Jathedar Harpreet Singh | Sukhbir Badal | Akali Dal | Punjab Panth Live | Dera Beas Mukhi |

แชร์
ฝัง
  • เผยแพร่เมื่อ 17 ม.ค. 2025

ความคิดเห็น • 46

  • @darbarabrar9803
    @darbarabrar9803 13 วันที่ผ่านมา +9

    ਜੇ ਕਰ ਸੱਚਮੁਚ ਸਿੱਖ ਕੌਮ ਨੂੰ ਬਚਾਉਣਾ ਹੈ ਤਾਂ ਬਾਦਲ ਦਲ ਦੀ ਸਾਰੀ ਸਿਉਂਕ ਨੂੰ ਹੀ ਪੰਥ ਵਿੱਚੋਂ ਬਾਹਰ ਕਰਨਾ ਚਾਹੀਦਾ ਹੈ ਇਹ ਤਾਂ ਸਭ ਡੇਰਿਆ ਦੇ ਪੁਜਾਰੀ ਹਨ

  • @snirmalsingh
    @snirmalsingh 12 วันที่ผ่านมา +4

    ਪਹਿਲਾਂ ਇਨ੍ਹਾਂ ਨੇ ਸੌਦਾ ਸਾਧ ਦਾ ਸਾਥ ਦਿੱਤਾ ਅਤੇ ਹੁਣ ਫਿਰ ਉਹ ਹੀ ਗਲਤੀਆਂ ਕਰ ਰਹੇ ਹਨ। ਇਹ ਹੁਣ ਸੰਗਤਾਂ ਨੇ ਸੋਚਣਾਂ ਹੈ ।

  • @devinderpaldhillon9627
    @devinderpaldhillon9627 13 วันที่ผ่านมา +16

    ਹੈਰਾਨੀ ਇਸ ਗੱਲ ਦੀ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਜਿਸਨੂੰ ਹਾਧਾਸਵਾਮੀ ਸੈਕਟ ਦਾ ਅਧਿਆਤਮਕ ਗੁਰੂ ਮੰਨਿਆਂ ਜਾ ਰਿਹਾ ਹੈ , ਓਹ ਬਾਦਲ ਵਰਗੇ ਬਦਨਾਮ ਤੇ ਕੌਮ ਅਤੇ ਅਕਾਲ ਤਖ਼ਤ
    ਵੱਲੋਂ ਭਗੌੜੇ ਹੋਏ ਬੰਦੇ ਲਈ ਦਲਾਲੀ ਕਿਉਂ ਕਰ ਰਿਹਾ ਹੈ ? ਰਾਧਾਸਵਾਮੀਆ ਨੂੰ ਵੀ ਇਸ ਬਾਰੇ ਗੰਭੀਰਤਾ ਨਾਲ਼ ਵਿਚਾਰ ਕਰਨਾ ਚਾਹੀਦਾ ਹੈ ।

  • @jarnailsingh1731
    @jarnailsingh1731 13 วันที่ผ่านมา +6

    ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ।

  • @balkourdhillon5402
    @balkourdhillon5402 13 วันที่ผ่านมา +4

    G ਬਿਲਕੁਲ ਸੱਚ ਤੇ ਸਹੀ ਵਾਰਤਾਲਾਪ ਕਰੀ ਗਈ ਹੈ।ਇਹ ਪੰਥਦੇ ੳਉਲਟ ਚਲਣ ਵਾਲੇ ਸਾਬਕਾ ਪ੍ਰਧਾਨ ਨੂੰ ਭੇਜਣਾ ਹੀ ਸਿੱਖ ਸੰਗਤ ਲਈ ਦੁਖਦਾਈ ਤੇ ਗਲਤ ਹੈ।

  • @dalbirsingh5890
    @dalbirsingh5890 13 วันที่ผ่านมา +6

    ਜਥੇਦਾਰ ਹਰਪ੍ਰੀਤ ਸਿੰਘ ਜੀ ਨੇ। ਪਹਿਲਾਂ ਜ਼ੋ ਇਹਨਾਂ ਦੇ ਪੱਖ ਪੂਰੇ ਗੁਰੂ ਸਾਹਿਬ ਜੀ ਦੀ ਕਲਾ ਹੁਣ ਸਮਝ ਆਈ ਕਿ ਜੇਕਰ ਪਹਿਲਾਂ ਇਹਨਾਂ ਦੇ ਪੱਖ ਵਿੱਚ ਨਾ ਬੋਲਦੇ ਜ਼ੋ ਇਹਨਾਂ ਦੇ ਪਾਪ ਜੰਤਾ ਸਾਹਮਣੇ ਆਏ ਸ਼ਾਇਦ ਬਹਾਰ ਨਾ ਹੀ ਆਉਂਦੇ

  • @snirmalsingh
    @snirmalsingh 12 วันที่ผ่านมา +2

    ਵਾਹਿਗੁਰੂ ਜੀ ਹਰ ਇੱਕ ਸਿੱਖ ਨੂੰ ਸਿੰਘ ਸਾਹਿਬ ਜੀ ਦੇ ਨਾਲ ਖੜ੍ਹਨਾ ਚਾਹੀਦਾ ਹੈ। ਪੰਥਕ ਧਿਰਾਂ ਦਾ ਸਾਥ ਦੇਣਾ ਚਾਹੀਦਾ ਹੈ ।

  • @bachittarsingh6714
    @bachittarsingh6714 13 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @devinderpaldhillon9627
    @devinderpaldhillon9627 13 วันที่ผ่านมา +8

    ਫੇਰ ਤਾਂ ਸੁੱਖਬੀਰ ਬਾਦਲ ਤੇ ਇੱਕ ਹੋਰ ਧਾਰਮਕ ਬੇਮੁੱਖਤਾ ਦਾ ਕੇਸ ਬਣਦਾ ਹੈ । ਕੀ ਰਾਧਾਸਵਾਮੀ ਗੁਰੂ ਸੁਖਬੀਰ ਕਾਰਪੋਰੇਸ਼ਨ ਦਾ ਕੰਨਸਲਟੈਂਟ ਬਣ ਗਿਆ ਹੈ ? ਕੀ ਬਾਬੇ ਨੇ ਏਸੇ ਲਈ ਬਿਆਸ ਡੇਰੇ ਤੋਂ ਅਸਤੀਫਾ ਦਿੱਤਾ ਹੈ ।

  • @gharg2309
    @gharg2309 12 วันที่ผ่านมา +1

    ਜਿਹੜੀਆਂ ਗਲਤੀਆਂ ਅਕਾਲੀ ਦਲ ਬਾਦਲ ਦੇ ਲੀਡਰਾਂ ਨੇ ਖ਼ਾਸ ਕਰਕੇ ਸੁਖਬੀਰ ਬਾਦਲ ਨੇ 02 ਦਿਸੰਬਰ ਨੂੰ ਮੰਨੀਆਂ ਹਨ, ਉਸ ਕਬੂਲਨਾਮੇ ਬੇਸ ਤੇ ਸੁਖਬੀਰ ਬਾਦਲ ਤੇ FIR ਦਰਜ਼ ਹੋਣੀ ਚਾਹੀਦੀ ਹੈ।

  • @jasbirkaurchahal1021
    @jasbirkaurchahal1021 12 วันที่ผ่านมา +3

    ਸੁਖਬੀਰ ਬਾਦਲ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ ਹੈ ।

  • @kashmir2445
    @kashmir2445 13 วันที่ผ่านมา +8

    ਰਾਧਾ-ਸੁਆਮੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਤਾ ਫਿਰ ਸਿੱਖ ਮਸਲਿਆਂ ਚ ਦਖ਼ਲ-ਅੰਦਾਜੀ ਕਿਉ?

    • @Nimana-f6f
      @Nimana-f6f 12 วันที่ผ่านมา

      ਜਥੇਦਾਰ ਨੇ ਦੇਹਧਾਰੀ ਗੁਰੂ ਨੂੰ ਮਿਲਣ ਦਾ ਸਮਾਂ ਹੀ ਕਿਉਂ ਦਿੱਤਾ?

    • @gharg2309
      @gharg2309 12 วันที่ผ่านมา

      ਲੱਗ ਰਿਹਾ ਹੈ ਕਿ ਬਿਆਸ ਡੇਰਾ ਮੁਖੀ ਹੀ ਬਾਦਲ ਪਰਿਵਾਰ ਦਾ ਗੁਰੂ ਹੈ।

  • @RachhpalSingh-n3l
    @RachhpalSingh-n3l 13 วันที่ผ่านมา +2

    ਬਹੁਤ ਵਧੀਆ ਰਬ ਮੇਹਰ ਕਰੇ ਸਿੰਘ ਸਾਹਿਬਾਨ ਗਿਲਾਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਮਹਾਣ ਦੇ ਜਥੇਦਾਰ ਮੈ ਤਾ ਓਦੋ ਹੀ ਕਮੈਂਟ ਕੀਤਾ ਸੀ ਇਹ ਬੁੱਚੜ ਬਿਆਸ ਵਾਲਾ ਬਦਨਾਮ ਕਰਨ ਲਈ ਆਇਆ ਹੈ ਜਥੇਦਾਰ ਸਿੰਘ ਚੜਦੀ ਕਲਾ ਵਿੱਚ ਹੈ ਅਜ ਓਹੀ ਗਲ ਨਿਕਲ ਆਈ ਸਿੱਖਾ ਦਾ ਡੇਰੇ ਨਾਲ ਕੋਈ ਮਤਲੱਬ ਨਹੀਬ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਬੀਜੇਪੀ ਨਾਲ ਰਲ ਮਿਲ ਕੇ ਪੰਥਕ ਅਕਾਲੀਦਲ ਨੂੰ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਨੂੰ ਬਰਬਾਦ ਕਰਨ ਵਿੱਚ ਲਗੇ ਹੋਏ ਨੇ ਸਾਰੇ ਸਿੰਘ ਸਾਹਿਬਾਨ ਇਕੱਠੇ ਹੋਣ ਨਹੀ ਤਾ ਇਕ ਇਕ ਕਰਕੇ ਬਾਹਰ ਕੱਢਿਆ ਜਾਵੇ ਗਾ ਚੈਨਲ ਤੇ ਬੋਲਣ ਵਾਲਿਆ ਦਾ ਧੰਨਵਾਦ ਸਚ ਬੋਲਣ ਲਈ ਧੰਨਵਾਦ ਜੀ ਸਿੱਖ ਕੋਮ ਸੰਗਤ ਸਹੀਦੀਆ ਵਾਲਿਆ ਵਿਚ ਬਹੁਤ ਵਧੀਆ ਜੋਧੇ ਨੇ ਜੋ ਪੰਥਕ ਅਕਾਲੀਦਲ ਨੂੰ ਬਚਾ ਸਕਦੇ ਨੈ ਸਾਰੇ ਪ੍ਰਵਾਰ ਅਮਰਤ ਧਾਰੀ ਪ੍ਰਵਾਰ ਨੇ ਸੂਜ ਵਾਨ

  • @satwantkaurpandha1046
    @satwantkaurpandha1046 13 วันที่ผ่านมา +2

    Wahaguru ji🙏🙏🙏

  • @Roger-lk4rl
    @Roger-lk4rl 13 วันที่ผ่านมา +4

    ਸੁਖਵੀਰ ਬਾਦਲ ਤਾ ਹੁਣ ਵੀ ਸਾਧਾਂ ਨੂੰ ਲਈ ਫਿਰਦਾ ਇਹ ਸੁਧਰ ਨਹੀ ਸਕਦੇ।

  • @jasbirkaurchahal1021
    @jasbirkaurchahal1021 12 วันที่ผ่านมา +2

    ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਹਮਾਇਤ ਕਰਦੇ ਹਾਂ ਜੀ ।

  • @narindersingh1761
    @narindersingh1761 13 วันที่ผ่านมา +3

    Waheguru waheguru waheguru ji

  • @narindersingh2387
    @narindersingh2387 12 วันที่ผ่านมา +3

    ਸੁਖਬੀਰ ਸਿੰਘ ਬਾਦਲ mr cheema ਤੇ ਵਲਟੋਹੇ ਤੋਂ ਸ਼ਰਾਰਤਾਂ ਕਰਵਾ ਰਿਹਾ ਅਤੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਤੇ ਜਥੇਦਾਰਾਂ ਨੂੰ ਚੈਲੰਜ ਕਰ ਰਿਹਾ ਹੈ

  • @davinderkaur5095
    @davinderkaur5095 12 วันที่ผ่านมา +2

    ਸੁਖਬੀਰ ਬਾਦਲ ਨੂੰ ਕੁਰਸੀ ਦੇ ਬਦਲੇ ਜਮੀਰ ਤਾਂ ਪਹਿਲੇ ਵੇਚ ਚੁਕਾ ਹੁਣ ਪਰਿਵਾਰ ਨੂੰ ਵੀ ਸ਼ਾਇਦ ਗਹਿਣੇ ਰਖ ਸਕਦਾ ਹੈ

  • @babasidhu1255
    @babasidhu1255 13 วันที่ผ่านมา +2

    Singh sahib bhai Harpreet Singh ji jindabad jindabad jindabad..❤❤❤

  • @SukhButter-n3n
    @SukhButter-n3n 13 วันที่ผ่านมา +4

    Main Sukhwinder Singh Pind Assal Jila Firozpur main Jagirdar Harpreet Singh de Naal Khada han jathedar Harpreet Singh jindabad

  • @gursewakbuttar6371
    @gursewakbuttar6371 13 วันที่ผ่านมา +4

    ਸਾਧ ਦਾਖਲਾ ਪੰਥ ਨੂੰ ਹਜ਼ਮ ਨਹੀਂ

  • @MastanSinghDulai
    @MastanSinghDulai 13 วันที่ผ่านมา +3

    ਸਿੱਖ ਧਰਮ ਅਤੇ ਕੌਮ ਨੂੰ ਸੁਖਬੀਰ ਬਾਦਲ ਰ ਸ ਸ ਦੀ ਅਗਵਾਈ ਹੇਠ ਜਿਤਨਾ ਨੁਕਸਾਨ ਕਰ ਰਿਹਾ ਇਤਨਾ ਨੁਕਸਾਨ ਸ਼ਾਇਦ ਹੀ ਪਹਿਲਾਂ ਕਿਸੇ ਸਿਆਸੀ ਪਾਰਟੀ ਨੇ ਕੀਤਾ ਹੋਇਆ ਹੋਵੇ। ਪੰਜਾਬ ਅਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਜਾਗਣ ਦੀ ਲੋੜ ਹੈ। ਸੁਖਬੀਰ ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੋ ਪਰ੍ਹੇ ਕਰਨ ਦੀ ਲੋੜ ਹੈ ਨਹੀਂ ਤਾਂ ਸਿੱਖ ਕੌਮ ਅਤੇ ਧਰਮ ਬਹੁਤ ਨੁਕਸਾਨ ਹੋ ਸਕਦਾ ਹੈ?

  • @HarmeetSingh-fo6tk
    @HarmeetSingh-fo6tk 13 วันที่ผ่านมา +2

    ਪੱਤਰਕਾਰ ਸਾਹਿਬ ਜੀ ਸਤ ਸ੍ਰੀ ਅਕਾਲ ਜੀ,,,, ਤੁਸੀਂ ਇਸ ਚਾਲ ਨੂੰ ਚੰਗੀ ਤਰ੍ਹਾਂ ਸਮਝ ਸਕੇ ਹੋ ਕਿ ਸੁਖਬੀਰ ਬਾਦਲ ਸਰਸੇ ਤੋਂ ਸ਼ੁਰੂ ਹੁੰਦਾ ਹੈ ਵੋਟਾਂ ਲੈਣ ਸਬੰਧੀ ਮੀਟਿੰਗਾਂ ਕਰਨਾ,,, ਹੁਣ ਫਿਰ ਮੀਰੀ ਪੀਰੀ ਦਾ ਸਿਧਾਂਤ ਛੱਡਕੇ ਆਪਣੀ ਪ੍ਧਾਨਗੀ ਨੂੰ ਬਚਾਉਣ ਲਈ ਰਾਧਾ ਸੁਆਮੀ ਨੂੰ ਵਰਤਣ ਲੱਗ ਪਿਆ ਵਾਹ ਬਾਦਲ ਜੀ

  • @ajaibsingh3873
    @ajaibsingh3873 11 วันที่ผ่านมา +1

    ਇਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਰਹੀ?

  • @JasvinderSingh-dr7oi
    @JasvinderSingh-dr7oi 13 วันที่ผ่านมา +2

    Right sgpc decision against J Harpreet s date extension one month showing threat for changing decision Akal takht but no goon we all support. J H s

  • @MalkeetSingh-pk6sf
    @MalkeetSingh-pk6sf 12 วันที่ผ่านมา +1

    ਭਾਈ ਸਾਹਿਬ ਜੀ ਭਾਵੇਂ ਜੱਥੇਦਾਰ ਜੀ ਹਨ ਭਾਵੇਂ ਸੁਖਬੀਰ ਸਿੰਘ ਬਾਦਲ ਦੋਵੇਂ ਹੀ ਆਰ ਐਸ ਐਸ ਦੇ ਏਜੰਟ ਹਨ ਦੋਵੇਂ ਹੀ ਬੀ ਜੇ ਪੀ ਦੇ ਹਿਤ ਪੂਰਣ ਗੇ ਹਰਪ੍ਰੀਤ ਸਿੰਘ ਜੱਥੇਦਾਰ ਨੇ ਤਿੰਨ ਸੌਂ ਅਠਾਈ ਗੁਮ ਸਰੂਪਾਂ ਕੀ ਫੈਸਲਾ ਕੀਤਾ ਹੈ ਪੱਤਰਕਾਰ ਜੀ ਸਾਨੂੰ ਦੱਸਿਆ ਜਾਵੇ

  • @kashmir2445
    @kashmir2445 13 วันที่ผ่านมา +3

    ਢਿੱਲੋ ਨੂੰ ਸਿੰਘ ਸਾਹਿਬ ਪੁੱਛ ਸਕਦੇ ਹਨ ਨਾ ਤਿੰਨਾਂ ਚ ਨਾ ਤੇਰਾਂ ਚ।

  • @ManjitKaur-fg9iy
    @ManjitKaur-fg9iy 13 วันที่ผ่านมา +2

    ਸਤਿ ਸ੍ਰੀ ਅਕਾਲ ਜੀ

  • @NirmalSingh-f9s4t
    @NirmalSingh-f9s4t 12 วันที่ผ่านมา +1

    Bhai harpreet singh ji good

  • @zaildarcheema106
    @zaildarcheema106 13 วันที่ผ่านมา +1

    ਖਾਲਸਾ ਜੀ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਕਿਉਂ ਨਹੀਂ ਬੋਲਿਆ ਜੱਦੋਂ ਉਹ ਖੁਦ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸੀ ਹਰਪ੍ਰੀਤ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਪੰਜਾਬ ਪੁਲੀਸ ਦੇ ਅਧਿਕਾਰੀ ਰਿਟਾਇਰ ਸਰਦਾਰ ਸਤਪਾਲ ਸਿੰਘ ਜੀ ਨੇ ਦੱਸਿਆ ਹੈ

  • @jasbirpalsingh8910
    @jasbirpalsingh8910 9 วันที่ผ่านมา

    Waheguru ji dhan guru hargobind singh ji maharaj ji

  • @Nimana-f6f
    @Nimana-f6f 12 วันที่ผ่านมา +1

    ਇਹ ਗੱਲ ਠੀਕ ਹੈ ਕਿ ਬਾਦਲ ਦੋਸ਼ੀ ਨੇ,ਪਰ ਸਾਰਾ ਮੀਡੀਆ ਅਤੇ ਅਖੌਤੀ ਪੰਥਕ ਸਾਰਾ ਨਜ਼ਲਾ ਬਾਦਲਾਂ ਤੇ ਹੀ ਝਾੜੀ ਜਾਂਦੇ ਨੇ। ਵਿਦਵਾਨ ਜੀ ਜੇ ਸੁਖਬੀਰ ਬਾਦਲ ਨੇ ਭੇਜਿਆ ਹੈ ਜਥੇਦਾਰ ਕੋਲ਼ ਬਿਆਸ ਵਾਲ਼ੇ ਸਾਧ ਨੂੰ ਤਾਂ ਫੇਰ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਉਂ ਮੁਲਾਕਾਤ ਕੀਤੀ?ਕਹਿ ਦੇਣਾ ਸੀ ਕਿ ਮੈਂ ਕਿਸੇ ਦੇਹਧਾਰੀ ਗੁਰੂ ਡੰਮ ਨਾਲ਼ ਕੋਈ ਗੱਲ ਨਹੀਂ ਕਰਨੀ?ਕੌਮ ਦਾ ਜਥੇਦਾਰ ਸੀ?ਨਾਲ਼ੇ ਕਹਿੰਦੇ ਅਸੀਂ ਜਥੇਦਾਰ ਅਕਾਲੀ ਫੂਲਾ ਸਿੰਘ ਵਾਲ਼ਾ ਕੰਮ ਕੀਤਾ ਹੈ।
    ਸਟੇਟ ਦੇ ਨੈਰੇਟਿਵ ਵਿੱਚ ਫਸ ਕੇ ਜੋ ਸਟੇਟ ਕਰਵਾਉਂਦੀ ਹੈ ਕਰੀ ਜਾਂਦੇ ਨੇ ਭੋਲ਼ੇ ਭਾਲ਼ੇ ਪੰਜਾਬੀ।

  • @vishalbhagat4184
    @vishalbhagat4184 12 วันที่ผ่านมา +1

    Sikhi da ta matlab hi bhul gy hun ta hankar te virodh disda

  • @PawanKumar-wx2ml
    @PawanKumar-wx2ml 12 วันที่ผ่านมา +1

    Jatt kaum per hairani hoti hai logon ki shardha ko dekhte huay bahut dhang apnate hain. Dera vias da mukhi jatt, sirse wala jatt isai dharm da mukhi Deol jatt, sidhe ja asidhe tor per lutere hain.

    • @Nimana-f6f
      @Nimana-f6f 12 วันที่ผ่านมา

      RSSS ਨੂੰ ਬਚਾ ਕੇ ਰੱਖੋ ਕਿਤੇ ਉਹਦਾ ਵੀ ਮੁੱਖੀ ਜੱਟ ਨਾਂ ਬਣ ਜਾਵੇ।😂

  • @palchahal8158
    @palchahal8158 13 วันที่ผ่านมา +1

    Usda ziada Ameer honha te lumbe time da Sikhism te kbza hee us vich bol ryha hh baki chor kuti da rleva

  • @BhupinderSingh-jn5ej
    @BhupinderSingh-jn5ej 11 วันที่ผ่านมา

    Sukhbeer.apne.juti.chutan.to.blva.k.harpreet.singh.nu.bura.bhulla.keh.reha.a