Ranjit Bawa ਨੂੰ ਇਸ ਕਰਕੇ ਗੀਤ ਦਿੰਦਾ ਹੈ ਚਰਨ ਲਿਖਾਰੀ || Charan Likhari || Ranjit Bawa || Chajj Da Vichar

แชร์
ฝัง
  • เผยแพร่เมื่อ 28 พ.ย. 2024

ความคิดเห็น • 144

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ ปีที่แล้ว +33

    ਮੈਂ ਜਦੋਂ open ਕੀਤਾ ਮੈਂ ਸਿਰਫ਼ ਇੱਕ ਮਿੰਟ ਦੀ ਝਲਕ ਹੀ ਦੇਖਣੀ ਸੀ,, ਪਰ ਜਦੋਂ ਬੰਦੇ ਦਾ ਸੁਭਾਅ ਦੇਖਿਆ,, ਫਿਰ ਦੋਂਨੇਂ ਐਪੀਸੋਡ ਦੇਖੇ,,
    ਬਹੁਤ ਨਿਮਰਤਾ ਬੰਦੇ ਚੁ,, ਪਹਿਲੀ ਵਾਰ ਦੇਖਿਆ ਐਹ ਜਿਆ ਬੰਦਾ,, ਜ਼ਕੀਨ ਨਹੀਂ ਹੁੰਦਾ ਕੇ ਇਹ ਚਰਨ ਬਾਈ ਇਸੇ ਧਰਤੀ ਤੇ ਹੀ ਰਹਿੰਦਾ ਹੈ,, ਐਹੋ ਜਿਹੇ ਬੰਦੇ ਤਾਂ ਸੁਣਿਆ ਸਤਜੁਗਿ ਚੁ ਹੁੰਦੇ ਸਨ, 👍👌🙏

  • @daler-singh-dhillon
    @daler-singh-dhillon ปีที่แล้ว +38

    ਦਿਲ ਦਾ ਸਾਫ਼ ਬੰਦਾ ਹੈ ਆਪਣਾ ਚਰਨ ਲਿਖਾਰੀ ਭਾਜੀ 🙏

  • @kuldeepsinghsardarji8892
    @kuldeepsinghsardarji8892 ปีที่แล้ว +42

    ਚਰਨ ਲਿਖਾਰੀ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਹੈ। ਬਹੁਤ ਇਤਿਹਾਸ ਪੜ੍ਹਿਆ ਚਰਨ ਸਾਬ ਨੇ।

  • @JasbirSingh-yr3nj
    @JasbirSingh-yr3nj ปีที่แล้ว +21

    ਸੱਚੀਂ ਰੱਬ ਦੀ ਰੂਹ ਹੈ ਬਾਈ

  • @amanatsinghamanat7862
    @amanatsinghamanat7862 ปีที่แล้ว +28

    ਜੋ ਚਰਨ ਲਿਖਾਰੀ ਲਿਖ ਦਿਤਾ ਉਹ ਕੋਈ ਵੀ ਗੀਤਕਾਰ ਨਹੀ ਲਿਖ ਸਕਦਾ

  • @gsdakha3763
    @gsdakha3763 ปีที่แล้ว +41

    ਚਰਨ ਲਿਖਾਰੀ ਫੱਕਰ ਬੰਦਾ ❤

  • @manjitsingh-pl8dv
    @manjitsingh-pl8dv ปีที่แล้ว +68

    ਟੈਣਾ ਸਵਾ ਜੀ 22 ਨੂੰ ਮਖੌਲ ਨਾ ਕਰੋ ਇਹ ਕੋਈ ਆਮ ਲਿਖਾਰੀ ਨਹੀ ਧੰਨ ਵਾਦ ਜੀ

    • @luckygill4678
      @luckygill4678 ปีที่แล้ว +3

      ਟਹਿਣੇ ਨੂੰ ਹੋਰ ਆਉਂਦਾ ਕੀ ਆ… ਸਿਰਫ ਸਵਾਦ ਲੈਣਾ ਆਉਂਦਾ

    • @shivanisharma5562
      @shivanisharma5562 2 หลายเดือนก่อน +1

      ਰੱਬ ਨੇ ਦੁਨੀਆ ਬਣਾਈ ਹੂਣ ਇਹ ਰੱਬ ਖੂਦ ਦੇਖਣ ਆਇਆਂ ਹੈ ਦੁਨੀਆਂ ਨੂੰ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @gtej6852
    @gtej6852 ปีที่แล้ว +22

    ਏਹੀ ਗੀਤ ਜੇਕਰ ਬਾਵਾ ਗਾਉਂਦਾ ਹੋਰ ਵੀ ਜ਼ਿਆਦਾ ਮਕਬੂਲ ਹੁੰਦਾ👌👌👌👌🎤✌️✌️✌️

  • @jahdishbains8983
    @jahdishbains8983 ปีที่แล้ว +17

    ਚਰਨ ਲਿਖਾਰੀ ਦੀ ਕਲਮ ਕਾਬਿਲੇ ਤਾਰੀਫ਼ ਹੈ।

  • @khullarfamily3478
    @khullarfamily3478 ปีที่แล้ว +44

    ਸਾਭ ਲੋ ਪੰਜਾਬੀ ਞਿਰਸੇ ਨੂੰ ਨਹੀ ਲਬਨੇ ਚਰਨ ਲਿਖਾਰੀ ਞਰਗੇ

  • @jasveersinghsingh2936
    @jasveersinghsingh2936 ปีที่แล้ว +13

    ਲਿਖਾਰੀ ਫਕਰ ਬੰਦਾ ਤੁਹਾਡੀ ਵਧੀਆ ਸੋਚ ਨੂੰ ਮਾਲਕ ਬਣਾਈ ਰੱਖਣ

  • @PEETSXNDHU
    @PEETSXNDHU ปีที่แล้ว +16

    ਅੱਜ ਤਕ ਮੈਂ ਨੀ ਦੇਖਿਆ ਏਹਦਾ ਦਾ ਲਿਖਾਰੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @Daljeetchouhan06
    @Daljeetchouhan06 ปีที่แล้ว +39

    ਰੱਬ ਰੂਹ ਬੰਦਾਂ❤

    • @shivanisharma5562
      @shivanisharma5562 2 หลายเดือนก่อน +1

      ਇਹ ਰੱਬ ਹੈ ਦੂਨੀਆਂ ਦੇਖਣ ਆਇਆਂ ਲੋਕ ਬਹੁਤ ਦੁਖੀ ਹੈ ਰੱਬ ਜੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਰੱਬ ਹੂਣ ਤੁ ਦੁਨੀਆਂ ਵਿੱਚ ਆ ਗਿਆ ਹੈ ਖਿਚ ਕੇ ਰੱਖ ਕੰਮ ਨੂੰ

  • @yaad_brar81
    @yaad_brar81 ปีที่แล้ว +6

    ਘੈਂਟ ਬੰਦਾ ਬਾਈ ❤

  • @MamtaGill-k4d
    @MamtaGill-k4d ปีที่แล้ว +4

    My fvrt. Writer Charan likhari ji

  • @kashmirsingh9186
    @kashmirsingh9186 ปีที่แล้ว +17

    ਸੱਚੀਂ ਰੱਬ ਰੂਪ ਬੰਦਾ ਹੈ ਚਰਨ ਲਿਖਾਰੀ

  • @happydhillon9925
    @happydhillon9925 ปีที่แล้ว +5

    Great charan likhari saab legend lyricst 🙏❤️

  • @SandeepSingh-wu4vm
    @SandeepSingh-wu4vm ปีที่แล้ว +4

    Wah ji wah

  • @gurbhindersingh9859
    @gurbhindersingh9859 ปีที่แล้ว +5

    ,, ਇਹ ਰੱਬ ਸੋਹਣੇ ਦੀ ਖੇਡ ਆ

  • @Robinhoodmaster
    @Robinhoodmaster 2 หลายเดือนก่อน

    ਟਹਿਣਾ ਸਾਹਿਬ ਜੀ ਤੁਸੀਂ ਤਾਂ ਹਾਥੀ ਚੁਬਾਰੇ ਪੌੜੀਆਂ ਬਿਨ੍ਹਾਂ ਚਾੜ੍ਹਨ ਵਾਲੀ ਕਹਾਵਤ ਸੱਚ ਕਰ ਦਿਖਾਈ।
    ਕਦੇ ਕਦੇ ਤਾਂ ਬਿਨ੍ਹਾਂ ਟੰਬੇ ਪੌੜ੍ਹੀ
    ਮਹਿਲਾਂ ਦੇ ਚੁਬਾਰੇ ਨੂੰ ਲਾ ਦਿੰਦੇ ਹੋ ਜੀ।
    ਤੁਹਾਡੀ ਵਾਰਤਾਲਾਪ ਤਾਂ ਕਦੇ ਕਦਾਈਂ ਵਾਰਿਸ ਸ਼ਾਹ ਦੀ ਹੀਰ ਵਰਗੀ ਸੁਆਦਲੀ ਬਣਾ ਪਏ ਛੱਡ ਦੇ ਹੋ ਜੀਉ ਜੀ ਮੁਬਾਰਕਬਾਦ
    ਤੁਹਾਨੂੰ ਅਤੇ ਬੀਬਾ ਜੀ ਥਿੰਦ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੀਤ ਸਕਰੌਦੀ ਗੀਤਕਾਰ ਤੇ ਮੀਤ ਪ੍ਰਧਾਨ ਮਲਵਈ ਲੋਕਧਾਰਾ ਐਸੋਸੀਏਸ਼ਨ ਪੰਜਾਬ ਰਜਿਸਟਰਡ ਦਫ਼ਤਰ ਸੰਗਰੂਰ ਅਤੇ ਇਪਟਾ ਇਕਾਈ ਦੇ ਮੀਤ ਪ੍ਰਧਾਨ ਸੰਗਰੂਰ ❤️🙏

  • @shivanisharma5562
    @shivanisharma5562 2 หลายเดือนก่อน +2

    ਚਰਨ ਲਿਖ਼ਾਰੀ ਰੱਬ ਤੋਂ ਵੀ ਵੱਡਾ ਹੈ, ਰੱਬ ਨੇ ਸਿਆਪੇ ਪਾ ਦਿੱਤੇ ਹਨ ਇਸ ਦੁਨੀਆਂ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😢ਇਸ ਗੂੰਡੈ ਨੂੰ ਕੋਣ ਨੰਥ ਪਾਵੈਗਾ

  • @Singhwelder
    @Singhwelder ปีที่แล้ว +2

    Bahut Wadia veer

  • @akashdeepbhatti
    @akashdeepbhatti ปีที่แล้ว +11

    Kaint banda 22 charan

  • @gillgursewak-kd7uk
    @gillgursewak-kd7uk ปีที่แล้ว +36

    ਟਿਹੇਣਾ ਜੀ ਕਿਤੇ ਨਿਮੋਸ਼ੀ ਵੀ ਇਸ ਆਦਮੀ ਦੀ
    ਸਾਨੂੰ ਸਮਝਮਣੀ ਚਾਹੀਦੀ ਆ

    • @baldevbhullar2394
      @baldevbhullar2394 ปีที่แล้ว +2

      ਵਾਹਿਗੁਰੂ ਅਨੰਦ ਆ ਗਿਆ ਟਹਿਣਾ ਸਾਬ ਸਾਫ ਸਥਰਾ ਪ੍ਰੋਗਰਾਮ

  • @shivanisharma5562
    @shivanisharma5562 2 หลายเดือนก่อน +1

    ਇਹ ਰੱਬ ਹੈ ਇਹ ਰੱਬ ਕਿਥੇ ਰਹਿਦਾ ਹੈ, ਮੇਨੂ ਇਹ ਵੀਰ ਸੂਪਨੇ ਵਿਚ ਮਿਲੀਆ ਸੀ, ਮੈਂ ਇਸ ਨੂੰ ਮਿਲਣਾ ਹੈ,

  • @DaraSingh-k4z
    @DaraSingh-k4z ปีที่แล้ว +7

    Bahut samjdar Banda hai charn likhari

  • @dilshauksinghbalbal5264
    @dilshauksinghbalbal5264 ปีที่แล้ว +2

    Wah wah bai ji

  • @PEETSXNDHU
    @PEETSXNDHU ปีที่แล้ว +7

    ਮੈਂ ਚਰਨ ਲੱਖਾਰੀ ਲਯੀ ਆਇਆ ❤️❤️❤️❤️❤️ਬਾਈ ਬਹਾਲੀ ਡੂੰਗੀ ਲਿਖਾਰੀ ਵਾ ਟਹਿਣਾ ਬਾਈ ਮੈਨੂੰ ਥੋਡੇ ਨਾਲ ਕੋਈ ਗੁਸਾ ਗਿਲਾ ਨਹੀਂ ❤️❤️❤️❤️❤️❤️❤️❤️❤️❤️❤️❤️❤️

  • @Amidhindsa
    @Amidhindsa ปีที่แล้ว +4

    Lot's of respect for Charan Likhari 🙏 big fan

  • @HarpreetSingh-ri9ue
    @HarpreetSingh-ri9ue ปีที่แล้ว +7

    Rabb da banda eh bhagat hai

  • @harjeetfootware9599
    @harjeetfootware9599 ปีที่แล้ว +5

    Likhari da rutba dekho bot vadda akha niviya karke gal kar rea 👌👌👌👌

  • @sandeepsingh-jl4vf
    @sandeepsingh-jl4vf ปีที่แล้ว

    ਸੱਚੀ ਰੱਬੀ ਰੂਹ ਆ ਚਰਨ ਲਿਖਾਰੀ ਬਾਈ। ਬਹੁਤ ਸੋਹਣਾ ਲਿਖਦਾ ਆ ਬਾਈ ❤❤

  • @inderjeetsinghchak9175
    @inderjeetsinghchak9175 10 หลายเดือนก่อน

    ਚਰਨ ਲਿਖਾਰੀ ਜੀ ਬਹੁਤ ਵਧੀਆ ਗੀਤਕਾਰ ਜਿਉਂਦਾ ਰਹਿ ਵੀਰ

  • @perwinderdhaliwal5614
    @perwinderdhaliwal5614 ปีที่แล้ว +11

    ਇਹਓ ਜਿਹੇ ਬੰਦੇ ਵਿਰਲੇ ਹੀ ਜਂਮਦੇ ਨੇ ਰੱਬਨਾਲ ਸਿੱਧੀ ਹੈ

  • @sukhdevSingh-i7k
    @sukhdevSingh-i7k ปีที่แล้ว

    ਧੰਨਵਾਦ ਟਹਿਣਾ ਵੀਰ ਰੱਬੀ ਰੂਹ ਨਾਲ ਮਲਾਊਣ ਲਈ

  • @Balbirsinghusa
    @Balbirsinghusa ปีที่แล้ว +15

    ਪੰਜਾਬ ਵਰਗੀ ਗਾਣੇ ਵਿੱਚ ਕੁੜੀ ਉਹ ਲੈਣੀ ਚਾਹੀਦੀ ਸੀ ਜਿਹੜੀ ਪੀਂਦੀ ਨਾ ਹੋਵੇ।

  • @rlekhi8754
    @rlekhi8754 3 หลายเดือนก่อน +1

    God Always Bless you Charan Bhaji

  • @sukhwindersingh3436
    @sukhwindersingh3436 ปีที่แล้ว

    ਚਰਨ ਲਿਖਾਰੀ ਜੀ ਦੇ ਦਰਸ਼ਨ ਕਰਕੇ ਪਤਾ ਨਹੀਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਜਾੰਦੇ ਦਿਲੋਂ ਪਿਆਰ।

  • @naharsatnam-se1vd
    @naharsatnam-se1vd ปีที่แล้ว +1

    Charan likhari ji saade bahoot hi satikaaryog hann

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ ปีที่แล้ว +9

    ਇਹ ਗੱਲ ਮੰਦ ਬੁੱਧੀ ਬੰਦਿਆਂ ਦੇ ਪੱਲੇ ਨਹੀਂ ਪੈਣਿਆ

  • @kabaddikabaddi-os9oy
    @kabaddikabaddi-os9oy ปีที่แล้ว +1

    Hnji hnji kri janda❤

  • @jotsingh6311
    @jotsingh6311 ปีที่แล้ว +5

    Waheguru ji Mehar kro ji charn veer te

  • @gsdakha3763
    @gsdakha3763 ปีที่แล้ว +23

    ਸਾਊ ਸੁਭਾ ਵਾਲਾ ਬੰਦਾ ਹੈ

  • @db42dilbagsinghbuttar41
    @db42dilbagsinghbuttar41 2 หลายเดือนก่อน

    ਬਹੁਤ ਫੱਕਰ ਬਣਦਾ ਹੈ, ਚਰਨ ਲਿਖਾਰੀ।

  • @mangalsandhu3888
    @mangalsandhu3888 ปีที่แล้ว +3

    Kya baat charn likhri bhaji

  • @JagdevSingh-gb4sn
    @JagdevSingh-gb4sn ปีที่แล้ว +1

    Salute aa bai tenu

  • @Amrjeetsingh-x1v
    @Amrjeetsingh-x1v 8 หลายเดือนก่อน

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ

  • @GurwinderSingh-bv8ki
    @GurwinderSingh-bv8ki 2 หลายเดือนก่อน

    Buhat Sohne Shabad

  • @ajmersinghsingh292
    @ajmersinghsingh292 ปีที่แล้ว +9

    ਭਾਊ ਨੇ ਸਮਾਜ ਨੂੰ ਬੜੀ ਬਰੀਕੀ ਨਾਲ ਵੇਖਿਆ

  • @KuldeepSingh-nt8hf
    @KuldeepSingh-nt8hf ปีที่แล้ว

    ਯਾਰ ਬੜਾ ਸਿੱਧਾ ਜਿਹਾ ਬੰਦਾ ਚਰਨ ਲਿਖਾਰੀ 😢😊😊

  • @gurdevsinghaulakh7810
    @gurdevsinghaulakh7810 ปีที่แล้ว +4

    ਹਾਂ ਜੀ ਹਾਂ ਜੀ
    ਇੰਨਾ ਸੰਗਾਊ ਵੀ ਬੰਦਾ ਨਹੀਂ ਚਾਹੀਦਾ
    ਸਵਾਲ ਪੁੱਛਣ ਵਾਲੇ ਨੂੰ ਵੀ ਸ਼ਰਮ ਆ ਜਾਂਦੀ ਹੈ….।

  • @dishadubbdubb8444
    @dishadubbdubb8444 ปีที่แล้ว +1

    Good 👍👍👍

  • @shivanisharma5562
    @shivanisharma5562 2 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @ranakangkang8599
    @ranakangkang8599 9 หลายเดือนก่อน

    ਬਹੁਤ ਸੋਹਣਾ ਗੀਤ

  • @amanatshow
    @amanatshow 3 หลายเดือนก่อน +1

    Sabh to best song Lahore Sung by Ranjit Bawa

  • @tarsemsinghkambo2089
    @tarsemsinghkambo2089 ปีที่แล้ว +4

    Charan likhari Zindabaad

  • @SURINDERSINGH-cd3wc
    @SURINDERSINGH-cd3wc 3 หลายเดือนก่อน

    ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਪੰਜਾਬ ਦਾ ਹੀਰਾ ਚਰਨ ਲਿਖਾਰੀ ਜੀ
    ਵਾਹ ਵਾਹ ਕੀ ਹੈ ਇਹ ਭਗਤ ਬੰਦਾ ਜੀ

  • @kulwinderkaur-hl9er
    @kulwinderkaur-hl9er ปีที่แล้ว +3

    He is another Surjit Patar guys, lots of respect for this man

  • @Brarbeatmusic
    @Brarbeatmusic 3 หลายเดือนก่อน

    Jo kise rab di rooh te hasda te Mkhol bnauda Rab ohda ik din mkhol bna ke Rakh dinda Bas Thoda Dar Rakho Rab da.....
    Waheguru samat bkhshe

  • @mangibhucharsony2785
    @mangibhucharsony2785 ปีที่แล้ว +8

    ਫੇਰ kehnde changa ਲਿਖ ਦੇ ਤੇ changa gonde ਨੀ anu shear ਕਰੋ ਸਾਰੇ

  • @suris8291
    @suris8291 ปีที่แล้ว

    very honest and humble Bhai Charan Likhari.

  • @blackbullofficial
    @blackbullofficial ปีที่แล้ว +3

    CharanLikhari great work hard work 👏 ......❤❤❤❤❤❤❤I am BLACKBULL Rapper singer songwriter CG india 🇮🇳 ♥

  • @jattanajaypee2987
    @jattanajaypee2987 ปีที่แล้ว +4

    NICE geetkaar

  • @YadvinderSingh-j9c
    @YadvinderSingh-j9c ปีที่แล้ว +11

    ਫੱਕਰ ਬੰਦਾ।

  • @singhmoga6545
    @singhmoga6545 2 หลายเดือนก่อน

    Bnda kaint aa charan Bai

  • @pallaaujla5152
    @pallaaujla5152 7 หลายเดือนก่อน

    Charan likhare ji very nice good work love you ♥️ ❤❤❤❤

  • @axxgill
    @axxgill ปีที่แล้ว +4

    Waaah, best

  • @SURINDERSINGH-cd3wc
    @SURINDERSINGH-cd3wc 3 หลายเดือนก่อน

    ਟਹਿਣਾ ਸਾਹਿਬ ਜੀ ਤੁਹਾਡੇ ਚੈਨਲ ਨੇ ਵੀ ਕਦੇ ਪੈਸੇ ਦਿੱਤੇ ਨੇਂ ਜਾ ਬਸ ਹਸਣ ਖੇਡਣ ਲਈ ਇੰਟਰਵਿਊ ਕਰਦੇ ਹੋ
    ਚਰਨ ਲਿਖਾਰੀ ਜੀ ਨੂੰ
    ਚਰਨ ਲਿਖਾਰੀ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ

  • @Bikram7272
    @Bikram7272 ปีที่แล้ว +2

    ਸ਼ੁੱਧ ਲਫ਼ਜ਼ੀ ਪੰਜਾਬੀ ਬੋਲ ਰਹੇ ਲਿਖਾਰੀ ਸਾਬ

  • @amandeepdhaliwal72733
    @amandeepdhaliwal72733 ปีที่แล้ว +2

    Good

  • @sukhpindersingh1954
    @sukhpindersingh1954 ปีที่แล้ว +1

    ਕਿਸੇ ਦੀ ਸਾਦਗੀ ਤੇ ਮਜ਼ਾਕ ਨਹੀਂ ਉਡਾਈ ਗਾ

  • @sarb7
    @sarb7 ปีที่แล้ว +1

    Wah 👏

  • @SukhjinderFg-r3g
    @SukhjinderFg-r3g ปีที่แล้ว +1

    Weagur ji 🙏

  • @PEETSXNDHU
    @PEETSXNDHU ปีที่แล้ว +2

    Charn bai plz hath jod ke benti ah hun shrm lake khul ke aja bai thode warge likhriya di punjab nu bhut lod y plzzzzzz 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SARDARJIHUB11
    @SARDARJIHUB11 ปีที่แล้ว

    Nice Clear writer

  • @gurpreet0633
    @gurpreet0633 ปีที่แล้ว +4

    Sidhu mosse wala bai ranjit bawa good

  • @tanveersinghwaraich9491
    @tanveersinghwaraich9491 ปีที่แล้ว +1

    ਮੱਝਾਕ ਵੀ ਬੰਦਾ ਵੇਖ ਕੇ ਕਰਿਆ ਕਰੋ

  • @tarsemplumbermalout5735
    @tarsemplumbermalout5735 ปีที่แล้ว +4

    Rab da bnda Bhai charn likhari

  • @mshundal9833
    @mshundal9833 ปีที่แล้ว +5

    Nice

  • @deepjohal90
    @deepjohal90 2 หลายเดือนก่อน

    Bhot bhala bnda

  • @jaswinderkaur1907
    @jaswinderkaur1907 3 หลายเดือนก่อน

    Ba kamaal 🙏🙏🙏🙏🙏

  • @suchasingh2663
    @suchasingh2663 2 หลายเดือนก่อน

    Good discussion

  • @KulwantSingh-x5m
    @KulwantSingh-x5m ปีที่แล้ว +1

    ਹਾਂਜੀ ਹਾਂਜੀ 😂😂😂😂😂

  • @singhmoga6545
    @singhmoga6545 2 หลายเดือนก่อน

    Dil saaf

  • @JagroopSingh-zy9dw
    @JagroopSingh-zy9dw 2 หลายเดือนก่อน

    Good veer ji

  • @sardarmohd2639
    @sardarmohd2639 ปีที่แล้ว +1

    🙏🙏🙏🙏🙏

  • @Sanjaybusinessidia01514
    @Sanjaybusinessidia01514 2 หลายเดือนก่อน

    Han ji

  • @HarpalSingh-px9zb
    @HarpalSingh-px9zb หลายเดือนก่อน

    ਭਗਤ ਬੰਦਾ ਹੈ ਕੁੜੀਏ ਮਜ਼ਾਕ ਨਾ ਓੜਾ

  • @RajpalSingh-df2xd
    @RajpalSingh-df2xd ปีที่แล้ว +5

    Tehna sab
    Tere na da gehna ki milaya,
    Sab challe lenhde jande ne,
    Jehne v tehnu samaj liya ohh kalle
    Pande jande ne,
    Baba beli sab.
    Charan sab Punjab da heera.

  • @KaranSingh-mv6yg
    @KaranSingh-mv6yg ปีที่แล้ว

    Pdhe likhe bande ne do galla ch gal nabed ti k gayki thalle chali gai,
    Jo isdi likhat ne saaf v keeta k isda ki mukaam hai te kis raah te hai hun.
    Huge respect for charan bai

  • @BootaSingh-w1h
    @BootaSingh-w1h ปีที่แล้ว

    Nice banda y

  • @ਜਾਗਦਾਪੰਜਾਬ-ਨ7ਗ
    @ਜਾਗਦਾਪੰਜਾਬ-ਨ7ਗ ปีที่แล้ว +1

    ❤❤

  • @S.Minternetvilla
    @S.Minternetvilla 3 หลายเดือนก่อน

    Knt bnda ❤

  • @sukhrajsukha1214
    @sukhrajsukha1214 ปีที่แล้ว +1

    Sidhu ne chaj de vichar wale ਘੂਸੇ vich ਵਾੜਤੇ c🤣🤣🤘

  • @ranaartsbham4665
    @ranaartsbham4665 2 หลายเดือนก่อน

    Tehna ਜੀ over na chlya kro.... ਤੁਸੀਂ ਚਰਨ ਲਿਖਾਰੀ ਵਾਂਗ ਸੋਚ ਵੀ ਨਹੀਂ ਸਕਦੇ....
    ਗੱਲਾਂ ਤਾਂ ਹਰ ਕੋਈ ਕਰ ਸਕਦਾ ਆ

  • @GurpreetSingh-ie2hx
    @GurpreetSingh-ie2hx ปีที่แล้ว +3

    22 g majak na kro😂

  • @laddisingh6736
    @laddisingh6736 ปีที่แล้ว

    ❤❤❤❤❤❤❤❤❤❤❤❤❤❤❤❤❤❤❤❤❤

  • @capturecrew1484
    @capturecrew1484 ปีที่แล้ว +2

    ਟਹਿਣਾ ਸਭਤੋਂ ਵੱਡਾ ਦੱਲਾ ਇਆ
    ਕਹਿੰਦਾ ਪੰਜਾਬੀਆਂ ਦੇ ਇਕ ਹਿੱਸੇ ਨੂੰ ਏਹੇ ਗੀਤ ਸਮਝ ਆਜੂ ਯਾਂ ਪਚ ਜਾਊ
    ਸਾਲ਼ਾ ਦੋਗਲਾ

    • @gurpreetbrar5153
      @gurpreetbrar5153 ปีที่แล้ว

      ਸਿੱਧੂ ਦੀਆ ਭੇਡਾਂ ਦੇ ਸਮਝ ਤੋਂ ਬਾਹਰ ਹੈ

  • @sukhakabaddi9282
    @sukhakabaddi9282 ปีที่แล้ว +2

    Bot sohana ustaad

  • @amanbrar273
    @amanbrar273 ปีที่แล้ว

    🙏