Greatest Respect Behan Ji for your brave way of talking against unethical untrustworthy Wicked in laws,do not worry Behan Ji Almighty God is always with d rightous person n God will protect you and your Dear Family Always 🙏🤲, From, Malaysian with Punjab roots 🙏
Salute to your courage dear…..I can understand…your state of mind….take care of yourself and your children….this is very tough task…Male ego is very dangerous
ਹੌਸਲਾ ਰੱਖ ਧੀਏ ਵਾਹਿਗੁਰੂ ਜੀ ਸੱਚ ਦੇ ਨਾਲ ਹੁੰਦੇ ਨੇ
ਸਰਪੰਚ ਅਪਣਾ ਘਰ ਅਪਣੀਆਂ ਅੱਖਾਂ ਨਾਲ ਉਜੜਦਾ ਵੇਖ ਕੇ ਜਾਓ ਜੇ ਹਜੇ ਵੀ ਨਾ ਟਾਲਿਆਂ
ਭੈਣ ਤੁਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੁਹਤ ਹੀ ਦਲੇਰੀ ਭਰਿਆ ਕਦਮ ਆਪਣੇ ਅਤੇ ਆਪਣੇ ਬੱਚਿਆਂ ਨੂੰ ਇਨਸਾਫ਼ ਦਬਾਉਣ ਲਈ ਲਇਆ ਜੋ ਬੁਹਤ ਹੀ ਕਾਬਿਲੇ ਤਾਰੀਫ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਸੋ ਤੁਸੀ ਹਿੰਮਤ ਕੀਤੀ ਇਸ ਦਾ ਸਾਹਮਣਾ ਕੀਤਾ ਹਣ ਇਸੇ ਤਰਾਂ ਹੋਸਲਾ ਰੱਖ ਕੇ ਰਹਿਣਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ॥
ਹੁਣ ਤੂੰ ਡਰੀਂ ਨਾ ਧੀਏ ਜਾਣ ਬੁੱਝ ਕੇ ਡਰਾਉਣ ਨੂੰ ਫਿਰਦੇ ਇਕ ਅਸਲ ਸੂਰਮੇ ਨਹੀ ਹਨ ਡਰਪੋਕ ਹੈ ਕੋਈ ਗੱਲ ਜਾਣਕੇ ਡਰਾਉਦੇ ਹਨ
ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਧੀਏ
ਹੌਸਲਾ ਰੱਖ ਭੈਣ ਵਾਹਿਗੁਰੂ ਜੀ ਸੱਚ ਦੇ ਨਾਲ ਹੁੰਦਾ ਹੈ।
Tusi bohut hustle wale ho parmatma tuhanu chardi kla vich rakhe ji 🙏🏻🙏🏻
ਸਰਪੰਚ ਬੰਦਾ ਨੀ ਜਨਾਨੀ ਆ ਕੰਜਰਾਂ ਸਰਪੰਚ ਕਿਹੜੇ ਪਾਸੇ ਦਾ ਤੂੰ ਦੂਜਿਆਂ ਦਾ ਘਰ ਖ਼ਰਾਬ ਕਰਕੇ ਉੱਜੜੇ ਗਾ ਤੂੰ ਵੀ ਫਿੱਟੇ ਮੂੰਹ ਤੈਨੂੰ ਜੰਮਣ ਵਾਲੇ ਆ ਤੇ ਪਾਪੀਆ ਸ਼ਰਮ ਕਰ
ਬਹੁਤ ਵੱਡੀ ਗੱਲ ਹੈ ਹੌਂਸਲਾ ਰੱਖੋ ਜਿੱਤ ਪੱਕੀ ਹੈ ਤੁਹਾਡੀ
Didi sach vich o takt hai jo jhooth vich nhi jihra bnda sacha a o kde darda nhi na hi darn di lorh aa all da best
Bilkul sahi kaha aapane
ਲਾਈ ਲੱਗ ਹੋਵੇ ਨਾ ਕਿਸੇ ਦੇ ਘਰਵਾਲਾ ਚੰਨਦਰਾ ਗੁਮਾਡ ਨਾ ਹੋਵੇ ਸਹੀ ਗੱਲ
Right
Shi gl aa
ਭੈਣ ਮੇਰੀਏ ਦੱਲਿਆਂ ਦਾ ਹੁਣ ਮੂਤ ਨਿਕਲਿਆ ਪਿਆ❤, ਤੁਹਾਡੇ ਹੋਂਸਲੇ ਨੂੰ ਸਲਾਮ ਭੈਣ ਮੇਰੀਏ ਆਪਣਾ ਖਿਆਲ ਰੱਖਣਾ
Madm sch ਸੱਚ ਨੂੰ ਫਾਂਸੀ ਹੀ ਸਚ ਐ ਸਾਡੀ ਹਮਦਰਦੀ ਤੁਹਾਡੇ ਨਾਲ ਐ
ਤੂੰ ਭੈਣੇ ਬਹੁਤ ਦਲੇਰ ਕੁੜੀਆਂ ਤੂੰ ਜੋ ਕਰ ਰਹੀਆਂ ਨਾ ਕਿਸੇ ਕੁੜੀ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਅੱਗੇ ਇਨਾ ਕੁਝ ਬੋਲ ਸਕੇ ਤੂੰ ਆਪਣੇ ਬੱਚੇ ਪਾਲ ਰਹੀ ਹ ਨਾ ਇਹ ਤੈਨੂੰ ਪਤਾ ਵੀ ਤੇਰੇ ਦਿਲ ਤੇ ਕੀ ਬੀਤ ਰਹੀ ਆ ਤੇਰੇ ਪੇਰੈਂਟਸ ਨੂੰ ਪਤਾ ਵੀ ਇਹ ਤੇਰੇ ਨਾਲ ਕੀ ਹੋ ਰਿਹਾ ਵਾ ਦੁਨੀਆ ਨੂੰ ਇਸ ਤੱਕ ਕੋਈ ਮਤਲਬ ਨਹੀਂ ਤੂੰ ਜੋ ਕਰ ਰਹੀ ਆ ਸਹੀ ਕਰ ਰਹੀ ਆ ਹੱਥ ਲਵਾ ਦੇ ਇੱਕ ਵਾਰੀ ਉਹਨਾਂ ਨੂੰ
ਸ਼ਾਬੱਸ਼ ਹੋਸਲਾ ਤੇ ਹਿੰਮਤ ਦਾ,ਹੋਰ ਹਿੰਮਤ ਕੁੜੀਆਂ ਨੂੰ ਮਿਲੁ, ਆਪਣਾ ਬਹੁਤ ਧਿਆਨ ਰੱਖਣਾ ਤੇ ਅੱਗਾ ਪਿੱਛਾ ਦੇਖ ਕੇ ਚੱਲਣਾ ਭੈਣੇ
ਮਨਿੰਦਰ ਕੋਰ UK
ਡਰਾ ਰਹੈ ਨੈ ਪੂਤਰ ਜੀ ਡਰ ਨਾ ਧੀ ਰਾਣੀ
Such a strong lady, continue receiving your justice.
You are my sweet beta ji ❤. I pray for you god bless you be strong putt ji ❤🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੀਏ ਸੱਚੇ ਪਾਤਸ਼ਾਹ ਤੈਨੂੰ ਹਵਾ ਨਹੀਂ ਲੱਗਣ ਗੇ ਉਨ੍ਹਾਂ ਉਪਰ ਭਰੋਸਾ ਰੱਖ। ਰੱਬ ਰਾਖਾ ਜੀ 🙏
Sat shri akal beta waheguru tahanu chardi kala vich rakhe❤
Very good beta ji don’t step back your brave girl
God bless you
God bless you sister rub tere lumbi Umer Kary
ਕਿਸੇ ਵੀ ਇਨਸਾਨ ਦੇ ਲਈ ਆਪਣਿਆਂ ਨਾਲ ਲੜਨਾਂ ਸਭ ਤੋਂ ਔਖਾ ਹੁੰਦਾ ਏ,, ਵਾਹਿਗੁਰੂ ਜੀ 🙏🙏🙏🙏
Very nice putter g God bless you wmk ❤️❤️❤️❤️❤️❤️❤️
very nice video God bless
God bless you beta be strong 👍
You.. are. A. Brave.. Lady.. Sister
Waheguru tuhade ang sng rehn.... Te dimagi paglan nu sja diti jave.... Jit pki hou💯
God bless u dii 🙏🏻🙏🏻
God bless you sis whaeguru bhut strong kre
Allah ap ko kamyab kare,,,,,,,,, from Pakistan
Thanks y g Pakistan waleyo
Thanks pakistani bhaio behno
🙏🙏🙏🙏🙏🙏
You are brave 👍🏻 god bless you 🙏🏻
Such a brilliant lady! ❤
Good job ❤God bless you🙏🙏🙏🙏
ਜੋ ਮੈਡਮ ਟੈਲੀਫੂਨ ਕਰਦੀ ਹੈ ਉਸ ਨੂੰ ਬਠਿੰਡਾ ਅਦਾਲਤ ਵਿੱਚ ਬੁਲਾਇਆ ਜਾਵੇ ਅਤੇ ਉਸ ਦੀ ਜਵਾਬਦੇਹੀ ਕੀਤੀ ਜਾਵੇ ਤਾ ਜੋ ਅੱਗੇ ਤੋ ਅਜੇਹਾ ਨਾਕਰੱ ਬਾਕੀ ਬੇਟਾ ਅਜੇਹੇ ਦੂਕੀ ਤਿਕੀ ਦੀਪਰਵਾ ਨਾ ਕਰ ਰੱਬ ਤੁਹਾਡੀ ਉਮਰ ਲੰਬੀ ਕਰੇ ਬੇਟਾ ਤੂੰ ਬੇਟਾ ਸਾਡੇ ਪਿੰਡਾ ਦੀ ਬੇਟੀ ਹੈ ਸਾਨੂੰ ਤੇਰੇ ਤੇ ਮਾਣ ਹੈ ਜੀ
ਬੇ ਅਕਲ ਲੋਕ
Waheguru ji ka khalsa waheguru ji ki Fateh 🙏
👍🏻👍🏻
God bless bhenji
God. Bless. You.. Sister
❤God bless you sister❤❤❤❤
ਤੁਹਾਡੀ ਇੰਟਰਵਿਊ ਦੇਖੀ ਸੀ ਫਿਰ ਤੁਹਾਡੇ ਚੈੱਨਲ ਤੇ ਆ ਕੇ ਵੀਡੀਓ ਉਹਨਾਂ ਚ ਲਾਸ੍ਟ ਵੀਡੀਓ ਚ ਮੈਂ ਵੀ ਫੋਟੋ ਦੇਖੀ ਸੀ ਜੀ ਤੁਸੀਂ ਉਸ ਬੰਦੇ ਨੂੰ ਬਹੁਤ ਪਹਿਲਾਂ ਹੀ ਛੱਡ ਦੇਣਾ ਚਾਹੀਦਾ ਸੀ ਤੁਹਾਡੇ ਨਾਲ ਤਾਂ ਕੋਈ ਮੇਲ ਵੀ ਨਹੀਂ ਸੀ ਉਹ ਇਨਸਾਨ ਤੁਹਾਡੇ ਤਾਂ ਪੈਰ ਵਰਗਾ ਵੀ ਨਹੀਂ ਸੀ ਨਾ ਅਕਲ ਤੋਂ ਨਾ ਸ਼ਕਲ ਤੋਂ ਕਹਿੰਦੇ ਜੇ ਬੰਦੇ ਦੀ ਸੂਰਤ ਨਾ ਸੋਹਣੀ ਹੋਵੇ ਕੋਈ ਗੱਲ ਨਹੀਂ ਪਰ ਸੀਰਤ ਸੋਹਣੀ ਹੋਵੇ ਸੀਰਤ ਤਾਂ ਉਸਦੀ ਸ਼ਕਲ ਤੋਂ ਵੀ ਮਾੜੀ ਆ....ਸੱਚੀ ਗਲਤੀ ਕੀਤੀ ....ਤੁਹਾਡੀ ਜ਼ਿੰਦਗੀ ਵੀ ਬਰਬਾਦ ਕੀਤੀ ਉਸਨੇ ਨਾਲੇ ਉਲਟਾ ਤੁਹਾਡੇ ਤੇ ਹੀ ਇਲਜ਼ਾਮ ......ਮਾਂ ਪਿਓ ਜਾ ਪੇਕੇ ਪਰਿਵਾਰ ਲਈ ਬਹੁਤ ਔਰਤਾਂ ਤੁਹਾਡੇ ਵਾਂਗ ਦਰਦ ਸਹਿੰਦੀਆਂ ਰਹਿੰਦੀਆਂ ਨੇ ਜਦੋਂ ਬੋਲਦੀਆਂ ਨੇ ਉਦੋਂ ਉਲਟਾ ਉਹਨਾਂ ਨੂੰ ਹੀ ਗਲਤ ਕਿਹਾ ਜਾਂਦਾ ਪਰ ਪਰਵਾਹ ਨਾ ਕਰਿਓ ਕਿਸੇ ਦੀ ਪੁੱਤ । ਇੱਕ ਗੱਲ ਹੋਰ ਜੇ ਪਹਿਲਾਂ ਛੱਡ ਦਿੰਦੇ ਉਸ ਬੰਦੇ ਨੂੰ ਵਿਆਹ ਤੋਂ ਬਾਅਦ ਹੀ ਥੋੜ੍ਹੇ ਦਿਨਾਂ ਬਾਅਦ ਮਾੜੀ ਸੋਚ ਵਾਲੇ ਲੋਕਾਂ ਨੇ ਤਾਂ ਫੇਰ ਵੀ ਗਲਤ ਕਹਿਣਾ ਸੀ ਘੱਟੋ ਘੱਟ ਤੁਹਾਡੀ ਜੀ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਨਾ ਹੁੰਦਾ
ਹੁਣ ਵੀ ਕਦੇ ਉਸ ਘਰੇ ਨਾ ਜਾਵੀਂ ਬੱਚੇ ਤੇਰੇ ਕੋਲ ਨੇ ਉਹਨਾਂ ਨੂੰ ਪੜ੍ਹਾ ਲਿੱਖਾ ਕੇ ਚੰਗੇ ਇਨਸਾਨ ਬਣਾਵੀ ਪੁੱਤ ਚੰਗੇ ਅਫ਼ਸਰ ਬਣਾਵੀ ਕੁੜੀ ਨੂੰ ਜੱਜ ਤੇ ਪੁੱਤ ਨੂੰ IPS ਅਫ਼ਸਰ ਤੇ ਜਿਹੜਾ ਹੱਕ ਆ ਬੱਚਿਆਂ ਦਾ ਪਿਓ ਦੀ ਜਾਇਦਾਦ ਚੋ ਉਹ ਹਿੱਸਾ ਲਵੋ ਜਿੰਨੀ ਤੁਹਾਡੇ ਚ ਦਲੇਰੀ ਹਿੰਮਤ ਜੱਜਬਾ ਬੱਚੇ ਤਾਂ ਤੁਸੀਂ ਇਕੱਲੇ ਵੀ ਪਾਲ ਸਕਦੇ ਹੋ ਪਰ ਮੁੜਕੇ ਗਲਤੀ ਨਾ ਕਰਿਓ ਤਲਾਕ ਲੈ ਲਵੋ ਜੋ ਹੱਕ ਬਣਦਾ ਉਸ ਲਈ ਲੜਨਾ ਫਰਜ਼ ਆ ਜੇ ਕਿਸੇ ਵੀ ਗੱਲ ਦਾ ਕੋਈ ਡਰ ਆ ਜਾਨੀ ਜਾ ਮਾਲੀ ਇੱਕ ਵਾਰ ਕਹਿ ਦਿਓ ਜੇ ਜਾਲਮਾਂ ਦੀ ਕਮੀਂ ਨਹੀਂ ਤਾਂ ਪੰਜਾਬ ਵਿੱਚ ਵੀ ਸੂਰਮੇਂ ਆ ਦੀ ਵੀ ਕੋਈ ਕਮੀਂ ਨਹੀਂ ਤੁਹਾਡੀ ਕੋਈ ਹਵਾ ਵੱਲ ਵੀ ਨਹੀਂ ਦੇਖ ਸਕਦਾ ਪੁੱਤ ਇੱਕ ਵਾਰ ਦੱਸ ਦਿਓ ਵੀ ਖ਼ਤਰਾ ਮੈਨੂੰ ਤੁਹਾਡੀ ਮਦਦ ਕਰਨ ਵਾਲੇ ਆਪ ਅੱਗੇ ਆ ਜਾਣਗੇ ਬਹੁਤ ਲੋਕ ਨੇ ਜੋ ਤੁਹਾਡੀ ਦਲੇਰੀ ,ਹਿੰਮਤ ਤੇ ਹੌਂਸਲੇ ਦੀ ਕਦਰ ਕਰਦੇ ਨੇ।
सैल्यूट ह पाजी थोनू इस पैन नू बस थोड़े वर्ग दलेर योहदेया दी सपोर्ट ही बहुत है जी ❤ बहुत दुख वखेया हैं पैन ने दिल तो सैल्यूट है पाजी थोनू ❤😢
ਬਹੁਤ ਧੰਨਵਾਦ ਜੀ ਤੁਸੀਂ ਇੰਨਾ ਸੋਚਿਆ 🙂
Good👍
Rab Mahr kra
Vary nice sister
Weheguru Ji Maher Karo ❤
Very good
Right Ji 🙏🙏🙏🙏
Good thokva javaav ditta👍
You are voice for many ladies sis🙏
Waheguru ji 🙏🙏
Waheguru ji tonu himayat den beta
dabbiii naaa pehneeee♥️
Madam ne police wali di juban band krwa diti kamal ho gyi 😂
😂😂😂😂😂very good 💪💪💪😆😆
End te Theek Ae Theek Ae,chadiyan ch pooch de k cut gyi phone😂
God bless you 🎉
Well done bahan God bless you
Hosla rekho puter ji waheguru ji Mehar kour
Very nice answer
She is very strong lady
ਧਨਵਾਦ
Waheguru ji mher kare❤
Love you Didi ❤❤❤❤❤
Sister ji sat shri akall ji jionda reho abadreho
Greatest Respect Behan Ji for your brave way of talking against unethical untrustworthy Wicked in laws,do not worry Behan Ji Almighty God is always with d rightous person n God will protect you and your Dear Family Always 🙏🤲,
From,
Malaysian with Punjab roots 🙏
Tusi bohot Nice aa Bhan ❤❤ Dil to respect os Kala Banda nu rabb maf nehi karo ❤
ਜੀਤ ਤਾਂ ਸੱਚ ਦੀ ਹੀ ਹੁੰਦੀ ਹੈ ਭੈਣ
Good 👍 sister
You are great 👍
Very good beti....
Tussi appne te children de care rakhday hoy agge wadde raho God bless you
Salute to your courage dear…..I can understand…your state of mind….take care of yourself and your children….this is very tough task…Male ego is very dangerous
God bless you sister 🙏🏼
God bless you ❤❤ di
God bless you SiSter ❤
God bless you
Eho gal court ch le ke jao ..v eh lok sanu boln to rokde ne te dhmka rahe ne
Sahi gal siso bhut ukha ukali lady nu tuc ta bhut hi strong o
Good bless you didi
Sach hmesha jitda
Good blees you didi ❤
God bless you puttar ♥️♥️
God bless you beta
Very good 👍 sister
🙏🙏👍
God bless you beta ❤❤❤❤❤
God bless you.
Very nice put ji dar na
Waheguru ji mehar karan is bhen te
Don't afraid, stand like a rock, you're all right
ਪੁੱਤ ਇਹ ਸਾਜਿਸ਼ ਅਧੀਨ ਕਿਸੇ ਹੋਰ ਤੋਂ ਹੀ ਫੋਨ ਕਰਵਾ ਦਿੱਤਾ ਹੋਣਾ ਇਹੋ ਜਿਹੇ ਲੋਕ ਕਿੰਨੇ ਵੀ ਗਿਰ ਸਕਦੇ ਨੇ 👍👍
Very good sister ji
Blessing
Very good sister
Well done 👍👍👍👍😊
Waheguru ji mk
Weld one dear.Proudofyou
Waheguru mehar kre thude te
ਤੁਹਾਡਾ ਪਤੀ ਤੁਹਾਡੇ ਕਾਬਿਲ ਹੀ ਨਹੀ ਸੀ ਤੁਸੀ ਉਸ ਦਾ ਨਾਮ ਹੀ ਨਾ ਲਿਆ ਕਰੋ ।ਆਪਣੀ ਹੁਣ ਵੱਧੀਆ ਜਿੰਦਗੀ ਜੀਵੋ ।
God bless you sis❤❤❤