Live: ਬਾਦਲ ਦਲ ਦੇ ਬੁਲਾਰੇ ਦੇ ਝੂਠ ਦਾ ਸੱਚ ਆਇਆ ਬਾਹਰ | Dillan Di Saanjh | Sanjha tv

แชร์
ฝัง
  • เผยแพร่เมื่อ 12 ม.ค. 2025

ความคิดเห็น • 96

  • @ginderkaur6274
    @ginderkaur6274 วันที่ผ่านมา +9

    ਸੱਚ ਸਾਹਮਣੇ ਲਿਆਉਣ ਲਈ ਧਨਵਾਦ ਵਾਹਿਗੁਰੂ ਮਿਹਰ ਕਰਕੇ ਕੌਮ ਦੀ ਰੱਖਿਆ ਕਰੋ

    • @devinderpaldhillon9627
      @devinderpaldhillon9627 18 ชั่วโมงที่ผ่านมา +2

      ਕੁਲਦੀਪ ਸਿੰਘ ਜੀ ਧੰਨਵਾਦ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਬਿਆਨ ਕੀਤਾ ਸੀ ਕਿ ਦੋਸ਼ੀਆਂ ਦੇ ਖਿਲਾਫ ਹੁਕਨਾਮਾ ਜਾਰੀ ਅਸੀਂ ਕਰਦੇ ਹਾਂ ਪਰ ਉਸ ਹੁਕਮ ਨੂੰ ਲਾਗੂ ਸੰਗਤ ਕਰਾਉਂਦੀ ਹੈ । ਤੁਸੀਂ ਪਹਿਲ ਕਰ ਗਏ ਸੰਗਤ ਨੂੰ ਲਾਮਬੰਦ ਕਰਕੇ , ਬਾਦਲਾਂ ਦੇ ਪਾਪ-ਕਾਰਨਾਮੇ ਸੰਗਤ ਵਿੱਚ ਪ੍ਰਚਾਰਨ ਲਈ ਆਪਣੀਆਂ ਸੇਵਾਵਾਂ ਸਿੱਖ ਸੰਗਤ ਦੇ ਅਰਪਨ ਕਰਕੇ । ਭਾਈ ਵਡਾਲ਼ਾ ਜੀ ਤੇ ਸੁੱਖਵਿੰਦਰ ਜੀ ਦਾ ਉੱਦਮ ਸ਼ਲਾਘਾ ਯੋਗ ਹੈ ।

  • @OnkarSingh-o1k
    @OnkarSingh-o1k 4 วันที่ผ่านมา +18

    ਭਾਜੀ ਕੁਲਦੀਪ ਸਿੰਘ ਜੀ ਧੰਨਵਾਦ ਜਨਤਾ ਨੂੰ ਜਾਗਰੂਕ ਕਰਨ ਲਈ 🙏🙏🙏🙏🙏🙏

  • @amarjitkaur3694
    @amarjitkaur3694 4 วันที่ผ่านมา +22

    ਵੀਰ ਕੁਲਦੀਪ ਸਿੰਘ ਜੀ ਬਹੁਤ ਧੰਨਵਾਦ ਜੋ ਤੁਸੀ ਕਲੇਰ ਨੂੰ ਰਗੜਿਆ ਬਹੁਤ ਬੋਲਦਾ ਹੈ ਚੈਨਲਾਂ ਤੇ

  • @baldevraj4560
    @baldevraj4560 วันที่ผ่านมา +4

    ਵਾਹਿਗੁਰੂ ਜੀਓ

  • @AveragePTFSGuy
    @AveragePTFSGuy วันที่ผ่านมา +4

    ਵਾਹਿਗੁਰੂ l

  • @GurbachanSingh-n7j
    @GurbachanSingh-n7j วันที่ผ่านมา +5

    ਬਹੁਤ ਸੱਚ ਦੇ ਅਧਾਰ ਸਟੇਟਮੈਟ ਦਿਤੀ ਕੁਲਦੀਪ ਸਿੰਘ ਜੀ ਆਪ ਜੀ ਅਤੇ ਆਪ ਦੀ ਟੀਮ ਦਾ ਸਵਾਗਤ ਕਰਦੇ ਹਾਂ ਧੰਨਵਾਦ

  • @KuldeepSingh-no7hl
    @KuldeepSingh-no7hl 7 ชั่วโมงที่ผ่านมา +1

    ਅ ਬਾਈ ਜੀ ਨੇ ਸਹੀ ਕਿਹਾ

  • @OnkarSingh-d3d
    @OnkarSingh-d3d วันที่ผ่านมา +6

    ਵਾਹਿਗੁਰੂ ਜੀ🙏🙏🙏🙏🙏

  • @Sukhdev-qo4ky
    @Sukhdev-qo4ky 3 วันที่ผ่านมา +12

    ਵੀਰ ਜੀਉ। ਧੰਨਵਾਦ ਆਪ ਜੀ ਦਾ।ਆਪ ਜੀ ਨੇ ਸਚ ਸਾਹਮਣੇ ਲਿਆਦਾ।

  • @RajbirSingh-oj7hf
    @RajbirSingh-oj7hf 4 วันที่ผ่านมา +26

    ਬਾਦਲਾ। ਦੀਆ। ਕਰਤੂਤਾਂ। ਵੇਖ। ਕੇ। ਸਾਨੂੰ। ਸਰਮ। ਆਉਦੀ। ਹੈ। ਲੜਨਾ। ਸੈਟਰ। ਨਾਲ। ਸੀ। ਲੜ। ਆਪਸ। ਵਿਚ। ਰਹੇ। ਹਾ

  • @rajansingh4622
    @rajansingh4622 4 วันที่ผ่านมา +7

    Waheguru Ji ka ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @OnkarSingh-o1k
    @OnkarSingh-o1k 4 วันที่ผ่านมา +13

    ਸਤਿ ਸ਼੍ਰੀ ਅਕਾਲ ਭਾਜੀ ਕੁਲਦੀਪ ਸਿੰਘ ਜੀ

  • @OnkarSingh-o1k
    @OnkarSingh-o1k 4 วันที่ผ่านมา +24

    ਭਾਜੀ ਮੈਂ ਕੱਲ ਲਿਖ ਰਿਹਾ ਸੀ ਪਈ ਕਲੇਰ ਵਕੀਲ ਆ ਸ਼ੈਣੀ ਦਾ ਮੈਂ ਵਾਰ ਵਾਰ ਇਸੇ ਲਈ ਲਿਖ ਰਿਹਾ ਸੀ

    • @kuldipsingh-il5tm
      @kuldipsingh-il5tm 3 วันที่ผ่านมา +1

      Please send me proof if u have. Thanks

  • @sukhgill5913
    @sukhgill5913 วันที่ผ่านมา +4

    ਧੰਨ ਹਨ ਕੁਰਬਾਨੀ ਬੀਬੀ ਦੀ

  • @JaskaranSingh-oy9wg
    @JaskaranSingh-oy9wg วันที่ผ่านมา +4

    ਵਡਾਲਾ ਸਾਹਬ ਇਸ ਰੂਪੇ ਦੁਸ਼ਟ ਨੂੰ ਓਸੇ ਟਾਈਮ ਸੰਗਤਾਂ ਵਿੱਚ ਨੰਗਾ ਕਰਨਾ ਚਾਹੀਦਾ ਸੀ।

  • @Kulwantsinghwarval2839
    @Kulwantsinghwarval2839 4 วันที่ผ่านมา +9

    ਸਤਿ ਸ਼੍ਰੀ ਅਕਾਲ ਜੀ ਸਾਂਝਾ ਟੀ ਵੀ ਪਰਿਵਾਰ ਨੂੰ

  • @charnjitsingh56
    @charnjitsingh56 4 วันที่ผ่านมา +13

    S Kuldep Singh ji S Sukhwinder Singh ji Bhai Baldav Singh ji Bilkul Right Waheguruji Khalsa Waheguruji ji ke Fathia 🙏🌺📌🇨🇦🌺📌🇨🇦🙏🍎

  • @sukhwinderkhera9162
    @sukhwinderkhera9162 4 วันที่ผ่านมา +20

    ਜਦੋ ਕੋਈ ਵਿਅਕਤੀ ਪੰਥ ਦੀਆਂ ਨਜਰਾਂ ਵਿੱਚ ਗਿਰ ਜਾਵੈ ! ਜਿਨਾਂ ਚਿਰ ਮਰਜੀ ਹੱਥ ਪੈਰ ਮਾਰੀ ਜਾਵੈ,ਉਹ ਗੱਲ ਨਹੀ ਬਣਨੀ।

  • @HarinderSingh-fe7nq
    @HarinderSingh-fe7nq 4 วันที่ผ่านมา +14

    Great Anchor

  • @manmohamsingh3775
    @manmohamsingh3775 3 วันที่ผ่านมา +21

    ਵਲਟੋਹਾ / ਕਲੇਰ /ਚੀਮਾ ਇਹ ਰੱਖੇ ਹੀ ਹਨ ਬਾਦਲਾਂ ਨੇ ਆਪਣੀ ਦੁਕਾਨ ਦੀ ਮਸ਼ਹੂਰੀ ਲਈ

  • @jacksparrow-k4x
    @jacksparrow-k4x 4 วันที่ผ่านมา +21

    ਬਾਦਲ ਔਰਗਜ਼ੇਬ ਨਾਲੋ ਵੀ ਭੈੜਾ ਇਹ ਦਾ ਮਤਲਬ

  • @jagdevbrar6100
    @jagdevbrar6100 วันที่ผ่านมา +4

    ਇਨ੍ਹਾਂ ਨੇ ਪ੍ਰੋ ਭੁੱਲਰ ਨੂੰ ਅੱਤਵਾਦੀ ਲਿਖਿਆ ਸੀ ਕਿ ਅਸੀਂ ਇਸ ਨੂੰ ਪੰਜਾਬ ਦੇ ਵਿੱਚ ਨਹੀਂ ਰੱਖ ਸੱਕਦੇ ਰਹਿੰਦੀ ਕਸਰ ਕੰਜਰੀਵਾਲ ਨੇ ਕੱਢ ਦਿੱਤੀ

  • @jasbirpalsingh8910
    @jasbirpalsingh8910 8 ชั่วโมงที่ผ่านมา +1

    Waheguru ji

  • @lakhmirsinghkhalsa8282
    @lakhmirsinghkhalsa8282 2 วันที่ผ่านมา +4

    ਮੇਰੇ ਤੇ ਵੀ ਸਵਰਨੇ ਘੋਟਣੇ ਨੇ ਘੋਟਣਾ ਲਾਇਆ ਗਿਆ ਚੱਡੇ ਪਾੜੇ ਗਏ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਲਖਮੀਰ ਸਿੰਘ ਖਾਲਸਾ ਜਲੰਧਰ🚩

  • @baldevsingh8619
    @baldevsingh8619 3 วันที่ผ่านมา +8

    ਕਲੇਰ ਸਾਹਿਬ ਧਿਆਂਨ ਨਾਲ ਸੁਣ ਲਿਆ ਜੇ ਇਸ ਡਿਬੇਟ ਨੂੰ ਝੂਠ ਬੋਲਣ ਦਾ ਤਜਰਬਾ ਜਿਆਦਾ ਲੱਗਦਾ ਹੈ ਤੁਹਾਨੂੰ ਪਰ ਇਹ ਸਿੰਘ ਸਬੂਤ ਸਮੇਤ ਗੱਲ ਕਰ ਰਹੇ ਹਨ

    • @RanjitsinghSingh-rn5hp
      @RanjitsinghSingh-rn5hp วันที่ผ่านมา +1

      ਵਕੀਲ ਦੁਨਿਆਵੀ ਅਦਾਲਤਾਂ ਚੋਂ ਝੂਠ ਬੋਲਣ ਦੀ ਮੁਹਾਰਤ ਸਿਖਾਉਂਦੀਆਂ ਨੇ

  • @parmjitsinghghungranadhill8949
    @parmjitsinghghungranadhill8949 3 ชั่วโมงที่ผ่านมา +2

    Welcome ji

  • @nirmalsinghvaid6256
    @nirmalsinghvaid6256 4 วันที่ผ่านมา +9

    Every thing with solid proofs makes a huge impact. Good work S. Kuldeep Singh Ji.👍

  • @jagtar5176
    @jagtar5176 4 วันที่ผ่านมา +8

    S.Kuldeep Singh ji number one host

  • @AmirJat-t2o
    @AmirJat-t2o 4 วันที่ผ่านมา +12

    ਇੱਕ ਕਲੇਰ ਸੱਚ ਬੋਲ ਕੇ ਸੁਖਬੀਰ ਬਾਦਲ ਦੀ ਬੇੜੀ ਡੋਬ ਗਿਆ ਤੇ
    ਇੱਕ ਕਲੇਰ ਰੱਸੇ ਸੁੱਟ ਕੇ ਬੇੜੀ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਵਿੱਚ ਹੈ ||
    #Titanic #Pardeep #Arshdeep

    • @HarmeetSingh-fo6tk
      @HarmeetSingh-fo6tk 4 วันที่ผ่านมา +2

      ਕਲੇਰ ਜੀ ਕਿਉਂ ਆਪਣੀ ਲਾਹ ਪਾਹ ਕਰਾਈ ਜਾਂਦੇ ਓ ਵਕੀਲ ਸਾਹਿਬ

    • @harmanbhullar2010
      @harmanbhullar2010 4 วันที่ผ่านมา +2

      ਬਿਲਕੁਲ ਠੀਕ ਹੈ ਤੁਹਾਡਾ ਮੈਸੇਜ

  • @OnkarSingh-o1k
    @OnkarSingh-o1k 4 วันที่ผ่านมา +11

    ਬਾਦਲ ਤਾਂ ਹਰ ਇੱਕ ਨੂੰ ਆਪਣੇ ਨੋਕਰ ਸਮਝਦੇ ਸੀ

  • @loverattol5166
    @loverattol5166 วันที่ผ่านมา +3

    Bir ji waheguru ehna nu muaf krda

  • @paramjitkatheth441
    @paramjitkatheth441 4 วันที่ผ่านมา +15

    100000…….Salutes to all of you 🙏🙏🙏🙏🙏🙏!!!!

  • @harmeetkour3982
    @harmeetkour3982 15 ชั่วโมงที่ผ่านมา +1

    ❤️🙏🏿🙏🏿🙏🏿🙏🏿🙏🏿🙏🏿🙏🏿

  • @gurnamsinghgurnam-hd5ng
    @gurnamsinghgurnam-hd5ng วันที่ผ่านมา +2

    S. Kuldeep SINGH JI SELUTE HAI AP JI NU JE PAPI ORANGE JALM LOK SIKH DARAM VICH CHUPE BAITHE HN !OTHE SADE KOL S. KULDIP SING ,BHAI BALDEV SINGH WADALA BHAI SUKHWINDER SINGH VARGE SURME VI PANTH KOL MAOUJUD HN ! AP JI SABH DA DOBARA * DHANVAD *

  • @harwindergill8533
    @harwindergill8533 3 วันที่ผ่านมา +3

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @Kuldip-y6p
    @Kuldip-y6p 4 วันที่ผ่านมา +6

    Waheguru ji mehar karan

  • @PARMINDERSINGHGILL-u1g
    @PARMINDERSINGHGILL-u1g 4 วันที่ผ่านมา +11

    ਕੁਲਦੀਪ ਸਿੰਘ ਜੀ, ਵਡਾਲਾ ਸਾਬ ਤੇ ਨਾਗੋਕੇ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਇਹ ਸਭ ਕੁੱਝ "ਕਲੰਕ-ਏ-ਕੌਮ, ਡੰਡਾ ਥੋਹਰ-ਏ-ਸਿਆਸਤ ਤੇ ਪੰਥ ਪਥਰ(ਰਤਨ ਨਹੀ)" ਪ੍ਰਕਾਸ਼ ਬਾਦਲ ਨੇ ਕੀਤੈ ਸੁਖਬੀਰ ਤਾਂ ਅਮਲੀ ਤੇ ਲੱਲੂ ਆਦਮੀ ਸੀ। ਬਾਦਲ ਨੇ ਕਦੇ ਇਸਤੇ ਭਰੋਸਾ ਨਹੀਂ ਕੀਤਾ ਇਸੇ ਲਈ ਇਸਨੂੰ ਸੀ ਐਮ ਨਹੀਂ ਬਣਾਇਆ। ਹਾਂ RSS ਤੇ ਭਾਜਪਾ ਨੇ ਬਾਦਲ ਨੂੰ ਬਦਨਾਮੀ ਤੋਂ ਬਚਾਉਣ ਲਈ ਸੁਖਬੀਰ ਨੂੰ ਉਸਦੇ ਸਾਹਮਣੇ ਖੜਾ ਕਰ ਦਿੱਤਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @balwinderkaur-iy2qm
    @balwinderkaur-iy2qm 18 ชั่วโมงที่ผ่านมา +1

    ਜਦੋਂ ਪੰਥ ਦੇ ਨਾਮ ਤੇ ਪੰਥ ਦੀਆਂ ਜੜਾਂਂਵਿਚ ਤੇਲ ਦੇਣ ਵਾਲੇ ਬਾਦਲਾਂ ਦੇ ਪੱੜਦੇ ਫੋਲ ਹੰਦੇ ਹਨ ਕਾਂਗਰਸ ਜਾਂ ਹੋਰ ਪੰਥ ਵਰੋਧੀ ਪਾਰਟੀਆ ਦਾ ਨਾਮ ਕਿੳ ਕਹਿੰਦੇ ਹੋ ਕਮੈਂਟ ਕਰਨ ਵਾਲੇ ਸਚਾਈ ਦਾ ਸਾਥ ਦੇਵੋ

  • @PARMINDERSINGHGILL-u1g
    @PARMINDERSINGHGILL-u1g 4 วันที่ผ่านมา +11

    ਕੁਲਦੀਪ ਸਿੰਘ ਜੀ ਸੈਣੀ ਜੋ ਬੰਦੇ ਨੂੰ ਦੋ ਗੱਡੀਆਂ ਨਾਲ ਬੰਨਕੇ ਕਪੜਿਆਂ ਦੀ ਤਰ੍ਹਾਂ ਪਾੜ ਦਿੰਦਾ ਸੀ ਉਹ ਇਸ ਪਾਪੀ ਬਾਦਲ ਦਾ ਸੁਖਬੀਰ ਨਾਲੋਂ ਵੀ ਪਿਆਰਾ ਪੁੱਤਰ ਸੀ। ਮਰਨ ਵੇਲੇ ਤੱਕ ਪ੍ਰਕਾਸ਼ ਖਾਨ ਨੇ ਸੈਣੀ ਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @parvindersingh1629
    @parvindersingh1629 4 วันที่ผ่านมา +5

    ਵਾਹਿਗੁਰੂ ਜੀ ਮੈਂ ਇਹ ਸੁਣ ਨਹੀਂ ਸਕਦਾ।

  • @premsaini4001
    @premsaini4001 4 วันที่ผ่านมา +5

    Wa2 bhài sàhib ji dhan 2 hogiwahegùŕù ji àò di hor chardiķala ķaran dhan ho

  • @OnkarSingh-o1k
    @OnkarSingh-o1k 4 วันที่ผ่านมา +5

    ਬੰਡਾਲਾ ਸਾਹਿਬ ਬਿਲਕੁੱਲ ਸੱਚ ਦੱਸ ਰਹੇ ਆ ਇਹ ਬਹੁਤ ਵਾਰੀ ਦੱਸ ਚੁੱਕੇ ਆ

  • @gurmukhsingh5878
    @gurmukhsingh5878 3 วันที่ผ่านมา +19

    ਬਾਦਲ ਐਂਡ ਕੰਪਨੀ ਨੇ ਬਹੁਤ ਗੁਨਾਹ ਕੀਤੇ। ਇਹਨਾਂ ਨੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਥੇਦਾਰ ਕਾਉਂਕੇ ਜੀ ਨੂੰ ਸ਼ਹੀਦ ਕਰਵਾਇਆ ਗਿਆ

  • @GonianaMandi
    @GonianaMandi 4 วันที่ผ่านมา +4

    Sat sri Akal ji s kuldeep singh

  • @SantaSingh-r5r
    @SantaSingh-r5r 3 วันที่ผ่านมา +4

    ਪਤਰਕਾਰ ਜੀ ਬਡਾਲਾ ਤੇ ਨਾਗੋਕੇ ਸਿੰਘ ਸਾਬ ਜੀ ਚਲੋ ਸਾਨੰੂ ਬੀ ਤੇ ਸਿਖ਼ ਕੌਮ ਨੂੰ ਐਨਾ ਬਾਦਲ ਕਿਆਂ ਤੇ ਐਨਾ ਦੇ ਪਾਲੇ ਦੁਸ਼ਟਾਂ ਦੇ ਕੀਤੇ ਘਿਨੋਣੇ ਕਾਰਨਾਮਿਆਂ ਦਾ ਹੁਣ ਤਕ ਪਤਾ ਹੀ ਨੀ ਸੀ ਜਦ ਪਤਾ ਲਗ਼ਿਆ ਮਤਲਬ ੨੦੧੫ ਗ਼ੁਰੂ ਸਾਬ ਕੀਤੀ ਬੇਅਦਬੀ ਤੋਂ ਬਾਦ ਮੁਕਮਲ ਤੋਰ ਤੇ ਬਾਈਕਾਟ ਕਰਿਆ ਪਰ ਪਰ ਪਰ ਬੀਰੋ ਜੇੜੇ ਅਜ ਬੀ ਐਨਾ ਪਾਪੀ ਦੁਸ਼ਟਾਂ ਦੀ ਸਟੇਜ ਤੇ ਬਾਦਲ ਦੇ ਪਿਛੇ ਖ਼ੜਕੇ ਕਹਿੰਦੇ ਐ ਬੋਲੇ ਸੋ ਨਿਹਾਲ ਸਤਿ ਸਿਰੀ ਅਕਾਲ ਸੁਖ਼ਬੀਰ ਤੇਰੀ ਸੋਚ ਤੇ ਪੈਹਰਾ ਦੇਣਾ ਐ ਅਜੇ ਬੀ ਠੋਕ ਕੇ ਬੀਰ ਫੇਰ ਉਹ ਕੌਣ ਐਂ ਕਿਆ ਸਿਖ਼ਾਂ ਦੇ ਮੁੰਡੇ ਐ ਕ ਸਿਖ਼ਾਂ ਦੇਓ ਵਾਰਸ ਐ ਅ ਫੇਰ ਉਹ ਹੈਂ ਕੌਣ ਐਂ ਜਰੂਰ ਹੀ ਕਿਰਪਾ ਕਰਿਆ ਜੇ ਜਾਨਕਾਰੀ ਦੇਣਦੀ ਬਾਕੀ ਬਹੁਤ ਧੰਨਵਾਦ ਭਾਈ ਬਡਾਲਾ ਭਾਈ ਨਾਗੋਕੇ ਮੇਰੀ ਸਿਖ਼ ਕੌਮ ਦੇ ਹੀਰੇ ਐ ਹੀਰੇ ਸਾਨੂੰ ਮਾਣ ਐਨਾ ਸਿੰਘਾਂ ਤੇ ਜਿਨੰਾ ਨੇ ਦੁਸਟ ਕੰਪਨੀ ਦੇ ਪਾਪ ਝਲੇ ਸਚੇ ਹੁੰਦਿਆਂ ਬੀ ਝੂਠ ਬਣਾਤੇ ਸਿਖ਼ ਕੌਮ ਦੇ ਵਫਾਦਾਰ ਹੁੰਦਿਆਂ ਐਜੇੰਸਸੀਆਂ ਦੇ ਬੰਦੇ ਕਿਨਾ ਕ ਜਾਨੀ ਤੇ ਮਾਲੀ ਨੁਕਸਾਨ ਝਲਕੇ ਬੀ ਮੂਰੇ ਅੜੈ ਖ਼ੜੇ ਐ ਸਲੂਟ ਅ ਜੀ ਸਿੰਘਾਂ ਬੀਰ ਕਲੇਰ ਜੇ ਸਿਰ ਪਗ਼ ਬਧੀ ਐ ਹੁਣ ਜੁਆਬ ਬੀ ਦੇਆ ਜੇ ਪਰ ਜਬਾਬ ਕੋਇ ਹੈਓ ਨੀ ਦੇਣਾ ਬੀ ਕਿਆ

  • @SuchaSingh-sx6qw
    @SuchaSingh-sx6qw วันที่ผ่านมา +3

    ਭਾਈ ਗੋਪਾਲਾ ਸਿੰਘ ਭਾਈ ਸਤਨਾਮ ਸਿੰਘ,ਕੋਟਨੇ ਦੇ ਭੋਗ ਤੇ ਵਿਰੋਧ ਕਰਨ ਪਹੁੰਚੇ ਸੀ ਜੀ

    • @palwindersingh3731
      @palwindersingh3731 23 ชั่วโมงที่ผ่านมา +1

      ASI BADALA, VEER JI AND BHAI GOPAALA JI TO VI SUNNIA SI JO BAADAL LAANNA KARDA SI.

  • @Tara-w9s7w
    @Tara-w9s7w 4 วันที่ผ่านมา +4

    Very nice 👍

  • @NAMOLTRACTORS
    @NAMOLTRACTORS 3 วันที่ผ่านมา +4

    ਇਹ ਕਲੇਰ ਕੌਮ ਦਾ ਦੁਸ਼ਟ ਹੈ।

  • @OnkarSingh-o1k
    @OnkarSingh-o1k 4 วันที่ผ่านมา +6

    ਬਾਦਲਾਂ ਤਾ ਝੂਠ ਦਾ ਲਾਇਸੰਸ ਲਿਆ ਹੈਂ

  • @charnjitsingh56
    @charnjitsingh56 4 วันที่ผ่านมา +5

    S Kuldep Singh ji Arshdeep Kuta Man Ha ji 🙏

  • @OnkarSingh-o1k
    @OnkarSingh-o1k 4 วันที่ผ่านมา +4

    ਭਾਈ ਬੰਡਾਲਾ ਜੀ ਤਾ ਹਮੇਸ਼ਾ ਦੱਸਦੇ ਆ ਪਈ ਘੋਟਣੇ ਦੇ ਭੋਗ ਵਾਰੇ

  • @narindersingh2387
    @narindersingh2387 4 วันที่ผ่านมา +9

    ਸਾ਼ਭ ਜੀ ਬੇਨਤੀ ਹੈ ਕਿ ਕਲੇਰ ਦੀ ਜਗ੍ਹਾ ਇਸਨੂੰ //////ਕਲੇਰ ਸਨ ਔਫ ਵਕੀਲ ਔਫ ਬੁਚੜ ਸੈਣੀ ////// ਬੋਲਿਆ ਕਰੋ ਇੱਕ ਗੱਲ ਹੋਰ ਹੈ ਕਿਆ ਇਹ ਚਿੱਠੀ ਜਥੇਦਾਰ ਸਾਭਾਂ ਨੇ ਪੜ੍ਹੀ ਜਾਂ ਨਹੀਂ

  • @KanwaljitMalhi-e9g
    @KanwaljitMalhi-e9g 3 วันที่ผ่านมา +4

    Shame for Akali and Badal family. Panth must punish them

  • @harpreetsinghtiwana9376
    @harpreetsinghtiwana9376 3 วันที่ผ่านมา +3

    🙏🙏🙏🙏🙏🙏

  • @jagdev5863
    @jagdev5863 3 วันที่ผ่านมา +3

    🌹🌹❤️❤️🙏🏻🙏🏻

  • @GonianaMandi
    @GonianaMandi 4 วันที่ผ่านมา +3

  • @gurnamsinghgurnam-hd5ng
    @gurnamsinghgurnam-hd5ng วันที่ผ่านมา +2

    Jagruk singh ta pahela hi jande ਹਨ!baki sabh ਨੂੰ vi jagruk karan lai tuhada bahut, bahut dhanyad kaum ਨੂੰ khatam karan vaste jo , jo kita ! ਏਹ kaler ,kuler sabh paisse ikathe karan ਵਾਲੇ hn !

  • @kiransinghgill1793
    @kiransinghgill1793 วันที่ผ่านมา +1

    ਕੁਲਦੀਪ ਸਿੰਘ ਜੀ ਬੇਹਤਰ ਹੁੰਦਾ ਤੁਸੀਂ ਜਵਾਬ ਸ: ਰੂਪ ਸਿੰਘ ਤੋਂ ਲੈਂਦੇ ਕਿਉਂਕਿ ਇਹਨਾਂ ਨਾਲ ਜੋ ਵਾਰਤਾਲਾਪ ਹੋਈ ਹੈ ਉਹ ਰੂਪ ਸਿੰਘ ਦੀ ਹੋਈ ਹੈ ਅਤੇ ਇਸ ਗੱਲ ਦਾ ਜਿੰਮੇਵਾਰ ਬਾਦਲਾਂ ਨੂੰ ਬਣਾ ਦੇਣਾ ਕਿੰਨਾ ਕੁ ਠੀਕ ਹੋਵੇਗਾ ?? ਬਾਕੀ ਜਿੰਨਾ ਮੈਨੂੰ ਪਤਾ ਹੈ ਸ:ਹਰਮਿੰਦਰ ਸਿੰਘ ਗਿੱਲ ਹੁਣਾਂ ਦੀ ਰਿਸ਼ਤੇਦਾਰੀ ਸੀ ਸਵਰਨ ਘੋਟਣੇ ਨਾਲ ਅਤੇ ਉਹਨਾਂ ਨੇ ਆਪਣੇ ਨਿਜੀ ਸਬੰਧ ਵਰਤ ਕੇ ਇਹ ਕੋਸ਼ਿਸ਼ ਕੀਤੀ ਸੀ। ਬਾਕੀ ਸਮੇਧ ਸਿੰਘ ਸੈਣੀ ਦੇ ਕੇਸ ਪਹਿਲਾਂ ਹੋ ਸਕਦਾ ਕੋਈ ਲੜੇ ਹੋਣ ਪਰ ਬੇਅਦਬੀ ਦੇ ਸਮੇਂ ਵੇਲੇ ਕੁਝ ਹੋਰ ਕੇਸ ਵੀ ਸਮੇਧ ਸਿੰਘ ਸੈਣੀ ਤੇ ਸਨ ਜੋ ਉਸਨੇ ਇਹਨਾਂ ਨੂੰ ਲੜਨ ਲਈ ਕਿਹਾ ਸੀ ਪਰ ਇਹਨਾਂ ਨੇ ਉਹ ਤਾਂ ਮਨਾਂ ਕਰ ਦਿੱਤਾ ਸੀ। ਜੇਕਰ ਪਹਿਲਾਂ ਕੋਈ ਕੇਸ ਇਹਨਾਂ ਨੇ ਉਸ ਦੇ ਹੱਕ ਵਿੱਚ ਲੜੇ ਹਨ ਤਾਂ ਬਿਲਕੁਲ ਮੈਂ ਵੀ ਇਸ ਨੂੰ ਗਲਤ ਮੰਨਦਾ ਹਾਂ ਤੇ ਇਸ ਦੀ ਨਿੰਦਾ ਕਰਦਾ ਹਾਂ ਪਰ ਵੈਸੇ ਤੁਹਾਡਾ ਜੋਰ ਜਿਆਦਾ ਸ਼੍ਰੋਮਣੀ ਅਕਾਲੀ ਦਲ ਤੇ ਹੀ ਲੱਗਾ ਰਹਿੰਦਾ ਇਸ ਕਰਕੇ ਸ਼ਾਇਦ ਤੁਹਾਨੂੰ ਇਸ ਗੱਲ ਦਾ ਖਿਆਲ ਨਹੀਂ ਰਹਿੰਦਾ ਕਿ ਕਾਂਗਰਸ ਦਾ ਮੌਜੂਦਾ ਸਪੋਕਸਮੈਨ ਅਰਸ਼ਪ੍ਰੀਤ ਸਿੰਘ ਖੜਿਆਲ ਜੋ ਕਿ ਵਕੀਲ ਹੈ ਉਸ ਨੇ ਬੇਅਦਬੀ ਸਮੇਤ ਸਰਸੇ ਵਾਲੇ ਦੇ ਸਾਥੀਆਂ ਦੇ ਕਾਫੀ ਕੇਸ ਲੜੇ ਨੇ। ਕੀ ਪਤਾ ਕਦੇ ਤੁਸੀਂ ਉਹਨਾਂ ਨੂੰ ਵੀ ਸਵਾਲ ਕਰ ਸਕੋ

  • @harmeetkour3982
    @harmeetkour3982 15 ชั่วโมงที่ผ่านมา +1

    🙏🏿😭😭😭😭😭😭😭

  • @gursewak22pro93
    @gursewak22pro93 3 วันที่ผ่านมา +4

    ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਹੀ ਆਇਆ।।

  • @sharansingh-yt7jq
    @sharansingh-yt7jq วันที่ผ่านมา +2

    LAHANTI KHLER J INSAN HOVEA TA NAKK DHOBH KA MARR JAVEA CHULU BHAR PANNI VH MARRA KITA EH KAMEENA

  • @parmjitsinghghungranadhill8949
    @parmjitsinghghungranadhill8949 3 ชั่วโมงที่ผ่านมา +2

    Massanda nu phuko

  • @parmjitsinghghungranadhill8949
    @parmjitsinghghungranadhill8949 3 ชั่วโมงที่ผ่านมา +2

    Phuko inna nu Sara path Ral k

  • @balrajsinghbalraj4818
    @balrajsinghbalraj4818 วันที่ผ่านมา +2

    Jad sukhi ne akal takhat sahab tay kabul kar liya hai pichay ki reh gia hai.

  • @RajKumar-tz1yy
    @RajKumar-tz1yy วันที่ผ่านมา +2

    Kaler sahib and cheema sahib her mamle nu golmol karn vich mahir hann.sikh sangat bahut siani hai.aap devo leader panth de respected leader ho.sach bolo.

  • @bikaramsingh2470
    @bikaramsingh2470 วันที่ผ่านมา +2

    Jawar s munda pind dist tarn taran da c manejar darbar saheb

  • @sharansingh-yt7jq
    @sharansingh-yt7jq วันที่ผ่านมา +1

    Khalsa j os neech kameena nu RHOOP SINGH NAHI HARMZADA NU BHARHOOPIA CHAND AKHUO ES KANJAR THOLLA BADAL KUNBEA KOREMA NU

  • @charnjitsingh56
    @charnjitsingh56 4 วันที่ผ่านมา +1

    Bhai Sukhwinder Singh Ji ke Hall ji

  • @JagjitSingh-c8l7j
    @JagjitSingh-c8l7j วันที่ผ่านมา

    ਤੈਨੂੰ ਕੋਈ ਚੱਜ ਦੀ ਗੱਲ ਆਉਦੀ ਹੈ ਐਵੇ ਸਿੱਖਾਂ ਨੂੰ ਭੜਕਾਉਣ ਵਾਲੀਆ ਗੱਲਾਂ ਅਗੇ ਪਹਿਲਾ ਥੋੜੀ ਅੱਗ ਲੱਗੀ ਹੈ ਵਿਦੇਸੀ ਟਾਊਟ

    • @devinderpaldhillon9627
      @devinderpaldhillon9627 17 ชั่วโมงที่ผ่านมา +1

      ਤੁਸੀਂ ਦੇਸੀ ਟਾਊਟਾਂ ਨੇ ਹੀ ਬੇੜਾ ਗਰਕ ਕੀਤੈ ਸਿੱਖ ਸਿਧਾਂਤ, ਸੰਸਥਾਵਾਂ ਅਤੇ ਸਿੱਖੀ ਦਾ ਪਰ ਬਾਜ ਅਜੇ ਵੀ ਨਹੀਂ ਆ ਰਹੇ ।ਇਸਲਈ ਬੇੜਾ ਤੁਹਾਡਾ ਵੀ ਗਰਕ ਹੀ ਹੋਣੈ ਸੱਚੀ ਦਰਗਾਹ ਵਿੱਚ ।

  • @LakhawinderSingh-u3u
    @LakhawinderSingh-u3u 4 วันที่ผ่านมา +3

    ਵਾਹੇਗੁਰੁ ਜਿ ੲਸ ਚਨਲ ਚਡਦਿ ਕਲਾ ਬਖਸੇ 🌷🌹🙏🏻🌺💐ਵਾਰੇਂ ਵਾਰੇ ਜਾਇਏ ਇਸ ਡਬੇਟ ਦੇ

    • @PARMINDERSINGHGILL-u1g
      @PARMINDERSINGHGILL-u1g 4 วันที่ผ่านมา +1

      ਵੀਰ ਜੀ ਪੰਜਾਬੀ ਨਹੀਂ ਲਿਖਣੀ ਆਉਂਦੀ ਨਾ ਲਿਖੋ ਪਰ ਆਪਣਾ ਤੇ ਪੰਜਾਬੀ ਦਾ ਜਲੂਸ ਨਾ ਕੱਢੋ।

    • @kuldipsingh-il5tm
      @kuldipsingh-il5tm 4 วันที่ผ่านมา +3

      ਕੋਈ ਚਿੰਤਾ ਨਹੀਂ ਜਿੰਨੀ ਕੁ ਲਿਖ ਰਹੇ ਹਨ ਉਨਾਂ ਬਹੁਤ ਹੈ ਘੱਟੋ ਘੱਟ ਗੁਰਮੁਖੀ ਵਿੱਚ ਗਲਤ ਜਾਂ ਸਹੀ ਲਿਖਤ ਰਹੇ ਹਨ ਇਸ ਲਈ ਵੀ ਪ੍ਰਸ਼ੰਸ਼ਾ ਕਰਨੀ ਬਣਦੀ ਹੈ ਹੌਲੇ ਹੌਲੇ ਠੀਕ ਹੋ ਜਾਣਗੇ ਚੜ੍ਹਦੀ ਕਲਾ ਵਿੱਚ ਰਹੋ