ਸਿੱਖ ਸਿਧਾਂਤ ਅਤੇ ਅਕਾਲ ਤਖ਼ਤ ਸਾਹਿਬ ਬਾਰੇ Dr Sukhdial Singh ਦਾ Classical Interview

แชร์
ฝัง
  • เผยแพร่เมื่อ 19 ต.ค. 2024

ความคิดเห็น • 88

  • @kulveergagan3761
    @kulveergagan3761 2 วันที่ผ่านมา +17

    ਸੌ ਦੀ ਇੱਕ ਗੱਲ, ਸਿੱਖ ਧਰਮ ਆਪਣੇ ਅਸਲ ਰੂਪ ਵਿੱਚ, ਸਿਰਫ਼ ਰਾਜ ਨਾਲ ਹੀ ਰਹਿ ਸਕਦਾ, ਪ੍ਰਭੂਸੱਤਾ ਹੁਣ ਸਾਡੀ ਰਾਜ ਦੀ ਇੱਛਾ ਹੀ ਨਹੀਂ, ਹੁਣ ਇਹ ਸਾਡੀ ਲੋੜ ਆ, ਪ੍ਰਭੂਸੱਤਾ ਜਿੰਨੀ ਜਲਦੀ ਲੈ ਲਵਾਂਗੇ, ਸਿੱਖ ਧਰਮ ਨੂੰ ਅਸਲੀ ਰੂਪ ਵਿੱਚ ਰੱਖ ਲਵਾਂਗੇ, ਨਹੀਂ ਤਾਂ, ਬੁੱਧ ਧਰਮ ਵਾਂਗ ਹਾਸ਼ੀਏ ਤੇ ਜਾਣ ਨੂੰ ਬਹੁਤੀ ਦੇਰ ਨਹੀਂ ਲੱਗਣੀ

  • @socialmedia9680
    @socialmedia9680 2 วันที่ผ่านมา +5

    ਬਹੁਤ ਬਹੁਤ ਧੰਨਵਾਦ ਮੱਕੜ ਸਾਬ,ਕਿਰਪਾ ਕਰਕੇ Dr. ਸੁਖਦਿਆਲ ਹੁਰਾਂ ਨਾਲ ਹੋਰ ਸਿੱਖ ਮਸਲਿਆਂ ਉਪਰ ਵੀ ਚਰਚਾ ਕੀਤੀ ਜਾਵੇ ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਜੀ ❤

  • @kulveergagan3761
    @kulveergagan3761 2 วันที่ผ่านมา +10

    ਮੱਕੜ ਵੀਰ ਜੀ, ਬਹੁਤ ਬਹੁਤ ਧੰਨਵਾਦ, ਡਾ. ਸੁਖਦਿਆਲ ਸਿੰਘ ਜੀ ਦੀ ਇਸ ਇੰਟਰਵਿਊ ਲਈ, ਸਵਾ ਘੰਟਾ ਕਦੋਂ ਲੰਘ ਗਿਆ, ਪਤਾ ਹੀ ਨਹੀਂ ਲੱਗਾ, ਪਰ ਇਹ ਇੰਟਰਵਿਊ ਅਧੂਰੀ ਆ, ਜੋ ਅੰਤਰਰਾਸ਼ਟਰੀ ਪੱਧਰ ਤੇ ਅੱਜ ਸਿੱਖਾਂ ਦੀ ਸਥਿਤੀ ਬਣੀ ਹੋਈ ਆ, ਉਹਦੇ ਬਾਰੇ ਵੀ ਗੱਲ ਕਰਿਓ ਜੀ, ਕਿਰਪਾ ਕਰਕੇ ਇਸ ਇੰਟਰਵਿਊ ਨੂੰ ਪੂਰੀ ਜ਼ਰੂਰ ਕਰਿਓ 🙏🙏

  • @ManmohanSingh-li8tr
    @ManmohanSingh-li8tr 2 วันที่ผ่านมา +6

    ਕਾਸ਼ ਸੁਖਦਿਆਲ ਸਿੰਘ ਜੀ , ਸਾਡੇ ਮਹਾਰਾਜੇ ਰਣਜੀਤ ਸਿੰਘ ਦੇ ਸਲਾਹਕਾਰ ਹੁੰਦੇ। ਅੱਜ ਵੀ ਸਹੀ ਸੇਧ ਦੇਣ ਲਈ ਦਿਲੋਂ ਸਤਿਕਾਰ 🙏

  • @shinda222raman7
    @shinda222raman7 2 วันที่ผ่านมา +2

    Excellent episode,
    Lots of respect 🫡 for Dr.Sukhdial Singh Ji🙏🙏🙏🙏🙏🙏🙏🙏🙏🙏

  • @Depindersinghrai13
    @Depindersinghrai13 2 วันที่ผ่านมา +4

    Very nice talks
    Appreciated Makkar saab

  • @rnbguy2009
    @rnbguy2009 2 วันที่ผ่านมา +1

    ਬਹੁਤ ਵਡਮੁੱਲੀ ਜਾਣਕਾਰੀ ਜੀ. ਸ਼ੁਕਰੀਆ

  • @gurpreetsinghladdy9750
    @gurpreetsinghladdy9750 วันที่ผ่านมา +1

    Baa kmaal pod cast bohot sujhwan scholer ne dr sahib. Ehna naal Sikh de international issues te vi galbat honi chahidi h

  • @amanmahal7253
    @amanmahal7253 2 วันที่ผ่านมา +3

    ਸ਼ੀ੍ "ਅਕਾਲ ਤਖਤ " ਸਾਹਬ ਜੀ ,ਦੀ "ਪ੍ਭੂਸੱਤਾ" (ਸਰਬੳੁੱਚਤਾ) ਮੁੜ ਬਹਾਲ ਹੋਣੀ ਚਾਹੀਦੀ ਹੈ ਅਤੇ "ਮੀਰੀ -ਪੀਰੀ " ਦਾ ਸਿਧਾਂਤ, ਜਲਦ, ਲਾਗੂ ਹੋਣਾ ਚਾਹੀਦਾ ਹੈ।

  • @NarienderGrewal
    @NarienderGrewal 2 วันที่ผ่านมา +2

    A joy to listen Dr sahib ji ..they should teach n lead ❤❤❤❤❤

  • @mukhtiarsingh6532
    @mukhtiarsingh6532 2 วันที่ผ่านมา

    ਵੱਡਮੁੱਲੀ ਜਾਣਕਾਰੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਨ ਤੇ ਦੋਵਾਂ ਵੀਰਾ ਦਾ ਧੰਨਵਾਦ ਜੀ ਵਾਹਿਗੁਰੂ ਚੜਦੀਕਲਾ ਚ ਰੱਖੇ ਜੀ

  • @GILL525
    @GILL525 2 วันที่ผ่านมา +1

    Very knowledgable interview thank you very much Dr Saab.(Makad veer tuhada vi thanks 🙏🏼 ) Deep from Vancouver bc

  • @hardeepkour3186
    @hardeepkour3186 วันที่ผ่านมา

    One more interview is required from this gem person to understand the current and future situation of panth wellbeing. Makkar sar please bring him back for another interview soon thanks

  • @bikramjitsingh4720
    @bikramjitsingh4720 2 วันที่ผ่านมา +1

    Jamaal di Information Makkah Sahib Dr.Sukhdial Singh di Interview lariwar/Continue Rakhi ji.

  • @jatinderpalsingh4997
    @jatinderpalsingh4997 2 วันที่ผ่านมา +1

    🙏🙏🙏

  • @HardevBhullar-tj8uw
    @HardevBhullar-tj8uw วันที่ผ่านมา

    Very good sar bhut nolaj valya gala han

  • @varinderkaur2461
    @varinderkaur2461 17 ชั่วโมงที่ผ่านมา

    Bhut information video 🙏..

  • @jagmeetsingh9973
    @jagmeetsingh9973 วันที่ผ่านมา

    Waheguru ji good job ji

  • @bikramjitsingh4720
    @bikramjitsingh4720 2 วันที่ผ่านมา +1

    Kamaal di Interview

  • @jagpreetsingh2252
    @jagpreetsingh2252 วันที่ผ่านมา

    Great job 👏

  • @JatinderKumar-sl7qi
    @JatinderKumar-sl7qi วันที่ผ่านมา

    ਰਾਜ ਮੁਗਲਾਂ ਦਾ ਸੀ ਜੋ ਤਾਕਤਵਰ ਵੀ ਸਨ । ਫਿਰ ਵੀ ਉਤਰ ਭਾਰਤ ਦੇ ਸਨਾਤਨੀ ਹਿੰਦੂ ਇਸਲਾਮ ਨਹੀ ਸਿੱਖ ਲਹਿਰ ਨਾਲ ਜੁੜ ਕੇ ਸੰਘਰਸ਼ ਦਾ ਰਸਤਾ ਚੁਣ ਰਹੇ ਸੀ।

  • @karanbajwa2750
    @karanbajwa2750 2 วันที่ผ่านมา

    Makkar veer you have become a very unique journalist and I commend you on your hard drive.if you ever come to us , I will make an effort to meet you and greet you. God bless you

  • @knowledgehub9612
    @knowledgehub9612 2 วันที่ผ่านมา

    Bikul Sahi gall Dr saab, Akaal takhat nu politics to uper or baher rakhna chahida hai

  • @dhaliwalgaggu6907
    @dhaliwalgaggu6907 2 วันที่ผ่านมา

    Khya bat aa aa hunda aa sahi ghayan dr Saab thanku 👏👏

  • @harmandeepsinghdhillon3214
    @harmandeepsinghdhillon3214 2 วันที่ผ่านมา

    Makkar ji u r doing great job

  • @bittuvirk1885
    @bittuvirk1885 วันที่ผ่านมา

    ਇਹਨਾ ਵਿਦਵਾਨਾਂ ਤੇ ਕਾਂਗਰਸ ਨੇ ਪਤਾ ਨਹੀਂ ਕੀ ਕੀਤਾ ਇੱਕ ਵਾਰੀ ਵੀ ਪਿਉ ਦੇ ਪੁੱਤ ਨੇ ਨਹੀ ਕਿਹਾ ਜਥੇਦਾਰ ਕਾਉਕੇ ਨੂੰ ਕਾਂਗਰਸ ਨੇ ਸ਼ਹੀਦ ਕੀਤਾ ਪਰ ਸਿੱਖੋ ਤੁਸੀ ਪੰਜਾਬ ਦੀ ਧਰਤੀ ਤੇ ਇਹਨਾ ਦੀ ਦੋ ਵਾਰ ਸਰਕਾਰ ਬਣਾ ਦਿੱਤੀ ਤਖ਼ਤ ਢਾਹੇ ਹਜ਼ਾਰਾਂ ਸਿੱਖਾ ਦਾ ਕਤਲ ਕੀਤਾ ਜਿੰਨੇ ਵੀ ਇਹ ਪੰਦਰਾ ਵੀਹ ਜਾਣੇ ਭਾਵੇਂ ਜਿਹੜਾ ਅੰਦਰ ਗਿਆ ਮਾਲੀ ਹੋਵੇ ਕਾਂਗਰਸ ਦੀ ਚਮਚੀ ਕਰਨੋ ਨਹੀ ਹੱਟਦੇ ਪੱਗਾਂ ਬੰਨੀਆਂ ਸਾਰਾ ਪੰਜਾਬ ਦਾ ਨੁਕਸਾਨ ਕਾਂਗਰਸ ਨੇ ਕੀਤਾ ਇਹ ਕਦੇ ਵੀ ਕਾਂਗਰਸ ਪਾਰਟੀ ਨਹੀ ਕਹਿਣਗੇ ਸਰਕਾਰ ਨੇ ਇਸ ਤਰਾ ਕੀਤਾ

  • @bapudilliwala
    @bapudilliwala 2 วันที่ผ่านมา

    very informative talks

  • @charnjagpal2010
    @charnjagpal2010 2 วันที่ผ่านมา

    Very good

  • @amansandhu775
    @amansandhu775 21 ชั่วโมงที่ผ่านมา

    Makkad bai ji eho jihe sikhi de samunder ne ehna di interview krea kro please hor part bnao

  • @rajbinderkaur5872
    @rajbinderkaur5872 วันที่ผ่านมา

    ਬੇਸਕੀਮਤੀ ਇਤਿਹਾਸ ਬਾਰੇ ਪਤਾ ਲੱਗਾਇਹਨਾ ਦੀਆਂ ਪੁਰਾਣੀਆਂ ਇੰਟਰ ਵਿਊਜ ਸੁਣਨ ਵਾਲੀਆਂ ਹਨ

  • @JagtarSingh-dv2fk
    @JagtarSingh-dv2fk วันที่ผ่านมา

    ok v well

  • @NarienderGrewal
    @NarienderGrewal 2 วันที่ผ่านมา +1

    Khalsa akaal purakh ki fauj...akaal purakh is pious n pure soul supreme almighty ... God soul is in every living being ...soul is above mind n body ....Mann arpan ..than arran..dhan arran...that why ..sarbat da Paula...har ki seva ...sab ki seva ..har ka pyara ..sab ka pyara....SGGS is universal guru .Sagat akaal purakh ki fauj ...vand shakna ..for all humanity ...khalsa da raaj ..seva n wisdom vich hai
    ..and pious life of living ..putting God first in alive life living ...Sagat ji .eh dhartee aapdah desh hai ...open minded n broad minded life of god love God shabadh play of life in birth life n living and free from death by being jeevat marey sada chir jeeveh ..ji ..❤❤❤❤❤❤

  • @NarienderGrewal
    @NarienderGrewal 2 วันที่ผ่านมา

    Massa ranged alla Kam...akali gardar nal karna penna...must clean your own house❤❤❤❤❤

  • @bskhara3331
    @bskhara3331 วันที่ผ่านมา

    ਹੁਣ ਬਾਦਲ ਦਲ ਨੇ ਕਿਹੜਾ ਗੁਰੂ ਨੂੰ ਨਹੀ ਮਾਰਿਆ ਸ਼ਰੇਆਮ ਬੇਅਦਬੀਆ ਵਿਰਸੇ ਵਰਗੇ ਜਥੇਦਾਰ ਨੂੰ ਦਬਾ ਰਹੇ ਆ ਜਥੇਦਾਰ ਰੋ ਰਿਹਾ ਏ ਲੋੜ ਤਾ ਜੁਵਾਬ ਦੀ ਸੀ ਪਰ ਰੋ ਕੇ ਅਸਤੀਫਾ ਦੇ ਰਿਹਾ ਜਦ ਕਿ ਲੋੜ ਬਾਦਲ ਵਰਗਿਆ ਨੂੰ ਸਜਾ ਦੇਣ ਦਾ ਸੀ ਸਿੱਖ ਕੌਮ ਵੀ ਨਾਲ ਖੜੀ ਸੀ ਪਰ ਫਿਰ ਵੀ ਦਬਾ ਥੱਲੇ ਆ ਸਜਾ ਦਿਉ ਤਾ ਕਿ ਕੌਮ ਪੰਜਾਬ ਸਾਰੇ ਸਿੱਖ ਨਾਲ ਰਲ ਕੇ ਤੁਰ ਸਕਣ

  • @GurmitBSingh
    @GurmitBSingh 2 วันที่ผ่านมา +1

    Agree Dr ji upto Bandabhadar ji rest is cuilt baised

  • @SmitHandle
    @SmitHandle 2 วันที่ผ่านมา

    ਬ੍ਰਾਹਮਣਾਂ ਨੂੰ ਨਫਰਤ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ! ਧਰਮ-ਗ੍ਰੰਥਾਂ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਬ੍ਰਾਹਮਣਾਂ ਨੂੰ ਨਫ਼ਰਤ ਕਰਨ ਵਾਲਿਆਂ ਕੋਲ ਆਪਣੇ ਪਰਿਵਾਰ ਨੂੰ ਪਾਣੀ ਦੇਣ ਵਾਲਾ ਵੀ ਕੋਈ ਨਹੀਂ ਹੈ। ਯਾਦ ਰੱਖੋ!

    • @kulveergagan3761
      @kulveergagan3761 2 วันที่ผ่านมา +1

      ਬ੍ਰਾਹਮਣ ਦਾ ਕੀ ਅਰਥ ਲੈਣੇ ਓ ਤੁਸੀਂ???

    • @user.DeepBrar
      @user.DeepBrar 2 วันที่ผ่านมา

      ਬ੍ਰਾਹਮਣ ਤਾਂ ਦੇਸ਼ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਠੱਗ ਨੇ, ਇਹਨਾਂ ਨੇ ਹੀ ਜਾਤ ਪਾਤ ਨੂੰ ਵੰਡਿਆ, sc ਲੋਕਾਂ ਨੂੰ ਸਭ ਤੋਂ ਨੀਵਾਂ ਦਰਜਾ ਦੇ ਕੇ ਜ਼ੁਲਮ ਕੀਤਾ, ਲੋਕਾਂ ਨੂੰ ਕਿੰਨੇ ਵਹਿਮਾਂ ਭਰਮਾਂ ਚ ਪਾ ਦਿਤਾ ਜੋ ਅੱਜਤਕ ਲੋਕਾਂ ਦੇ ਦਿਮਾਗ ਚੋ ਨੀ ਨਿਕਲੇ, ਮੂਰਤੀ ਪੂਜਾ ਤੇ ਜੋਤਸ਼ ਵਿਦਿਆ ਦੇ ਨਾਮ ਤੇ ਲੋਕਾਂ ਨੂੰ ਅੱਜ ਤੱਕ ਠੱਗ ਰਹੇ ਨੇ, ਦੁਖਾਂ ਲਈ ਉਪਾਅ ਕਰਨ ਤੇ ਪੈਸਾ ਠੱਗ ਰਹੇ ਨੇ, ਬੁੱਧ ਤੇ ਜੈਨ ਧਰਮ ਨੂੰ ਇਹ ਪੰਡਿਤ ਖਾ ਗਏ, ਸਭ ਤੋਂ ਚਲਾਕ ਤੇ ਪੈਸੇ ਦੇ ਲੋਭੀ ਇਹ ਪੰਡਿਤ ਲੋਕ ਹੀ ਹਨ

  • @billsingh75
    @billsingh75 วันที่ผ่านมา

    Wah ji wah. Koe shabad ni Sardar Sahab ji

  • @rajwindersingh7206
    @rajwindersingh7206 2 วันที่ผ่านมา

    Dr saab ne akhan khol ditiya sanu eho je intellectual sikh personality do lorh hai akal takht vich

  • @NarienderGrewal
    @NarienderGrewal 2 วันที่ผ่านมา

    Nanak ji Mann nu jit Kay Boley na Mae Hindu na musalman ...❤❤❤❤❤

  • @GurwinderSandhu-l9l
    @GurwinderSandhu-l9l 2 วันที่ผ่านมา

    Vha g kya gyan hai

  • @NarienderGrewal
    @NarienderGrewal 2 วันที่ผ่านมา

    Dharam singh nihang ji ...nu mukh..rakh naal chalo❤❤❤❤❤

  • @loveindia9231
    @loveindia9231 2 วันที่ผ่านมา

    No doubt, I m fan of Makkar ji.

  • @rupindersingh3769
    @rupindersingh3769 วันที่ผ่านมา

    Patiala de camrade. Saab khaals Pakistan vich normal bolde a pak Punjab vich

  • @shinda222raman7
    @shinda222raman7 2 วันที่ผ่านมา

    Kaash thode warge historian saadi kaum de sirmaur leader hunde

  • @ravinderravi8257
    @ravinderravi8257 2 วันที่ผ่านมา

    ਆਪਣੀ ਸੱਤਾ ਗੁਆ ਚੁਕਿਆ ਸਿੱਖੀ ਸਿਧਾਤਾਂ ਪ੍ਚਾਰ ਪਸਾਰੇ ਤੋ ਉਕਿਆ ਤੇ ਨਵੀ ਪੀੜੀ ਵਾਰਸ ਵੀ ਨਹੀ ਪੈਦਾ ਨਹੀ ਕਰ ਰਿਹਾ ਹੈ ਜੁਲਮ ਖਿਲਾਫ ਖੜੇ ਹੁੰਦੇ ਕਿੰਨੇ ਕ ਵਿਖਾਈ ਦਿੰਦੇ ਹਨ ਇਸ ਧਰਤ ਤੇ ਪ੍ਦੇਸੀ ਕਦੀ ਗੁਰੂਘਰਾ ਉਤੇ ਵੀ ਕਾਬਜ ਹੋਣ ਆਲੇ ਹਨ ਉਹ ਪਟਨੇ ਦੀ ਧਰਤੀ ਦਾ ਵਾਰਸ ਅਖਵਾਉਣ ਆਲੇ ਹਨ ਅੱਜ ਇਸ ਖਿੱਤੇ ਉਤੇ ਚੋਣ ਰਾਹੀ ਆਪਣੀ ਹੋਦ ਸਾਡੇ ਗੱਦਾਰਾ ਆਸਰੇ ਕਾਇਮ ਕਰ ਰਿਹਾ ਹੈ ਅੰਮਿ੍ਤਪਾਨ ਤੋਂ ਕੋਰੇ ਵੀਡੀਉ ਰੀਲਾ ਬਣਾਉਣംਵਲ ਲੱਗੇ ਹਨ ਨਵੀ ਸੋਚ ਉੜ ਗਈ ਹੈ ਧਰਮ ਦੇ ਚਿੰਨ੍ਹ ਨਹੀ ਵੇਖਣੇ.ਹਰ ਥਾਂ ਇਹ ਪ੍ਦੇਸੀ ਵਿਖਾਈ ਦੇਣਗੇ.ਇਸ ਖਿੱਤੇ ਉਤੇ ਉਹੀ ਦਿਸਣਾ ਜਿਵੇ 47 ਬਾਦ ਪਾਕਿਸਤਾਨ ਚੋ ਅਲੋਪ ਹੋ ਗਏ ਹਨ. ਸੱਚ ਕਲ ਦੀ ਤਸਵੀਰ ਬੜੀ ਭਿਆਨਕ ਹੈ.

  • @AmanpreetsinghAmu
    @AmanpreetsinghAmu 2 วันที่ผ่านมา

    Evi ta daso mugla di manistery ch 40% ginati keri baradari de bandiya di c.

  • @harrybains-iz7yv
    @harrybains-iz7yv 2 วันที่ผ่านมา

    Makkar Sab,Dr Sukhdial Sab ji tu pehla. Badal Akali dal valia tu akal Takht de meaning pushna c. Guaranteed kise ne Nai pata Hone.

  • @ravinderjitsingh1168
    @ravinderjitsingh1168 2 วันที่ผ่านมา

    Ex video ਹਿਮਾਇਤੀ ਮੱਕੜ

  • @Panjab12345
    @Panjab12345 วันที่ผ่านมา

    Rip Sikh Kaum

  • @manindersingh4206
    @manindersingh4206 2 วันที่ผ่านมา

    SGPC ne punjab da UP Bihar bnata😂

  • @JatinderKumar-sl7qi
    @JatinderKumar-sl7qi 2 วันที่ผ่านมา +1

    ਕੋਈ ਛਁਕ ਨਹੀ ਗੁਰੂ ਨਾਨਕ ਜੀ ਨੇ ਬਾਬਰ ਨੂੰ ਜਾਬਰ ਕਿਹਾ। ਪਰ ਹਿੰਦੁਸਤਾਨ ਵਿਚ ਕਿਸੇ ਹੋਰ ਨੇ ਬਾਬਰ ਦਾ ਸਾਹਮਣਾ ਨਹੀ ਕੀਤਾ ਇਹ ਕੋਰਾ ਝੂਠ ਆ । ਮਹਾਰਾਣਾ ਪ੍ਰਤਾਪ ਸਿੰਘ ਨੇ ਬੜੇ ਭਿਆਨਕ ਯੁੱਧ ਬਾਬਰ ਨਾਲ ਲੜੇ ਜਿੰਨਾ ਵਿਚੋ ਹਲਦੀ ਘਾਟੀ ਦਾ ਯੁੱਧ ਬੜਾ ਵੱਡਾ ਸੀ। ਮਹਾਰਾਣੇ ਨੇ ਇਕ ਰਾਜਾ ਹੇਣ ਦੇ ਬਾਵਜੂਦ ਵੀ ਜੰਗਲਾਂ ਵਿਚ ਘਾਹ ਦੀ ਰੋਟੀਆਂ ਖਾਹ ਕੇ ਗੁਜਾਰਾ ਕੀਤਾ ਪਰ ਇਸ ਸ਼ੇਰ ਰਾਜਪੂਤ ਨੇ ਬਾਬਰ ਦੀ ਅਧੀਨਤਾ ਕਬੂਲ ਕੀਤੀ।

    • @maninderchandi4420
      @maninderchandi4420 2 วันที่ผ่านมา +1

      ਮਹਾਰਾਣਾ ਪਰਤਾਪ ਨੇ ਬਾਬਰ ਨਾਲ ਨਹੀ , ਅਕਬਰ ਨਾਲ ਜੰਗ ਕੀਤੀ ਸੀ, ਓਹ ਵੀ ਅਾਪਣਾ ਰਾਜ ਬਚਾਓਣ ੳਸ ਨੂੰ ਗੁਰੂ ਸਾਹਿਬ ਨਾਲ ਬਰਾਬਰ ਕਰਨਾ, ਸ਼ਰ❤❤❤

    • @JatinderKumar-sl7qi
      @JatinderKumar-sl7qi วันที่ผ่านมา

      @@maninderchandi4420 sorry.. ਅਕਬਰ ਨਾਲ ਸੀ ਮਹਾਰਾਣਾ ਪ੍ਰਤਾਪ ਸਿੰਘ ਨਾਲ। ਜੋ ਰਾਜ ਲਈ ਨਹੀ ਸੀ ਰਾਜ ਤਾਂ ਅਧੀਨਤਾ ਕਬੂਲਨ ਨਾਲ ਵੀ ਬਚ ਜਾਣਾ ਸੀ। ਬਾਬਰ ਨਾਲ ਪਾਣੀਪਤ ਦੀ ਲੜਾਈ ਹੋਈ ਸੀ। ਕਹਿਣ ਦਾ ਮਤਲਬ ਹੈ ਕਿ ਸਮੇ ਸਮੇ ਤੇ ਭਾਰਤ ਦੇ ਹਰ ਕੋਨੇ ਕੋਨੇ ਤੋਂ ਹਰੇਕ ਲੁਟੇਰੇ ਧਾੜਵੀ ਦਾ ਜਵਾਬ ਦਿਤਾ ਗਿਆ। ਹਾਂ ਆਪਣਾ ਧਰਮ ਪਿਆਰਾ ਹੁੰਦਾ ਇਸ ਲਈ ਆਪਣਾ ਯੋਧਾ ਗੁਰੂ ਪੀਰ ਮਹਾਾ ਹੁੰਦਾ। ਇਸ ਹਿੰਦੁਸਤਾਨ ਦੀ ਧਰਤੀ ਤਾਂ ਸੁਰੂ ਤੌਂ ਹੀ ਰਾਜਾ ਪੋਰਸ ,ਚੰਦਰ ਗੁਪਤ ਮੌਰੀਆ, ਸਮਰਾਟ ਅਸ਼ੋਕ ਤੋ ਪ੍ਰਿਥਵੀ ਰਾਜ ਚੌਹਾਨ ਤਕ ਅਨੇਕਾਂ ਮਹਾਨ ਯੋਧੇ ਪੈਦਾ ਕਰਦੀ ਆਈ ਆ। ਉਦੋਂ ਤਾਂ ਸਨਾਤਨੀ ਅਜੇ ਸਿੱਖ ਵੀ ਨਹੀ ਬਣੇ ਸੀ। ਪਹਿਲਾਂ ਹਮਲਾ ਦੁਨੀਆ ਜਿਤਣ ਵਾਲੋ ਸਿਕੰਦਰ ਦਾ ਸਾਹਮਣਾ ਇਕ ਪੰਜਾਬੀ ਰਾਜਪੂਤ ਮਹਾਨ ਪੋਰਸ ਨਾਲ ਹੋਇਆ ਸੀ।

  • @navneetsingh2147
    @navneetsingh2147 วันที่ผ่านมา

    he has no knowledge of islam
    and his observations are wrong

  • @SmitHandle
    @SmitHandle 2 วันที่ผ่านมา +1

    ਸਨਾਤਨ ਧਰਮ ਸਦੀਵੀ ਹੈ! ਨਾ ਕਿਸੇ ਇੱਕ ਵਿਅਕਤੀ (ਗੁਰੂ ਨਾਨਕ) ਉੱਤੇ, ਨਾ ਇੱਕ ਗ੍ਰੰਥ (ਗੁਰੂ ਗ੍ਰੰਥ) ਉੱਤੇ, ਇਹ ਅਨਾਦਿ ਦੀ ਨਿਸ਼ਾਨੀ ਹੈ! ਸਾਧਾਂ ਨੂੰ ਆਪਣੀ ਮਾਨਸਿਕਤਾ ਬਦਲਣੀ ਚਾਹੀਦੀ ਹੈ ਜੋ ਬ੍ਰਾਹਮਣਾਂ ਪ੍ਰਤੀ ਹੈ!

    • @user.DeepBrar
      @user.DeepBrar 2 วันที่ผ่านมา +1

      ਸਨਾਤਨ ਧਰਮ ਕਿਹੜਾ ਏ?

    • @baldevsidhu7719
      @baldevsidhu7719 2 วันที่ผ่านมา

      ਵੀਰ ਜੀ ਗੁਰੂ ਸਾਹਿਬ ਪਾਖੰਡ ਦੇ ਵਿਰੋਧੀ ਸਨ ਨਾ ਕਿ ਬਰਾਹਮਨ ਦੇ ਭਗਤ ਜੈਦੇਵ ਜੀ ਜਿਨਾ ਦਾ ਜਨਮ ਬਰਾਹਮਨ ਘਰਾਨੇ ਚ ਹੋਇਆ ਪਰ philosophy ਸਿਖ ਗੂਰੂਆ ਵਾਲੀ ਸੀ ਕਿ ਪਰਮਾਤਮਾ ਉਨਾ ਦੇ ਹਿਰਦੇ ਚ ਹੈ ਨਾ ਕਿਸੇ ਖਾਸ ਤੀਰਥਤੇ ਤੇ ਭਗਤ ਰਵੀਦਾਸ ਜੀ ਬਾਬਾ ਫਰੀਦ ਜੀ ਭਗਤ ਪੀਪਾ ਜੀ ਬਿਸਨੋਈ ਸਮਾਜ ਤੋ ਪਰ ਇਕ ਪਰਮਾਤਮਾ ਦੀ philosophy ਦੀ ਜਿਸ ਕਿਸੇ ਨੇ ਗਲ ਕੀਤਾ contemporary ਸੰਤਾ ਨੇ ਉਨਾ ਨੂ ਬਰਾਬਰ ਦਾ ਸਥਾਨ ਹੈ

    • @baldevsidhu7719
      @baldevsidhu7719 2 วันที่ผ่านมา

      North India ਦਾ ਬਰਾਹਮਨ rituals ਜਿਆਦਾ ਦਵੈਤਾ ਤੇ south India ਚ ਅਦਿਵੈਤਾ ਦੀ ਗਲ ਜਿਆਦਾ ਹੈ ! ਅਦਵੈਤਾ is closer to Sikh Guru’s message

    • @baldevsidhu7719
      @baldevsidhu7719 2 วันที่ผ่านมา

      ਭਾਈ ਮਤੀਦਾਸ ਸਤੀ ਦਾਸ ਜੀ ਬਰਾਹਨ ਘਰਾਨੇ ਚ ਜਨਮੇ ਸਨ

    • @baldevsidhu7719
      @baldevsidhu7719 2 วันที่ผ่านมา

      J&K ਦੇ ਬਹੁਤ ਬਰਾਹਮਨਾ ਨੇ ਸਿਖ ਧਰਮ ਅਪਨਾਇਆ ਹੈ ਜੀ I know a few with surnames like ਰੀਨ , ਸੂਦਨ ਆਦਿ

  • @savindersingh4724
    @savindersingh4724 วันที่ผ่านมา

    Mked.ge.veery.good.chrcha..etihas.de.jankare.deeete.hy

  • @GurpreetSingh-qc6dm
    @GurpreetSingh-qc6dm 2 วันที่ผ่านมา

    Amitoj maan di interview TH-cam to delete kr ke te fir dabbu vaare bolay lafaz cut ke kyu Re-upload kiti si, mr. Makkar ??

  • @GurinderSingh007
    @GurinderSingh007 วันที่ผ่านมา

    Badal parwar Gadar Kom da na

  • @loveindia9231
    @loveindia9231 วันที่ผ่านมา

    Doctor Ji's explanation is vague.

  • @loveindia9231
    @loveindia9231 2 วันที่ผ่านมา

    I failed to understand how Sikhism is closer to Islam???? All sikhi is based on Hindu concepts like Nirankar is from Advaita, sarvat da phala, ik jot, karm , rebirth…..

  • @SatanBoy-p3
    @SatanBoy-p3 2 วันที่ผ่านมา

    Cover and safety of Humanity was target of guru,Sardar Saab that's symbol of Guru Hargobind singh ideology.

  • @GurpreetSingh-qc6dm
    @GurpreetSingh-qc6dm 2 วันที่ผ่านมา

    Sach dass ke dabbu moohre koda kyu hoya tu ?

  • @GurpreetSingh-qc6dm
    @GurpreetSingh-qc6dm 2 วันที่ผ่านมา

    Ik gall dimaag ch rakh le k swaal puchan da haqq sirf tera nhi...

  • @GurpreetSingh-qc6dm
    @GurpreetSingh-qc6dm 2 วันที่ผ่านมา

    Te jekar iko pyo da jammya aa ta jwaab jarur devi.... j jwaab na ditta ta teri manji aisa thoka ga k tu yaad rakhega

  • @surindersaluja253
    @surindersaluja253 2 วันที่ผ่านมา

    Dr sukdayal ji bolna ta viakha karni apna mutabik sokhi hai hun fer lago aga ta lado ladai ja guru ji da sacha sikh ho tian kro kujh modi rss da julam da khilaf kar youdh

  • @hardialsingh5972
    @hardialsingh5972 วันที่ผ่านมา

    🙏🙏🙏🙏🙏

  • @SandeepShenty3
    @SandeepShenty3 2 วันที่ผ่านมา +1

    🙏🏻🙏🏻🙏🏻