ਅਮੀਰ ਬਾਪ ਦੀ ਪੜ੍ਹੀ-ਲਿਖੀ ਧੀ (M.A, B.Ed ) "ਨਿਸ਼ਾ ਗਰਗ " ਵੇਖੋ ਕਿਵੇਂ ...? ਪਟਿਆਲੇ ਰੇਲਵੇ ਸਟੇਸ਼ਨ

แชร์
ฝัง
  • เผยแพร่เมื่อ 6 ม.ค. 2025

ความคิดเห็น • 450

  • @jagmeetmultanian9992
    @jagmeetmultanian9992 2 ปีที่แล้ว +55

    ਇੱਕ ਗੱਲ ਤਾਂ ਮੰਨਣ ਵਾਲੀ ਐ ਕਿ ਭੈਣ‌‌ਦਾ ਸੇਵਾ ਵਾਲਿਆਂ ਤੋਂ ਯਕੀਨ ਹੀ ਉਠਿਆ ਪਿਆ,,ਇਹ ਤਾਂ ਜਿਉਂਦਾ ਰਵੇ ਗੁਰਪ੍ਰੀਤ ਬਾਈ ਜਿਸ ਕਰਕੇ ਅੱਜ ਦੇ ਸਮੇਂ ਵਿੱਚ ਸੇਵਾ ਦੀ ਉਦਾਹਰਣ ਜਿਉਂਦੀ ਐ।

  • @gurjitkaur8601
    @gurjitkaur8601 2 ปีที่แล้ว +153

    ਇਨੀਆਂ ਗਾਲਾਂ ਸੁਣ ਕੇ ਵੀ ਸੇਵਾ ਕਰਨਾ ਧੰਨ ਹੋ ਤੁਸੀਂ

    • @harmanmaan3890
      @harmanmaan3890 2 ปีที่แล้ว +4

      Bht shi gl khi

    • @tanyashukla3171
      @tanyashukla3171 2 ปีที่แล้ว

      Sahi aa ....mein oothe hundi aunty di gutdi ghuma dindi

    • @jaibheemjaiambedkarsahib6863
      @jaibheemjaiambedkarsahib6863 2 ปีที่แล้ว +3

      Galla Oh Jaan Kai Nahi Kadhdi Eh Sabh Karma Da Chakkar Hunda Va . Bahut Changa Sidha Ballaimansh Nall Ehda Ho Janda Va

    • @luckymaan9928
      @luckymaan9928 ปีที่แล้ว

      ਵਾਹਿਗੁਰੂ ਜੀ ਦੀ ਕਿਰਪਾ ਐ

    • @PanchiSaab
      @PanchiSaab 6 หลายเดือนก่อน


      ।m
      C । M
      C m
      V v।dm।mmv।m mv m ।d।,।mgm​@@harmanmaan3890

  • @shababnoor9325
    @shababnoor9325 2 ปีที่แล้ว +47

    Dhan veer gurpreet,,aj kal ta koi maa baap di gaal v nhi sunda ,,te veer ....... waheguru g,,,vdiya umra bakshi nek insaan nu

  • @damanoberoi3550
    @damanoberoi3550 2 ปีที่แล้ว +20

    ਵਾਹਿਗੁਰੂ ਜੀ ਮੇਹਰ , ਵੀਰ ਜੀ ਅੱਜ ਤੁਹਾਡੀ ਸੇਵਾ ਦੇਖ ਕੇ ਦਿਲ ਰੋ ਪਿਆ ਤੁਸੀਂ ਧੰਨ ਹੋ 🙏🏻

  • @ManpreetSingh-zm3mx
    @ManpreetSingh-zm3mx 2 ปีที่แล้ว +32

    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਭੈਣ ਤੇ ਮੇਹਰ ਕਰੇਓ ਜੀ ਤੁਸੀਂ ਆਪਣੀ ਮੇਹਰ ਨਾਲ 🙏

  • @manjitsoni9676
    @manjitsoni9676 2 ปีที่แล้ว +18

    ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @mohiniberi2269
    @mohiniberi2269 2 ปีที่แล้ว +2

    Manukhta di sewa sanstha bare kuj kehn layee jine vi dunia te wadhia prais de shabad ne oh thohde ne shabash hai Sardar Gurprit Singh ji nu te ohna de nal kam karan wale bache bade hi sabar naal kam kar rahi sanstha nu Rab di mehr bani rheji.

  • @makhankalas660
    @makhankalas660 2 ปีที่แล้ว +36

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਕਰਿਓ ਜੀ ਸ਼ਾਨਤ ਰਹੇ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਤੇ ਆਪਣੀ ਵਧੀਆ ਜਿੰਦਗੀ ਜੀਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @harbhajansingh4343
    @harbhajansingh4343 2 ปีที่แล้ว

    Veer ji tuhade mata pita ji kine bhagan valle honge jina ne App ji vargi sant mhapursh hasti nu janm dita una mata pita ji nu thankes

  • @ignited0555
    @ignited0555 2 ปีที่แล้ว +15

    Sardar in police uniform was so humble and nice ,usko koi need nyi thi iss faltu ka kam main padhana ki , I salute to this guy kaun kehta ha police vala bura hote ha he is the real sikh no talwar no bulshit that's true sikhism ❤

    • @freebird2380
      @freebird2380 2 ปีที่แล้ว

      Mind your language who are you to tell what is Sikhism and what is Talwar’s significance in Sikhism.. bloody hell idiotss

  • @prabhjotcaur
    @prabhjotcaur 2 ปีที่แล้ว +45

    Ur patience level🙌 seriously guru mahrj d boht mehr aa tuhde te . Ehna Politely end tk rehna bht aukhe🙌

  • @daminiaggarwal2462
    @daminiaggarwal2462 2 ปีที่แล้ว +9

    Dhan ho sir tuc jo manukhta di seva kr rhe ho.... Waheguru ji tuhanu lambi umra bakshan.....

  • @sultansingh7138
    @sultansingh7138 ปีที่แล้ว

    ਗੁਰਪ੍ਰੀਤ ਸਿੰਘ ਜੀ ਤੁਸੀ ਬਹੁਤ ਮਹਾਨ ਹੋ ਗਾਲ੍ਹਾਂ ਸੁਣਕੇ ਵੀ ਤੁਹਾਡੇ ਵਿੱਚ ਨਿਮਰਤਾ ਸੈਨਸੀਲਤਾ ਹੈ ਤੁਹਾਡੇ ਤੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ 🙏❤️❤️

  • @gurmeetsingh-hv4qs
    @gurmeetsingh-hv4qs 2 ปีที่แล้ว +13

    You are doing a great service of humanity. WAHEGURU ji mehar krn aap te sda hi

  • @makhankalas660
    @makhankalas660 2 ปีที่แล้ว +6

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਜਿਸ ਵੀਰ ਜੀ ਨੇ ਮਾਤਾ ਦੀ ਮੱਦਦ ਕੀਤੀ ਹੈ ਵਿਡੀਓ ਬਣਾ ਕੇ ਗੁਰਪ੍ਰੀਤ ਵੀਰ ਜੀ ਕੋਲ ਭੇਜੀ ਹੈ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @eagle6769
    @eagle6769 2 ปีที่แล้ว +73

    Bot ਸਬਰ ਚਾਹੀਦਾ ਸਭ ਕੁਝ ਬਰਦਾਸ਼ਤ ਕਰ ਕੇ ਸੇਵਾ ਕਰ ਰਹੇ ਹੋ! God bless you!

  • @KamalJeet-lu2po
    @KamalJeet-lu2po 2 ปีที่แล้ว +53

    🌺ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ🌺 ਚੜ੍ਹਦੀਕਲਾ ਵਿਚ ਰੱਖੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇 🙏

    • @deepkaur871
      @deepkaur871 2 ปีที่แล้ว +1

      Waheguru ji 🙏 dhan sri guru ramdas ji maharaj 🙏 sab da bhala karayo 🙏🙏

  • @PawanKumar-is6wt
    @PawanKumar-is6wt 2 ปีที่แล้ว +3

    Bhagat puran Singh ji mother traisa ji ne apna Sara jeevan manukhata Lai qurban Kar Dita ose samarap naal mintu veer ji apni ego sukh tyag ke manukhata di Seva Kar rahe han dhan ho mintu Bhaji waheguru aap nu chardi Kala vich rakhan

  • @harjinderkavisher7322
    @harjinderkavisher7322 2 ปีที่แล้ว +14

    ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gurbani804
    @Gurbani804 2 ปีที่แล้ว +10

    ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿ ਕੇ ਸੇਵਾ ਕਰਵਾਂਦੇ ਰਹਿਣ ਜੀ 🙏

  • @monusaggu9751
    @monusaggu9751 2 ปีที่แล้ว +3

    ਵੀਰ ਜੀ ਬਹੁਤ ਵਧੀਆ ਸੇਵਾ ਕਰਨ ਲਈ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @kavitasonu8823
    @kavitasonu8823 2 ปีที่แล้ว +2

    Gurpreet ji sbse bhut ache trike se bat krte ho kitni waheguru ji aapko jindgi me hmesha khus rkhe

  • @gbskaurzzzkaur4552
    @gbskaurzzzkaur4552 2 ปีที่แล้ว +3

    sachme bahut hi sabar ditta tohanu......Enna kuj sun k v sewa Karan nu...hmesha tatpar.....waheguru g tohanu hmesha tandurust rakhe🙏🏼🙏🏼🙏🏼🙏🏼🙏🏼🙏🏼

  • @lovelykankarwal8028
    @lovelykankarwal8028 ปีที่แล้ว +2

    प्रभु इतनी सहनशीलता धन्य हो आप लाखो सलाम आपको

  • @gurmitkaur6371
    @gurmitkaur6371 2 ปีที่แล้ว +2

    Aap ko aur police walo ko meri aur se salute waheguru aap sabh da bhala kare

  • @amrindersingh923
    @amrindersingh923 2 ปีที่แล้ว

    ਬਾਈ ਸੱਚੇ ਪਾਤਸ਼ਾਹ ਤੁਹਾਨੂੰ ਚੜਦੀ ਕਲਾਂ ਬਖਸ਼ਣ

  • @simranjeet5621
    @simranjeet5621 2 ปีที่แล้ว +19

    Veer g ..waheguru tuhanu chngi sehat lambiya ummran bakshan. 🙏🙏🙏

  • @SunnySingh-ti1bj
    @SunnySingh-ti1bj 2 ปีที่แล้ว

    bohat badi ਸੇਵਾ

  • @dixitnahar8967
    @dixitnahar8967 2 ปีที่แล้ว +1

    pajji bhot aukha kmm va ehda de patients naal deal krna rbb tuhanu chardikala vich rkhe hmesha

  • @defenderoftrutha2z83
    @defenderoftrutha2z83 2 ปีที่แล้ว +1

    Bibi di gall vi sahi lagg rahi mainu kuch na kuch jaroor us naal maada hoya hai te , bilkul sahi gal kardi hai koi, us da lagda pehla vi bahut lokan ne galat vi kita hoya lagda kuch , jide kar ke oh kise upar vi vishvaash nahi kar rahi , us di jaanch karo koi na koi waddi gal nikalni

  • @Waheguru487
    @Waheguru487 2 ปีที่แล้ว +1

    ਸਰਬ ਰੋਗੁ ਕਾ ਅਉਖਦ ਨਾਮੁ ਵਾਹਿਗੁਰੂ ਜੀ

  • @nishukaur5473
    @nishukaur5473 2 ปีที่แล้ว +53

    ਵੀਰ ਜੀ ਤੁਸੀਂ ਕਿਹੜੀ ਮਿੱਟੀ ਦੇ ਬਣੇ ਆ। ਪਰਮੇਸ਼ਵਰ ਤੁਹਾਡੇ ਨਾਲ ਕਦੀ ਵੀ ਬੁਰਾ ਨਹੀਂ ਹੋਣ ਦੇਵੇਗਾ। ਰੱਬ ਤੁਹਾਡੀ ਤੇ ਤੁਹਾਡੇ ਟੀਮ ਮੈਂਬਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੀ ਲੰਬੀ ਉਮਰ ਕਰਨ।🙏🙏

    • @jasandeepsingh2314
      @jasandeepsingh2314 2 ปีที่แล้ว +1

      ਸਹੀ ਕਿਹਾ ਜੀ ਤੁਸੀ

    • @ykmusic7279
      @ykmusic7279 2 ปีที่แล้ว

      Sahi aa asi ta ik mint wich gusse wich aa jna rabb ji ehna di umer lami karn 🙏

    • @daniyalabbas5272
      @daniyalabbas5272 2 ปีที่แล้ว

      @@jasandeepsingh2314 n..n...n.n.n..nnnknn.nn
      ..n..nn
      ..n.n.nn
      K..n.n.
      nnnn
      ..knn..n..n.n.n.n.n..n.n.nknknnnnnnn
      n
      knn
      nnnnnn
      nnkn
      nn
      k
      nnnnn
      Nnnnnnknn

  • @pardumansingh5886
    @pardumansingh5886 2 ปีที่แล้ว

    Sardar sahib dhan ho tusin dhan tuhadi seba. Sat sh. Akkal.

  • @rajindersinghdhiman1093
    @rajindersinghdhiman1093 2 ปีที่แล้ว +15

    ਇਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਦੇਖ।

  • @BloomingCraft
    @BloomingCraft 2 ปีที่แล้ว

    बहुत बढ़िया kar rahe ho वीर मेरे तुसी

  • @khanbhai3783
    @khanbhai3783 2 ปีที่แล้ว +8

    Very humble love u brother May Allah bless u

  • @bablasekhon1044
    @bablasekhon1044 10 หลายเดือนก่อน

    ਿੲਨੀਅਾ ਗੱਲਾ ਖਾ ਕੇ ਵੀ ਸੇਵਾ ਕਰਨੀ ਧੰਨ ਹੋ ਬਾੲੀ ਗੁਰਪ੍ਰੀਤ ਤੇ ਨਾਲ ਪੂਰੀ ਟੀਮ ()?,🎉 🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @staytunedwithsiyu7351
    @staytunedwithsiyu7351 2 ปีที่แล้ว +1

    Bht bht shukriya apka sir God bless uh sir

  • @pindadalifestyle682
    @pindadalifestyle682 2 ปีที่แล้ว +13

    ਵਾਹਿਗੁਰੂ ਜੀ ਮੇਹਰ ਕਰਨ

  • @Funny_guru.7870
    @Funny_guru.7870 6 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਵੀਰ ਜੀ 🙏🙏

  • @vikkdhillon1
    @vikkdhillon1 2 ปีที่แล้ว +4

    Gurpreet bai ji 🙏🙏🙏🙏🙏🙏🙏🙏❤️❤️❤️❤️🥰 waheguru ji tuhadi sewa safal krn 🥰

  • @sumitkapoor192
    @sumitkapoor192 2 ปีที่แล้ว

    Bhut taras aaunda aapne punjab de naujwaana nu inj dekh ke oho vi padhey likhey hunde hoye

  • @sarabjeet486
    @sarabjeet486 2 ปีที่แล้ว

    Mai v sr ik bar iss bebe nu dakhya c thank u Sr kk thonu iss babe bare pta lga nd hun isdi zindgi sudrjugi Tusi sr bht change dil insan ooo mai jis din is babe nu dakhya c Mai kine din ee iss nu bhula nhi ski cc kioki Oss din v ewe ee uchi uchi bol rhe c

  • @HONEY26HONEY
    @HONEY26HONEY 2 ปีที่แล้ว +3

    Veer ji saare patiala walo bahut dhanwaad

  • @harbhajansingh4343
    @harbhajansingh4343 2 ปีที่แล้ว

    Veer ji App ji de roop ch bhagat purn singh ji dubara aa gaei hon inj lagda thankes

  • @rinkudua5829
    @rinkudua5829 2 ปีที่แล้ว +1

    Paji sabar dekhya tah tuhade vich. Zabardast aadmi ho paji tusi. Love u paji from heart. Iniya gala kha k v sewa kar rahe ho.

  • @asoinib8235
    @asoinib8235 2 ปีที่แล้ว +10

    Waheguru ji meher kre tuhade te🙏🏻🙏🏻😊 itne dangerous logo se milte ho aaplog jaan pr khel kr aaplog itni help krte ❤️ u r doing splendid work veer ji 🙏🏻🙏🏻🙏🏻🙏🏻🙏🏻

  • @WaqarAhmed-vs3ql
    @WaqarAhmed-vs3ql 2 ปีที่แล้ว +6

    Good work and thanks for help of human, plz help financially urgently basics of the trust

  • @ranjeet.singh.1702
    @ranjeet.singh.1702 2 ปีที่แล้ว +1

    Veer ji tuci bhaut great veer ji ho 🙏🏻🙏🏻🙏🏻🙏🏻🙏🏻🙏🏻🙏🏻🇮🇳

  • @shergill1929
    @shergill1929 2 ปีที่แล้ว +3

    Waheguru ji SADDE SHER Veer ji nu Hamesha chrdikla Bich rakheo

  • @MandeepSingh4433
    @MandeepSingh4433 2 ปีที่แล้ว

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ🙏🙏🙏🙏

  • @guribanwait787
    @guribanwait787 2 ปีที่แล้ว

    ਤੁਸੀ ਬਹੁਤ ਗ੍ਰੇਟ ਹੋ Gurpreet ਪਾਜੀ ਰੱਬ ਤੁਹਨੂ ਲੱਬਿਆ ਉਮਰ ਬਖਸ਼ੇ

  • @sumanbhatti1295
    @sumanbhatti1295 2 ปีที่แล้ว +2

    ਵਾਹਿਗੁਰੂ,, ਲੰਮੀ ਉਮਰ ਕਰੇ ਬਾਈ ਜੀ ਦੀ

  • @mazhariqbalislamicvideos4828
    @mazhariqbalislamicvideos4828 2 ปีที่แล้ว +3

    AllahTahala in ko hamesha Sehat o tandrusti vali zindgi ata farmae ameen

  • @Sandeep_Sandhu
    @Sandeep_Sandhu 2 ปีที่แล้ว +11

    ਵਾਹਿਗੁਰੂ ਜੀ ਮੇਹਰ ਕਰਿਓ👏

  • @luckymaan9928
    @luckymaan9928 ปีที่แล้ว +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @karankalia4858
    @karankalia4858 2 ปีที่แล้ว +1

    God bless you veer dhan ho tuci

  • @sandeepkatal2337
    @sandeepkatal2337 2 ปีที่แล้ว

    Ur patience and love for humanity is great

  • @GurpreetSingh-iq8pz
    @GurpreetSingh-iq8pz 2 ปีที่แล้ว

    Bilkul sahi boldi pye va va veer ji sachi gall va gaffi kahh di va n g o wali horr konn karda free sawa karni gurugharr vitch karan bilkul sachi boldi mata di n g o bari

  • @creativebeautyzone1811
    @creativebeautyzone1811 2 ปีที่แล้ว

    ਧੰਨ ਹੋ ਤੁਸੀਂ ਵੀਰ ਜੀ 🙏🙏🙏🙏 ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਚੰਗੀ ਸਿਹਤ ਬਖਸ਼ੇ...🙏🙏🙏🙏🙏

  • @tencomplustwo
    @tencomplustwo 2 ปีที่แล้ว

    ਹੈ ਮੇਰੇ ਵਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ,ਪਾਰਟ ਟੂ

  • @SandeepKaur-md5is
    @SandeepKaur-md5is 2 ปีที่แล้ว +1

    Rub mehar kare tuhade tee sir mai bhut sala too fida hai tuhde tee 🙏❤

    • @gurmeetsingh-hv4qs
      @gurmeetsingh-hv4qs 2 ปีที่แล้ว

      Sandeep Kaur ji sat Shri Akal ji WAHEGURU ji mehar krn aap te

    • @SandeepKaur-md5is
      @SandeepKaur-md5is 2 ปีที่แล้ว +1

      Sir galat n samjh lena menu pr tuhade warge insaan bhut he ght n duniya tee jo km tusi kita koi hor de bs daa hai ni isi wjha naal asi tuhade ghyaal ho gye ji

  • @jaspreetsingh6352
    @jaspreetsingh6352 2 ปีที่แล้ว +6

    ਵਾਹਿਗੁਰੂ ਜੀ ਮਿਹਰ ਕਰਨ🙏🙏

  • @KamleshKamlesh-dl6hg
    @KamleshKamlesh-dl6hg 2 ปีที่แล้ว +1

    Waheguru. Aap da saath deve veer ji bhut sewa krde o 🙏🙏

  • @MandeepKaur-li9ey
    @MandeepKaur-li9ey 2 ปีที่แล้ว +1

    ਇਸ ਭੈਣ ਤੇ ਵਾਹਿਗੁਰੂ ਜੀ ਮੇਹਰ ਕਰਨ

  • @ParveenKumar-vb4gv
    @ParveenKumar-vb4gv 2 ปีที่แล้ว +1

    Waheguru tuhadi sewa vich barkat pawe veer ji god bless u bro 🙏

  • @PawanKumar-vq2jt
    @PawanKumar-vq2jt 2 ปีที่แล้ว +1

    Bhagwan apko bhut lambi उम्र दे sardar ji

  • @sunnychoudharychoudhary2274
    @sunnychoudharychoudhary2274 2 ปีที่แล้ว +3

    Very good work paji. Rab mehar kare tuhade uthe ta tuse eve he loka deya sevava kro Taki eho jehe loka da Pala ho sake

  • @ykmusic7279
    @ykmusic7279 2 ปีที่แล้ว

    Waheguru ji mehar karn tuhade te veer ji ik pal khrud veer vi bohat sohni sewa karde ik tusi 🙏

  • @vikramsharma9943
    @vikramsharma9943 2 ปีที่แล้ว

    Es kaljug m itne sewa salute mere veera ko

  • @Rani_bhua001
    @Rani_bhua001 2 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੇ ਦਵਾਈ ਨਾਲ ਠੀਕ ਹੋ ਜਾਣ

  • @rammirammi2000
    @rammirammi2000 2 ปีที่แล้ว +1

    Rabh ne bhot sabar paya bai ch .rabh bhla kre tuhada.

  • @simirandhawa9064
    @simirandhawa9064 2 ปีที่แล้ว

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri

  • @bablasekhon1044
    @bablasekhon1044 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @guribanwait787
    @guribanwait787 2 ปีที่แล้ว +1

    ਤੁਸੀ ਰੱਬ ਦਾ ਰੂਪ ਹੋ Gurpreet Singh po ਪਾਜੀ ਲਵ ਯੂ ਸੌ ਮੁੱਚ

  • @GurpreetSingh-iq8pz
    @GurpreetSingh-iq8pz 2 ปีที่แล้ว

    Bilkul sachi gall saria n g o bari kulasa kita

  • @kshatriyasoul6866
    @kshatriyasoul6866 2 ปีที่แล้ว

    Great work veer ji 🙌🙌🙌🙌🙌🙌🙌 jinne tumhari tarrif karni utni kam he 🙌🙌🙌🙌🙌

  • @ramandeepkaur6278
    @ramandeepkaur6278 2 ปีที่แล้ว

    Veer g Tusi than te than tuhadi sewa.

  • @lakhanlakhannahar2580
    @lakhanlakhannahar2580 2 ปีที่แล้ว

    Waheguru Gurpreet Bai ko Isse jayda
    Shean sakti De rab bla kre Bai ka

  • @HoneySingh-vo7is
    @HoneySingh-vo7is 2 ปีที่แล้ว +1

    Bai mintu pta ni kwe bardashat kari janda great

  • @Kingalipb26
    @Kingalipb26 2 ปีที่แล้ว

    Bai ji love you sachi tuci tabb o alah o tuci bhut vadiya bai ji akhan bhar ayiya kive shaarde o tuci sachi alah o beshaara lyi, 🥺🙏🙏🙏

  • @panjab9523
    @panjab9523 2 ปีที่แล้ว

    wahwguru gg tuhanu hor samratha te himmat den dhan dhan babba deep singh gg

  • @vaneet018
    @vaneet018 2 ปีที่แล้ว +3

    You are The True Sardar 🙏

  • @dimplepari4541
    @dimplepari4541 2 ปีที่แล้ว

    Dhan o bhaazi tusi te thudi sewa
    Sabar wala hi sewa kar sakda. 🙏🙏🙏🙏

  • @jasvirdhillon9091
    @jasvirdhillon9091 5 หลายเดือนก่อน

    Waheguru g, waheguru g, waheguru g, waheguru g, waheguru g.....

  • @simransamuel1977
    @simransamuel1977 2 ปีที่แล้ว

    Thanks bro u all are doing gd job wahuguru tuhanu bhut help kerenge

  • @gurmeetkaur9140
    @gurmeetkaur9140 2 ปีที่แล้ว

    God bless you veer g bhut vadhia work karda ho veer g app 🙏

  • @sandeepkaler4533
    @sandeepkaler4533 2 ปีที่แล้ว +2

    Love and respect sir ji salute 🙏🏻🙏🏻🌷🌷🙏🏻🙏🏻🌷🌷🙏🏻🙏🏻🌷

  • @meenakshi6727
    @meenakshi6727 2 ปีที่แล้ว

    Mene apki bhot sari video dekhti hu

  • @karanaulakh7511
    @karanaulakh7511 2 ปีที่แล้ว

    dhan a paji tusi ena kuj sunke sewa krde waheguru g alwys bless u bro

  • @laddiguru7668
    @laddiguru7668 2 ปีที่แล้ว

    Hy o raba Gurpreet veer ji ki kos boldea ma par Gurpreet veer ma ma bolda dhan a veer TU TE tere sarei teem wheghuru ji merch parea hat rako veera te

  • @manavwadhawan8209
    @manavwadhawan8209 2 ปีที่แล้ว

    Bhaji salute h tuhanu rab ho tusi ehna loka lai waheguru ji tuhanu lambi Umar den sir ji 👌

  • @preeti7806
    @preeti7806 2 ปีที่แล้ว +1

    Waheguru ji😭😭kitna change ho Aap ji🥰🥰🥰god bless you

  • @sunnypreet3952
    @sunnypreet3952 2 ปีที่แล้ว

    Gud job 22g,salute

  • @deepkaur871
    @deepkaur871 2 ปีที่แล้ว +3

    Waheguru ji 🙏🙏 dhan sri guru ramdas ji 🙏 sab da bhala karayo 🙏🙏

  • @grtv5834
    @grtv5834 2 ปีที่แล้ว

    ਪਾਜੀ ਬਹੋਤ ਵਧੀਆ ਨੇ

  • @jagjeetsingh49
    @jagjeetsingh49 2 ปีที่แล้ว

    Veer ji Buhat sewa karde ho ji

  • @palathind4889
    @palathind4889 2 ปีที่แล้ว

    Tuc bohot vadiya kaam kar rho ji eda de loka di sewa kar ke waheguru mehar kare 🙏🙏🙏

  • @jagdishkaursodhi9218
    @jagdishkaursodhi9218 2 ปีที่แล้ว +3

    WAHEGURU JI GOD BLESS YOU 🙌 🙏

  • @dalbirsinghsingh8144
    @dalbirsinghsingh8144 2 ปีที่แล้ว

    ਵਾਹਿਗੂਰ ਮੇਅਰ ਕਰੀਓ ਭੈਣ ਤੇ