ਚੰਡੀ ਦੀ ਵਾਰ | CHANDI DI VAAR FULL PATH WITH GURMUKHI SLIDES | Ek Onkar

แชร์
ฝัง
  • เผยแพร่เมื่อ 25 พ.ย. 2024

ความคิดเห็น • 3.2K

  • @karamsingh8545
    @karamsingh8545 8 หลายเดือนก่อน +15

    Dhanguru,gobind,sahibgi,mehar,kariogi,waheguru❤❤❤❤❤❤❤❤❤❤❤❤❤❤❤❤

  • @SimranjeetSingh-oz1wp
    @SimranjeetSingh-oz1wp 8 หลายเดือนก่อน +93

    ❤ ਮੇਰੇ ਚੋਜੀ ਪ੍ਰੀਤਮ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਦਸਮ ਪਾਤਸ਼ਾਹ ਦੀਨ ਦੁਨੀਆ ਦੇ ਮਾਲਿਕ ਖਾਲਸੇ ਦੇ ਪਿਤਾਮਾ ਗੁਰੂ ਗੋਬਿੰਦ ਸਾਹਿਬ ਜੀ ਲੋਕ ਪਰਲੋਕ ਦੇ ਮਾਲਿਕ ਮੇਹਰਾ ਕਰੋ ਗੁਰਦੇਵ ਪਿਤਾ ਜੀ ਸਭ ਤੇ ਮੇਹਰ ਕਰਨਾ ਗਰੀਬ ਨਿਵਾਜ❤❤❤❤❤❤❤

    • @JaspreetJass-qi3di
      @JaspreetJass-qi3di หลายเดือนก่อน

      Waheguru ji waheguru ji 🌹💐🌹💐🙏🙏🙏🙏

    • @MulkhaSingh-g5w
      @MulkhaSingh-g5w หลายเดือนก่อน

      Waheguru ji

  • @Kiran09deep
    @Kiran09deep 7 หลายเดือนก่อน +57

    ਖ਼ਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਜੀ ਸਭ ਨੂੰ .... ਸਰਬੱਤ ਦਾ ਭਲਾ ਕਰਨਾ ਦਾਤਾ ਜੀ 🙏🙏

  • @sukhvirsingh3362
    @sukhvirsingh3362 11 หลายเดือนก่อน +45

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਏਕ ਓਂਕਾਰ ਸੱਤਿਗੁਰ ਤੇਰੀ ਓਟ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️🌹🙏❤️🌹🙏❤️🌹🙏❤️🌹🙏❤️🌹

  • @ourheart55
    @ourheart55 11 หลายเดือนก่อน +81

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਅਕਾਲ ਪੁਰਖ ਸੱਚੇ ਪਾਤਸਾਹ ਸਾਡੀ ਵੀ ਬਾਂਹ ਫੜ ਆਪਣੀਆਂ ਸੰਗਤਾਂ ਦੇ ਪੈਰਾਂ ਪਿੱਛੇ ਵਾਹਿਗੁਰੂ ਜੀ ❤️🙏

    • @HarbhajanSingh-x6z
      @HarbhajanSingh-x6z 10 หลายเดือนก่อน +2

      SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass and kulwantkour Do Sudagur Singh soLakga Singh V P O Sandhanwalshahkot

    • @surrenderkaur6526
      @surrenderkaur6526 7 หลายเดือนก่อน

      ❤❤🙏🙏

  • @karamsingh8545
    @karamsingh8545 7 หลายเดือนก่อน +3

    Dhan.guru.gobind.sahibgi.apani.mehar.karogi.wahegurugi

  • @gajinderbatra5300
    @gajinderbatra5300 10 หลายเดือนก่อน +21

    ਅਜ‌ ੧੭ ਦਿਸੰਬਰ ੨੦੨੩ ਆਪ ਸਬ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @bakhshishaatma-zn7sv
    @bakhshishaatma-zn7sv 10 หลายเดือนก่อน +55

    ਬਹੁਤ ਹੀ ਵਧੀਆ ਚੰਡੀ ਦੀ ਵਾਰ ਸਾਹਿਬ ਪਾਤਸ਼ਾਹੀਆਂ ਦਾ ਪਾਠ ਸਰਵਣ ਕਰੀਆਂ ਹੈ ਬਾਂਬੇ ਗਿਆਨੀ ਜੀ ਜਥੇਦਾਰ ਨੇ ਵਾਹਿਗੁਰੂ ਜੀ

    • @HarbhajanSingh-x6z
      @HarbhajanSingh-x6z 9 หลายเดือนก่อน +5

      BaldevsinghsoDaleepkourwoPalsinghVpoNall and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and

    • @Xrgyt997
      @Xrgyt997 9 หลายเดือนก่อน +2

      Bu bu t

  • @PARDIPSINGH0424
    @PARDIPSINGH0424 ปีที่แล้ว +117

    ਹੱਕ ਹੱਕ ਆਗਾਹ ਗੁਰੂ ਗੋਬਿੰਦ ਸਾਹਿਬ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ🙏

  • @PrabhKaler-r5p
    @PrabhKaler-r5p 7 หลายเดือนก่อน +373

    ਜੇਕਰ ਮਾਤਾ ਪਿਤਾ ਨੇ ਅੱਜ ਦੇ ਸਮੇਂ ਵਿੱਚ ਆਪਣੇ ਬੱਚੇ ਨੂੰ ਗੁਰਬਾਣੀ ਨਾਲ ਜੋੜਿਆ ਹੋਇਆ ਹੈ ਤਾਂ, ਯਕੀਨ ਮੰਨੋ ਇਸ ਕਲਜੁਗ ਵਿੱਚ ਇਸ ਤੋ ਵੱਡੀ ਕੋਈ ਜਾਇਦਾਦ ਨਹੀਂ ਹੈ,

    • @baljit.s.bhangu1676
      @baljit.s.bhangu1676 7 หลายเดือนก่อน +23

      Waheguru ji 🙏

    • @Lakhveer146
      @Lakhveer146 7 หลายเดือนก่อน +15

      🎉🙏🙏🙏🏻🙏🏻

    • @HakamSingh-uw9ze
      @HakamSingh-uw9ze 7 หลายเดือนก่อน

      Pppwaihguruji 25:11 ​@@Lakhveer146

    • @SohanSingh-fe9gy
      @SohanSingh-fe9gy 6 หลายเดือนก่อน

      😊​@@baljit.s.bhangu1676

    • @ravneetsahota9615
      @ravneetsahota9615 6 หลายเดือนก่อน +7

      ​@@Lakhveer146àààaaaaa

  • @GurvinderSingh-c8e
    @GurvinderSingh-c8e 9 หลายเดือนก่อน +25

    ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurwantPawar
    @GurwantPawar 11 หลายเดือนก่อน +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਰਖਨਾ

    • @HarbhajanSingh-x6z
      @HarbhajanSingh-x6z หลายเดือนก่อน +1

      GurmeetkourWosawrnsinghVpoNallh Gurmukhsingh

  • @karamsingh8545
    @karamsingh8545 7 หลายเดือนก่อน +14

    Guru.gobind.sahibgi.apani.mehar.karogi.wahegurugi

  • @tajindersingh19770
    @tajindersingh19770 9 หลายเดือนก่อน +27

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖੋ ਜੀ

  • @rajveermander3217
    @rajveermander3217 11 หลายเดือนก่อน +17

    Waheguru Ji Maharaj Ji Mahadev Ji Mata Ji Bapu Ji Baba Vishvakarma Ji Guru Sahib Ji Jogi Ji Nath Ji Peer Ji Khawaja Peer Ji Sabna Te Hameshaa Meher Karna Ji 🎉❤

  • @roshanlal22
    @roshanlal22 6 หลายเดือนก่อน +30

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੀ ਦਾਤਿਆ 👏👏

  • @sukhbirchatha6158
    @sukhbirchatha6158 10 หลายเดือนก่อน +50

    ਸਾਹਿਬ - ਏ-ਕਮਾਲ ਜਾਹੋ ਜਲਾਲ ਸਰਬੰਸਦਾਨੀ ਸ਼ਹਿਨਸ਼ਾਹ ਸੰਤ ਸਿਪਾਹੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    🙏🙏🙏🙏🙏

    • @AkashDeep-bb4td
      @AkashDeep-bb4td 7 หลายเดือนก่อน

      Ry

    • @AkashDeep-bb4td
      @AkashDeep-bb4td 7 หลายเดือนก่อน

      Werh

    • @AkashDeep-bb4td
      @AkashDeep-bb4td 7 หลายเดือนก่อน

      ​@Laberdion.88❤

    • @GurpreetSingh-rl1gq
      @GurpreetSingh-rl1gq 7 หลายเดือนก่อน

      Bhut shona lakhya tusi

    • @mukul9360
      @mukul9360 7 หลายเดือนก่อน

      ਧੰਨ ਧੰਨ ਕਲਗ਼ੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🏻❤️🙏🏻

  • @DilbagSingg-ow2cy
    @DilbagSingg-ow2cy 4 หลายเดือนก่อน +9

    ਹੇ ਮੇਰੇ ਮਾਲਕਾ ਸਭ ਦਾ ਭਲਾ ਕਰਿਓ ਜੀ 🌹🙏🙏🙏🙏🙏🙏👋👋👋👋👋

  • @nuclearboy2740
    @nuclearboy2740 7 หลายเดือนก่อน +326

    ਸਾਡੇ ਘਰ ਕਲੇਸ਼ ਬਹੁਤ ਪੈਂਦਾ ਸੀ ਬਿਨਾਂ ਵਜ੍ਹਾ ਲੜਾਈ ਝਗੜਾ ਹੁੰਦਾ ਸੀ ਬੱਸ 3 ਦਿਨ ਕਿ ਲਗਾਇਆ ਇਹ ਪਾਠ ਹੈਰਾਨੀ ਹੋ ਰਹੀ ਸਭ ਕੁਝ ਠੀਕ ਚਲ ਰਿਹਾ🙏🙏

    • @HarmeetKaur-gi3hk
      @HarmeetKaur-gi3hk 2 หลายเดือนก่อน +25

      ਮੇਰੇ ਨਾਲ ਵੀ ਏਦਾ ਈ ਹੋਇਆ ਵਾਹਿਗੁਰੂ ਜੀ 🙏🏻😇😊🙏🏻

    • @nuclearboy2740
      @nuclearboy2740 2 หลายเดือนก่อน +7

      @@gurkamalsingh4037 tu ਕੰਮ ਕਰ ਆਪਣਾ... ਆ ਗਿਆ ਫ੍ਰੀ ਦਾ ਗਿਆਨ ਵੰਡਣ

    • @KulwinderKaurKulwinderkaurUppa
      @KulwinderKaurKulwinderkaurUppa หลายเดือนก่อน

      Veer ji ਵਹਿਮ ਨਹੀਂ ਇਹਨੂੰ ਵਿਸ਼ਵਾਸ ਕਹਿੰਦੇ ਇਹ ਵੀਰ ਦਾ ਵਾਹਿਗੁਰੂ ਸਾਹਿਬ ਜੀ ਤੇ vishva aa ਵਾਹਿਗੁਰੂ ਭਲੀ ਕਰੇ 👏👏👏👏👏​@@gurkamalsingh4037

    • @baazsingh2217
      @baazsingh2217 หลายเดือนก่อน

      ​@@HarmeetKaur-gi3hktoHappy 😁😁😁😁😁😊 😁 in order for all of ok 🙏❤️ in thanks 🙏 🙏 in ioiioi of ioiioi ioiioi ioiioi ioiioi III III and thanks iii for your reference to you in order oi

    • @ritusaini6910
      @ritusaini6910 หลายเดือนก่อน +4

      @@gurkamalsingh4037 Baani nal judna te baani te yakeen krna veham bharam aa tuhada lyi ? Tusi loka nu baani to tod re Idda keh k…

  • @pardaphashdoordarshan2994
    @pardaphashdoordarshan2994 ปีที่แล้ว +66

    ਜੈ ਮਾੰ ਭਵਾਨੀ। ਜੈ ਮਾੰ ਕਾਲਿਕਾ

    • @hartegvirkharar3499
      @hartegvirkharar3499 4 หลายเดือนก่อน +2

      Waheguru ji etha teg de gal kar rah n patsha

    • @Singhh5667
      @Singhh5667 2 หลายเดือนก่อน +1

      Teg di gall ni haigi. Pehla shri bhagwati sahay vi likhya hai. Sahay teg de naal ni Akal ja Bhagwati naal hi vartya gya hai. Nahi ta agli panktiya ch pratham khanda saaj ke nhi likhya hunda.

  • @pardeepsingh3223
    @pardeepsingh3223 ปีที่แล้ว +52

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏❤️❤❤🙏🙏🙏

    • @MeenaKaur-kn3vb
      @MeenaKaur-kn3vb 7 หลายเดือนก่อน +1

      Waheguru ji ka khalsa waheguru ji ki Fateh jao ho durga maya ❤❤🎉🎉

    • @sehajdeepsingh1712
      @sehajdeepsingh1712 6 หลายเดือนก่อน +1

      Ni hu👏🎉🎉​@@MeenaKaur-kn3vb

  • @ManjitKaur-no7et
    @ManjitKaur-no7et 4 หลายเดือนก่อน +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਮੇਰੇ ਪਰਿਵਾਰ ਦੀਆਂ ਪ੍ਰੇਸ਼ਾਨੀਆ ਦੂਰ ਕਰ ਦਿਉ ਜੀ 🙏🙏🙏🙏🙏🌹🌹🌹🌹🌹🌹❤

  • @ramansohal9721
    @ramansohal9721 11 หลายเดือนก่อน +13

    Dhan dhan shri guru gobind singh ji maharaj mehr bhrya sabna te hath rkheyo maharaj ji 🙏❤️

  • @GurlalSingh-mm4yf
    @GurlalSingh-mm4yf หลายเดือนก่อน +5

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ ਕਰਨੀ ਤੇ ਵਿੱਦਿਆ ਪੜ੍ਹਾਈ ਦੀ ਦਾਤ ਬਖਸ਼ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਜੋੜਨਾ ਜੀ ਵਾਹਿਗੁਰੂ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਜੀ ਵਾਹਿਗੁਰੂ ਜੀ ਸਭ ਨੂੰ ਚੱੜਦੀ ਕਲਾ ਵਿੱਚ ਰੱਖਣਾ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਵਹਿਗੁਰੂ ਜੀ

  • @ashokgulati8551
    @ashokgulati8551 ปีที่แล้ว +14

    Wahe guru ji Dhan guru nanak Dhan guru nanak Dhan guru nanak Dhan guru nanak Dhan guru nanak Dhan guru nanak Dhan guru nanak

  • @GULZARSINGHSIDHU-z4i
    @GULZARSINGHSIDHU-z4i ปีที่แล้ว +20

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਕਿ੍ਪ ਕਰੌਂ ਜੀ ❤❤❤❤❤❤❤❤❤❤❤❤❤😂😂

  • @yjoban79
    @yjoban79 4 หลายเดือนก่อน +75

    ਵਾਹਿਗੁਰੂ। ਜੀ। ਇਹ। ਪਾਠ ਸੁਨਣ। ਨਾਲ। ਡਰ। ਦੱਬਾ। ਠੀਕ। ਹੋ। ਜਾੳ

    • @TarlochanSingh-qq6wd
      @TarlochanSingh-qq6wd 4 หลายเดือนก่อน +3

      ਵਾਹਿਗੁਰੂ ਭਲੀ ਕਰੇ ਸਭਨਾ ਟਤੇ

    • @AnnoyedCrayons-iv2kt
      @AnnoyedCrayons-iv2kt 3 หลายเดือนก่อน +3

      😊😊😊😊😊😊😊😊​@@TarlochanSingh-qq6wd

    • @AmanSingh-vc3uz
      @AmanSingh-vc3uz 3 หลายเดือนก่อน +1

      ਵਾਹਿਗੁਰੂ ਜੀ

    • @Amandeepsidhu1313-g6j
      @Amandeepsidhu1313-g6j หลายเดือนก่อน

      Mainu insana ton dar lagda aajkal v koi mardu daso ki karan kirpa karke

    • @xgamer_001-l4s
      @xgamer_001-l4s หลายเดือนก่อน

      ​@@Amandeepsidhu1313-g6jpath karea kar bai te sun lga eh path sun ke sunya kar bai parmatma kirpa kro 😊

  • @ArshDeepMalhi-y4l
    @ArshDeepMalhi-y4l 10 หลายเดือนก่อน +7

    Satnam shri waheguru ji 🙏
    Dhan dhan 10pita guru Gobind Singh Ji Maharaj kalgiaaa wala pritam ❤🙏🙏☪️💞

  • @karmanbuttar8402
    @karmanbuttar8402 10 หลายเดือนก่อน +14

    Dhan guru gobind Singh ji 🙏💓mehar karo mera baba ji Waheguru Tuhada sukar hai ji hamesha sukrana karo guru gobind Singh ji da 🙏💓

  • @GurlalSingh-mm4yf
    @GurlalSingh-mm4yf 6 หลายเดือนก่อน +42

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏❤️❤️❤️❤️ ਵਹਿਗੁਰੂ ਜੀ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਜੋੜਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @GurjeetSingh-p6x
    @GurjeetSingh-p6x 10 หลายเดือนก่อน +15

    ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫਤਹਿ
    ਮਹੇਰ।ਕਰੀ।ਮਾਲਕਾ।ਅੱਲ।ਫੈਮਿਲੀ।ਤੇ
    ਸਰਬੱਤ।ਦਾ।ਭਲਾ।ਹੋਵੇ। ਵਾਹਿਗੁਰੂ ਜੀ

    • @BalkarSingh-ib2ho
      @BalkarSingh-ib2ho 8 หลายเดือนก่อน

      Waheguru ji🙏🙏🙏

    • @nirmalkaur1081
      @nirmalkaur1081 7 หลายเดือนก่อน

      Waheguru waheguru waheguru waheguru waheguru ji ka khalsa Waheguru ji ki fateh

  • @Ranjitkaur-pj1bh
    @Ranjitkaur-pj1bh 6 หลายเดือนก่อน +7

    Dhan dhan guru pitta guru Gobind Singh ji sarbansdani je
    Waheguru waheguru waheguru waheguru waheguru waheguru ji

  • @baljitsingh5872
    @baljitsingh5872 2 ปีที่แล้ว +19

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @ravinderkumargupta1169
    @ravinderkumargupta1169 6 หลายเดือนก่อน +7

    Dhan dhan Dashmesh pita Sri Guru Govind Singh ji Maharaj ji nu koti koti naman ji 🙏🙏🙏🙏🙏🙏

  • @puransingh6161
    @puransingh6161 4 ปีที่แล้ว +19

    Dhan 2 Shri Guru Gobind Singh ji wahuguru ji satnam ji sab te mehr kar

  • @ramansohal9721
    @ramansohal9721 6 หลายเดือนก่อน +7

    Dhan dhan shri guru granth sahib ji maharaj ji kirpa krdo ji bhulla bhksdo ji ♥️ 🙏

  • @mehaksandhu1367
    @mehaksandhu1367 ปีที่แล้ว +17

    ਧੰਨ ਗੁਰੂ ਗੋਬਿੰਦਸਿੰਘ ਜੀ ਮੇਹਰ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @karamsingh8545
    @karamsingh8545 8 หลายเดือนก่อน +22

    Guru,gobind,sahibgi,mehar,kriogi

  • @reshamsandhu8050
    @reshamsandhu8050 4 หลายเดือนก่อน +5

    ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ ❤

  • @gurlalsingh7059
    @gurlalsingh7059 ปีที่แล้ว +11

    Dhan dhan shri guru gobind singh sahib ji kirpa kro 🙏🙏🙏🙏🙏

  • @narinderkaur7900
    @narinderkaur7900 2 ปีที่แล้ว +23

    Satnam shri waheguru ji Maher Kari ji 🙏🙏❤️🙏🙏❤️🙏

  • @agesigh9628
    @agesigh9628 6 หลายเดือนก่อน +14

    ❤ ਗੁਰਬਾਣੀ ਗਿਆਨ ਦਾ ਸਾਗਰ ਹੈ

  • @kamaljeetkaur7530
    @kamaljeetkaur7530 10 หลายเดือนก่อน +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਤਿਹ,🙏🙏🙏🙏🙏🙏🙏🙏🙏🙏🙏❤️❤️

  • @hshsjsnznxnxnnznz9957
    @hshsjsnznxnxnnznz9957 หลายเดือนก่อน +1

    Thank u Chandi Di war I love u Chandi Di war thank u Guru Gobind Singh I love u Guru Gobind Singh❤❤

  • @RupinderSingh-gh1md
    @RupinderSingh-gh1md 2 ปีที่แล้ว +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @pinkysandhu7204
    @pinkysandhu7204 11 หลายเดือนก่อน +9

    Dhan dhan sahib-e-kamaal Shri guru gobind singh maharaj ji🙏♥️🙏🙏🙏🙏

  • @GurlalSingh-mm4yf
    @GurlalSingh-mm4yf 3 หลายเดือนก่อน +5

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ ਕਰਨੀ ਤੇ ਵਿੱਦਿਆ ਪੜ੍ਹਾਈ ਦੀ ਦਾਤ ਬਖਸ਼ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਜੋੜਨਾ ਜੀ ਵਾਹਿਗੁਰੂ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਵਹਿਗੁਰੂ ਜੀ ਸਭ ਨੂੰ ਚੱੜਦੀ ਕਲਾ ਵਿੱਚ ਰੱਖਣਾ ਵਹਿਗੁਰੂ ਜੀ ਵਾਹਿਗੁਰੂ ਜੀ

  • @rajinderpalkaur5988
    @rajinderpalkaur5988 11 หลายเดือนก่อน +12

    Dhan dhan Sri Guru Gobind Singh Sahib Ji Maharaj mehar karo ❤❤❤❤❤

  • @RajinderSingh-fj8xk
    @RajinderSingh-fj8xk ปีที่แล้ว +38

    ਧੰਨ ਧੰਨ ਸਾਹਿਬੇ ਕਮਾਲ ਗੁਰ ਪਿਤਾ ਜੀ

  • @ramansohal9721
    @ramansohal9721 6 หลายเดือนก่อน +6

    Dhan dhan shri guru granth sahib ji maharaj ji kirpa krdo sabna te ji ♥️🙏

  • @HarpreetSingh-rz7sx
    @HarpreetSingh-rz7sx 2 ปีที่แล้ว +30

    🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @manraj4267
    @manraj4267 ปีที่แล้ว +8

    🙏🏻🌷🌷ਵਾਹਿਗੁਰੂ ਜੀ ਸਾਰਿਆਂ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਜੀ🌷🌷🙏🏻🙏🏻🙇‍♀🙇‍♀🙇‍♀🙇‍♀🙇‍♀🙇‍♀❣️❣️❣️❣️❣️

  • @karamsingh8545
    @karamsingh8545 6 หลายเดือนก่อน +9

    Guru.gobind.sahibgi.mehaŕ.karogi.wahegurugi❤❤❤❤❤❤❤❤❤

  • @Tharam1966
    @Tharam1966 ปีที่แล้ว +39

    ਸਤਿਨਾਮ ਵਾਹਿਗੁਰੂ।
    Satnam Waheguru

  • @harwindersinghdhanju5011
    @harwindersinghdhanju5011 7 หลายเดือนก่อน +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਕੇ ਤੰਦਰੁਸਤੀ ਬਖ਼ਸ਼ ਦੇਵੋ ਮੇਹਰ ਕਰੀ ਦਾਤਿਆ ਮੇਰੇ ਸਤਿਗੁਰੂ ਜੀ

  • @simratrandhawa1753
    @simratrandhawa1753 ปีที่แล้ว +36

    🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏🙏🙏🙏💖💖💖💖👍👍👍🙏🔥❤️😀

    • @simratrandhawa1753
      @simratrandhawa1753 ปีที่แล้ว +3

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ 🙏🙏🙏🙏🙏🙏🙏🙏

  • @gurmeettiwana7355
    @gurmeettiwana7355 ปีที่แล้ว +7

    Waheguru ji Ka khalsa waheguru ji ki fateh waheguru ji waheguru ji waheguru ji waheguru ji ki RPA bakhsoji DHan DHan Siri Gu Ru Gobind Singh ji

  • @parveenrani5726
    @parveenrani5726 4 หลายเดือนก่อน +11

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਨੂੰ ਸੁਰੱਖਿਅਤ ਰੱਖਣਾ ਓਸ ਦੇ ਦੁਖ ਦਾ ਨਾਸ਼ ਕਰਨਾ ਵਾਹਿਗੁਰੂ ਜੀ 🙏🙏🙏🙏

  • @JagjitSingh-nt9cb
    @JagjitSingh-nt9cb ปีที่แล้ว +13

    Waheguru ji mehr rakheo apni sb te 🙏

  • @neelamanand3949
    @neelamanand3949 2 ปีที่แล้ว +21

    Dhan dhan guru Gobind singh ji

  • @Agamff_295
    @Agamff_295 6 หลายเดือนก่อน +6

    Waheguru ji waheguru ji waheguru ji waheguru ji waheguru ji waheguru ji waheguru ji kirpa Karo naam simran deoo ❤❤❤❤❤❤❤❤❤❤❤❤❤

  • @kuldeepmann8459
    @kuldeepmann8459 2 ปีที่แล้ว +26

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @b.sgrewal1815
    @b.sgrewal1815 2 ปีที่แล้ว +21

    ਵਾਹਿਗੁਰੂ ਜੀ 🙏🏻🙏🏻🙏🏻

    • @sonumehra1223
      @sonumehra1223 2 ปีที่แล้ว

      ਵਾਹਿਗੁਰੂ ਜੀ 🙏🙏

  • @gurpreetKaur-vz5yz
    @gurpreetKaur-vz5yz 7 หลายเดือนก่อน +2

    Waheguru ji ardas benti a aap ji de chrna ch sb kuj thk krdo tusi ta jani jan o sbna d sunde o jholiya bhrde o waheguru ji es nimani d benti sunlo aap ji

  • @bablikaur4177
    @bablikaur4177 ปีที่แล้ว +23

    Waheguru ji 🙏 mehar karo ji jo v buri saktia sade peche lagiya ne sab nu dur karo ji Waheguru ji mehar karo ji 🙏

  • @KulwinderSingh-ds7lb
    @KulwinderSingh-ds7lb ปีที่แล้ว +26

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ramansohal9721
    @ramansohal9721 6 หลายเดือนก่อน +6

    Dhan dhan shri guru nanak dev ji maharaj ji kirpa akrdo ji bhulla bhksdo ji ♥️🙏

  • @gurdevsingh9220
    @gurdevsingh9220 ปีที่แล้ว +26

    ਸਤਿਨਾਮੁ ਵਾਹਿਗੁਰੂ ਜੀ ਕੀ ਫਤਿਹ ਜੀ

  • @GURMANTURBANKING
    @GURMANTURBANKING 6 หลายเดือนก่อน +19

    Jaikara balave nihaal ho jave guru dashmesh pita de pavan pavitar charna nu paave sat sri akaal chitiya baaja valeyo satguru rakhleyo birrd baane di laaj chhitto gupto shaheedo singho sarbat gurdware ko sat sri akaal

  • @harjitsingh8518
    @harjitsingh8518 10 หลายเดือนก่อน +11

    DHAN DHAN SAHIB SIRI GURU GOBIND SINGH JI MAHARAJ JI 🙏❤️🙏❤️🙏❤️🙏

  • @parmkaur1528
    @parmkaur1528 10 หลายเดือนก่อน +12

    Dhan dhan satguru guru Govind singh ji

  • @GurpreetKaur-v7e
    @GurpreetKaur-v7e 3 หลายเดือนก่อน +8

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਰਿਸਤਾ ਫਿਰ ਤੋਂ ਜੋੜ ਦਿਓ ਮੈ ਆਪਣੀ ਧੀ ਤੇ ਘਰਵਾਲੇ ਨਾਲ ਰਹਿਣਾ ਚਾਹੁੰਦੀ ਹਾਂ ਮੇਰਾ ਘਰ ਫਿਰ ਤੋਂ ਜੋੜ ਦਿਓ

    • @punjabinformation7994
      @punjabinformation7994 2 หลายเดือนก่อน

      Ok ji🙏🙏

    • @kulwinderkaur6600
      @kulwinderkaur6600 2 หลายเดือนก่อน

      Waheguru ji kirpa kro

    • @manjeetdevi543
      @manjeetdevi543 22 ชั่วโมงที่ผ่านมา

      ❤ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਰਿਸ਼ਤਾ ਬਚਾਉਣ ਲਈ ਪਹਿਲ ਕਰੋ ਵਾਹਿਗੁਰੂ ਜੀ ਕਿਰਪਾ ਕਰਨਗੇ

  • @Punjabdimithas
    @Punjabdimithas 10 หลายเดือนก่อน +6

    Dhan Dhan Shri Guru Gobind Singh ji Maharaj 🙏🏻 Baba Ji Kirpa karo 🙏🏻

  • @harsimrankaurkhalsa9105
    @harsimrankaurkhalsa9105 4 ชั่วโมงที่ผ่านมา

    Waheguru ji ka Khalsa Waheguru ji ki Fateh ਵਾਹਿਗੁਰੂ
    ਕਿਉਂ ਵਹਿਮਾਂ ਵਿੱਚ ਪਾ ਰਹੇ ਹੋ.
    ਗੁਰੁ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਕੋਈ ਘਾਟ ਨਹੀਂ ਹੈ . ਸਾਡਾ ਗੁਰੂ ਪੂਰਨ ਹੈ.

  • @jasbirbal1443
    @jasbirbal1443 ปีที่แล้ว +16

    Satnam siri wahe guru ji 🙏

  • @SurinderDhanoa-b3o
    @SurinderDhanoa-b3o 19 วันที่ผ่านมา +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ❤❤❤❤❤❤❤❤❤❤❤❤❤

  • @kirandeep6646
    @kirandeep6646 ปีที่แล้ว +17

    ਵਾਹਿਗੁਰੂ ਜੀ ਸਾਰੀਆ ਤੇ ਮੇਹਰ ਭਰਿਆ ਹੱਥ ਰੱਖਣ ਜੀ🙏🙏🙏🙏🙏🙏🙏🙏🙏

  • @karamjitsinghdeshkomdiseva9851
    @karamjitsinghdeshkomdiseva9851 ปีที่แล้ว +17

    Waheguru ji aap ji mehar karo ji dhan guru gobind singh ji

  • @GurdeepSingh-tm8mw
    @GurdeepSingh-tm8mw ปีที่แล้ว +22

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ!!!!!

  • @ravinderkumargupta1169
    @ravinderkumargupta1169 6 หลายเดือนก่อน +7

    Dhan dhan Sri Guru Ram Das Sahib Ji Maharaj sab da bhala karna ji 🙏🙏🙏🙏🙏🙏🙏🙏🙏🙏🙏🙏

  • @SandeepKaur-gz1hw
    @SandeepKaur-gz1hw 8 หลายเดือนก่อน +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਕਿਰਪਾ ਕਰੋ ਵਾਹਿਗੁਰੂ ਜੀ ਮੇਰੇ ਬੱਚੇ ਮੇਰੇ ਕੋਲ ਆ ਜਾਣ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ ਵਾਹਿਗੁਰੂ

  • @ssvirk80
    @ssvirk80 ปีที่แล้ว +11

    💕🙏🏻ਸੱਤਨਾਮ ਸ਼੍ਰੀ ਵਾਹਿਗੁਰੂ ਜੀ🙏🏻💕

  • @jasvirkaursaini8305
    @jasvirkaursaini8305 ปีที่แล้ว +16

    ਵਹਿਗੂਰੁ ਜੀ ਤੇਰਾ ਸੁਕਰ ਹੈ 🙏🙏

  • @GurinderKaur-uw3ut
    @GurinderKaur-uw3ut 5 หลายเดือนก่อน +1

    Santan Shri Guru Gobind Singh Sahib Ji kripa Karo Mehar karo apni Chandi Di varta karo sacche Pasha kripa Karo sari Vani Kant karao Shri waheguru Ji ka Khalsa Shri waheguru Ji ki Fateh

  • @Ktm-l1k
    @Ktm-l1k 8 หลายเดือนก่อน +4

    ਸ਼ਾਹੀ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ ਸਾਹਿਬ 🙏🙏🙏🙏🙏🙏🙏

  • @SukhdevSingh-t8o
    @SukhdevSingh-t8o หลายเดือนก่อน

    ਵਾਹਿਗੁਰੂ ਜੀ ਮੇਰੇ ਦੋਨੋਂ ਬਚਿਆਂ ਤੇ ਮੇਹਰ ਭਰਿਆਂ ਹਥ ਰਖਣਾ ਜੀ ਗੁਰੂ ਸਿੱਖੀ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਜੋੜਨਾ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ❤❤❤❤

  • @karamsingh8545
    @karamsingh8545 8 หลายเดือนก่อน +8

    Dhan,guru,gobind,sahibgi,wahegurugi❤❤❤❤❤❤❤❤❤❤❤❤❤❤❤❤❤❤❤❤

  • @ramansohal9721
    @ramansohal9721 10 หลายเดือนก่อน +4

    Dhan dhan sahib shri guru gobind singh ji maharaj kirpa kro sabna de khar khusyian hoven ji🙏❤️

  • @BaljeetkaurKhalsanicmnmluvina
    @BaljeetkaurKhalsanicmnmluvina 6 หลายเดือนก่อน +5

    Wahaguru mnu tand paaaaaa ta ma apna Ghar apna sarea Ch vapas chali jva❤❤❤❤❤❤❤❤❤❤❤sarea nu buhat buhat dhanyvad wahaguru ji buhat buhat buhat dhanvaddd aaaaaaaaa❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢😮😮😮😮😮😮😮😮😊😊😊😊😊😊😊😊❤❤❤❤❤😂❤❤ Mera sath dena li buhat dhanvad meri maaaaaa lal❤❤❤❤❤❤❤❤

  • @Rupmines
    @Rupmines 2 ปีที่แล้ว +26

    ਵਾਹਿਗੁਰੂ ਜੀ ਤੇਰਾ ਹੀ ਆਸਰਾ 🙏🙏

  • @baldevsinghriar4830
    @baldevsinghriar4830 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @SinghX-y8j
    @SinghX-y8j 4 หลายเดือนก่อน +1

    Eh waheguru ji sarbat da bhala krna sab te mehr bhrya hath rkhna sab dukha na naas krna mere sache patsaah ji tuhade te hi assa umeda ne waheguru ji ❤

  • @amarjitsingh7123
    @amarjitsingh7123 ปีที่แล้ว +11

    Dhan Dhan Shri Guru Gobind Singh Sahib G kirpa karo 🙏💐

    • @kuldipsingh31394
      @kuldipsingh31394 ปีที่แล้ว

      ਬੀਰ ਰਸੀਏ ਅਤੇ ਸੂਰਬੀਰ ਬਹਾਦਰਾਂ ਯੋਧਿਆਂ ਲਈ ਵਰਦਾਨ। ਕਲਗੀਧਰ ਪਾਤਸ਼ਾਹ ਜੀ ਦੀ ਬਾਣੀ।

  • @kuldeepkaur7351
    @kuldeepkaur7351 2 ปีที่แล้ว +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏 🙏 🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 🙏 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙇‍♀️ 🙇‍♀️ 🙇‍♀️ 🙇‍♀️🌺🌺🌺🌺🌷🌷🌷🌷🌷🌹🌹🌹🌹🌹

  • @ManjitKaur-no7et
    @ManjitKaur-no7et 5 หลายเดือนก่อน +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਰੇ ਬੱਚਿਆਂ ਦੇ ਵਿੱਚ ਸਭ ਕੁਝ ਠੀਕ ਕਰ ਦੋ

  • @akashdhillon7704
    @akashdhillon7704 ปีที่แล้ว +28

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @barubhammebarubhamme4701
    @barubhammebarubhamme4701 2 ปีที่แล้ว +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @budhsinghhalwai8322
    @budhsinghhalwai8322 ปีที่แล้ว +8

    ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਦਾਸ ਉਤੇ ਮਿਹਰ ਦੀ ਨਜ਼ਰ ਕਰਨੀ ਅਤੇ ਸਰਬੱਤ ਦਾ ਭਲਾ ਕਰਨਾ.

  • @ramandeepkaur3897
    @ramandeepkaur3897 ปีที่แล้ว +15

    ਵਾਹਿਗੁਰੂ ਜੀ ਮੇਹਰ ਕਰੋ 🙏🙏❤️❤️

  • @JaswinderSingh-ru2rz
    @JaswinderSingh-ru2rz 2 ปีที่แล้ว +16

    Waheguru g ka khalsa waheguru g ke fitha 🙏🙏🙏🙏🙏🙏🙏🙏🙏🙏🙏🙏🙏