Sidhu Moose Wala Spotify Ad - Moosetape releasing on 5/15/2021

แชร์
ฝัง
  • เผยแพร่เมื่อ 7 ต.ค. 2024
  • #MOOSETAPE #SidhuMooseWala #TheKidd #Intense #Calaboose #BooCall #Power #GShit #GOAT
    Lyrics - Sidhu Moose Wala
    Music - The Kidd
    Director - Sukh Sanghera
    Editor - GS Bhari
    VFX - Amit P Sharma
    Colorist - Prashant B Dhotre
    Dop - Sam Malhi
    Production - 10+1 Creations
    Production Manager : Mandeep Hundal (10ZMA1uk)
    Makeup - Preet Aujla
    Online Promotions - Gold Media
    ✔️ NO COPYRIGHT INFRINGEMENT INTENDED. If you want the video removed please contact us we'll be happy to do so.
    ✔️ Subscribe for more videos!
    / @pbx29studio
    Thanks for watching :)
    ਵੇ ਸਰਪੈਂਚਾਂ ਦਾ ਮੁੰਡਾ ਤਾਂ ਆਈਂ ਫਿਰਦਾ ਰਹਿੰਦਾ
    ਨਾਲ ਦੇ ਤਾਂ ਸਾਰੇ ਵਿਆਹੇ ਵੀ ਗਏ ਤੇ ਜਵਾਕ ਵੀ ਹੋ ਗਏ
    ਨੀ ਮੈਨੂੰ ਤਾਂ ਲੱਗਦਾ ਇਹ ਬਾਹਰ (ਵਿਦੇਸ਼ ਜਾਣ ਦੀ ਯੋਜਣਾ) ਕਰਾਈ ਫਿਰਦਾ
    ਮੈਂ ਤਾਂ ਇਹਦੀਆਂ ਫੋਟੋਆਂ ਵੀ ਦੇਖੀਆਂ ਕਈ ਬਾਰ ਨੈੱਟ (internet) ਤੇ ਕਿਸੇ ਕੁੜੀ ਨਾਲ
    ਲੈ ਕਾਹਨੂੰ ਚਾਚੀ, ਮੈਂ ਦੇਖਲਾ ਸਾਰਾ ਮੂਸਾ ਪਿੰਡ ਵਿਹਾਤਾ
    ਪੰਜ ਸੱਤ ਰਿਸਤੇ ਲੈਕੇ ਗਿਆ ਸੀ ਇਹਦੀ ਖ਼ਾਤਰ
    ਇਹਦੀ ਦੰਬੂਖ (ਬੰਦੂਖ) ਦੇਖ ਕੇ ਹੀ ਭੱਜ ਗਏ
    ਇਹ ਤਾਂ ਬਾਹਲਾ ਅੜਬ ਜਲਬੈਡ ਐ
    ਓਏ
    ਚਾਚਾ ਸਤਿ ਸ੍ਰੀ ਅਕਾਲ
    ਡਰਦੇ ਮਾਰੇ ਤੁਰ ਗਿਆ
    ਸਿੱਧੂ ਮੂਸੇ ਵਾਲਾ
    hey yo the kidd
    ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਸੁਣ ਦੀ ਨਹੀਂ ਬੋਲ ਦੀ ਐ
    ਬਸ ਹਿੱਕਾ ਖੋਲ੍ਹ ਦੀ ਐ
    ਸੁਣ ਦੀ ਨਹੀਂ ਬੋਲ ਦੀ ਐ
    ਬਸ ਹਿੱਕਾ ਖੋਲ੍ਹ ਦੀ ਐ
    ਸਾਂਭ ਨਹੀਓ ਹੁੰਦੀ ਹੱਥਾਂ ਕੱਚਿਆ ਤੋਂ
    ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ
    ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ License to kill ਇਹ ਮੰਗ ਕਰੇ ਨੀ
    ਨਰਕਾਂ ਨੂੰ ਤੋਰੇ ਜਿਹੜਾ ਤੰਗ ਕਰੇ ਨੀ
    Camo (camouflage) jacketਆ ਦੇ ਵਿੱਚ ਸਾਂਭ ਰੱਖੀ ਦੀ
    ਹੋ ਵਾਧੂ ਦਾ ਦਿਖਾਵਾ ਬੰਦਾ ਨੰਗ ਕਰੇ ਨੀ
    ਅਣਖਾਂ ਦੀ doze ਦੂਰ ਨਸ਼ਿਆਂ ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਓ ਇਹਤੋਂ ਨਾ ਕੋਈ ਭੁੱਲ ਅਣਜਾਣੇ ਹੁੰਦੀ ਐ
    ਓ ਕਦੇ-ਕਦੇ ਪੇਕੇ ਇਹਦੇ ਠਾਣੇ ਹੁੰਦੀ ਐ
    ਓ ਜਾਗਦੇ ਦੇ ਰਹਿੰਦੀ ਹੱਥਾਂ ਨਾਲ ਖੇਡ ਦੀ
    ਜੇ ਸੌਂ ਜਾਵੇ ਜੱਟ ਦਾ ਸਿਰਹਾਣੇ ਹੁੰਦੀ ਆ
    ਓ ਮਰਦ ਦਾ ਗਹਿਣਾ ਦੂਰ ਬੱਚਿਆਂ ਤੋਂ
    ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਦਿਨੋ-ਦਿਨ ਜੱਟ ਦੀ ਤਰੱਕੀ ਦੇਖ ਕੇ
    ਓ ਵਧਦਾ ਸਰੀਕਾ ਜਾਂਦਾ ਥੋੜਾ ਬੱਲੀਏ
    ਕਹਿੰਦੀ ਜੱਟਾ ਕੁੱਤੇ-ਬਿੱਲੇ ਪੈਣੇ ਮਾਰਨੇ
    ਮੈਂ ਤਾਹੀਂ ਰੱਖਾਂ magazineਆ ਵਾਲਾ ਜੋੜਾ ਬੱਲੀਏ
    ਓ ਬੱਚਦੇ ਨਹੀਂ ਨਹਾ ਲਓ ਭਾਵੇ ਮੱਸਿਆ ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਪਾਉਂਦੀ ਪਿੱਤਲ ਦੇ ਗਿਹਣੇ, ਗੁੜ੍ਹਤੀ ਆ ਰੋਹਬ ਦੀ
    ਅਣਖਾਂ ਦੀ ਪੱਟੀ, ਅਣਖੀ ਤੇ ਸੋਹਬ ਦੀ
    ਓ ਮੂਸੇ ਆਲੇ ਜੱਟ ਦੀ ਪਸੰਦ ਵੱਜਦੀ
    ਤੇ ਧੀ ਰਾਣੀ ਕਹਿੰਦੇ [mikhail] kalashnikov ਦੀ
    ਜਾਣ ਦੇ ਲੋਕ ਬਿਨਾ ਦੱਸਿਆਂ ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ
    ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
    ਜੱਟ ਦੀ ਮਾਸ਼ੂਕ ਬੀਬਾ

ความคิดเห็น • 2

  • @Op-kr9ts
    @Op-kr9ts 2 ปีที่แล้ว +3

    wihtout this sweet voice punjab muted

  • @jbltester4615
    @jbltester4615 หลายเดือนก่อน

    💔