ਪਾਕਿਸਤਾਨੀ ਸੁਹਾਗ।Folk Geet Lok Geet

แชร์
ฝัง
  • เผยแพร่เมื่อ 25 ต.ค. 2024

ความคิดเห็น • 348

  • @jarnailgill131
    @jarnailgill131 3 ปีที่แล้ว +3

    ਬਹੁਤ ਹੀ ਭਾਵੁਕ ਗੀਤ। ਉਸ ਸਮੇਂ ਨੂੰ ਤਸਦੀਕ ਕਰਦਾ ਜਦੋਂ ਕਾਰਜਾਂ ਵਿੱਚ ਪੈਸੇ ਨਾਲੋਂ ਰਿਸ਼ਤਿਆਂ ਦੀ ਜ਼ਿਆਦਾ ਅਹਿਮੀਅਤ ਹੁੰਦੀ ਸੀ।

    • @rajkumarkhalsarajkhalsa6362
      @rajkumarkhalsarajkhalsa6362 10 หลายเดือนก่อน +1

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @shabadsangeet4196
    @shabadsangeet4196 3 ปีที่แล้ว +18

    ਬਹੁਤ ਹੀ ਸੋਹਣਾ ਗੀਤ, ਵੱਖਰੀ ਤਰ੍ਹਾਂ ਦੀ ਵੰਨਗੀ,ਬਹੁਤ ਬਹੁਤ ਧੰਨਵਾਦ ਭੈਣ ਜੀ।

  • @jasdeepsingh3897
    @jasdeepsingh3897 3 ปีที่แล้ว +8

    ਯੁਸਫ਼ ਢਿੱਲੋਂ ਨੇ ਭੇਜਿਆ ਤੇ ਤੁਸੀਂ ਗਾਇਆ ਬਹੁਤ ਹੀ ਵਧੀਆ ਅਸੀਂ ਇੱਕ ਗੀਤ ਸਿੱਖ ਲਿਆ

    • @KuldeepKaur-fs6ru
      @KuldeepKaur-fs6ru 3 ปีที่แล้ว

      मैं गीत भेजना चौहनी है जी दसो प्लीज़ 🙏

  • @jaswinderkaur5411
    @jaswinderkaur5411 3 ปีที่แล้ว +4

    ਬਹੁਤ ਵਧੀਆ ਗਾਇਆ ਤੂਸੀਂ ।

  • @Kaurpabla3495
    @Kaurpabla3495 3 ปีที่แล้ว +44

    ਯੂਸਫ਼ ਢਿੱਲੋਂ ਵੀਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @pritpaulkaur9967
    @pritpaulkaur9967 3 ปีที่แล้ว +2

    ਬਹੁਤ ਖੂਬਸੂਰਤ ਗੀਤ!!!!
    ਸੱਭਿਆਚਾਰ ਦੀ ਮਿੱਠੀ ਮਹਿਕ!!!!!

  • @k.kinder122
    @k.kinder122 3 ปีที่แล้ว +14

    ਬੁਹਤ ਹੀ ਵਧੀਆ ਅਸੀਂ ਹੋਰ ਸੁਣਨਾ ਚਾਉਂਦੇ ਹਾਂ ❤️❤️❤️❤️

  • @harmanpb3114
    @harmanpb3114 3 ปีที่แล้ว +8

    ਬਹੁਤ ਵਧੀਆ ਗੀਤ ਗਾਇਆ ਦੀਦੀ ਤੁਸੀਂ

  • @beantsandhu6688
    @beantsandhu6688 3 ปีที่แล้ว +6

    Bahut sohna lok geet bilkul new topic a
    👌👌👌😍😍😍 🙏🙏🙏

  • @sardarsingh7110
    @sardarsingh7110 3 ปีที่แล้ว +1

    ਬਹੁਤ ਵਧੀਆ ਜੀ ਤੁਹਾਡਾ ਬਹੁਤ ਧਨਵਡ,

  • @harpreetkour8694
    @harpreetkour8694 2 ปีที่แล้ว

    ਬਹੁਤ ਵਧੀਆ ਆਵਾਜ਼ ਆ ਦੀ ਤੁਹਾਡੀ ਦੋਵਾਂ ਦੀ

  • @kulwantsingh5787
    @kulwantsingh5787 3 ปีที่แล้ว +2

    ਕੁਲਵੰਤ ਸਿੰਘ ਭੁੱਲਰ ਜੀ ਵੱਲੋਂ ਭੇਣ ਜੀ ਆਪ ਜੀ ਨੂੰ ਸੱਤ ਸ੍ ਅਕਾਲ ਤੁਸੀਂ ਬਹੁਤ ਸਾਰੇ ਲੋਕ. ਗੀਤ,,ਗਾਇਆ,ਹੈ, ਧੰਨਵਾਦ ਆਪ ਜੀ ਨੂੰ

  • @iam_parupkar
    @iam_parupkar 3 ปีที่แล้ว +6

    ਬਹੁਤ ਸੋਹਣਾ ਲਗਿਆ ਦੀਦੀ 👌👌👌👌

  • @davinderkaur3138
    @davinderkaur3138 3 ปีที่แล้ว +2

    ਤੁਹਾਡੇ ਗੀਤ ਬਹੁਤ ਹਿੱਟ ਹੁੰਦੇ 🙏🙏

  • @HarbansSingh-ik1el
    @HarbansSingh-ik1el 3 ปีที่แล้ว

    ਬਹੁਤ ਚੰਗਾ ਉਪਰਾਲਾ ਕੀਤਾ

  • @jarnailgill131
    @jarnailgill131 3 ปีที่แล้ว

    ਯੂਸਫ਼ ਢਿੱਲੋਂ ਭਾਈ ਦਾ ਧੰਨਵਾਦ ਤੇ ਸਲਾਮ

  • @baljeetkaur7592
    @baljeetkaur7592 3 ปีที่แล้ว +1

    ਬਹੁਤ ਹੀ ਸੋਹਣਾ ਲਗਾ

  • @kulwinderchahal1498
    @kulwinderchahal1498 3 ปีที่แล้ว +1

    ਵੀਰਪਾਲ ਬਹੁਤ ਹੀ ਸੋਹਣਾ ਲੋਕ-ਗੀਤ ਆ ਤੁਸੀਂ ਗਾਇਆ ਵੀ ਬਹੁਤ ਸੋਹਣਾ ਆ

  • @tarandhillon05
    @tarandhillon05 3 ปีที่แล้ว +16

    ਬਹੁਤ ਹੀ ਪਿਆਰਾ ਲੋਕ ਗੀਤ ਭੈਣਜੀ...ਐਦਾਂ ਹੀ ਲੋਕ ਰੀਤਾਂ ਦਾ ਗਹਿਣਾ ਸਾਂਭੀ ਰੱਖਿਓ

  • @sukhpreet676
    @sukhpreet676 3 ปีที่แล้ว +1

    ਬਹੁਤ ਸੋਹਣਾ ਜੀ😍😍😍😍

  • @JagjeetSingh-nj6wc
    @JagjeetSingh-nj6wc 3 ปีที่แล้ว +12

    ਬਹੁਤ ਸੋਹਣਾ ਗੀਤ 🙏,

  • @jarnailhundle5641
    @jarnailhundle5641 3 ปีที่แล้ว +12

    ਭੈਣੋ ਗੀਤ ਹਟ ਕੇ ਸੀ ਬੁਹਤ ਸੋਹਣਾ ਸੀ ਇਸ ਗੀਤ ਨਾਲ ਘਰ ਘਰ ਦੀ ਕਹਾਣੀ ਜੂੜੀ ਹੋਈ ਹੈ।ਤੁਹਾਡਾ ਸਾਰੀਆਂ ਦਾ ਧੰਨਵਾਦ।

  • @Madamsatinder
    @Madamsatinder 2 ปีที่แล้ว

    ਬਹੁਤ ਹੀ ਵਧੀਆਂ ਗੀਤ ਸੀ ਹੋਰ ਸੁਣਾਓ 👍👍❤️

  • @karmjitkaur6371
    @karmjitkaur6371 2 ปีที่แล้ว

    ਬਹੁਤ ਹੀ ਵਧੀਆ ਗੀਤ ਗਾਇਆ

  • @shabadshakti4664
    @shabadshakti4664 3 ปีที่แล้ว

    ਦੋਵੇਂ ਬਹੁਤ ਬਹੁਤ ਖੂਬਸੂਰਤ ਗਾਉਂਦੇ ਹੋ।
    ਬਹੁਤ ਸਾਰੀਆਂ ਸ਼ੁੱਭ ਕਾਮਨਾਵਾਂ
    ਹੱਸਦੇ ਵੱਸਦੇ ਰਹੋ

  • @sarbjitdhillon9160
    @sarbjitdhillon9160 3 ปีที่แล้ว +2

    ਮਾਝੇ ਵਿੱਚ ਸਾਡੀਆਂ ਮਾਵਾਂ ਭੂਆ mamieean ਦੇ ਮੂਹੋ ਸੁਣੇ,,ਆਵਾਜ਼ ਬਹੁਤ ਸੋਹਣੀ ਦੋਹਾਂ ਭੈਣਾਂ ਦੀਆਂ

  • @bakhshiramram8498
    @bakhshiramram8498 3 ปีที่แล้ว +11

    ਸੁੰਦਰ ਗੀਤ। ਗਾਉਣ ਦਾ ਸੁੰਦਰ ਅੰਦਾਜ਼। ਲੰਮੀ ਹੇਕ।ਸ਼ਾਬਾਸ਼ ਬੱਚੀਓ, ਤੁਸੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਸਾਂਭਣ ਲੱਗੀਆਂ ਹੋਈਆਂ ਹੋ।ਧੰਨਵਾਦ ਪੁਤਰੀਓ।

  • @birbarinderpalkaur9165
    @birbarinderpalkaur9165 3 ปีที่แล้ว +2

    Bhut vadia geet te gaya v sira 👌👌👌👌💕💕💕🥰🥰🥰🥰🥰🥰

  • @daljindersaggu9208
    @daljindersaggu9208 3 ปีที่แล้ว +1

    Boht vadiya lgga ji sanu eh lok geet. sanu apna v culture yaad agya nhi ta punjabi lok geet ta gayab hi ho gye.

  • @Simerjitgrewal-dk9tq
    @Simerjitgrewal-dk9tq 3 ปีที่แล้ว +2

    ਬਹੁਤ ਹੀ ਪਿਆਰਾ ਗੀਤ

  • @ਹਰਲੀਨਕੌਰ-ਜ8ਤ
    @ਹਰਲੀਨਕੌਰ-ਜ8ਤ 3 ปีที่แล้ว

    ਬਹੁਤ ਵਧੀਆ ਗੀਤ ਹੈ ਭੈਣ ਜੀ

  • @ASHOKKUMAR-bl2lk
    @ASHOKKUMAR-bl2lk ปีที่แล้ว

    ਬੁਹੁਤ ਵਧੀਆ ਗਇਆ ਹੈ ਜੀ

  • @Navneetkaur-vl1hr
    @Navneetkaur-vl1hr 3 ปีที่แล้ว +4

    ਬਹੁਤ ਪਿਆਰਾ

  • @hbs6359
    @hbs6359 3 ปีที่แล้ว

    Bahut he vdhiya gaya. Menu apne bachpan di yaad aa gyi

  • @jagdishsingh9965
    @jagdishsingh9965 3 ปีที่แล้ว +11

    ਬਹੁਤ ਵਧੀਆ ਤਰੀਕੇ ਨਾਲ ਗਾ ਰਹੇ ਹੋ ਵਧੀਆ ਲੱਗਦਾ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @jaswantsinghgill3178
    @jaswantsinghgill3178 3 ปีที่แล้ว +2

    ਬੁਹਤ ਵਧੀਆ ਜੀ 🙏

  • @manjitkgill4899
    @manjitkgill4899 3 ปีที่แล้ว +1

    Bahut sohna geet hai Verry nice song🙏🙏

  • @gurbachansidhu6123
    @gurbachansidhu6123 3 ปีที่แล้ว +1

    ਬਹੁਤ ਵਧੀਆ।God bless u.

  • @jessiahuja1487
    @jessiahuja1487 3 ปีที่แล้ว +10

    ਬਹੁਤ ਸੋਹਣਾ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ੇ ਸਦਾ ਖੁਸ਼ ਰਹਿਣ ਮੇਰੀਆਂ ਭੈਣਾਂ 🙏🙏🙏🙏❤️❤️❤️❤️❤️💗💗💗💗💗🌹🌹🌹🌹🌹🇺🇸🇺🇸🇺🇸🇺🇸USA

    • @nirmalghumaan9597
      @nirmalghumaan9597 3 ปีที่แล้ว

      ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ।

    • @manreetkhosa5547
      @manreetkhosa5547 2 ปีที่แล้ว

      ਬਹੁਤ ਹੀ ਵਧੀਆ ਢੰਗ ਨਾਲ ਗਾਉਂਦੇ ਉ ਭੈਣ ਜੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਕਸ਼ੇ

  • @gurdevgrewal7553
    @gurdevgrewal7553 3 ปีที่แล้ว

    ਬਹੁਤ ਵਧੀਆ ਗੀਤ ਅਤੇ ਬਹੁਤ ਵਧੀਆ ਅਵਾਜ ਮੇਰੇ ਪਿੰਡ ਦੀਆਂ ਕੁੜੀਆਂ ਪਵਨ ਅਤੇ ਵਰਪਾਲ ਸਤਿ ਸ੍ਰੀ ਆਕਾਲ ਬੇਟਾ🙏👍❤️🇨🇦

  • @sukhvirbhatti8974
    @sukhvirbhatti8974 ปีที่แล้ว

    Bhaut vdiya gayaa bhenoo first time sunaya man khush ho gaya

  • @gurtejsingh2558
    @gurtejsingh2558 3 ปีที่แล้ว +16

    ਬਹੁਤ ਸੋਹਣਾ ਗਾਇਆ ਦੀਦੀ ਜੀ

    • @gurugod943
      @gurugod943 3 ปีที่แล้ว +2

      Nice 👌🌹🌹

  • @nirmalghumaan9597
    @nirmalghumaan9597 3 ปีที่แล้ว +1

    ਬਹੁਤ ਵਧੀਆ ਗਾਇਆ ਹੈ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਬੀਬਾ।

  • @kulwindergrewal3161
    @kulwindergrewal3161 3 ปีที่แล้ว +6

    Bahut he piayr bahut mithi avaj tuci gaiaa tuhanu waheguru Hamesha Chardikala bakhshe ji🙏

  • @parminderkaur3809
    @parminderkaur3809 3 ปีที่แล้ว +1

    ਮਨ ਸਾਂਤ ਹੋ ਜਾਂਦਾਂ

  • @mohinderkaur512
    @mohinderkaur512 2 ปีที่แล้ว +2

    Love u beta🙏waheguru hmasha khush rakhe🙏🙏

  • @anjubala2197
    @anjubala2197 3 ปีที่แล้ว +3

    Very nice song I like pakistani song and language keep it up ❤️

  • @GurcharanSingh-wv4xd
    @GurcharanSingh-wv4xd 6 หลายเดือนก่อน

    ਬਹੁਤ ਵਧੀਆ ਜੀ

  • @Singh_Finland
    @Singh_Finland 3 ปีที่แล้ว +2

    Bahut vadhiya Thank you ji from Finland

  • @leelawanti1562
    @leelawanti1562 3 ปีที่แล้ว +2

    Thanks for this great task both of you and yusaf Bhai so sweet voice and lovely wording old is gold 👍👍👍🌹🌹

  • @harjinderkaur103
    @harjinderkaur103 3 ปีที่แล้ว

    Wa ji wa,new song,very good keep it.

  • @ranjodhsingh8137
    @ranjodhsingh8137 3 ปีที่แล้ว +1

    ਬਹੁਤ ਵਧੀਆ

  • @AshokKumar-vk8re
    @AshokKumar-vk8re 3 ปีที่แล้ว

    Bahut hi vadia sohag geet bhanji

  • @amamdeepsingh508
    @amamdeepsingh508 5 หลายเดือนก่อน

    Didi bhut Sona geet aa👌👌❤

  • @jattsingh1150
    @jattsingh1150 3 ปีที่แล้ว

    Buhhhhaaatt hi vadia Pawan Nd veerpal,,,,,supar

  • @khosapargat3067
    @khosapargat3067 3 ปีที่แล้ว +1

    ਬਹੁਤ ਸੋਹਣਾ ਗਇਆਂ

  • @sarbjitkaurbrar7898
    @sarbjitkaurbrar7898 3 ปีที่แล้ว +1

    ਬਹੁਤ ਵਧੀੇਅਾ

  • @surindermayyar7813
    @surindermayyar7813 3 ปีที่แล้ว +1

    mere kol shabad nunhi ji siffnta de puranina yaanda tazina dadina naninade geet

  • @bhajankaler7396
    @bhajankaler7396 3 ปีที่แล้ว +3

    BEAUTIFUL sughg geet vary nice voice God bless you 🙏 ❤

  • @manigrewal6994
    @manigrewal6994 3 ปีที่แล้ว +2

    speechless koi shabad nhi mere kol tareef karan lai...love u bhaine mani grewal canada

  • @tarinder
    @tarinder 3 ปีที่แล้ว +8

    Another tofaa Beautiful song from West Punjab

  • @HarmeetSingh-bx1sc
    @HarmeetSingh-bx1sc 3 ปีที่แล้ว +3

    Bhut sohna 👌👌👌💕💕💕💕💕💕🥰🥰🥰🥰🥰

  • @ManjeetKaur-ip7uf
    @ManjeetKaur-ip7uf 3 ปีที่แล้ว

    Bahut sohna geet from delhi navnit

  • @jaswinderkaurtoor5930
    @jaswinderkaurtoor5930 3 ปีที่แล้ว

    Bahut sohna geet thnx veer and di

  • @LakhwinderSingh-wb4fw
    @LakhwinderSingh-wb4fw 3 ปีที่แล้ว

    Bahut wadiya nice 👌👌👌

  • @singhruben873
    @singhruben873 3 ปีที่แล้ว +1

    Very Very Nice Tappe & Very Nice speach God Bless you to Both Singer 🙏

  • @reetdaddra9009
    @reetdaddra9009 3 ปีที่แล้ว

    Bahut vadia ji nice video

  • @jaskaranmand5927
    @jaskaranmand5927 3 ปีที่แล้ว +2

    bhut sohna geet or bhut sohna gaya aa.

  • @bsingh66singh18
    @bsingh66singh18 3 ปีที่แล้ว +2

    Best folk song dear daughter's God bless

  • @gurssrah444
    @gurssrah444 3 ปีที่แล้ว +7

    Very nice sisters. God bless you

  • @DaljitSingh-sf4lc
    @DaljitSingh-sf4lc 3 ปีที่แล้ว +1

    V V Nice sister👭 ji, good Lok tatha, tape song Punjab punjabi

  • @gurchetraipur1044
    @gurchetraipur1044 3 ปีที่แล้ว +5

    ਸੱਤ ਸ਼੍ਰੀ ਆਕਾਲ ਜੀ 🙏🙏

  • @savitabhatti2525
    @savitabhatti2525 3 ปีที่แล้ว

    Bohut vadiya ji or suhag gavo

  • @harwinderkaur7422
    @harwinderkaur7422 3 ปีที่แล้ว +8

    ਸਤਿ ਸ਼੍ਰੀ ਅਕਾਲ ਜੀ 🙏🙏

  • @jasmeetkaur9939
    @jasmeetkaur9939 2 ปีที่แล้ว +2

    Very very very very very very very very nice song

  • @JasbirKaur-fx2gm
    @JasbirKaur-fx2gm 3 ปีที่แล้ว

    Very very nice suhag .I like this.

  • @ashmeenkaur6912
    @ashmeenkaur6912 3 ปีที่แล้ว +1

    Bahut sohna geet gayea very sweet voice

  • @waryamali1747
    @waryamali1747 3 ปีที่แล้ว +2

    Bht sohna gaya tussi paenoo... Rab sohna tuhanu hamesha charhdi kala chi rakhy.... Sohny Punjab dy Sohny rang.. Shalla wasda rahvy mera sohna punjab👍😍💐

  • @gursimratrai5221
    @gursimratrai5221 3 ปีที่แล้ว +1

    bhut sohna geet g

  • @gagandeepbhullat6446
    @gagandeepbhullat6446 3 ปีที่แล้ว +1

    Bahut hi vdiya lgya ji

  • @Sukhwinder-l4t
    @Sukhwinder-l4t 8 หลายเดือนก่อน

    Bahut vadia lok geet

  • @manjitbajwa4511
    @manjitbajwa4511 3 ปีที่แล้ว +6

    Bahut hi sohnna suhag hei.

  • @harminderpalrehill5103
    @harminderpalrehill5103 3 ปีที่แล้ว +3

    Very beautiful song

  • @swarangill5017
    @swarangill5017 3 ปีที่แล้ว +3

    Bahut khub bachio salute he tohanu virsa smbalan lai jiundian wasdian rho bete

  • @singhsaab4269
    @singhsaab4269 3 ปีที่แล้ว +3

    Sira ji attttt krati tusi bhan ji

  • @devdutt683
    @devdutt683 3 ปีที่แล้ว

    Bahut bahut vaddiya

  • @tarnjeet5339
    @tarnjeet5339 5 หลายเดือนก่อน

    Bhot hi bakamal di g oh v tuhade muhoo

  • @dilrajbrar5123
    @dilrajbrar5123 3 ปีที่แล้ว +2

    Goodi work

  • @harpalkaurdhanesar8096
    @harpalkaurdhanesar8096 3 ปีที่แล้ว

    Bahut Sona 👌👌

  • @sharanjeetgill7758
    @sharanjeetgill7758 3 ปีที่แล้ว

    Bahuth. Hi srille geeth han very good

  • @davinderrandhawa72
    @davinderrandhawa72 3 ปีที่แล้ว +6

    Nice Geet ad both sister s God Bless you

  • @amarjitkaur7488
    @amarjitkaur7488 3 ปีที่แล้ว +2

    Bahut khoob 👍

  • @ਸੌਂਕੀਪੁੱਤਬੇਬੇਬਾਪੂਦਾਘੈਂਟ

    Schi very nice g yusuff veer te app chrdikla ch rho g 👌👌

  • @manjitkaurpelia3506
    @manjitkaurpelia3506 ปีที่แล้ว

    Waheguru ji waheguru ji waheguru ji ka khalsa waheguru ji ki Fateh 🙏🙏❤❤🎉🎉

  • @davinderrandhawa72
    @davinderrandhawa72 3 ปีที่แล้ว +3

    Nice song and Both sister s Good Blessings

  • @daljeetkaur6232
    @daljeetkaur6232 3 ปีที่แล้ว +2

    Very nice geet di ji

  • @lakhvirkaur8164
    @lakhvirkaur8164 3 ปีที่แล้ว +3

    Love you both of you.

  • @artistic9549
    @artistic9549 3 ปีที่แล้ว

    Ona ton hor lok mangwao please🙏🙏 bahut sone ne
    Really nice 👍🥰

  • @shindabrar7200
    @shindabrar7200 3 ปีที่แล้ว +2

    Very nice geet didi ki👍👍👌👌

  • @kirpalsingh779
    @kirpalsingh779 3 ปีที่แล้ว +3

    Very nice appreciable way of singing