ਇਹ 5 ਤਰਾਂ ਦੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਚੰਗੇ ਰਹੋਂਗੇ | Motivational Videos in Punjabi
ฝัง
- เผยแพร่เมื่อ 26 ก.พ. 2024
- ਇਹ 5 ਤਰਾਂ ਦੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਚੰਗੇ ਰਹੋਂਗੇ | Motivational Videos in Punjabi
for happiness and positivity please join us
#motivationinpunjabi
#motivation
#motivationalvideo
#motivationalspeech
#motivationalvideo
#motivationalstatus
#motivationalstory
ਤੁਹਾਡੀਆਂ ਗੱਲਾਂ ਤਾਂ ਸੋਨੇ ਤੇ ਸੁਹਾਗਾ ਹਨ ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ ੍ਰਤੁਹਾਡਾ
ਤੁਹਾਡੀਆਂ ਗੱਲਾਂ 100% ਸਹੀ ਹਨ ਬੇਟਾ ਜੀ
ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ
Very Very Good bro 🙏👍😃😃😂😂 Waheguru Ji Mehar karan🎉🎉❤❤ Waheguru Ji 🙏🙏🙏🙏🙏
ਸਰ ਜੀ ਮੈਂ ਤੁਹਾਡੀ ਵੀਡੀਓ ਪਹਿਲਾਂ ਵੀ ਵੇਖਦਾਂ ਸੀ ਪਰ ਇਹ ਵੀਡੀਓ ਨੇਂ ਤਾਂ ਰਹਿੰਦੀ ਕਸਰ ਕੱਢਣ ਦਿਤੀ ਹੈ ਬਹੁਤ ਚੰਗੀ ਲੱਗੀ ਧੰਨਵਾਦ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਮੁਬਾਇਲ ਠਨਵਏ ਇਕ ਠਵੰਜਆ ਠਾਸੀ ਨਓਸਓ ਚੋਹਟ
ਬਹੁਤ ਵਧੀਆ ਗੱਲਾ ਦੱਸੀਆ ਧੰਨਵਾਦ ਵੀਰ ਜੀ।
ਬਹੁਤ ਵਧੀਆ ਗੱਲਾ
ਤੁਹਾਡੇ ਵਿਚਾਰ ਹਮੇਸ਼ਾ ਹੀ ਵਧੀਆ ਹੁੰਦੇ ਹਨ ਬਹੁਤ ਵਧੀਆ ਸੱਭ ਨੂੰ ਸਿਖਿਆ ਦਿੰਦੇ ਹੋ ਬਹੁਤ ਬਹੁਤ ਧੰਨਵਾਦ
Right gl 💯
❤❤❤❤
👍👍👍👍👍👍
👌
❤❤ sorry you are legend
Very good
👍👍👍👍👍👍👍👍
ਬਹੁਤ ਵਧੀਆ ਗੱਲਾ ਨੇ ਵੀਰ ਜੀ ਤਹੁਡੀਆ,ਸਿੱਖਿਆ ਦੇਣ ਵਾਲੀਆ, ਦੱਸਦੇ ਰਿਹਾ ਕਰੋ,ਸਿੱਖਿਆ ਮਿਲਦੀ ਆ
V.good vedio l 100 percent agree.
Very good bro
Very nice beta
Verynice
Very very nice veer ji
Very nice ji 💯
बिल्कुल सही कहा भाई.
ਬਹੁਤ ਵਧੀਆ
Good ji
ਬਿਲਕੁਲ ਸਹੀ ਜੀ
Wery werynice❤❤🎉🎉
Thanks veer ji God bless you always be happy
ਮੇਰਾ ਭਰਾ ਜਲਾਕ ਹੈ
ਵੀਰ ਜੀ ਮੇਰਾ ਤਾਂ ਘਰ ਵਾਲਾ ਹੀ ਇਦਾਂ ਦਾ ਵਾ ਉਸ ਦਾ ਮੈ ਕੀ ਕਰਾਂ
Baji jroori nai k chup rehn wale Loki marde hunde Kai log chup reh k rishte bnaey rkan lai chup rahde n satsang vich v smjaey janda k I 1 chup so sukh gal vaty gal n kado kise nu marda nkaho ta v koi madra kahe t fir chup rhan wale da ki ksoor he veer ji tusi daso ❤❤❤🎉😢😢
Right .. same here.. satsang vich sunea c k j koi ikk tuhanu mada kehnda tusi chup raho. .ikkdi jgah dowe bewkoof na bno.. fer chupp reh k sab kujh sehn vich ki burai hai ji....
❤❤❤❤❤❤❤❤❤❤❤❤❤❤❤❤❤❤❤❤❤❤❤❤very.nice.malaysia
Goodverje
ਮੇਰੀ ਜਠਾਣੀ ਬਹੁਤ ਮੀਸਨੀ
Right veer g
ਬਿਲਕੁਲ ਵੀਰੇ, ਧੰਨਵਾਦ ਜੀ
Very nice 💯
Veerji very good job thanks
ਵੀਰ ਜੀ ਮੈ ਵੀ ਬਰਬੋਲੀ ਮੇਰੇ ਦਿਲ ਵਿਚ ਕੁਝ ਨਹੀ
ਮੇਰਾ ਆਪਣਾ ਪਤੀ ਹੀ ਹ ਹੈ ਜੀ
SCHIAN GHULAN
ਬਾਈ ਜੀ ਤੁਸੀਂ ਸੱਚ ਕਹਿ ਰਹੇ ਹੋ
Good video veer g
Not agree about chupp rehn wale lok.... chupp rehn wale bure ni hunde.. kise di chugli ni krni.. kise nu mod k jwab ni dena.. sab kujh malik te chadd k sabr krna .. ehde vich ki galt hai.
Heloo mein v chup rehna lok bot preshan karde ne menu mere ghardea ne v bot dhuki kita par mein bot peyaar karda
Mein v chup rehna😢lok bot preshan karde ne
Chup rehnnwale te lok v bot zayada var karde ne
Very nice beta