Kai waar insaan madam ni hunda insaan da time mada hunda ni ta koi v insan ni chauhnda k k ohdi bad Ami Howe har koi insan apni parshansa e chahunda hunda but time sab kuj krwa dinda yakeen ni hunda k aina haiwaan hunda insaan but aida hoyea eh keh sakde ha k kuj os admi da time mada kuj os aurat di jis naal eh sab kuj beeteya
Tu kis kala jhota keh reha kala jhota ehde naalo kinna vadhia hunda mehnat karda sare family da dhid bharda. And kala jhota kadi kise Di wife naal kids naal eda nahi karda jida is insaan né kita hai bai bolan lgge dekho pehla
@@kulwinderbrar2537hunn oh royi jabaa harr time keernaa payi jabaa ta thanu ptaa lago agla dukhi aa husnaa balaa face kdaa undro khush ni hundaa khush rahna balaa insan undro subb tu jadaa dukhi hundaa aa
Omg dee tuc ic tarah de insaan nl kida rhe tuhada jmeen asmaan da fark aa wldn dee ic insaan da ty mooh dakhn nu dil ni krda omg jatt ty lg e nii reha salute aa dee tahanu
Bhaine maf kreo mnda ki bnda dujeya dhe hath chdeya hoyea te bhain nal glt hoyea pr kise nu face to dekh k jaz nhi krna chahidha kyi var sohne chehre v boht jalam hunde ne
Brave aunty ji bahut vadiya,tuhadi soch nu salaam hai ji,,parmatma tuhanu ate tuhade bacheya nu hamesha tandrust rakey,asi hamesa tuhade naal khadey ha ji,giv ur a/c we run big NGO ,we support for everything
Right ji 🙏 eh kuj v insan de hath wass ni hunda kuj v ... ho sakda Meri soch Kise nu sahi na lagge but mainu ni Patta k eh gal aithe kehni sahi hai ya Galat k kare karawe aape aap mans deh k kuchh ni haath ... Mera maqsad aithe Kise di spot krna ya Kise mada sabat krna ni hai eh ta bus ais layi boleya geya k main v kaffi kuj face kita bahut duniya diya gallan suniya te bahut hale v sunde ha te shayed rabb janda kadon takk Hor suniyan painyan
Sister Ji, you are intelligent and brave person.. I suggest, you should write your Autobiography in the form of a book.. You just look after yourself and your children. Waheguru Ji is always with you..🙏🙏🪯🪯🌹🌹👋👋🙏🙏🕉️🕉️
😥😥✌✌✌✌ ,,,aavda dard dujeya age share karna bahut jigra chahida ess kam vaste. Never give up.hope for the best,prepare for the worst,u have right to win ,slaaam aa tuhadi soch nu.
Remember you are playing a very important role in society by displaying your situation it will help lots of people it will encourage them To fight as well . Good karma
@@sidhuvloging3842respect krde aa bhaine Teri but tere nlo vad kuch Hoya v life ch but apde privacy rakhni buth jruri gl tude bachhe v ne kl nu kii hona tusi Chanel bnya vlog Tak rakho life nu privacy rakhna buth jruri aa g
Bhaine tera te ohda tain koi meil hi nhi c ...eho jhe rakhsss nalo tain kalli changi bhaine koi gl ni jina da koi ni n hunda ohda waheguru naal hunda eda hi himaat bna k rakhni bhain... drna ni kise ton ....god bless you
You are great girl don’t deserve this kind life and only those people feel guilty and tried to solve problems who has soul he lost his soul his main life is get to toxicated and not a happy person. You done your job to complete him make him human with even getting cruelty from him. Waheguru bless you with much better life I have trust in God he will pay you back for all your sacrifices he has justice. Just keep your faith in God and keeping doing what you are doing
Bhana tusy Dhan ho I have no words about you Bhan Kitha tusy Kitha oh insane Bhan tuhada ta mail he nahi ce so good you left this disputing person God bless you and your children 🙏
Tusi shi keha di jehde bande naal hundi aa ohnu pta hunda banda ta ehi sochda v ehne kithe jana chad k Ethe aajugi ik kudi ki kuj soch k sabh kush bardasht kardi aa eh ta ik kudi nu pata hunda oh apna ghar bachon layi sab kuj seh jandi aa
ਭੈਣ ਮੇਰੀਏ ਇਹਦਾ ਤਾਂ ਤੇਰੇ ਨਾਲ ਮੇਲ ਈ ਕੋਈ ਨੀ ਪਰ ਜੋ ਇਹਨੇ ਤੇਰੇ ਨਾਲ ਵਧੀਕੀਆਂ ਕੀਤੀਆਂ ਨੇ ਉਹ ਦੀ ਸਜਾ ਪਰਮਾਤਮਾ ਜ਼ਰੂਰ ਦੇਵੇਗਾ ਰੱਬ ਦੇ ਘਰ ਦੇਰ ਆ ਅੰਧੇਰ ਨਹੀਂ
Bilkul ji 🙏
ਵਾਹ ਓ ਮਾਲਕਾ,ਹੀਰੇ ਦੀ ਪਛਾਣ ਈ ਨਈਂ ਕਰ ਸਕਿਆ ਬੰਦਾ,ਐਨੀ ਘਰ ਨੂੰ ਸਮਰਪਿਤ ਹੋ ਕੇ ਰਹੀ ਕੁੜੀ ,ਅੱਜ ਵੀ ਕੁੜੀ ਦੇ ਚਿਹਰੇ ਤੋਂ ਆਪਣੇ ਸਵਾਰੇ ਹੋਏ ਘਰ ਦੀ ਤੜਫ ਸਾਫ ਦਿਸ ਰਹੀ ਐ,ਰੱਬ ਰਾਖਾ
ਪੰਜਾਬ ਦੀ ਸ਼ੇਰਨੀ ਧੀ, ਵਾਹਿਗੁਰੂ ਜੀ ਤੇਨੂੰ ਤੇਰੇ ਇਨਸਾਫ਼ ਦੀ ਲੜਾਈ ਵਿੱਚ ਫਤਹਿ ਦਿਵਾਉਣ।
ਇਹ ਕਜਰ ਤਾ ਇਸ ਤਰਾ ਜਿਵੇ ਡਗਰਾ ਦੀ ਖਲ ਲਾਣ ਵਾਲਾ ਕੋਈ ਬੁੱਚੜ ਹੋਵੇ। Beta salute to you ਧੀਏ ਸੇਰਨੀਏ।
ਕਾਲ਼ਾ ਝੋਟਾ ਲਗਦਾ ਘਰ ਵਾਲੇ ਵੀ ਸੋਚਦੇ ਨਹੀਂ ਆਪਣੀ ਆ ਹੀਰਿਆਂ ਵਰਗੀਆਂ ਧੀਆਂ ਇਹਦਾ ਦੇ ਬੁੱਚੜਾਂ ਨੂੰ ਕਿਵੇਂ ਵਿਆਹ ਕੇ ਤੋਰ ਦਿੰਦੇ 😢❤
Sacci kea.
Bhole insan glati kar jhande hai
Kai waar insaan madam ni hunda insaan da time mada hunda ni ta koi v insan ni chauhnda k k ohdi bad Ami Howe har koi insan apni parshansa e chahunda hunda but time sab kuj krwa dinda yakeen ni hunda k aina haiwaan hunda insaan but aida hoyea eh keh sakde ha k kuj os admi da time mada kuj os aurat di jis naal eh sab kuj beeteya
Tu kis kala jhota keh reha kala jhota ehde naalo kinna vadhia hunda mehnat karda sare family da dhid bharda. And kala jhota kadi kise Di wife naal kids naal eda nahi karda jida is insaan né kita hai bai bolan lgge dekho pehla
ਗਰੀਬਾਂ ਦਾ ਖਾਕੇ ਕਦੇ ਘਰ ਵਸੇ ਹੈ?
ਜਿਹੜਾ ਜੀਵਨ ਸਾਥੀ ਦੀ ਕਦਰ ਨਹੀਂ ਕਰਦਾ ਉਸ ਤੋਂ ਤਾਂ ਭੈਣ ਤੂੰ ਇੱਕਲੀ ਚੰਗੀ ਜਿਸ ਤਨ ਲੱਗੀਆ ਸੋ ਤਨ ਜਾਣੇ ❤❤
ਏਸ ਭੈਣ ਦੇ ਚਿਹਰੇ ਮੋਹਰੇ ਤੋਂ ਹੀ ਲਿਆਕਤ ਝਲਕਦੀ ਹੈ, ਮੈਨੂੰ ਕਦੇ ਵੀ ਕਿਸੇ ਦੀ ਸ਼ਕਲ ਸੂਰਤ impress ਨਹੀਂ ਕਰਦੀ, ਪਰ ਇਹ ਬੰਦਾ ਤਾਂ ਨਾ ਸ਼ਕਲੋ ਤੇ ਨਾ ਅਕਲੋਂ ਚੰਗਾ 😢😢, ਏਹੋ ਜਿਹੇ ਨਾਲੋਂ ਤਾਂ ਤੁਸੀਂ ਇਕੱਲੇ ਹੀ ਵਧੀਆ
Skhl toh kise nu judge ni krna chahida pawe unne kuch bhi kitta but kise da mzak ni lena chahida aap nu makeup di mar hai 😂
@@jaypee8818 ਮੈਂ ਸ਼ਕਲ ਨੂੰ judge ਨਹੀਂ ਕੀਤਾ ਪਰ ਬੰਦੇ ਦੀ ਸ਼ਕਲ ਤੇ ਲਿਆਕਤ ਨਹੀਂ ਹੈ ,ਇਹ ਕਿਹਾ। ਲਿਆਕਤ , ਚੰਗੇ ਸੰਸਕਾਰਾਂ ਤੇ ਪੜ੍ਹਾਈ ਲਿਖਾਈ ਨਾਲ ਆਉਂਦੀ ਹੈ। ਕਿਸੇ ਵੀ ਬੰਦੇ ਦੀ ਸੂਰਤ ਤੋਂ ਜਿਆਦਾ ਸੀਰਤ ਦਾ ਮੁੱਲ ਪੈਂਦਾ ਹੈ। ਖ਼ੈਰ ਲਗਦਾ ਤੁਸੀ ਕਿਸੇ ਤਰਾਂ ਦੇ ਕੰਪਲੈਕਸ ਦੇ ਸ਼ਿਕਾਰ ਹੋ
Menu lgda ik var bande di interview v laini chahidi usda pakh v sahmne aona chahida
@@reshamsingh1191 tusi lai aayo chor kde kehnda v mai chor aa baki j sacha hunda ta hun ni budhak ihthda
ਪਰਮਾਤਮਾ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਚੜਦੀ ਕਲਾ ਵਿਚ ਰੱਖੇ ਜੀ।
ਬੀਬੀ ਜੀ ਆਪ ਜੀ ਦਾ ਇਸ ਆਦਮੀ ਨਾਲ ਕੋਈ ਮੇਲ ਨਹੀਂ ਹੈ ਆਪ ਜੀ ਨੂੰ ਬਹੁਤ ਜਲਦੀ ਵੱਖ ਹੋ ਜਾਣਾ ਚਾਹੀਦਾ ਸੀ ਆਪ ਨੇ ਬਹੁਤ ਦੇਰ ਕਰ ਦਿੱਤੀ
( ਕਿਸੇ ਹੂਰ ਨੂੰ ਬਕਸ਼ ਲੰਗੂਰ ਦਿੱਤਾ ਕਿਸੇ ਦੇਵਤੇ ਮਗਰ ਚੜੇਲ ਲਈ) ਇਹ ਕਹਾਵਤ ਪੂਰਨ ਤੌਰ ਤੇ ਢੁਕਦੀ ਹੈ ਇਹ ਵੀ ਉਸ ਪ੍ਰਮਾਤਮਾ ਦੇ ਰੰਗ ਹਨ
ਹਾਏ ਨਾ ਸ਼ਕਲ ਤੇ ਨਾ ਅਕਲ , ਤੇ ਨਾ ਹੀ ਦਿਮਾਗ , ( jo kus eh sis ne dasya os mutabik) ਬੰਦਾ ਭਲਾ ਸੋਹਣਾਂ ਨਾ ਹੀ ਹੋਵੇ, ਪਰ ਅਕਲ ਹੋਵੇ ਤਾਂ ਕੋਈ ਨਹੀਂ ਐਨਾ ਬੁਰਾ ਕਹਿੰਦਾ ।
Ryt
ਪਰਮਾਤਮਾ ਤੈਨੂੰ ਤੰਦਰੁਸਤੀ ਬੱਖਸੇ। ਧੰਨਵਾਦ ਸਾਹਿਤ।
ਇਹਦਾ ਤੇ ਤੁਹਾਡਾ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਨੂੰ ਤਾਂ ਵਾਹਿਗੁਰੂ ਦਾ ਸੁਕਰ ਕਰਨਾ ਚਾਹੀਦਾ ਸੀ ਇਹੋ ਜਿਹੇ ਬੰਦੇ ਨੂੰ ਤੁਹਾਡੇ ਵਰਗਾ ਜੀਵਨ ਸਾਥੀ ਮਿਲਿਆ
Right a ji
This is your civilization, Fuck off@@amar6996
Right ji
ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਤਰ ਜੀ
ਭੈਣੇ ਸਭ ਵੱਡੀ ਗੱਲ ਤਾਂ ਇਹ ਹੈ ਭੈਣ ਦੇ ਸੰਜੋਗ ਹੀ ਚਰਨਜੀਤ ਨਾਲ ਲਿਖੇ ਪਰਮਾਤਮਾ ਪਰਇਹ ਮੰਦਬੁੱਧੀ ਇਨਸਾਨ ਨੇ ਹੀਰੇ ਵਰਗੀ ਭੈਣ ਦੀ ਕਦਰ ਕੀਤੀ ਲਾਈਲੱਗ ਇਨਸਾਨ ਨਾਲ ਰਹਿਣਾ ਬੜਾ ਮੁਸ਼ਕਲ ਏ ਆਪਣਾ ਘਰ ਦੀ ਬਰਬਾਦੀ ਕਰ ਰਿਹਾ ਮਾੜੇ ਇਨਸਾਨ ਮਗਰ ਲੱਗਕੇ ਪਰ ਇੱਕਦਿਨ ਭੈਣੇ ਚਰਨਜੀਤ ਜਰਰੂ ਪਛਤਾਵੇਂਗਾ ਪਰਮਾਤਮਾ ਭੈਣ ਨੂੰ ਹਿੰਮਤ ਦੇਵੇ
ਪੰਜਾਬ ਦੀ ਸ਼ੇਰ ਬੱਚੀਏ ਹੌਸਲਾ ਰੱਖ ਸੱਚ ਦੀ ਜਿੱਤ ਹੋਵੇ ਗੀ , ਤੇਰੀਆਂ ਗੱਲਾਂ ਸੁਣ ਕੇ ਭੈਣੇ ਦੁੱਖ ਬਹੁਤ ਹੁੰਦਾ ਹੈ। ਤੇਰਾ ਵਿਆਹ ਕੁੱਤੇ ਬੰਦੇ ਨਾਲ ਹੋ ਗਿਆ ਹੈ।
ਸਾਡੇ ਪਿੰਡ ਵੀ ਇੱਕ ਕੁੜੀ ਬਹੁਤ ਦੁਖੀ ਹੈ। ਉਸ ਕੁੜੀ ਦੇ ਘਰ ਵਾਲਾ ਆਵਦੀ ਸਕੀ ਚਾਚੀ ਨਾਲ ਮਾੜਾ ਹੈ,
ਉਹ ਮੁੰਡਾ ਉਸ ਕੁੜੀ ਨੂੰ ਕੁੱਟਦਾ ਮਾਰਦਾ ਹੈ, ਉਸ ਕੁੜੀ ਦੇ ਪੱਲੇ ਸਿਰਫ ਰੋਣਾ ਹੈ ਤੇ ਵਿਚਾਰੀ ਰੋਂਦੀ ਰਹਿੰਦੀ ਹੈ।
ਭਲੇ ਮਾਣਸਾ ਤੈਨੂੰ ਇਹਨੀ ਸੋਹਣੀ ਤੇ ਸਿਆਣੀ ਘਰ ਵਾਲੀ ਮਿਲੀ ਆ ਇਹਦੀ ਇੱਜਤ ਕਰ
ਭੈਣ ਇਸ ਬੰਦੇ ਨਾਲੋਂ ਤਾਂ ਤੂੰ ਇਕੱਲੀ ਹੀ ਠੀਕ ਹੈ ਮੈਨੂੰ ਪਤਾ ਔਰਤ ਪਤੀ ਤੋਂ ਬਹੁਤ ਉਮੀਦਾਂ ਰੱਖਦੀ ਹੈ ਪਰ ਰੱਬ ਨੇ ਸਾਡੇ ਕਰਮ ਹੀ ਏਦਾਂ ਦੇ ਲਿਖ ਦਿਤੇ ਕੋਈਂ ਸਾਥ
ਨਿਬਣ ਵਾਲਾ ਹੈ ਹੀ ਨਹੀਂ ਦੂਜੀ ਗੱਲ ਮੈਂ ਕਮੈਟ ਕਰਨ ਵਾਲਿਆਂ ਨੂੰ ਦੱਸ ਦੇਵਾਂ ਕਿ ਦੇਖਲੋ ਭੈਣ ਨੇ ਕਿਨੇ ਦੁਖੀ ਦਿਲ ਨਾਲ ਫੋਟੋ ਵੈਰਲ ਕੀਤੀ ਜੇਕਰ ਉਹ ਬੰਦਾ ਜਾ ਉਸ ਦੀ ਮਾਂ ਇੱਕ ਵਾਰ ਵੀ ਭੈਣ ਦੇ ਘਰ ਆਕੇ ਬੱਚਿਆਂ ਨੂੰ ਗਲੇ ਲਾ ਲੈਂਦੇ ਤਾਂ
ਕੁਝ ਘਟਦਾ ਨਹੀਂ ਸੀ ਬੱਚਿਆਂ ਨਾਲੋਂ ਸ਼ਰੀਕ ਚੰਗੇ ਸਿਰੇ ਦਾ ਬੇਵਕੂਫ
ਵਾਹਿਗੁਰੂ ਜੀ ਹੌਂਸਲਾ ਤੇ ਨਿਡਰਤਾ ਬਖ਼ਸ਼ਣ ਤੁਹਾਨੂੰ 🙏❤️
ਵਾਹਿਗੁਰੂ ਜੀ ਦਾ ਹੱਥ ਬੇਟੀ ਆਪ ਦੇ ਸਿਰ ਤੇ ਰਹੇ ਚੜ੍ਹਦੀ ਕਲਾ ਵਿਚ ਰਹੋ ਇਹ ਇਨਸਾਨ ਨਹੀਂ ਹੈਵਾਨ ਹੋ ਗਿਆ ਰਬ ਦੀ ਕਚਿਹਰੀ ਵਿੱਚ ਸਜਾ ਜ਼ਰੂਰ ਮਿਲੇਗੀ
ਐਨੀ ਅਕਲ ਵਾਲੀ ਕੁੜੀ ਨੂੰ ਤੂੰ ਇੰਨਾਂ ਤੰਗ ਕੀਤਾ ਹੈ ਤੈਨੂੰ ਬਹੁਤ ਹੀ ਵਡੀ ਸਜ਼ਾ ਮਿਲੇਗੀ
ਅਕਲਾਂ ਵਾਲੀਆਂ ਕੁੜੀਆਂ ਹੀ ਐਨੇ ਸਾਲ ਇਹੋ ਜਿਹੇ ਬੰਦੇ ਤੇ ਸਹੁਰਿਆਂ ਨਾਲ ਕੱਟ,ਸਹਿ ਸਕਦੀਆਂ ਤੇ ਹਾਰ ਕੇ , ਜਦੋਂ ਕੋਈ ਨੱਕ ਚੱ ਦਮ ਕਰਦਾ ਫਿਰ ਹੀ ਮਜਬੂਰ ਹੋ ਕੇ ਕੋਈ ਹੋਰ ਕਦਮ ਚੁੱਕਦੀਆਂ , ਨਹੀਂ ਤਾਂ ਬੇਅਕਲਾਂ ਨੀ ਐਨੇ ਸਾਲ ਨਹੀਂ ਕੱਟਦੀਆਂ ਕਦੇ ਵੀ।
ਅਕਲ ਨਾ ਵੀ ਹੋਵੇ ਤਾਂ ਕੀ ਤੁਸੀਂ ਜਾਇਜ਼ ਕਹੋ ਗੇ...... ਭੋਲੇ ਭਾਲੇ ਬੰਦੇ ਦੀ ਤਾਂ ਸਜ਼ਾ ਹੋਰ ਵੀ ਵੱਡੀ ਚਾਹੀਦੀ ਹੈ। ਇਹੋ ਜਿਹੇ ਜ਼ੁਲਮੀ ਬੰਦੇ ਨੂੰ ਗੋਲੀ ਮਾਰ ਦਿੱਤੀ ਜਾਵੇ
ਕੋਈ ਨਾ ਭੈਣ ਤੁਸੀਂ ਸਬਰ ਰੱਖੋ ਰੱਬ ਦੀ ਅਦਾਲਤ ਵਿੱਚ ਨਿਆਂ ਹੈ ਜ਼ਰੂਰ ਮਿਲੇਗਾ ਉਸ ਦੇ ਨਿਆਂ ਤੋਂ ਕੋਈ ਨੀ ਬਚ ਸਕਦਾ ਤੇ ਨਾ ਕੋਈ ਬੱਚਿਆਂ
ਹੋਸਲਾ ਰੱਖੀ ਭੈਣੇ ਆਪਣੇ ਬੱਚਿਆ ਦਾ ਖਿਆਲ ਰੱਖੀ ਰੱਬ ਇੱਕ ਨਾ ਇੱਕ ਦਿਨ ਤੇਰੀ ਫਰਿਆਦ ਜਰੂਰ ਸੁਣੂਗਾ ❤
Sister ehda ta koi ਮੇਲ ਨਹੀਂ ਤੁਹਾਡੇ ਨਾਲ
ਭਈਆ ਜਿਹਾ
ਕਿੰਨੀ ਭੈੜੀ ਸ਼ਕਲ
ਇਹ ਜੱਟ ਆ
ਲਗਦਾ ਨੀ
ਉਹ ਦੇ ਘਰ ਦੇਰ ਐ ਹਨੇਰ ਨਹੀਂ, ਭੈਣ ਮੇਰੀਏ ਇਹ ਬੰਦਾ ਕਿਸੇ ਦਿਨ ਪਛਤਾਏਗਾ। 🙏
Super brave 💪💪
ਅਕਸਰ ਸਿਆਣੇ ਕਹਿੰਦੇ ਨੇ ਕਿ ਜੀਹਦੀ ਧੀ ਦੁਖੀ ਉਸ ਲਈ ਸਾਰਾ ਸੰਸਾਰ ਦੁਖੀ ਤੇ ਜੀਹਦੀ ਧੀ ਸੁਖੀ ਉਸ ਲਈ ਸਾਰਾ ਸੰਸਾਰ ਸੁਖੀ,, ਗਰੀਬੀ ਅਮੀਰੀ ਵੀ ਇਨਸਾਨ ਸ਼ਹਿ ਲੈਂਦਾ ਐ ,, ਪਰ ਇਹ ਜਿਹੜਾ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ ਪਰਮਾਤਮਾ ਕਿਸੇ ਦੁਸ਼ਮਣ ਦੀ ਵੀ ਧੀ ਭੈਣ ਨਾਲ ਨਾਂ ਕਰਨ। ਵਾਹਿਗੁਰੂ ਜੀ 🙏🙏🙏
ਕਿਹੜੇ ਪਾਸਿਓਂ ਦੁਖੀ ਲਗਦੀ ਇਹ?
@@kulwinderbrar2537hunn oh royi jabaa harr time keernaa payi jabaa ta thanu ptaa lago agla dukhi aa husnaa balaa face kdaa undro khush ni hundaa khush rahna balaa insan undro subb tu jadaa dukhi hundaa aa
❤❤❤❤
❤❤❤❤
❤❤❤❤
ਵਾਹਿਗੁਰੂ ਤੰਦਰੁਸਤ ਰੱਖੇ ਭੈਣੇ ਤੈਨੂੰ ਤੇਰੇ ਬੱਚਿਆ ਨੂੰ
Omg dee tuc ic tarah de insaan nl kida rhe tuhada jmeen asmaan da fark aa wldn dee ic insaan da ty mooh dakhn nu dil ni krda omg jatt ty lg e nii reha salute aa dee tahanu
Bhaine maf kreo mnda ki bnda dujeya dhe hath chdeya hoyea te bhain nal glt hoyea pr kise nu face to dekh k jaz nhi krna chahidha kyi var sohne chehre v boht jalam hunde ne
Omg😢😢😮ਇਹ ਤੁਹਾਡਾ husband ਘੱਟ ਪਾਪਾ ਜਾ ਸੋਹਰਾ ਸਾਬ ਲੱਗ ਰਿਹਾ 1% ਵੀ ਮੇਲ ਹੈਣੀ ਭੈਣ ਮੇਰੀਏ ਤੇਰਾ ਇਹਦੇ ਨਾਲ
Brave aunty ji bahut vadiya,tuhadi soch nu salaam hai ji,,parmatma tuhanu ate tuhade bacheya nu hamesha tandrust rakey,asi hamesa tuhade naal khadey ha ji,giv ur a/c we run big NGO ,we support for everything
ਹਾਏ ਏਨੀ ਸੋਹਣੀ ਕੁੜੀ ਤੇ ਆਹ ਰਿੱਛ ਜੇਹਾ ਮੁੰਡਾ ਜਿੰਨੇ ਏਨੀ ਸੋਹਣੀ ਘਰਵਾਲੀ ਹਮੇਸ਼ਾ ਲਈ ਗਵਾ ਲਈ
Eh banda tuhade kabil hi nahi hai beta God give you more power to fight
ਆਪਾਂ ਸਾਰੇ ਧੀਆਂ ਭੈਣਾ ਆਲੇ ਆਂ।ਪਰ ਜਿਸ ਦੇ ਆਪਣੇ ਭੈਣ ਹੋਵੇ ਫਿਰ ਵੀ ਉਹ ਬਗਾਨੀ ਧੀ ਭੈਣ ਨੂੰ ਤੰਗ ਕਰੇ ਇਹ ਸਮਝ ਤੋਂ ਬਾਹਰ ਐ।
ਭੈਣ ਮੇਰੀਏ ਅਸੀਂ ਚਰਨਜੀਤ ਦੀ ਸ਼ਕਲ ਤੇ ਕਮੈਟ ਨਹੀ ਕਰਾਂਗੇ ਕਿਉਂਕਿ ਇਹ ਵਾਹਿਗੁਰੂ ਦੇ ਹੱਥ ਹੈ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ਪਰ ਚਰਨਜੀਤ ਸਿੰਘ ਨੂੰ ਲੱਖ ਲਾਹਨਤ ਜ਼ਰੂਰ ਪਾਵਾਂਗੇ ਹੀਰੇ ਵਰਗਾ ਟੱਬਰ ਨੀ ਸਾਂਭ ਹੋਇਆ ਕੰਜ਼ਰ ਤੋਂ ਐਡੀ ਵੀ ਕਿਹੜੀ ਗੱਲ ਸੀ ਜੋ ਸ਼ਰੀਕਾਂ ਦੇ ਹੱਥ ਚੜਕੇ ਆਪਦਾ ਘਰ ਖਰਾਬ ਕਰ ਲਿਆ ਬਾਕੀ ਵੀਰਾਂ ਨੂੰ ਵੀ ਬੇਨਤੀ ਹੈ ਕਿ ਕਿਸੇ ਵੀ ਧੀ ਭੈਣ ਦਾ ਘਰ ਨਾ ਉਜਾੜੋ ਸਮਾਂ ਪੈ ਕੇ ਸਭ ਆਪਦੇ ਅੱਗੇ ਹੀ ਆ ਜਾਂਦਾ ਹੈ
Right ji 🙏 eh kuj v insan de hath wass ni hunda kuj v ... ho sakda Meri soch Kise nu sahi na lagge but mainu ni Patta k eh gal aithe kehni sahi hai ya Galat k kare karawe aape aap mans deh k kuchh ni haath ... Mera maqsad aithe Kise di spot krna ya Kise mada sabat krna ni hai eh ta bus ais layi boleya geya k main v kaffi kuj face kita bahut duniya diya gallan suniya te bahut hale v sunde ha te shayed rabb janda kadon takk Hor suniyan painyan
ਇਹ ਤਾਂ ਦੇਖਣ ਤੋਂ ਹੀ ਜਾਨਵਰ ਲਗਦਾ
Madam tuhadi socch nu Salam. Waheguru bless you.
Sister Ji, you are intelligent and brave person.. I suggest, you should write your Autobiography in the form of a book.. You just look after yourself and your children. Waheguru Ji is always with you..🙏🙏🪯🪯🌹🌹👋👋🙏🙏🕉️🕉️
Bilkul shi mnn da boj v akhra ch badl k halka ho jvega
Absolutely true, Sister Pardeep Ji🙏🙏🪯🪯🕉️🕉️🌹🌹❤️❤️🪯🪯
ਇਹ ਇਨਸਾਨ ਕਹਾਉਣ ਦਾ ਹੱਕਦਾਰ ਹੀ ਨਹੀਂ ਹੈ। ਜਿਹੜਾ ਆਪਣਾਂ ਵਸਿਆਂ ਵਸਾਇਆ ਘਰ ਹੀ ਨਹੀਂ ਸੰਭਾਲ ਸਕਿਆਂ 😅😅😅😅
God bless you and your kids
Jina ne eda de halat dekhe hon ona nu pata hunda insan kida da tuhade pair warga v ni sister you are brave mother doughter and women 👍🏻
ਲੋਕਾਂ ਦੇ ਮਗਰ ਲੱਗ ਕੇ ਜ਼ਮੀਨ ਵੇਚ ਕੇ ਕਿਸੇ ਨੇ ਵੀ ਪੁਛਣਾ ਨਹੀਂ ਹੈ
sat sri akaal di waheguru g tuhade ang sang sahai hon 🙏
Ur too good for him god bless u x
😮😮😮😮😢😢 parmatma tuhanu chardi kla vich rakhen ji 🙏🏻 ♥️ ❤❤❤❤
ਜਾਹ ਓਏ ਬਦਕਿਸਮਤਿਆ!!
ਜੇ ਰੱਬ ਨੇ ਸ਼ਕਲ ਨੀਂ ਦਿੱਤੀ ਤਾਂ,ਅਕਲ ਲੈਣੀ ਤਾਂ ਤੇਰੇ ਆਪਣੇ ਹੱਥ ਸੀ।😮😊
😂😂😂
…..@ ਮੈਡਮ , ਤੁਸੀਂ ਛੇਤੀ ਤੋਂ ਛੇਤੀ ਕੋਰਟ ਰਾਹੀਂ ਜ਼ਮੀਨ ਤੇ ਸਟੇਅ ਲੈ ਲਵੋ ਤਾਂ ਜੋ ਤੁਹਾਡੇ ਬੱਚਿਆਂ ਦਾ ਹੱਕ ਸੁਰੱਖਿਅਤ ਹੋ ਸਕੇ ।
I don't have words,God bless you 🤲
Be strong be careful sister
You are so sweet and bravely behave. I am so sad to listen your story but one day you achieve yor goal. Best of luck from usa.
@@lailashah2104 thx 🙏🏻 ji
Keep strong God is watching everything. Waha Guruji is great.
Putt rab teri jaoor sunega kini soni dee raba tu eh ki kita❤❤
Be brave.life is very hard.
ਭੈਣ ਜੀ ਸਭ ਨੂੰ ਬਹੁਤ ਕੁੱਝ ਬਰਦਾਸਤ ਕਰਨਾ ਪੈਦਾ ਮੇਰੇ ਵਿਆਹ ਨੂੰ 24 ਸਾਲ ਹੋ ਗਏ ਮੈਰਾ ਵੀ ਕੌਈ ਕਸੂਰ ਨਹੀਂ ਨਿਕਲਿਆ ਕਦੀ ਪੰਚਾਇਤਾਂ ਵੀ ਹੁੰਦੀਆ ਰਹੀਆ ਪਰ ਇਹ ਮਾਫੀ ਮੰਗ ਕੇ ਲੇ ਆਉਦਾ ਰਿਹਾ ਹੁਣ ਬੱਚੇ ਵਡੇ ਹੋ ਗਏ ਪਰ ਇਹ ਬੰਦਾ ਹੁਣ ਵੀ ਕੁੱਟ ਮਾਰ ਕਰਨੋ ਨਹੀਂ ਹਟਿਆ ਆਪਣੇ ਬੱਚਿਆ ਦਾ ਵੀ ਨਹੀਂ ਸੋਚ ਰਿਹਾ ਪਰ ਮੈ ਹੁਣ ਕੁਝ ਕਰ ਨਹੀਂ ਸਕਦੀ ਬੱਸ ਵਾਹਿਗੁਰੂ ਜੀ ਅੱਗੇ ਏਹੀ ਅਰਦਾਸ ਆ ਕੇ ਬਚਿਆ ਨੂੰ ਤੰਦਰੁਸਤੀ ਬਖਸ਼ੇ ਤੇ ਇਹ ਸੁਧਰ ਜਾਵੇ
ਇੱਕ ਬੇਨਤੀ ਆ ਇੱਥੇ ਪਹੁੰਚੇ ਬੇਹੱਦ ਜ਼ਿਆਦਾ ਸੋਹਣੇ ਲੋਕਾਂ ਨੂੰ ਕਿ ਜਿਹੜੇ ਕਹਿ ਰਹੇ ਹਨ ਕਿ ਸ਼ਕਲੋਂ ਇਹ ਤੁਹਾਡੇ ਲਾਇਕ ਨਹੀਂ ,, ਵਾਹਿਗੁਰੂ ਜੀ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਦੂਸਰੇ ਦੀ ਸ਼ਕਲ ਪਰਖ਼ਣ ਦਾ ਕਿਉਂਕਿ ਇਸ ਔਰਤ ਨੂੰ ਇਸ ਬੰਦੇ ਦੀ ਸ਼ਕਲ ਨਾਲ ਕੋਈ ਦਿੱਕਤ ਨਹੀਂ ਸੀ,, ਦੂਸਰੀ ਗੱਲ ਕੁਦਰਤ ਕੇ ਸਭ ਬੰਦੇ ਤੇ ਕੁਦਰਤ ਦੀ ਬਣਾਈ ਹੋਈ ਕੋਈ ਸਰੰਚਨਾ ਮਾੜੀ ਹੋ ਹੀ ਨਹੀਂ ਸਕਦੀ ,,ਤੀਸਰੀ ਗੱਲ ਤੁਹਾਡੀ ਸਕਲ ਟਾਈਟੈਨੀਅਮ ਦੀ ਨਹੀਂ ਬਣੀ ਹੋਈ ਸਦਾ ਨਹੀਂ ਰਹਿਣੀ,, ਚੋਥੀ ਗੱਲ ਕੋਈ ਬੰਦਾ ਆਪਣੇ ਗੁਣਾਂ ਔਗੁਣਾਂ ਨਾਲ ਚੰਗਾ ਜਾਂ ਮੰਦਾ ਬਣਦਾ,, ਇਹ ਬੰਦਾ ਬੁਰਾ ਹੋਵੇਗਾ ਰੱਬ ਇਸਨੂੰ ਸਮੱਤ ਬਖਸ਼ੇ ਇਹਨਾਂ ਦਾ ਘਰ ਖੁਦਾ ਕਰੇ ਫਿਰ ਤੋਂ ਵੱਸੇ ਖੈਰ ਕਿਸੇ ਦੇ ਦਿਲ ਨੂੰ ਚੋਟ ਲੱਗੀ ਹੋਵੇ ਗੁਸਤਾਖੀ
ਲਈ ਹੱਥ ਜੋੜ ਕੇ ਮੁਆਫੀ ਚਾਹੁੰਦਾਂ
😥😥✌✌✌✌ ,,,aavda dard dujeya age share karna bahut jigra chahida ess kam vaste. Never give up.hope for the best,prepare for the worst,u have right to win ,slaaam aa tuhadi soch nu.
Remember you are playing a very important role in society by displaying your situation it will help lots of people it will encourage them
To fight as well . Good karma
ਵਾਹਿਗੁਰੂ ਜੀ ਮੇਹਰ ਕਰਨ ਗੇ ਜੀ ਤੁਹਾਡੇ ਤੇ
ਹਾਂ ਜੀ ਜਦੋ messege sidhu villog ਆਇਆ ਉਸੇ ਸਮੇ ਦੇਖਣਾ ਸ਼ੁਰੂ ਕੀਤਾ
Hye Rabba keho jiha jehne meri bhen rolti chee 😳 aakl ve ne shkl ve ne harnavi jaat jiha ...hooka pinaa Sukhvinder Barnala 🌹
🙏 beta g.parmatma chardikla bakhshay.
Waheguru khushiyan deve thonu te bacheyan nu.gbu.
ਭੈਣੇਂ ਏ ਤਾਂ ਤੇਰੇ ਬਾਬੁ ਦਿ ਉਮਰ ਦਾ ਲਗਦਾ ਹੈ ਘਟੀਆ ਬੰਦਾ ਰੱਬ ਇਸ ਨੂੰ ਸਜਾ ਜਰੂਰ ਦੇਵੇਗਾ ਬਾਕਿ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਰੱਬ ਸਲਾਮਤ ਰੱਖੇ ❤❤
You are very brave beta God bless you nd kids
Sister thodi stori suni cbhut dukh bhari khani hai😢😢😢tusi bhut himat dikhai well done👍👍
Beta tuci bilkul sahi ho
God bless you sister ji
Hye rabba eh Banda .rabb Da shukar kar Jan shutti.
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ
ਕਿਰਪਾ ਕਰਕੇ ਆਪਣਾ ਫ਼ੋਨ ਦੇ ਸਕਦੇ ਸਾਡੀ ਵੀ ਇਕ ਗਾਂ ਵਰਗੀ ਧੀ ਸੋਹਣੇ ਸੁਣਕੇ ਭੜੀਏ ਕੋਲ ਜਿਸ ਨੂੰ ਹੌਸਲਾ ਤੇ ਹਿਮੰਤ ਚਾਹੀਦੀ ਹੈ
ਭੈਣੇ ਤੂੰ ਇਸ ਬੰਦੇ ਨੂੰ ਪਸੰਦ ਕਿਵੇਂ ਕਰ ਲਿਆ , ਇਸ ਗੱਲ ਤੋਂ ਅਸੀ ਤੇਰੇ ਨਾਲ ਹੀ ਲੜਾਂ ਗੇ, ਵਾਹਿਗੁਰੂ ਜੀ। ਵਾਹਿਗੁਰੂ ਜੀ। ਮੇਹਰ ਕਰੇ।
40ਕਿੱਲੇ ਜਮੀਨ।
@@sirataulakh5067vere ehne khra love marage krayi c. Ghrde sochde a k sadi kudi vadia ghare vaihi jaye.
@@amritpalsingh7935kuri ne pala hor kite marrage kri se
@@baljitgill2071 kush ta soch liya kro bolan to Pehla
@@sidhuvloging3842respect krde aa bhaine Teri but tere nlo vad kuch Hoya v life ch but apde privacy rakhni buth jruri gl tude bachhe v ne kl nu kii hona tusi Chanel bnya vlog Tak rakho life nu privacy rakhna buth jruri aa g
ਵਾਹਿਗੁਰੂ ਜੀ ❤❤❤❤
Sonay vargi kudi kidey lar lati😢😢😢
Tension na laa meri bhan, waheguru mehar kro,tara bachaa bhut trakia.. Krn
ਲੋਕ ਇਕ ਪੱਖ ਸੁਣ ਕੇ ਉਸ ਬੰਦੇ ਨੂੰ ਮਾੜਾ ਆਖ ਰਹੇ ਨੇ ਕੋਈ ਐਨਾ ਮਾੜਾ ਵੀ ਨਹੀ ਹੋ ਸਕਦਾ ਉਸ ਨੂੰ ਸਾਹਮਣੇ ਲੈ ਕੇ ਆਉ ਫਿਰ ਪਤਾ ਲੱਗੂ ਇਹ ਅਪਣਾ ਪੈਜ ਚਲਾਉਣ ਲਈ ਕਹਾਣੀਆਂ ਬਣਾ ਰਹੀ ਆ ਇਸ ਦੀ ਪਹਿਲਾ ਕਹਾਣੀ ਸੁਣ ਕੇ ਮੈ ਕੁਝ ਸਵਾਲ ਕੀਤੇ ਸੀ ਜੇ ਕੋਈ ਉਹਨਾ ਦਾ ਜਵਾਬ ਦੇ ਸਕੇ ਲੋਕਾ ਨੂੰ ਕਿਸ ਨੇ ਹੱਕ ਦਿਤਾ ਉਸ ਆਦਮੀ ਨੂੰ ਮਾੜਾ ਕਹਣ ਦਾ ਹੋ ਸਕਦਾ ਇਹ ਸਭ ਤੋ ਵੱਧ ਕਸੂਰਵਾਰ ਹੋਵੇ ਇਸ ਤਰਾ ਕਹਾਣੀ ਸੁਣਾਈ ਤੇ ਸਮਪਤੀ ਮਿਲ ਰਹੀ
Tu rishta ke k aa fir hi tenu pta lagu ga
jinna mawa nu do jwaka nal ghro kadhra howe oh ta aape ksoirwar honi aa bachya da v ksoor hona aa
Tusi bohot hard time Dekha Sachi sun k Rona aa gya Tusi bohot nice ho baba ji app nu khush rekhan ❤❤
Bhaine tera te ohda tain koi meil hi nhi c ...eho jhe rakhsss nalo tain kalli changi bhaine koi gl ni jina da koi ni n hunda ohda waheguru naal hunda eda hi himaat bna k rakhni bhain... drna ni kise ton ....god bless you
ਦੁਖ ਭਰੀ ਜ਼ਿੰਦਗੀ ਹੈ
ਸ਼ਕਲ ਤੋਂ ਹੀ ਰਾਕਸ਼ਸ਼ ਲੱਗਦਾ ਕੰਮ ਵੀ ਰਾਕਸ਼ਸਾਂ ਵਾਲੇ ਆ ਸਮਾ ਆਉਣ ਤੇ ਆਪਣੀਆਂ ਕਰਤੂਤਾਂ ਤੇ ਪਛਤਾਉ ਗਾ ਪਰ ਓਦੋ ਤਕ ਬਹੁਤ ਦੇਰ ਹੋ ਚੁੱਕੀ ਹੋਊਗ਼ੀ ਇਹੋ ਜਿਹੀਆਂ ਕਰਤੂਤਾਂ ਕਰਨ ਵਾਲੇ ਨੂੰ ਓਹ ਸਜਾ ਮਿਲਦੀ ਆ ਨਾ ਮਰਿਆ ਚ ਹੁੰਦਾ ਨਾ ਜਿਉਂਦਿਆਂ ਚ
God bless u sister 🙏 baba bhali kre 🙏 hmesha khush raho
Bahut hi dhuk lgeya dekh k
Bhenji sahi aa asi appney bacchea Lai ladey aa God bless bhenji
Sab theek ho Jayega waheguru ji blessed
God bless you
Yesterday ਮੈਂ ਤੁਹਾਡਾ podcast ਦੇਖਿਆ ,ਜਿਸ ਚ ਤੁਸੀ ਕਹਿ ਰਹੇ ਸੀ ਕੇ ਤੁਹਾਨੂੰ ਕਿਸੇ doctor ਦਾ ਰਿਸ਼ਤਾ ਆਯਾ ਸੀ ,ਮੇਰੀ ਸਲਾਹ ਹੈ ਕੇ ਤੁਸੀ ਅਜੇ ਜਵਾਨ ਹੋ ਤੁਹਾਨੂੰ ਫੇਰ ਤੋਂ ਵਿਆਹ ਕਰਵਾ ਲੈਣਾ ਚਾਹੀਦਾ,ਹੋ ਸਕਦਾ beta ਵੱਡਾ ਹੋ ਕੇ father ਦੀ ਜ਼ਮੀਨ ਵੇਖਕੇ ਕਲ ਨੂੰ father ਦਾ ਹੋ ਜਾਵੇ ਇਸ ਕਰਕੇ ਤੁਹਾਨੂੰ ਆਪਣੇ kids ਦੇ ਨਾਲ ਨਾਲ ਆਪਣੀ life ਦਾ ਵੀ ਸੋਚਣਾ ਚਾਹੀਦਾ ,ਪਤੀ ਦੇ ਦੁੱਖ ਸਹਿ ਰਹੀਆਂ ਹੋਰ ਭੈਣਾਂ ਦੀ ਆਸ ਵੀ ਬਣੇਗੀ ਕੇ ਓਹਨਾ ਨੂੰ ਵੀ ਕੋਈ ਚੰਗਾ ਸਾਥੀ ਮਿਲ ਸਕਦਾ ❤
ਭੈਣੇ ਤੇਰੀ ਕਹਾਣੀ ਤਾਂ ਬਹੁਤ ਹੀ ਦੁਖਾਂ ਭਰੀਹੈ । ਇਹ ਬੰਦਾ ਤਾਂ ਤੇਰੇ ਪੈਰ ਵਰਗਾ ਵੀ ਨਹੀਂ। ਇਹਦੇ ਨਾਲੋਂ ਤਾਂ ਤੂੰ ਇਕੱਲੀ ਹੀ ਆਪਣੇ ਬੱਚੇ ਪਾਲ਼ੀ ਜਾਹ ਇਸ ਦੀ ਤਾਂ ਨਾ ਅਕਲ ਹੈ ਅਤੇ ਨਾ ਹੀ ਸ਼ਕਲ ਹੈ। ਭੈਣੇ ਰੱਬ ਜੀ ਤੈਨੂੰ ਹੌਸਲਾ ਅਤੇ ਹਿੰਮਤ ਬਖਸ਼ਿਸ਼ ਕਰਨ ।
ਭੈਣ ਤੇਰੀ ਕਿਸਮਤ ਵਰਤੇ ਤੋ ਈ ਪਤਾ ਲੱਗਦਾ ਕੋਈ ਨਾ ਭੈਣ ਮੇਰੇ ਹੱਸਬੈਡ ਦੀ ਮੇਰੇ ਵਿਆਹ ਤੋਂ ਇੱਕ ਸਾਲ ਮਗਰੋ ਮੌਤ ਹੋ ਗਈ ਸਈ ਮੇਰੀ ਬੇਟੀ ਚਾਰ ਮਹੀਨੇ ਬਾਦ ਜਨਮ ਲਿਆ ਮੈ ਪੇਕੇ ਰਹਿ ਕੇ ਬੇਟੀ ਪਾਲੀ ਹੁਣ ਦੌ ਹਜਾਰ ਉਨੀ ਚੌ ਉਸਦੀ ਸਾਦੀ ਕਰਤੀ ਤੇ ਕੈਨੇਡਾ ਚਲੀ ਚਲੀ ਗਈ ਕੋਈ ਨਾ ਭੈਣ ਹੋਸਲਾ ਰੱਖ ਬੱਚੇ ਪਾਲ ਲੈ ਇਸ ਬੰਦੇ ਨਾਲ ਤੇਰਾ ਕੋਈ ਮੇਲ ਨਹੀਂ ਸੀ ❤❤
Tucci bde pyare ho❤ wmk
thx for good comment dear
You are great girl don’t deserve this kind life and only those people feel guilty and tried to solve problems who has soul he lost his soul his main life is get to toxicated and not a happy person. You done your job to complete him make him human with even getting cruelty from him. Waheguru bless you with much better life I have trust in God he will pay you back for all your sacrifices he has justice. Just keep your faith in God and keeping doing what you are doing
Bhana tusy Dhan ho I have no words about you Bhan Kitha tusy Kitha oh insane Bhan tuhada ta mail he nahi ce so good you left this disputing person God bless you and your children 🙏
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਜੀ। ਨਹੀਂ ਬੇਟਾ ਜੀ ਇਹ ਬੰਦਾ ਭੋਲਾ ਨਹੀਂ ਇਹਦੀਆਂ ਤਾਂ ਅੱਖਾਂ ਵਿਚਲੀ ਚਮਕ ਇਸ ਤਰਾਂ ਜਦੋਂ ਸੱਪ ਹੰਕਾਰ ਵਿੱਚ ਹੁੰਦਾ ਉਦੋਂ ਅੱਖਾਂ ਚਮਕ ਰੱਖਦੀਆਂ ਹੁੰਦੀਆਂ । ਤੁਹਾਨੂੰ ਬੇਟਾ ਜੀ ਬੁਰਾ ਜਰੂਰ ਲੱਗੁਗਾ ਕਿਉਂਕਿ ਉਸ ਨਾਲ ਥੋਡਾ ਐਸਾ ਰਿਸ਼ਤਾ ਹੈ ਜੋ ਮਾਪੋ ਖੁਦ ਲੱਭ ਕੇ ਜੋੜਦੇਹਨ ਤੇ ਸ਼ਪੈਸ਼ਲ ਹੁੰਦਾ ਉਸੇ ਦਾ ਉਹੋ ਫਾਇਦਾ ਚੱਕਦਾ ਹੈਸਿਰਫ ਓ੍ਹਹੀ ਨੀ ਉਹਦੇ ਪਾਸ਼ੂ ਵੀ ਘਰਦੇ ਵੀ ਬਾਹਰ ਵਾਲੇ ਵੀ ਸਿਰਫ ਸਭ ਨੂੰ ਜਾਇਦਾਦ ਦਾ ਲਾਲਚ ਹੈ ।ਹੁਣ ਬੇਟਾ ਤੂੰ ਆਪਣੇ ਆਪ ਨੂੰ ਸੰਭਾਲ ਉਹ ਸਭ ਭੁੱਲਕੇ ਅੱਗੇ ਵੱਧ ਉਥੋਂ ਕੁਛ ਨਹੀਂ ਮਿਲਣਾ ਪਤੀ ਕਹਿਣ ਦੀ ਬਜਾਏ ਨਾਮ ਲਿਆ ਕਰੋ ਕਦੇ ਆਪਣੇ ਆਪ ਨੂੰ ਬਦਨਸੀਬ ਨਹੀਂ ਕਹਿਣਾ ਸੁੱਖ ਨਾਲ ਬੇਟਾ ਬੇਟੀ ਰੱਬ ਦੀਆਂ ਦਿਤੀਆਂ ਦਾਤਾਂ ਨੇ ਬਸ ਸਬਰ ਤੇ ਰੱਬ ਦਾ ਨਾਮ ਤੇ ਇਹਦੀ ਨਿੰਦਿਆ ਛੱਡ ਨਿੰਦਕ ਕੇ ਸਿਰ ਭਾਰ ਕਿਉਕਿ ਹੁਣ ਤੱਕ ਕੁਛ ਬਦਲਿਆ ਤਾ ਹੈਨੀ ਸਗੋਂ ਤੁਸੀਂ ਖੁਦ ਬਿਮਾਰ ਹੋਜੋਗੇ ਕੀ ਫਾਇਦਾ ਰੱਬ ਦਾ ਨਾਮ ਸਭ ਠੀਕ ਹੋਜੂ ਬੇਟਾ ਬਹੁਤ ਤਕਲੀਫ ਹੁੰਦੀਆ ਤੁਹਾਨੂੰ ਸੁਣਕੇ ਫੀਲ ਹੁੰਦਾ ਕਿਧਰ ਜਾਣ ਧੀਆਂ ਕੀ ਕਰਨ ਮਾਪੇ ਨਾ ਬੱਸ ਬੇਟਾ ਕੋਈ ਫਾਇਦਾ ਨਹੀਂ ਇਕ ਚੁਪ ਸੌ ਸੁਖ ਇਹ ਸੋਚ ਬਾਬੇ ਨਾਨਕ ਨੇ ਇਹਦੇ ਵਿਚ ਵੀ ਭਲਾ ਰੱਖਿਆ ਜੋ ਹੁੰਦਾ ਚੰਗੇ ਲਈ ਹੁੰਦਾ ਰੱਬ ਤੇ ਭਰੋਸਾ ਰੱਖ ਜੋ ਕਰਦਾ ਚੰਗਾ ਹੀ ਕਰਦਾ
ਬਿਲਕੁਲ ਸਹੀ ਆ,ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਜਾਂ ਇਦਾਂ ਵੀ ਕਹਿ ਦਿੰਦੇ ਆਂ ਕਿ ਜਿਸ ਤਨ ਲੱਗੀਆਂ ਸੋ ਤਨ ਜਾਣੇ ਕੋਣ ਜਾਣੇ ਪੀੜ ਪਰਾਈ,ਧਿਆਨ ਰੱਖਣਾਂ ਆਪਣਾ ਅਤੇ ਆਪਣੇ ਬੱਚਿਆਂ ਦਾ
You are great beta don't upset babaji with you always i seen your video i was shocked you are very lovely beti and lovely kids bless you beta 💖♥️🙏🏻
Oh my sweet & brave cute beta ji . I understand your problam . I pray to god for you & your family ❤️🙏🙏God bless you my beta ji ❤💕
Tusi shi keha di jehde bande naal hundi aa ohnu pta hunda banda ta ehi sochda v ehne kithe jana chad k Ethe aajugi ik kudi ki kuj soch k sabh kush bardasht kardi aa eh ta ik kudi nu pata hunda oh apna ghar bachon layi sab kuj seh jandi aa
ਵਾਹ ਤੇਰੇ ਮੇਰੇ ਮਾਲਕਾ ਰੱਬਾ ਹੀਰੇ ਦੀ ਪਹਿਚਾਣ ਹੀ ਨਾ ਹੋਵੇ ਇਹ ਵੀ ਇਕ ਬਹੁਤ ਬੜੀ ਗਲਤੀ ਹੈ ਇਹ ਗਲਤੀ ਕੇ ਇਨਸਾਨ ਕੋਲੋਂ ਹੋ ਜਾਵੇ ਮੇਰੇ ਹਿਸਾਬ ਨਾਲ ਫੇਰ ਜਿੰਦਗੀ ਜਿਊਣ ਦਾ ਕੋ ਫਾਇਦਾ ਨੀ
Omg Tusi ehde nal viah karwaiya. Janwar lagda
Waheguru Waheguru ji good bless you didi
Di, sahi gal , 5 minute vich kisayda nahi pata lagda.
Tusi baut dukh dekhiaya😢 Wahiguru ji🙏🏻tuhanu hun toh kushiaya dayn stay strong
You are very nice di
God bless you
Take care of yourself or kids
Sklo bhole lok di dil de bhot beiman te lailg hunde ne di