Bai ji dakkar mitti a fatehgarh sahib disst. Mitti ch treda pe jandia sukke ch bht jada....bijai kive kriye pani la k bijai ya fr beej k pani laiye???dsyo jrur
Veer g ik question h.. J suki bijai krni hove tn ohde lyi seed di depth kini rkhnj chahidi h nd suki bijai lyi v seed paani vich bhieo k veejna chahida. ?
*Watch full video for complete Information*
Dont skip the video CROPSINFORMATION.COM
SHARE WITH FARNERS 🙏🙏🙏☑️
STAY IN TOUCH FB/ INTAGRAM / TH-cam
Bhaji ਵੱਟਾਂ ਵਾਲੇ ਝੋਨੇ ਦੀ ਕਿੰਨੇ ਜੂਨ ਤੋਂ ਸ਼ੁਰੂ ਕੀਤਾ ਜਾ ਸਕਦਾ
Pls call sir 7889177370
ਬਹੁਤ ਵਧੀਆ
ਸੰਘਣਾ ਉਚਾ...
ਬੀਜ ਦੀ ਸਹੀ ਮਾਤਰਾ
ਇਕ ਵਾਰ ਫੇਰ ਵਧੀਆ ਵੀਡੀਓ...ਪਰਗਟ ਜੀ
ਵੀਰ ਜੀ ਝੋਨੇ ਦੀ ਸਿੱਧੀ ਬਿਜਾਈ ਲਈ
ਛਿੱਟਾ ਮਾਰ ਕੇ ਸਿੱਧੀ ਬਿਜਾਈ ਲਈ ਦੱਸੋ ਜੀ
ਵੀਰ ਸਿੱਧੀ ਬਿਜਾਈ ਦੇ ਪਹਿਲੇ ਪੜਾ ਬਾਰੇ ਤਾ ਸਾਰੇ ਹੀ ਦੱਸ ਰਹੇ ਨੇ।
ਕਿਰਪਾ ਕਰ ਕੇ ਦੱਸੋ ਕਿ ਕਦੋ ਕਦੋ ਅਤੇ ਕਿੰਨੇ ਕਿੰਨੇ ਦਿਨਾ ਬਾਅਦ ਪਾਣੀ ਦੇਣਾ,ਕਿੰਨਾ ਕਿੰਨਾ ਭਰ ਕੇ ਪਾਣੀ ਲਗਾਉਣਾ, ਕਦੋ ਰੇਹ ਪਾਉਣੀ ਏ, ਸੁਕੇ ਵਿਚ ਜਾ ਪਾਣੀ ਵਿਚ,
Right
Dso pls pargat singh
Ok
ਬਹੁਤ ਹੀ ਵਧੀਆ ਜਾਨਕਾਰੀ ਵੀਰ,,
ਕਿਤਾਬੀ ਵਿਦਵਾਨ
Bai ji dakkar mitti a fatehgarh sahib disst. Mitti ch treda pe jandia sukke ch bht jada....bijai kive kriye pani la k bijai ya fr beej k pani laiye???dsyo jrur
You are real hero for farmers
4year toe 20kar riha hu bhut thik h
ਵੀਰ ਜੀ ਸ਼ੱਟੇ ਨਾਲ ਬੀਜਣ ਵਾਰੇ ਵੀ ਦੱਸੋ
suke vitar wala beejaye kad kariye ? koi paani nahi hega sade kool barsaat te nirbar hege haan (hoshiarpur, punjab)
bai g suki bijai ch stomp extra bij ke spray krkr pani lana ki pani lake spray krna.kida result vdia kive karie
basmati da kina bii pai ge. naly j stump di spry la diny aa uto mii py gya fir spry da asr rahu k nahi
ਬੈੱਡਾਂ ਤੇ ਬਿਜਾਈ ਬਾਰੇ ਵੀ ਪੂਰੀ ਜਾਣਕਰੀ ਸਾਂਝੀ ਕਰੋ ji
veer ji geele vattar ch seedhi vijai to baad je mee paijee taan fer kinaa ku nuksaan hou ya koi dikkat ni ??
Y ji hibrid 27 p 68 di bejai kdo kariea te seed kinna piea area lambi
Good 22ji
ਵੀਰ ਜੀ ਝੋਨੇ ਵਿਚ ਡੀਲਾ ਤੇ ਮਧਾਣਾ ਹੋ ਜਾਦਾ ।ਕਿਹੜੀ ਦਵਾਈ ਪਾਈ ਜਾਵੇ ਜੀ?
Point
ਜਿਹੜੇ ਵੀਰ D S R ਨਾਲ ਬੀਜਾਈ ਕਰਨ ਗੇ ਉਹੋ ਵੀਰ ਦਵਾਈ ਲਿਆਕੇ ਰੱਖ ਲੈਣ
Veer kehdi dawai
@@husandhillon4741 stomp xstra,sathi upl de,fast mix butaclor 50 ec
Kyu??? Muk jo, 😃😃
@@gurinderbenipal7950 bhai layi a kade suki jeeri
Veer ji haldi di bijai kiti se 10 din ho gaye , nadin bahut ho gaye ..kahdi sapry kra daso veer ji
Nomni gold
Good veer ji
Kanak wali machine nu zero dril Wale fale la ke bijai ho sakdi WA??????
Han bai aa dekh lo
th-cam.com/video/XLxBxxQC17Y/w-d-xo.html
Good job brother
Basmati 1718 direct beejai karn to baad paani la sakte ya veer ji
ਛੱਟਾ ਵਿੱਧੀ ਬਾਰੇ ਦਸੋ ਜੀ।
Pargat ji
Pani kad kad te kina kinna lagaana hai
Saro di khal kad kad te kiven Pani hai
ਵੁਰ ਜੀ, ਪਾਣੀ ਵਿੱਚ ਬੂਟਾਕਲੋਰ ਪਾਉਣ ਨਾਲ ਝੋਨੇ ਦੇ ਡੁੱਬੇ ਹੋਏ ਬੂਟੇ ਮਰਨਗੇ ਤਾਂ ਨਹੀਂ?
ਝੋਨੇ ਦੀ ਸਿੱਧੀ ਬਿਜਾਈ ਦੀ ਅਸਲ ਜਾਣਕਾਰੀ।JAGATJIT DSR | ਬਿਜਾਈ ਤੋਂ ਲੈ ਕੇ ਕਟਾਈ ਤੋਲ ਤੱਕ | Part 1।Jind cheema th-cam.com/video/GCumA-bbpqE/w-d-xo.html
Veer g chona lon to phila vich tenjan bhoda ha ta menu kine khad ponies chaidi
22 g pr114 vareity di bjai lyi kedi date shi rhegi
Rajsthan ch vire kinna beej paiye 1401 da dsr ch
ਧੰਨਵਾਦ ਵੀਰ ਜੀ 🙏
ਸਾਡੇ ਤਾ ਰੇਤਲੇ ਵਿਚ ਵੀ ਹੁੰਦਾ ਵਧੀਆ ਇਹ
Jhone nu kedi dwai lake vijiye nd stup extra kdo kriye wijn to phla ya kive?
Bhaji ਵੱਟਾਂ ਵਾਲੇ ਝੋਨੇ ਦੀ ਕਿੰਨੇ ਜੂਨ ਤੋਂ ਸ਼ੁਰੂ ਕੀਤਾ ਜਾ ਸਕਦਾ
10 june
Very good ji
212ਝੋਨੇ ਦਾ ਬੀਜ 5ਕਿਲੋ ਪੈ ਗਿਆ ਠੀਕ ਹੈ ਵੀਰ
Main v 5 kilo paiya y java sahi te 5 ja 5.5 e a jada da koi faida nahi
Bro urea kina pyeie te jhona toda shgna aaa
Veer g ik question h.. J suki bijai krni hove tn ohde lyi seed di depth kini rkhnj chahidi h nd suki bijai lyi v seed paani vich bhieo k veejna chahida. ?
Sidhi bijaai me kon sa kism vadhiya g
Sidi bijaee vala bij sodna chahida suke ch bijaee kiti a
ਪਰਗਟ ਸਿੰਘ ਜੀ ਸੁੱਕੇ ਵਾਹਨ ਵਿਚ ਬੀਜੇ ਝੋਨੇ ਨੂੰ ਪੋਟਾਸ਼ ਕਦੋਂ ਪਾ ਸਕਦੇ ਹਾਂ
plz post same info in Hindi, regards
ਬਾਈ ਜੀ ਆਪਣੇ 12 ਤੇ ਹਾਈਬ੍ਰਿਡ 5 ਕਿੱਲੇ ਕਰੰਡ ਹੋ ਗਿਆ ਮੀਂਹ ਤੋਂ ਦੋ ਦਿਨ ਪਹਿਲਾਂ ਬੀਜਿਆਂ ਸੀ ਮਰਗ ਹੋ ਗਈ ਸੀ ਇਸ ਲਈ ਮੈਂ ਕੋਲੇ ਨਹੀ ਸੀ ਜਿਨ੍ਹਾਂ ਨੇ ਬੀਜਿਆਂ ਉਹਨਾਂ ਨੇ ਮਸ਼ੀਨ 2 ਇੰਚ ਤੋਂ ਵੱਧ ਲਗਾਂ ਦਿੱਤੀ ਵਤਰ ਵਾਹਨ ਵਿੱਚ ਹੁਣ ਦਸ ਦਿਨਾਂ ਤੋਂ ਪਾਣੀਂ ਲਾਇਆ ਉਹ ਕਾਮਯਾਬ ਹੋ ਸਕਦਾ ਕੇ ਵਾਹ ਕੇ ਹੋਰ ਬੀਜ ਬੀਜੀਏ ਤੇ ਕਿਹੜਾ ਬੀਜ ਹੁਣ ਬੀਜ ਸਕਦੇ ਹਾਂ
Potash Super Khad bijai ton pehla Khet tiar karn wele pa sakde han ?
ਬਾਈ ਜਿਵੇਂ ਅਸੀਂ 212 ਬੀਜਣਾ ਚਾਹੁੰਦੇ ਆ ।। ਟਰਾਇਲ ਲਈ ਖੇਤ ਨਹਿਰ ਦਾ ਬਹੁਤ ਤਕੜਾ ।। ਤਾਂ ਉਸ ਵਿੱਚ ਵੀ ਅਸੀਂ 6 ਕਿੱਲੋ 212 ਤੇ 2 ਕਿੱਲੋ ਘਰ ਦੇ ਬੀਜ ਨੂੰ ਮਾਰ ਕੇ ਬੀਜ ਸਕਦੇ ਆ।।
bhut vdia idea, kro trial,
Postive reaults may come out
@@cropsinformation thanks bro ....
Y tarli da vedd kine da bniya
Bai ji jiwe apa suke ch veej diti ta apa pani nal bhr k khre pani de vich v spre kr sakde aan pump nal stomp extra te sathi ...result aau ???
Bai ਰੌਣੀ ਕਰਕੇ
th-cam.com/video/XLxBxxQC17Y/w-d-xo.html
@@kingpunjabi1 tuhade no
Pehle pani ch gili watr ali ch urea nal butacholor kakhanwali pa sakde hn
26 nu jhona di sidhi bijai kiti c pr 28 nu barish ho gyi heavy jameen ch,,ki jhona nikle ga ja nai??
Nikltha na bhai
सर जी सुखी बजाई में बीज को भिगोकर डालना है कि सूखा डालना है
koi chote kisana lai chatte di vidi v dsdo.sade vrgea nu drs v ni milni moke te
Shi gal aw Bai sada v ehi hal aw
Zero -till machine naal v bijai kr sakde aa veer, bs thodi setting krni pendi aa😊😊
@@DavinderSingh-gr4hm ohda hisaab pura acurate ni bnda os nalo tan chaata v thik lg reha.oh dungi v lg jandi e
ਅਸੀਂ ਕਣਕ ਵਾਲੀ ਤਿਆਰ ਕਰਾ ਲੀ
th-cam.com/video/XLxBxxQC17Y/w-d-xo.html
@@GurvinderSingh-pg6wu savaga Mar sakda aa g upper
Sr 1401 nu DSR kr skdy aa g or date v dso
Y g wheat machine naal ik pore band krke 126 pr beej die k
ਪਰਗਟ ਵੀਰ ਜੀ ਜ਼ੀਰੋ ਡਰਿੱਲ ਨੂੰ ਕਿੰਨੇ ਦੰਦਿਆਂ ਵਾਲੀ ਗਰਾਰੀ ਲੱਗੂ ਗੀ
Dugne dande wali graari paa deo
khet di tiari time znk te potash pauna main theek rahu plz reply
Mare zero dril da gap 7.5 inch per tin a ki asi 15inch ta chona kar sakde a
Veer G dsr ki acchi masheen kis company ki hai
Nice
#Jagsirsidhu
Veer Tricodarma beej nu treatment kive kr skde aa?koi hor fungicide v use kr skde aa?
Veer super beej nal mila k pa skde aa zero dril mscn aa sde kol? Dso
ਪ੍ਰਗਟ ਵੀਰ ਕਿਰਪਾ ਕਰਕੇ ਆਹ Myth ਵੀ ਕਲੀਅਰ ਕਰ ਦਿਓ please ਜਿਵੇਂ ਬਹੁਤ ਸਾਰੇ ਸੱਜਣਾਂ ਦੀ opinion ਐ ਕਿ ਲੰਮੇ ਸਮੇਂ ਵਾਲਾ ਬੀਜ ਕਾਮਯਾਬ ਨਹੀਂ। ਕਿਸਾਨਾਂ ਵੀਰਾ ਦੀ ਸਰੇਆਮ ਲੁੱਟ ਹੋ ਰਹੀ ਹੈ ਬੀਜਾਂ ਦੀ shortage ਜਾ Lockdown ਕਰਕੇ । ** ਕੀ ਪੂਸਾ ੪੪ ਕਾਮਯਾਬ ਰੱਹੂ ਜੇ DSR ਰਾਹੀਂ ਬਿਜਾਈ 25 May -30 may ਤੱਕ ਕਰ ਲਈਏ।** 🙏🙏
Veer g khet ch desi khaad pa k roni kiti hai 10 june nu 126 sidhi beej sakde ha kioki kai lok keh rahe ne rurri na pao ji
Bai ji machine kehri vartni aa
Bai ji khakka de hlll bare dso kujh
Which is better
Pili pussa or dogar pussa
Q
Veer ji stomp + saathi tank mix ho skti h kya aur germination pe to frk nhi hoga
Veer ji dsr de jekar grari badal ke beej ghat karange tan seed ikksar nahi pavega.
........ ........ .....
Jdo appa 21 din baad pehla pani lgauna os tu next pani 5 din baad lgaye ja fir eh dekhna ki khet sukna ni chahida, dseo g jrur
Pargat veer super naal zinc use kr skde aa k nhi
Veer ji. Raitli jmeen vich beejai ho skdi dsr??
Nahi ho sakdi veer
Bhai with out machine.jhidka vidhi to beej kitna chahiya
Dhupp ch sukaona ya chave
dup
ਮੈ ਸੁਕੇ ਖੇਤ ਵਿਚ ਛੱਟੇ ਨਾਲ ਬੀਜਣਾ ਚਾਹੁੰਦਾ ਹਾਂ ਰਾੲਿ ਦਿਓ
ਵੀਰ ਜੀ ਜ਼ੀਰੋ ਡਰਿੱਲ ਨਾਲ 8kg ਬੀਜ ਨੂੰ 50 kg ਸੁਪਰ ਨਾਲ ਰਲਾ ਕੇ ਬੀਜ ਸਕਦੇ ਹਾਂ
8 kilo bhot jada y 5 to 6 sahi a
1121shidi bijai kar skate h
Veer ji sade ratia bich jhona lan hi ni dende ki kriye
Pani di shi pH kini honi cahidi aa ji
7
@@cropsinformation 7.3 pH aa ji Pani thoda ja garm aa. Shi rhu ji khet nu.
ਵਿਕਣਗੀਆਂ ਹੁਣ ਵੀ ਪੰਜ ਹਜਾਰ ਨੂੰ ਕਬਾੜ
Flood area ch kamyab ha drill wala jhona ya nhi
Nice
Bijai karky suhaga maar sakdy a
Treda wali jmeen ch kive rhu dsr bai
1 number paani ch pussa 44 beej skde a kdo kr sakde a
th-cam.com/video/XLxBxxQC17Y/w-d-xo.html
Han bai eh video link dekh lo pusa e biz rahe aa
ਬਾਈ ਜੀ ਜਿਸਮ ਪਾ ਸਕਦੇ ਆ ਝੋਨਾ ਬੀਜਣ ਤੋਂ ਪਹਿਲਾਂ
Jhona,pila,hone,ka,keya,karn,hai
Veere asi har sal PR47 di bijai karde ha
Is di sidhi bijai kdo kariye
Veer ji zero dril di setting bare vi daso.
ਵੱਟਾ ਵਾਲੇ ਝੋਨੇ ਤੇ ਵੀ ਵੀਡੀਓ ਬਣਾਉ ਡਿਟੇਲ ਚ
Sis Hindi me video banavo me Gujarat se hu
Bhai hindi me bola kro taaki sbko smj aa jaaye
Vir jameen tyar karn bare v daso DSR lyi
Bai 8 kilo beej 1 kile da pana eh te pta Ji par sade ਸਵਾ ਛੇ da kila os ch kina beej pve ga ?
ਸਵਾ ਛੇ ਕਿਲੋ
Pr 114 kd bujiye plz dso
13 tin vali dril nu 11 tin karna pa ga
ਲੋੜ ਨੀ ਬਈ 13 e ਠੀਕ ਆ
ਦੇਖ਼ lo. th-cam.com/video/XLxBxxQC17Y/w-d-xo.html
.
Gal da kus nahi pata lager
kade kisa pase la Jada
kade hor gal karn lag panda
P r 14 dhan kon se manth me bija jay
ਸਤ ਸ਼੍ਰੀ ਅਕਾਲ
Happy seeder nu kehdi garrai lagu paji
40-48 tak wali grari
1718 ਦਾ ਕਿੰਨਾ ਬੀਜ ਪਾਉਣਾ ਤੇ ਬੀਜਣ ਦਾ ਸਮਾਂ