Debi Makhsuspuri: More Than an Artist, A Traveling School | Radio Haanji

แชร์
ฝัง
  • เผยแพร่เมื่อ 27 ก.ย. 2024
  • Debi Makhsuspuri is not just an artist; he's a traveling school. Watch this video to learn how his unique approach and perspective make him a force beyond traditional art. Discover why his vision and mission set him apart and how he challenges conventional norms. Join us on Radio Haanji for an insightful look into the world of Debi Makhsuspuri
    ਦੇਬੀ ਮਖਸੂਸਪੁਰੀ ਸਿਰਫ ਕਲਾਕਾਰ ਨਹੀਂ ਇੱਕ ਤੁਰਿਆ ਫਿਰਦਾ ਸਕੂਲ ਹੈ - ਇਹ ਦੁਨੀਆਂ ਸਾਡੇ ਲਈ ਫਿਟ ਨਹੀਂ
    #DebiMakhsuspuri #Artist #TravelingSchool #ArtBeyondTradition #RadioHaanji #UniqueVision #CreativePerspective #ChallengingNorms #ArtisticJourney #Inspiration #ArtisticInnovation #CulturalRevolution #ArtWithImpact #VisionaryArtist #ArtisticTrailblazer #ModernArt #CreativeMinds #ArtisticInsights #Artistry #ArtisticExpression #ArtisticExploration #debimakhsoospuri
    𝐃𝐨𝐰𝐧𝐥𝐨𝐚𝐝 𝐀𝐧𝐝𝐫𝐨𝐢𝐝 𝐀𝐩𝐩𝐬:
    play.google.co...
    𝐃𝐨𝐰𝐧𝐥𝐨𝐚𝐝 𝐢𝐎𝐬 𝐀𝐩𝐩:
    apps.apple.com...
    𝐖𝐞𝐛𝐬𝐢𝐭𝐞:
    haanji.com.au
    𝐒𝐩𝐨𝐭𝐢𝐟𝐲
    open.spotify.c...
    𝐆𝐨𝐨𝐠𝐥𝐞 𝐏𝐨𝐝𝐜𝐚𝐬𝐭
    shorturl.at/achl1
    𝑭𝙤𝒍𝙡𝒐𝙬 𝙪𝒔:
    𝑭𝒂𝒄𝒆𝒃𝒐𝒐𝒌
    / radiohaanji
    𝙔𝙤𝙪𝙩𝙪𝙗𝙚
    / @radiohaanji1674am
    𝑰𝒏𝒔𝒕𝒂𝒈𝒓𝒂𝒎
    / radiohaanji
    𝑻𝒘𝒊𝒕𝒕𝒆𝒓
    / radiohaanji

ความคิดเห็น • 154

  • @BalwinderSingh-ov2wu
    @BalwinderSingh-ov2wu 11 หลายเดือนก่อน +11

    ਦੇਬੀ ਰੱਬ ਤੇਰੀ ਉਮਰ ਲੰਮੀ ਕਰੇ

  • @SukhwinderSinghSukhwinde-tj6ij
    @SukhwinderSinghSukhwinde-tj6ij 11 หลายเดือนก่อน +17

    21 ਵੀ ਸਦੀ ਦੇ ਮਹਾਨ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਸਾਬ ਜੀ ਤੁਹਾਨੂੰ ਕੋਟਨ ਕੋਟ ਨਮਸਕਾਰ 🙏❤🙏

  • @chetanrajput3273
    @chetanrajput3273 11 หลายเดือนก่อน +7

    ਰੱਬ ਦੇਬੀ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ❤

  • @hardeepsingh3111
    @hardeepsingh3111 11 หลายเดือนก่อน +21

    Host is perfect. So respectful, wonderful smile, his eyes tell he is listening and acknowledging the guest, facial expression tell he is interacting from his heart. Moreover, majhaili accent icing on the cake. Suggestion- instead of saying ਕਹਿ ਰਿਹਾ ਸੀ please say ਕਹਿਣ ਡਿਆ ਹੀ, will sound better and real

  • @sikanderchahal-b1t
    @sikanderchahal-b1t 11 หลายเดือนก่อน +8

    ਦੇਬੀ ਜੀ ਇਨਸਾਕਲੋਪੀਡੀਆ of ਸਾਇਰੀ ਹਨ ਕਾਹਨ ਸਿਂਘ ਨਾਭਾ ਦੇ ਮਹਾਨ ਕੋਸ ਦੇ ਸਮਾਨ ਹਨ ਜੀ

  • @tarsemdhaliwal4088
    @tarsemdhaliwal4088 11 หลายเดือนก่อน +10

    ਸਦਾਬਹਾਰ ਕਲਾਕਾਰ ਦੇਬੀ

  • @JatinderSony-ny3pr
    @JatinderSony-ny3pr 11 หลายเดือนก่อน +5

    ਭਾਨ ਦੇ ਵਾਂਗੂੰ ਜੇਬ ਚ ਯਾਦਾਂ ਖੜਕਦੀਆਂ ਮੇਰੇ ਬਹੁਤ ਨੇੜੇ ਆ❤❤🎉🎉😢😢

  • @SukhwinderSingh-b5g8j
    @SukhwinderSingh-b5g8j 11 หลายเดือนก่อน +9

    ਦੇਬੀ ਦੀ ਸਦਾ ਬਹਾਰ ਸਾਇਰੀ ਨੂੰ ਸਮਝਣ ਵਾਲੇ ਲੋਕ ਸਤੁਸਟ ਨੇ ਜੀ

  • @jasvirbhatia9867
    @jasvirbhatia9867 11 หลายเดือนก่อน +3

    ਦੇਬੀ ਵੀਰ ਤੁਹਡੀ ਕਲਮ ਨੂੰ ਤੁਹਾਡੀ ਸੋਚ ਨੂੰ ਤੇ ਤੁਹਾਡੀ ਸਾਡੀ ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ ਵੀਰ

  • @DeepSampla88
    @DeepSampla88 7 วันที่ผ่านมา

    ਇੱਕ ਅੰਬਰ ਜਿੱਡਾ ਨਾਂ ਜਨਾਬ ਦੇਬੀ ਮਖਸੂਸਪੁਰੀ ਜੀ ❤❤

  • @dampysema5200
    @dampysema5200 11 หลายเดือนก่อน +21

    ਦੇਬੀ ਬਾਬਾ ❤ ਵਰਦਾਨ ਆ ਸਾਡੀ ਪੰਜਾਬੀ ਮਾਂ-ਬੋਲੀ ਨੂੰ🙏🫂 ਨਿਰੀ ਮੁਹੱਬਤ❤

    • @johdabaaz2642
      @johdabaaz2642 3 หลายเดือนก่อน +1

      Ustaad ji ❤❤❤❤❤❤❤

    • @billa-yf2hy
      @billa-yf2hy 2 หลายเดือนก่อน

  • @AvtarSingh-hu1pk
    @AvtarSingh-hu1pk 8 หลายเดือนก่อน +2

    ਬਹੁਤ ਵਧੀਆ ਬਾਈ ਜੀ ਦੇਬੀ ਬਾਈ ਕਲਾਕਾਰ ਤੇ ਗੀਤ ਕਾਰ ਅੱਤ

  • @gurtejdhaliwal1412
    @gurtejdhaliwal1412 18 วันที่ผ่านมา

    ❤ਚੰਗੇ ਕੀਰਤਨੀਏ, ਪਾਠੀ, ਗੀਤਕਾਰ ਤੇ ਗਾਇਕਾ ਦਾ ਮੈ ਬਹੁਤ ਸਤਿਕਾਰ ਕਰਦਾ ❤️

  • @sandeepkt7668
    @sandeepkt7668 11 หลายเดือนก่อน +3

    ਦੇਬੀ ਭਾਜੀ ਬਹੁਤ ਪਿਆਰੇ ਇਨਸਾਨ ਨੇ🙏🙏🌹🌹

  • @HarpreetSingh-vr5hu
    @HarpreetSingh-vr5hu 11 หลายเดือนก่อน +2

    Debi saab tuhade nme gane di oudeek hamesha rehndi aa ..Waheguru ji tuhanu sda sukh te lami oumer bakshe

  • @narindersandhu9460
    @narindersandhu9460 3 หลายเดือนก่อน +1

    Very nice interview 👍.
    Debi Makhsuspoori all the time best.

  • @guggusharma4033
    @guggusharma4033 11 หลายเดือนก่อน +3

    ਆਸ਼ਿਕਾਂ ਦਾ ਰੱਬ ਦੇਬੀ ਮਖ਼ਸੂਸਪੁਰੀ

  • @sunnybajwa5514
    @sunnybajwa5514 11 หลายเดือนก่อน +3

    ਦੇਬੀ ਬਾਈ ਦੀ ਤਰੀਫ਼ ਲਈ ਲਫ਼ਜ਼ ਨਹੀਂ ਹਨ 🙇🏻‍♂️

  • @gurmeetsingh-dh3ed
    @gurmeetsingh-dh3ed 11 หลายเดือนก่อน +4

    ਦੇਬੀ ਵੀਰ ਤਾਂ ਦੂਸਰਾ ਸ਼ਿਵ ਬਟਾਲਵੀ ਹੈ

  • @akaalustattv1313
    @akaalustattv1313 10 หลายเดือนก่อน +2

    ਇਹ ਦੁਨੀਆ ਫਿੱਟ ਨਹੀਂ ਸਾਡੇ ਜਿਹੜੀ ਦੁਨੀਆ ਚ ਵਸਦੇ ਆਂ,,, ਲੋਕ ਸਾਡੇ ਤੇ ਹਸਦੇ ਅਸੀਂ ਲੋਕਾਂ ਤੇ ਹਸਦੇ ਆ ,,ਸਾਡੀ ਕਮਲਿਆ ਦੀ ਗੱਲ ਸਿਆਣਪ ਸਮਝ ਨਾ ਪਾਉਂਦੀ, ਇਹ ਦੁਨੀਆ ਜਖ਼ਮ ਦਿੰਦੀ ਏ ਕਦੇ ਮੱਲਮ ਨਾ ਲਾਉਂਦੀ,, ਦੇਬੀ ਮਖਸੂਸਪੁਰੀ 🥰

  • @Punjabisurma
    @Punjabisurma 11 หลายเดือนก่อน +6

    ਦੇਬੀ ਮਖਸੂਸਪੁਰੀ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੀ ਸੋਚ ਦੇ ਮਾਲਕ

  • @deepsoni2208
    @deepsoni2208 11 หลายเดือนก่อน +3

    Always salute great personality debi makhsoospuri Saab ❤❤❤❤❤❤❤❤❤❤

  • @malkitsinghmalkitsingh6952
    @malkitsinghmalkitsingh6952 11 หลายเดือนก่อน +4

    ਬਾਈ ਨੇ ਕਾਲਜ਼ ਦੇ ਦਿਨ ਯਾਦ ਕਰਵਾ ਦਿੱਤੇ

  • @ManjitDeep-gg6th
    @ManjitDeep-gg6th หลายเดือนก่อน +1

    ਮੇਰੀ ਜਿੰਦਗੀ ਦੇਬੀ ਦੀਆ ਸ਼ੇਰਾਆਰਾ ਨਾਲ਼ ਚਲਦੀ ਆ

  • @Gill_0005
    @Gill_0005 11 หลายเดือนก่อน +4

    ਸਾਡਾ ਰੱਬ❤

  • @veenakumari473
    @veenakumari473 6 หลายเดือนก่อน +1

    ਸਾਨੂੰ ਲਗਦਾ ਸੀ ਕਿ ਦੇਬੀ ਨੂੰ ਕਿਸੇ ਕੁੜੀ ਨੇ ਧੋਖਾ ਦਿੱਤਾ ਤਾਂ ਹੀ ਲਾਰੇ ਗੀਤ ਗਾਇਆ precious writing & singing

  • @baggubawa6993
    @baggubawa6993 8 หลายเดือนก่อน +1

    Good debate devi bai
    ❤❤❤❤❤❤❤❤
    Punjab nu
    Devi maksoospuri GOD GIFT

  • @sangruriaPB_x3
    @sangruriaPB_x3 10 หลายเดือนก่อน +3

    ਸਵਾਲ ਮੁੱਕ ਜਾਣੇ ਪਰ ਦੇਬੀ ਜੀ ਕੋਲੋਂ ਜਵਾਬ ਨੀ ਮੁੱਕਣੇ

  • @Gurpreet_23-i8o
    @Gurpreet_23-i8o 7 หลายเดือนก่อน +1

    Huge Respect bha g.. tuc podcast krde rho te sunde rhie... jeode wasde rho..

  • @armansamra1079
    @armansamra1079 11 หลายเดือนก่อน +5

    Debi saab 💖💖💖💕💕

  • @yadvindersingh4470
    @yadvindersingh4470 11 หลายเดือนก่อน +2

    Bilkul ji .. nice conversation 🙏

  • @navreetbrar9637
    @navreetbrar9637 หลายเดือนก่อน

    My all time favorite.

  • @sajansanjeevraikoti2209
    @sajansanjeevraikoti2209 11 หลายเดือนก่อน +2

    ਲਾ ਜਬਾਬ ਉਸਤਾਦ ਜੀ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 8 หลายเดือนก่อน

    ਸਤਿ ਸ਼੍ਰੀ ਅਕਾਲ ਭਾਜੀ ਬਹੁਤ ਖੁਸ਼ੀ ਹੋਈ ਜੀ ਦੇਖ਼ ਕੇ ਜੀ

  • @kulbirmaan7086
    @kulbirmaan7086 11 หลายเดือนก่อน +1

    Debi ਉਸਤਾਦ ਜੀ

  • @balkinderbhathal5273
    @balkinderbhathal5273 11 หลายเดือนก่อน +2

    Dabi mukhsupri Saab Ji great personality ji

  • @DevinderSingh-s1k
    @DevinderSingh-s1k 11 หลายเดือนก่อน

    ਵਾਹ ਜੀ ਵਾਹ ਦੇਬੀ ਭਾ ਜੀ ਵਾਹ ਦਿਲ ਤੋ ਸਲਾਮ ਸਲਾਮ

  • @HarbhajanSingh-u4x
    @HarbhajanSingh-u4x 11 หลายเดือนก่อน +1

    Very Very Very nice Very great hai veer debi

  • @SatpalSingh-lv2lv
    @SatpalSingh-lv2lv 2 หลายเดือนก่อน

    ਦੇਵੀ ਤੇਰੀਆ ਗੱਲਾਂ ਦਾ ਜਵਾਬ ਕੌਈ ਨਾ

    • @SatpalSingh-lv2lv
      @SatpalSingh-lv2lv 2 หลายเดือนก่อน

      ਸਾਰਾ ਕ। ਬ। ਗਿਆ

  • @sattavairowalia
    @sattavairowalia 11 หลายเดือนก่อน

    Jodhe Bhaji! Mza aa gya gal baat da🙏 salute to Debi Bhaji

  • @baggubawa6993
    @baggubawa6993 8 หลายเดือนก่อน +1

    Love you devi bai

  • @harinderrehal351
    @harinderrehal351 11 หลายเดือนก่อน +1

    Debi bai ❤❤ love you

  • @DeepsinghDeepsingh-bo4ns
    @DeepsinghDeepsingh-bo4ns 11 หลายเดือนก่อน +2

    ਦੇਬੀ ਸਾਹਿਬ ਕੋਈ , ਗੁਲਜ਼ਾਰ ਸਾਬ, ਜਵੇਦ ਅਖ਼ਤਰ, ਅਨੰਦ ਬਖਸ਼ੀ ਜੀ ਬਾਰੇ ਕੋਈ ਗੱਲ ਕਰੋ

  • @ranjitbatth2
    @ranjitbatth2 11 หลายเดือนก่อน +1

    Debi sahb and anchor bha ji jeeoo 💐🙏

  • @gurtejkuldeep7937
    @gurtejkuldeep7937 8 หลายเดือนก่อน +1

    Devi Bai teria gala dil rula jandea

  • @RotiRam-c4r
    @RotiRam-c4r 11 หลายเดือนก่อน +1

    ਸਮਝਿਆ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ
    ਛੱਡ ਪਰੇ ਹੁਣ ਭਰਨਾ ਨਹੀਂ ਰਿਸ਼ਤੇ ਵਿੱਚ ਆਈਆਂ ਤੇੜਾਂ ਨੂੰ
    ❤❤❤

  • @montymultani6201
    @montymultani6201 11 หลายเดือนก่อน +2

    Debi paji je ho sakda te aj de punjab te vi kuch likho jo sun k aj di nojwani sidhe rahe pe sake.
    Tuhade jehe fankar vi bahut yogdaan pa sakde nashe te gangster life audaaran ch.sarkara ne ta apnia jeba pharnia te apne fayde chukne ne🙏🙏

  • @HarwinderBugga-io7hi
    @HarwinderBugga-io7hi 11 หลายเดือนก่อน +1

    Good 👍

  • @mastershort1068
    @mastershort1068 11 หลายเดือนก่อน +1

    Debi ❤

  • @sunitarani3073
    @sunitarani3073 5 หลายเดือนก่อน

    Very nice brother 🙏🏽👍

  • @imperialtravel103
    @imperialtravel103 11 หลายเดือนก่อน

    Too miss 22 g.....Devi 22 superb ❤

  • @kumarvaran759
    @kumarvaran759 11 หลายเดือนก่อน

    Debi makhsoospuri ji God bless you

  • @nareshsidhu5987
    @nareshsidhu5987 3 หลายเดือนก่อน

    Dabi bai

  • @ultimatefear
    @ultimatefear 11 หลายเดือนก่อน +1

    Once i meet with Debi. HE IS AMAZING PERSON.
    BUT SHOCKING FACT. DEBI NEVER WRITE ON PAPER OR PHONES.
    HE MEMORIES WHAT HE WRITE.

  • @kuldeepmaan1143
    @kuldeepmaan1143 10 หลายเดือนก่อน

    25:00

  • @kuldeepmaan1143
    @kuldeepmaan1143 10 หลายเดือนก่อน

    45:00

  • @Gurpreet280
    @Gurpreet280 11 หลายเดือนก่อน +1

    Debi saab ❤❤❤

  • @rameshbhogalaps1782
    @rameshbhogalaps1782 11 หลายเดือนก่อน +2

    Nyc jo

  • @billa-yf2hy
    @billa-yf2hy 2 หลายเดือนก่อน

    ❤❤❤❤❤

  • @parminderkumar1384
    @parminderkumar1384 10 หลายเดือนก่อน

    Hsde vsde rho debi y g rab meri umar b tuhanu de dewe ( pinder mahilpuria ))

  • @user-gurpreetdhillon
    @user-gurpreetdhillon 11 หลายเดือนก่อน +1

    👍

  • @lovehumanity57
    @lovehumanity57 11 หลายเดือนก่อน +1

    His is punjabi picsaso of shayari

  • @HardeepSingh-hq2tr
    @HardeepSingh-hq2tr 11 หลายเดือนก่อน

    Debi wrga koi ni

  • @PargatSingh-lo5vi
    @PargatSingh-lo5vi 11 หลายเดือนก่อน

    Debi sahib sirra ❤❤❤❤❤❤

  • @HarwinderBugga-io7hi
    @HarwinderBugga-io7hi 11 หลายเดือนก่อน

    Nice g

  • @ManjitSingh-vv9hj
    @ManjitSingh-vv9hj 4 หลายเดือนก่อน

    Doaba de Shan baba ji

  • @preetsukh5294
    @preetsukh5294 11 หลายเดือนก่อน +1

    ਦੇਬੀ ਸਾिਹਬ ਨਈ िਕਸੇ ਨੇ ਬਣ ਜਾਣਾ
    ਘਰਘਰ ਪੁॅਤ ਜੰਮਦੇ

  • @parminderkumar8052
    @parminderkumar8052 11 หลายเดือนก่อน +1

    🙏🙏🙏❣️❣️❣️

  • @ManpreetSingh-zu5gx
    @ManpreetSingh-zu5gx 11 หลายเดือนก่อน

    ❤❤❤nic🙏🏻🙏🏻

  • @kavibhullar8999
    @kavibhullar8999 5 หลายเดือนก่อน

    Khass meri ukkaat hundi cmnt ch kush bol likhn di...

  • @devbrar7668
    @devbrar7668 10 หลายเดือนก่อน

    """"::Muhabbat""" hans raj hans ne gaaya c..dunia te ajj tak ohda koi mukabla nhi kr skda..

  • @MangalDas-w7m
    @MangalDas-w7m 6 หลายเดือนก่อน

    Debi kde v shiv kumar batalvi di gall nhi karoga.. kyo

  • @RLHeer-t1o
    @RLHeer-t1o 11 หลายเดือนก่อน

    Maa hundi aa maa o dunia baleo

  • @balpreetsidhu30
    @balpreetsidhu30 11 หลายเดือนก่อน

    Legend 🫡

  • @DishaSony
    @DishaSony 11 หลายเดือนก่อน

  • @satnamdhanoadhanoa7308
    @satnamdhanoadhanoa7308 11 หลายเดือนก่อน

    Debi ਇਕ lifestyle

  • @amritpalsingh6296
    @amritpalsingh6296 11 หลายเดือนก่อน

    ❤❤❤❤❤❤❤❤

  • @amarsidhu3895
    @amarsidhu3895 11 หลายเดือนก่อน

    🙏🙏🙏🙏🙏🙏

  • @JaswinderSidhu-n2e
    @JaswinderSidhu-n2e 11 หลายเดือนก่อน

    Debi❤❤Raj barrd

  • @pavitarsingh389
    @pavitarsingh389 10 หลายเดือนก่อน +1

    Debi ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RLHeer-t1o
    @RLHeer-t1o 11 หลายเดือนก่อน

    Debi gill shiab sada khual rakho

  • @JaswindarShing
    @JaswindarShing 2 หลายเดือนก่อน

    Debi ji Meri v ik hygi c o ta Meri jaan c PR Mai us Lai Kuch😢v Ni c

  • @harmansidhu9492
    @harmansidhu9492 9 หลายเดือนก่อน

    Dabi

  • @Sukhdev03596
    @Sukhdev03596 11 หลายเดือนก่อน

    ਕੋਈ ਗੀਤ ਬਣਾ ਦਿਊ ਤੇਰੇ ਤੇ
    ਸਾਡੀ ਦੇਬੀ ਨਾਲ ਜਾਣ ਪਛਾਣ ਕੁੜੇ

  • @rimpykajal7802
    @rimpykajal7802 11 หลายเดือนก่อน

    hun ta eme koi gal bnde ne eme singer rloa pai jande na jo purana oh sada bhar aw

  • @dalwinderssi4094
    @dalwinderssi4094 11 หลายเดือนก่อน

    Only Reason to dis like is that folding speech. It means something discussing again.

  • @RLHeer-t1o
    @RLHeer-t1o 11 หลายเดือนก่อน +1

    Debi bhaji tha contact no dedo

  • @davinderdhami9450
    @davinderdhami9450 10 หลายเดือนก่อน

    Akhian to rog turda ishq bukhara da, DARRU he ilaaz kardi dila de beemara da... Debi

  • @GurpreetSingh-gg3vb
    @GurpreetSingh-gg3vb 7 หลายเดือนก่อน

    ਤੁਰਦਾ ਫਿਰਦਾ ਸਕੂਲ😂 ਐਡਾ ਪੰਪ😂

  • @JS50108
    @JS50108 11 หลายเดือนก่อน

    ਦੇਬੀ ਲਿਖਾਰੀ ਵਧੀਆ ਆ ਪਰ ਗੀਤ ਕੋਈ ਵੀ ਸੁਰ ਵਿੱਚ ਨਹੀਂ ਗਾ ਸਕਿਆ ਅੱਜ ਤੱਕ । ਗੱਲ ਸਖ਼ਤ ਆ ਪਰ ਸੱਚੀ ਆ । 🙏

    • @paramjeetsingh3708
      @paramjeetsingh3708 11 หลายเดือนก่อน +3

      Bhai ji Debi sabb warga likh k gaona sokha nhi sadiya lag janiiya ik idda di sayri likhn nu

    • @virdiboy9263
      @virdiboy9263 9 หลายเดือนก่อน +1

      Tu bohat bada tansein lagda tenu ki pata Debi bhaji di life varey sanu pata sadey pind dey ney una ney kini mehnat kitii

  • @parminderkumar8052
    @parminderkumar8052 11 หลายเดือนก่อน +16

    ਐਂਕਰ ਦੀ ਲਿਆਕਤ ਬਾਕਮਾਲ 🙏🙏

  • @karmjitdhesi3616
    @karmjitdhesi3616 10 หลายเดือนก่อน

    Debi ❤

  • @jotsingh5055
    @jotsingh5055 9 หลายเดือนก่อน

    ❤❤❤❤

  • @khsidhu
    @khsidhu 8 หลายเดือนก่อน +4

    ਦੇਬੀ ਮਖ਼ਸੂਸਪੁਰੀ ਨੂੰ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਜਿੰਨ੍ਹੀ ਮਿੱਠੀ ਆਵਾਜ਼ ਹੈ ਉਸਤਾਦ ਦੀ ਉਸ ਤੋਂ ਵੀ ਮਿੱਠੀ ਲਿਖਤ ਹਮੇਸ਼ਾ ਪੇਸ਼ ਕਰ ‌ਦਿੰਦੇ ਹਨ। ❤️ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏

  • @mandeepsandhu3436
    @mandeepsandhu3436 11 หลายเดือนก่อน +24

    ਦੇਬੀ ਵਰਗੇ ਸ਼ਾਇਰ ਅੱਜਕਲ੍ਹ ਪੰਜਾਬ ਚ ਪੈਦਾ ਕਿਉਂ ਨਹੀਂ ਹੁੰਦੇ❤

    • @SukhwinderSinghSukhwinde-tj6ij
      @SukhwinderSinghSukhwinde-tj6ij 11 หลายเดือนก่อน +1

      ਦੇਬੀ ਸਾਬ ਜੀ ਵਰਗੇ ਲੇਖਕ ਸਦੀਆ ਬਾਹਦ ਹੀ ਪੈਦਾ ਹੁੰਦੇ ਹਨ।
      ਵਾਹਿਗੁਰੂ ਜੀ ਦੇਬੀ ਮਖਸੂਸਪੁਰੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸਣ 🙏❤🙏

    • @sunilGujjar-yf9mk
      @sunilGujjar-yf9mk 11 หลายเดือนก่อน

      ਅਸੀ ਪੰਜਾਬੀ ਭਾਸ਼ਾ ਨਾਲੋਂ ਟੁੱਟ ਰਹੇ ਹਾਂ ਸਭ ਤੋਂ ਵੱਡਾ ਕਾਰਣ ਵੀਰ ਜੀ

  • @TalwindersinghHeer
    @TalwindersinghHeer 11 หลายเดือนก่อน +16

    ਦੁਆਬੇ ਦੇ ਮਾਣ,ਰੱਬ ਰੂਪ ਇਨਸਾਨ,ਸਰਬ ਸਤਿਕਾਰਯੋਗ ਵੀਰ ਦੇਬੀ ਮਖਸੂਸਪੁਰੀ ਜੀ ਦੀ ਉੱਚੀ ਸੁੱਚੀ ਸੋਚ ਤੇ ਲਿਖਤ ਨੂੰ ਸਲਾਮ...

  • @gagandhaliwal6200
    @gagandhaliwal6200 11 หลายเดือนก่อน +4

    ਬਹੁਤ ਵਧੀਆ ਗੱਲਬਾਤ
    ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ।

  • @parmvirsingh4422
    @parmvirsingh4422 11 หลายเดือนก่อน +3

    ਦੇਵੀ ਨੂੰ ਸੁਣਨਾ ਇੰਜ ਲਗਦਾ ਜਿਵੇਂ ਕਿਸੇ ਸਮੁੰਦਰ ਨੂੰ ਸੁਣ ਰਹੇ ਹੋਈਏ ਤੇ ਦਿਲ ਕਰਦਾ ਵੀ ਇਸ ਵਿੱਚ ਹੀ ਕਿਤੇ ਗੁੰਮ ਹੋ ਜਾਈਏ

  • @GurpreetSingh-jo1hc
    @GurpreetSingh-jo1hc 11 หลายเดือนก่อน +6

    ਹੁਣ ਸਾਨੂੰ ਨਹੀਂਓ ਚੱਜ ਨਾਲ ਬੁਲਾਉਂਦੇ ਜਦੋਂ ਦੇ ਓਹ ਸਟਾਰ ਹੋ ਗਏ
    ❤ਦੇਬੀ ਮਕਸੂਸਪੁਰੀ ਜੀ❤

  • @jaswantrai5840
    @jaswantrai5840 11 หลายเดือนก่อน +4

    Debi mekhsuspuri very nice human being, very nice writer, down to earth insaan. Debi ne kujh geet sirf likhe he ne balke vadhia tareke nal gai ve han.