❤boot dhanwaad makhu sab da dil ton jo kom lai fikarmand ney maharaj chardikala bakshan tey duja kot kot parnam singh sahib ji nu jina sant jarnail singh khalsa Bhindrawale mahpurkha ji dey sang da nigh maneya una naal rahey sangat kiti sade wargey papia da ta janam vi nai se hoea ji ena dey darshan karna chndey a ji koi contect no ja pata main vi santa bare padeya ji bilkul ohi biyan kita singh sahib ni ney Dr AR Darhi ji di book jabaaz rakha vich vi Ar Darhi ji ney sant jranail singh khalsa Bhindrawalea ji sarkara ney una khilaf nagtivitey flai us da boot khandan kita AR Darhi ji ney makhu sab kadey ider sadey wal chd wali side aey hovo darshan jaroor deney ji
ਸੰਤ ਜਰਨੈਲ ਸਿੰਘ ਜੀ ਇਕ ਮਹਾਨ ਪੁਰਸ਼ ਸਨ ਬੰਦਗੀ ਕਰਨ ਵਾਲੇ
ਮੇਰੇ ਪੁਰਖੇ ਜਿਹੜੇ ਸਿੱਖ ਸੰਘਰਸ਼ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੀਆਂ ਕੁਰਬਾਨੀਆਂ ਨੂੰ ਸਿੰਘਾਂ ਸਿੰਘਣੀਆਂ ਤੇ ਭੁਝੰਗੀਆ ਨੂੰ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਤਹਿ ਦਿਲੋਂ ਸਲਾਮ ਕਰਦਾ ਹਾਂ। ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਦੇ ਅੱਖੀ ਦਰਸ਼ਣ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਤਾਂ ਬਹੁਤ ਹੀ ਵੱਡੇ ਭਾਗ ਹਨ।
ਧੰਨਵਾਦ ਜੀਉ।
ਮਖੂ ਸਾਹਬ ਤੇ ਭਾਈ ਮੋਹਕਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਦਲ ਦਲ ਨੇ ਖੁਦ ਵੀ ਸਿੱਖ ਕੌਮ ਉਪਰ ਬਹੁਤ ਜੁਲਮ ਕੀਤਾ ਗਿਆ। ਧੰਨਵਾਦ ਜੀਉ।
ਸਤਿਨਾਮ ਸ਼੍ਰੀ ਵਾਹਿਗੁਰੂ ਜੀ
🧨💥ਅਮਰ 🧨ਸ਼ਹੀਦ 🧨ਸੰਤ 🧨ਬਾਬਾ 🧨ਜਰਨੈਲ 🧨ਸਿੰਘ ਜੀ 🧨ਖਾਲਸਾ 🧨ਭਿੰਡਰਾ ਵਾਲੇ🧨 ਜ਼ਿੰਦਾਬਾਦ 🧨ਜ਼ਿੰਦਾਬਾਦ 🧨ਜ਼ਿੰਦਾਬਾਦ 🧨ਜ਼ਿੰਦਾਬਾਦ 🧨ਜ਼ਿੰਦਾਬਾਦ 🧨💥🧨
ਧੰਨ ਧੰਨ ਅਮਰ ਸ਼ਹੀਦ ਭਾਈ ਜਨਰਲ ਸ਼ੁਬੇਗ ਸਿੰਘ ਜੀ ਖਾਲਸਾ 🌹🌹🙏🙏
ਧੰਨ ਧੰਨ ਹਨ 84ਦੇ ਸ਼ਹੀਦ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ
ਭਾਈ ਮੋਹਕਮ ਸਿੰਘ ਜੀ ਇਕ ਸੈਰ ਦਿਲ ਇਸ਼ਨਾਨ ਹਨ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰਖਣ
ਧੰਨ ਧੰਨ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 💪💪
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩🚩💪💪
ਬ੍ਰਹਮ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
ਧੰਨ ਧੰਨ ਭਾਈ ਅਮਰੀਕ ਸਿੰਘ ਜੀ ਖਾਲਸਾ 🙏🙏🌹🌹
🙏
ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਵਾਹਿਗੁਰੂ
🙏🙏🙏🙏🙏🚩🚩🚩🚩🚩🚩🚩🚩ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ🚩🚩🚩🚩🚩🚩🚩🚩 🙏🙏🙏🙏🙏
ਸਲਾਮ ਹੈ ਉਸ ਵੇਲ਼ੇ ਦੇ ਜਝਾਰੂ ਸਿੱਖਾਂ ਨੂੰ ਜਿੰਨਾ ਨੇ ਸਰਕਾਰ ਦਾ ਬੇਤਹਾਸ਼ਾ ਜ਼ੁਲਮ ਝੱਲਿਆ।
ਬਹੁਤ ਹੀ ਵਧੀਆ ਬਾਬਾ ਜੀ
ਪੂਰਨ ਬ੍ਹਹਮ ਗਿਆਨੀ ਸੰਤ ਜੀ ਮਹਾਨ ਜਰਨੈਲ ਅੰਤਰਜਾਮੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ. 🙏🙏👍🏽❤️Form Adv GS Khaira Ldh 👏👏👆🏼👆🏼❤️
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🚩🚩🚩🚩🚩🚩🚩🚩🚩🚩
ਯਾਰ ਕਹਿ ਦੋ ਡਰ ਗੇ ਕਿ ਸਿੱਖ ਰਾਜ ਨਾ ਆਜੇ ਲੀਡਰ ਨੂੰ ਹੀ ਮਰਦੋ
@@harjinderbasrah8375 Apppppppppppp0ppppp0 ,
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਜੂਨ 1984 ਕੋਈ ਸਾਕਾ ਨਹੀ।ਸਾਕਾ ਉਸਨੂੰ ਕਹਿੰਦੇ ਹਾਂ ਜੋ ਇਕ ਪਾਸੇ ਤੋਂ ਸ਼ਾਤਮਈ ਹੋਵੇ ।ਜਿਸ ਤਰਾਂ ਸਾਕਾ ਸਰਿਹੰਦ ਛੋਟੇ ਸਾਹਿਬਜਾਦਿਆਂ ਨੇ ਸ਼ਾਂਤਮਈ ਸ਼ਹੀਦੀ ਦਿੱਤੀ।ਸਾਕਾ ਨਨਕਾਣਾ ਸਾਹਿਬ ਸ਼ਾਤਮਈ ਸ਼ਹੀਦੀ।।ਕਿਉਂਕਿ ਦੂਜੇ ਪਾਸੇ ਤੋਂ ਕੋਈ ਵਾਰ ਨਹੀ ਹੋ ਰਿਹਾ।।ਪਰ ਜੂਨ 1984 ਇਕ ਘੱਲੂਘਾਰਾ ਹੈ ਕਿਉਂਕਿ ਸਿੱਖਾਂ ਵੱਲੋ ਵੀ ਮੁਕਾਬਲਾ ਕੀਤਾ ਜਾ ਰਿਹਾ ਹੈ।।।।
Makhu Sab bahut hi wadiya interview ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਇੰਦਰਾ ਗਾਂਧੀ ਨੇ jo ਸ਼੍ਰੀ ਅਕਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਉਸਨੇ ਉਸਦੀ ਸਜ਼ਾ paa ਲਈ। ਜਿਸਨੇ ਭੀ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਉਹ ਕਦੇ ਵੀ ਜਿਉਂਦਾ ਨਹੀਂ ਰਹਿ ਸਕਦਾ। ਮੈਂ ਆਪ ਭੀ November ੧੯੮੪ ਵਿੱਚ Army ਵਿੱਚੋਂ ਰੋਸ ਵਜੋਂ Resign kar ਕੇ ਆਇਆ ਸੀ।
Salute hai singh sahib ji aap nu
ਵੀਰ ਜੀ ਗੁਰੂ ਸਾਹਿਬ ਜੀ ਦੀ ਤੁਹਾਡੇ ਉਪਰ ਸਦਾ ਕਿਰਪਾ ਬਣੀ ਰਹਿ❤❤❤
ਮੋਹਕਮ ਫੇਰ ਜਿਉਂਦਾ ਬੱਚ ਗਿਆ👋🏻ਉਹ ਟਾਉਟੋ ਬੈਠ ਜਾਓ,”ਤੂੰ ਵਿੱਦਿਆਰਥੀ ਹੈ॥ ਮੋਹਕਮ ਟਾਉਟ 👇🏻👇🏻
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਟਿ ਕੋਟਿ ਪ੍ਰਨਾਮ ਕੌਮ ਦੇ ਸ਼ਹੀਦਾਂ ਨੂੰ
Aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaà
⁰00
ਧੰਨ ਧੰਨ ਅਮਰ ਸ਼ਹੀਦ ਭਾਈ ਠਾਹਰਾ ਸਿੰਘ ਜੀ ਖਾਲਸਾ 🌹🌹🙏🙏
Waheguru g ka khalsa Waheguru g Ki fateh❤
ਵਾਹਿਗੁਰੁੂ ਜੀ ਵਾਹਿਗੁਰੁੂ ਜੀ 🙏
ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ 🙏
Waheguru ji 🙏🙏🙏🙏🙏🙏🙏
ਵਾਹਿਗੁਰੂ ਜੀ 🙏
ਸੰਗਤਾਂ ਦਾ ਸੰਘਰਸ਼ ਸਰਕਾਰ ਆਪਣੀ ਸੋਚ ਨਾਲ ਹਥਿਆਰਬੰਦ ਵੱਲ ਧੱਕਿਆ ਗਿਆ ਜਿਸ ਵਿੱਚ ਸਰਕਾਰ ਕਾਮਯਾਬ ਵੀ ਹੋਈ ਅਤੇ ਸਿੱਖਾਂ ਨੂੰ ਮਾਰਨ ਦਾ ਮੌਕਾ ਮਿਲ ਗਿਆ
ਕਿਸਮਤ ਵਾਲੇ ਸੀ ਉਹ ਜਿਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਦਰਸ਼ਨ ਕੀਤੇ 🙏
Baba or terrorist???
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🙏🙏
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ
ਪੂਰਨ।ਬਰਮਗਿਆਨੀ।ਦੀ।ਜੀਵਨ। ਯਾਤਰਾ। ਕੋਈ ਨਹੀਂ ਜਾਣਦਾ। ਗ।ਸ।ਸੰਗੋਵਾਲ
ਪ੍ਰਣਾਮ ਸ਼ਹੀਦਾਂ ਨੂੰ ਲੱਖ ਵਾਰ ਬੋਲੇ ਸੋ ਨਿਹਾਲ ਸਤਿਸ੍ਰੀਆਕਾਲ ਗੁਰਮੁਖੋ ਪਿਆਰਿਓ 👏🌹🙇♀️❤️🙇♀️🌹👏
Waheguru gg waheguru gg waheguru gg waheguru gg waheguru gg waheguru gg 🙏🙏🙏🙏
DHAN DHAN BABBAR SHER 💯💯💯💯
SANT JARNAIL SINGH JI KHALSA BHINDRA WALE KOTAN KOT PRINAAM🙏🙏🙏🙏🙏🙏
ਖਾਲਿਸਤਾਨ ਜਿੰਦਬਾਦ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
Waheguru ji ka Khalsa waheguru ji ka fatha
Balle Balle na karo waheguru waheguru ji karo bhai saab ji🙏
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
ਵਾਹਿਗੁਰੂ ਜੀ
Baba e kom mahapurkh sant jarnail singh ji khalsa bhindrawale te shom singha singhiann saheeda di sahadaad nu koti kot parnaam.. 🐅
ਰਾਜ ਕਰੇਗਾ ਖਾਲਸਾ 🚩🚩💪💪
Salute to Sant Jarnail Singh ji Bhinderawale and others.
ਰਾਜ ਕਰੇਗਾ ਖਾਲਸਾ
Makhu Saab g very good interview
Waheguru gg
ਵਾਹਿਗੁਰੂ
Waheguru ji ka khalsha Waheguru ji ki Fahtte ji.
Sri.. Wahgruru. Ji
Bhai saab ji 🙏tusi bahut karma wale ho jo ki tusi bhai saab ji da interview lai rahe ho 🙏
4 June 2023🎂 Malik khushpreet Singh Khalsa bacchon pB31 Harpreet Singh makhu ❤🎉
ਦਨ ਦਨ ਬਾ ਜਰਨੈਲ ਸਿੰਘ ਭੰਡਰਾਂਵਾਲਿਆਂ ਮਹਾਂ ਪੁਰਸ਼ ਅਮਰ ਹਨ ਅੰਮ੍ਰਤਪਲ ਦੀ ਵੀ ਉਹੀ ਸੋਚ ਹੈ ਬਹੁਤ ਧਤ ਬੰਦੇ ਜਨਮ ਲੈਦਾ ਹਨ
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
❤ ਲੋ ਧੰਨਵਾਦ ਮੱਖੂ ਸਾਬ ਦਾ ਉਨ੍ਹਾਂ ਨੂੰ ਕੋਮ ਦਾ ਏਨਾ ਦਰਦ ਅ ਜਿਨਾ ਸਿੰਘ ਸਾਬ ਦੀ ਇੰਟਰਵਿਊ ਲਈ ਉਨ੍ਹਾਂ ਦਾ ਵੀ ਧੰਨਵਾਦ ਪਰ ਇੱਕ ਗੱਲ ਸਮਝ ਨੀ ਆਉਂਦੀ ੮੪ ਚ ਏਨਾ ਕੁਝ ਹੋਇਆ ਕਿਨਿਆ ਨੇ ਕੁਰਬਾਨੀ ਦਿੱਤੀ ਯੇਹ ਕਿਵੇਂ ਬਚ ਗੇ ਕਿਉਕਿ ਜੇ ਸੰਗਤ ਨੀ ਬੱਚ ਸੱਕੀ ਕੋਈ ਬੱਚਾ, ਬੁਜੁਗ, ਜਵਾਨ, ਕੋਈ, ਧੀ ਭੈਣ ਨੀ ਬਚ ਸਕੇ ਸਿਵਾਇ ਅਕਾਲੀ ਆਗੂਆਂ ਦੇ
BTF ਭਿੰਡਰਾਵਾਲਾ ਟਾਈਗਰ ਫੋਰਸ ਅਮਰ ਰਹੇ, ਵਾਹਿਗੁਰੂ ਜੀ
ਅੱਜਕਲ ਤਾਂ ਖਾਸ ਕਰਕੇ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਪੂਰੀ ਤਰ੍ਹਾਂ ਨਾਲ ਰਾਜ ਨੀਤੀ ਵਿੱਚ ਵੀ ਵਿਸੇਸ਼ ਤੌਰ ਤੇ ਚੋਣਾਂ ਸਮੇਂ ਵੱਡੀ ਪੱਧਰ ਤੇ ਸਰਗਰਮੀਆਂ ਕਿਉ ਨਹੀਂ ਕਰ ਰਹੀ ਹੈ।
ਧੰਨਵਾਦ ਜੀਉ।
ਹਿੰਦੂ ਵੋਟ ਬੈਂਕ ਨੂੰ ਆਕਰਸ਼ਿਤ ਕਰਨ ਦਾ ਹੋਰ ਕੋਈ ਢੰਗ ਨਹੀਂ ਸਰਕਾਰ ਕੋਲੋਂ। ਦਰਬਾਰ ਸਾਹਿਬ ਦੀ ਬੇਅਦਬੀ ਸਿੱਖਾਂ ਨੂੰ ਸਬਕ ਸਿਖਾਉਣ ਤੇ ਹਿੰਦੂ ਵੋਟ ਬੈਂਕ ਨੂੰ ਆਕਰਸ਼ਿਤ ਕਰਨ ਲਈ ਕੀਤੀ ਗਈ।
Madhu makhi ji tuse suwad bahut lyndye jo
Aena nal ik harmindar sandu te mulakat vaheguru mher kare
Waheguru ji very good vichaar khalistan zindabad khalistani zindabaad
❤boot dhanwaad makhu sab da dil ton jo kom lai fikarmand ney maharaj chardikala bakshan tey duja kot kot parnam singh sahib ji nu jina sant jarnail singh khalsa Bhindrawale mahpurkha ji dey sang da nigh maneya una naal rahey sangat kiti sade wargey papia da ta janam vi nai se hoea ji ena dey darshan karna chndey a ji koi contect no ja pata main vi santa bare padeya ji bilkul ohi biyan kita singh sahib ni ney Dr AR Darhi ji di book jabaaz rakha vich vi Ar Darhi ji ney sant jranail singh khalsa Bhindrawalea ji sarkara ney una khilaf nagtivitey flai us da boot khandan kita AR Darhi ji ney makhu sab kadey ider sadey wal chd wali side aey hovo darshan jaroor deney ji
ਸਰਕਾਰਾਂ ਕਦੀ ਵੀ ਝੁਕ ਦੀਆਂ ਨਹੀ ਖੇਡ ਖੇਢ ਜਾਂਦੀਆ ਹਨ ਜੋ ਸਰਕਾਰ ਨੇ ਖੇਡੀ ਪਰ ਸਾਨੂੰ ਸਮਝ ਨਹੀਂ ਆ ਰਹੀ
Very nice video
Waheguru Ji Singh Saab Ji
Wàheguru ji🙏🙏🙏🙏🙏
Waheguru ji waheguru ji
Waheguru ji🌹🌹🌹🌹🌹🌹 🙏🙏🙏🙏🙏💕💖💖💖💕💕💕💕💕💕
ਬਾਬਾ।ਠਾਕਰ। ਸਿੰਘ ਜੀ ਨੇ।ਕਿਸ। ਨੂੰ।ਦਿਸਤਾਰ। ਦਿੱਤੀ ਹੈ
Vaheguru jio
Haaannnnn balleee balleee ballllleeeeee ballllleeeee
👍👍👏👏🙏🏽🙏🏽
Azadi Hi Hall👍👍👍👍👍
Sant Jarnail singh ji Khalsa bhindran wale jindabad
ਇਤਿਹਾਸ ਖਾਸ ਕਰਕੇ ਸਿੱਖ ਇਤਿਹਾਸ ਲੋਕਾਂ ਨੂੰ ਸਰਕਾਰਾਂ ਵੱਲੋਂ ਜੋ ਪੜ੍ਹਾਇਆ ਤੇ ਦੱਸਿਆ ਜਾਂਦੈ ਅਸਲ ਉਹ ਨਹੀਂ ਹੁੰਦਾ । ਕੁਝ ਲੋਕ ਪਾਪੀ ਪੇਟ ਦੀ ਖਾਤਰ ਜ਼ਮੀਰ ਮਾਰ ਕੇ ਇਹ ਭੂਮਿਕਾ ਨਿਭਾਉਂਦੇ ਹਨ ।
ਚੰਦੋ ਕਲਾਂ(ਘਟਨਾ) ਇਤਿਹਾਸ ਨੂੰ ਵੀ ਬੜੇ ਲੋਕ ਜਾਣਦੇ ਹਨ।
ਕੌਮ ਵਿੱਚ ਬਹੁਤ ਕਿਸਮਾਂ ਦੇ ਪਾਏ ਜਾਂਦੇ ਹਨ ਗਦਾਰ,
ਆ ਮਖੂ ਡਰਾਮਾ ਬਾਜੀ ਬਹੁਤ ਕਰਦਾਂ ਹੈ ਫੁਕਰਾ ਬੰਦਾ ।ਉ ਬੱਲੇ ਬੱਲੇ ਊ ਬੱਲੇ ਬੱਲੇ ਵਾਲੀ ਕੇਹੜੀ ਗਲ ਆ।
" WAHEGURU JI " "
🙏👍👍👍👍👍
੮੪ ਦੇ ਵਿਚ ਉਸ ਵੇਲੇ ਦੀ ਸਰਕਾਰ ਵਲੋਂ ਹੋਈਆਂ ਸਾਰੀਆਂ ਕਾਰਵਾਈਆਂ ਉਪਰ ਇਕ ਸਵਾਲ ਉਠਦਾ ਹੈ ਕਿ ਪੰਜਾਬ ਵਲੋਂ ਉਠਾਈ ਗਈਆਂ ਮੰਗਾਂ ਨੂੰ ਸਮਝਣ ਤੇ ਹੱਲ ਕਰਨ ਲਈ ਸਮੇਂ ਸਮੇਂ ਕੋਈ ਵਾਰਤਾ ਕਿਉਂ ਨਹੀਂ ਕੀਤੀ ਗਈ?
Dhan aa baba jarnail singh ji bhindranwale
🙏
One of the great interviews
🙏♥️
🙏🙏🙏🙏🙏🙏🙏🙏👌👌
🙏🙏🙏🙏🙏
ਮਖੂ ਵੀਰ ਜੀ ਮੋਹਕਮ ਸਿੰਘ ਨੂੰ ਇਕ ਸੁਆਲ ਪੁੱਛੋ ਕਿ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵਿਚ ਦਸੋ ਕਿ ਉਸ ਦਾ ਕੀ ਹੋਇਆ ਮੋਹਕਮ ਸਿੰਘ ਨੂੰ ਰਛਪਾਲ ਸਿੰਘ ਦੇ ਭਰਾ ਨੇ ਪੁੱਛਿਆ ਸੀ ਕਿ ਰਛਪਾਲ ਸਿੰਘ ਬਾਰੇ ਕੁਝ ਦਸੋ ਕਿ ਉਸ ਦਾ ਕੀ ਬਣਿਆ ਤਾਂ ਮੋਹਕਮ ਸਿੰਘ ਗੋਲ ਮੋਲ ਦੱਸਿਆ ਸੀ ਕਿ ਮੁਖਤਿਆਰ ਸਿੰਘ ਮੁੱਖੀ ਨੂੰ ਪਤਾ ਹੈ ਉਸ ਨੂੰ ਪੁਛ ਲਓ ਇਸ ਦਾ ਮਤਲਬ ਤਾਂ ਇਹ ਹੀ ਹੋਇਆ ਕਿ ਮੋਹਕਮ ਸਿੰਘ ਨੂੰ ਪਤਾ ਹੈ ਕਿ ਮੁਖੀ ਨੂੰ ਰਛਪਾਲ ਸਿੰਘ ਬਾਰੇ ਪੂਰਾ ਪਤਾ ਹੈ ਕਿ ਰਛਪਾਲ ਸਿੰਘ ਦਾ ਕੀ ਬਣਿਆ।
Mistri ni oh ਪੁਲਿਸ ਵਾਲੇ ਦਾ ਧੰਨਵਾਦ ਕਰੋ
Waheguru and I
Waheguru ji
ਮਖੂ ਦੇਖ ਲਵੋ ਹਾ ਹਾ ਖੁਸ ਕਿਵੇ ਹੁੰਦਾ
Sant Baba Jarnail singh ji khalsa bhindravale 🙏🙏
Okeyyyyyyyyyyyyyyy