Hans Raj Hans ji nu sun ke... ik gall apni zindagi wich utaar layi hai....ke hamesha...nimarta wich rehna...jhuk ke rehna.... chahe rabb kite wi pahuncha dawe😊
Bhai. Hansraj. Hans. Gee. I. Personally salutes you from the heart core You have struggled a lot Mehnat bina koi mahan nahin hota Thokar khaeye bin koi insan nahin hota Jab tak Nan paday. Sir par hatodi kee maar Tab tak pather bhee. Bhagwan nahin hota
Aj hans raj hans no vekheya sunneya , naan bahoot arse tuo pata c lekin aj pehli wari robaro takeya sunneya , bot maza aya , Dhanbad . maan baap tey behna bhara enna de qader jaan bad e andi ey.
Sh Hans Raj ji Hans is a legend, great singer, very good soofi gayak and no doubt a very good person in nature. We love u sir. Roshan Lal ACP traffic Jall.
किओंके खून विच हेरा फेरी शुरू तो सी इस करके पहिला आकाली फिर कांग्रेसी गिर चोरा दी सरदार पार्टी बीजेपी आके MP बने किसान आंदोलन तो दूर ही रहे कुर्सी जायदा पिआरी रही यह ही इस डा असली किरदार रिहा
Mr.hans r.hans ji"'youwere not only good artist but a gentleman & akind_hearted person;but after y ou joined the so _ called bjp party your chara cter being a political pers on is questionable. Sir. Think it you want to stay as a supporter of apa rty which is defamed as enemy of working paople gou remember it or not you stand with a govt. Of traitors
Thuhadi nekdili ate humility lajwaab...feel like listening continuously Sufism aapni jagah hai...nodoubt, aisi shaksiyat de wife vi great hi honge..par mohabbat de vare regret changa nahin lagya...
Hans raj hans ji Aap ek mhanun Aatma sufi ya sato jese vichar Aap ke sun ke badi santi va dukan bhari bate kbhi kisi ki ninda chugli va kisi ko bhi bura nhi kha ese mhanun purusho ko koti koti prnam
What a Sufi Saint Hans Raj Hans Ji Very neat and clean 👌 personality. Salute to Eastern Punjab that owns Dharmedar Ji, Gurdaas Maan Ji and Hans Raj Hans Ji. I am from Glasgow Scotland but belongs to Western Punjab Pakistan 🇵🇰
Hans ji tusi vadia singar hi nahi ek very good insan v ho Main tuhanu jado da tusi gauna shuru kita odo to hi sunda aa riha ha 1994 ch zire tuhada night program c odo tuhade Darshan kite c loko Main pak mohabat ha song sunea c bahut vadia mahol c thank you very much 🙏🙏🙏
ਹੰਸ ਰਾਜ ਹੰਸ ਜਿੰਨ੍ਹੇ ਵਧੀਆ ਕਲਾਕਾਰ ਹਨ ਉਨੇ ਹੀ ਵਧੀਆ ਇਨਸਾਨ ਹਨ
Hans राज हंस is a Witt Power Power full voiice 😮
Hans is best singr
ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਨੇ ਸਾਉ ਸੁਭਾਅ ਦਾ ਮਾਲਕ ਐ ਪੁਰਾਣੀਆ ਗੱਲਾ ਕਰਕੇ ਭਾਵੁਕ ਹੋ ਜਾਦਾ ਆ ਵਧੀਆ ਇਨਸਾਨ ਉਹੀ ਹੁੰਦਾ ਜੋ ਪੁਰਾਣਾ ਵੇਲਾ ਯਾਦ ਰੱਖੇ ਪ੍ਵਮਾਤਮਾ ਹਮੇਸ਼ਾ ਚੜਦੀ ਕਲਾ ਚੋ ਰੱਖੇ
ਬਹੁਤ ਚੰਗਾ ਲੱਗਿਆ ਜਨਾਬ ਹੰਸਰਾਜ ਜੀ ਦੀ ਗੱਲਬਾਤ ਸੁਣਕੇ। ਬੋਲਣ ਦਾ ਲਹਿਜਾ ਬਹੁਤ ਵਧੀਆ ਹੈ ਵਧੀਆ ਹੈ। ਵਾਹਿਗੁਰੂ ਤੰਦਰੁਸਤੀ ਬਖਸ਼ਣ ਇਸ ਮਹਾਨ ਕਲਾਕਾਰ ਨੂੰ
ਪੰਜਾਬ ਦੇ ਗਵੱਈਏ ਪਦਮ ਸਿਰੀ ਹੰਸਰਾਜ ਜੀ ਹੰਸ ਨੂੰ ਰੱਬ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ.
RAJINDER SINGH AUSTRIA
👍
P
🙏
Pp 🔥ppp
ਹੰਸ ਰਾਜ ਹੰਸ ਕਿਸੇ ਨ ਬਣ ਜਾਣਾ ਘਰ ਘਰ ਗਵੲਈਏ ਜੰਮਦੇ.......DSP. Goraya... HPR
Jugbani ਵਾਲੇ ਵੀਰ ਜੀ ਤੇ ਹੰਸ ਰਾਜ ਵੀਰ ਜੀ ਹੱਥ ਜੌੜ ਕੇ ਬੇਨਤੀ ਹੈ ਕਿ ਸਤਿ ਸੀ੍ ਕਾਲ ਨਹੀ ਸਤਿ ਸੀ੍ ਅਕਾਲ ਬੌਲੇ ਪਲੀਜ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ 🙏🙏
Hans Raj Hans ji nu sun ke... ik gall apni zindagi wich utaar layi hai....ke hamesha...nimarta wich rehna...jhuk ke rehna.... chahe rabb kite wi pahuncha dawe😊
ਮਹਾਂ ਅਨੰਦ ਆਇਆ ਗੱਲਾਂ ਸੁਣ ਕੇ ਹੰਸ ਰਾਜ ਜੀ ਬਹੁਤ ਧੰਨਵਾਦ ਹੈ ਤੁਹਾਡਾ
ਹੰਸ ਰਾਜ ਹੰਸ ਜੀ, ਬਹੁਤ ਨੇਕ ਦਿਲ ਇਨਸਾਨ ਨੇ,ਤੇ ਪਰਮਾਤਮਾ ਇਨਾਂ ਦੀ ਹਜ਼ਾਰ ਸਾਲ ਉਮਰ ਕਰੇ, love you hans raj hans g
QQ 1
10/10 to Sodhi saab👌🏼. He's fully justified his job👌🏼👌🏼
ਵਧੀਆ ਗਲਾਂ ਕੀਤੀਆਂ, ਸਿੰਗਿੰਗ ਲਾਇਨ ਵਧੀਆ ਸੀ ਰਾਜਨੀਤੀ ਵਿੱਚ ਆ ਕੇ ਤੁਸੀਂ ਬਹੁਤ ਗਾਲਾਂ ਖਾਧੀਆਂ।
Beautiful 🎉.. ਬਹੁਤ ਸੁੰਦਰ
ਬਹੁਤ ਸਹੋਣੀ ਮੁਲਾਕਾਤ ਕਰਦੇ ਪਤਰਕਾਰ ਸਬ
❤ ਓ ਸੇਲੂਟ ਏਸੇ ਪਤਰਕਾਰ ਪਾ ਜੀ 2:39 ਨੂੰ 🙏🙏
Beautiful sufi singer hans raj hans ji very beautiful personality
Ae gall dil nu Chu gaie ji, 💕🙏 bhaji
ਬਹੁਤ ਮੇਹਨਤ ਕੀਤੀ ਹੰਸ ਰਾਜ ਹੰਸ ਜੀ ਨੇ ਹਦ ਤੋਂ
ਵਧ ਮੇਹਨਤ ਕਰੀ
ਬਹੁਤ ਨੇਕ ਦਿਲ ਸੁਭਾਅ ਦੇ ਮਾਲਕ ਨੇ ਹੰਸ ਰਾਜ ਹੰਸ ਜੀ
ਬਹੁਤ ਵਧੀਆ ਲੱਗਿਆ ਹੰਸ ਰਾਜ ਹੰਸ ਹੁਣਾ ਦੀਆ ਗੱਲਾ ਸੁਣ ਕੇ
Bhai. Hansraj. Hans. Gee. I. Personally salutes you from the heart core
You have struggled a lot
Mehnat bina koi mahan nahin hota
Thokar khaeye bin koi insan nahin hota
Jab tak Nan paday. Sir par hatodi kee maar
Tab tak pather bhee. Bhagwan nahin hota
ਯਾਰੀ ਜੱਟ ਦੀ,, ਤੂਤ ਦਾ ਮੋਛਾ,, ਕਦੇ ਨਾ ਵਿਚਾਲੋਂ ਟੁੱਟ ਦੀ,, ਯਾਰੀ ਜੱਟ ਦੀ,, ਯਾਰੀ ਜੱਟ ਦੀ, ਯਾਰੀ ਜੱਟ ਦੀ ਓ ਯਾਰੀ ਜੱਟ w
Love you from Pakistan ........Great humble personality .........
ਪੰਜਾਬ ਨੂੰ ਬਰਬਾਦ ਤੁਸੀਂ ਲੀਡਰਾਂ ਨੇ ਹੀ ਕੀਤਾ ਹੈ
Aj hans raj hans no vekheya sunneya , naan bahoot arse tuo pata c lekin aj pehli wari robaro takeya sunneya , bot maza aya ,
Dhanbad .
maan baap tey behna bhara enna de qader jaan bad e andi ey.
Hans Raj Hans G Darvesh Insan Ne Mey Apni Jawani Te Apne Dhalde Umar Wich Ehna Warga Insaan Nahi Dekhya ❤Dilon Zuk Ke Salam
VERY SIMPLE AND OF HIGH THINKING HANS RAJ HANS JI KABHI BHAGYA SE MILNA HOGA DARSHAN KARNA CHAHTA HOON JAI SHRI RAM 🙏 JMJK
ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ ਗੀਤ ਦੇ ਲੇਖਕ ਇਕ ਬਸ ਕੰਡਕਟਰ ਰਾਜ ਸਿੰਘ ਰਾਜ ਪਿੰਡ ਖਮੀਰੇਆਣਾ ਜਿਲ੍ਹਾ ਮੁਕਤਸਰ ਨੇ ਜੋ ਕਿ ਜਗਮੋਹਨ ਕੌਰ ਜੀ ਦੇ ਬਹੁਤ ਕਰੀਬੀ ਸਨ ਇਸ ਗੀਤ ਦਾ ਇਕ ਹਿੱਸਾ ਜਗਮੋਹਨ ਕੌਰ ਨੇ ਗਾਇਆ
ਰਾਜ ਲਖਮੀਰੇ ਆਣਾ
ਹੰਸ ਰਾਜ ਹੰਸ ਜੀ ਬਹੁਤ ਹੀ ਠੰਡੇ ਨਿਮਰਤਾ ਲਿਅਾਕਤ ਤੇ ਹਮੇਸ਼ਾ ਵਧੀਅਾ ਗੱਲਾਂ ਕਰਨ ਵਾਲੇ ੲਿਨਸਾਨ ਹੈ ਕਿਸਾਨ ਅੰਦੋਲਨ ਚ ਲੋਕ ਅੈਮੇ ਬੁਰਾ ਬੋਲੀ ਗੲੇ ਗਲਤੀ ਮੋਦੀ ਨੇਂ ਕੀਤੀ ਗਾਲਾਂ ਲੋਕਾਂ ਨੇਂ ਹੰਸ ਰਾਜ ਹੰਸ ਜੀ ਕਢੀਅਾਂ ਪਰ ਹੰਸ ਰਾਜ ਹੰਸ ਜੀ ਬਹੁਤ ਹੀ ਵਧੀਅਾ ੲਿਨਸਾਨ ਹੈ
Very Beautiful Answers Living Long Life GOD Bless you 👌🏽🌹🌹🌹🌺🌺👍🙏🙏
ਸਿਰੇ ਦਾ ਗਾਇਕ ਸੀ ਤੇ ਰਹੇ ਗਾਂ ਮਾਲਕ ਤੰਦਰੁਸਤੀ ਦਏ
Great singer
Baa-kamaal awaaz te mithi punjabi boli de mithaas.bas balle balle ji.🙏
ਜੁਬਾਨੋਂ ਤਾਂ ਇਹ ਸਾਧ ਐ , ਉਹ ਵੀ 17ਵੀਂ ਸਦੀ ਆਲਾ , ਦਿਲ ਦੀ ਨੀ ਦੱਸਦਾ ਇਹ ।
ਨਾਲੇ ਤਾਂ ਕਹਿੰਦਾ ਆਵਦੀ ਸਿਫਤ ਨੀ ਕਰੀਦੀ, ਨਾਲੇ ਆਪਣੀਆਂ ਸਿਫਤਾਂ ਕਰੀ ਜਾਂਦਾ ।
ਡਾਕੂ ਨੂੰ ਵੀ ਕਹੂ , ਬਹੁਤ ਵਧੀਆ, ਠੱਗ ਨੂੰ ਚੋਰ ਨੂੰ ਵੀ ਵਧੀਆ, ਚੰਗਿਆਂ ਨੂੰ ਤਾਂ ਚੰਗਾ ਈ ਕਹਿਣਾ ।
ਆਹ ਗੱਲ ਇਹਨੇ ਵਧੀਆ ਕਹੀ ਕਿ ਸਾਰੇ ਪੰਜਾਬੀ ਹੋਣ, ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕਰਨ , ਪੰਜਾਬ ਦੇ ਭਲੇ ਲਈ ਸੱਥ ਕਰਨ ।
ਕੁੱਲ ਮਿਲਾ ਕੇ ਆਪਾਂ ਵੀ ਕਹਿ ਦਿੰਨੇ ਆਂ ਵਧੀਆ ਬੰਦੈ ।
Sire da lucha banda ae
@@maninder-qc5qq ਹੋਊਗਾ ਜੀ, ਜੇ ਤੁਸੀਂ ਕਹਿਨੇ ਓਂ
Wahe guru je mehar kare ga es veer hansraj hans je te
ਹੰਸ ਰਾਜ ਹੰਸ ਜੀ ਸ਼ਰੀਫ਼ ਬੰਦਾ
ਬਹੁਤ ਵਧੀਆ ਗੱਲਬਾਤ ਕੀਤੀ ਹੰਸ ਰਾਜ ਹੰਸ ਜੀ
It's a blessing wating this interview Hans ji nu biki veer de viah te Sonia. Hor bhi bahut bari suniya Maa Saraswati di bhut blessing hai ina utte..
Mere payare Veer Ji Tehdile Adarman Satkar payar Respect greetings Growing up Forever Salute Hai Ji 😊😊
❤❤❤❤❤❤❤ . . . HANS RAJ HANS IS MY MOST FAFOURIT SINGER ❤❤❤❤❤❤
Subhan ALLAH ( From LONDON UK )
ਲਾਆਜਵਾਬ। ਮ੍ਲਾਕਾਤ। 🙏🙏🙏👌👌⭐🌟⭐🌟
Delhi ke good m. P. Ne baba ji lambi umer karan ena dee. Dhan kirpal ji🙏🙏🙏👋👋.
Very good कलाकार लाजबाव
🙏🙏🙏🙏🙏
🙏🙏🙏
Sh Hans Raj ji Hans is a legend, great singer, very good soofi gayak and no doubt a very good person in nature. We love u sir. Roshan Lal ACP traffic Jall.
Ni
Saying wth ❤> U are Reeaally FULL wth Knowledge @Energy Vaah2
ਕਾਸ਼ ਤੁਸੀਂ ਗਾਇਕ ਹੀ ਰਹਿੰਦੇ।
ਆਹ ਰਾਜਨੀਤੀ ਵਿੱਚ ਆ ਕੇ ਤਾਂ ਗਿਲ਼ਤ ਹੈ ਗਾਲ਼ ਲਈ।
किओंके खून विच हेरा फेरी शुरू तो सी इस करके पहिला आकाली फिर कांग्रेसी गिर चोरा दी सरदार पार्टी बीजेपी आके MP बने किसान आंदोलन तो दूर ही रहे कुर्सी जायदा पिआरी रही यह ही इस डा असली किरदार रिहा
Great great personality 🙏👏
1
Mr.hans r.hans ji"'youwere not only good artist but a gentleman & akind_hearted person;but after y ou joined the so _ called bjp party your chara cter being a political pers on is questionable. Sir. Think it you want to stay as a supporter of apa rty which is defamed as enemy of working paople gou remember it or not you stand with a govt. Of traitors
I ^ Mfrom v vancouver canada
HansRaj U R a great SUPREME SUPPORT STRENGTH SlNGER, TQ3
🌹🌹🌹🌹🌹4u🌹🌹🌹🌹❤❤❤U as a sister ❤❤❤❤
ਮਹਾਨ ਗਾਇਕ ਹੰਸ ਰਾਜ ਹੰਸ ਜੀ।
ਨਜਾਰਾ ਆ ਗਿਆ ਗੱਲਬਾਤ ਸੁਣ ਕੇ ਹੰਸ ਰਾਜ ਬਾਈ ਜੀ ਦੀ 🙏🙏🙏🙏🙏
LoNo ni mo by CT mo
ھنس راج جی اپکی صاف گوئی کو سلام ۔۔اللہ تعالیٰ آپ کو خوش رکھے ۔۔
ਖ਼ੂਬਸੂਰਤ ਗੱਲਬਾਤ!
This guy is lovely to listen..
Punjab ke liye aapki Soch pahle jaisa ho jaye👌👌👌👍🙏
Hans Ji May Baba Ji keep you in His plans always. Regards
Jagbani ❤Hans Ji ❤ satinam satinam satinam ji 🙏
Radhaswami je ver je
ਪਵਿਤਰ ਰੂਹ,ਪਰ ਸਿਆਸਤ ਦੀ ਗੰਦੀ ਖੇਡ ਵਿਚ ਸ਼ਾਮਿਲ ਹੋ ਗਏ।
Thuhadi nekdili ate humility lajwaab...feel like listening continuously Sufism aapni jagah hai...nodoubt, aisi shaksiyat de wife vi great hi honge..par mohabbat de vare regret changa nahin lagya...
ਅਜ਼ੀਮ ਸ਼ਖਸ਼ੀਅਤ ਹੰਸ ਰਾਜ ਹੰਸ ਜੀ
Hans Raj Hans i great Man ❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ
Hans raj hans ji Aap ek mhanun Aatma sufi ya sato jese vichar Aap ke sun ke badi santi va dukan bhari bate kbhi kisi ki ninda chugli va kisi ko bhi bura nhi kha ese mhanun purusho ko koti koti prnam
A great kalakar and mahan singer Hans Raj Hans ji.Rab Talla bestow him with long and more successful life Amen
ਆਨੰਦਮਈ ਮੁਲਾਕਾਤ ਹੰਸਰਾਜ ਹੰਸ ਜੀ ਨਾਲ ਸਾਨੂੰ ਵੀ ਆਨੰਦ ਆ ਗਿਆ ਜੀ
Hans raj Hans ji Bahut wadiya Sufi Punjabi singer ne hamesaha revenge good blees you
ਬੇਹਦ ਖੂਬਸੂਰਤ ਇੰਟਰਵਿਊ
Love you Hans Raj hans ji 🙏🌹💞
Very very nice Borders God bless you ❤
I am big fan of Hansraj Hans ji 🙏
Me too
❤🎉great singer hans raj brother g god blass you proud of you Love you brother g das pb 07 hs punjab bala g ❤❤❤❤❤❤
ਆਮ ਰਾਜ਼ , ਖ਼ਾਸ ਰਾਜ਼ ਤੇ ਮਹਾਂ ਰਾਜ਼...? ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...?
Good interview, great sufi artist
Hans Bhai Ji God bless you ❤
Mein pakistan ton ah hans pa g jo politicswich gaye jo v gal ah apan nu oda kuch nai lena appan hans pa g zaat nu bht pasand karde ah jeonde raho
आदर्शों से,सिद्धांतों से कोई मतलब नहीं।
शेष सब अच्छा है जी।❤
ਬਹੁਤ ਹੀ ਸੋਰਿਲੀ ਅਵਾਜ ਦੇ ਮਾਲਕ ਹੰਸ ਰਾਜ ਜੀ ਰੱਬ ਤੋਹਾਡੇ ਤੇ ਮੇਹਰ ਰੱਖੇ 🌹🌹🌹🌹🙏🙏
Làl.sinhh
Wah... Hans Raj Hans ji. Maja aya giya ji. Baba ji Mehar Karan sab te.
Channi ji great cm 22 vich v punjab da cm Channi ji nu punjab di janta Channi ji vote paoo
जरुरी हे
Salute to Hans Raj Hans 🙏🙏
A very down to earth and realistic artist A salute and love to you from Pakistan
Very Very Nice Intervew From jaswinder Bahra Denowal kalan Near Garhshanker
ਹੀਰਾ ਪੰਜਾਬ ਦਾ
Thanku great nice to see hans raj hans great sufi singer thanku
🙏 Hans Raj Hans Ji ko Radha Swami.ji 🙏
What a Sufi Saint Hans Raj Hans Ji Very neat and clean 👌 personality. Salute to Eastern Punjab that owns Dharmedar Ji, Gurdaas Maan Ji and Hans Raj Hans Ji. I am from Glasgow Scotland but belongs to Western Punjab Pakistan 🇵🇰
ਬਹੁਤ ਵਧੀਆ ਸੋਚ ਦਾ ਮਾਲਕ
Eee3e3eeee3eeeè3ee3eeeeèèeeeeeeeeeeeee3ee33e3e3eeeeee3eeeeeee3è
Respected Sh. Hans Raj Hans ji Artist hi achchey lagatey Hein.
From the first day l Listened YRS songs, l continued than Vaah2
Hans ji tusi vadia singar hi nahi ek very good insan v ho Main tuhanu jado da tusi gauna shuru kita odo to hi sunda aa riha ha 1994 ch zire tuhada night program c odo tuhade Darshan kite c loko Main pak mohabat ha song sunea c bahut vadia mahol c thank you very much 🙏🙏🙏
Hans Raj Hans ji nu waheguru chardi kla vich rakhna ji🙏
ਘਰ ਘਰ ਗਾਇਕ ਜੱਮਣੇ ਪਰ ਹੰਸ ਰਾਜ ਜੀ ਨਹੀ ਬਣ ਜਾਣਾ ਰੱਬ ਅੱਗੈ ਅਰਦਾਸ ਕਰਦੇ ਹਾ ਵਹਿਗੁਰੂ ਮੇਹਰ ਭਰਿਆ ਹੱਥ ਰੱਖੇ
Vaah2 Vaheguru3 veeeeeeeeeery lnteresting YR LlFE story🥱🍉🙏💐
Legend of punjab hansh raj hansh ji god bless you always 🙏🤲❤
Ati sunder jai ho 🙏 salute Great both great personality 👏
Very nice 👌 and very interesting,immpressiv interview 👌🙏❤️
ਜੱਗ ਬਾਣੀ ਵਾਲੇਉ ਇਸ ਬੰਦੇ ਨੇ PM ਦਿੱਲੀ ਦਾ ਬਣ ਕੇ ਬਹੁਤ ਹੀ ਵਿਕਾਸ ਕੀਤਾ ਹੁਣ ਪੰਜਾਬ ਚ ਵੋਟਾਂ ਸੋਚ ਸਮਝ ਕੇ ਪਾਏਉ
Good sir je
ਬਹੁਤ ਵਧੀਆ,ਬਾ-ਕਮਾਲ ਮੁਲਾਕਾਤ।
Great personality love you Sir