DIRECT SEEDED RICE LIVE DEMO (ਨਦੀਨ ਨਾਸ਼ਕ ਦੇ ਨਾਮ ਤੇ ਕਿਸਾਨ ਨਾਲ ਹੋ ਰਿਹਾ ਧੋਖਾ) SHERGILL MARKHAI
ฝัง
- เผยแพร่เมื่อ 29 ธ.ค. 2024
- LIVE SOWING OF DIRECT SEEDED RICE AND WEEDICIDE USE DISCUSSED,
For reference free see a'' links :-
• #Part6 BASF Stomp VS s...
crop-solutions...
• BASF Stomp Extra Pre H...
agrobaseapp.co...
www.herbiguide....
#DSR
#DIRECTSEEDEDRICE
#RICECULTIVATION
#SIDIBIJAI
#NADINCONTROL
#PEHLAPANI
#BEEJDIMATRA
#FIRSTIRRIGATION
#PENDIMETHALIN30EC
#PENDIMETHALIN37.4
#STOMP
#STOMPEXTRA
#PAU Experts caution against Direct Sowing
ਸਾਨੂੰ ਤਾਂ ਗਿੱਦੜ ਸਿੰਗੀ ਪਰਮਾਤਮਾ ਨੇ ਦਿੱਤੀ ਆ ਕੁਲਦੀਪ ਸਿੰਘ ਦੇ ਰੂਪ ਵਿੱਚ
ਸਾਹਿਬ ਜੀ ਤੁਸੀਂ ਇਕ ਦਿਨ ਬਹੁਤ ਉੱਚਾ ਰੁਤਬਾ ਹਾਸਲ ਕਰੋਗੇ ਪਰ ਅਤੀਤ ਨਾ ਭੁੱਲਣਾ ਕਿਉਂਕਿ ਉਸ ਨਾਲ ਕਿਸਾਨੀ ਦਾ ਨੁਕਸਾਨ ਹੋਵੇਗਾ
ਡਾ ਸਾਹਿਬ ਸਹੀ ਸਮੇ ਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧਨਵਾਦ ਮਰਖਾਈ ਸਾਬ ਬਹੁਤ ਸਹੀ ਸਮੇਂ ਤੇ ਜਾਣਕਾਰੀ ਦਿੱਤੀ ਪੇਡੀਮੇਥਾਲਿਨ ਬਾਰੇ
ਬੋਹਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ
ਬਹੁਤ ਵਧੀਆ ਜਾਨਕਾਰੀ ਜੀ
ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਹੀ ਜਾਣਕਾਰੀ ਲਈ
ਵਾਹ ਜੀ ਡਾਕਟਰ ਸਾਬ ਸਹੀ ਟੈਮ ਤੇ ਸਟੀਕ ਜਾਣਕਾਰੀ ਦਿੱਤੀ ਆ ਧੰਨਵਾਦ ਜੀ
ਧੰਨਵਾਦ ਜੀ ਜਰੂਰ ਜਾਣਕਾਰੀ ਦੇਣ ਲਈ
ਸਹੀ ਕਿਹਾ ਤੁਸੀਂ। ਲੋਕੀ ਪੈਸੈ ਕਮਾਉਣ ਤੇ ਹੋੲੇ ਪੲੇ। ਤੇ। ਗਲਤ ਜਾਣਕਾਰੀ ਦਿੱਤੀ ਗਈ ਸੀ ਲੋਕਾਂ ਨੂੰ
ਠੀਕ ਏ ਵੀਰ ਜੀ
ਬਹੁਤ ਵਧੀਆ ਧੰਨਵਾਦ 🍎®️💯👍
good wark.dr sahib
ਤਹਿ ਦਿਲੋਂ ਧੰਨਵਾਦ ਡਾਕਟਰ ਸਾਹਿਬ ਜੀ ਤੁਹਾਡਾ
Dr.saab thanks
Thank you doctor sabji bhot bhot thanwad salute
ਬਹੁਤ ਵਧੀਅਾ ਜਾਣਕਾਰੀ ਜੀ #singhsuperstars
Gud information 🤗 waheguru jiiiiiiii din doogne rat chogni trki bksan dr sab nu
Jankari lai dhanwad dr.sab
Thank dr sahab
Bahut vadiya jankari D.r saab ji 🙏🏻🙏🏻🙏🏻🙏🏻
very good info dr saab
Dhanwad sir ji
Thanks dr shaib ji
Thanx dr saab
Thanks sir ji
Dhanbad sir
Thanks for informing.
M L A ਰਵਿੰਦਰ ਸਿੰਘ ਬੱਬਲ ਬਹੁਤ ਵਧੀਅਾ ੲਿਨਸਾਨ ਤੇ ਕਾਮਯਾਬ ਕਿਸਾਨ ਨੇ
right ji
bht vdia dr saaab
Dr saab ਹਲਕੇ ਦਰਮਿਆਨੇ ਜ਼ਮੀਨ ਵਿੱਚ ਕਾਮਯਾਬ ਹੌਜੂ ਜੀ
yes
@@MerikhetiMeraKisan thanks sir g
Very good y g
Good ji
good information dr saab
Thank you sir
Thanks dr saab,pedimethalin 37.5wali lain lagge c sahi time pta lagya
ok ji
8360423959
Dhanwaad ji 🙏
Thanks veer ji
Thank you
Pind. mehraj wala
Dicst .muktsar shib to
Bai g thoda bhut bhut thax for give this knowledge
Thanks sar ji
Good Information
Satsri akal sir ji
Thanks
Thnx veer g
Truthful duty
Thanks
Thanks ji
Nice dr g
Good information ji
Good information for thanks
Very good Information Veer ji
Good vr ji
nyc g
Good. Job
ਮੈਂ ਸੁਣਿਆ ਜੀ pendimethalin 30 ec ਦਵਾਈ ਸੁੱਕੇ ਚ ਕੰਮ ਨਹੀਂ ਕਰਦੀ, ਦੁਪਹਿਰ ਵੇਲੇ ਧੁੱਪ ਚ ਹਵਾ ਚ ਉੱਡ ਜਾਂਦੀ, ਸਾਡੇ ਇਥੇ ਵੱਟਾਂ ਵਾਲੀ ਜਾਂ ਖੁਲ੍ਹੇ ਕਿਆਰੀਆਂ ਵਾਲੀ ਸੂਰਜਮੁਖੀ ਚ ਪਹਿਲਾ ਪਾਣੀ ਲਾਉਣ ਵੇਲੇ ਵਰਤੀ ਜਾਂਦੀ ਆ ਅਤੇ ਵਧੀਆ ਕੰਮ ਕਰਦੀ ਆ 200ਲੀਟਰ ਪਾਣੀ ਵਿਚ 1 ਲੀਟਰ ਦਵਾਈ, ਪਰ ਜੇ ਵੱਤਰ ਖੇਤ ਚ ਪਾਈ ਜਾਵੇ ਤਾਂ ਨਦੀਨ ਕੰਟਰੋਲ ਨਹੀਂ ਹੁੰਦੇ। ਉਹ ਵੀ ਫਰਵਰੀ ਦੇ ਮਹੀਨੇ ਵਿੱਚ ਜਦੋਂ ਇੰਨੀ ਠੰਡ ਹੁੰਦੀ ਆ, ਹੁਣ ਤਾਂ ਮਈ ਚਲ ਰਿਹਾ, ਗਰਮੀ ਵੀ ਬਹੁਤ ਆ ਅਤੇ ਹਵਾਵਾਂ ਵੀ ਤੇਜ ਚਲ ਰਹੀਆਂ। ਪਿਆਜ ਵਿਚ ਵੀ ਇਹੀ ਹਾਲ ਹੁੰਦਾ।ਲਸਣ ਵਿਚ ਵੀ ਐਵੇਂ ਹੀ ਹੁੰਦਾ।ਇਹਦੇ ਬਾਰੇ ਥੋੜਾ ਜਾ ਹੋਰ ਐਕਸਪਲੇਨ ਕਰੋ ਜੀ।
200 litre pani application at evening time full result hai vir
sir ਅੱਜ ਮੈ ਆਵਦੇ ਖੇਤ ਚੁਜੂ ਹਲ ਮਾਰਿਆ ਥੱਲੋ ਮੁਰਕ ਬਹੁਤ ਅਾ ਖੇਤ ਵਿਚ, ਥੱਲੇ ਇੰਜ ਲਗਦਾ ਜਿਵੇਂ ਜਾਲ਼ ਬਣਾ ਰਖਿਆ ਹੋਵੇ ਕਿ ਹੱਲ ਕੀਤਾ ਜਾਵੇ ਜੀ ਜਿਸ ਨਾਲ ਮੁਰਕ ਬਿੱਲਕੁੱਲ ਖਤਮ ਹੋਜੇ ਖੇਤ ਚੋ, ਤਨੇ ਬਣਾ ਰੱਖੇ ਅਾ, ਗੰਡਾ ਵਾਲੀ ਮੁਰਕ ਅਾ।
Good sir g
Sir IAM doing this method prantu am expecting from you that u will provide all information buai sinchai,and spray and khad ❤️in 2022 time to time
ਸਰ ਜੇਕਰ ਕੋਈ ਤੁਹਾਡੀ ਵੀਡੀਓ ਵੇਖਦਾ ਉਹ ਨਹੀ ਫੇਲ ਹੁੰਦਾ ਧਨਵਾਦ ਜੀ ਬਾਕੀ 1 2.ਨੰਬਰ ਪਾਣੀ ਕੀ ਹੈ ਇਹ ਕੀ matter ਹੈ ਦੱਸੇਉ ਬਹੁਤ ਵਧੀਆ ਕਿਸਾਨਾ ਨੂੰ dsrਲਈ ਪ੍ਰੇਰਿਤ ਕਰਨਾ ਸਰ ਜੀ ਤੁਹਾਡੇ ਵਲੋ ' ਕਮਾਲ ਹੈ ਕੁਲਦੀਪ ਸਰ
Thanks for good information...Sir.gg
Nic sir thanks
great job 22gg
Sr good ji
Gud information 👍
ਮੇਰੇ ਪਿੰਡ ਨਾਲ ਪਿੰਡ ਹੀ ਅਾ ਰਵਿੰਦਰ ਸਿੰਘ ਜੀ ਦਾ, ਉਹ ਆਵਦਾ ਸਾਰਾ ਝੋਨਾ ਤੇ ਕਣਕ ਬੀਜ ਤਿਆਰ ਕਰਕੇ ਵੇਚ ਦੇ ਅਾ 90-100 ਰੁਪਏ ਕਿੱਲੋ ਦੇ ਭਾਅ ਓਹਨਾ ਦਾ ਤਾਂ 20 ਕੁਆਂਟਿਲ ਵੀ 2 ਲੱਖ ਦਾ ਕਿੱਲੇ ਚੋ ਔਖਾ ਤਾਂ ਆਪਣਾ ਜਿੰਨਾ ਦਾ 20 ਰੁਪਏ ਵਿਕਣਾ ਝੋਨਾ ਕਣਕ, ਓਹਨਾ ਦਾ ਤਾਂ ਬੀਜ ਪੰਜਾਬ ਯੂਨੀਵਰਸਿਟੀ,ਕਰਨਾਲ ਯੂਨੀਵਰਸਿਟੀ, ਦਿੱਲੀ ਤੱਕ ਬੀਜ ਵਿਕ ਦਾ
ok ji ravinder koni
@@MerikhetiMeraKisan hnji
Mai 5 Saal tu sidhi bijai Kar riha ha Johny di bahut vadya pedavar hundi hai
thinku ji
ਅਸੀਂ ਸਿੱਧੀ ਬਿਜਾਈ ਕਰਕੇ ਬਾਅਦ ਚ ਸਪਰੇਅ ਵੀ ਕੀਤੀ ਸੀ। ਫ਼ਿਰ ਵੀ ਡੀਲi (ਮੋਥਰਾ)ਬਹੁਤ ਹੋ ਗਿਆ ਹੁਣ ਕਿਹੜੀ ਸਪਰੇਅ ਕੀਤੀ ਜਾਵੇ
Thq sir
Thx ji🙏🙏
Pandimethalian 30ec johna bijn to naldi nal krni a ja 21 dina baad
Good
ਮੈਂ ਕਣਕ ਤੇ stomp extra ਹੀ ਕੀਤੀ ਸੀ ਉਸ ਵਿਚ ਤੇ result ਸ਼ਾਨਦਾਰ ਸੀ 200ltr ਪਾਣੀ ਪਾ ਕੇ
Please apna no deo ji
9815344013 contect me
9815344013
shargill.ji.kisana.da.maciaa
suki bijai ch extra vali stomp bij ke spray krke pani launa ki pani lake sapray krna plz dso
Thanks g
Bach gye asi v mnu v 38 wali den laghe c shop wale.. Thku dr sabb
Ssa ji
Sir beej treatmet de layi strepto de naal propiconazol fungicede bhi daal skte hain kya.
nahi
@@KULDEEPSingh-tu4gy kyoun sir ye bhi to fungicide hota hai.koi bad effect to ni dalega jermination mein
Doctor Sahib. Pr126 dsr kr k launa.. Tusi do waar rauni lai keha.. Pehli rauni wah k duji roni krni aa k pehli rauni utto e rauni kar k wattar te wah k veej diye
Sir ji chhinte naal b beej skte h
ਡਾਕਟਰ ਸਾਹਿਬ 10ਏਕੜ ਦਰਮਿਆਨੀ ਪੈਲੀ ਵਿੱਚ ਤਰ ਬਤਰ ਜਮੀਨ ਵਿੱਚ ਬਿਜਾਈ ਕੀਤੀ ਏ ਜੀ ਕੀਤੇ ਕੀਤੇ ਲੋਹੇ ਦੀ ਘਾਟ ਲਗਦੀ ਏ 16 ਦਿਨ ਦਾ ਝੌਨਾ ਹੋ ਗਿਆ ਪੀਲੇਪਨ ਦੇ ਲਈ ਕੀ ਕੀਤਾ ਜਾਵੇ ਜੀ ਜਰੂਰ ਦੱਸਿਓ ਡਾਕਟਰ ਸਾਹਬ
Dr. Saab nrme vich koi effect hunda dvae da ja nhi plz reply
Thanks Dr sahib me pehla 30 Ec le ke aya si ajj morn chalya si kise de kehn te
Hun pta lag gya
Thanks bahut bahut
Pls agge to spray di details v sifarish wele hi de dya karo🙏
Jay pahli rotavatar nal tyar kar kk sida johna laya jaway tah vi tik ah
Sir ji pretilacholor bare vi dso ji.. kehdi te kive kariye ji
kis lai
@@MerikhetiMeraKisan sir sidhi bijai kiti aa 1121 basmati di ohde layi ji
37ew pehle pani nal 500 to 700ml
sir beej pani ch ni rakhea but bahan tar batter bna k beejea pani kdo lawa ji
ਕੀ ਪੈਂਡੀ ੩੭ ਤਰ ਵਤਰ ਵਿਚ ਬਿਲਕੁਲ ਨਹੀ ਵਰਤਣੀ। ੩੦ ਵਾਲੀ ਹੀ ਵਰਤਣੀ ਹੈ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹਤ ਧਂਨਵਾਦ।
30
Sir asi duvat rauni kiti c asi pendimethalin 38.7cs percent davai pai a te pura vadia jameen a (dakar) te hun asi pani kdo laiye
Sangrur dist list cahidi see , dsr kisan di
Sir jhone de bijai karn to baad jeker barish ho jave ta fir pehla pani kina din bad launa plz dasna mai es vaar bejai karni hai
krand todan di jarurat hove gi
ਜੇ ਮੀਂਹ ਪੈ ਜਾਵੇ ਫਿਰ ਕੋਈ ਨੁਕਸਾਨ ਤਾਂ ਨੀ ਜੀ 21 ਦਿਨ ਤੋਂ ਪਹਿਲਾ ਜੀ
nahi
Sir 10 kilo veej nu syonk lagan to bachoun da hall dasdo kehri davayee kivai loni a bhion time pani ch pa diya ja vaad vich la diyai davayee vala kehnda thiomethixiom la k beej do
thiomethoxim 30fs 1ml per kg
2 vari roni da ki mtlb aa sir jii plz explain me. Sir b bha k suaga mar fr pani lado awe sir 2vari krna fr 3 var fr awe krke jhona beezyea
2 var pani laga devo
Thank you 🙏🙏🙏
Dogar pusa 1jun tk bijya jau ga veer ji let ta nhi ga dso veer ji
🙏🙏👍
Dr sahib namaskar,sir hari khad lai mungi beej sakde a ji,1121 launi a ji.plz cmt me sir.
Sade pind poiner company 5100 rupees lainde aa beej, dwai and machine naal bijayi
theek
Kitho tuse
@@BalwinderSingh-dh5bh pind Rangian, teh Kharar, distt mohali
Rate vadh aa thaggi mehkma
Dr saab narma beejna beej ton bagaer kehrian kehrian khadan paiye ji please replay
es te video hai playlist vich