Nihang singh (without arms) ਨੂੰ ਵੇਖੋ Guru ji ਨੇ ਕਿਵੇਂ ਬਖਸ਼ੀ ਨਵਾਬੀ. A day with Nihang Toofaan Singh.

แชร์
ฝัง
  • เผยแพร่เมื่อ 16 ต.ค. 2024
  • • ਭੰਗ ਤੇ ਨਿਹੰਗ। ਆਮ ਲੋਕਾਂ...
    ਬਿਨਾਂ ਬਾਵਾਂ ਦੇ ਨਿਹੰਗ ਸਿੰਘ ਨੂੰ ਗੁਰੂ ਨੇ ਕਿਵੇਂ ਬਖਸ਼ੀ ਨਵਾਬੀ ਵੇਖੋ। A day with Nihang Toofaan Singh ਜ਼ਿੰਦਗੀ ਤੋਂ ਅਕਕੇ, ਰੱਬ ਨਾਲ਼ ਗਿਲਾ ਕਰਨ ਤੋਂ ਪਹਿਲਾਂ ਦੋਸਤੋ ਇਹ video ਜ਼ਰੂਰ ਵੇਖ ਲਿਉ. #nihang #viral #motivational #inspiring #inspirational #waheguru #96crori #budhadal #singh #turban #dumala

ความคิดเห็น • 522

  • @saabigee7004
    @saabigee7004 11 หลายเดือนก่อน +56

    ਵਾਹਿਗੁਰੂ ਜੀ , ਸਾਡੇ ਸਾਰੇ ਅੰਗ ਪੂਰੇ ਹੁੰਦੇ ਹੋਏ ਵੀ ਅਸੀਂ ਅਧੂਰੇ ਹਾਂ ਤੇ ਇਹ ਗੁਰੂ ਜੀ ਦਾ ਸਿੰਘ ਅਧੂਰੇ ਅੰਗਾਂ ਦੇ ਬਾਵਜੂਦ ਵੀ ਪੂਰਾ ਹੈ। ਧੰਨ ਹਨ ਗੁਰੂ ਸਾਹਿਬਾਨ, ਧੰਨ ਹਨ ਆਪ ਜੀ ਦੇ ਸਿੰਘ 🙏

  • @hunterchahalable
    @hunterchahalable 10 หลายเดือนก่อน +15

    ਧੰਨ ਹਿੱਮਤ ਹੈ ਇਸ ਨਹਿੰਗ ਸਿੰਘ ਗੱਭਰੂ ਦੀ , ਕੁਰਬਾਨ ਜਾਈਏ ਇਸ ਸਿੱਖ ਵੀਰ ਦੇ !!

  • @DaljeetSingh-kz9bm
    @DaljeetSingh-kz9bm 11 หลายเดือนก่อน +99

    ਦੁਨੀਆ ਦਾ ਸਭ ਤੋਂ ਵੱਧ ਕਾਮਯਾਬ ਵਿਆਕਤੀ ਹੈ।ਸਲੂਟ ਹੈ ਇਸ ਬੱਚੇ ਨੂੰ।

    • @dkkhalsa1551
      @dkkhalsa1551 6 หลายเดือนก่อน

      ਇਹ ਵਿਅਕਤੀ ਨਹੀਂ ਜੀ ਗੁਰੂ ਬਾਜਾਂ ਵਾਲੇ ਪਾਤਸ਼ਾਹ ਜੀ ਦੇ ਅਨੋਖੇ ਸਿੰਘ ਨੇ ਇਹ ਗੁਰੂ ਦੀ ਮੌਜ ਹੈ ,ਸਾਡੇ ਹੱਥ ਹੁੰਦੇ ਹੋਏ ਵੀ ਅਸੀਂ ਠੀਕ ਤਰ੍ਹਾਂ ਕੰਮ ਨੀ❤ ਕਰਦੇ,ਧੰਨ ਨੇ ਸਿੱਖ ਤੇਰੇ ਬਾਪੂ ਬਾਜਾਂ ਵਾਲਿਆ❤❤❤

  • @gorabrar8223
    @gorabrar8223 10 หลายเดือนก่อน +20

    ਧੰਨ ਤੇਰੀ ਸਿੱਖੀ ਕਲਗੀ ਵਾਲੇ ਪਾਤਸ਼ਾਹ ਇਸ ਵੀਰ ਨੂੰ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖਣਾ🙌🏻🙏🏻

  • @avtaarsingh8950
    @avtaarsingh8950 11 หลายเดือนก่อน +8

    ਹੁਣ ਤੱਕ ਦੀ ਲੰਘੀ ਤੇ ਆਉਣ ਵਾਲੀ ਜ਼ਿੰਦਗੀ ਦੀ ਸੱਬ ਤੋ ਵਦੀਆ ਵੀਡਿਓ ਆ ਇਹ | ਅੱਜ ਮੇਰਾ ਫੋਨ ਵੇਖਣਾ ਸਫ਼ਲ ਹੋ ਗਿਆ 🙏🏻🙏🏻🙏🏻🙏🏻🙏🏻

    • @Worldsectortv13
      @Worldsectortv13  11 หลายเดือนก่อน +1

      ਅੱਜ ਤੱਕ ਦਾ ਸਭ ਤੋਂ ਸੋਹਣਾ comment ਵੇਖਿਆ, ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ ਜੀ.

  • @GurpreetSingh-fx9wn
    @GurpreetSingh-fx9wn 10 หลายเดือนก่อน +5

    ਧੰਨ ਹੈਂ ਧੰਨ ਹੈਂ ਗੁਰੂ ਦੇ ਸਿੱਖ ਪਿਆਰੇ ਲਾਡਲੀਆਂ ਫੌਜਾਂ ਧੰਨ ਹੈ ਂ

  • @desasingh7038
    @desasingh7038 11 หลายเดือนก่อน +74

    ਇਸ ਜਜ਼ਬੇ ਨੂੰ ਸਲੂਟ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖਣ

  • @PinderpalSingh-jl7js
    @PinderpalSingh-jl7js 10 หลายเดือนก่อน +10

    ਜਿਹੜੇ ਕੇਸਾਂ ਤੇ ਦਸਤਾਰ ਨੂੰ ਭਾਰ ਸਮਝਦੇ ਹਨ,,ਇਸ ਸਰਦਾਰ ਜੀ ਦੇ ਦਰਸ਼ਨ ਦੀਦਾਰੇ ਕਰਾਨੇ ਚਾਹੀਦੇ ਹਨ,ਫਿਰ ਵੀ ਨਾ ਮੰਨਣ ਤਾ ਠੁੱਡੇ ਮਾਰਨੇ ਚਾਹੀਦੇ ਆ🎉❤

  • @ManjeetSingh-sc3dr
    @ManjeetSingh-sc3dr 11 หลายเดือนก่อน +15

    ਤੇਰੇ ਰੰਗ ਨਿਆਰੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਸਦਾ ਰਖਨਾ

  • @rajwinder1968
    @rajwinder1968 11 หลายเดือนก่อน +15

    ਧੰਨ ਹੈ ਗੁਰੂ ਦਾ ਸਿੱਖ 🙏🙏🙏🙏🙏

  • @gurchetansingh153
    @gurchetansingh153 10 หลายเดือนก่อน +8

    ਧੰਨ ਗੁਰੂ ਸਾਹਿਬ ਜੀ ਅਤੇ ਧੰਨ ਸਿਦਕੀ ਗੁਰੂ ਦਾ ਸਿੰਘ ਹੈ ਪਰਮਾਤਮਾ ਚੜ੍ਹਦੀਕਲਾ ਵਿਚ ਰਖੇ ,

  • @gurditsingh1792
    @gurditsingh1792 11 หลายเดือนก่อน

    ਪਾਤਸ਼ਾਹ ਜੀ ਮੈਥੋਂ ਤਾਂ ਇਹ ਸਭ ਵੇਖਿਆ ਹੀ ਨਹੀਂ ਜਾਂਦਾ
    ਮੇਹਰ ਕਰੋ ਕੋਈ ਵਿਧ ਬਣਾਉ ਪਾਤਸ਼ਾਹ ਜੀ ਸਿੰਘ ਦੀ ਜ਼ਿੰਦਗੀ ਸਰਲ ਤਰੀਕੇ ਚੱਲੇ 🙏

  • @JagsirSingh-ph5tg
    @JagsirSingh-ph5tg 10 หลายเดือนก่อน +3

    ।। ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹ।।

  • @amritfitness7648
    @amritfitness7648 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Official_lakhwinder__007
    @Official_lakhwinder__007 11 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @rajinderjitsingh506
    @rajinderjitsingh506 11 หลายเดือนก่อน +20

    ਵਾਹਿਗੁਰੂ ਜੀ ਸਿੰਘ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @SKaur_multani
    @SKaur_multani 11 หลายเดือนก่อน +8

    ਵਾਹਿਗੁਰੂ ਹਮੇਸ਼ਾ ਅਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਇਸ ਬਚੇ ਨੂੰ

  • @harbanskaur8146
    @harbanskaur8146 11 หลายเดือนก่อน +29

    ਵਾਹਿਗੁਰੂ ਜੀਓ ਹਮੇਸ਼ਾ ਮੇਹਰ ਭਰਿਆ ਹੱਥ ਰੱਖ ਚੜ੍ਹਦੀ ਕਲਾ ਬਖਸ਼ਣਾ ਜੀਓ

  • @ManpreetsinghManpreet-d5y
    @ManpreetsinghManpreet-d5y 11 หลายเดือนก่อน +6

    ਚੜ੍ਹਦੀ ਕਲਾ ਵਾਹਿਗੁਰੂ ਜੀ

  • @m.screative5657
    @m.screative5657 8 หลายเดือนก่อน +1

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kiranjeets
    @kiranjeets 11 หลายเดือนก่อน +4

    ਵਾਹਿਗੁਰੂ ਦੀ ਓਟ ਹੈ ਖਾਲਸਾ ਜੀ ਤੇ। ਬਹੁਤ ਵਧੀਆ 🙏

  • @harwinderkaur-iq5op
    @harwinderkaur-iq5op 10 หลายเดือนก่อน +5

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏♥️

  • @SonuSingh-jo3gc
    @SonuSingh-jo3gc 11 หลายเดือนก่อน +10

    ਨਾਨਕ ਦੇਵ ਸਹਿਬ ਜੀ ਸਭ ਦਾ ਭਲਾ ਕਰਨਗੇ 🙏💐👍👌

  • @Jagjeetsingh3453-yu1gp
    @Jagjeetsingh3453-yu1gp 11 หลายเดือนก่อน +12

    ਚੜਦੀ ਕਲਾ ਵਿਚ ਰਖਣ ਗੁਰੂ ਰਾਮਦਾਸ ਸਾਹਿਬ ਇਸ ਸਿੰਘ ਸਾਹਿਬ ਨੂੰ ਤੰਦਰੁਸਤ ਰੱਖਣ

  • @gurmailkahlon81
    @gurmailkahlon81 11 หลายเดือนก่อน +7

    ਸਮਰੱਥ ਗੁਰੂ ਸਿਰ ਹੱਥ ਧਰਿਓ |🙏🙏🙏🙏🙏

  • @harminderkaur4759
    @harminderkaur4759 10 หลายเดือนก่อน +5

    ਵਾਹਿਗੁਰੂ ਜੀ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ ❤❤❤❤❤❤

  • @SinghSingh-ib4qo
    @SinghSingh-ib4qo 11 หลายเดือนก่อน +6

    ਵਾਹਿਗੁਰੂ ਜੀ ਆਪਣਾ ਮਹਿਰ ਭਰਿਆ ਹੱਥ ਰੱਖਣਾ
    ਸਿੰਘ ਸਹਿਬ ਜੀ ਤੇ 🙏🙏

  • @rajwinder1968
    @rajwinder1968 11 หลายเดือนก่อน +1

    ਲਾਡਲੀਆ ਫੌਜਾ ਦਾ ਸਿੰਘ ਚੜਦੀ ਕਲਾ ਰਹੇ

  • @malkitkaur9429
    @malkitkaur9429 11 หลายเดือนก่อน +5

    ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਚ ਰੱਖੋ

  • @HarminderSingh-jc7rf
    @HarminderSingh-jc7rf 11 หลายเดือนก่อน +5

    ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀਕਲਾ ਬਖਸ਼ਣ

  • @savinderkalyugmeinkirtanpa7292
    @savinderkalyugmeinkirtanpa7292 11 หลายเดือนก่อน +7

    ਸਤਿਨਾਮੁ ਸਿਰੀ ਵਾਹਿਗੁਰੂ ਸਾਹਿਬ ਜੀ- ਵਾਹਿਗੁਰੂ ਜੀ ਇਸ ਸਿੰਘ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਚ ਰੱਖਿਓ ਜੀ🙏🙏

  • @diljeetkaur5858
    @diljeetkaur5858 11 หลายเดือนก่อน +4

    ਵਾਹਿਗੁਰੂ ਵਾਹਿਗੁਰੂ ਜੀ ❤️🙏🏻🙏🏻👌

  • @amarjitsingh1946
    @amarjitsingh1946 11 หลายเดือนก่อน +4

    ਵਾਹਿਗੁਰੂ ਜੀ 🙏🙏💙💙

  • @AmanSingh-le3sf
    @AmanSingh-le3sf 6 หลายเดือนก่อน +1

    Waheguru ji sabka bhala kareo ji,🇮🇳🤺💙⚔️🐘🪐

  • @BhaiAmandeepSinghVerka
    @BhaiAmandeepSinghVerka 10 หลายเดือนก่อน +4

    ਵਾਹਿਗੁਰੂ ਜੀ 🙏

  • @desasingh7038
    @desasingh7038 11 หลายเดือนก่อน +21

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੋ

  • @sukhrajbal4300
    @sukhrajbal4300 10 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ🙏

  • @SurjitSingh-ot4zj
    @SurjitSingh-ot4zj 11 หลายเดือนก่อน +3

    Waheguru ji chardikla vich rkhi es guru ji de laadle Singh nu

  • @gkkochar6414
    @gkkochar6414 11 หลายเดือนก่อน +10

    I salute 🎉 this young nihang singh. Waheguru ji

  • @leakedcontenton
    @leakedcontenton 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Gurjotsingh-11
    @Gurjotsingh-11 10 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻🙏🏻 ਇਸ ਵੀਰ ਤੇ 🙏🏻🙏🏻

  • @kamalbajwa47
    @kamalbajwa47 11 หลายเดือนก่อน +5

    Je eda da koi bcha hindua da hunda ya fr koi musalmana ... Sade aaleya ne ohnu baba ja peer bna bna k pujna c aj de time... Par dhan baba guru Gobind singh ji Maharaj.. dhan guru di sikhi . Enne gun, ene balwan ,eni kmayi wale putt sikh kom de vich paida krke gye.. 🙏🙏 waheguru ji ka khalsa waheguru ji ki fateh..

    • @gurjotsingh8934
      @gurjotsingh8934 11 หลายเดือนก่อน

      Saade aale ta nihanga nu gaala kadh de ne kitho dena deonge ehna singha di kamai da.

  • @smartphonedoctor1242
    @smartphonedoctor1242 8 หลายเดือนก่อน +1

    Waheguru ji kirpa rakhe veer te ji

  • @bharpoorsingh270
    @bharpoorsingh270 10 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @Gurjotsingh-11
    @Gurjotsingh-11 10 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙏🏻 ਮਹਾਰਾਜ ਜੀ 🙏🏻🙏🏻🙌🏻🙌🏻

  • @gurdeepsingh1736
    @gurdeepsingh1736 11 หลายเดือนก่อน +3

    ਵਾਹਿਗੁਰੂ ਜੀ ਮਿਹਰ ਕਰੀ ਸਭ ਤੇ🙏💐

  • @paramdevsingh4544
    @paramdevsingh4544 11 หลายเดือนก่อน +2

    Wah.. salute hai iss bache Singh nu. Waheguru ji. Iss Singh nu hamesha chardi kla ch rakhna tandrusti bakhshna.

  • @azadwindersingh5597
    @azadwindersingh5597 8 หลายเดือนก่อน +1

    Waheguru ji mehar kari🙏🙏🙏🙏🙏

  • @SaintWarriorSukha797
    @SaintWarriorSukha797 11 หลายเดือนก่อน +2

    Asli meher, waheguru ji 🙏 dhan dhan amar Shaheed Baba Deep Singh Sahib Jii 🙏🙏

  • @DalbirSing-u4g
    @DalbirSing-u4g 9 หลายเดือนก่อน +1

    Waheguru chardi klaa rakhe

  • @nihangsingh4503
    @nihangsingh4503 11 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਆਪ ਜੀ ਦੀ ਬਖਸ਼ੀ ਸਿੱਖੀ ਦੀ ਦਾਤ ਧੰਨ ਧੰਨ ਹਨ ਉਹ ਸਿੰਘ ਜਿਹਨਾਂ ਨੇ ਸੰਭਾਲੀ ਹੋਈ ਹੈ ਸਿੱਖੀ ।

  • @pritkarn0896
    @pritkarn0896 10 หลายเดือนก่อน +1

    Rabb sade Nihang veer nu chardikala vich rkhe 🙏
    Hathaan ale v O kamm nahi kr paunde jo nihang veer bina hath kr laenda a 🙏🙏

  • @livewalebhaiya5255
    @livewalebhaiya5255 11 หลายเดือนก่อน +3

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @supreetkaur4477
    @supreetkaur4477 11 หลายเดือนก่อน +6

    God bless him with strength and success in life

  • @beantsingh565
    @beantsingh565 9 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bakshishsingh5383
    @bakshishsingh5383 11 หลายเดือนก่อน +3

    Mere Walo Salut Ah Vir Ji Nu ❤❤❤❤❤

  • @sanamdeepsingh227
    @sanamdeepsingh227 10 หลายเดือนก่อน

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @hemantchandel
    @hemantchandel 11 หลายเดือนก่อน +2

    Chardi kala ch rakhe Maharaj 🙏
    Waheguru ji ka Khalsa Waheguru ji ki Fateh 🙏

  • @arjanveersworld1838
    @arjanveersworld1838 10 หลายเดือนก่อน

    Waheguru ji waheguru ji waheguru ji waheguru ji waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻

  • @manjitbains5726
    @manjitbains5726 11 หลายเดือนก่อน +1

    Vaheguru Ji bache my dher sariyan khhushian BAKHSHISH kro

  • @arjansingh2798
    @arjansingh2798 11 หลายเดือนก่อน +2

    Waheguru ji is bacche ty Mehar karna Ji 🙏🙏🙏🙏🙏

  • @KIRAT-m9y
    @KIRAT-m9y 11 หลายเดือนก่อน +1

    Baba ji tuhade charna te Dillon namskaar hai

  • @harishlalwani3266
    @harishlalwani3266 11 หลายเดือนก่อน +6

    🙏Sri WaheGuru Ji Bless Sardar Khalsa Bhai Sahib Ji🙏Appreciate & Learn From Bhai Sahib Ji 🙏Seva,Kirtan & Khalsa Panth Ji🙏Thank You For Keeping Our Tradition Alive🙏❤️🙏Thank You MSN TV For Recording & Posting This Video🙏It is A Learning Process For Everyone 🙏Once Again,Salute To Bhai Sahib Ji Explaining & Showing Daily Routine 🙏Sri WaheGuru Ji Bless You All

  • @atarsingh-l6k
    @atarsingh-l6k 11 หลายเดือนก่อน +7

    Waheguru ji Bai nu hamesha khush rakhan

  • @DalipSingh-l6u
    @DalipSingh-l6u 11 หลายเดือนก่อน +3

    ਇਹ। ੳਊਨਾ। ਪੰਜਾਬੀ। ਵਾਸਤੇ। ਨਸੀਹਤ। ਹੈ। ਜਿਹੜੇ। ਕੇਸ। ਕਟ। ਕੇ। ਫਿਰਦੇ। ਹਨ। ਮੋਨੇ। ਬੇ ਈਅਰ। ਬਣ ਕੇ

  • @KarandeepSingh-pe9nb
    @KarandeepSingh-pe9nb 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @balwantsingh6251
    @balwantsingh6251 11 หลายเดือนก่อน

    ਗੁਰੂ ਮਾਹਰਾਜ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜੀ

  • @harbhajansing7012
    @harbhajansing7012 11 หลายเดือนก่อน +2

    Waheguru ji ka khalsa WaheGuru ji ki Fateh 🙏🙏🙏

  • @Gulabkaphool-i2m
    @Gulabkaphool-i2m 2 หลายเดือนก่อน

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਬਾਬਾ ਤੂੰ ਹੀ ਨਿਰੰਕਾਰ 🙏🏻🦚🙏🏻😢💚💚💚😔😢😢😢 ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ😢😢🙏🏻 ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ 🙏🏻⚔️🙏🏻

  • @abhinashsinghsandhu8216
    @abhinashsinghsandhu8216 10 หลายเดือนก่อน +1

    Waheguru ji Sada Chardi Kala Bakhsha Sada Veer nu 🌹🙏🌹🙏🌹

  • @khalsaji1699
    @khalsaji1699 11 หลายเดือนก่อน +1

    ਸਿੱਖੀ ਕੇਸਾ ਸੁਆਸਾਂ ਨਾਲ ਨਿੱਭ ਰਹੀ ਹੈ ਨਿੱਭ ਜਾਵੇ 🙏

  • @AvtarSingh-qc5gs
    @AvtarSingh-qc5gs 11 หลายเดือนก่อน +3

    Dhan guru nanak dev ji
    Kirpa karan khalsa ji te

  • @Himmatpal
    @Himmatpal 11 หลายเดือนก่อน

    Meri ta ankha ch athra aa gye
    Dhan guru dhan guru pyaare

  • @RanjitDhaliwal-k2g
    @RanjitDhaliwal-k2g 8 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harrymehat2932
    @harrymehat2932 6 หลายเดือนก่อน +1

    Waheguru ji🙏🙏

  • @MohanSingh-gt9ks
    @MohanSingh-gt9ks 11 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dalveersandhu7010
    @dalveersandhu7010 11 หลายเดือนก่อน

    ਸਤਿਨਾਮ ਵਾਹਿਗੁਰੂ ਜੀ

  • @HarpreetSingh-xu5db
    @HarpreetSingh-xu5db 11 หลายเดือนก่อน +7

    ਵਾਹਿਗੁਰੂ ਜੀ ❤

    • @babanarinder6266
      @babanarinder6266 11 หลายเดือนก่อน

      Waheguru.jiSeatSrkal.ji

  • @cheemagagan3948
    @cheemagagan3948 11 หลายเดือนก่อน +2

    Waheguru ji chardikla ch rakhan singh saab nu🙏🏻

  • @ajjsje6493
    @ajjsje6493 11 หลายเดือนก่อน +3

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ

  • @HarjinderSingh-dk9iq
    @HarjinderSingh-dk9iq 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏

  • @baljitsingh1291
    @baljitsingh1291 11 หลายเดือนก่อน +3

    ਵਾਹਿਗੁਰੂ ।ਮੇਹਰ।ਕਰੋ

  • @Daljotsinghpb11
    @Daljotsinghpb11 11 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰਨੀ ਜੀ ਸਿੰਘ ty chardikala ch rhen

  • @inderjotsingh6852
    @inderjotsingh6852 10 หลายเดือนก่อน

    🙏💖ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 💖🙏

  • @gurdeepsingh9347
    @gurdeepsingh9347 9 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰਨ ਖੁਸ਼ੀਆਂ ਬਖਸ਼ਣ ❤

  • @SnehaBajaj-sv6om
    @SnehaBajaj-sv6om 11 หลายเดือนก่อน +1

    Dhan dhan baba toofan singh ji 🙏🏻🙏🏻 Dhan dhan shri guru gobind singh ji 🙏🏻🙏🏻

  • @daljitsingh6239
    @daljitsingh6239 11 หลายเดือนก่อน +3

    ਧੰਨ ਵਾਹਿਗੁਰੂ ਜੀ

  • @तभथमजमदझम
    @तभथमजमदझम 11 หลายเดือนก่อน +4

    जय श्री गुरु नानक देव जी महाराज ने लोगों को इंसानियत मानवता का पाठ पढ़ाया सही रास्ते पर चलना सिखाया 🙏🙏

  • @arshugill8001
    @arshugill8001 11 หลายเดือนก่อน

    ਵਾਹਿਗੁਰੂ ਜੀ WAHEGURU JIJIJIJIJI

  • @BalwinderSingh-ny1so
    @BalwinderSingh-ny1so 9 หลายเดือนก่อน

    Waheguru ji vhut chrdhiklaa vala singh h jiii khishdil b vhut h singh..... mehrr bhreaa htth rkho jiii ess bcche te hmesha❤❤

  • @avtarsingh2531
    @avtarsingh2531 3 วันที่ผ่านมา

    ਕੇਵਲ ਪੰਜਾਬ ਹੀ ਨਹੀਂ ਭਾਰਤ ਦੀ ਖੜਗਭੁਜਾ ਨਿਹੰਗ ਸਿੰਘ ਜਥੇਬੰਦੀਆਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @dayasingh3989
    @dayasingh3989 11 หลายเดือนก่อน +3

    Dashmesh pita ji dian ladlia faujjan Han nihang Singh ji

  • @priyajaswinder2342
    @priyajaswinder2342 11 หลายเดือนก่อน

    ਵਾਹਿਗੁਰੂ ਜੀ ਸੀਸ ਚੁੱਕਦਾ ਜੀ ਤੁਹਾਨੂੰ

  • @malkitsinghmalkit6515
    @malkitsinghmalkit6515 10 หลายเดือนก่อน +1

    Waheguru ji waheguru ji waheguru ji waheguru ji waheguru ji waheguru ji ❤❤❤❤❤❤❤

  • @harmeetkaur5199
    @harmeetkaur5199 11 หลายเดือนก่อน +2

    Kmaal hai kmaal chardikala vich raho dhan hargobind sahib ji maharaj Maher banai rakhna

  • @billunagi7969
    @billunagi7969 11 หลายเดือนก่อน +2

    Waheguru waheguru waheguru waheguru waheguru ji ji 🙏 ਜੀ ਜੀ ਜੀ

  • @JalandharSingh-vy2lo
    @JalandharSingh-vy2lo 11 หลายเดือนก่อน

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਸਿੰਘ ਤੇ ਮਿਹਰ ਕਰੋ ਚੜ੍ਹਦੀ ਕਲਾ ਬਖਸੋ

  • @S.K.Creations16th
    @S.K.Creations16th 11 หลายเดือนก่อน

    Waheguru ji hmesha Singh nu chardi kala ch rakhan

  • @balwindersingh-jv3nn
    @balwindersingh-jv3nn 11 หลายเดือนก่อน

    Satnam waheguru ji satnam waheguru ji satnam waheguru ji satnam waheguru ji

  • @HarmanNandra
    @HarmanNandra 11 หลายเดือนก่อน +1

    Dhan Baba Nanak Dhan Baba Nanak Dhan Baba Nanak Dhan Baba Nanak Dhan Baba Nanak Devji