਤਾ ਕਖਾ ਦਾ ਸਪਰੇ ਕਿਸ ਟਾਈਮ ਕਰਾਗੇ ਕਿਉਕੈ ਆਗਲੇ ਦਿਨ ਫਿਰ ਸ਼ਾਮ ਨੂੰ ਬਜਾਈ ਹੋਣੀ ਹੈ ਕਿਉਕੇ ਇਕ ਦਿਨ ਵਿਚ 15 / 20 ਖੇਤ ਨਹੀ ਬਿਜੇ ਜਾਦੇ ਬਾਈ ਸਪਰੇ ਵੀ ਸ਼ਾਮ ਨੂੰ ਜਰੁਰੀ ਹੈ
ਬਿਜਾਈ ਸਵੇਰ ਨੂੰ 8ਵਜੇ ਤੋ ਪਹਿਲਾਂ ਕਰੋ ਤੇ ਸਾਮ ਨੂੰ ਵੱਟਾਂ ਪਾ ਕੇ ਸਪਰੇਅ ਕੀਤੀ ਜਾਵੇ
Pusa Basmati 1121 ਦੀ ਬਿਜਾਈ, ਸਿੱਧੀ ਵੱਟਾ ਤੇ ਕਰ ਸਕਦੇ ਜਾ ਨਹੀ
125 pR ha ਜਾ ਹਾਈ ਬਰੈਡ ਹੈ ਪਰਗਟ ਜਵਾਬ ਜਰੂਰ ਦੇਣਾ
ਕਿਸਮ 26 ਦੀ ਪੁਰੀ ਜਾਣਕਾਰੀ ਦਿਊ
ਸਿਧੀ ਬਿਜਾੲਈ ਕਰਨੀ ਹ
ਸਵਾ ਇਕ ਸੌ ਚੌਤੀ ਕਦੋ ਲਾਈਏ
Good job
Siddi vijayi nal (DSR) Pusa 44 da jhad kive rehnda veer ?
Kise veer da koi experience hai?
80+
Sir
Bhai AAP narme or guar pe video jada bnao mere jese kisano ka fayda ho ske rice ham nahi bejte
ਡੋਗਰ ਪੂਸਾ ਕਿੰਨੇ ਦਿਨ ਲੈਦਾ ਜੀ ।ਪਨੀਰੀ ਕਦੋ ਬੀਜੀਏ
202 kdo vijie y
Cr 105 aa veere oho kdo bheeji ae
212 ta pta ji ehde bare ni pta
धान की फसल में निमोटेड का समाधान बताऐ
Bio force nimatod ha
ਬਾਈ ਜੀ 1509 ਦਾ ਸਿੱਧੀ ਬਿਜਾਈ ਲਈ ਢੁਕਵਾਂ ਸਮਾਂ।
1509 di sidhiii bijaii da sahi time
Narinder 359bre ptt kise nu
PR 128 ਦੀ ਪਨੀਰੀ ਕਿਦੋ ਲਾਆਇ
I am from Hyd.bad
Let me know Hyd.bad dealer name address with Sell no or contact no
ਜ਼ਿਲਾ ਪਟਿਆਲਾ ਹਲਕਾ ਘਨੋਰ ਚ ਕਿਸੇ ਕੋਲ DSR ਮਸ਼ੀਨ ਹੋਵੇ ?
Yes 7015575257
Yes 7015575257
@@JasvirSingh-yo8pl kehra pind a bai
Jharmari close to ambala city
126 ਦਾ ਸਹੀ ਝਾੜ ਲੈਣ ਲੲੀ ਕਦੋਂ ਬਿਜਾੲੀ ਕਰੀਂੲੇ।
Mid june
ਪਰਗਟ ਵੀਰ ਸਤਿ ਸ਼੍ਰੀ ਅਕਾਲ ਵੀਰ ਮੇਰਾ ਪਾਣੀ ੨ ਨੰਬਰ ਹੈ ਮੈ ਪਿਛਲੇ ਸਾਲ pr 122 ਲਾਇਆ ਸੀ ਝਾਡ 64 ਗੱਟੇ ਸੀ ਜਮੀਨ ਡਾਕਰ ਹੈ ਕੀ ਮੈ ਡੋਗਰ ਪੂਸਾ ਲਾ ਸਕਦਾਂ ? ਤੇ ਕਿਸ ਤਰੀਕ ਨੰੂ ਪਨੀਰੀ ਲਾਵਾਂ? Please give me suggestions Thanks lot
Hybrid late bijai kro
Thanks
फाजिल्का अबोहर गंगानगर।
PB1 ਦੀ ਵੀਜਾਈ ਕਦੋ ਕਰੀਏ
ਬੀਜਾਈ 10 ਜੂਨ ਤਕ
Starting june
ਡੀ ੲੇ ਪੀ ਨਾਲ ਪੋਰ ਸਾਕਦੇ ਹਾਂ
126 10 Jun la dy
Ma dsr purchase kar lee tarkhanwala tuu but lok manu dsr bare draa rehe han
Dro na thode naal a
@@cropsinformation 22 g hossla deen lie thanks
Passe lai te like lai kisana da vee soch Pata manu Tera
Video se b apna mn na bnaye....local weather b dyan m rkhke decision Lena..... kbi fail jo jao
Veer Apna number Send karo ji
Bai contact number send kari apna
Veer phone num deyo apna
👎👎
Sir tuhada number send kri o g
Dsr jhone wich potash te ssp kdo paya jave g .kinna?