ਬੂਟੇ ਜਿਥੋਂ ਮਰਜੀ ਲੈ ਲਿਓ ਜਾਣਕਾਰੀ ਮੁਫ਼ਤ ਚ ਆ ਇਹ ਨਾਂ ਛੱਡਿਓ ਲੈਣ ਵੱਲੋਂ ਸਾਰੀ ਵੀਡੀਓ ਸੁਣਿਓ ਇਸ ਨਰਸਰੀ ਤੋਂ

แชร์
ฝัง
  • เผยแพร่เมื่อ 26 พ.ย. 2024

ความคิดเห็น • 150

  • @lovedeepsingh1405
    @lovedeepsingh1405 ปีที่แล้ว +8

    ਬਾਈ ਨੇ ਨਰਸਾਰੀ ਵਿੱਚ ਸਾਰੇ ਬੰਦੇ ਪੰਜਾਬੀ ਰੱਖੇ ਆ ਧੰਨਵਾਦ ਵੀਰੇ

  • @craftwithpreet2232
    @craftwithpreet2232 ปีที่แล้ว +4

    ਬਾਈ ਜੀ ਇਸ ਕੰਮ ਵਿੱਚ ਯੂਪੀ ਵਿਹਾਰ ਦੇ ਬੱਈਆ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪੰਜਾਬੀ ਬਹੁਤ ਘੱਟ ਨੇ ਇਸ ਕੰਮ ਵਿੱਚ
    ਪੰਜਾਬ ਦੇ ਲੋਕਾਂ ਨੂੰ ਇਸ ਕੰਮ ਵਿੱਚ ਅੱਗੇ ਆਉਣ ਦੀ ਲੋੜ ਹੈ ਇਹ ਕੰਮ ਬਹੁਤ ਵਧੀਆ ਹੈ

  • @craftwithpreet2232
    @craftwithpreet2232 ปีที่แล้ว +3

    ਮੇਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਪੰਜਾਬੀ ਭਰਾਵਾਂ ਤੋਂ ਸਮਾਂਨ ਖ਼ਰੀਦੋ ਅਤੇ ਵੇਚੋ
    ਧੰਨਵਾਦ 🙏🙏🙏🙏🙏🙏

  • @harpalsinghsandhu7571
    @harpalsinghsandhu7571 ปีที่แล้ว +42

    ਗੁੱਸਾ ਨਾਂ ਕਰੀਂ ਭਰਾਵਾ ਮੈਂ ਵੀ ਤੇਰੀ ਖੈਰ ਸੁੱਖ ਮੰਗਣ ਵਾਲਿਆਂ ਵਿਚੋਂ ਹੀ ਹਾਂ ਪਰ ਜੇ ਦਸਤਾਰ ਸਜਾ ਲਵੇਂ ਅਸਲੀ ਸ਼ੌਂਕੀ ਸਰਦਾਰ ਤਾਂ ਫਿਰ ਹੀ ਪੂਰਾ ਲੱਗੇਂ

    • @husanveersingh8693
      @husanveersingh8693 ปีที่แล้ว +2

      ਵੀਰੇ ਸੁਖਜਿੰਦਰ ਨੇ ਘੋੜਿਆਂ ਵਾਲੀ ਵਿਵਾਦ ਚ ਗਲਤ ਹੈ ❌❌ ਗਾਲਾ ਕੱਡਣੀਆ ਗਲਤ ਨੇ ਜੀ

    • @sonyjassal8198
      @sonyjassal8198 ปีที่แล้ว +2

      @@husanveersingh8693
      Pehla chaj nal suniyooo fr kise vichar te jana veer ji ohne keha ki si
      Gala kadia gala kadiaa kari jande
      Eh ta dekho k kadiaa si jaa
      Ohne jan k ohna nu wachon ly eh keha si

    • @millionaireboy1786
      @millionaireboy1786 ปีที่แล้ว +1

      Sai gal ta ahi aa veer o gaala ni o chooth e c bs ik ena nu bachon lai

    • @kskahlokahlo
      @kskahlokahlo ปีที่แล้ว +1

      Harpal Sandhu ji You are absolutely right

    • @AjayKumar-rv6uf
      @AjayKumar-rv6uf ปีที่แล้ว +6

      सरदारी काम सही नाल हुंदी अ

  • @Myhobbies4455
    @Myhobbies4455 ปีที่แล้ว +2

    ਰੁਖ ਲਗਾਓ ਵਾਤਾਵਰਣ ਬਚਾਓ
    ਬਹੁਤ ਵਧੀਆ ਜਾਣਕਾਰੀ ਜੀ

  • @aajadaajad720
    @aajadaajad720 ปีที่แล้ว

    ਨਰਸਰੀ ਵਾਲੇ ਵੀਰਾ ਨੂੰ ਤੇ ਸੁਖਵਿੰਦਰ ਬਾਈ ਨੂੰ ਦੱਸਣਾ ਚਾਹੁੰਦਾ ਹਾ ਕਿ ਓਹ ਜੋ 'ਐਵਾਕਾਡੋ' ਦਾ ਫਰੂਟ ਹੈ ਇੱਸ ਨੂੰ ਪੰਜਾਬ ਦੀ ਧਰਤੀ ਤੇ ਲਾਉਂਣ ਤੋਂ ਸਖਤੀ ਨਾਲ ਗੁਰੇਜ਼ ਕਰਵਾਓ ਕਿਉਂਕਿ ਇੱਹ ਬਚੇ-ਖੁੱਚੇ ਪਾਣੀ ਨੂੰ ਬਰਬਾਦ ਕਰਨ ਦਾ ਹੀ ਕੰਮ ਕਰੇਗਾ .....ਜਿਵੇ ਪਹਿਲਾ ਸਫੈਦੇ ਵਰਗਾ ਬੇਲੋੜਾ ਦਰਖਤ ਕਰ ਰਿਹਾ ਹੈ ....

  • @KuldipSingh-wb4cq
    @KuldipSingh-wb4cq ปีที่แล้ว +2

    ਲੋਪੋ ਵਾਲੇ ਨੂੰ ਵਾਹਿਗੁਰੂ ਜੀ ਨੇ ਹੋਰ ਵੀ ਵੱਡਾ ਹੋ ਗਿਆ ਪਹਿਲਾਂ ਤਾਂ ਇਕੱਲੇ ਘੋੜੇ ਹੀ ਫਿਮਾਉਦੇ ਸੀ ਹੁਣ ਤਾ ਵਾਹਿਗੁਰੂ ਜੀ ਨੇ ਹੋਰ ਵੀ ਵੱਡਾ ਰੋਜਗਾਰ ਦੇ ਦਿੱਤਾ

  • @sskherisingh5223
    @sskherisingh5223 ปีที่แล้ว +1

    ਬਹੁਤ ਵਧੀਆ ਪ੍ਰਧਾਨ ਜੀ ਆਵਾਂਗੇ ਕਦੇ ਕਦਾਰੇ ਸੇਬ ਦੇ ਬੂਟੇ ਲੈਣ ਲਈ

  • @gurvindersinghbawasran3336
    @gurvindersinghbawasran3336 ปีที่แล้ว +10

    ਸਾਨੂੰ ਬੂਟੇ,,, ਪੌਦੇ ਲਾਉਣੇ ਚਾਹੀਦੇ ਹਨ ❤

  • @sonuchauhan2358
    @sonuchauhan2358 ปีที่แล้ว +4

    ਸੁਖਜਿੰਦਰ ਲੋਪੋਂ ਵੀਰ, ਵੈਰੀ funny "" ਆਹ ਤਾਂ ਬਹੁਤ ਬੰਨ੍ਹਿਆ ਐ ਨਿੱਕੇ ਹੁੰਦੇ ਫੋੜਿਆਂ ਫੂੜਿਆਂ ਉਤੇ 😂😂😂

  • @ਹਰਪਾਲ7653
    @ਹਰਪਾਲ7653 ปีที่แล้ว +5

    ਵਾਰਿਸ ਫਤਿਹ ਨਸੀਬ ਤਿਨ੍ਹਾਂ
    ਜਿਨਾ ਮਿਹਨਤ ਯਾਰ ਬਣਾਈ
    👌👌👍👍👍👍👌👌👌

  • @Punjabisurma
    @Punjabisurma ปีที่แล้ว +4

    ਲੋਪੋਂ ਬਾਈ ਬਹੁਤ ਸਾਰੇ ਪਿਆਰੇ ਯਾਰ ਫਾਜਿਲਕਾ ਤੋਂ #

  • @SukhwinderSingh-wq5ip
    @SukhwinderSingh-wq5ip ปีที่แล้ว +32

    ਰੁੱਖ ਲਗਾਉ ਪਾਣੀ ਬਚਾਓ ਸਾਰਾ ਜੀਵਨ ਸੁੱਖ ਪਾਉ

  • @inderjeetsingh355
    @inderjeetsingh355 ปีที่แล้ว +1

    ਮੈਂ ਵੀ ਚੀਕੂ ਲਗਾਇਆ ਸੀ,,,, ਹੋਇਆ ਨਹੀਂ,,,, ਨਰਸਰੀ ਚ ਤਾਂ ਫਲ ਲਗਿਆ ਵਾ ਸੀ ਪਰ।ਘਰ ਆਕੇ ਲਗਿਆ ਨਹੀਂ,,,,, ਮੈ shiri ਅਨੰਦਪੁਰ ਸਾਹਿਬ ਤੋਂ ਲਿਆ ਸੀ,,,,,

  • @JASSIERAI01
    @JASSIERAI01 ปีที่แล้ว +10

    ਬਹੁਤ ਵਧੀਆ 👌🏻

  • @surjansingh2307
    @surjansingh2307 ปีที่แล้ว +3

    50 100 ਰੁਪੀਏ ਦਾ ਆਉਂਦਾ ਵਧੀਆ ਚੰਦਨ ਦਾ ਬੂਟਾ ਵੀਰ ਜੀ। 200 ਬਹੁਤ ਮਹਿੰਗਾ ਕੰਮ।

    • @gaganmannmehraan6735
      @gaganmannmehraan6735 ปีที่แล้ว

      White Chandan dugna mehnga hunda sahi rate aa red Chandan aunda 100 da

  • @HarjotsinghgurmGurm
    @HarjotsinghgurmGurm ปีที่แล้ว +6

    ਵਾ ਉਹ ਜੱਟਾਂ ਬਾਈ ਜੀ ਲੀਚੀ ਬਾਈ ਆਪਣੇ ਪੂਰੀ ਕਾਮਜਾਬ ਐ ਬਹੁਤ ਸਵਾਦ ਲੱਗਦੀ ਐ

  • @inderjeetsingh355
    @inderjeetsingh355 ปีที่แล้ว

    ਸਹੀ ਕਿਹਾ ਪੱਥਰ ਚੱਟ ਦਾ ਕੰਮ ਅਸੀ ਵੀ ਬਹੁਤ ਲਗਾਇਆ ਯਾਰ,,,,, ਹਜੇ ਵੀ ਲੱਤਾਂ ਪਰ ਫੋੜਿਆ ਦੇ ਨਿਸ਼ਾਨ ਹੈ,,,,,,

  • @jaspalsinghjaspalsingh1242
    @jaspalsinghjaspalsingh1242 ปีที่แล้ว +4

    ਬੋਹਤ ਵਧੀਆ ਜਾਣਕਾਰੀ ਜੀ 🙏

  • @sidhusds7789
    @sidhusds7789 ปีที่แล้ว +1

    ਆਪਣੇ ਖੇਤ ਵਿੱਚ ਖੁਦ ਇੱਕ ਵੀ ਆਪਣੀ ਨਿਰਸਰੀ ਦਾ ਬੂਟਾ ਲਗਾਇਆ ਨਹੀਂ ਦੂਜਿਆਂ ਨੂੰ ਲਗਾਉਣ ਦੀ ਸਲਾਹ ਦਿੰਦੇ ਹਨ

  • @deepbrar.
    @deepbrar. ปีที่แล้ว +2

    ਬਹੁਤ ਵਧੀਆ ਕੋਸ਼ਿਸ਼ ਹੈ

  • @navjeet7
    @navjeet7 ปีที่แล้ว +5

    ❤ ਵਧੀਆ ਕੰਮ ਵੀਰ ਤੇਰਾ।

  • @AK-fk7wt
    @AK-fk7wt ปีที่แล้ว +2

    ਬਾਈ ਲਿਚੀ ਲੱਗਦੀ ਹੈ ਮੈਂ ਇੱਕ ਬੂਟਾ ਲਾਇਆ ਹੈ ਦਰੱਖ਼ਤ ਉਪਰ ਹੀ ਪੱਕ ਜਾਂਦੀ ਹੈ ਉਹ ਵੀ ਪੰਜਾਬ ਵਿੱਚ ਲਿਚੀ ਆਲੇ ਦੁਆਲੇ ਦਰੱਖ਼ਤ ਵੱਡੇ ਹਨ

  • @apnikheti6935
    @apnikheti6935 ปีที่แล้ว +5

    ਖਿੱਚੀ ਆ ਕੰਮ ਭਰਾ ਹੁਣ ਖੱਚਰਾਂ ਵਾਲਿਆਂ ਦੇ ਤਲਵੇ ਨਾ ਚੱਟੀ

  • @TheYogeshmehta
    @TheYogeshmehta ปีที่แล้ว +7

    Bhut vdiaa 22 g
    Rab tuhanu chardi cla ch rakhe

  • @manimann953
    @manimann953 ปีที่แล้ว +3

    ਅੱਜ ਕੱਲ ਤਾ ਮੰਡਾ ਟੋਪੀ ਆਲਾ ਕਿੱਲ ਬਨਾਇਆ ਹੌਇਆ ਆ

  • @husanveersingh8693
    @husanveersingh8693 ปีที่แล้ว +4

    ਰੇਟ ਨਹੀ ਦਸਨਾ ਹੁੰਦਾ ਤਾ ਕੀ ਫੈਦਾ ਯਾਰ

  • @gurindersidhu1625
    @gurindersidhu1625 ปีที่แล้ว +3

    Very good sukhjinder veer ji

  • @birdsloverNirmalsingh
    @birdsloverNirmalsingh ปีที่แล้ว +2

    ਮੇਰੇ ਪੀਤੇ ਚ ਪੱਥਰੀ ਸੀ ਲਗਾਤਾਰ 20 ਦਿਨ ਖਾਦਾਂ ਮੈਂ ਨਿਰਣੇਕਾਲਜੇ ਪੱਥਰ ਚੱਟ ਦਾ ਪੱਤਾ ਮੁੜਕੇ ਪੱਥਰੀ ਨੀਂ ਲੱਬੀ 🤷🏻‍♂️👌🏻👌🏻

  • @25536
    @25536 ปีที่แล้ว +3

    Bahut hi wdhia jankari he srdar sahib te sarpanch sahib waheguru tuhanu chardi kla wich rakhe

    • @Fatteychak420
      @Fatteychak420 ปีที่แล้ว

      Oh ex sarpanch aa😂😂

    • @25536
      @25536 ปีที่แล้ว

      Ok thenks🤩🤩🤩🤩🤩

  • @arjunsinghvirk605
    @arjunsinghvirk605 ปีที่แล้ว

    ਸਾਡੇ ਆਲਾ ਨਿੰਬੂ ਦਾ ਬੂਟਾ ਵੀ ਭਾਦੋਂ ਵਿੱਚ ਫੱਲ ਚੱਕਦਾ 😂😂😂😂

  • @kamleshsaluja6833
    @kamleshsaluja6833 ปีที่แล้ว +1

    M saharan pur to having Mai u very plants the shonk h koi fruit aisa nhi jo mere pas n ho

  • @anilbatra250
    @anilbatra250 ปีที่แล้ว +7

    Seva da moka dena c miss you brother 👍

  • @Platform_agri_information
    @Platform_agri_information ปีที่แล้ว +3

    Aaa kam vadia start kita

  • @anilbatra250
    @anilbatra250 ปีที่แล้ว +4

    Good information 22 ji

  • @sonusharma1312
    @sonusharma1312 ปีที่แล้ว +3

    Video dekh k mja आ गया mnu vi shonk h

  • @goradhillonburjwalasingh3517
    @goradhillonburjwalasingh3517 ปีที่แล้ว +3

    ਦੁਨੀਆਂ ਵਾਪਿਸ ਆਉਣ ਲੱ ਗ ਪਈ ਪਹਿਲਾਂ ਬੁਜ਼ਰਗ ਇਝ ਹੀ ਕਰਦੇ ਸੀ

  • @yuvrajbishnoi2861
    @yuvrajbishnoi2861 ปีที่แล้ว +1

    Coconut tree hai ...ji apni nursery vich

  • @DavinderSingh-dn3fn
    @DavinderSingh-dn3fn ปีที่แล้ว

    Guru ji buhit ashsha lgta hai aap ko prnam karta hun parwan kren hamen Khushi hogi

  • @vehlijanta6321
    @vehlijanta6321 ปีที่แล้ว +1

    Bai video dekhke rooh khush ho gyi bs rate jrur mention kraya kro .. kayi vaar bnda dooro jnda pr rate krke Khali hath murda

  • @allinone659
    @allinone659 ปีที่แล้ว +3

    nursery ale veer da thanwaad lopo ale❤ veer nu bula k y ji y ji kr k ijjat v ditti te km v lopo ala veer heera bnda ajj kl byimaani de jmane ch sb bs pese kise v trike nl kmon vare sochde pr veere ne kde ni kise da hakk marya

  • @husanveersingh8693
    @husanveersingh8693 ปีที่แล้ว

    ""ਕੀ ਹਾਲ ਆ ""ਸਰਪੰਚ ਦੀ ਗੱਲ ਵਿਚੀ ਰਹਿਗੀ 😂😂

  • @mandeepsaini3378
    @mandeepsaini3378 ปีที่แล้ว

    Bhouttt hii khoobsurat 😊

  • @clarityamazon9220
    @clarityamazon9220 ปีที่แล้ว +1

    Thanks paji to share this information.

  • @Bdk24
    @Bdk24 ปีที่แล้ว

    Ssa bhai bahut sahi kita veer tussi jo be kita or jo be kr rhe ho

  • @BalwinderSingh-mt6br
    @BalwinderSingh-mt6br ปีที่แล้ว +1

    ਬੂਟਿਆਂ ਦੀ ਡਿਲੀਵਰੀ ਵੀ ਕਰ ਦਿਦੇ ਓ ਜੇ 30 ਬੂਟੇ ਮੰਗਵਾਉਣੇ ਹੋਣ

  • @ParmindersinghSingh-h5r
    @ParmindersinghSingh-h5r ปีที่แล้ว +3

    Good sir👌👌

  • @jessekraikot
    @jessekraikot ปีที่แล้ว

    Punjab ch sare ਪਾਸੇ nursery walia ne lutt macha rakhi.. ihi butte ਚੰਡੀਗੜ੍ਹ ja ਹੋਰ kite adhe nalo ghat rate te milde...

  • @daulatramm3056
    @daulatramm3056 ปีที่แล้ว +2

    sabka sarpanch hai bro

  • @rangirangisaab9042
    @rangirangisaab9042 ปีที่แล้ว +1

    Bai kala angur b lai aao .baki jini video changi lagi unhi hi fudu lagi .kyoki plants da koi price ni dasya 34:58 34:59 34:59

  • @swaransinghbal7277
    @swaransinghbal7277 ปีที่แล้ว

    Vir Ji ,Sat Sri Akal !
    Neem plant high quality is Available ?
    Please tell me !

  • @RimpyKaur-j2h
    @RimpyKaur-j2h ปีที่แล้ว

    Sehjana english name is moringa plant haiga.

  • @amardeepsinghbhattikala189
    @amardeepsinghbhattikala189 ปีที่แล้ว

    Sat shri akal ji sarea nu bai tusi keha eh plant panjab ratan ghore walia de lgia hoya ptander kehnda ha ha ha ohi .ehnu sahyad eh v na pta howe panjab ratan ha ki cheej da name ha

  • @jatindersaini5034
    @jatindersaini5034 ปีที่แล้ว +2

    Jai ho bai ji

  • @sewaksidhu22
    @sewaksidhu22 ปีที่แล้ว

    Mera 40 boota lga hoya a ta ma hor v boota lona a
    Ma har sal aaru .nashpati allobhukhra da 3 ,3 botta lona har nursery tu try kar lyi ha all variety but oh may June ch a k suk zada a a dso koi hal...

  • @anilbatra250
    @anilbatra250 ปีที่แล้ว +3

    22 ji asi v fazilka to

  • @rimplekaur5931
    @rimplekaur5931 ปีที่แล้ว

    ਵੀਰ ਜੀ ਬੂਟਿਆਂ ਦੇ ਰੇਟ ਵੀ ਦੱਸਿਆ ਕਰੋ ਜੀ

  • @098_asrarahmed4
    @098_asrarahmed4 10 หลายเดือนก่อน

    Nika Don bnda kaint c g saareyan chu😅

  • @srocky777
    @srocky777 ปีที่แล้ว +1

    GMO plant not good for humans bro stay with desi seed and plant

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +3

    Nice 👌

  • @jashandeepsinghkang2881
    @jashandeepsinghkang2881 ปีที่แล้ว

    Veer g nursery waleaa noo kaho avocado lage dikhan rukh noo punjab ch ik lakh innaam

  • @niteshkumarvideos9967
    @niteshkumarvideos9967 ปีที่แล้ว

    Hlo veer ji sadey Hoshiarpur vich lechieya dey baag lgaey a sadey farm dey kol👍 20:07

  • @vaidranjeetsidhukalipur5227
    @vaidranjeetsidhukalipur5227 ปีที่แล้ว +2

    Baiji NHB national horticulture board ton registered nursery di hi promotion kro veer aaiven na aapni kmai vaste kisaana nal dhokha krwa deo plz🙏🙏

  • @Fatteychak420
    @Fatteychak420 ปีที่แล้ว +1

    Kharpanch saab 😂

  • @jagrajsingh4693
    @jagrajsingh4693 ปีที่แล้ว +1

    ਸੀਤਾ ਫਲ ਦਾ ਬੂਟਾ ਤਾਂ ਵਿਖਾਇਆ ਨਹੀਂ

  • @dharmindersingh3683
    @dharmindersingh3683 ปีที่แล้ว

    SSA veerji bhut vadhia but dukh iss gal h ki sare khare h kise de sir te dastar nahi Bai ji gla assi sare khalse dia karde h gal da gussa na karna

  • @RaviBhatti-ne5bh
    @RaviBhatti-ne5bh ปีที่แล้ว

    No.1👌

  • @kulwindersinghsaini3686
    @kulwindersinghsaini3686 ปีที่แล้ว +3

    ਵੀਰ ਜਿਨਾ ਪਿਲਾ ਖੁਲਕੇ ਬੋਲਦਾ ਸੀ ਹੁਣ ਤੂੰ ਦਿਲੋ ਖੁਸ ਨਹੀ ਆ ਖੁਸ ਹੋਕੇ ਵੀਡੳ ਵਨਾ ਫਿਰ ਖੁਸੀ ਹੁਦੀ ਆ

  • @ravinderpaljoshi3299
    @ravinderpaljoshi3299 ปีที่แล้ว

    Bai ji Harad ..baheda or tej patta mil jo

  • @lakhibhangu170
    @lakhibhangu170 ปีที่แล้ว

    Very good y ji 👌❤️

  • @pankajarora191
    @pankajarora191 ปีที่แล้ว

    Ok A LOPO WALEO KEEP IT UP 💯 👌 😤 👏

  • @Kuldeepsidhu-bm
    @Kuldeepsidhu-bm ปีที่แล้ว

    Bai Sade to 2 kilo meeter nede aa k mud geya pata ni chaleya yar

  • @bhupindersinghbains8860
    @bhupindersinghbains8860 ปีที่แล้ว

    good bhai ji

  • @sarbansandhu5658
    @sarbansandhu5658 ปีที่แล้ว

    Very nice jankari

  • @davindersingh7572
    @davindersingh7572 ปีที่แล้ว

    Very nice veer ji

  • @jhordgillfarm
    @jhordgillfarm ปีที่แล้ว

    Rate b nl dsna c y sareyan da pta lg jnda

  • @Jagjitsingh-rr8nh
    @Jagjitsingh-rr8nh ปีที่แล้ว

    Bhut vdiaa 22 g

  • @anantrajkaur4167
    @anantrajkaur4167 ปีที่แล้ว

    Veere address deo mnu v bahut souk h plants da

  • @gaganmaddahar8
    @gaganmaddahar8 ปีที่แล้ว +1

    Good bro

  • @jarnailcheema7240
    @jarnailcheema7240 ปีที่แล้ว

    Sir avocado mil jayega online

  • @baljinderwarval3059
    @baljinderwarval3059 ปีที่แล้ว

    Veer ji ASI v fazilka to ha

  • @rajasandhuchatha2201
    @rajasandhuchatha2201 ปีที่แล้ว +2

    Nice

  • @sidhusds7789
    @sidhusds7789 ปีที่แล้ว

    ਇਸ ਨਿਰਸਰੀ ਵਿੱਚ ਕੋਈ ਇੱਕ ਵੀ ਮੈਡੀਕਲ ਪਲਾਂਟ ਨਹੀਂ ਵਿਕਾਊ ਮਾਲ ਤੋਂ ਐਡ ਕਰਵਾ ਰਹੇ ਹਨ

  • @jashandeepsinghkang2881
    @jashandeepsinghkang2881 ปีที่แล้ว

    Veer g gall horses wali honi va am an army officer seen the world fruit avocado can't be produced in india

  • @devchathaexoticbirds1305
    @devchathaexoticbirds1305 11 หลายเดือนก่อน

    Veer price v dsya kro

  • @rajasandhuchatha2201
    @rajasandhuchatha2201 ปีที่แล้ว +1

    Very nice

  • @shinda.bhamaddi.7241
    @shinda.bhamaddi.7241 ปีที่แล้ว +1

    gbu bro

  • @rajkumar-tf9qg
    @rajkumar-tf9qg ปีที่แล้ว

    Superb

  • @Arsh_sidhu130
    @Arsh_sidhu130 ปีที่แล้ว +1

    ਫੁਲ ਨੀ ਦਿਖਾਏ ਜੀ ਤੁਸੀਂ

  • @msallaniea
    @msallaniea ปีที่แล้ว

    Channo pind to y pyar

  • @RKSPORTS0001
    @RKSPORTS0001 ปีที่แล้ว

    Bai rate vi das deo

  • @anantrajkaur4167
    @anantrajkaur4167 ปีที่แล้ว

    A nursery h kithe address deo je veere

  • @gagandhaliwal928
    @gagandhaliwal928 ปีที่แล้ว +1

    Good Job 👍🏻

  • @AmritBrar-m7b
    @AmritBrar-m7b ปีที่แล้ว

    Sab thug katthe hoe aw jehre shote botea nu fal lagea eh sab galt aw kudrat na khilwaad aw boote di life ghat jandi aw fruit quality bhuti chngi nhi hundi No.2 Hing zero degree temperature te hundi aw Tusi ferde kitheo Arwen da boota shote shote vese e ho jandi aw sardi ch per pani di maar ni brdasht kardi apne aria de hisaab naal jehra fal lagda ohi lao bhut vadia apple lag ju per mitha ni hunda ehi haal bdaam da lagju per kaure ho jande aw apne pujab de fal Aadu,nashpti aalu bukhra,amrood,ber, kinu,santre,mosami lalo

  • @Arsh_sidhu130
    @Arsh_sidhu130 ปีที่แล้ว

    Nice ji

  • @Fatteychak420
    @Fatteychak420 ปีที่แล้ว +2

    Goli kaali khaa k ex sarpanch saab puri teh layi aaunde aa 😂

  • @RamSingh-de3ku
    @RamSingh-de3ku ปีที่แล้ว

    Very good

  • @balwinderkatal320
    @balwinderkatal320 ปีที่แล้ว

    Loog ka pead mil jayega

  • @antildairyfarm4994
    @antildairyfarm4994 ปีที่แล้ว

    सोनीपत हरयाणा मै मिल जायेगा

  • @iitzsamar
    @iitzsamar ปีที่แล้ว

    Kis kis nu Pta hae K Avacoda sirf insan kha sakhde a .. mostly animals lyi oh poison aa