Ameen Malik on punjabi boli

แชร์
ฝัง
  • เผยแพร่เมื่อ 28 ธ.ค. 2024

ความคิดเห็น • 36

  • @baggasingh214
    @baggasingh214 ปีที่แล้ว +2

    ਅੱਥਰੀ ਨਾਵਲ ਅਨੀਮ ਮਲਿਕ ਜੀ ਦਾ ਬੁਹਤ ਵਧੀਆ ਹੈ ਇੱਕ ਵਾਰ ਜਰੂਰ ਪੜ੍ਹੋ

  • @angadveersinghbedi168
    @angadveersinghbedi168 4 วันที่ผ่านมา

    Maja aa gaya malik sabh dian gallan sun ke

  • @malkitsingh411
    @malkitsingh411 6 ปีที่แล้ว +4

    ਬਹੁਤ ਹੀ ਵਧੀਆ ਵਿਚਾਰ ਹਨ । ਸਾਡੇ ਪੰਜਾਬੀਆਂ ਨੂੰ ਵੀ ਇਸ ਤੋਂ ਕੋਈ ਸੇਧ ਲੈਣੀ ਚਾਹੀਦੀ ਹੈ ।

  • @geetkarrajkoirsinghwala8556
    @geetkarrajkoirsinghwala8556 5 ปีที่แล้ว +2

    ਸਤਿਕਾਰ ਯੋਗ ਮਲਿਕ ਜੀ ਉਹਨਾਂ ਪੰਜਾਬੀ ਵੀਰਾਂ ਨੇ ਸਾਡੀ ਮਾਂ ਬੋਲੀ ਦੇ ਪਿਠ ਵਿਚ ਛੁਰਾ ਮਾਰਿਆ ਹੈ, ਜੋ ਰਹਿੰਦੇ ਪੰਜਾਬ ਵਿਚ ਨੇ ਅਤੇ ਆਪਣੀ ਭਾਸ਼ਾ ਹਿੰਦੀ ਲਿਖਵਾਈ ।

  • @dhillonkanwal7880
    @dhillonkanwal7880 ปีที่แล้ว

    "ਜਦੋਂ ਪਰਚਾ ਪੜ੍ਹ ਲੈਂਦੇ ਮੈਂ ਉੱਠ ਜਾਨਾ..."👍🏻

  • @narenderpalsingh4401
    @narenderpalsingh4401 2 ปีที่แล้ว

    Great Amin Malik🙏🏿

  • @nsdhillon9937
    @nsdhillon9937 2 ปีที่แล้ว

    Janab Amin malik sahib tusi bilkul sahi keh keh reh o janab

  • @JatinderSingh-yc6pc
    @JatinderSingh-yc6pc 5 ปีที่แล้ว +2

    Pattarkar nu padne pa ta wah ji wah Amin saab ji sachiya te khariyan gallan ...

  • @markgill7284
    @markgill7284 6 ปีที่แล้ว +1

    Ameen Malik ne sachian suna dittiyan. Sada apna he kasoor ha ke Punjabi hun Punjabi bolan to dar rahe han. Sab to pehla sare schools vich Punjabi medium hona chahida. Punjab zindabad punjabi zindabad..

  • @singhsingh5076
    @singhsingh5076 6 ปีที่แล้ว +1

    Parmatma taanu sehat te khushiyan Nadar kre Malik saab

  • @harsimrantatla2824
    @harsimrantatla2824 6 ปีที่แล้ว +2

    Malik saab sahi farma rahey ho haal ehi a.....

  • @sukhwantsidhu53
    @sukhwantsidhu53 6 ปีที่แล้ว +1

    Bahut vadhia ji Malik sahib di koi navi interview v deo ji bilkul sach dasde aa

  • @JagmeetSinghtoor
    @JagmeetSinghtoor 4 ปีที่แล้ว +4

    ਅਲਵਿਦਾ ਅਮੀਂਨ। ।।

  • @ranjitazaadkanjhlaazaad6836
    @ranjitazaadkanjhlaazaad6836 4 ปีที่แล้ว +2

    ਜਨਾਬ ਆਮੀਨ ਮਲਿਕ ਹੈ ਤੋਂ ਸੀ ਬਣ ਗਿਆ ਹੈ ਜਿਸ ਦਾ ਵਧੇਰੇ ਦੁੱਖ ਹੈ ! ਸ਼ਾਲਾ ! ਵਿਛੜੀ ਰੂਹ ਨੂੰ ਸ਼ਾਂਤੀ ਪ੍ਦਾਨ ਕਰੇ ! ਅਲਵਿਦਾ ਆਮੀਨ ਮਲਿਕ ਜੀ ! 🙏🙏 - ਕਾਂਝਲਾ (09464697781)

  • @punjabilok1012
    @punjabilok1012 4 ปีที่แล้ว

    ਵਾਹ

  • @samkhangura9397
    @samkhangura9397 6 ปีที่แล้ว

    ਅਮੀਨ ਜੀ ਜਿਉਦੇ ਰਹੋ

  • @navdipsingh6522
    @navdipsingh6522 6 ปีที่แล้ว +1

    Wah g wah

  • @gogisarao5741
    @gogisarao5741 4 ปีที่แล้ว

    sira

  • @rdsc.455
    @rdsc.455 6 ปีที่แล้ว +2

    SIMRAN JOT SINGH,MOHAMAD AMIN 👌👌✌

  • @GurdeepDhillon1984
    @GurdeepDhillon1984 ปีที่แล้ว

    Vah oe taea kinve tera dhanvad kra panjabi dea putra

  • @angrejparmar6637
    @angrejparmar6637 2 ปีที่แล้ว

    Salam

  • @baidwanbolda609
    @baidwanbolda609 6 ปีที่แล้ว +2

    ਲੱਖ ਸਲਾਮ

  • @jogendrasingh2247
    @jogendrasingh2247 4 ปีที่แล้ว

    Very nice g

  • @parvinderkour3217
    @parvinderkour3217 2 ปีที่แล้ว

    👌👌👌👌👍👍👍👍

  • @kamleshrani5779
    @kamleshrani5779 4 ปีที่แล้ว +1

    ਮਲਿਕ ਸਾਹਿਬ ਜੀ ਸਾਗਰ ਤੋਂ ਡੂੰਘੇ ਮੱਕੜ ਸਾਹਿਬ ਹੁਣ ਤੁਸੀ ਸਮਝੋ

  • @ideeprampal1705
    @ideeprampal1705 6 ปีที่แล้ว

    ❤️

  • @manjitrandhawa570
    @manjitrandhawa570 4 ปีที่แล้ว

    NET te books kehte

  • @ideeprampal1705
    @ideeprampal1705 6 ปีที่แล้ว +1

    Surjit patar sahab nu la ti baba ji

  • @randhirmann6381
    @randhirmann6381 5 ปีที่แล้ว +1

    ਪਿਛਵਾੜਾ, ਸਕੂਨ
    ਪੱਤਰਕਾਰ ਨੂੰ ਵੀ ਹਾਲੇ ਪੰਜਾਬੀ ਸਿੱਖਣ ਦੀ ਹੋਰ ਲੋੜ ਹੈ

  • @hdsingh7345
    @hdsingh7345 4 ปีที่แล้ว

    ਟਿੱਪਣੀਆਂ ਕਰਨ ਵਾਲਿਆਂ ਨੂੰ ਬੇਨਤੀ ਹੈ ਗੁਰਮੁੱਖੀ ਵਿੱਚ ਲਿਖਿਆ ਕਰੋ ਅਮੀਨ ਮਲਿਕ ਗੁਰਮੁੱਖੀ ਵਿੱਚ ਹੀ ਲਿਖਦੇ ਹਨ।

  • @hdsingh7345
    @hdsingh7345 4 ปีที่แล้ว +2

    ਪੱਤਰਕਾਰ ਭਰਾ ਦਾ ਲਹਿਜਾ ਵੀ ਪੂਰਾ ਪੰਜਾਬੀ ਨਹੀਂ। ਭਰਾ ਜੀ ਮਲਿਕ ਸਾਹਿਬ ਤੋਂ ਕੁੱਝ ਸਿੱਖ ਲਵੋ। ਜਿਆਦਾਤਰ ਪੜ੍ਹੇ ਲਿਖੇ ਅੱਜਕੱਲ੍ਹ ਬਿਨਾ ਲੋੜ ਤੋਂ ਜ ਪੈਰ ਬਿੰਦੀ ਸ ਪੈਰ ਬਿੰਦੀ ਲਾਈ ਜਾਂਦੇ ਨੇ।

  • @GurdeepDhillon1984
    @GurdeepDhillon1984 ปีที่แล้ว

    Vah teria schia ghla dhud dhotia ne sucha moti a

  • @punjabinews8583
    @punjabinews8583 4 ปีที่แล้ว

    aaha interview lain wala unparh gwaar e yaar